ਅੱਡ-ਅੱਡ ਕਿਉਂ ਗਾਉਣਾ ਚਾਹੁੰਦੀ ਦੋਗਾਣਾ ਜੋੜੀ ?ਚੱਲਦੀ ਇੰਟਰਵਿਊ ਹੋਈ ਤੂੰ-ਤੂੰ, ਮੈਂ-ਮੈਂ, Exclusive Interview

Поділитися
Вставка
  • Опубліковано 27 бер 2024
  • ਅੱਡ-ਅੱਡ ਕਿਉਂ ਗਾਉਣਾ ਚਾਹੁੰਦੀ ਦੋਗਾਣਾ ਜੋੜੀ ?
    ਚੱਲਦੀ ਇੰਟਰਵਿਊ ਹੋਈ ਤੂੰ-ਤੂੰ, ਮੈਂ-ਮੈਂ,
    ਬਿੱਟੂ ਖੰਨੇ ਵਾਲੇ ਨੇ ਕਿਸ ਦੀ ਠੋਕਤੀ ਮੰਜੀ | SMTV | bittu khannewala miss surmani | Beat ਦੇਸੀ ਆ |
    #smtv #punjab #bittukhannewala #misssurmani #punjabisinger

КОМЕНТАРІ • 84

  • @balwinderdhami5971
    @balwinderdhami5971 2 місяці тому +8

    ਬਿੱਟੂ ਬਾਈ ਬਿਲਕੁਲ ਸੱਚ ਗਲਾ ਤੁਹਾਡੀ ਮੈ ਤਾ ਇਹੋ ਕਹੂ ਤੁਹਾਡੀ ਜੋੜੀ ਹਮੇਸ਼ਾ ਬਣੀ ਰਹੇ

  • @VeeruRomana
    @VeeruRomana 2 місяці тому +5

    ਬਾਈ ਬਿੱਟੂ ਬਹੁਤ ਸੁਲਜੇ ਹੋਏ ਇਨਸਾਨ,,, ਸੁਰਮਨੀ ਵੀ ਬਹੁਤ ਸਿਆਣੀ ਏ,,, ਖੁਸ਼ ਰਹੋ

  • @sarbjitleelan6344
    @sarbjitleelan6344 2 місяці тому +3

    ਬਿੱਟੂ ਵੀਰ ਜੀ ਸੁਰਮਨੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏ਤੁਹਾਡੀ ਜੋੜੀ 7 ਜਨਮਾ ਤੱਕ ਬਣੀ ਰਹੇ🙏🙏🌹🌹

  • @darshanlal9703
    @darshanlal9703 2 місяці тому +7

    ਬਿੱਟੂ ਬਾਈ ਜੀ ਸੁਰਮਨੀ ਮੈਡਮ ਨਾਲ ਹੀ ਤੁਹਾਡੀ ਜੋੜੀ ਬਾ ਕਮਾਲ ਏ ਵੇਖੀਂ ਕਿਤੇ ਗਲਤੀ ਨਾ ਕਰ ਬੈਠੀ

  • @sardarsahib8321
    @sardarsahib8321 2 місяці тому +3

    ਬਿੱਟੂ ਬਾਈ ਜੀ ਬਹੁਤ ਸੋਹਣੀ ਜੋੜੀ ਹੈ ਜੀ ਤੁਸੀ ਜੋੜੀ ਵਿੱਚ ਹੀ ਗਾਓ ਜੀ ਅਸੀਂ ਸੋਲੋ ਜੋੜੀ ਬੁਲਾ ਕੇ ਹੀ ਸੁਣਲਾਗੇ, ਬਹੁਤ ਸੁਲਝੇ ਹੋਏ ਕਲਾਕਾਰ ਹਨ ਬਾਈ ਜੀ

  • @chamkaursidhu464
    @chamkaursidhu464 2 місяці тому +3

    Both good singer. I like you

  • @BhupinderKaur-ih2tj
    @BhupinderKaur-ih2tj 2 місяці тому +2

    Bittu.bhi.g.god.bless.you.g

  • @harpreetsinghsra7253
    @harpreetsinghsra7253 2 місяці тому +12

    ਬਹੁਤ ਵਧੀਆ ਜੋੜੀ ਪ੍ਰਮਾਤਮਾ ਜੋੜੀ ਬਣਾਈ ਰੱਖੇ

  • @harbansjassi9471
    @harbansjassi9471 2 місяці тому +14

    ਮਰਨੇ ਤੋਂ ਬਾਅਦ ਵਿੱਚ ਆਊ . ਨਹੀਂ ਤਾ ਜਾਤ ਪਾਤ ਉਚ ਨੀਚ ਕਦੇ ਨਹੀਂ ਖ਼ਤਮ ਹੋ ਸਕਦਾ. ਬਾਬਾ ਨਾਨਕ ਤੇ ਹੋਰ ਗੁਰੂ ਸਾਹਿਬ ਤੇ ਬਹੁਤ ਸਾਰੇ ਮਹਾ ਪੁਰਖ ਨੇ ਦੁਨੀਆਂ ਨੂੰ ਬਹੁਤ ਸਮਝਾਇਆ ਪਰ ਦੁਨੀਆਂ ਵਿੱਚ ਅੱਜ ਤੱਕ ਚੱਲ ਰਿਹਾ

  • @user-co5zn7yx2g
    @user-co5zn7yx2g 2 місяці тому +1

    Bittu bai Ji god bless you and your family.

  • @user-co5zn7yx2g
    @user-co5zn7yx2g 2 місяці тому +1

    God bless you and your family.
    Bittu bai Ji and surmani.

  • @ManjitSingh-nk8yl
    @ManjitSingh-nk8yl 2 місяці тому +7

    ਬਹੁਤ ਵਧੀਆ ਜੀ

  • @chamkaursidhu464
    @chamkaursidhu464 2 місяці тому +2

    Both jointyou should be

  • @palpatrewala
    @palpatrewala 2 місяці тому +16

    ਕੋਈ ਸ਼ੱਕ ਨਈਂ ਬਿਟੂ ਬਾਈ ਸੱਚਾ ਬੰਦਾਂ ਆ,ਪਰ ਸਟੇਜ ਤੇ ਰੰਗ ਤੇ ਖੁਸ਼ਬੋ ਖਿਲਰੀ ਆ ਆਲੇ ਦੁਆਲੇ ਚ ਤਾਂ ਉਹ ਸੁਰਮਨੀ ਕਰਕੇ,ਸੁਰਮਣੀ ਸਟੇਜ ਦਾ ਇੱਕ ਅਨਿਖੜਵਾਂ ਅੰਗ ਆ,ਅੰਦਾਜ ਬਾ ਕਮਾਲ ਆ,ਬਾਕੀ ਤੁਹਾਡੀ ਪਛਾਣ ਜੋੜੀ ਕਰਕੇ ਬਣੀ ਆ ਕੋਸ਼ਿਸ਼ ਕਰੋ,ਜੀਹਦੀ ਵੀ ਜੋੜੀ ਟੁੱਟੀ ਆ ਸਟਾਰਡਮ ਤੇ ਪਹੁੰਚ ਕੇ ਤਾਂ ਕਿਸਮਤ ਫੁਟੀ ਆ 80%ਲੋਕਾਂ ਦੀ,ਕੋਸ਼ਿਸ਼ ਕਰੋ ਬਣੇ ਰਹੋ,ਪੇਮੈਂਟ ਵਧਾ ਦਿਉ ਆਪਣੀ ਤੇ ਸੁਰਮਣੀ ਦੀ ਵੀ,,,,,,,ਜਿਉਦੇਂ ਰਹੋ

  • @balveersing7534
    @balveersing7534 2 місяці тому +1

    Very good beta ji

  • @johalhundalmusicofficial
    @johalhundalmusicofficial 2 місяці тому +7

    ਵਧੀਆ ਜੋੜੀ ❤

  • @balveersing7534
    @balveersing7534 2 місяці тому +1

    Good bless you

  • @jeet-Seattle
    @jeet-Seattle 2 місяці тому +1

    ਬਸ ਕਰ ਬਿੱਟੂ ਬਾਈ, ਕੋਈ ਜਾਤ ਪਾਤ ਨਹੀਂ ਹੋਵੇਗੀ ਫਿਰ ਪਿੰਡਾਂ ਵਿੱਚ ਦੋ ਦੋ ਗੁਰਦਵਾਰੇ, ਸ਼ਮਸ਼ਾਨਘਾਟ ਕਿਉਂ ? ਇਹ ਫਰਕ ਕਦੇ ਵੀ ਨਹੀਂ ਜਾਣਾ।

  • @charanjeetsinghuppal8012
    @charanjeetsinghuppal8012 2 місяці тому +1

    ਰਲਕੇ ਗਾ ਲਵੋ ਇੱਕਲੇ ਇੱਕਲੇ ਨੂੰ ਕਿਸੇ ਨੀ ਪੁਛਣਾ ਜੋੜੀ ਤਾਂ ਜੋੜੀ ਹੁੰਦੀ ਹੈ ਮਨ ਵਿੱਚ ਭਲੇਖਾ ਨਾ ਰੱਖਿਓ ਮੈਂ ਇੱਕਲਾ ਗਾ ਲਵਾਂਗਾ ਸਰੋਤੇ ਜੋੜੀ ਨੂੰ ਪਸੰਦ ਕਰਦੇ ਨੇ

  • @gurcharansingh1875
    @gurcharansingh1875 2 місяці тому +1

    God bless you 🎉

  • @komaldhillon1291
    @komaldhillon1291 2 місяці тому +5

    ਬੁਹਤ।ਵਧੀਆ।ਵਿਚਾਰ।ਵੀਰ।ਜੀ

  • @ProfessorSKVirk
    @ProfessorSKVirk 2 місяці тому +2

    Bittu Veer Ji Bilkul Look wise and Singing wise Gippy Grewal Da Bhulakha Paida Hai.G.God Bless U G.But jiss ne Bulandiya te Pahuchaya Hovay Ohnu Bypass nahi Karna chahida.✨✨✨✨✨✨✍️✍️

  • @gurdeepsingh7069
    @gurdeepsingh7069 2 місяці тому +3

    A happy jutiaa khauo kise to tu ena di gal kr sagr di wahouti to ki lena

  • @Palvindersingh-io2fe
    @Palvindersingh-io2fe 2 місяці тому +1

    ਵਿਆਹ ਤੋਂ ਬਾਅਦ ਨੋਕ ਝੋਕ ਵਧ ਜਾਂਦੀ ਹੈ। ਬਾਈ ਜੀ ਸਤਿ ਸ਼੍ਰੀ ਆਕਾਲ ਜੀ

  • @sukhmandhaliwal4093
    @sukhmandhaliwal4093 2 місяці тому +3

    ❤❤

  • @gurtejshing6785
    @gurtejshing6785 2 місяці тому +3

    ਜਾਤ ਪਾਤ ਦੇ ਕੋਹੜ ਨੂੰ 10 ਗੁਰੂ ਸਾਹਿਬਾਨ ਖਤਮ ਨਹੀਂ ਕਰ ਸਕੇ ਫਿਰ ਖਾਲਸਾ ਰਾਜ ਕੇਹੜੇ ਬਾਗ਼ ਦੀ ਮੂਲੀ ਹੈ ਇਹ ਹੋ ਸਕਦਾ ਹੈ ਕਿ ਖਾਲਸਾ ਰਾਜ ਦੇ ਨਾਮ ਤੇ ਜੱਟ ਸਤਾਨ ਬਣ ਜਾਵੇ

    • @noorsingh9810
      @noorsingh9810 2 місяці тому

      UDHOO SERA KATHAM TRA PHUU DASI JANDA B KATTED DALLA SALLA

  • @amrikhothi8593
    @amrikhothi8593 2 місяці тому +2

    ਚੰਗੀ ਬਾਤ ਜੀ
    ਪਰ ਸਿੰਗਰ ਸਾਹਿਬ ਨੂੰ ਇਹ ਨਹੀ ਪਤਾ ਕਿ ਜਿਸ ਮੁਲਕ ਉਹ ਰਹਿ ਰਹੇ ਨੇ ਉਸ ਦਾ ਨਾਂ ਹਿੰਦੋਸਤਾਨ ਹੁੰਦਾ ਸੀ ਹੁਣ ਭਾਰਤ ਹੈ

  • @fakirsaida786
    @fakirsaida786 2 місяці тому +2

    ਐਸਾ ਸਮਾਂ ਕਦੇ ਵੀ ਨੀ ਆ ਸਕਦਾ ਬਾਈ ਜੀ ਨਾਂ ਤਾਂ ਜਾਤ ਪਾਤ ਖ਼ਤਮ ਹੋਵੇ ਨਾਂ ਊਚ ਨੀਚ ਖ਼ਤਮ ਹੋਵੇ ਦੁਨੀਆ ਐਦੂ ਵੱਧ ਖ਼ਰਾਬ ਤਾਂ ਹੋ ਸਕਦੀ ਐ ਪਰ ਸੁਧਰ ਨੀ ਸਕਦੀ

  • @kulwinderbrar2537
    @kulwinderbrar2537 2 місяці тому +1

    ❤❤❤❤❤❤

  • @singhjasvir7169
    @singhjasvir7169 2 місяці тому +3

    ਸੁਰਮਨੀ ਜੀ ਦੀ ਬਹੁਤ ਹੀ ਪਿਆਰੀ ਤੇ ਸੋਹਣੀ ਆਵਾਜ਼ ਏ।

  • @Bhupindersingh-uh2mu
    @Bhupindersingh-uh2mu 2 місяці тому +2

    masala la ke sado loke pasand karde aa jodi sira ma fan aa

  • @avtargill2779
    @avtargill2779 2 місяці тому +1

    👌👌👌👌👍👍👍👍

  • @user-gk5nx2yx2l
    @user-gk5nx2yx2l 2 місяці тому +4

    Surmani sira gaundi aa

  • @user-dp2eh4pv3d
    @user-dp2eh4pv3d 2 місяці тому +9

    ਸਾਫ ਦਿਲ ਬਿੱਟੂ ਖੰਨੇ ਵਾਲਾ

  • @amarjitbrar6938
    @amarjitbrar6938 2 місяці тому +6

    ਮੈਡਮ ਨੇ ਸਹੀ ਕਿਹਾ ਹੈ।

  • @kamarsingh2446
    @kamarsingh2446 2 місяці тому +1

    Surmany ji not do separation from Bittu ji. Bittu ji please increase her participation of stages.

  • @lashkindersingh6585
    @lashkindersingh6585 2 місяці тому +1

    Ehna v head line glt likhi. Aa

  • @Rinkamadnipuria
    @Rinkamadnipuria 2 місяці тому +2

    Bahut vadhiya g

  • @ParamjitSingh-xv9yc
    @ParamjitSingh-xv9yc 2 місяці тому +2

    Very nice interview 👍

  • @JaswantSingh-sw9qi
    @JaswantSingh-sw9qi 2 місяці тому +1

    ਨਾਲੇ ਇਕੱਲੇ ਇਕੱਲੇ ਗਾਉਣ ਨਾਲ ਪਤਾ ਚੱਲ ਜਾਵੇਗਾ ਕਿ ਕੌਣ ਕਿੰਨੇ ਕੁ ਪਾਣੀ ਵਿੱਚ ਹੈ I

  • @moosa_gaming21
    @moosa_gaming21 2 місяці тому +2

    Bittu veer ji bahut vadhyaa

  • @prabjit7425
    @prabjit7425 2 місяці тому +2

    Best singers with best voices 👌.

  • @harjinderpaldosanjh4079
    @harjinderpaldosanjh4079 2 місяці тому +1

    Very good puttarji 🙏🙏

  • @kulwinderkaur191
    @kulwinderkaur191 2 місяці тому +3

    Very nice

  • @jaswinderlal6172
    @jaswinderlal6172 2 місяці тому +2

    Very good

  • @manjitsehjal165
    @manjitsehjal165 2 місяці тому +2

    Very nice 👍

  • @Manpreetkaur-fb6qs
    @Manpreetkaur-fb6qs 2 місяці тому +2

    Bittu vir ji Ssakal ji

  • @baljindersingh-wl1gg
    @baljindersingh-wl1gg 2 місяці тому +1

    Excellent

  • @ManoharSingh-iq7ws
    @ManoharSingh-iq7ws 2 місяці тому +2

    Lab janjua was also from khana.proud of bittu

  • @bhindersingh_sidhu
    @bhindersingh_sidhu 2 місяці тому +2

    good bittu pahji

  • @sukhmanjotsingh7427
    @sukhmanjotsingh7427 2 місяці тому +2

    Nice 👍

  • @vatan.sandhu___
    @vatan.sandhu___ 2 місяці тому +2

    Good bittu bai

  • @karanbaraich2300
    @karanbaraich2300 2 місяці тому +1

    Bahut vadia singer a bai Bittu khannewala

  • @prabhjotsingh1015
    @prabhjotsingh1015 2 місяці тому +2

    Bhut vdea dovo free find jodi...

  • @jatindersingh7387
    @jatindersingh7387 2 місяці тому +2

    Bahliiii sohni lagdii aa surmani

  • @SukhdevSingh-fe5st
    @SukhdevSingh-fe5st 2 місяці тому +1

    Very good jori

  • @rajvirsingh2179
    @rajvirsingh2179 2 місяці тому +2

    Bittu by good singer

  • @luckygamer27
    @luckygamer27 2 місяці тому +2

    Nandpur de matte ala gana pejo bitu beta

  • @Pargatsingh-ix2se
    @Pargatsingh-ix2se 2 місяці тому +2

    Bitu khanawala Sacha bandha Sai gal karda

  • @KuldipSingh-jr4bb
    @KuldipSingh-jr4bb 2 місяці тому +2

    Bittu vich ego h

  • @luckygamer27
    @luckygamer27 2 місяці тому +2

    Beti
    Surmani ji interview vich nokh jokh na karya karo sada dil tut janda aaa

  • @harindersingh4502
    @harindersingh4502 2 місяці тому +4

    Ta hi ta bittu kah da thude warge fakes news nu kah da tu Ave headline la ti ki ona de tu tu ho gyi

  • @harbanschhina555
    @harbanschhina555 2 місяці тому +2

    surmani putt please kesse de ress na karro duniea vich eggo bhuett hai parr surmani bhuett down to earth hai ,surmani bhuett respected hai ,please kadde ne sochna ke solo karna hai ,surmani tera husband bhuett nice hai uss vich koi jelusey nahi hai .ekk gall ehh socho ke kadde v appde private gall chennal te na karro .

  • @user-gk5nx2yx2l
    @user-gk5nx2yx2l 2 місяці тому +1

    Kali poora vadia live la sakdi aa

  • @NirmalSingh-bz3si
    @NirmalSingh-bz3si 2 місяці тому +3

    ਇਹ ਗਵੱਈਆ ਬਿਲਕੁਲ ਪਾਕਿਸਤਾਨੀ ਫਨਕਾਰ ਸ਼ੌਕਤ ਅਲੀ ਵਾਗੂੰ ਗਾਉਦਾਂ ??😂😂😂

    • @NirmalSingh-bz3si
      @NirmalSingh-bz3si 2 місяці тому +1

      ਇਹ ਹੋਰਾਂ ਗੀਤਕਾਰਾਂ ਦੇ ਗੀਤਾਂ ਵਿੱਚ ਆਪਣਾ ਨਾਮ ਵਰਤਦਾ ??ਪਰ ਗਾਉਦਾਂ ਬਿਲਕੁਲ ਚਮਕੀਲੇ ਵਾਗੂੰ ਆ ??ਪੁਰਾਣੇ ??😂😂😂

  • @user-ww7xe6ud9y
    @user-ww7xe6ud9y 2 місяці тому +1

    aman rozi di gll w vich oh kalli v chlgi mtlb

  • @gmedia9838
    @gmedia9838 2 місяці тому +3

    Jdon roti jada miln lagdi fr make-up da kharcha yaad ahhh janda Bitu bae nu new artist labni chahidi.

  • @jasbirsingh4906
    @jasbirsingh4906 2 місяці тому +2

    BITTU VADIYA BANDA VADIYA LIKHDA VADIYA GAOUNDA CHAMKILA MELA TE BOUHT VADIYA GAAIYA MOOSE VALA MOOSE VALA CHAMKILA CHAMKILA HOI PAI AA

  • @hardevsran5583
    @hardevsran5583 2 місяці тому +1

    Bittu karne wala ji bahut badhiya Kiya बहुत बढ़िया जोड़ी है टट्टी

  • @gurdialsingh9752
    @gurdialsingh9752 2 місяці тому +2

    Very nice