Lagda c change lok hi khatam ho gaye,par aeh insan ta bhut change loka vicho aa,kash sab aehda hi sochan, waheguru ji hamesha chardikala cha rakhe tuhanu,bhut vdiaa laga video dekh ke😊
Bahot vadya series karde ne eh Brothers and ehna de members ehna da content bahot vadya va te sanu ehna da channel nu support karna chahyda jinne v groups apne phone ch please share bahot mehnat changge kam lyi eh sare sade lyi kar rhe ne,
AP ko mera salute ha. Waheguru AP jese soch vichar waheguru Punjab de nojawan ko da jo Kam AP kar Rahe ho us ki jitni tarif ki Jaye Kam ha Amarjit Sharma hoshiarpur
Bai bahut vadhiya soch rakhda salaam aa teri soch nu veer mainu v janvaran panchhiyan nl bahut pyar aa rakhe v hoe aa pr tusi mere ton bahut agge ho PARMAATMA tuhanu chrdi kala ch rakhe bahut vadhiya gallan sikhan nu miliyan y g j tuhade nl gll krni hove or milna hove ta kis tarah kariye please dsna jaroor veer
ਪਹਿਲਾ ਝਿਜਕ ਸੀ ਕੇ ਲੰਬੀ ਵੀਡੀਓ ਆ ਕੀ ਦੇਖਣੀ ਆ। ਪਰ ਰੁਕ ਹੀ ਨਹੀਂ ਹੋਏਆ, ਮਜ਼ਾ ਆ ਗਿਆ। ਮਨਪ੍ਰੀਤ ਭਾਜੀ ਬਹੁਤ ਹੀ ਚੰਗੀ ਸੋਚ ਆ। ਬਹੁਤ ਕੁਝ ਸਿਖਾ ਦਿੱਤਾ। ਕਦੀ ਮੋਕਾਂ ਮਿਲਿਆ ਤਾਂ ਮਿਲਣ ਦੀ ਤਾਂਘ ਜ਼ਰੂਰੀ ਹੋਵੇਗੀ। ਬੱਸ ਪ੍ਰਸਿਦੀ ਹੋ ਵੀ ਜਾਵੇ, ਨਿਮਾਣ ਵਿੱਚ ਰਿਹੋ। ਬਾਬਾ ਚੜਦੀ ਕਲਾ ਵਿੱਚ ਰੱਖੂ।
ਸਹੀ ਗੱਲ ਆ ਬਾਈ
Jma same hoya mere nl v bhrava
🙏🏻🙏🏻👍🏻👍🏻
👍👍👍🙏
ਸੱਚੀ ਸੁੱਚੀ ਸੋਚ ਦਾ ਮਾਲਕ ਆ ਵੀਰ ਮਨਪ੍ਰੀਤ ਸਿੰਘ ਵਾਹਿਗੁਰੂ ਜੀ ਚੜ੍ਹਦੀ ਕਲਾ ਲੰਮੀ ਉਮਰ ਬਖਸ਼ੇ
ਲੋਕ ਕਿਉਂ ਨਹੀਂ ਮੰਨਦੇ ਦੇ ਵੀਰੋ ਪਰ ਇੱਕ ਹੱਥ ਕਰ ਲੈ ਦੂਜੇ ਹੱਥ ਭਰ ਲੈ ਅੱਗੇ ਕੀ ਨੇ ਦੇਖਿਆ ਸਭ ਕੁਝ ਇੱਥੇ ਹੀ ਆ 🙏🙏
V.gud.putt 👌👌👌ਤੇਰੇ ਵਰਗੇ ਪੁੱਤਰ ਘਰ ਘਰ ਹੋਣ ਪੁਤ ਤੁਸੀ ਰਬ ਤੇ ਵਿਸਵਾਸ ਰਖਿਆ ਤੇ ਵਾਹਿਗੁਰੂ ਤੁਹਾਡੇ ਨਾਲ ਹਨ👌👌👌❤❤❤❤❤❤❤❤❤
ਧੰਨਵਾਦ ਮਾਤਾ ਜੀ
ਬਾਈ ਬਹੁਤ ਵਧੀਆ ਕੁਦਰਤ ਨੂੰ ਸਾਭ ਰੱਖਿਆ ਤੈਨੂੰ ਕੁਦਰਤ ਬਾਰੇ ਗਿਆਨ ਵੀ ਬਹੁਤ ਐਂ ਅਤੇ ਪਿਆਰ ਵੀ,,,,,
ਮਨਪ੍ਰੀਤ ਵੀਰ ਜਲਦੀ ਹੀ ਤੁਹਾਨੂੰ ਮਿਲਾਂ ਗਾਂ ਤੁਹਾਡੀ ਇਕ ਗੱਲ ਬਹੁਤ ਵਧੀਆ ਲੱਗੀ ਕਿ ਰੱਬਾ ਮੱਤ ਦੇਈਂ ਸਤਿ ਸ੍ਰੀ ਆਕਾਲ ਜੀ
ਬਹੁਤ ਵਧੀਆ ਸੋਚ ਹੈ ਵੀਰ ਤੇਰੀ ਵਾਹਿਗੁਰੂ ਜੀ ਚੜਦੀ ਕਲਾ ਕਰੇ
ਵਾਹਿਗੁਰੂ ਤੁਹਾਨੂੰ ਲੰਮੀ ਉਮਰ ਬਖਸ਼ੇ, ਤੁਹਾਡੇ ਅੰਦਰ ਗੁਰਮੁਖਤਾਈ ਹੈ, ਗੁਰੂ ਕਿਰਪਾ ਕਰੇ ਇਹਨੂੰ ਭਾਗ ਲੱਗ ਜਾਣ, ਮਨੁੱਖ ਜਨਮ ਸਫਲ ਹੋਵੇ,
ਜਦੋਂ ਪੰਜਾਬ ਪਰਤੇ ਤਾਂ ਜਰੂਰ ਵੇਖਣ ਆਵਾਂਗੇ
ਮਨਪ੍ਰੀਤ ਸਿੰਘ ਬਹੁਤ ਵਧੀਆ ਵਿਚਾਰ ਹੈ ਜੀ ਧੰਨਵਾਦ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ
ਮਨਪ੍ਰੀਤ ਵੀਰ ਜੀ ਤੁਹਾਡੀਆਂ ਕਿਸੇ ਵੀ ਗੱਲਾ ਤੇ ਕੋਈ ਵੀ ਸੱਕ ਨਹੀਂ ਹੈ ਜੀ
Tuhadee te waheguru addan hi mehar karre...bahut nice a
Very nice Manpreet Beta God bless you and family
ਮਨਪੀ੍ਤ ਬਹੁਤ ਸੋਹਣੀ ਸੋਚ ਬਣਾੲੀ ਮਹਾਂਪੁਰਸ਼ਾਂ ਅਸਲੀ ਸੋਚ ।
Very nice.Salute Manpreet ji.God bless you.
@@dkmetcalf14598 shukria ji
ਧੰਨਵਾਦ ਜੀ
Very good personality...god bless...Waheguru Chardikala vich rakhey!
Waheguru Chardi Kla ch rakhe Bai Manpreet Nu
मन हमेशा विपरीत की तरफ दौड़ता है
Down to earth person
I am happy to see my Punjab devlped😘😊😊😊😊
ਧੰਨ ਗੁਰੂ ਨਾਨਕ
Good talk big brother love Punjab from Amsterdam 🇳🇱 HOLLAND 🇳🇱 Nederland ❤️🙏
ਬੜਾ ਸੱਚਾ ਸੁੱਚਾ ਬੰਦਾ ਅੱਜ ਦੇ ਟਾਇਮ ਚ
Lagda c change lok hi khatam ho gaye,par aeh insan ta bhut change loka vicho aa,kash sab aehda hi sochan, waheguru ji hamesha chardikala cha rakhe tuhanu,bhut vdiaa laga video dekh ke😊
Enjoyed the video!!
Beautifully organized!
Thanks 🙏 for sharing
ਬਹੁਤ ਵਧੀਆ ਮੁਲਾਕਾਤ
Great and down to earth man bhai Manpreet singh
ਪੰਛੀ ਬੇਰੀ ਦੇ ਦਰੱਖਤ ਤੇ ਰਹਿਕੇ ਖੁਸ਼ ਨੇ
ਸਹੀ ਗੱਲ ਆ ਵੀਰ ਜਾਨਵਰ ਦੁੱਖ ਵਡਾਉਦੇ ਆ।
Bahut hi jindadil ensaan
Nall gal Karan da tarika bhut hi vadia lagiya.
Waheguru ji tuhanu chardi kla ch rakhe.
Inspiring story veer baut vadia
Great man great family international bhau baichara sangathan zindabad
speechless work.... inspiring
Bhut vdea video veer g
ਕਿਆ ਬਾਤ ਆ
Guru di bani ne sare Kam sidhe Karter
Bhut sohniyan galln khiyan vir ne
bahut⭐ khub 👌bahut⭐ khub 👌bahut⭐ khub 👌bahut⭐ khub 👌
Veer g tusi Rabb kolo manga das dita ajj, bahut bahut meharbani 🙏🏻
ਵੀਰ ਕੁਦਰਤ ਦੇ ਬਹੁਤ ਨੇੜੇ, ਬਹੁਤ ਚੰਗਾ ਲੱਗਿਆ।
Place enjoyed
Good effort
Gndu Amritsar
Wah g wah 👌👌👍
ਦਿਲੋ ਬੋਲਦਾ ਭਾਈ
Keep On Following the teachings of Guru Sahibs You will have International Recoginition sooner or later .
पत्रकार अनजान है
ਗੱਲਾਂ ਤਾਂ ਔ ਆਪ ਹੀ ਦਸੀ ਆਦਾ ਏ ਵੀਰ ਪੱਤਰਕਾਰ ਦੱਦ ਕੱਢੀ ਜਾਦਾ ਏ ਅਨਜਾਣ ਹੈ ਵਚਾਰਾ ਪੱਤਰਕਾਰ
ਬਹੁਤ ਵਧੀਆ ਬਾਈ ਜੀ 🙏
Good veer ji
Very inspiring👍👌
ਵਾਹਿਗੁਰੂ 🙏
ਵਾਹਿਗੁਰੂ ਜੀ
ਕੈਮਰਾ ਵਾਲੇ ਵੀਰ ਨੂੰ ਕਹੋ ਵੀ ਜਿਸ ਚੀਜ਼ ਵਾਰੇ ਗੱਲ ਚਲ ਰਹਿ ਹੋਵੇ ਉਹ ਦਖਾ ਦੇਵੇ ਜਾਨਵਰਾਂ ਤੇ ਕਮਰਾ ਨਹੀਂ ਫਿਲਮਾ ਈਆ ਗਿਆ
Bro o editing da kamaal hunda ehna ne shooting e o hisab nal ni kiti shot ni laye ous hisab nal maza Kharab jeha karta
Right bro 💯💯
Bhut hi vadia interview
Bohat sona bhi Portgal orp
Bahot vadya series karde ne eh Brothers and ehna de members ehna da content bahot vadya va te sanu ehna da channel nu support karna chahyda jinne v groups apne phone ch please share bahot mehnat changge kam lyi eh sare sade lyi kar rhe ne,
ਬੀ ਸੋਸਲ ਤੁਹਾਡਾ ਵੀ ਧੰਨਵਾਦ ਜੀ
Waheguru Ji Tohanu Bai Ji Chardicalan Wich Rakhan 🙏🙏
Very good 22 g good bless you 🙏🙏🙏🙏👍👍👍👌👌👌👌
Veere waheguru ji ka khalsa waheguru ji ki fateh
Wahh..🙏🙏🙏
Very nice interview
Very nice, close to nature
Ghaint bnda bai
Waheguru Di Mehr a bro
ਜੇ ਕੈਪਟਨ ਦੇ ਨਜ਼ਦੀਕੀਆ ਦੀ ਗੱਲ ਕਰੀਏ ਤਾਂ ਸੈਫਦੀਵਾਲ ਪਹਿਲੇ ਨੰਬਰ ਤੇ ਸੀ
Very good work 👍
Bhai Bhut sohnian galan Bhut sohna geyan dita tusi Eda e vadia karde raho
AP ko mera salute ha. Waheguru AP jese soch vichar waheguru Punjab de nojawan ko da jo Kam AP kar Rahe ho us ki jitni tarif ki Jaye Kam ha Amarjit Sharma hoshiarpur
Very very nice put ji❤🌹💐🥰
Very nice 👌👍. Wahagruji. Maher.kra
ਬਹੁਤ ਵਧੀਆ
Very good
Very good 22 ji
Good thinking
ਅੈਂਕਰਾ ਤੂੰ ਨਹੀਂ ਰੱਖ ਸਕਦਾ ਘੋੜਾ ਤੂੰ ਵਫਾ ਨਹੀਂ ਨਫਾ ਲਭਦਾ
Bahut wadia
Manpreet bhi Hamesha Tandrust Rahwo ji
Thanks bai bahut
So beautiful place i want come see places 💐🌹👏
Bhai bhot vadiya video lagi bhot kug sikhan nu milya Bhai diya gallan e bhot vadiya .g karda c hor lambi hundi video 💪💪
ਧੰਨਵਾਦ ਵੀਰ ਜੀ
Shi gl a. Brother 👍 God bless you 🙏🙏
ਪੱਤਰਕਾਰ ਤੇ ਹੁ ਹੁ ਕਰਦਾ ਏ ਜਾਦਾ
So great brother god bless you
Gog blass you put
Bahut badiea dipracshon ka gohdhy Sach ma sabhit kea hai
Bai kol jagah kini a..wah o malka.karam ve changay a and bai de soch...goood videos
ਧੰਨਵਾਦ ਵੀਰ ਜੀ ਬਹੁਤ
Wa
ਬਹੁਤ ਵਧੀਆ ਲੱਗਿਆ
Nice 👍
Baei di soch no salam
ਬਾਈ ਦੀ ਧੌਣ ਲੱਗਦਾ ਰੱਬ ਨੇ ਦਿਤੀ ਨੀ
Waah g waah❤️
Down to earth Manpreet bai ❤️❤️
@Kaur Kamal ਤੁਸੀਂ ਕਿਥੋਂ ਹੋ? ਤੁਹਾਡਾ ਪਰਿਵਾਰ ਕਿੱਥੇ ਹੈ?
@Kaur Kamal ਅਸੀਂ ਸਾਰੇ ਹੀ ਪੰਜਾਬ ਤੋਂ ਹਾਂ I ਅਸੀਂ ਤੁਹਾਡੇ ਪਰਿਵਾਰ ਦੀ ਤਸਦੀਕ ਕਰਕੇ ਮਦਦ ਕਰ ਸਕਦੇ ਹਾਂ I
Very sweet voice ## keep it up bro ………
👌
Bhaji Ssa, you are blesses in many ways. keep up!
Ghaint Banda-Dil da saaf
Best of luck manpreet singh
Nicc a veer manpreet Safdipur Bhau
Bai bahut vadhiya soch rakhda salaam aa teri soch nu veer mainu v janvaran panchhiyan nl bahut pyar aa rakhe v hoe aa pr tusi mere ton bahut agge ho PARMAATMA tuhanu chrdi kala ch rakhe bahut vadhiya gallan sikhan nu miliyan y g j tuhade nl gll krni hove or milna hove ta kis tarah kariye please dsna jaroor veer
ਸੰਸਕਾਰ ਕੰਮ ਆਉਣੇ...।
ਚਖ ਛੋਡੀ ਸਹਸਾ ਨਾਹੀ ਕੋਇ ।
Good job Veer
Inspiring story!!
Good job bro salute great God bless you 🙏 🙌❤
Nyc work veer