ਚੱਲਦੀ ਇੰਟਰਵਿਊ ‘ਚ ਹਰਜੀਤ ਸਿੱਧੂ ਨੂੰ ਪ੍ਰਵੀਨ ਦਰਦੀ ਨੇ ਦਿੱਤੀ ਸੈੱਟ ਤੋੜਣ ਨੂੰ ਧਮਕੀ ||

Поділитися
Вставка
  • Опубліковано 15 гру 2023
  • ਚੱਲਦੀ ਇੰਟਰਵਿਊ ‘ਚ ਹਰਜੀਤ ਸਿੱਧੂ ਨੂੰ ਪ੍ਰਵੀਨ ਦਰਦੀ ਨੇ ਦਿੱਤੀ ਸੈੱਟ ਤੋੜਣ ਨੂੰ ਧਮਕੀ, ਕਿਸ ਗੱਲੋਂ ਹੁੰਦੀ ਦੋਹਾਂ ‘ਚ ਲੜਾਈ, ਦੋ-ਦੋ ਵਿਆਹ ਕਰਾਉਣ ਵਾਲੇ ਗਾਇਕ ਸੁਣ ਲੈਣ
    #dailypostpunjabi #punjabnews #latestnews #harjeetsidhu #punjabisinger
    Watch Daily Post Punjabi and stay tuned for all the breaking news in Punjabi !
    Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
    ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

КОМЕНТАРІ • 49

  • @kuljitkanda1276
    @kuljitkanda1276 6 місяців тому +10

    ਬਾਈ ਹਰਜੀਤ ਸਿੱਧੂ ਪਰਵੀਨ ਦੱਦਰੀ ਪੰਜਾਬ ਦੀ ਬੋਹਤ ਬੱਦੀਆ ਜੋੜੀ ਆ ਬਾਈ ਸੰਦੀਪ ਵੀ ਹਰ ਚੀਜ ਦਿਮਾਗ ਵਿੱਚ ਰੱਖਦਾ

  • @HarjinderBhullar6076
    @HarjinderBhullar6076 5 місяців тому +12

    ਸਿੱਧੂ ਬਾਈ ਘੈਂਟ ਤੇ ਪ੍ਰਵੀਨ ਦਰਦੀ ਦੇ ਸਾਰੇ ਗੀਤ ਹਿੱਟ ਆ, ਮੈਂ ਟਰੈਕਟਰ, ਗੱਡੀ ਦੇ ਵਿਚ ਸਿੱਧੂ ਬਾਈ ਤੇ ਪ੍ਰਵੀਨ ਦੇ ਗੀਤ ਸੁਣਦਾ ਸੁਆਦ ਆ ਜਾਂਦਾ, ਪ੍ਰਵੀਨ ਦਾ ਸਟੇਜ ਤੇ ਡਾਂਸ ਬਹੁਤ ਵਧੀਆ

  • @HarjinderBhullar6076
    @HarjinderBhullar6076 5 місяців тому +2

    ਹਰਜੀਤ ਸਿੱਧੂ ਬਾਈ ਘੈਂਟ ਤੇ ਪ੍ਰਵੀਨ ਘੈਂਟ ਪੰਜਾਬੀ ਗਾਇਕ ਆ

  • @HarjinderBhullar6076
    @HarjinderBhullar6076 5 місяців тому +2

    ਸਿੱਧੂ ਬਾਈ ਘੈਂਟ ਤੇ ਪ੍ਰਵੀਨ ਦਰਦੀ ਜਦੋਂ ਸਟੇਜ ਤੇ ਨੱਚਦੇ ਆ ਬਹੁਤ ਵਧੀਆ ਲੱਗਦੇ ਆ, ਮਾੜੀ ਗਾਇਕਾਂ ਸਿੱਧੂ ਬਾਈ ਨਾਲ ਕੱਟਦੀ ਨੀ, ਤਰੇਲੀਆਂ ਪੈਣ ਲਾ ਪ੍ਰਵੀਨ ਤਕੜੀ ਆ

  • @GurmeetsinghMeet-wp7td
    @GurmeetsinghMeet-wp7td 5 місяців тому +4

    ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਤਰੱਕੀ ਬਕਸੇ, ਮੈ ਵੀ ਇਹਨਾ ਦਾ ਬਹੁਤ ਵੱਡਾ ਫੈਨ ਆ,,, ਮੀਤ ਸਫੀਪੁਰ ਕਲਾ,

  • @parvinderpankaj8466
    @parvinderpankaj8466 29 днів тому

    Bahut vadia te surili Jodi hamesha chardi kala vich raho 👍👍🙏

  • @charanjeetsinghuppal8012
    @charanjeetsinghuppal8012 5 місяців тому +3

    ਪਹਿਲਾਂ ਰੋਜ਼ੀ ਵੀ ਕਹਿੰਦੀ ਸੀ ਕਿ ਘਰ ਦੀਆਂ ਗੱਲਾਂ ਬਾਹਰ ਨਹੀਂ ਕਰਨੀਆਂ ਚਾਹੀਦੀਆਂ ਪਰ ਬਾਅਦ ਵਿੱਚ ਐਵੇਂ ਚਾਇਨਲਾ ਵਾਲੇ ਸੱਦਕੇ ਆਪਦੀ ਮਿੱਟੀ ਆਪ ਹੀ ਪੁਟੀ ਲਈ ਸਿੱਧੂ ਸਾਹਿਬ ਨੇ ਇੱਕ ਗੱਲ ਕਹੀ ਹੈ ਕਿ ਜੋੜੀ ਤਾਂ ਜੋੜੀ ਹੁੰਦੀ ਹੈ ਜੋੜੀ ਵਰਗਾ ਸੁਆਦ ਨੀ ਆਉਂਦਾ

  • @IndertitSingh-yj4wo
    @IndertitSingh-yj4wo 4 місяці тому +1

    ਜੋੜੀ ਸਲਾਮਤ ਰਹੇ🙏🙏

  • @zilesingh4898
    @zilesingh4898 4 місяці тому +1

    Very nice jori with.daily post punjabi

  • @Lovepreetsingh-xf5rz
    @Lovepreetsingh-xf5rz 4 місяці тому

    ਆਹ ਗੱਲ ਤਾਂ ਹਰਜੀਤ ਜੀ ਤੁਸੀਂ ਬਹੁਤ ਵਧੀਆ ਕੀਤੀ ਆ ਜਿਹਦੇ ਕੋਲੇ ਬਾਜਾਂ ਸੈਨੀ ਉਹਦੇ ਕੋਲ ਸੁਰ ਹੈ ਜਿਹਦੇ ਕੋਲ ਸੁਰ ਹੈ ਨੀ ਉਹਦੇ ਕੋਲ ਤਾਂ ਸੱਚੀ ਦੋ ਦੋ ਹਾਰ

  • @charanjeetsandhu1669
    @charanjeetsandhu1669 5 місяців тому

    ਬਹੁਤ ਵਧੀਆ ਜੋੜੀ। ਵਾਹਿਗੁਰੂ ਮੇਹਰ ਰੱਖੇ ਜੋੜੀ ਤੇ

  • @jindermangat2541
    @jindermangat2541 5 місяців тому +3

    Good job

  • @kuldipkuldip8844
    @kuldipkuldip8844 5 місяців тому +1

    Bhout badhiya Jodi

  • @PrinceKumar-cf7ek
    @PrinceKumar-cf7ek 6 місяців тому +2

    God bless🙏 jiii..,

  • @Sandeepsingh11641
    @Sandeepsingh11641 3 місяці тому

    Sirra bai sidhu bai

  • @GurverSingh-zo1io
    @GurverSingh-zo1io 5 місяців тому +2

    👍👍

  • @user-ly8lx8sr2b
    @user-ly8lx8sr2b 5 місяців тому +1

    Both.vadia.kiha.bhai.n

  • @laddigill9958
    @laddigill9958 5 місяців тому +1

    Nice

  • @carawalefriendcarbazarmals6271
    @carawalefriendcarbazarmals6271 5 місяців тому +1

    Boht good insan aa harjit bai dekhn nu gusekhor lgda but boht milnsr aa😊

  • @PrinceKumar-cf7ek
    @PrinceKumar-cf7ek 6 місяців тому +2

    🙏🏻🙏🏻💐💐💐💐💐💐💐💐🙏🏻

  • @baljidersingh-ep1ef
    @baljidersingh-ep1ef 5 місяців тому

    Very nice

  • @JasbirSingh-wj9qm
    @JasbirSingh-wj9qm 5 місяців тому

    Good jori..!

  • @vikramjeetsingh3297
    @vikramjeetsingh3297 5 місяців тому

    🙏🙏

  • @sukhchainbrar767
    @sukhchainbrar767 5 місяців тому

    Ghaint jorhi

  • @MakhanSingh-hy7ht
    @MakhanSingh-hy7ht 4 місяці тому

    ❤❤❤❤❤❤❤

  • @pindadhanjal44
    @pindadhanjal44 5 місяців тому +1

    Wah bai gal sai a j 500lao ta 1000da kam krk deo

  • @harbansdhaliwal486
    @harbansdhaliwal486 5 місяців тому +1

    ❤❤❤

  • @lyricistsingersabirazapuri858
    @lyricistsingersabirazapuri858 Місяць тому

    My lyrics 5 7 parche song

  • @swaransingh2213-ye4vh
    @swaransingh2213-ye4vh 6 місяців тому +2

    ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਣ ਜੀ ਪ੍ਰਵੀਨ ਜੀ ਬਹੁਤ ਹੀ ਸਮਝਦਾਰ ਕੂੜੀ ਹੈ

  • @karanbaraich2300
    @karanbaraich2300 5 місяців тому +1

    Nyc

  • @user-tl1tu3in5n
    @user-tl1tu3in5n 5 місяців тому +3

    Jasmin Akhtar Wali gl nhi bndai

  • @MANJITSingh-dm8vg
    @MANJITSingh-dm8vg 5 місяців тому

    Harjit Sadhu Parveen very nice Singer.Pata he chara Dada ae.NoSiting

  • @pindadhanjal44
    @pindadhanjal44 5 місяців тому

    Bai ji aj kal vale v ni krde bina paise to kam , hle ਤਾਜਾ ਇੰਨਤਕਲ ਕਰਵਾ k ਹਟੇ ਆ ਅਸੀ

  • @LachhmansinghLadher
    @LachhmansinghLadher Місяць тому

    Where are lucknow three sajjana

  • @RajinderSingh-ce9cg
    @RajinderSingh-ce9cg 5 місяців тому

    Very.good.aj.gal.da.savad.ai.log.pasa.karak.dosta.da.gana

  • @user-wp8ct8vd5s
    @user-wp8ct8vd5s 6 місяців тому +2

    𝓥𝓮𝓻𝔂 𝓰𝓸𝓸𝓭

  • @user-tl1tu3in5n
    @user-tl1tu3in5n 5 місяців тому +1

    Hun ta pinda bich Mundelein hi nhi rhe bs gane hi reh gye ne

  • @sadhsingh2036
    @sadhsingh2036 4 місяці тому

    ਬਾਈ ਮੈਨੁੰ ਆਪ ਜੀ ਦੀ ਇਹ ਗੱਲ ਮਾੜੀ ਲੱਗੀ ਤੁਸੀ ਕਿਹਾ ਬੱਸ ਕਡੰਕਟਰ ਤੋ ਡਰਾਈਵਰ ਬਣ ਜਾਦਾ ਬਾਈ ਡਰਾਈਵਰ ਮਾੜਾ ਨਹੀ ਹੁੰਦਾ ਜੇ ਗੱਡੀ ਡਰਾਇਵਰ ਚਲਾਈ ਤੁੰ ਕਡੰਕਟਰ ਬਣਿਆਤਾ ਹੀ ਭਰਾ ਕਲਾਕਾਰ ਬਣਿਆ ,ਸਾਡਾ ਡਰਾਇਵਰਾ ਦਾ ਮਾਣ ਕਰਿਆ ਕਰੋ ਤੁਹਾਨੁੰ ਹਰ ਥਾ ਦੁਜੀ ਥਾ ਡਰਾਇਵਰ ਲੈ ਕੇ ਜਾਦਾ,ਤੁਸੀ ਖੁਦ ਕਾਰ ਚਲਾਉਦੇ ਹੋ ਤੁਸੀ ਡਰਾਇਵਰ ਵੀ ਹੋ ਮੈ ਆਪ ਜੀ ਦੇ ਬਹੁਤ ਗਾਣੇ ਸੁਣਦਾ ਆਪ ਜੀ ਤੇ ਮਾਣ ਹੈ ,ਦੁਬਾਰਾ ਇੰਟਰਵਿਉ ਵਿਚ ਇਸਦਾ ਵਾਬ ਦੇਣਾ ,ਮੈ ਮੁੰਡੇ ਦੇ ਵਿਆਹ ਵਿਚ ਬੁਕ ਵੀ ਕਰਨਾ ,,ਪਰ ਤੁਹਾਡਾ ਡਰਾਇਵਰ ਕਮੈਟ ਮਾੜਾ ਲੱਗਾ ਜੀ

  • @boharsingh7359
    @boharsingh7359 5 місяців тому +1

    Top dogana Jodi

  • @taranabhi558
    @taranabhi558 5 місяців тому

    ਬਾਕੀ ਤਾਂ ਪਤਾ ਨਹੀਂ ਗਾਉਣ ਵਾਲੀਆਂ ਸਭ ਤੋਂ ਵੱਧ ਹਰਜੀਤ ਨੇ ਚਲਾਈਆਂ ਇਹਦੇ ਚ ਕੋਈ ਸ਼ੱਕ ਨਹੀਂ,, ਗੁਰਲੇਜ ਉਹਦੀ ਭੈਣ ਜਸਮੀਨ,,ਗੁਰਲੇਜ ਕੀ ਬੁੜੀ ਵੀ,,ਰਾਣੀ ਰਣਦੀਪ, ਜਸਵਿੰਦਰ ਜੀਤੂ, ਅਫਸਾਨਾ ਖਾਨ, ਕਈ ਨਵੀਆਂ ਕੁੜੀਆਂ, ਹੁਣ ਪਰਵੀਨ ਦਰਦੀ ਟਾਇਮ ਪਾਸ ਕਰਵਾਈ ਜਾਂਦੀ ਆ,, ਪਰ ਅਫਸੋਸ ਇਸ ਗੱਲ ਦਾ ਟਿਕੀ ਕੋਈ ਨਹੀਂ, ਪਤਾ ਨਹੀਂ ਸਰਵਿਸ ਚ ਕਮੀ ਜਾਂ, ਸ਼ੱਕੀ ਜਾ ਵਹਿਮੀ, ਜਾ ਪੈਸੇ ਦਾ ਚੱਕਰ ਕੋਈ ਤਾਂ ਗੱਲ ਹੈ ਬਾਕੀ ਬੰਦਾ ਘੈਂਟ ਕੋਈ ਸ਼ੱਕ ਨਹੀਂ

  • @user-tl1tu3in5n
    @user-tl1tu3in5n 5 місяців тому +1

    Gurley Akhtar da eh ganA Gaya hoya

  • @Nirvair254
    @Nirvair254 4 місяці тому

    Bi akhada payment ki aa bi

  • @harvendersidhu4617
    @harvendersidhu4617 5 місяців тому

    Sidhuea.dha.munda.dhadi.muchha.rakh

  • @RagubeerSinghji
    @RagubeerSinghji Місяць тому

    Patar kar vir vi ghat hani

  • @gurdasbrar3716
    @gurdasbrar3716 4 місяці тому

    Rup tere ne chonki my lokpriya geet

  • @Lovepreetsingh-xf5rz
    @Lovepreetsingh-xf5rz 4 місяці тому

    ਉਨਾਂ ਕੋਲ ਤਾਂ ਦੋ ਦੋ ਹਰਮੋਨੀਆਂ ਰੱਖੇ ਹੋਏ ਨੇ ਜੀ ਜੇ ਕਿਤੇ ਟੈਸਟ ਹੋਣ ਲੱਗ ਜਾਣ ਨਾ ਵੀ ਸੂਰਾ ਵਾਲਾ ਬੰਦਾ ਹੀ ਗਾ ਸਕਦਾ ਤੇ ਦੂਜਾ ਨਹੀਂ ਗਾ ਸਕਦਾ ਤਾਂ ਕਿਆ ਬਾਤ ਹੋ ਜੇ ਤੇ ਬਸ ਤੀਕ ਸ ਰਹਿ ਜਾਣ ਸੁਰ ਵਾਲੇ ਬੰਦੇ

  • @user-zc7xu4mz8j
    @user-zc7xu4mz8j 5 місяців тому

    Nice