- 13
- 200 524
Pali Ranu
Canada
Приєднався 23 чер 2019
Chitthi (Maharani Jinda to Sham Singh Attari) - Pali Ranu | Radu Manki | Deep Royce | Mehnge Bannde
Pali Ranu presents "Chitthi - Maharani Jinda to Sham Singh Attari" from EP "Mittran Di Tape"
Singer - Pali Ranu
Lyrics - Radu Manki
Music - Deep Royce
Artwork/Video - Mehnge Bannde
Lyrics:
ਛੇਤੀ ਬਹੁੜ ਅਟਾਰੀਓੰ ਸ਼ਾਮ ਸਿੰਘਾ
ਸਿੱਖ ਰਾਜ ਤੇ ਸੰਕਟ ਭਾਰੀ ਐ
ਫ਼ਿਰੰਗੀ ਭੱਜ ਗਏ ਛੱਡ ਕੇ ਬੈਰਕਾਂ ਸੀ
ਮਾਰ ਆਪਣਿਆਂ ਨੇ ਹੀ ਮਾਰੀ ਐ
ਸਿੰਘਾਂ ਲੜਨ ਦੀ ਛੱਡੀ ਨਾ ਕਸਰ ਕੋਈ
ਕੌਮ ਜਿੱਤ ਕੇ ਅੰਤ ਨੂੰ ਹਾਰੀ ਐ
ਜੰਗ ਫੇਰੂ ਤੇ ਮੁੱਦਕੀ ਦੀ ਹਾਰ ਗਏ ਆਂ
ਕੀਤੀ ਡੋਗਰਿਆਂ ਆਣ ਗੱਦਾਰੀ ਐ
ਲਹੂ ਡੋਲ੍ਹਵੀਂ ਜੰਗ ਹੋਈ ਮੈਦਾਨ ਅੰਦਰ
ਗੋਰੇ ਗਏ ਸੀ ਧਰਮ ਨਾਲ ਹਾਰ ਸਿੰਘਾ
ਸਰ੍ਹੋਂ ਨਿੱਕਲੀ ਜਦੋਂ ਬਾਰੂਦ ਥਾਵੇਂ
ਮੱਚੀ ਕੌਮ ਦੇ ਵਿੱਚ ਹਾਹਾਕਾਰ ਸਿੰਘਾ
ਤਿੰਨ ਰੁਪੱਈਆਂ ਤੋਂ ਅਹੁਦਿਆਂ ਤੱਕ ਪਹੁੰਚੇ
ਆਗੂ ਹੋ ਗਏ ਮੈਦਾਨ ਚੋਂ ਫ਼ਰਾਰ ਸਿੰਘਾ
ਡੁੱਲ੍ਹੇ ਸਿੰਘਾਂ ਦੇ ਲਹੂ ਦਾ ਮੁੱਲ ਪੈੰਦਾ
ਜਿਉੰਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ
ਮੈਨੂੰ ਦਿਸਦਾ ਬੱਸ ਤੂੰ ਹੀ ਇੱਕ ਵੀਰਾ
ਬੇੜੀ ਡੁੱਬਦੀ ਕੌਮ ਦੀ ਜੋ ਪਾਰ ਲਾਵੇੰ
ਚਿੱਠੀ ਪੜ੍ਹ ਤੇ ਚਾਲੇ ਪਾ ਚੇਤੀ
ਬਣ ਤੂਫ਼ਾਨਾਂ ਦਾ ਸ਼ਾਹ ਅਸਵਾਰ ਆਵੇਂ
ਜੰਗ ਸਭਰਾਵਾਂ ਦੀ ਆਰ ਦੀ ਜਾਂ ਪਾਰ ਵਾਲੀ
ਵਿੱਚ ਮੈਦਾਨ ਦੇ ਫ਼ਿਰ ਇੱਕ ਵਾਰ ਆਵੇਂ
ਡਿੱਗੇ ਪੱਗ ਰਣਜੀਤ ਦੀ ਬੋਚ ਆ ਕੇ
ਵਾਗਾਂ ਖਿੱਚ ਕੇ ਜੇ ਸਰਦਾਰ ਆਵੇਂ
ਚਿੱਠੀ ਪੜ੍ਹ ਅੱਖਾਂ ਵਿੱਚ ਖੂਨ ਆਇਆ
ਫ਼ਿਰ ਸਿੰਘ ਗੁੱਸੇ ਵਿੱਚ ਲਾਲ ਹੋਇਆ
ਕੀਤੀ ਅਰਜ਼ ਚੱਕੀ ਤਲਵਾਰ ਆਪਣੀ
ਜਿਉੰਦੇ ਜੀਅ ਨਾ ਜਾਣਾ ਸਾਡਾ ਰਾਜ ਖੋਹਿਆ
ਚਿੱਟੀ ਪੱਗ ਸਜਾਈ ਤੇ ਪੁਸ਼ਾਕ ਚਿੱਟੀ
ਚਿੱਟੀ ਘੋੜੀ ਤੇ ਸਿੰਘ ਰਵਾਨ ਹੋਇਆ
ਜਿਉੰਦਾ ਮੁੜੂੰ ਤਾਂ ਮੁੜੂੰਗਾ ਜਿੱਤ ਕੇ ਹੀ
ਨਹੀਂ ਤਾਂ ਕੌਮ ਤੋਂ ਸਿੰਘ ਕੁਰਬਾਨ ਹੋਇਆ
- ਰਾਡੂ ਮਾਣਕੀ
Available on all streaming platforms.
#punjabisong #sikhhistory #sikhempire #maharajaranjitsingh #sikhraaj #panjab #panjabi #newpunjabisong #newpunjabisongs2024 #chitthi #mittranditape #paliranu #radumanki #deeproyce #mehngebannde
Singer - Pali Ranu
Lyrics - Radu Manki
Music - Deep Royce
Artwork/Video - Mehnge Bannde
Lyrics:
ਛੇਤੀ ਬਹੁੜ ਅਟਾਰੀਓੰ ਸ਼ਾਮ ਸਿੰਘਾ
ਸਿੱਖ ਰਾਜ ਤੇ ਸੰਕਟ ਭਾਰੀ ਐ
ਫ਼ਿਰੰਗੀ ਭੱਜ ਗਏ ਛੱਡ ਕੇ ਬੈਰਕਾਂ ਸੀ
ਮਾਰ ਆਪਣਿਆਂ ਨੇ ਹੀ ਮਾਰੀ ਐ
ਸਿੰਘਾਂ ਲੜਨ ਦੀ ਛੱਡੀ ਨਾ ਕਸਰ ਕੋਈ
ਕੌਮ ਜਿੱਤ ਕੇ ਅੰਤ ਨੂੰ ਹਾਰੀ ਐ
ਜੰਗ ਫੇਰੂ ਤੇ ਮੁੱਦਕੀ ਦੀ ਹਾਰ ਗਏ ਆਂ
ਕੀਤੀ ਡੋਗਰਿਆਂ ਆਣ ਗੱਦਾਰੀ ਐ
ਲਹੂ ਡੋਲ੍ਹਵੀਂ ਜੰਗ ਹੋਈ ਮੈਦਾਨ ਅੰਦਰ
ਗੋਰੇ ਗਏ ਸੀ ਧਰਮ ਨਾਲ ਹਾਰ ਸਿੰਘਾ
ਸਰ੍ਹੋਂ ਨਿੱਕਲੀ ਜਦੋਂ ਬਾਰੂਦ ਥਾਵੇਂ
ਮੱਚੀ ਕੌਮ ਦੇ ਵਿੱਚ ਹਾਹਾਕਾਰ ਸਿੰਘਾ
ਤਿੰਨ ਰੁਪੱਈਆਂ ਤੋਂ ਅਹੁਦਿਆਂ ਤੱਕ ਪਹੁੰਚੇ
ਆਗੂ ਹੋ ਗਏ ਮੈਦਾਨ ਚੋਂ ਫ਼ਰਾਰ ਸਿੰਘਾ
ਡੁੱਲ੍ਹੇ ਸਿੰਘਾਂ ਦੇ ਲਹੂ ਦਾ ਮੁੱਲ ਪੈੰਦਾ
ਜਿਉੰਦੀ ਹੁੰਦੀ ਜੇ ਅੱਜ ਸਰਕਾਰ ਸਿੰਘਾ
ਮੈਨੂੰ ਦਿਸਦਾ ਬੱਸ ਤੂੰ ਹੀ ਇੱਕ ਵੀਰਾ
ਬੇੜੀ ਡੁੱਬਦੀ ਕੌਮ ਦੀ ਜੋ ਪਾਰ ਲਾਵੇੰ
ਚਿੱਠੀ ਪੜ੍ਹ ਤੇ ਚਾਲੇ ਪਾ ਚੇਤੀ
ਬਣ ਤੂਫ਼ਾਨਾਂ ਦਾ ਸ਼ਾਹ ਅਸਵਾਰ ਆਵੇਂ
ਜੰਗ ਸਭਰਾਵਾਂ ਦੀ ਆਰ ਦੀ ਜਾਂ ਪਾਰ ਵਾਲੀ
ਵਿੱਚ ਮੈਦਾਨ ਦੇ ਫ਼ਿਰ ਇੱਕ ਵਾਰ ਆਵੇਂ
ਡਿੱਗੇ ਪੱਗ ਰਣਜੀਤ ਦੀ ਬੋਚ ਆ ਕੇ
ਵਾਗਾਂ ਖਿੱਚ ਕੇ ਜੇ ਸਰਦਾਰ ਆਵੇਂ
ਚਿੱਠੀ ਪੜ੍ਹ ਅੱਖਾਂ ਵਿੱਚ ਖੂਨ ਆਇਆ
ਫ਼ਿਰ ਸਿੰਘ ਗੁੱਸੇ ਵਿੱਚ ਲਾਲ ਹੋਇਆ
ਕੀਤੀ ਅਰਜ਼ ਚੱਕੀ ਤਲਵਾਰ ਆਪਣੀ
ਜਿਉੰਦੇ ਜੀਅ ਨਾ ਜਾਣਾ ਸਾਡਾ ਰਾਜ ਖੋਹਿਆ
ਚਿੱਟੀ ਪੱਗ ਸਜਾਈ ਤੇ ਪੁਸ਼ਾਕ ਚਿੱਟੀ
ਚਿੱਟੀ ਘੋੜੀ ਤੇ ਸਿੰਘ ਰਵਾਨ ਹੋਇਆ
ਜਿਉੰਦਾ ਮੁੜੂੰ ਤਾਂ ਮੁੜੂੰਗਾ ਜਿੱਤ ਕੇ ਹੀ
ਨਹੀਂ ਤਾਂ ਕੌਮ ਤੋਂ ਸਿੰਘ ਕੁਰਬਾਨ ਹੋਇਆ
- ਰਾਡੂ ਮਾਣਕੀ
Available on all streaming platforms.
#punjabisong #sikhhistory #sikhempire #maharajaranjitsingh #sikhraaj #panjab #panjabi #newpunjabisong #newpunjabisongs2024 #chitthi #mittranditape #paliranu #radumanki #deeproyce #mehngebannde
Переглядів: 115 304
Відео
Zindagi Rang Badaldi (Official Video) Pali Ranu | Radu Manki | Rass | Rajwinder Malhi
Переглядів 41 тис.21 день тому
Pali Ranu Presents Official Video of "Zindagi Rang Badaldi" from EP "Mittran Di Tape" Singer/Composer - Pali Ranu Lyrics - Radu Manki Music - Rass Video/D.O.P. - Rajwinder Malhi Assistant Director - Jugraj Female Lead - Anastasiia Editor - Gursimran Thind Artwork - Mehnge Bannde Special Thanks - La Pizza Shoppe, Kleinburg. Available on All Streaming Platforms. #punjabi #punjab #punjabisong #pun...
Chitthi (Official Audio) Pali Ranu | Radu Manki | Deep Royce | Punjabi Songs 2024
Переглядів 2 тис.Місяць тому
Pali Ranu Presents "Chitthi" from EP "Mittran Di Tape" Singer - Pali Ranu Lyricist - Radu Manki Music - Deep Royce Available on All Streaming Platforms. #punjabi #punjab #punjabisong #newpunjabisong #punjabimusic #MittranDiTape #chitthi #PaliRanu #RaduManki #DeepRoyce
Mittran Di Tape (Juke Box) Pali Ranu | Radu Manki | Punjabi Songs 2024
Переглядів 23 тис.Місяць тому
Pali Ranu Presents Official Jukebox Of EP "Mittran Di Tape" Singer - Pali Ranu Lyrics - Radu Manki, Pali Ranu Music - Deep Royce, Freezzy Beatz, Rass Video - Rajwinder Malhi Editor - Gursimran Thind Artwork - Mehnge Bannde Tracklist - 1. Dil AA Jau 2. Miss Jea Kardi 3. Qaafle 4. Raatan Nu Jagde 5. Zindagi Rang Badaldi 6. Chitthi Available on All Streaming Platforms: Spotify - open.spotify.com/a...
Zindagi Rang Badaldi (Official Audio) Pali Ranu | Radu Manki | Rass | Punjabi Songs 2024
Переглядів 1,5 тис.Місяць тому
Pali Ranu Presents "Zindagi Rang Badaldi" from EP "Mittran Di Tape" Singer/Composer - Pali Ranu Lyricist - Radu Manki Music - Rass Available on All Streaming Platforms. #punjabi #punjab #punjabisong #newpunjabisong #punjabimusic #MittranDiTape #ZindagiRangBadaldi #PaliRanu #RaduManki #Rass
Qaafle (Official Audio) Pali Ranu | Radu Manki | Freezzy Beatz | Punjabi Songs 2024
Переглядів 2,3 тис.Місяць тому
Pali Ranu Presents "Qaafle" from EP "Mittran Di Tape" Singer - Pali Ranu Lyricist/Composer - Radu Manki Music - Freezzy Beatz Available on All Streaming Platforms. #punjabi #punjab #punjabisong #newpunjabisong #punjabimusic #MittranDiTape #Qaafle #PaliRanu #RaduManki #FreezzyBeatz
Raatan Nu Jagde (Official Audio) Pali Ranu | Radu Manki | Freezzy Beatz | Punjabi Songs 2024
Переглядів 2,3 тис.Місяць тому
Pali Ranu Presents "Raatan Nu Jagde" from EP "Mittran Di Tape" Singer/Composer - Pali Ranu Lyricist - Radu Manki Music - Freezzy Beatz Available on All Streaming Platforms. #punjabi #punjab #punjabisong #newpunjabisong #punjabimusic #MittranDiTape #RaatanNuJagde #PaliRanu #RaduManki #FreezzyBeatz
Dil AA Jau (Official Audio) Pali Ranu | Radu Manki | Deep Royce | Punjabi Songs 2024
Переглядів 4,2 тис.Місяць тому
Pali Ranu Presents "Dil AA Jau" from EP "Mittran Di Tape" Singer - Pali Ranu Lyricist/Composer - Radu Manki Music - Deep Royce Available on All Streaming Platforms. #punjabi #punjab #punjabisong #newpunjabisong #punjabimusic #MittranDiTape #DilAAJau #PaliRanu #RaduManki #DeepRoyce
Qaafle (Official Video) Pali Ranu | Radu Manki | Freezzy Beatz | Rajwinder Malhi | Punjabi Song 2024
Переглядів 4,6 тис.Місяць тому
Pali Ranu Presents Official Video of "Qaafle" from EP "Mittran Di Tape" Singer - Pali Ranu Lyricist/Composer - Radu Manki Music - Freezzy Beatz D.O.P. - Rajwinder Malhi Editor - Gursimran Thind Artwork - Mehnge Bannde Special Thanks - Pacific Towing, Missisauga - Harwinder Boparai, Teerath Nagra & All Friends. Available on All Streaming Platforms. #punjabi #punjab #punjabisong #newpunjabisong #...
Miss Jea Kardi (Official Audio) Pali Ranu | Freezzy Beatz | Punjabi Songs 2024
Переглядів 5 тис.Місяць тому
Pali Ranu Presents "Miss Jea Kardi" from EP "Mittran Di Tape" Singer/Lyricist/Composer - Pali Ranu Music - Freezzy Beatz Available on All Streaming Platforms. #punjabi #punjab #punjabisong #newpunjabisong #punjabimusic #MittranDiTape #MissJeaKardi #PaliRanu #FreezzyBeatz
Dil aa Jau (Official Video) Pali Ranu | Radu Manki | Deep Royce | Rajwinder Malhi | New Punjabi Song
Переглядів 21 тис.Місяць тому
Pali Ranu presents Official Video of "Dil aa Jau" from EP "Mittran di Tape". Singer - Pali Ranu Lyrics and Composer - Radu Manki Music - Deep Royce Video/D.O.P. - Rajwinder Malhi / Sehaj Somal Editor - Gursimran Thind Female Lead - Shail Sharma Artwork - Mehnge Bande Special Thanks - Harjinder Singh Boparai & Family Ranjit Singh Benipal & Family Mini Punjab Farm, Bolton. Available on all Stream...
Mittran di Tape (Official Teaser) | Pali Ranu | Radu Manki | Rajwinder Malhi
Переглядів 3 тис.Місяць тому
Mittran di Tape (EP1) - Coming Soon ਮਿੱਤਰਾਂ ਦੀ ਟੇਪ Mittran di Tape متراں دی ٹیپ Lyrics - Radu Manki, Pali Ranu Music - Deep Royce, Freezzy Beatz, Rass Video - Rajwinder Malhi Editor - Gursimran Thind Poster - Mehnge Bande TRACK LIST - 1. Dil aa Jau ( Lyrics- Radu Manki, Music- Deep Royce) 2. Miss jea kardi (Lyrics - Pali Ranu, Music - Freezzy Beatz) 3. Qaafle (Lyrics - Radu Manki, Music - Freez...
No words to appreciate
😢😢
Pali Veer g bahut vadia song aa tuhada..lots of love and respect..
Swere te sham daily sundi ha...... Sun ke ek vkhra josh parjanda khoon vch🔥
ਬਾਕਮਾਲ.....ਸ਼ਬਦ ਨੀ ਹੈਗੇ ਬਿਆਨ ਕਰਨ ਲਈ🙌
🏈🤛
Wow ,, awesome song 👍👍✌️✌️♥️♥️
Vry nyc song bro
Sirrraaaaaa
Bht sohna prr ik cheez k sara song S. Joga Singh Jogi di kavishi toh inspired aa !!
Dilkhush kr ta veer ji
Apreciated
ਰੂਹ ਤੱਕ ਹਿਲਾਉਣ ਵਾਲਾ ਗੀਤ
🎉🎉🎉❤❤
ਖ਼ਾਲਸਾ ਰਾਜ ਦਾ ਆਖਰੀ ਥੰਮ੍ਹ,ਸਾਮ ਸਿੰਘ ਅਟਾਰੀ ❤
Akal hi akal ha
Boht Vadia song g
ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰ ਹੈ। ਧੰਨਵਾਦ 🙏❤
Sanu ta gadaara ne luttya nhi kisde bich dum c ,mahabali ranjit singh j jeonda reh janda kis ch dum c kho nankana lai janda
💔🙏👑🦅🦁🙏💔
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❣️🙏🙏🙏
💔🙏👑🦁🦅🙏💔
ਸਤਿਨਾਮ ਸ਼੍ਰੀ ਵਾਹਿਗੁਰੂ ਜੀ ❣️🙏🙏🙏
Maharaja Ranjit singh je jeonda reh janda kis vich damm c saatho nankana le jandaa..
🙏❤
.
Waheguru ji 😢😢😢
❤❤❤❤❤❤ very nice
🙏🙏🙏
❤❤❤❤❤❤❤❤❤
Sira
Wahh bai kya likhea bhot shona ..khass krk ohde lyi jis ne history phddi hoyi a punjab di❤
🙏🙏🙏🙏
Loo khde ho gye prava.... 🙂
Bhut sohna likheya
The song is undeniably beautiful.❤ However, it has the potential to hurt sentiments of our foji veer in the Dogra Regiment due to a direct reference, ‘Dogra ne kitti gadari hai,’ which could be disrespectful. 😢But relax😊, the song hasn’t achieved national fame yet and also it's crucial to be mindful of such sensitivities. BTW lots of love to you and your work. be careful ❤❤
ਵੀਰ ਬੁਹਤ ਸੋਹਣਾ ਗਇਆ ਜਿਉਂਦਾ ਵਸਦਾ ਰਹਿ ਭਰਾ ਦੱਬੀ ਚਲੋ ਕੰਮ ਇਹੀ ਸੋਂਗ part 2 ਕੱਡੀ ਜਰੂਰ ਭਰਾ ਇਹੀ ਕੈਂਪੋਸ ਤੇ ਕਡੀ 22 ਬਾਕੀ ਗਾਣਾ ਮੈ ਸ਼ੇਅਰ ਤੇ ਲਾਈਕ ਕਰਤਾ ਵੀਰ
bhut sohnaaaaa
Make this song available on google mp3 Great song 🫶
Bht vadia song harry veer ❤
❤❤❤❤❤
Bhut Shona song lyrics ❤❤
ua-cam.com/users/liveOCB2V6u3KjE?si=fE1EYCP-pIZHR5Tv
❤️❤️👌👌👌👌 ਬਹੁਤ ਵਧੀਆ ਇਤਿਹਾਸ ਦੱਸਿਆ ਵਾਹਿਗੁਰੂ ਜੀ ਜਲਦੀ ਖਾਲਸਾ ਰਾਜ ਵੀ ਆਏਗਾ ਆਪਣਾ ਗੁਰੂ ਅੰਗ ਸੰਗ ਰਹਿਣ ਸਦਾ ਆਪਣੀ ਸਿੱਖ ਕੌਮ ਤੇ 🙏
ਬਹੁਤ ਖੂਬ ❤
❤🔥🔥🔥🔥🔥🔥
❤❤❤
ਵਾਹ ਬਈ ❤ ਬਕਮਾਲ ਲਿਖਤ
👌👌
❤️