Chajj Da Vichar (1572) || ਮੈਂ ਨੱਚਦੀ ਹਾਂ, ਹਮਬਿਸਤਰ ਨਹੀਂ ਹੁੰਦੀ-ਕੌਣ ਸਮਝਦੇ ਸਾਨੂੰ ਧੰਦੇ ਵਾਲੀਆਂ-Mandy Grewal

Поділитися
Вставка
  • Опубліковано 14 лип 2022
  • #PrimeAsiaTV #ChajjDaVichar #SwarnSinghTehna #HarmanThind #MandyGrewal
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 2 тис.

  • @channimanuke8637
    @channimanuke8637 Рік тому +117

    ਨੱਚਕੇ ਆਪਣਾ ਢਿੱਡ ਭਰਨਾ ਕੋਈ ਬੁਰੀ ਗੱਲ ਨਹੀਂ, ਪਰ ਇਹ ਕੁੜੀ ਦਾ ਨੱਚਣਾ ਤੇ ਇਸ਼ਾਰੇ ਬਹੁਤ ਗਲਤ ਆ, ਹੁਣ ਭਾਵੇਂ ਜੋ ਮਰਜੀ ਕਹੀ ਜਾਵੇ, 🙏🙏🙏

    • @bhavneetsingh5379
      @bhavneetsingh5379 Рік тому +5

      Bilkul shi veere
      Hathi de dand khaaan de hor te dikhan de hor

    • @navjotarcstudio203
      @navjotarcstudio203 Рік тому +6

      ਬਿਲਕੁਲ ਗੱਲ ਸਹੀ ਕਹੀ

    • @royaljattgill
      @royaljattgill Рік тому +2

      Veera surma ta har koi paa lendi a par matkona nhi aonda harek nu eh kahawat da matlab smjh leyo ,eh v krna penda mull pwon lyi

    • @mangatram61
      @mangatram61 Рік тому

      @@royaljattgill l

    • @dollarandoscarsdiary8816
      @dollarandoscarsdiary8816 Рік тому +2

      Ik dum sahi ji

  • @kambojsurinder9393
    @kambojsurinder9393 Рік тому +36

    ਟਹਿਣਾ ਸਾਬ ਤੁਹਾਨੂੰ ਕੁੱਟਣਾ ਹੈ ਉਵੀ ਪਿਆਰ ਨਾਲ ਬਹੁਤ ਵਧੀਆ ਲੱਗਦਾ ਜਦੋਂ ਤੁਸੀ ਆਉਖੀ ਗੱਲ ਨੂੰ ਬਹੁਤ ਸੌਖੇ ਢੰਗ ਨਾਲ ਪੁਸ਼ਦੇ ਹੋ। ਉਡੀਕ ਰਹਿੰਦੀ ਤੁਹਾਡੇ ਅਗਲੇ ਬੋਲ ਦੀ ਕਦੋਂ ਬੋਲਣ। ਬਹੁਤ ਧੰਨਵਾਦ ਥਿੰਦ ਮੈਡਮ ਦਾ ਵੀ । ਅੱਜ ਜੋ ਵਿਸ਼ਾ ਸੀ ਬਹੁਤ ਨਾਜ਼ੁਕ ਸੀ। ਗਲ ਔਰਤ ਦੀ ਇਜੱਤ ਦੀ ਤੇ ਲੋਕਾਂ ਦੀ ਮਾਨਸਿਕਤਾ ਦੀ, 🙏🙏🙏🙏

  • @harjindersinghsandhu702
    @harjindersinghsandhu702 Рік тому +46

    ਟਹਿਣਾ ਸਾਹਿਬ ਜੀ ਮੈਂ 13 ਸਾਲ ਗਰੁੱਪ ਚਲਾਇਆ ਕਦੇ ਕਿਸੇ ਪਰੋਗਰਾਮ ਉਤੇ ਲੜਾਈ ਨਹੀਂ ਹੋਈ ਜੇਕਰ ਸਾਡੇ ਵਿੱਚ ਕਲਾ ਹੈ ਤਾਂ ਕੋਈ ਵਿਆਕਤੀ ਖਰੂਦ ਨਹੀਂ ਪਾਉਂਦਾ ਸਾਡਾ ਕੰਮ ਬੋਲਦਾ ਸੀ

  • @sukhwantsingh181
    @sukhwantsingh181 Рік тому +8

    ਬਿਲਕੁਲ ਸਹੀ ਕਿਹਾ ਇਸ ਭੇਣ ਨੇ ਏਂ ਅਪਣੇ ਲਈ ਨਹੀਂ ਨੱਚਦੀ ਦਿਆਂ ਭੈਣ ਆਪਣੇ ਪਰਿਵਾਰ ਲਈ ਨੱਚਦੀਆਂ ਏਂ ਗਲਤੀ ਸਰਕਾਰਾਂ ਦੀ ਕੀ ਜੇ ਸਰਕਾਰ ਇਨ੍ਹਾਂ ਨੂੰ ਨੋਕਰੀ ਦੇਵੇ ਤਾਂ ਏਂ ਭੇਣਾਂ ਨੂੰ ਸਟੇਜ ਤੇ ਨੱਚਣ ਦੀ ਕੀ ਜ਼ਰੂਰਤ ਸੀ ਏਂ ਭੇਣ ਆਪਣੀ ਜੱਗਾਂ ਬਿਲਕੁਲ ਸਹੀ ਹੈ ਪੰਜੇ ਉਂਗਲਾਂ ਇੱਕ ਸਾਰ ਨੀਂ ਹੋਦੀਆ ਏਂ ਲੋਕਾਂ ਦੀ ਸੋਚ ਮਾੜੀ ਵਾਹਿਗੁਰੂ ਇਸ ਭੈਣ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਅਤੇ ਇਸ ਭੈਣ ਦੇ ਪੱਰਬਾਰ ਨੂੰ ਵੀ ਸਲਾਮ ਹੈ ਵਾਹਿਗੁਰੂ ਇਸ ਭੈਣ ਨੂੰ ਰੱਬ ਸੱਦਾ ਚੱਡਦੀ ਕੱਲਾ ਵਿੱਚ ਰੱਖੇ 🙏

  • @jasmindersingh5966
    @jasmindersingh5966 Рік тому +18

    ਪਿਤਾ ਮਰਨ ਤੋਂ ਬਾਅਦ ਅਜਾਦ ਹੋਗੀ ਐਸ਼ ਪਰਸਤੀਆਂ ਵਿੱਚ ਪੈਗੀ

    • @vikramlahoria6114
      @vikramlahoria6114 Рік тому +1

      ਗੁਸਤਾਖੀ ਮਾਫ਼ ਬਾਈ ਜੀ ਪਰ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਆ ਬਾਈ , ਰੱਬ ਨਾ ਕਰੇ ਕਿਸੇ ਦੀ ਧੀ ਭੈਣ ਨੂੰ ਕਿਸੇ ਮਜ਼ਬੂਰੀ ਚ ਕੋਈ ਕੰਮ ਕਰਨਾ ਪਵੇ🙏

    • @GurPreet-ep2zm
      @GurPreet-ep2zm Місяць тому

      Eh ta kuri aa veer munde to v majburi bahut kus mada karva dindi aa te majburi pata ni ki karva deve eh janu uh jis nal viti hove❤❤

  • @kulwantsidhu5271
    @kulwantsidhu5271 Рік тому +36

    ਅੱਜ ਕੱਲ੍ਹ ਇਹਨਾਂ ਚ ਸ਼ਰਮ ਨਾ ਦੀ ਕੋਈ ਚੀਜ ਨਈ

  • @gurmitsinghgurmitbhullar9121
    @gurmitsinghgurmitbhullar9121 Рік тому +5

    ਕਿਸੇ ਦੀ ਪ੍ਰਵਾਹ ਨਹੀਂ ਕਰੀ ਦੀ ਆਪਣਾ ਦਿਲ ਸਾਫ਼ ਹੋਣਾ ਚਾਹੀਦਾ ਬਾਕੀ ਬਹੁਤ ਵਧੀਆ ਲੱਗਿਆ ਭੈਣ ਜੀ ਧੰਨਵਾਦ ਟਹਿਣਾ ਸਾਹਿਬ ਤੇ ਭੈਣ ਹਰਮਨ ਦਾ

  • @channvirsingh5354
    @channvirsingh5354 Рік тому +5

    ਮੈਂਡੀ ਜੀ ਬਹੁਤ ਵਧੀਆ ਢੰਗ ਨਾਲ ਦੱਸਿਆ ਤੁਸੀਂ ਆਪਣੇ ਬਾਰੇ ਕੁਝ ਲੋਕ ਗੰਦ ਹੁੰਂਦੇ ਨੇ ਪਰ ਚੰਗਾ ਲਿਖਣ ਸੋਚਣ ਵਾਲੇ ਵੀ ਹੁੰਦੇ ਹਨ ਕੋਈ ਘਰੇ ਆਕੇ ਖਾਣ ਨੂੰ ਨਹੀਂ ਦਿੰਦਾ ਤੁਸੀਂ ਆਪਣੇ ਕੰਮ ਨੂੰ ਲੱਗੇ ਰਹੋ

  • @sunnykalc03
    @sunnykalc03 Рік тому +34

    ਇੱਕ ਸਭਿਅੱਕ ਭੰਗੜਾ ਤੇ ਇੱਕ ਲੱਚਰ ਟਪੂਸੀਆ ਵਿੱਚ ਫ਼ਰਕ ਹੁੰਦਾ। ਕ੍ਰਿਪਾ ਕਰਕੇ ਸਭਿਅੱਕ ਨ੍ਰਿਤ ਤੇ ਮਨੋਰੰਜਨ ਨੂੰ ਤਰਜੀਹ ਦਿਓ।
    ਧੰਨਵਾਦ

    • @manimanna5807
      @manimanna5807 Рік тому +1

      Bai o ta khud keh Rahi ke asi sabhyachar Bhangra Nahi karde a Je tuhanu nhi Changa lagda na dekho Bohat duniya trah trah de Kam krde aglia di life

    • @Rinku-zj5mc
      @Rinku-zj5mc Місяць тому +1

      Gastea

  • @banarsidass3604
    @banarsidass3604 Рік тому +155

    ਜਦੋਂ ਵੀ ਕੋਈ ਕਲਾਕਾਰ ਭਾਵੇਂ ਓਹ ਜਿਹੋ ਜਿਹਾ ਵੀ ਹੋਵੇ ਇੰਟਰਵਿਓੁ ਦੇਣ ਲਗਿਆਂ ਇਸ ਤਰਾਂਆਪਣੇ ਆਪ ਨੁੰ ਪੇਸ਼ ਕਰਦੇ ਹਨ ਜਿਵੇਂ ਇੰਨਾ ਵਰਗਾ ਕੋਈ ਸਾਫ ਸੁਥਰਾ ਨਈਂ ਪਰ ਸਟੇਜ ਤੇ ਚੜਦਿਆਂ ਹੀ ਇਹ ਸਭ ਬਦਲ ਜਾਦੇ ਹਨ।ਚੰਗਾ ਹੁੰਦਾ ਟਹਿਣਾ ਜੀ ਜੇਕਰ ਪ੍ਰੋਗਰਾਮ ਵਿਚ ਇੰਨਾ ਦੇ ਡਾਂਸ ਦੀਆਂ ਕੁਝ ਵੀਡਿਓ ਕਲਿਪ ਵਿਖਾਕੇ ਇੰਨਾ ਨੂੰ ਕੁਝ ਸਵਾਲ ਪੁਛਦੇ ਕਿ ਕੀ ਇਹ ਸਭਿਆਚਾਰਕ ਪੇਸ਼ਕਸ਼ ਹੈ। ਇੰਨਾ ਡਾਂਸਰਾ ਨੇ ਤਾ ਪਾਕਿਸਤਾਨੀ ਡਰਾਮਿਆਂ ਦੀਆਂ ਡਾਂਸਰਾ ਵਰਗੇ ਅਸ਼ਲੀਲ ਡਾਂਸ ਕਰਨੇ ਸ਼ੁਰੂ ਕਰ ਦਿਤੇ ਹਨ ਸਿਰਫ ਮਸ਼ਹੂਰੀ ਤੇ ਪੈਸਿਆਂ ਖਾਤਿਰ ।ਇਹੋ ਜਿਹੇ ਕਲਾਕਾਰਾਂ ਦੀ ਇਟਰਵਿਓੁ ਨ ਕਰਿਆ ਕਰੋ ਸਰ

  • @LakhwinderSingh-up5tw
    @LakhwinderSingh-up5tw Рік тому +39

    ਕੋਈ ਕੰਮ ਨਹੀਂ ਮਾੜਾ ਬੰਦੇ ਦੀ ਸੋਚ ਮਾੜੀ ਹੁੰਦੀ ਹੈ ਰੱਬ ਤੁਹਾਨੂੰ ਸੰਸਾਰ ਦੀਆਂ ਸਾਰੀਆਂ ਖੁਸ਼ੀਆਂ ਦੇਵੇ 🙏🏻

    • @travellersardarpb13
      @travellersardarpb13 Рік тому +2

      🤣🤣🤣

    • @monikagoyal325
      @monikagoyal325 Рік тому +1

      eh mundya nu sochna chahinda k asi limit cross na kriye kdi v

    • @sandeepsinghsidhu8540
      @sandeepsinghsidhu8540 Рік тому +3

      ਓ ਜਾ ਭਰਾਵਾ
      ਤੂੰ ਵੀ ਨਚ ਲਾ

    • @lovebrar8416
      @lovebrar8416 Рік тому

      Is Da dance very bad

    • @aransandhu91
      @aransandhu91 Рік тому

      @@sandeepsinghsidhu8540 ,,ਵੀਰ ਤੁਹਾਡੇ ਵਰਗੇ ਜੇ ਕਿਤੇ ਵਿਆਹ ਤੇ ਜਾਣਦੇ ਆ,, ਤੇ ਆਪਣਾ ਪਹਿਲਾਂ ਤੀਆਣ ਡਾਣਸਰਾ ਤੇ ਹੁੰਦਾ ,, ਇੱਕ ਦੁਜੇ ਨੂੰ ਕਿਹਣੇ ਗੇ ਚਲ ਵੇਖ ਕੇ ਆਓਣੇ ,, ਕਿਵੇ ਦੀਆ ਬੁਲਾਇਆ ਨੇ ,, ਤੇ ਅੱਜ ਸਾਰੇ (𝘾𝙤𝙢𝙢𝙖𝙣𝙩𝙖)ਵਿੱਚ ਗਿਆਨੀ ਬਾਣੇ ਨੇ,, ਓਦੋਂ ਨਹੀ ਪਤਾ ਕੀ ਇਹ ਕੰਜਰਖਾਣਾ ਵਾ ,,,😡

  • @manjitsingh1278
    @manjitsingh1278 Рік тому +4

    ਬਹੁਤ ਵਧੀਆ ਵਿਚਾਰ ਹਨ ਧੀਏ ਬਸ ਆਪਣੇ ਮਾਪਿਆ ਦਾ ਚੰਗੇ ਸ਼ੋਭਾ ਵਾਲੇ ਕੰਮ ਕਰਕੇ ਨਾਮ ਰੌਸ਼ਨ ਕਰਨ ਕਿਉਂਕਿ ਇਜਤ ਜਿੰਦਗੀ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ- ਦੁਨੀਆਂ ਦੀ ਪਰਵਾਹ ਨਾ ਕਰੋ ਬਸ ਆਪਣਾ ਜੀਵਨ ਚਰਿੱਤਰ ਕਰੈਕਟਰ ਉੱਚਾ ਸੁੱਚਾ ਤੇ ਪਵਿੱਤਰ ਰੱਖੋ ਧੀਉ

  • @rajvir_singh256
    @rajvir_singh256 Рік тому +15

    ਮੈ ਦੇਖਿਆ ਬੁੱਧੀਜੀਵੀਆ ਨੂੰ, ਸਲਾਹਾਂ ਤਾ ਬਹੁਤ ਦਿੰਦੇ ਨੇ ਪਰ ਲੁਕ ਲੁਕ ਸਵਾਦ ਸਾਰੇ ਲੈਂਦੇ ਨੇ। ਏਹ ਤਾ ਓਹ ਗੱਲ ਆ ਕਿ ਜੇ ਆਪਣੀ ਨੱਚੇ ਤਾ ਟੈਲੇਂਟ, ਜੇ ਹੋਰ ਦੀ ਤਾ ਨਚਾਰ 🤔 ਦੋਗਲੇ ਲੋਕ 🙏

  • @kuldeepsinghkuldeepsingh3468
    @kuldeepsinghkuldeepsingh3468 Рік тому +40

    ਰੱਬਾ ਕਿਸੇ ਨੂੰ ਗਰੀਬੀ ਨਾ ਦੇਵੀਂ

  • @bahadursingh5896
    @bahadursingh5896 Рік тому +3

    ਟਹਿਣਾ ਜੀ ਗੱਲਾ ਤੁਹਾਡੀਆਂ ਵੀ ਬਹੁਤ ਹੁਦੀਆ ਹਨ ਲੋਕ ਕਹਿਦੇ ਦੰਦ ਕੱਢੀ ਜਾਂਦੇ ਹਨ ਜੁੜ ਜੁੜ ਕੇ ਗੱਲਾਂ ਮਾਰਦੇ ਹਨ ਸ਼ੱਕ ਤਾਂ ਹੁੰਦੀ ਹੈ

  • @ManjitSingh-mn9qu
    @ManjitSingh-mn9qu Рік тому +3

    ,ਕਿੱਤਾ ਕੋਈ ਵੀ ਮਾੜਾ ਨਹੀਂ। ਕਾਮਯਾਬੀ ਸਾਰੇ ਗਮ ਭੁਲਾ ਦਿੰਦੀ। ਗੱਲ ਤਾਂ ਮਿਹਨਤ ਦੀ ਹੈ।ਟਹਿਣਾ ਸਾਹਿਬ,ਬੀਬਾ ਥਿੰਦ,ਆਇਰਨ ਲੜਕੀ ਸਤਿ ਸ੍ਰੀ ਆਕਾਲ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।

  • @Nimreet173
    @Nimreet173 Рік тому +14

    ਹਾਂਜੀ ਟਹਿਣਾ ਸਾਹਿਬ ਕੲਈ ਕੁੜੀਆ ਗਲਤ ਐਕਸ਼ਨ ਕਰਦੀਆਂ ਨੇ।ਸਹੀ ਕਿਹਾ ਜੀ

  • @gursevsinghdhaliwal9099
    @gursevsinghdhaliwal9099 Рік тому +108

    ਟਹਿਣਾ ਸਾਹਿਬ ਤੁਸੀਂ ਚੱਜ ਦਾ ਵਿਚਾਰ ਪ੍ਰੋਗਰਾਮ ਕਰਦੇ ਹੋ ਤੁਸੀਂ ਕਹਿੰਦੇ ਹੋ ਅਸੀਂ ਇਸ ਪ੍ਰੋਗਰਾਮ ਵਿਚ ਸੁਹਿਰਦ ਲੋਕਾਂ ਅਤੇ ਕਲਾਕਾਰਾਂ ਨਾਲ ਇੰਟਰਵਿਊ ਕਰਦੇ ਹਾਂ ਪਰ ਤੁਸੀਂ ਬਹੁਤ ਹੀ ਘੱਟ ਕਿਸੇ ਨੇ ਪੜਾਈ ਕਰਕੇ ਜਾਂ ਮਿਹਨਤ ਕਰਕੇ ਅਫਸਰ ਬਣਿਆ ਹੋਵੇ ਜਾਂ ਕਿਸੇ ਖੇਤਰ ਵਿੱਚ ਤਰੱਕੀ ਕੀਤੀ ਹੋਵੇ ਨਹੀਂ ਲੈਕੇ ਆਉਂਦੇ ਗ਼ੌਰ ਕਰਿਉ ਮੇਹਰਬਾਨੀ

    • @rightranjha7597
      @rightranjha7597 Рік тому +9

      Respected sir, eh apni society da hissa. Ende vich ki galat gal aa? Kuri apni mehnat kardi, apni dekhan vali akhh sahi karo.

    • @amandeepsingh-cc5ps
      @amandeepsingh-cc5ps Рік тому +6

      Veer ji eh osde interview karde ne jis nu log jande ne ta hi koi ehna da video dekho

    • @jalneetcheema3055
      @jalneetcheema3055 Рік тому +18

      ਜਦੋਂ ਕਿਤੇ ਸਿੱਧੂ ਮੂਸੇ ਵਾਲੇ ਦੀ ਇੰਟਰਵਿਊ ਕੀਤੀ ਸੀ ਓਦੋਂ ਬਹੁਤ ਬੇਬਾਕੀ ਨਾਲ ਸਵਾਲ ਕਰਦੇ ਸੀ ਭੈਣ ਜੀ ਹੁਣੀ ਵੀ ਤੇ ਟਹਿਣਾ ਸਾਹਿਬ ਵੀ, ਹੁਣ ਇਹਨਾਂ ਤੋਂ ਇਸ ਕੁੜੀ ਤੋਂ ਇਹ ਨਹੀਂ ਪੁੱਛ ਹੋਇਆ ਕਿ ਨਾਚ ਗਾਣਾ ਤੇ ਚਲੋ ਠੀਕ ਹੈ, ਪਰ ਆਹ ਭੈੜੇ ਭੈੜੇ ਅਸ਼ਲੀਲ body moves ਕਰਨ ਦੀ ਕੀ ਜ਼ਰੂਰਤ ਪੈਂਦੀ? ਸਿਰਫ ਆਪਣਾ ਰੇਟ ਅਤੇ ਡਿਮਾਂਡ ਵਧਾਉਣ ਲਈ "ਇਹ ਸਾਡਾ ਕੰਮ" ਕਹਿ ਕੇ ਸਾਰਾ ਕੁਝ ਠੀਕ ਦੱਸੀ ਜਾਣਾ ਕਿੱਥੇ ਦੀ ਸਿਆਣਪ ਹੈ?

    • @jassgill9995
      @jassgill9995 Рік тому +4

      @@jalneetcheema3055 right

    • @roohiandroop64
      @roohiandroop64 Рік тому +1

      @@jalneetcheema3055 right sis

  • @MohanSingh-ou6xr
    @MohanSingh-ou6xr Рік тому +5

    ਮੈਡੀ ਧੀਏ ਵਾਹਿਗੁਰੂ ਸਦਾ ਹੀ ਬੁਲੰਦੀਆਂ ਬਖਸ਼ੇ ਜੀ ਦਾਸ ਮਨਮੋਹਨ ਸਿੰਘ ਧਮਾਈ

  • @sawansingh3651
    @sawansingh3651 Рік тому +4

    ਸੰਸਾਰ ਵਿੱਚ ਚੰਗੇ ਮਾੜੇ ਲੋਕ ਹਨ ਮਾੜੇ ਲੋਕ ਅਪਣੇ ਘਰ ਵਿੱਚ ਵੀ ਮਾੜੇ ਹੀ ਹੁੰਦੇ ਹਨ ਓਹ ਆਪਣੀਆਂ ਧੀਆਂ ਭੈਣਾਂ ਪ੍ਰਤੀ ਵੀ ਇਹੋ ਨਜ਼ਰੀਆ ਰੱਖਦੇ ਹਨ ਆਪਣੀ ਚਾਲੇ ਚਲੀ ਚਲੋ ਪਰਮਾਤਮਾ ਮੇਹਰ ਕਰੇਗਾ

  • @tangocharly4217
    @tangocharly4217 Рік тому +48

    ਬੋਹਤ ਬੋਹਤ ਵਧੀਆ ਧੰਨਵਾਦ ਪ੍ਰਾਈਮ ਏਸ਼ੀਆ ਦਾ,,,
    ਟਹਿਣਾ ਸਾਬ ਹਰਮਨ ਜੀ,,,
    ਪੰਜਾਬ ਦੇ ਹਰ ਪੱਖ ਨੂੰ ਸੁਣਨਾ ਸਮਾਜ ਨੂੰ ਸ਼ੀਸ਼ਾ ਦਿਖਾਉਣਾ ਬੋਹਤ ਜਰੂਰੀ ਹੈ,,
    J ਸ਼ਰਮ karoge tan job nahi kar sakde,

    • @sandeepkhan108
      @sandeepkhan108 Рік тому

      ਬਹੁਤ ਹੁੰਦਾ ਮੇਰੇ ਵੀਰ

  • @yankeenboyzz1478
    @yankeenboyzz1478 Рік тому +109

    ਤੁਹਾਡੀ ਇਜੇਤ ਕਰਦੇ ਆ ਪਰ ਪੰਜਾਬੀ ਕੁੜੀਆਂ ਨੂੰ ਇਸ ਕੰਮ ਲਈ ਪ੍ਰਮੋਟ ਨਾ ਕਰੋ ਹੋਰ ਕੰਮ ਬਹੁਤ ਆ ਪਰ ਅਸੇਨੀ ਨਾਲ ਪੈਸਾ ਬਣਦਾ ਪਰ ਇਹ ਕਲਚਰ ਗ਼ਲਤ ਆ ਬਾਈ ਜੀ ਪਲੀਜ ਪ੍ਰਮੋਟ ਨਾਂ ਕਰੋ ਕਿਸੈ ਚੰਗੀ ਹਸਤੀ ਨਾਲ ਮਿਲਿਆ ਕਰੋ ਅਸੀ ਵੀ 12000 ਕਮਾਉਂਦੇ ਆ ਪਰ ijett ਨਾਲ

    • @deep.1934
      @deep.1934 Рік тому +10

      Bhut vadiya keha tuci sir

    • @deep.1934
      @deep.1934 Рік тому +9

      Dance kuch hor cheeg aa ye ta body language naal ishara krna aa gal koi koi samjh sakda kuddiya di ijat unah da gehna hundiya but aa ta stag te Jo body language jeya dance ki byan kr reha tuci bhut vadiya gal khi is kam li kuddiya nu parmot na kro

    • @iqbalbrar2942
      @iqbalbrar2942 Рік тому +7

      Right

    • @ravinderbrar8492
      @ravinderbrar8492 Рік тому +6

      Sahi gal aa veer

    • @parwindergill6402
      @parwindergill6402 Рік тому +5

      Shi gal aa bai

  • @harjindersingh-zc5ee
    @harjindersingh-zc5ee Рік тому +1

    ਜਿਊਂਦੀ ਵੱਸਦੀ ਰਹਿ ਕੁੜੀਏ ਏਨੀ ਦਲੇਰੀ ਨਾਲ ਗੱਲਬਾਤ ਕੀਤੀ Prime Asia ਦਾ ਵੀ ਧੰਨਵਾਦ

  • @surjitsingh5794
    @surjitsingh5794 Рік тому +4

    ਬਹੁਤ ਵਧੀਆ ਮੈਡੀ ਗਰੇਵਾਲ ਜੀ।ਕੰਮ ਕੋਈ ਮਾੜਾ ਨਹੀਂ ਹੁੰਦਾ।ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ। ਤੁਸੀਂ ਸਹੀ ਹੋ।ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ।

    • @arshdipsingh9816
      @arshdipsingh9816 Рік тому +1

      ਜਿਹੜੀਆਂ ਰਾਤਾਂ ਨੂੰ ਦੂਸਰੇ ਦੇ ਬਿਸਤਰ ਤੇ ਨਾਲ ਪੈਂਦੀਆਂ ਨੇ ਉਹ ਵੀ ਕਹਿੰਦੀਆਂ ਸਾਡੀ ਜੌਬ ਸਾਡਾ ਕੰਮ ਹੈ ਗਰਾਹਕ ਭੁਗਤਾਉਂਦੀਆ ਨੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹੋ ਬੇਸਰਮੋ ਸਾਡਾ ਗੁਰੂ ਸਾਨੂੰ ਕੀ ਕਹਿੰਦਾ ਹੈ

  • @gurdevsingh92
    @gurdevsingh92 Рік тому +13

    ਬੇਟੀ ਹਰਮਨ ਜੀ ਅੱਜ ਪੰਜਾਬੀ ਪਹਿਰਾਵੇ ਚ ਬਹੁਤ ਖੂਬਸੂਰਤ ਲਗਦੇ ਹਨ।

  • @GurmeetSingh-oc1sn
    @GurmeetSingh-oc1sn Рік тому +23

    ਰੋਟੀ ਹੱਕ ਦੀ ਖਾਈਏ.... ਭਾਵੇਂ ਬੂਟ ਪਾਲਿਸ਼ਾ ਕਰੀਏ!!

  • @manindersidhu3467
    @manindersidhu3467 Рік тому +3

    ਮੈਂਡੀ ਗਰੇਵਾਲ਼ ਜੀ ਤੁਸੀਂ ਜੇ ਅੱਜ ਆਪਣਾ ਇਸ ਦੁਨੀਆ ਤੇ ਨਾਮ ਬਣਾਇਆ ਤਾਂ ਆਪਣੀ ਮਹਿਨਤ ਅਤੇ ਆਪਣੇ ਕੰਮ ਕਰਕੇ ਬਣਾਇਆ ਏਥੇ ਬਹੁਤ ਸਾਰੇ ਚੰਗੇ ਇਨਸਾਨ ਤੇ ਬਹੁਤ ਮਾੜੇ ਵੀ ਨੇ ਪਰ ਤੁਸੀ ਕਿਸੇ ਦੀ ਪ੍ਰਵਾ ਨਾ ਕਰੋ ਆਪਣੇ ਕੰਮ ਚ ਧਿਆਨ ਰੱਖੋ ਪਰਮਾਤਮਾ ਹਰ ਇਕ ਨੂੰ ਦੇਖਦਾ ਚੰਗੇ ਨੂੰ ਵੀ ਮਾੜੇ ਨੂੰ ਵੀ
    ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਹੋਰ ਤਰੱਕੀ ਕਰੋ
    ਵਾਹਿਗੁਰੂ ਭਲੀ ਕਰੇ
    ਸਤਿ ਸ੍ਰੀ ਆਕਾਲ ਜੀ 🙏

  • @straighttalk528
    @straighttalk528 Рік тому +4

    ਟਹਿਣ ਸਾਬ ਵੀਰ ਇਸ ਵੀਡੀਓ ਰਿਕਾਰਡਿੰਗ ਕਰਨ ਲਈ ਬਹੁਤ ਧੰਨਵਾਦ ਹੋ ਸਕਦਾ ਮਜਬੂਰੀ ਵੱਸ ਇਸ ਕੰਮ ਵਿੱਚ ਆਈਆਂ ਕੁੜੀਆਂ ਸਬੰਧੀ ਉਹਨਾਂ ਲੋਕਾਂ ਦੀ ਸੋਚ ਬਦਲ ਸਕੇ ਜੋਂ ਆਪਣੇ ਪਰਿਵਾਰਾਂ ਰਿਸ਼ਤੇਦਾਰਾ ਦੀਆਂ ਔਰਤਾਂ ਸਾਹਮਣੇ ਆਪਣੀ ਸੋਚ ਨੂੰ ਪੇਸ਼ ਕਰਦੇ ਆ,,,,
    ਇਹ ਕੁੜੀਆਂ ਵਿਚਾਰੀਆਂ ਤਾਂ ਆਪਣੇ ਘਰ ਚਲ ਜਾਂਦੀਆਂ ਆਪਣਾ ਕੰਮ ਖਤਮ ਕਰਕੇ ਉਹ ਘਟੀਆ ਸੋਚ ਵਾਲੇ ਆਪਣੇ ਰਿਸ਼ਤੇਦਾਰਾਂ ਪਰਿਵਾਰਾਂ ਦੇ ਸਾਹਮਣੇ ਆਪਣੀ ਸੋਚ ਦਾ ਜਨਾਜ਼ਾ ਕੱਢ ਕੇ ਕੀ ਮਹਿਸੂਸ ਕਰਦੇ ਆ,,,,
    ਬਾਈ ਇਕ ਇਹ ਵੀ ਗੱਲ ਪੁੱਛਣੀ ਸੀ ਜਾਂ ਕਿਸੇ ਹੋਰ ਅਜਿਹੇ ਪ੍ਰੋਗਰਾਮ ਵਿੱਚ ਜਰੂਰ ਪੁੱਛਣਾ ਕਿ ਕੀ ਮੁੰਡੇ ਵੀ ਇਸ ਕੰਮ ਵਿੱਚ ਸ਼ੌਕ ਨਾਲ ਆਉਂਦੇ ਜਾਂ ਮਜਬੂਰੀ ਵੱਸ

  • @gurdialsinghdhillon792
    @gurdialsinghdhillon792 Рік тому +59

    ਵਾਹਿਗੁਰੂ ਜੀ ਹਰ ਧੀ ਨੂੰ ਇਤਨਾ ਦ੍ਰਿੜ੍ਹ ਅਤੇ ਹੌਸਲੇ ਬੁਲੰਦ ਬਖ਼ਸ਼ੀ ਕਿ ਉਹ ਆਪਣੀ ਮੰਜ਼ਲ ਲਈ ਹਰ ਵਕਤ ਚੜ੍ਹਦੀ ਵਿੱਚ ਰਹਿਣ।
    ਕਦੇ ਕੋਈ ਹਨੇਰੀ ਝੱਖੜ ਦਾ ਉਹਨਾਂ ਦੀ ਜ਼ਿੰਦਗੀ ਤੇ ਮਾੜਾ ਅਸਰ ਨਾ ਪਾਵੇ। ਆਪਣੀ ਮਿਹਨਤ ਨਾਲ ਆਪਣਾ ਅਤੇ ਆਪਣੇ ਪ੍ਰਵਾਰ ਦਾ ਫ਼ਰਜ਼ ਅਦਾ ਕਰ ਸਕਣ।
    ਚੜ੍ਹਦੀ ਕਲਾ ਵਿੱਚ ਰਹੋ ਬੇਟਾ ਜੀ। ਪਰਮਾਤਮਾ ਤੁਹਾਡੇ ਅੰਗ-ਸੰਗ ਸਹਾਈ ਹੋਵੇ।
    God bless you

  • @harminderdhillon495
    @harminderdhillon495 Рік тому +82

    ਇਹ ਕੁੜੀ ਸਵੈ ਕੇਂਦਰਿਤ ਪ੍ਰਤੀਤ ਹੁੰਦੀ ਆ... ਹਰ ਇਕ ਦਾ ਆਪਣਾ ਕਿਤਾ ਹੈ... ਪਰ ਮੈਂਡੀ ਜੀ ਸਹੀ ਤਰੀਕੇ ਨਾਲ ਕੋਈ ਜਵਾਬ ਨਹੀਂ ਦੇ ਪਾ ਰਹੀ......

    • @Deepsaab33
      @Deepsaab33 Рік тому +2

      Ki khwe vichari hun bhut aghe ja chuki aa es kaam ch onhu feel nhi hunda hun ki jo marji khvi jaave changa maada

    • @sharanjitkaur8642
      @sharanjitkaur8642 Рік тому +10

      Ahdi performance apni family ch beth k dekhna…. Shame 😡😡. Simple dance v ho skda,, hil hil k nachan nu kehne keha

    • @leafdrop9726
      @leafdrop9726 Рік тому +4

      ਬਿਲਕੁਲ ਜੀ ਸਵਾਲ ਕੁਝ ਹੋਰ ਹੁੰਦਾ ੲਿਹ ਅਾਪਣਾ ੲੀ ਚੱਲੀ ਜਾਦੀ ਅਾ

    • @sanjeev8820
      @sanjeev8820 Рік тому +3

      Jawaab is lai nai de paa rehi becuse eh khud eho kam krdi aa jis ne pese kamone hunde aa hor job bhout aa pr nai mujra krna is da shonk aa te interview ch covr krna is da kam aa

    • @daljeetsinghdaljeetsingh7937
      @daljeetsinghdaljeetsingh7937 Рік тому

      @@sharanjitkaur8642 tusi jido kite ghare khara lvaota kuriya simpli nachan waliaa le aauna just Te pher dekhna tuhade sake bhra ya chahe tayan de mundya de muh dekhyo jive muh ch koi koura paya hove ke aa kitho le aandiya kuriya kde Es chis Te niga maryo hun ta fat dene bina soche samje comment karta

  • @jarnailmeetkay396
    @jarnailmeetkay396 Рік тому +1

    Sabse bada Rog
    Kiya kahenge Log
    Apna karm kro
    Khush raho
    Wàheguru ji kise da sahara te rozi roti na khohiin
    Sabash Mandy

  • @balwantkaurchahal8382
    @balwantkaurchahal8382 Рік тому +27

    ਟਹਿਣਾ‌ ਜੀ ਤੇ ਥਿੰਦ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂ ਕਰਦੇ ਹੋ ਤੇ ਹਮੇਸ਼ਾ ਹਰ ਇੱਕ ਵਿਸ਼ਿਆਂ ਤੇ ਕਲਾਕਾਰਾਂ ਦੇ ਪ੍ਰੋਗਰਾਮ ਪੇਸ਼ ਕਰਦੇ ਹੋ ਤੁਸੀਂ ਬਿਲਕੁਲ ਸਹੀ ਕਰ ਰਹੇ ਹਨ ਤੁਸੀਂ ਵਧਾਈ ਦੇ ਪਾਤਰ ਹੋ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ।

  • @bkbk4392
    @bkbk4392 Рік тому +18

    ਸਾਰੀਆਂ ਧੀਆਂ , ਭੈਣਾਂ, ਦੀ ਇੱਜ਼ਤ ਕਰਨੀ ਚਾਹੀਦੀ ।

  • @AmarjeetSingh-dm4mj
    @AmarjeetSingh-dm4mj Рік тому +33

    ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੀਆਂ ਇਹਨਾਂ ਧੀਆਂ ਤੇ ਆਪ ਸਹਾਈ ਹੋ ਕੇ ਆਉਣ ਵਾਲੇ ਸਮੇ ਵਿੱਚ
    ਇਹ ਸਭ ਕੁਝ ਪੰਜਾਬ ਵਿੱਚ ਕਰਨ ਦੀ ਜ਼ਰੂਰਤ ਹੀ ਪੈਦਾ ਨਾ ਹੋਵੇ

  • @rawailsingh7389
    @rawailsingh7389 Рік тому +3

    ਧੰਨਵਾਦ ਸਹਿਤ ਇਸ ਇੰਟਰਵਿਊ ਵਿਚ ਚੰਗਾ ਸੁਨੇਹਾ ਦੇਣ ਲਈ ਤੇ ਇਸ ਕੁੜੀ ਦਾ ਬੇਬਾਕ ਸੱਚ
    ਦੱਸਣ ਲਈ

  • @bsdeol594
    @bsdeol594 Рік тому +1

    ਟੋਹਣਾ ਜੀ ਸਾਡੀ ਸੋਚ ਠੀਕ ਹੋਵੇ ਤਾਂ ਸਭ ਠੀਕ ਹੈ

  • @gurkiratgill22
    @gurkiratgill22 Рік тому +74

    ਇਸਦੀਆਂ ਵੀਡੀਓ ਇੰਨੀ ਗੰਦਗੀ ਭਰੀ ਹੁੰਦੀ ਆ,,,, ਛਾਤੀ ਤੇ ਪਿਛਵਾੜਾ ਹਿਲਾ ਹਿਲਾ ਕੇ ਪੈਸੇ ਕਮਾਏ ਜਾ ਸਕਦੇ, ਇੱਜ਼ਤ ਨਹੀਂ।।।।।

    • @jalneetcheema3055
      @jalneetcheema3055 Рік тому +4

      ਵੀਰ ਇਸ ਗੱਲ ਉੱਤੇ ਨਹੀਂ ਆਉਣਾ anchor ਨੇ

    • @pankajmodgil5025
      @pankajmodgil5025 Рік тому +3

      Sahi gaal hai inne gande dance step ghatiya

    • @SSingh-bd6pv
      @SSingh-bd6pv Рік тому +2

      ਬਿਲਕੁੱਲ ਸਹੀ ਵੀਰ ਗੁਰ ਕੀਰਤ ਗਿੱਲ

    • @KuldeepSingh-nz2kw
      @KuldeepSingh-nz2kw Рік тому +1

      100,% right

    • @RobbeyKaur
      @RobbeyKaur Рік тому

      Mera ghar ehde ghar de nerhe e aa

  • @jagatkamboj9975
    @jagatkamboj9975 Рік тому +85

    ਮੈਂਡੀ ਗਰੇਵਾਲ ਵਾਹਿਗੁਰੂ ਜੀ ਤਵਾਡੇ ਤੇ ਮੇਹਰ ਭਰਿਆ ਹੱਥ ਰੱਖੇ 🙏🙏
    ਕੰਮ ਕਿਸੇ ਦਾ ਰੁਕਦਾ ਨਹੀ ਏਥੇ ਸਬ ਦਾ ਸਰ ਜਾਂਦਾ ਉਹ ਕਲ੍ਹਾਂ ਰਹਿ ਜਾਂਦਾ ਜੋ ਆਕੜ ਕਰ ਜਾਂਦਾ

    • @agricultureinformation6286
      @agricultureinformation6286 Рік тому +5

      Oh blle oye tere waheguru kamzar Khana kran nu ni kehnda ohne hath pair dite Kam kro izat wala

    • @lovebrar8416
      @lovebrar8416 Рік тому

      Is Da dance deko very bad aa

    • @jagatkamboj9975
      @jagatkamboj9975 Рік тому

      @@agricultureinformation6286ਇੱਜਤ ਦਾ ਪ੍ਰਰਮਾਣ ਪੱਤਰ ਲੈਣਾ ਪਉ ????

    • @jagatkamboj9975
      @jagatkamboj9975 Рік тому

      @@lovebrar8416 ਨਾ ਵੇਖ ਤੂੰ ਕੇਹਡ੍ਰਾ ਟਿਕਟ ਕਟਾ ਰੱਖੀ ਐ

  • @nirmalsaini4194
    @nirmalsaini4194 Рік тому +7

    ਧੀਆਂ ਤੇ ਧਰੇਕਾ ਵਿਹੜੇ ਦੀਆਂ ਰੌਣਕਾਂ । ਮੈਂਡੀ ਪੁੱਤ ਆਪਣੇ ਕਿੱਤੇ ਪ੍ਰਤੀ ਇਸੇ ਤਰ੍ਹਾਂ ਲਗਨ ਮਿਹਨਤ ਤੇ ਪਵਿੱਤਰਤਾ ਦੇ ਨਾਲ ਜੁੜੀ ਰਹਿ , ਵਾਹਿਗੁਰੂ ਤੇਰੇ ਅੰਗ
    ਸੰਗ ਹੈ ।

    • @manvirdhaliwal-cu3sy
      @manvirdhaliwal-cu3sy Місяць тому

      ਮੈਡੀ ਪੁੱਤ ਦੀਆ ਵੀਡੀਓ ਦੇਖੀ ਆ 😂

  • @SohanSingh-um6xf
    @SohanSingh-um6xf Рік тому +2

    Very nice sister

  • @RamSingh-kw7gn
    @RamSingh-kw7gn Рік тому +7

    ਇਹ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮਾਂਵਾਂ ਧੀਆਂ ਭੈਣਾਂ।
    ਕਿਸੇ ਦੀ ਮਜ਼ਬੂਰੀ ਦਾ ਕਦੇ ਚਾਹੀਦਾ ਨਹੀਂ ਫਾਇਦਾ ਲੈਣਾਂ।
    ਇੱਜ਼ਤ ਸਭਨੂੰ ਪਿਆਰੀਏ ਇੱਜ਼ਤ ਹੈ ਜ਼ਿੰਦਗੀ ਦਾ ਗਹਿਣਾਂ।
    ਅਲਬੇਲੇ ਭੈੜਿਆਂ ਕੰਮਾਂ ਦਾ ਆਖ਼ਰ ਵੇਲ਼ੇ ਲੇਖਾ ਦੇਣਾ ਪੈਣਾਂ।
    ਰਾਮ ਸਿੰਘ ਅਲਬੇਲਾ

    • @jasthana7195
      @jasthana7195 Рік тому

      ਬਾਹਲਾ ਗਿਆਨ ਨਾ ਚੋਦ ,, ਇਹਦੀ ਗਾਂਡ ਦੇਖ,, ਸਾਰੀ ਰਾਤ ਘੋੜੀ ਬਣਦੀ ਆ, ਇਹਨੂੰ ਪੁੱਠੀ ਕਰਕੇ ਟਣਕਾ, ਟੋਕਰਾ ਲੱਨਾਂ ਦਾ ਨਿੱਕਲੂ ਇਹਦੇ ਅੰਦਰੋਂ

  • @deepdeep1610
    @deepdeep1610 Рік тому +53

    ਕੁਛ ਕ ਕੁੜੀਆ ਦੇ ਸੂਟ ਦੇ ਗਹਲ ਏਨੇ ਨੀਵੇਂ ਹੁੰਦੇ, ਕ ਫੈਮਲੀ ਵਾਲੇ ਇਕ ਦੂਜੇ ਦੇ ਸਾਮ੍ਹਣੇ ਇਹਨਾਂ ਦਾ ਪ੍ਰੋਗਰਾਮ ਦੇਖਣਾ ਮੁਸ਼ਕਿਲ ਹੋ ਜਾਂਦਾ ਆ, ਇਹ ਗੱਲ ਨੂੰ ਮੰਨਣਾ ਪੈਣਾ ਮੈਂਡੀ ਗਰੇਵਾਲ ਜੀ

  • @harmandeepsingh4507
    @harmandeepsingh4507 Рік тому +1

    Very good madam ji

  • @wazirsingh3573
    @wazirsingh3573 Рік тому +3

    Oss song te sidhu 22 ne chaj Dy vchar Dee

  • @karanpannu1122
    @karanpannu1122 Рік тому +26

    ਮੈਡਮ ਜੀ 10,15 ਹਜ਼ਾਰ ਰੁਪਏ ਨਾਲ ਜ਼ਿੰਦਗੀ ਬਰੀ ਇਜਤ ਵਾਲੀ ਲੰਗਦੀ ਆ ਐਸ ਪਰਸਤੀ ਨਹੀਂ ਹੁਦੀ ਤੇਰੀ ਐਸ ਪਰਸਤੀ ਦਾ ਹਿਸਾਬ ਤਾ ਇਸ ਸੂ ਵਿਚ ਤੇਰੇ ਕੱਪੜੇਆ ਤੋਹੀ ਲੱਗ ਗਿਆ

  • @kulbirsinghsandhu6472
    @kulbirsinghsandhu6472 Рік тому +76

    ਬਹੁਤ ਵਧੀਆ ਜੀ ਸਾਨੂੰ ਸਮਾਜ ਵਿਚ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂ ਕੇ ਕੋਈ ਮਜਬੂਰੀ ਵਸ ਇਹ ਕੰਮ ਕਰਦੇ ਹਨ

    • @sehbazsinghkhalsa8707
      @sehbazsinghkhalsa8707 Рік тому +2

      Je majboori vich eh kam karna shi a ta majboori vich chori karna v shi a bank lutna v shi a smaik vechna v shi har bura kam karna shi a ijjatdar lok jhona lake apna priwar palde ne par ajeha kam kde v nhi karde

  • @arshadeeb5663
    @arshadeeb5663 Рік тому +4

    ਜੇ ਲੋਕਾਂ ਨੂੰ ਇੰਨੀਆਂ ਮਾੜੀਆਂ ਲੱਗਦੀਆ ਫੇਰ ਬੁਲਾਂਦੇ ਕਿਉ ਨੇਂ ਇਹ ਆਪ ਤਾਂ ਨਈ ਚੱਲ ਕੇ ਕਿਸੇ ਦੇ ਗਲ਼ ਪੈਂਦੀਆਂ : )

  • @richhpalsra9823
    @richhpalsra9823 Рік тому +136

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੀ ਇਹਨਾਂ ਧੀਆਂ ਤੇ

    • @daljindersumra3473
      @daljindersumra3473 Рік тому +5

      Waheguru g ❤️ 💖 ♥️

    • @princebhullar5660
      @princebhullar5660 Рік тому +3

      Seda rah pado waheguru

    • @HARJINDERSINGH-km9ee
      @HARJINDERSINGH-km9ee Рік тому +7

      Jdo eh stej te nachdiya udo dhi nhi lagdi eh
      Sex exan pass karne ladkeya nu
      Is tra ta har kudi job na milan te steja te nachna shuru krdo
      12 padi ladki kuj v ijat vala kam kar sakdi hai par kam krn d soch honi chahidi aa
      Socho apne ladke vaste eh nuh le aaoge

    • @baljindersinghgill1705
      @baljindersinghgill1705 Рік тому

      ਵਾਹਿਗੁਰੂ ਮਿਹਰ ਕਰੀਂ ਇਹਨਾਂ ਦੀਆਂ ਤੇ ਕਿਰਪਾ ਕਰਕੇ

    • @OhiSandhu
      @OhiSandhu Рік тому

      Waheguru na vich lyao.. ehna te mehr phla he vadhu h..berojgar tn sade vrge bethe engineering krke v.. kedi jooni pata rabba...sanu v bna dinda Mandy he.. bc nach he lainde vehle behn nalo

  • @rinkufdk7430
    @rinkufdk7430 Рік тому +11

    Maandi ਜੀ ਤੁਹਾਡਾ ਡਾਂਸ ਕਰਨ ਦਾ ਤਰੀਕਾ ਨਹੀ ਸਹੀ ਲੋਕ ਗਲਤ ਅੰਦਾਜ਼ਾ ਲਗਾ ਲੈਂਦੇ ਆ,

  • @jatinderpalsingh4838
    @jatinderpalsingh4838 Рік тому +6

    🌹ਭਲੀ ਕਰੇ ਕਰਤਾਰ।। ਸੁੱਖੀ ਵੱਸੇ ਸੰਸਾਰ।। 🙏
    ਪਟਵਾਰੀ ਅੰਬਰਸਰੀਆਂ, ਫਰੀਡਮ ਫਾਈਟਰ ਪਰਿਵਾਰ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ S.G.P.C.

  • @sukhmandervirk3252
    @sukhmandervirk3252 Місяць тому +1

    Good thinking sister Mandy Grewal,May God bless you Stay Blessed ❤️❤️❤️

  • @Jhajjz_dairy_farm
    @Jhajjz_dairy_farm Рік тому +41

    ਟਹਿਣਾ ਅੰਦਰੋਂ ਅੰਦਰੀ ਝੂਰੀ ਜਾਂਦਾ ਵੀ ਕੋਈ ਗੱਲ ਵੀ ਨੀ ਮੰਨਦੀ Mandy,ਦੱਸ ਕੀ ਕਰਾਂ ਹਰਮਨ ਨਾਲ਼ੇ ਟਹਿਣੇ ਦਾ ਜੀ ਜਿਹਾ ਕੱਚਾ ਕੱਚਾ ਹੋਈ ਜਾਂਦਾ?

  • @msr2692
    @msr2692 Рік тому +26

    ਇਹ ਜੋ ਲੋਕ ਧੀਆਂ ਬਾਰੇ ਗਲਤ ਸੋਚਦੇ ਨੇ ਇਹਨਾਂ ਲੋਕਾਂ ਦੀ ਸੋਚ ਗੰਦੀ ਹੁੰਦੀ ਹੈ ਇਸ ਤਰ੍ਹਾਂ ਨਹੀਂ ਸੋਚਣਾਂ ਚਾਹੀਦਾ ਇਸ ਧੀ ਨੂੰ ਦਿਲੋਂ ਸੁਲਾਮ ਕਰਦੇ ਹਾਂ|

    • @KulwinderKaur-mg7ev
      @KulwinderKaur-mg7ev Рік тому

      Veer ji jo satag te apni numaish krdiyaa ne mai ohna nu dhee nahi gindi . Dhee tanh ik sarm hiya de parde ch lipat ke rahndi hai .mai veer ji khud ehna diyaa ghatiyaa harkata dekhiyaa ne . mai ehna de mathe lagna v pasand nahi krdi .te n hi asse viaah te jana pasand krdi aa .

  • @pb03gamingff28
    @pb03gamingff28 Рік тому

    ਹਮਬਿਸਤਰ ਦੇ ਜਵਾਬ ਵਿੱਚ ਬਹੁਤ ਢੁਕਵਾਂ ਜਵਾਬ ਠੀਕ a je ਓਵੇ paise kmaune hon tan ਸਟੇਜ ਤੇ ਇਹਨਾ ਚਿਰ ਤੰਗ ਹੋਣ ਦੀ ਕਿ ਲੋੜ a ih ik ਕਲਾ ਗੀਤ ਦੇ step ਕਰਨੇ

  • @pirtpalsingh2117
    @pirtpalsingh2117 Рік тому +6

    ਹੁਣ ਇਸ ਦਾ ਨਾਮ ਵੀ ਚਜ ਦਾ ਵਿਚਾਰ ਗ਼ਲਤ ਲੱਗਦਾ

  • @baljindersinghdhaliwal6654
    @baljindersinghdhaliwal6654 Рік тому +10

    ਬਹੁਤ ਵਧੀਆ ਪ੍ਰੋਗਰਾਮ ਆ ਮੇਰੇ ਮੰਨ ਪਸੰਦ ਦਾ

  • @harinderkaurmann9484
    @harinderkaurmann9484 Рік тому +12

    ਕਿਸੇ ਦੀ ਧੀ ਬਾਰੇ ਗ਼ਲਤ ਸੋਚਣ ਤੋਂ ਪਹਿਲਾਂ ਧਿਆਨ ਰੱਖਿਆ ਕਰੋ, ਲੋਗ ਤੁਹਾਡੀਆਂ ਧੀਆਂ ਭੈਣਾਂ ਬਾਰੇ ਵੀ ਇਹੀ ਸੋਚਦੇ ਹੋਣਗੇ ।

    • @singhjass2979
      @singhjass2979 Рік тому

      Klaa dikhana koi galat gal nhi pr eh kuch step bohat gande kardi he

    • @KulwinderKaur-mg7ev
      @KulwinderKaur-mg7ev Рік тому

      Jo loka de sahmne apne body de numaish krdiyaa ne oh dhee nahi ik kanjri aa oh .dhee tanh SRM hoyaa de parde Ander sobhadi aa .

  • @RamShyam-bp3ru
    @RamShyam-bp3ru Місяць тому +4

    We are proud of you puterji jug jug jeeo 🎉🎉🎉🎉🎉🎉🎉🎉🎉🎉🎉❤ waheguru waheguru waheguru ji 100/ right❤

  • @JagjitSingh-hp4jz
    @JagjitSingh-hp4jz Рік тому

    ਜਿਹੜੇ ਲੋਕ ਮਾੜੀ ਨਿਗਾਹ ਨਾਲ ਇਹਨਾੰ ਧੀਆੰ ਬਾਰੇ ਸੋਚ ਰੱਖਦੇ ਹਨ ਉਹ ਅਪਣੀਆ ਧੀਆਂ ਨੂੰ ਇਸੇ ਨਿਗਾਹ ਨਾਲ ਦੇਖਦੇ ਹਨ

  • @butasingh4752
    @butasingh4752 Рік тому +12

    ਬਾਕੀ ਸਭ ਠੀਕ ਹੈ ਲੇਕਿਨ ਅੱਜ ਜੋ ਕਪੜੇ ਪਾਏ ਹੈ ਗੋਡਿਆ ਕੋਲੋ ਦੇਖੋ ਕੀ ਹ ਸਹੀ ਹੈ ਆਪਣੀ ਸਫਾਈ ਦੇ ਰਹੀ ਹੈ ਕਿ ਮੈ ਸਹੀ ਹਾ ਸਭ ਝੂਠ ਬੋਲਦੀਆ ਹੈ ਬਹੁਤ ਗੱਲਤ ਕਰਦੀਆ ਹੈ

    • @bigseriesrecord6073
      @bigseriesrecord6073 Рік тому

      veer ji is ne koi nahi chhdeya 8 tho 60 phagwara waleyo nu puchh leyo ede baare

  • @rameshwardassbishnoi3602
    @rameshwardassbishnoi3602 Рік тому +37

    ਕੁੜੀ ਨੇ ਬੇਬਾਕ ਆਪਣੇ ਦਿਲ ਦਿਆਂ ਗੱਲਾਂ ਐਂਕਰ
    ਦੇ ਸਵਾਲਾਂ ਦੇ ਜਵਾਬ ਚ ਰੱਖੀਆਂ,ਹਰਮਨ ਨੇ ਅਤੇ ਟਹਿਣਾ ਸਾਹਿਬ ਕਾਫੀ ਔਖੇ ਸਵਾਲ ਵੀ ਪੁੱਛੇ।ਏਕ ਬੀਬੀ ਵਾਸਤੇ ਇਨ੍ਹਾਂ ਔਖੇ ਪੁੱਛੇ ਸਵਾਲਾਂ ਪਬਲਿਕ ਪਲੇਟ ਫਾਰਮ ਜਵਾਬ ਦੇਣਾ ਕੋਈ ਸੌਖਾ ਨਹੀਂ ਹੁੰਦਾ।

  • @SunnyKumar-oo3og
    @SunnyKumar-oo3og Рік тому +1

    Very very nice thinking mandy mam

  • @yadwinderdhillon4310
    @yadwinderdhillon4310 Місяць тому +1

    So nice odanc un mander Kahana babag ha ji tahana shib 😊

  • @gurtejsandhu8183
    @gurtejsandhu8183 Рік тому +5

    ਵਾਹਿਗੁਰੂ ਮਿਹਰ ਕਰਨ ਚੜਦੀਕਲਾ ਬਖਸ਼ਣ ਹਮੇਸ਼ਾ ਖੁਸ ਰੱਖਣ ਤਰੱਕੀਆਂ ਬਖਸ਼ਣ ਹਮੇਸ਼ਾ ਖੁਸ ਰੱਖਣ

  • @ajaymonga9870
    @ajaymonga9870 Рік тому +4

    ਮੈਂਡੀ ਵਰਗੀਆਂ ਕੁੜੀਆ ਬਹੁਤ ਘਟ ਨੇ ਇਸ ਜੌਬ ਵਿੱਚ ਪਰਮਾਤਮਾ ਇਹਨੂੰ ਖੁਸ਼ ਰੱਖੇ

  • @Mrinder
    @Mrinder Рік тому

    ਨੱਚਣ ਤੇ ਅੰਗ ਦਿਖੋਣ ਚ੍ ਬਹੁਤ ਫਰਕ ਆ

  • @baljitsinghbarundi7828
    @baljitsinghbarundi7828 Рік тому

    ਪੰਜਾ ਪਰਸਿੰਟ ਗੱਲਾਂ ਸਹੀ ਹੈ
    ਪੰਜਾ ਪਰਸਿੰਟ ਗੱਲਾਂ ਗਲਤ ਹੈ

  • @gaganmoga3089
    @gaganmoga3089 Рік тому +15

    ਟਹਿਣਾ ਸਾਬ ਕਦੇ ਪੰਜਾਬ ਦੇ ਡਰਾਈਵਰਾਂ ਦਾ ਦਰਦ ਵੀ ਸੋਨਲੋ,

  • @kuldeepsingh9415
    @kuldeepsingh9415 Рік тому +21

    ਮੈਡਮ ਅਸੀਂ ਤੁਹਾਨੂੰ ਗਲਤ ਨਹੀਂ ਕਹਿੰਦੇ ਪਰ ਡਾਂਸ ਤਾਂ ਚੰਗਾ ਕਰ ਸਕਦੇ ਆ ਤੁਸੀਂ ਕੇ ਤੁਹਾਨੂੰ ਕੋਈ ਫੋਰਸ ਕਰਦਾ ਆ ਲੱਚਰਤਾ ਵਾਲਾ ਡਾਂਸ ਕਰਨ ਨੂੰ ਏ ਗੱਲ ਸਮਝ ਨਹੀਂ ਆਉਂਦੀ

    • @tv-nu6dz
      @tv-nu6dz Рік тому +1

      ੲਿਹੋ ਤਾ ਗੱਲ ਹੈ , ਜੇ ੲਿੰਟਰਵਿੳੂ ਕਰਨੀ ਸੀ ਤਾ ਕਿਸੇ ਹੋਰ ਅਰਕੈਸਟਾ ਵਾਲੀ ਦੀ ਕਰ ਲੈਦਾ ਹਾਂ....ੲਿਸ ਦਾ ਕੰਮ ਪਤਾ ਹੀ ਹੈ....

    • @shivram351
      @shivram351 Рік тому

      Sahi bilkul

  • @pirtpalsingh2117
    @pirtpalsingh2117 Рік тому

    ਬੀਬਾ ਤੇਰੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਹੈ ਸਿਰਫ ਪੈਸਾ ਦਿਸਦਾ ਤੁਹਾਨੂੰ

  • @manindergill6775
    @manindergill6775 Рік тому +1

    ਮੈ ਚੱਜ ਦਾ ਵਿਚਾਰ ਵਾਲਿਆਂ ਨੂੰ ਬੇਨਤੀ ਕਰਦਾ ਕਿ ਸਾਡੀਆਂ ਪੰਜਾਬ ਦੀਆਂ ਧੀਆਂ ਸ਼ਰਮ ਤੇ ਅਣਖ ਕਰਕੇ ਜਾਣੀਆਂ ਜਾਂਦੀਆਂ । ਜੇ interview ਕਰਨੀ ਹੁੰਦੀ ਹੈ ਸਾਡੇ ਪੰਜਾਬੀ ਸਿੱਖ ਪਰਿਵਾਰਾਂ ਦੀ ਜਿਹੜੀਆਂ ਕੁੜੀਆਂ IAs , Ips , doctor, judges, lawyers ਹਨ ਜਾਂ ਜਿਹਨਾਂ ਨੇ ਸਮਾਜ ਵਾਸਤੇ ਕੁਸ਼ ਚੰਗਾ ਕੀਤਾ ਉਨਾਂ ਦੀਆਂ interviews ਕਰੋ , ਜੀਹਦੇ ਨਾਲ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸੇਧ ਮਿਲੇ । ਡਾਂਸਰਾਂ , ਮਿਸ ਵਰਲਡ , ਮਿਸ ptc ਜਾਂ ਮਿਸ ਯੂਨੀਵਰਸ ਇਹੋ ਜਿਹੀਆਂ interviews ਸਾਨੂੰ ਨਹੀ ਚਾਹੀਦੀਆਂ

  • @track3162
    @track3162 Рік тому +23

    ਅਸੀਂ ਮੰਨ ਦੇ ਆ ਤੁਸੀਂ ਸਹੀ ਉ
    ਪਰ ਜੋ ਥੋਡਾ ਕੰਮ ਆ ਉਹਨੂੰ ਕਲੰਕ ਲਗਣਾ ਹੀ ਲਗਣਾ
    ਤੁਸੀਂ ਉਹਨੂੰ ਰੋਕ ਨਹੀ ਸਕਦੇ

  • @jasbirsandhu1998
    @jasbirsandhu1998 Рік тому +12

    ਵਾਹਿਗੁਰੂ ਤੁਹਾਡਾ ਭਲਾ ਕਰੇ ਮੈਨਡੀ ਗਰੇਵਾਲ ਨੱਚਣਾ ਟੱਪਣਾ ਕੋਈ ਗਲਤ ਨਹੀ ਤੁਹਾਡਾ ਦਿਲ ਸਾਫ ੍ਹੋਣਾ ਧੀਏ
    ਸਤਿ ਸ੍ਰੀ ਅਕਾਲ

  • @LakhwinderSingh-jy5xs
    @LakhwinderSingh-jy5xs Місяць тому +1

    Waheguru ji rabbhalakare

  • @jarmalsinghdhaliwal6443
    @jarmalsinghdhaliwal6443 Рік тому +2

    ਪ੍ਰੋਗਰਾਮ ਦਾ ਨਾਮ ਚੱਜ ਦਾ ਵਿਚਾਰ ਸਿੱਧੂ ਮੂਸੇ ਵਾਲਾ ਸੱਚਾ ਈ ਸੀ ਤੁਹਾਨੂੰ ਕੋਈ ਅੱਜ ਦੇ ਸ਼ੋ ਲਈ ਕੋਈ ਚੱਜ ਦਾ ਕਲਾਕਾਰ ਨਹੀਂ ਲੱਭਿਆ ਸੁਆਦ ਦੀਆਂ ਪੱਟੀਆਂ ਇਹ ਕੰਮ ਕਰਦੀਆਂ ਅਖੇ ਜੀ ਅਸੀਂ ਰੋਜ਼ੀ ਰੋਟੀ ਲਈ ਸਟੇਜਾ ਤੇ ਨੱਚਦੀਆਂ ਜਿਵੇਂ ਸਾਰੀ ਦੁਨੀਆਂ ਮੁੰਡੇ ਕੁੜੀਆਂ ਨੱਚ ਕੇ ਹੀ ਪੇਟ ਪਾਲਦੇ ਹਨ ਹੋਰ ਇੱਜ਼ਤ ਵਾਲੇ ਕੰਮ ਥੋੜੇ ਕੇ ਬੱਸ ਇਹੀ ਇੱਕ ਰਹਿ ਗਿਆ ਚਲੋ ਜੇ ਇਸ ਧੰਦੇ ਦੀ ਗੱਲ ਕਰੀਏ ਬਹੁਤ ਲੋਕ ਇਹ ਧੰਦਾ ਕਰ ਰਹੇ ਹਨ ਮਿਸ ਮਾਹੀ ਇੱਕ ਸਿਰ ਕੱਢ ਡਾਂਸਰ ਦਾ ਨਾਮ ਹੈ ਜ਼ੋ ਪੰਜਾਬੀ ਸੂਟ ਵਿੱਚ ਸਟੇਜ ਪ੍ਰਫੋਰਮੈਂਸ ਕਰਦੀ ਹੈ ਸੱਭਿਅਕ ਵੀ ਉਹ ਸਟੇਜ ਤੇ ਹੋਵੇ ਤਾਂ ਸਾਹਮਣੇ ਬੈਠੇ ਪਰਿਵਾਰਾਂ ਵਿੱਚ ਇੱਜ਼ਤਦਾਰ ਬੰਦਿਆਂ ਨੂੰ ਮੂੰਹ ਲਕੋਣਾ ਨਹੀਂ ਪੈਂਦਾ ਭਾਵ ਸ਼ਰਮ ਮਹਿਸੂਸ ਨਹੀਂ ਹੁੰਦੀ ਤੇ ਇਹ ਮਹਾਨ ਹਸਤੀ ਮੈਂਡੀ ਗਰੇਵਾਲ ਜਿਹੜੀ ਤੁਹਾਡੇ ਚੱਜ ਦੇ ਵਿਚਾਰ ਵਿੱਚ ਆਪਣੇ ਆਪ ਨੂੰ ਸੱਚੀ ਸਵਿੱਤਰੀ ਲੋਕਾਂ ਨੂੰ ਬੁਰਾ ਭਲਾ ਕਹਿ ਰਹੀ ਕਿ ਲੋਕ ਮੈਨੂੰ ਬਿਸਤਰ ਤੇ ਜਾਣ ਲਈ ਵਗੈਰਾ ਵਗੈਰਾ ਕਹਿੰਦੇ ਟਹਿਣਾ ਸਾਹਬ‌ ਤੇ ਆਹ ਬੀਬੀ ਜੋ ਤੁਹਾਡੇ ਨਾਲ ਬਿਨਾ ਗੱਲ ਤੋ ਖਿੜ ਖਿੜ ਹੱਸਣ ਵਾਲੀ ਤੁਸੀਂ ਕਦੇ ਆਪਣੇ ਮਾਂ ਬਾਪ ਤੇ ਬੱਚਿਆਂ ਨਾਲ ਇਸਦਾ ਸ਼ੋ ਦੇਖੋ ਇਹ ਕੀ ਕੜੀ ਘੋਲਦੀ ਆ ਫਿਰ ਪਤਾ ਲੱਗੂ ਇਹ ਸੱਚੀ ਕਿ ਲੋਕ ਜੋ ਇਸ ਨਾਲ ਜਿਸ ਦੇ ਰੋਣੇ ਇਹ ਰੋ ਰਹੀ ਬੁਰਾ ਵਿਵਹਾਰ ਕਰਦੇ ਸ਼ਰਮ ਨਾਲ ਸਿਰ ਝੁਕ ਜਾਂਦਾ ਇਸ ਨੂੰ ਸਟੇਜ ਤੇ ਵੇਖ ਕੇ ਬਾਕੀ ਵਾਰੇ ਵਾਰੇ ਜਾਈਏ ਉਹਨਾਂ ਪਰਿਵਾਰਾਂ ਦੇ ਜੋ ਇਸ ਨੂੰ ਆਪਣੇ ਵਿਆਹ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਇਸ ਨੂੰ ਸੱਦਾ ਦਿੰਦੇ ਕਿੰਨਾ ਦੁਖੀ ਵਿਚਾਰੀ ਆਪਣੇ ਧੰਦੇ ਤੋ ਤੇ ਕਿਉਂਕਿ ਲੋਕ ਇਸ ਨੂੰ ਬਿਨਾ ਵਜ੍ਹਾ ਤੰਗ ਕਰਦੇ ਆਪਾਂ ਕੀ ਕਰਦੇ ਆ ਆਪਾਂ ਗਲਤ ਆ ਇਹ ਨਹੀਂ ਕਹਿਣਾ ਬੱਸ ਸੋ ਵਲ ਪਾ ਕਿ ਮੈਂ ਸੱਚੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਮੈਂਡੀ ਗਰੇਵਾਲ

  • @ranjitsingh4524
    @ranjitsingh4524 Рік тому +4

    ਬਹੁਤ ਵਧੀਆ ਲੱਗੀ ਮੈਂਡੀ ਜੀ ਨਾਲ ਮੁਲਾਕਾਤ 🙏

  • @kuljindermehmi1456
    @kuljindermehmi1456 Рік тому +26

    ਯਰ ਇਹਨੂੰ ਬਸ ਢੁਆ ਘੁਮਾਣਾ ਆਉਂਦਾ.. ਬਾਕੀ ਵੀ ਹੈਗੀਆਂ ਆ ਜਿਹੜੀਆਂ ਵਧਿਆ ਡਾਂਸ ਕਰਦੀਆਂ

    • @acrylicnailart7989
      @acrylicnailart7989 Рік тому

      Tu krlwe ga eda kise di majboori wi smjh ni chidi aa tere te bitu pta fir lagu jdo ghr ch roti khan nu atta na hoya ta fir tenu pta lagu agli majboori nu eh km kardi aa kise da dil ni krda nchn nu

  • @balwinderSingh-wp6qy
    @balwinderSingh-wp6qy Рік тому +1

    age taraki

  • @BalkarSingh-gx8gi
    @BalkarSingh-gx8gi Рік тому +26

    ਸਤਿਕਾਰ ਯੋਗ ਸਵਰਨ ਸਿੰਘ ਟਹਿਣਾ ਸਹਿਬ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਮੈਂਡੀ ਗਰੇਵਾਲ ਜੀ ਤੇ ਸਾਰੀ ਪਰੇਮ ਏਸ਼ੀਆ ਦੀ ਟੀਮ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @vedsingh5525
    @vedsingh5525 Рік тому +7

    ਇਥੇ ਕੁੱਝ ਵੀ ਨਹੀਂ ਕਿਹ ਸੱਕਦੇ ਕਿਸੇ ਬਾਰੇ ਬੀ
    ਪਰ ਅੱਜ ਕੱਲ ਦੇ ਲੋਕ ਸਮਝ ਤੋਂ ਬਾਹਰ ਨੇ

  • @manijhajj3137
    @manijhajj3137 Рік тому

    ਜਿੰਨਾ ਚੰਗਾ ਬਣਦੀ ਆ ਉਹਨੀ ਚੰਗੀ ਹੈ ਨਹੀ ❌ ਰਾਤ ਨੂੰ ਰੋਜ ਸੰਦ ਲੈਕੇ ਸਾਉਣ ਦੀ ਆਦਤ ਪੈ ਗਈ

  • @GursangatGarry
    @GursangatGarry Рік тому

    ਚੰਗਾ ਹੁੰਦਾ ਤੁਸੀਂ ਇਕ ਵਾਰ ਇਸਦੇ ਸਟਿੱਪ ਦੇਖ ਲੈਦੇ ਇੰਟਰਵਿਊ ਕਰਨ ਤੋਂ ਪਹਿਲਾਂ ਤੇ ਮੈਨੂੰ ਉਮੀਦ ਤੁਹਾਡੇ ਸਵਾਲ ਹੋਰ ਵੀ ਤਿੱਖੇ ਹੋ ਜਾਣੇ ਸੀ,

  • @bijoysebastian6547
    @bijoysebastian6547 8 місяців тому +4

    I am from Kerala and I am a fan of Mandy Grewal Ji . Lots of love and respect Ji . ♥️♥️🦁🦁🙏🙏👍👍🥰🥰🌹🌹🤗🤗

  • @gurpreetsinghgopi2155
    @gurpreetsinghgopi2155 Рік тому +45

    ਵਾਹਿਗੁਰੂ ਮਿਹਰ ਕਰੇ ਮਜਬੂਰੀ ਵਿੱਚ ਸਤਿਕਾਰ ਯੋਗ ਧੀਆਂ ਨੂੰ ਇਸ ਦੇਸ਼ ਵਿੱਚ ਕੀ ਕੀ ਨਹੀਂ ਕਰਨਾ ਪੈਂਦਾ

  • @sawaransingh1948
    @sawaransingh1948 Рік тому

    ਇਹ ਦੇ ਸਟੇਜ ਤੇ ਐਕਸ਼ਨ ਬਹੁਤ ਗਲਤ ਹੁੰਦੇ ਨੇ

  • @antieuntie8724
    @antieuntie8724 Рік тому +1

    ਸੌਚ ਹਮੇਸ਼ਾ ਅਨਪੜ ਲੌਕਾ ਦੀ ਨਹੀ ਗਲਤ ਹੁੰਦੀ ਕੲੀ ਪੜੇ ਲਿਖੇ ਲੌਕਾ ਦੀ ਵੀ ਗਲਤ ਸੌਚ ਹੁੂੰਦੀ ਹੈ

  • @gurbajmaan9605
    @gurbajmaan9605 Рік тому +25

    ਵੇਖੋ !ਜਦੋਂ ਕੋਈ ਲੜਕਾ, ਲੜਕੀ ਇਸ ਤਰ੍ਹਾਂ ਦੇ ਕਿਤੇ ਦੀ ਚੋਣ ਕਰਦੇ ਆ ਤਾਂ ਉਹ ਆਜ਼ਾਦ ਹੁੰਦੇ ਆ ਕੁਝ ਵੀ ਕਰਨ ਲਈ ਇਸਦੀ ਵਜ੍ਹਾ ਬੇਰੁਜ਼ਗਾਰੀ,ਘਟ ਪੜੇ ਹੋਣਾ ਹੈlਅਸੀ ਲੋਕ ਕਿਤਾਬਾਂ ਨਹੀਂ ਪੜਦੇ ਤਾਂ ਕਰਕੇ ਸਾਡੇ ਦਿਮਾਗ ਚ ਕੁਝ ਵੱਡਾ ਕਰਨ ਦੇ ਤਰੀਕੇ ਉਤਪੰਨ ਨਹੀਂ ਹੁੰਦੇ ਸਾਡੀ ਸੋਚ ਘੁਮ ਫਿਰ ਕੇ ਉਥੇ ਹੀ ਆ ਜਾਂਦੀ ਆ।

  • @avneetchahalkaur2331
    @avneetchahalkaur2331 Рік тому +19

    ਬਹੁਤ ਵਧੀਆ ਮੁੱਦਾ ਚੁੱਕਿਆ….ਇੱਕ ਡਾਂਸਰ ਤੇ ਇੱਕ ਹੀਰੋਇਨ ਚ ਕੋਈ ਫਰਕ ਨਹੀਂ ….ਇੱਕ ਬਦਨਾਮ ਇੱਕ ਇੱਜਤਦਾਰ ….

  • @puransingh6400
    @puransingh6400 Рік тому +1

    Very excellent answer

  • @BhupinderSingh-ui5wb
    @BhupinderSingh-ui5wb Рік тому

    ਮੈਡੀਂ ਜੀ ਹਾਥੀ ਜਦੌਂ ਚਲਦਾ ਹੈ ੳਦੋ ਪਲਤੁ ਤੇ ਅਵਾਰਾ ਕੁਤੇ ਬਹੁਤ ਭੋਕਦੇਨੇ ਪਰਵਾਹ ਨਹੀ ਕਰਨੀ. ਵਾਹਰਗੁਰੁ ਜੀਚੜਦੀ ਕਲਾਚ ਰਖੇ ਜੀ

  • @richhpalsra9823
    @richhpalsra9823 Рік тому +6

    ਚੰਗੇ ਲੋਕ ਬਹੁਤ ਨੇ ਮਾੜੇ ਬਹੁਤ ਹੀ ਘੱਟ।।

  • @bhupinderdhillon7429
    @bhupinderdhillon7429 Рік тому

    ਟਹਿਣਾ ਸਾਬ
    ਜ਼ਿੰਦਾਬਾਦ

  • @amolaksinghshergill6417
    @amolaksinghshergill6417 Рік тому +1

    ਇਹਦੀਆਂ ਸਟੇਜ ਤੇ ਹਰਕਤਾਂ ਬਹੁਤ ਅਸਲੀਲ ਹੁੰਦੀਆ।।

  • @gurnamsingh8463
    @gurnamsingh8463 Рік тому +29

    ਮਿਹਨਤ ਨਾਲ ਕੀਤਾ ਕੋਈ ਵੀ ਕੰਮ ਮਾੜਾ ਨਹੀਂ ਹੁੰਦਾ ਬਸ ਲੋਕਾਂ ਦੀ ਸੋਚ ਮਾੜੀ ਹੁੰਦੀ ਹੈ ਅਤੇ ਕੁਝ ਮਾੜੀ ਸੋਚ ਦੇ ਇਨਸਾਨ ਕਿਸੇ ਦੀ ਮਜਬੂਰੀ ਦਾ ਮਜ਼ਾਕ ਉਡਾਉਂਦੇ ਹਨ।

    • @jaskaranjas7884
      @jaskaranjas7884 Рік тому

      acha tu apni bhain ton krwayenga eh kaam

    • @jasthana7195
      @jasthana7195 Рік тому

      ਬਾਹਲਾ ਗਿਆਨ ਨਾ ਚੋਦ ,, ਇਹਦੀ ਗਾਂਡ ਦੇਖ,, ਸਾਰੀ ਰਾਤ ਘੋੜੀ ਬਣਦੀ ਆ, ਇਹਨੂੰ ਪੁੱਠੀ ਕਰਕੇ ਟਣਕਾ, ਟੋਕਰਾ ਲੱਨਾਂ ਦਾ ਨਿੱਕਲੂ ਇਹਦੇ ਅੰਦਰੋਂ

  • @kulwantkumar3
    @kulwantkumar3 Рік тому +5

    Mandy da confidence bahut strong hai.Syane aakhde "agar man wich hai sach,tan kothe chadke nach".Mandy beta--You are a great girl.Very nice interview.

  • @SurjitSinghKhalsa
    @SurjitSinghKhalsa Рік тому

    ਜਿਹਨਾਂ ਲੋਕਾਂ ਦੀ ਸੋਚ ਮਾੜੀ ਹੋਵੇ ਉਥੇ ਬੰਦਾ ਕਰ ਹੀ ਕੀ ਸਕਦਾ ਹੈ

  • @rawailsingh7389
    @rawailsingh7389 Рік тому

    ਏਹੋ ਜਿਹੀ ਸੋਚ ਵਾਲੀਆਂ ਕੁੜੀਆਂ ਗਮ ਪੀ ਕੇ ਢਿੱਡ ਭਰਨ ਲਈ ਇਹ ਕੰਮ ਜਰੂਰ ਕਰਦੀਆਂ ਪਰ ਸਾਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ ਅਸੀਂ ਉਸ ਟਾਇਮ ਉਹ ਨਹੀਂ ਅਸੀਂ ਗੰਦੇ ਹੋਣ ਦਾ ਸਬੂਤ ਦੇਂਦੇ ਹਾਂ

  • @BaljinderSingh-ti4lo
    @BaljinderSingh-ti4lo Рік тому +28

    ਜਿਉਂਦੇ ਵਸਦੇ ਰਹੋ ਬੀਬਾ ਗਰੇਵਾਲ ਜੀ

  • @j.skundi7791
    @j.skundi7791 Рік тому +56

    ਮੈਂਡੀ ਬਹੁਤ ਗਰੀਬ ਹੈ ਵਿਚਾਰੀ ਨੇ ਪਾਟੀ ਹੋਈ ਪੈਂਟ ਪਾਈ ਹੋਈ ਹੈ ਬਹੁਤ ਦੁਖ ਦੀ ਗਲ ਹੈ🥱🥱🥱🥱🥱🥱🥱🥱

    • @moninderdhanoa6793
      @moninderdhanoa6793 Рік тому

      Bai tu kujh ni sikh skeya eh vdo dekh k v.
      Plz try to respect everybody.s profession.

    • @balrajchahal5125
      @balrajchahal5125 Рік тому +4

      @@moninderdhanoa6793 bhrawa tu v viaah dekhe honge ehde awde action dekh li youtube te

    • @jasthana7195
      @jasthana7195 Рік тому +9

      @@moninderdhanoa6793 ਇਹਨੂੰ ਮੂਧੀ ਕਰਕੇ ਹਿਲਾਈ ਟੋਕਰਾ ਲੱਨਾਂ ਦਾ ਨਿੱਕਲੂ ਇਹਦੇ ਅੰਦਰੋਂ

    • @amarpreet9475
      @amarpreet9475 Рік тому +1

      @@moninderdhanoa6793 veer pehla toon ehdi nachdi dia videos dekhla youtube te fer gal kri kida de step krdi

    • @jassiludhiana3366
      @jassiludhiana3366 Рік тому +2

      @@jasthana7195 😃😃 200% ਸੱਚ

  • @resputin8012
    @resputin8012 Рік тому

    ਟਹਿਣਾ ਸਾਬ ਨੇ ਪਹਿਲਾ ਇਸਦੀਆਂ ਵੀਡਿਓ ਦੇਖਿਆ ਨੇ
    ਤਾਂ ਹੀ ਸਵਾਲ ਕਰ ਰਹੇ ਨੇ।