Chitthi (Maharani Jinda to Sham Singh Attari) - Pali Ranu | Radu Manki | Deep Royce | Mehnge Bannde

Поділитися
Вставка
  • Опубліковано 29 гру 2024

КОМЕНТАРІ • 206

  • @sukhibadrukhan
    @sukhibadrukhan 6 годин тому +2

    ਰੂਹ ਤੱਕ ਹਿਲਾਉਣ ਵਾਲਾ ਗੀਤ

  • @sharanveerkaur5934
    @sharanveerkaur5934 10 днів тому +30

    OMG bakmaal
    ਦਿਲ ਵਿਚ ਹਮੇਸ਼ਾ ਖਾਲਸਾ ਰਾਜ ਉਮੰਗ ਹੈ,🙏
    ਪਾਤਸ਼ਾਹ ਏਨਾ ਅੱਖਾਂ ਨੂੰ ਖਾਲਸਾ ਰਾਜ ਦਿਖਾਵੇ

  • @sukhmanisukh535
    @sukhmanisukh535 16 годин тому +1

    ਖ਼ਾਲਸਾ ਰਾਜ ਦਾ ਆਖਰੀ ਥੰਮ੍ਹ,ਸਾਮ ਸਿੰਘ ਅਟਾਰੀ ❤

  • @wakeup_call1
    @wakeup_call1 9 днів тому +24

    ਚੜ੍ਹਦੀ ਕਲਾ, ਜਿਹੜੇ ਇਤਿਹਾਸ ਤੋਂ ਦਿੱਲੀ ਸਾਨੂੰ ਦੂਰ ਕਰਨਾ ਚਾਹੁੰਦੀ ਹੈ ਅੱਜ ਨੌਜਵਾਨ ਉਸ ਦੀ ਬਾਤ ਪਾ ਰਹੇ ਨੇ

  • @Samraotsm
    @Samraotsm 9 днів тому +6

    ਇੱਕ ਪਾਲੀ ਰਾਨੂੰ ਨੂੰ ਜਾਣਦਾ ਹਾਂ , ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ । ਲਿਖਤ ਬਹੁਤ ਸੋਹਣੀ । ਵਾਗਾਂ ਖਿੱਚ ਕੇ ਜੇ ਸਿੰਘ ਸੱਜ ਜਾਵੇਂ ਛੇਤੀ ਇਹੀ ਅਰਦਾਸ ਹੈ ਵੀਰ ।

  • @JagmeetBrar-lm7lz
    @JagmeetBrar-lm7lz 5 днів тому +6

    ਜੰਗ ਫੇਰੂ ਤੇ ਮੁੱਦਕੀ ਦੀ ਹਾਰ ਗਏ ਆਂ ਕੀਤੀ ਡੋਗਰਿਆਂ ਆਣ ਗੱਦਾਰੀ ਐ 👏

    • @devendersingh4355
      @devendersingh4355 5 днів тому +1

      ਸਹੀ ਗੱਲ ਵੀਰ ,ਰਵਾ ਕੇ ਰੱਖ ਦਿੱਤਾ ਇਸ ਗੀਤ 😢😢😢

    • @Bachittar_Aulakh.PB05
      @Bachittar_Aulakh.PB05 5 днів тому +1

      🙏🙏🙏🙏🙏

  • @attwadibhadaur7649
    @attwadibhadaur7649 9 днів тому +18

    ਸ਼ੁਕਰ ਐ, ਨੌਜਵਾਨ ਵਾਪਿਸ ਪਰਤ ਰਹੇ ਨੇਂ...🙏🙏🌸🌸

  • @AmrinderSingh-d7n
    @AmrinderSingh-d7n 7 днів тому +8

    ਸਰਦਾਰ ਸ਼ਾਮ ਸਿੰਘ ਜੀ ਆਟਰੀਵਾਲੇ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਣਾਮ ਜੀ🐎🚩🙏

  • @devendersingh4355
    @devendersingh4355 5 днів тому +8

    ਹਾਏ ......ਇਨਾ ਮਹਿੰਗਾ ਇਕ ਇਕ ਸ਼ਬਦ😢😢😢😢😢

  • @anmol2262
    @anmol2262 7 днів тому +9

    ਲੱਖ ਲਾਹਣਤ ਏਥੇ ਫੁਕਰੇ ਸਿੰਗਰਾਂ ਦੇ ਘੰਟਿਆਂ ਚ ਲੱਖਾ ਵਿਊ ਹੀ ਜਾਦੇ , ਤੇ ਇਸ ਗੀਤ 35k ਵਿਊ,

  • @sandhujatt1362
    @sandhujatt1362 9 днів тому +42

    ਬਹੁਤ ਵਧਿਅਾ ਨੌਜਵਾਨ ੲਿਸ ਪਾਸੇ ਅਾ ਰਹੇ ਨੇ? ਮਹਾਰਾਜੇ ਰਣਜੀਤ ਸਿੰਘ ਜੀ ਨੂੰ ਵੀ ਕਿਹਾ ਸੀ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਕਦੇ ਡੌਗਰਿਅਾ ਤੇ ਭਰੌਸਾ ਨਾ ਕਰੀ ਤੇਰਾ ਰਾਜ ਭਾਗ ਨੂੰ ਕੁੱਛ ਨਹੀ ਹੁੰਦਾ ਪਰ ਡੌਗਰਿਅਾ ਗਦਾਰੀ ਕੀਤੀ?

    • @AbhaySingh-bh9ji
      @AbhaySingh-bh9ji 9 днів тому +2

      Sandawalia jatt pe koi kyu nhi bolta, sabhi dogra -dogra kyu krte hai? Kyuki wo hindu hai? Baba banda singh bahadur bhi dogra thee, zorawar singh bhi dogra thee rani jind ke bhai ko kyu mara gya tha? Rani jind ko kisne bachaya thaa sandhawalia se? Rani jind ne kyu chtthi likhi thi angrezo ko?

    • @JatinderSingh-kd1tj
      @JatinderSingh-kd1tj 9 днів тому +1

      Paji koi naa auo vaari saia deeeee​@@AbhaySingh-bh9ji

    • @Mani_rao_
      @Mani_rao_ 9 днів тому +4

      ​@@AbhaySingh-bh9ji dogre dogre sirf apnia galtia lakon li ranjit singh toh bad sab ne raj len di kosis dogre sandhawalia te hor kai mantriya ne bhi eda hi kita C

    • @AbhaySingh-bh9ji
      @AbhaySingh-bh9ji 9 днів тому +2

      @@Mani_rao_ right it was a struggle for power but they blame dogras because they want to hide their mistakes on communal basis

    • @GurdeepSinghSingh-i3k
      @GurdeepSinghSingh-i3k 6 днів тому +2

      Dogre gaddar na hunde tan Gall kush hor e honi c

  • @manjinderram8201
    @manjinderram8201 2 дні тому +3

    Maharaja Ranjit singh je jeonda reh janda kis vich damm c saatho nankana le jandaa..

  • @Jagdeep_Brar_Mudki
    @Jagdeep_Brar_Mudki 6 днів тому +10

    ਮੇਰਾ ਸੋਹਣਾ ਇਤਿਹਾਸਿਕ ਪਿੰਡ ਮੁਦਕੀ ❤

  • @JagmeetBrar-lm7lz
    @JagmeetBrar-lm7lz 5 днів тому +5

    ਬਾਈ ਸਾਰੇ ਵੀਰ ਇਸ ਗੀਤ ਨੂੰ ਸ਼ੇਅਰ ਜਰੂਰ ਕਰਿਉ.. ਸਾਨੂੰ ਲੋੜ ਆ ਤੁਹਾਡੇ ਸਭ ਦੇ ਸੁਪੋਰਟ ਦੀ .. 👏

  • @akashck8733
    @akashck8733 9 днів тому +8

    ਵੱਡੇ ਵੀਰ ਵਾਹਿਗੁਰੂ ਤੇਰੀ ਕਲਮ ਨੂੰ ਤਰੱਕੀਆਂ ਬਖਸ਼ੇ 🙏

  • @balkaransingh4835
    @balkaransingh4835 3 дні тому +2

    Wahh bai kya likhea bhot shona ..khass krk ohde lyi jis ne history phddi hoyi a punjab di❤

  • @Timtim-z6p-b6w
    @Timtim-z6p-b6w 4 дні тому +1

    ❤️❤️👌👌👌👌 ਬਹੁਤ ਵਧੀਆ ਇਤਿਹਾਸ ਦੱਸਿਆ ਵਾਹਿਗੁਰੂ ਜੀ ਜਲਦੀ ਖਾਲਸਾ ਰਾਜ ਵੀ ਆਏਗਾ ਆਪਣਾ ਗੁਰੂ ਅੰਗ ਸੰਗ ਰਹਿਣ ਸਦਾ ਆਪਣੀ ਸਿੱਖ ਕੌਮ ਤੇ 🙏

  • @dilpreetsingh8953
    @dilpreetsingh8953 9 днів тому +4

    ਬਹੁਤ ਵਧੀਆ ਵੀਰ ਸਾਡੀ ਕੋਮ ਦੇ ਸੂਰਮੇ ਮੁੜ ਧਰਤੀ ਤੇ ਆਉਣੇ

  • @DrJagjitSingh-w4k
    @DrJagjitSingh-w4k 6 днів тому +5

    ਰੋਣਾ ਆ ਗਿਆ ਭਰਾ ਗਾਣਾ ਸੁਣ ਕੇ ਸਾਰਾ scene ਅੱਖਾਂ ਅੱਗੇ ਬਣ ਰਿਹਾ

  • @sarbjeetkaur248
    @sarbjeetkaur248 6 днів тому +6

    ਬਾਈ ਜੀ ਬਹੁਤ ਸੋਹਣਾ ਗਾਇਆ ਬਹੁਤ ਸੋਹਣਾ ਗੀਤ ਆ

  • @gurusaria9376
    @gurusaria9376 5 днів тому +3

    ਵਾਹ ਕਮਾਲ..ਬਹੁਤ ਖੂਬ

  • @creativev5477
    @creativev5477 8 днів тому +3

    ਕਮਾਲ ਕਰ ਦਿੱਤੀ ਲਿਖਣ ਵਾਲੇ ਤੇ ਗਾਉਣ ਵਾਲੇ ਨੇ। ਚੜ੍ਹਦੀ ਕਲਾ ਵਿੱਚ ਰਹੋ।
    ਵਰਿੰਦਰ ਸਿੰਘ

  • @KhushiRanu-m6m
    @KhushiRanu-m6m 4 дні тому

    Bht vadia song harry veer ❤

  • @123gurpreetsingh
    @123gurpreetsingh 8 днів тому +3

    Sukar ਹੈ ਵਾਹਿਗੁਰੂ ਜੀ ਦਾ ਐਨਾ ਇਤਹਾਸ ਬਾਰੇ ਜਾਣਕਾਰੀ ਦਿੱਤੀ 👍🙏

  • @gurdhiansingh6260
    @gurdhiansingh6260 День тому

    Boht Vadia song g

  • @sukhpamali4961
    @sukhpamali4961 9 днів тому +3

    ਸ਼੍ਰੀ ਅਕਾਲ ਜੀ ਸਹਾਇ ਸ਼ਹੀਦ ਸਿੰਘ ਜੀ ਸਹਾਇ
    ⚔️⚔️⚔️⚔️⚔️⚔️⚔️⚔️⚔️⚔️⚔️⚔️
    ਸ਼੍ਰੀ ਅਕਾਲ ਪ਼ੁਰਖ ਜੀ ਸਹਾਇ

  • @PunjabiyatPride
    @PunjabiyatPride 5 днів тому +2

    Khalsa Raj❤️

  • @mrsandhu6605
    @mrsandhu6605 7 днів тому +3

    Wahe guru hor ਚੜ੍ਹਦੀ ਕਲਾ ਵਿਚ ਕਰੇ

  • @sharnbhatti8135
    @sharnbhatti8135 6 днів тому +3

    ਬਾਈ ਜੀ ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ ਗਿਆ

  • @MrLovelyWarval
    @MrLovelyWarval 3 дні тому +1

    Loo khde ho gye prava.... 🙂

  • @HARPREETSINGH-ts2dn
    @HARPREETSINGH-ts2dn 7 днів тому +2

    ਬਹੁਤ ਸੋਹਣਾ ਲਿਖਿਆ ਬਾਈ.. ਕਾਬਿਲ ਏ ਤਰੀਫ਼ ❤

  • @DaljitMaan-k2u
    @DaljitMaan-k2u 9 днів тому +2

    ਬਹੁਤ ਵਧੀਆ ਲਿਖਿਆ ਹੈ ਤੇ ਗਾਇਆ ਵੀਰ ਨੇ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @Batthlove-r3g
    @Batthlove-r3g 6 днів тому +2

    ਬਹੁਤ ਵਧੀਆ ਕਲਮ ਆ ਵੀਰ 🙏😍

  • @GurpreetSingh-qy9bk
    @GurpreetSingh-qy9bk 4 дні тому

    bhut sohnaaaaa

  • @Malkitsingh-fp3uz
    @Malkitsingh-fp3uz День тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❣️🙏🙏🙏

  • @valindersingh8415
    @valindersingh8415 День тому +2

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਹੈ। ਧੰਨਵਾਦ 🙏❤

  • @gurpartapsinghhundal8638
    @gurpartapsinghhundal8638 5 днів тому +1

    ਵਾਹ ਬਈ ❤ ਬਕਮਾਲ ਲਿਖਤ

  • @mahikahangarhia5315
    @mahikahangarhia5315 7 днів тому +3

    ਰੂਹ ਤੱਕ ਹਿਲਾਉਣ ਵਾਲਾ ਗੀਤ ਲਿਖਿਆ

  • @SaranJeet-fp1ql
    @SaranJeet-fp1ql 7 днів тому +2

    ਧੰਨਵਾਦ ਵੀਰ 🙏

  • @SatnamSingh-cr6rt
    @SatnamSingh-cr6rt 9 днів тому +2

    👍👍👍 ਬਹੁਤ ਸੋਹਣੀ ਲਿਖਤ te ਅਵਾਜ ਵਾਹਿਗੁਰੂ ਮੇਹਰ ਕਰੇ ਪੰਜਾਬ te ਇਸੇ ਤਰਾਂ ਵਾਰਾਂ ਲਾਓੰਦੇ ਰਵੋ,, ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ

  • @KaramveerKaur-qf9he
    @KaramveerKaur-qf9he 7 днів тому +2

    Vahut Sona gana veere God bless you

  • @F22Raptor-rp6ol
    @F22Raptor-rp6ol 8 днів тому +3

    Wah Wah
    Kya batt aw
    Bahut Bahut khub
    Salute 🫡 to you lyrics and singing
    Yodhea di warr gaun Walle modern Dhan-dhi

  • @sabi_oyye
    @sabi_oyye 5 днів тому

    Boht khoob❤

  • @harjindersingh_o1
    @harjindersingh_o1 8 днів тому +3

    ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ 🪯
    ਖਾਲਸਾ ਰਾਜ 🪯 ਸੋਹਣਾ ਦੇਸ਼ ਪੰਜਾਬ ❤
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🪯

  • @haminderkumar3547
    @haminderkumar3547 9 днів тому +2

    Raddddu veer very nice👍

  • @RdrGgg
    @RdrGgg 6 днів тому +3

    Jang hind punjab da hon lga ⚔⚔

  • @PaddaLove
    @PaddaLove 9 днів тому +3

    After long time listening to a track like this. Goose bumps

  • @gagandaun_record
    @gagandaun_record 6 днів тому +2

    Kya baat zrrort aw eho jehe Geeta di soch di

  • @JaspreetKaur-sr3gh
    @JaspreetKaur-sr3gh 9 днів тому +6

    Very nice lyrics and voice is perfect ❤

  • @lovepreetsinghbhupal8878
    @lovepreetsinghbhupal8878 8 днів тому +2

    Bhut hi sohna veerji, bhut lodh h Hun nojvaan pedhi nu jagon dii

  • @Gurbaazsingh-j2k
    @Gurbaazsingh-j2k 9 днів тому +3

    ਬਾ-ਕਮਾਲ ਦੇ ਬੋਲ ਵੀਰ ਜੀ❤

  • @IYoutubeEntertainer
    @IYoutubeEntertainer 8 днів тому +3

    Keep it up bro We need that kind of song more ❤❤🙏🙏💪💪✊👊 we will get back our country 🤞 sooner or later it will happen

  • @PakkeEuropeAle
    @PakkeEuropeAle 3 дні тому +1

    Bhut sohna likheya

  • @gurmaan6363
    @gurmaan6363 3 дні тому

    Sira

  • @shahbirsingh9799
    @shahbirsingh9799 9 днів тому +3

    ਵਾਹ ਕੀਆ ਗਾਇਆ

  • @billagarcha9407
    @billagarcha9407 День тому +2

    Sanu ta gadaara ne luttya nhi kisde bich dum c ,mahabali ranjit singh j jeonda reh janda kis ch dum c kho nankana lai janda

  • @Charnjitjeet614
    @Charnjitjeet614 4 дні тому +1

    ਬਹੁਤ ਖੂਬ ❤

  • @ManPreet2794
    @ManPreet2794 8 днів тому +2

    ਬਹੁਤ ਸੋਹਣਾ👌👌

  • @KaranpreetSinghSingh-dd7zd
    @KaranpreetSinghSingh-dd7zd 6 днів тому +1

    Bohut vidia song veer ji

  • @harmanpreetkaur-8060
    @harmanpreetkaur-8060 10 днів тому +4

    Bhut sohna gaya pali👌👌

  • @gurvindersingh-mn3kr
    @gurvindersingh-mn3kr 10 днів тому +2

    Sham singh aaj pata laga h ki mharani jind kour da veer vi c 😮 thanks veer ji

    • @sharanveerkaur5934
      @sharanveerkaur5934 10 днів тому +3

      Veer nii c
      Maharaja Ranjit Singh da kudam c, nauhnihal singh da sohra c , sham singh di dhee viahi c Ranjit Singh de putt nu

  • @batthbatth7813
    @batthbatth7813 9 днів тому +3

    ਬਹੁਤ ਵਧੀਆ

  • @parwindersingh95
    @parwindersingh95 9 днів тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjinderram8201
    @manjinderram8201 2 дні тому

    Waheguru ji 😢😢😢

  • @Arsh_Gaming929
    @Arsh_Gaming929 8 днів тому +1

    ਖ਼ੂਬ 🌸

  • @navdeol2755
    @navdeol2755 7 днів тому +2

    Bhut vdia etihas dsea veer ne

  • @sukhjitsanger6190
    @sukhjitsanger6190 8 днів тому +2

    Waheguru ji di kirpa ho rhi hai .
    Nwe munde hamesha ithihas baare likh te gaa rhe ne.
    Waheguru ji tuhadi Kalam nu hamesha takat bakhse ta Jo eve da geet likh sko

  • @RajveerSingh-s2u8j
    @RajveerSingh-s2u8j 6 днів тому

    Very nice g

  • @robinkomalsandhu248
    @robinkomalsandhu248 8 днів тому +3

    Very nice good bro keep it up. Appa nu lod a hor eda de project di

  • @KaramSingha-mq7ry
    @KaramSingha-mq7ry 22 години тому +1

    Akal hi akal ha

  • @mahabirsingh-kp4mj
    @mahabirsingh-kp4mj 7 днів тому +2

    Waheguru ji sikh raj phir bhakshan

  • @Raja_dedhan
    @Raja_dedhan 7 днів тому +1

    Mainu esdi yaad aagi

  • @GurpreetSingh-iq5qh
    @GurpreetSingh-iq5qh 9 днів тому +1

    ਬਹੁਤ ਵਧੀਆ ਜੀ

  • @gurindersohi6314
    @gurindersohi6314 9 днів тому +1

    Bhut Vadia Message Aa Y G Eh thx

  • @hardeepsinghkang8668
    @hardeepsinghkang8668 7 днів тому

    ਬਹੁਤ vadia 🙏🙏

  • @singhguri7372
    @singhguri7372 10 днів тому +2

    Well done bro God job

  • @BhagwantSingh-tu6zj
    @BhagwantSingh-tu6zj 8 днів тому +2

    Attari wagha border te ajj v Shaam singh Attari di Attari hai nl hi Shaam singh g di samadh banayi hai

  • @lakhvirsingh4864
    @lakhvirsingh4864 5 днів тому

    👌👌

  • @BKaur-dv5py
    @BKaur-dv5py 7 днів тому +1

    Goosebumps ❤

  • @gurlalsingh366
    @gurlalsingh366 9 днів тому +1

    Waheguru🚩 ji khalsa har medan fateh 🚩

  • @goldyg-qz7zv
    @goldyg-qz7zv 10 днів тому +2

    Good knowledge 🎉

  • @AmrinderSingh-d7n
    @AmrinderSingh-d7n 7 днів тому +3

    Attari wagha border te ajj v shaam singh attari di attari hai ni hi shamm singh g di samadh banayi hai🙏🚩🐎

  • @jaspalsingh3435
    @jaspalsingh3435 7 днів тому

    Wah g wah....❤❤❤🙏🙏

  • @ArmaanSandhu-vv6cv
    @ArmaanSandhu-vv6cv 8 днів тому +1

    Khalsa raj zindabad 🔥🦅

  • @Kulwinderkaurdosanjh
    @Kulwinderkaurdosanjh 4 дні тому

    ❤🔥🔥🔥🔥🔥🔥

  • @virtuestatus
    @virtuestatus 9 днів тому +1

    🔥 ਦਿਲ ਛੁਹ ਲਿਆ ਗੀਤ ਨੇ

  • @sukhrandhawa7467
    @sukhrandhawa7467 9 днів тому +1

    Bhot vadiya ❤

  • @Akashsingh-uo5kw
    @Akashsingh-uo5kw 5 днів тому

    🙏🔥

  • @hydrakirat9089
    @hydrakirat9089 9 днів тому +1

    WAAH JI WAAH 🙏🏻❤🙏🏻🙏🏻❤🙏🏻🙏🏻❤🙏🏻🙏🏻

  • @GurdeepSingh-jo4vm
    @GurdeepSingh-jo4vm 7 днів тому

    👌🙏😍

  • @malkiatsingh9755
    @malkiatsingh9755 5 днів тому +2

    Chardikala

  • @talwindersingh9392
    @talwindersingh9392 9 днів тому

    Vary nice bro keep it up

  • @creativev5477
    @creativev5477 8 днів тому +4

    ਬਾਈ ਜੀ ਜਿੰਨਾ ਸੋਹਣਾ ਲਿਖਿਆ , ਗਾਇਆ ਅਤੇ ਫਿਲਮਾਇਆ ਹੋਇਆ ਹੈ , ਓਨੀ ਪ੍ਰਮੋਸ਼ਨ ਨਹੀਂ ਕੀਤੀ ਗਈ। ਕੰਪਨੀ ਨੂੰ ਇਸ ਗੀਤ ਦੀ ਪ੍ਰੋਮੋਸ਼ਨ ਜਿਆਦਾ ਕਰਨੀ ਚਾਹੀਦੀ ਸੀ। ਫਿਰ ਵੀ ਜਿੰਨਾ ਅਸੀਂ ਸ਼ੇਅਰ ਕਰ ਸਕਦੇ ਹਾਂ , ਓਨਾ ਸ਼ੇਅਰ ਜਰੂਰ ਕਰਾਂਗੇ।
    ਪੂਰੀ ਟੀਮ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ।
    ਮੈਂ ਤਾਂ ਪਤਾ ਨਹੀਂ ਕਿੰਨੀ ਵਾਰ ਸੁਣ ਚੁੱਕਾ ਹਾਂ।
    ਵਲੋਂ :- ਵਰਿੰਦਰ ਸਿੰਘ

  • @gursewak418
    @gursewak418 7 днів тому

    ❤❤bhut vdiya

  • @gurdevsingh5082
    @gurdevsingh5082 10 днів тому +1

    ਵਾਹਿਗੁਰੂ ਜੀ 🌹🌹🙏🙏

  • @navdeepsingh2501
    @navdeepsingh2501 8 днів тому

    Nice song🙏

  • @ਪੰਜਾਬਸਿਆਂ-ਯ5ਖ
    @ਪੰਜਾਬਸਿਆਂ-ਯ5ਖ 9 днів тому +1

    bahut vdia veere

  • @GurpreetSingh-of4ot
    @GurpreetSingh-of4ot 8 днів тому

    Bhut vdia ji

  • @gurdeepsokhal2152
    @gurdeepsokhal2152 10 днів тому +1

    Akaaalllll ⚔️

  • @GaganPreet-b3l
    @GaganPreet-b3l 2 дні тому

    🙏❤