@Simrankour-1948 Jive Majha Malwa Doaba 3 Regions ne punjabi de esi tra PUADH v punjabi ka 4 region aa punjab ch total 4 region ne , PUADH CH ( PATIALA ,RAJPURA, FATHEGARH SAHIB, SAS nagar ) Te hor haryana side da area aunda hai Te sab to important gll chandigarh bnya sab nu pta par koi aaha nhi dasda ki chandigarh banne to phela PUADH region de 24 pind(village) destroy kiti aa ta unha di tha te chandigarh bnya Jive Majha Malwa Doaba Regions de apne language aa har ik ch thoda thoda fark hunda usi traa PUADH di boli da apna alag style aa jo ki patiala mohali Rajpura te ambala de lag pas elkya ch boli jandi aa
Sukr bhen da jisne Puadh bare gll kiti nhi ta ajj kl sare Majha, malva, Doaba bare gll krde aa..m comment pdhe kaiya ny Puadhi ch comment kite bohot vdia lga dekh k👍 M Doabe to❤🙏
Thank you so much for providing us with this amazing information about Puaadh.I got goosebumps while listening to this song. What amazing writing! 🙏🙏🙏🙏
goosebumps aage bai sunka Mahabharat aali baat sunka yo b clear hoya mahra kurukshetra bi puadh ma hi aawa maan aa maane maahre puadhi hone pa maahri mitti ka itihaas Mahabharat ar maahre gurua peera wala rhya itni pavitar dharti ni or khi ki sachi yo time aa ib puadh ka
Vakeyi Lekhak ne puaad de sare rang es geet vich bharn di safl koshish kiti hai .juanda reh mera veer jisne eh sunehre shabd likhe. ate gan wali bhen nu vi boht boht mubarkan.
Asi Patiala toh bai. Sohre Ambala Distt . Naraingarh Shazadpur main gya kaafi dafa. Present Patiala Punjab ch aa te Ambala Haryana ch. But Area Same hi aa
Majha , Malwa , Doaba + PUADH = PUNJAB ❤
✍️❤️💯🙌🙌
❤️🔥
ਮ੍ਹਾਰੇ ਲੋਕ ਬੜੇ ਦਰਵੇਸ ਸੇ ❤❤❤✅✅💯
❤
Amazing song mam ❤❤
ਮਾਲਵੇ ਵੱਲੋਂ ਪੁਆਧ ਵਾਲਿਆਂ ਨੂੰ ਪਿਆਰ ਸਤਿਕਾਰ .. ਦਸਵੇਂ ਪਾਤਸ਼ਾਹ ਕ੍ਰਿਪਾ ਕਰਨ ਸਾਰੇ ਪੰਜਾਬ ਉੱਤੇ ਅਤੇ ਪੰਜੇ ਤਖਤ ਬਹਾਲ ਹੋਣ..!!🙏🏻⛳️❤️
ਹਾਂ ਰੈ, ਕਿੱਧਰ ਜਾਰਿਆ
ਗਾਣਾ ਪੂਰਾ ਸੁਣ ਕਾ ਜਾ
ਦੇਖ ਨਜਾਰੇ ਆਮਾ ਕ ਨਹੀਂ
🔥🔥🔥🔥
ਮੇਰੇ ਕਲਗੀਧਰ ਦਸਮੇਸ਼ ਨੇ ਢੱਕਿਆ ਨਹੀਂ ਪੁੱਤਰਾਂ ਕਾ ਸ਼ਰੀਰ ❤❤❤🙏🙏🦅
ਮਾਨੂੰ ਮਾਣ ਪੁਆਧੀ ਹੌਣ ਕਾ 🚩❤️🔥🙌🏻
❤
Puaadi kon hunde veere menu nhi pta dso ge jra
@Simrankour-1948
Jive Majha Malwa Doaba 3 Regions ne punjabi de esi tra PUADH v punjabi ka 4 region aa punjab ch total 4 region ne ,
PUADH CH ( PATIALA ,RAJPURA, FATHEGARH SAHIB, SAS nagar ) Te hor haryana side da area aunda hai
Te sab to important gll chandigarh bnya sab nu pta par koi aaha nhi dasda ki chandigarh banne to phela PUADH region de 24 pind(village) destroy kiti aa ta unha di tha te chandigarh bnya
Jive Majha Malwa Doaba Regions de apne language aa har ik ch thoda thoda fark hunda usi traa PUADH di boli da apna alag style aa jo ki patiala mohali Rajpura te ambala de lag pas elkya ch boli jandi aa
ਅਹੀਂ ਵੀਰ ਜੀ ਮਾਝੇ ਆਲ਼ੇ ਭਾਊ ਐ , ਚੜ੍ਹਦੀ ਕਲਾ ਪਾਤਸ਼ਾਹਉ 🙏🙏⛳🦅🐊🐆⚔️🗡️🏹
ਬਹੁਤ ਹੀ ਵਧੀਆ ਉਪਰਾਲਾ ਜੀ, ਨਹੀਂ ਤਾਂ ਲੋਕ ਪੰਜਾਬ ਕੇ ਹੀ ਹੋ ਕੈ , ਪੰਜਾਬੀ ਵਿਭਾਗ ਮਾ PHD ਕਰਕੈ , ਪੰਜਾਬ ਯੂਨੀਵਰਸਿਟੀ ਕੇ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਪੰਜਾਬੀ ਕੇ ਹੀ ਵਿਚ ਪੁਆਧੀ ਬੋਲਣੇ ਪਾ ਮਖੌਲ ਕਰਦੇ ਤੇ, ਉਹ ਇਹ ਨਹੀਂ ਸੋਚਦੇ ਕਿ ਬੋਲੀ ਕੋਈ ਕੁਖੋਂ ਲੈ ਕੇ ਨੀ ਜੰਮਦਾ, ਇਹ ਤਾਂ ਮਾਂ ਦਿੰਦੀ ਹੈ, ਓਹੀ ਤਾਂ ਸਭ ਤੋਂ ਪਹਿਲਾਂ ਸਾਡੇ ਨਾਲ ਗੱਲਾਂ ਕਰਦੀ, ਓਸ ਦੇ ਦਿਤੇ ਬੋਲ ਹੀ ਮਾਂ ਬੋਲੀ ਅਖਵਾਉਂਦੇ, ਉਨ੍ਹਾਂ ਦਾ ਰੂਪ ਕੋਈ ਵੀ ਹੋ ਸਕਦਾ, ਸਭ ਨੂੰ ਪਿਆਰ ❤❤❤❤❤❤❤❤❤
Veere so true, ajj tu 15-16 saal jado Australia ayi cc.Sare majak banaunde c. So proud to be Puadhi Rajpura
Vir Panjab university chandigarh main khud study kiti par I feel proud apni boli na bhullo
ਬਹੁਤ ਸੋਹਣਾ ਗੀਤ ❤
ਪੁਆਧ ਵਾਲਿਓ, ਹੰਭਲਾ ਮਾਰੋ, ਬੱਸ ਹਿੰਦੀ ਵਾਲੇ ਬੋਰਡ ਪੰਜਾਬੀ ਵਿੱਚ ਕਰ ਦਿਓ 🙏🏻
ਇਹ ਬੋਰਡ ਪੁਆਧ ਇਲਾਕੇ ਦੇ ਹਰਿਆਣਾ ਵਿੱਚ ਆਉਂਦੇ ਪਿੰਡਾਂ ਦੇ ਨੇ
ਮਾਝੇ ਆਲੇ ਭਾਊਆਂ ਵੱਲੋ love you ਟਰੱਕ ਭਰ ਕੇ ਪੁਆਧ ਵਾਲਿਉ ❤
ਬਹੁਤ ਧੰਨਵਾਦ ਜੀ
ਲਵ ਯੂ ਤਨੂ ਬੀ ਬਈ ਛੌਕਰੇ❤
Punjab ,punjabiyat zindabad .aao punjab nu swarg bnayiye mudh chardikla kriye .
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ ਥਮੈ। ਹਮੇ ਵੀ ਪਹਿਲਾ ਕਾਲੀਬੜ ਤੇ ਹੈ ਹੁਣ ਚੰਡੀਗੜ ਮਾ 8 ਸੈਕਟਰ ਵੱਜਾ।
ਰੋਂਗਟੇ ਖੜੇ ਕਰਤੇ ਬੀਬਾ ਜੀ 👏ਚੜ੍ਹਦੀਕਲਾ ਚ ਰਹੇ ਪੁਆਧ ਤੇ ਪੁਆਧੀ 👏🌹👍
ਸ਼੍ਰੀ ਅਨੰਦਪੁਰ ਸਾਹਿਬ
ਸ਼੍ਰੀ ਚਮਕੌਰ ਸਾਹਿਬ
ਸ਼੍ਰੀ ਫਤਹਿਗੜ੍ਹ ਸਾਹਿਬ
🙏🙏🙏🙏🙏
ਸ਼੍ਰੀ ਲਖਨੌਰ ਸਾਹਿਬ
ਮ੍ਹਾਰਾ ਵਿਰਸਾ ਬੜਾ ਅਮੀਰ ❤
10 ਵਾਰ ਸੁਣ ਲਿਆ ਪਰ ਦਿਲ ਹੀ ਨਹੀਂ ਭਰਦਾ , ਬਹੁਤ ਵਧੀਆ ਤੇ ਚੰਗੇ ਬੋਲ ਅਤੇ ਸਿੱਖਣ ਨੂੰ ਬਹੁਤ ਕੁੱਝ
ਸੱਚੀ ਮਾਨੂੰ ਮਾਣ ਪੁਆਧੀ ਹੋਣ ਕਾ 👑
ਬਹੁਤ ਸੋਹਣਾ ਗੀਤ ਹੁਣ ਸੁਆਦ ਤਾਂ ਆਓ ਜੇ ਪੁਆਧ ਕੀ ਤੀਜੀ ਵਾਰ ਦਾ ਗਾਣਾ ਆਵੇ ਚੰਡੀਗੜ੍ਹ ਨੇ ਕਿਵੇਂ ਪਿੰਡਾਂ ਨੂੰ ਸੈਕਟਰ ਚ ਬਦਲਤਾ ਅਤੇ ਲੋਕ ਇਥੇ ਕੌਣ ਆਏ ਜਿਨ੍ਹਾਂ ਨੇ ਕਬਜਾ ਕੀਤਾ।
ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️
Me v 2-3 to sun raheya 😉
6 jne sehmt ne ji😂😂😂😂
🙏🙏
tu na hti mitra har ik video thalle comment mil jnda tera
Sahi a yr harek te pea hunda comment eh guddi da😂
ਮਾਨੂੰ ਮਾਣ ਪੁਆਧੀ ਹੋਣ ਕਾ ਮਾਰਾ ਵਿਰਸਾ ਬੜਾ ਅਮੀਰ ❤🦅🤎
ਇੱਕ ਵਾਰ ਮੂਸੇਵਾਲੇ ਦੀ ਗਾਈ
ਤੇ ਦੂਜੀ ਵਾਰ ਇਸ ਕੁੜੀ ਦੀ ਵਾਹ ਜੀ ਵਾਹ❤❤❤❤
ਮਾਨੂੰ ਮਾਣ ਪੁਆਧੀ ਹੌਣ ਕਾ❤
ਬਹੁਤ ਸੋਹਣਾ ਸੋਂਗ ਆ..ਦੁਆਧ ਨੂੰ ਇੱਕ ਨਮੀ ਸੇਧ ਤੇ ਪਛਾਣ ਦਿੱਤੀ 🫡🫡🫡🫡I love the song 🎶
ਮਾਲਵੇ ਤੋਂ ਆ ਜੀ, ਪੁਆਧ ਆਲਿਓ ਸਲਿਉਟ ਆ ਜੀ ਤੁਹਾਨੂੰ 🙏
Waah!
Jinni tareef karaan unni katt aa
bai ne bhot vadiya likhya ar bhot vadiya hi gaya bhen ne
Hamesha Jeonde Vasde Raho❤
ਬਹੁਤ ਹੀ ਸੋਹਣਾ ਲਿਖਿਆ, ਗਾਇਆ ਤੇ ਵੀਡੀਓ ਵੀ ਬਹੁਤ ਪਿਆਰੀ ❤️
ਬਹੁਤ ਵਧੀਆ ਕਮਾਲ ਕਰਦਿਆ ਅਵਾਜ਼ ਤੇ ਅੰਦਾਜ਼ ਗਾਉਣ ਦਾ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਦੀ ਝੜੀ ਲਾ ਦਿਉ ਵਹਿਗੁਰੂ ਚੜ੍ਹਦੀ ਕਲਾ ਮਾਂ ਰੱਖਾ ਖੁਸ਼ੀਆਂ ਦੇਹੇ ਪਿੰਡ ਜੜੋਤ ਤੋਂ ਚਾਚੇ ਭਤੀਜੇ ਦੀ ਜੋੜੀ ਵੀ ਤੁਫਾਨ ਬਣ ਕੇ ਉਭਰ ਰਹੀ ਹੈ ਪੁਆਧੀ ਜੋੜੀ
पंजाब हरियाणा भाई भाई ❤
I am half haryanvi and half punjabi feel proud hum ek hai
ਪੁਆਧ ਦੇ ਮਹਾਨ ਸ਼ਹੀਦ ਕਾਂਸ਼ੀ ਰਾਮ ਮੜੌਲੀ ਦਾ ਜਿਕਰ ਰਹਿ ਗਿਆ ਜੀ ਗੀਤ ਵਿੱਚ ਜਿਨ੍ਹਾਂ ਨੇ ਗ਼ਦਰ ਲਹਿਰ ਵਿੱਚ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਜੀ......
Podcast ਵਾਲਾ ਵੀ ਬਾਈ ਹੈਗਾ 😮❣️
Sukr bhen da jisne Puadh bare gll kiti nhi ta ajj kl sare Majha, malva, Doaba bare gll krde aa..m comment pdhe kaiya ny Puadhi ch comment kite bohot vdia lga dekh k👍
M Doabe to❤🙏
Thank you so much for providing us with this amazing information about Puaadh.I got goosebumps while listening to this song. What amazing writing! 🙏🙏🙏🙏
Kyaaa Baat 💥Awaaaz…🌪⚡️
goosebumps aage bai sunka Mahabharat aali baat sunka yo b clear hoya mahra kurukshetra bi puadh ma hi aawa maan aa maane maahre puadhi hone pa maahri mitti ka itihaas Mahabharat ar maahre gurua peera wala rhya itni pavitar dharti ni or khi ki sachi yo time aa ib puadh ka
ਦਿਲ ਖੁਸ਼ ਹੋ ਗਿਆ ਗਾਣਾ ਸੁਣ ਕੇ 👌👌
ਇੱਕ ਸ਼ਬਦ "ਖੂਬਸੂਰਤ"❤❤
ਮਾਨੂੰ ਰੰਗ ਦੀਏ ਕਰਤਾਰ ਨੇ ❣️❣️
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਲਿਖਤ ਤੇ ਪੇਸ਼ਕਾਰੀ ਬਹੁਤ ਵਧੀਆ 🎉 good Job ਪੁਆਧ ਵਾਲਿਓ ਵਾਰ ਚੰਗੀ ਹੈ ਪਹਿਲਾਂ ਕਿਥੇ ਰਹੇ? ਆਪਣੇ ਵਿਰਸੇ ਨੂੰ ਦਿਖਾਇਆ ਨਹੀ ਕਿਤੇ ਵੀ ?
Lakhvir bro bohut bdiya likhiya ty apni mato di awaaz da kihna hi ki aa taak paati ti swaad liyaata love you puri teem nu
ਮਾਰਾ ਪੁਆਧ 🔥🔥
Writer lakhvir doudpur proud of for writing invaluable words of puadh area
Salute to veer ji
Keep it up
Thanks a lot sir🙏🌺🌺🌺
ਖੂਨ ਖੌਲਣ ਲਾ ਦਿੱਤਾ ਯਾਰ .... ਪੁਆਧ+ਪੰਜਾਬ
bht bht sohna g waheguru ne eh sewa v kise kise nu daaat bakhsi h singer bht ne pr eh cheej ni hr ik de hisse
ਬਹੁਤ ਹੀ ਵਧੀਆ ਵਿਡਿਓ ਹੈ।
ਪੁਆਦ ਪੂਰੇ ਪੰਜਾਬ ਕਾ ਦਿਲ ❤
ਅੱਗ 🔥🔥
Sirra Puadh aaleya ki to jma alag gal batt aa bai
ਜਿਉਂਦੀ ਰਹਿ ਭੈਣੈ❤
ਆਵਾਜ਼🙏🏻🔥
ਮੇਰਾ ਪਿੰਡ ਹਡਾਣਾ ਪੁਆਧ ਮਾ ਘੱਗਰ ਕੇ ਕੰਡਾ। ਮਾਨੂੰ ਮਾਣ ਪੁਆਧੀ ਹੋਣ ਕਾ।
Bohot vdhiya ji👏👏
ਕਿਆ ਬਾਤਾਂ ਬਈ ਕਿਆ ਬਾਤਾਂ ਬੋਹਤ ਸੋਹਣਾ ਲਿਖਿਆ ਅਰ ਗਾਇਆ
ਮਹਾਭਾਰਤ ਦਾ ਵਖਿਆਨ ਬਹੁਤ ਖੂਬ ❤️❤️🫶🏻
ਬੁਕਾ ਪੁਆਧ ਕੀ ਛੋਕਰੀ ਧਾਂਦਲੀ ❤
ਭੈਣੇ ਸਿਰਾ ਲਾਤਾ ਵਾਰ ਬਹੁਤ ਸੋਹਣੀ ਗਾਈ ਤੂੰ❤
1:01 Jaya Shri Krishn ❤🙏
Ki gal guru gobind singh ji tuhda kuj nhi lgda kk😂
ਬਹੁਤ ਵਧੀਆ ਭੈਣ ਮੇਰੀਏ, ਮਾਝੇ ਆਲ਼ੇ ਭਾਊ ਐ , ਚੜ੍ਹਦੀ ਕਲਾ ਪਾਤਸ਼ਾਹਉ 🙏🙏⛳🦅🐊🐆⚔️🗡️🏹
Kya battan👌👌bht vadia likhya, bht vadia music and bht vadia Gaya. ❤❤❤
Love from ਭਦੌੜ ( ਮਾਲਵਾ)❤
Waheguru g chardikala ch rkhna meri simran sis nu dhan dhan jathedar baba hanuman singh 🙇♀️🙇♀️🙇♀️
ਸਾਡੀਆਂ ਮਾਵਾਂ ਰੂਪ ਰੱਬ ਕੇ ❤
ਵਾਹ ਜੀ ਵਾਹ ਕਿਆਂ ਬਾਤ ਆ ਜੀ ਸਿਰਾਂ ✍️ਲਿਖਤ
🤗ਪੁਆਧ 🚜ਬਲਾਕ 🤟🏽 ਪੁਆਧ ਆਲੇ 😘🔚
Vakeyi Lekhak ne puaad de sare rang es geet vich bharn di safl koshish kiti hai .juanda reh mera veer jisne eh sunehre shabd likhe. ate gan wali bhen nu vi boht boht mubarkan.
Thanks ji🎉
Balle sherniye💥🌪️
ਵਾਹ ਜੀ ਵਾਹ ਬਹੁਤ ਸੋਹਣਾ ਲਿਖਿਆ ਤੇ ਗਾਇਆ
❤️😍 Punjab ਪੰਜਾਬ
Simran kaur dhadli 🫡🫡🫡🫡🫡😍😍😍😍😍
Mere pind da v na aya last ch...apne pind da Naa dekh k man khush ho gya .. nice song
ਮ੍ਹਾਰੇ ਏਰੀਆ ਕੀ ਬਾਤਾਂ ਕਰਨੇ ਆਲੀ ਏਕੋ ਏਕ ਕਲਾਕਾਰ ਰਾਮ ਰਾਮ ਭੈਣੇ ਆਜ ਹੋਰ ਮਾਣ ਮਹਸੂਸ ਹੋਰਆ ✍🏻📈❤️
Favourite lines - ooure ki jmmi jayiia ki rees kya.....❤. Maari maaava roop hai rab k... ..❤
ਚੰਡੀਗੜ੍ਹ ਨਾਮ ਦੀ ਸਿਉਂਕ ਲੱਗ ਗਈ ਪੁਆਧ ਨੂੰ
ਉਰ੍ਹੇ ਖ਼ਾਲਸਾ ਪੰਥ ਸਾਜਿਆ ਮਾਰੇ ਬਾਜਾਂ ਵਾਲ਼ੇ ਪੀਰ, ਉਰ੍ਹੇ ਗੜੀ ਹੋਈ ਚਮਕੌਰ ਕੀ,ਜਬ ਜੁਲਮ ਕੀ ਹੋਈ ਆਖੀਰ,ਅਜੀਤ ਜੁਝਾਰ ਤੇ ਰਣ'ਮਾ ਝੂਜ਼ ਗਏ,ਫਿਰ ਵਰਸ਼ਾ ਅਰ ਸ਼ਮਸ਼ੀਰ,ਮੇਰੇ ਕਲਗੀਧਰ ਦਸਮੇਸ਼ ਨੇ ਢਕਿਆ ਨਈਂ ਪੁੱਤਰਾਂ ਕਾ ਸਰੀਰ, ਉਰ੍ਹੇ ਬੰਦੇ ਕਾ ਖੰਡਾ ਖੜਕਿਆ, ਢਾਹ ਲਿਆ ਸਰਹੰਦ ਵਜ਼ੀਰ..
ਸਜਦੇ ਪੁਆਧ ਦੀ ਧਰਤੀ ਨੂੰ 🚩🙏🏻
Jee aa gya oyee sherni da music ❤❤
ਸਵਾਦ ਐ ਗਿਆ ਬਾਈ ਗਾਣਾ ਸੁਣ ਕਾ ਪੰਜਾਬ ਮਾ ਤੋ ਬੱਲੇ ਬੱਲੇ ਹੋਯੋ ਰਹੀ ਉਰਾ ਅਮਰੀਕਾ ਮਾ ਬੀ ਪੂਰੀ ਧੱਕ ਪੜ ਰੀ ਆ
❤ kya hi bata puadh diya ❤
Bahut sohna geet bhen ❤❤❤thnkuuu puaad nu aga le ka aane wasta ..thari sari team ne bahut sohna km krya ❤❤❤
Love from your Puadhi brother ❤❤Punjab Pakistan. Grandfather migrated from billah village TEHSIL naraingarh district Ambala in 1947❤
Mean a lot. Thnx for remembering the forgetten connection
@@ManjotSingh-ov2jp 6 million or more Puadhi people lived in Pakistan mostly from ranghar Rajpoot from Ambala Patiala etc
Asi Patiala toh bai. Sohre Ambala Distt . Naraingarh Shazadpur main gya kaafi dafa. Present Patiala Punjab ch aa te Ambala Haryana ch. But Area Same hi aa
@@harinderjitsingh404 ab suna hai billah village Panchkula main parts hai
@@hassanrana1888Panchkula ch pa dita hona village. Changes hoi jandiya ne .
I appreciate your work. Congratulations Lakhvir and Simran 🎉. Mannu maan puadhi hon ka.... ❤️
❤ waheguru ji ❤nic vaar
Naada sahib gurudware ka zikr kreya ja skda c .... bakkii boht vdiya likheya gaya 👌👌❤️
Haryanvi + punjabi ka Esa mixture kbhi ni suna 😮❤
Wow 😮
Bai yohin puadi aa
Haryanvi nhi hai puadi boli hai
bai puadh ale
Bhene rabb tenu trakiea bakhshe te ehheo je geet bnode rhyo ❤ puadh punjab ....
ਸਾਡਾ ਜਿਲਾਂ ਮੁਕਤਸਰ ਸਾਹਿਬ ਹੈ ਅਸੀ ਮਾਲਵਾ ਬੈਲਟ ਤੋ ਬੋਲਗ ਕਰਦਾ ਸਾਨੂੰ ਮਾਣ ਹੈ ਅਸੀ ਦੂਜੇ ਵਾਂਗ ਲਾਲਚ ਲਈ ਜਮੀਨ ਘਰ ਨਹੀ ਵੇਚਾ ਆ ਬੇਸ਼ਕ ਦੂਜੇ ਨਾਲੋ ਪੈਸਾ ਘੱਟ ਕਮਾਉਣਾ ਪਰ ਜੋ ਸਕੂਨ ਸਾਡੇ ਖੇਤ ਤੇ ਮੋਟਰਾਂ ਤੇ ਉਹ ਤਾਹਨੂੰ ਪੈਸਾ ਨਾਲ ਵੇ ਨਹੀ ਮਿਲਣਾ ਬੇਸ਼ਕ ਤੁਸੀ ਵੱਡੇ ਵੱਡੇ ਕੋਠੀ ਘਰ ਤੇ ਬਹੁਤ ਪੈਸਾ ਕਮਾਈ ਕਰ ਲਿਆ ਹੋ ਅਸੀ ਥੋੜਾ ਜਮੀਨ ਵਿੱਚ ਵੇ ਖੁਸ਼ ਹੈ ਬੇਸ਼ਕ ਸਾਡੇ ਕੋਲ 3 4 ਕਿਲੇ ਵਾਲੇ ਰੱਬ ਦਾ ਧੰਨਵਾਦ ਕਰਦਾ ਪਰ ਤੁਹਾਡੇ ਇਹ ਗੀਤ ਬਹੁਤ ਵਧੀਆ ਲਿਖਿਆ ਇਹ ਗੀਤ ਦੱਸ ਰਹੇ ਹੈ ਮਾਲਵਾ ਬੈਲਟ ਨੂੰ ਤੁਸੀ ਅਪਣੇ ਜਮੀਨ ਤੇ ਅਪਣੇ ਪਿੰਡ ਬਚਾ ਲਾਉ ਸਰਕਾਰ ਤੋ ਨਹੀ ਤੇ ਜੋ ਹਾਲ ਪੁਆਧ ਦਾ ਹੋ ਮਾਲਵਾ ਦਾ ਹੋ ਜਾਣ ਹੋਣਾ ਸਾਡੇ ਮਾਲਵਾ ਵਾਲੇ ਕੁਝ। ਲੋਕਾਂ ਲਾਲਚਾ ਵਿੱਚ ਆ ਰਹੇ ਲੱਖ ਕਰੋੜ ਦੇ ਲਾਲਚ ਵਿੱਚ ਇਨਾਂ ਸ਼ਹਿਰ ਸਾਡੇ ਪਿੰਡ ਖਾ ਜਾਣਾ ਸਭ ਥਾਂ ਤੇ ਪੱਥਰ ਪੱਥਰ ਹੋ ਜਾਣਾ ਧੰਨਵਾਦ ਸਾਨੂੰ ਜਗੂਰਕ ਕਰਨਾ ਲਈ ਬਹੁਤ ਸਹੋਣਾ ਗੀਤ ਆ
Jai Hind to my Sikh Bharatians (Indians)
Good job for dedicating apna gurbani apne desh vaste.
Khusi hova manu puadhi ni bhule hume,, chahe ajj chandigarh mare pind kha gya par boli ni kha skia ❤
Sachi ma Dil khush krdiya bobo❤❤❤
ਪੁਆਧੀ ਬੋਲੀ ਸੁੱਣ ਕੇ ਆਨੰਦ ਆ ਜਾਂਦਾ। ਜਿਉਂਦੇ ਵੱਸਦੇ ਰਹੋ। ਪੰਜਾਬੀ ਹੋਣ ਦਾ ਮਾਣ ਹੈ।
Davinder jarout unexpected collab
Sohna gaaya ...apne virse te maan karriye ~ luv frm Jammu!
❤🕊️
Boht vdiaaa👍👍👍👍🔥🔥🔥🔥
ਲੋਹ ਕੰਢੇ ਖੜੇ ਹੋ ਗਏ ਸੁਣਕੇ
Punjab nu ase gett karara di hi jrurt aa 💕❤
Boht bdia gana likhya mnu maan aa puadi hon ka❤
Wooo sohna geet bhne❤
A highly skilled and underappreciated artist.
ਸੋਹਣਾ ❤
ਪੁਆਧ ਦੀ ਸ਼ੇਰਨੀਏ ਬੁਲੰਦੀਆ ਤੇ ਰਹੇ
Rooh Khush hogyi Behn wahh 👏👏👏
❤BOHT jldi ek hor puadi geetkar awaga💯🙌🏻
No words Simran allways top🎉
Hyderabad ch sun sun k dhamala mavhayi payi 🎉🎉🎉🎉🎉
She is herself a music industry ❤❤