ਸ਼ਹੀਦ ਫੌਜੀ ਦੀ ਆਤਮਾ ਕਰਦੀ ਹੈ ਡਿਊਟੀ Baba Harbhajan Singh Temple | Punjabi Travel Couple | Ripan Khushi

Поділитися
Вставка
  • Опубліковано 14 гру 2024

КОМЕНТАРІ • 818

  • @GurmeetSingh-gz3fc
    @GurmeetSingh-gz3fc Рік тому +100

    ਰਿਪਨ + ਖੁਸ਼ੀ ਬਹੁਤ ਹੀ ਸੋਹਣਾ ਏਰੀਆ ਜਿੱਥੇ ਆਪ ਰਹਿ ਰਹੇ ਹੋ , ਤੇ ਬਾਬਾ ਹਰਭਜਨ ਸਿੰਘ ਜੀ ਦਾ ਮੰਦਰ ਤੇ ਏਰੀਆ ਬਹੁਤ ਹੀ ਸੋਹਣਾ ਹੈ, ਬਾਬਾ ਹਰਭਜਨ ਸਿੰਘ ਜੀ ਨੂੰ ਕੋਟਿ ਕੋਟਿ ਵਾਰ ਪ੍ਰਣਾਮ ਜੀ, ਵਾਹਿਗੁਰੂ ਜੀ

  • @PreetPreet-yd4ni
    @PreetPreet-yd4ni Рік тому +125

    ਸਲੂਟ ਆ ਸਾਡੇ ਫ਼ੌਜੀ ਵੀਰ ਜਵਾਨਾਂ ਨੂੰ ਜ਼ੋ ਆਪਣੀ ਜ਼ਿੰਦਗੀ ਏਨੀਆਂ ਉੱਚੀਆਂ ਬਰਫ਼ੀਲੀਆਂ ਪਹਾੜੀਆਂ ਵਿੱਚ ਜਿੱਥੇ ਸਾਹ ਲੈਣਾ ਵੀ ਮੁਸ਼ਕਿਲ ਹੁੰਦਾ ਪੂਰੀ ਤਨਦੇਹੀ ਦੇਹੀ ਨਾਲ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ‌‌ ਵਾਹਿਗੁਰੂ ਜੀ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🙏

    • @gurjeetkaur2556
      @gurjeetkaur2556 Рік тому +1

      Koi shabad nhi tuhadi praise karan lai dona nu bhut bhut pyar tusi puor hearted ho ripan vrga beta te jwai rabb sabh nu deve bhut milapra natura he rab tuhanu hmesha khush rakhe bhut bhut pyar

    • @PreetPreet-yd4ni
      @PreetPreet-yd4ni Рік тому +1

      @@gurjeetkaur2556 thanks ji 🙏

    • @ramandeepkaurramandeepkaur5848
      @ramandeepkaurramandeepkaur5848 Рік тому +1

      😊😊😊

    • @agamdeepSingh-z7s
      @agamdeepSingh-z7s Рік тому +1

      Ji shi likhya tuc bhot hi muskil aundi hai ji ithe

    • @PreetPreet-yd4ni
      @PreetPreet-yd4ni Рік тому +1

      @@agamdeepSingh-z7s ਆਮ ਇਨਸਾਨ ਦਾ ਇਕ ਦਿਨ ਰਹਿਣਾ ਮੁਸ਼ਕਲ ਹੁੰਦਾ ਹੈ

  • @bipusidhu4432
    @bipusidhu4432 Рік тому +133

    ਪੁੱਤ ਆਪਣਾ ਧਿਆਨ ਰੱਖਣਾ ਤੁਸੀਂ ਆਪਣੇ ਮਾਪਿਆਂ ਦੇ ਬਹੁਤ ਕੀਮਤੀ ਹੀਰੇ ਹੋ ❤❤❤❤❤

  • @JasvinderSingh-ww1sv
    @JasvinderSingh-ww1sv Рік тому +299

    ਵਾਹਿਗੁਰੂ ਜੀ ਫੋਜ਼ੀ ਵੀਰਾਂ ਉਤੇ ਮੇਹਰ ਕਰਨਾ ਮੇਰਾ ਵੱਡਾ ਭਾਈ ਵੀ ਫੋਜ਼ ਚ ਹੈ ਅਤੇ ਜਦੋਂ ਚੀਨ ਤੇ ਭਾਰਤ ਦੀ ਮੀਟਿੰਗ ਹੁੰਦੀ ਹੈ ਤਾਂ ਬਾਬੇ ਹਰਭਜਨ ਸਿੰਘ ਦੀ ਕੁਰਸੀ ਖਾਲੀ ਰਖੀਂ ਜਾਂਦੀ ਹੈ ਤੇ ਬਾਬਾ ਹਰਭਜਨ ਸਿੰਘ ਮੌਜੂਦ ਉਦੇ ਹਨ

  • @singhkanpur1
    @singhkanpur1 Рік тому +51

    ਧੰਨਵਾਦ ਬਾਬਾ ਹਰਭਜਨ ਸਿੰਘ ਟੈਂਪਲ ਵਿਖਾਉਣ ਲਈ.. ਪਹਾੜੀ ਰਾਸਤੇ ਬਰਫ਼ ਬਾਰੀ ਤੇ ਮੁਸ਼ਕਿਲ ਰਾਸਤੇ... ਤਿਲਕਣ ਤੋਂ ਬਚੋ.. ਬਹੁਤ ਬਹੁਤ ਸਾਵਧਾਨੀ ਰੱਖਿਓ ਵਾਹਿਗੁਰੂ ਅੰਗ ਸੰਗ

    • @GMSinghKahlon
      @GMSinghKahlon 5 місяців тому

      My First ever UA-cam Vlog/ Canadian Trails/ Hiking/ Exploration/

  • @dharamvirchopra325
    @dharamvirchopra325 Рік тому +8

    ਮੈਂ ਬਾਬਾ ਹਰਭਜਨ ਸਿੰਘ ਦੀ ਸ਼ਹੀਦੀ ਤੋਂ ਬਾਅਦ ਬਾਰਡਰ 'ਤੇ ਡਿਊਟੀ ਕਰਨ ਬਾਰੇ ਪਹਿਲਾਂ ਵੀ ਸੁਣਿਆ ਹੈ। ਸਲਾਮ ਉਸ ਫੌਜੀ ਜਵਾਨ ਨੂੰ ਜਿਸ ਨੇ ਆਪਣੀ ਜ਼ਿੰਦਗੀ ਅਤੇ ਸ਼ਹੀਦੀ ਤੋਂ ਬਾਅਦ ਆਪਣੀ ਡਿਊਟੀ ਨਿਭਾਈ। ਵੀਰ ਜੀ ਬਹੁਤ ਸੋਹਣੀ ਥਾਂ ਜੋ ਤੁਸੀਂ ਸਾਨੂੰ ਦਿਖਾਈ ਹੈ ਬਹੁਤ ਹੀ ਸੁਹਾਵਣਾ ਮੌਸਮ ਸੀ। ਕੋਟਿ ਕੋਟਿ ਪਰਨਾਮ ਸ਼ਹੀਦਾਂ ਨੂੰ

  • @baljitsidhu8912
    @baljitsidhu8912 Рік тому +27

    ਬਾਬਾ ਹਰਭਜਨ ਸਿੰਘ ਜੀ ਧੰਨ ਹੈ ਜੋ ਸਰੀਰ ਚਲੇ ਜਾਣ ਤੋਂ ਬਾਅਦ ਵੀ ਵਤਨ ਦੀ ਰਾਖੀ ਲਈ ਆਪਣਾ ਪੂਰਾ ਯੋਗਦਾਨ ਪਾ ਰਹੇ ਹਨ। ਧੰਨ ਕਮਾਈ। ਵੀਡੀਓ ਬਹੁਤ ਸ਼ਾਨਦਾਰ ਹੈ ਧੰਨਵਾਦ।❤❤

  • @nathasingh7594
    @nathasingh7594 Рік тому +40

    ਵਾਹਿਗੁਰੂ ਜੀ ਰੱਬ ਮਿਹਰ ਕਰੇ ਫੋਜੀ ਵੀਰਾ ਤੇ 🙏

  • @sarbsingh4642
    @sarbsingh4642 Рік тому +56

    ਵਾਹਿਗੁਰੂ ਜੀ ਹਰ ਇੱਕ ਫੌਜੀ ਵੀਰ ਤੇ ਮੇਹਰ ਭਰਿਆ ਹਥ ਰੱਖਣਾ 🙏🙏🙏

    • @GMSinghKahlon
      @GMSinghKahlon 5 місяців тому

      My First ever UA-cam Vlog/ Canadian Trails/ Hiking/ Exploration/

  • @AjitSingh-gq6cb
    @AjitSingh-gq6cb Рік тому +16

    ਛੋਟੇ ਭਾਈ ਅਤੇ ਖੁਸ਼ੀ ਜੀ ਆਪ ਜੀ ਦਾ ਬਾਬਾ ਹਰਭਜਨ ਸਿੰਘ ਜੀ ਸ਼ਹੀਦ ਦਾ ਇਹ ਪਵਿਤਰ ਅਸਥਾਨ ਦਿਖਾਉਣ ਦਾ ਧੰਨਵਾਦ ਜੀ ਆਪ ਜੀ ਆਪਣੀ ਸਿਹਤ ਦਾ ਧਿਆਨ ਰੱਖਣਾ ਤੇ ਇਹਨਾਂ ਔਖੇ ਰਾਹਾਂ ਤੇ ਸੰਭਾਲ ਕੇ ਚੱਲਣਾ ਜੀ ਬਾਕੀ ਫੌਜੀ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagtarSingh-
    @JagtarSingh- Рік тому +18

    ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਹਰਭਜਨ ਸਿੰਘ ਜੀ ਮਹਾਰਾਜ ਸਾਰੀਆ ਸੰਗਤਾ ਤੇ ਆਪਣੀ ਕਿਰਪਾ ਬਣਾਈ ਰੱਖਉ ਜੀ ਮਹਾਰਾਜ 🙏🙏🙏🙏🙏

    • @GMSinghKahlon
      @GMSinghKahlon 5 місяців тому

      My First ever UA-cam Vlog/ Canadian Trails/ Hiking/ Exploration/

  • @satwantsinghgill9851
    @satwantsinghgill9851 Рік тому +22

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਫੌਜੀ ਵੀਰਾ ਨੂੰ ਤੇ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ 🙏

  • @geetabhalla5768
    @geetabhalla5768 Рік тому +15

    ਮੇਰੇ ਦੇਸ਼ ਦੀ ਸੈਨਾ ਤੇ ਮੈਨੂੰ ਮਾਣ ਹੈ , ਸਾਡੇ ਫ਼ੌਜੀ ਵੀਰ ਜਿੰਦਾ ਜੀ ਤਾਂ ਪੂਰੀ ਤਨਦੇਹੀ ਨਾਲ ਆਪਣਾ ਫ਼ਰਜ਼ ਨਿਭਾਉਂਦੇ ਨੇ ਤੇ ਬਲੀਦਾਨ ਹੋਣ ਤੋਂ ਬਾਅਦ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਨੇ,ਬਾਬਾ ਹਰਭਜਨ ਜੀ ਬਾਰੇ ਬਹੁਤ ਸੁਣਿਆ ਹੈ ਤੇ ਸੈਨਾ ਉਨ੍ਹਾਂ ਨੂੰ ਪੂਰਾ ਸਨਮਾਨ ਵੀ ਦਿੰਦੀ ਹੈ, ਕਈ ਫ਼ੌਜੀ ਵੀਰਾਂ ਦੇ ਮੂੰਹੋਂ ਉਨ੍ਹਾਂ ਦੇ ਕਿੱਸੇ ਵੀ ਸੁਣੇ ਨੇ, ਇਕ ਵਾਰ ਇਕ ਫ਼ੌਜੀ ਵੀਰ ਨੇ ਦੱਸਿਆ ਸੀ ਕਿ ਜੇਕਰ ਕੋਈ ਜਵਾਨ ਡਿਊਟੀ ਦੌਰਾਨ ਸੋਂ ਜਾਵੇ ਤਾਂ ਬਾਬਾ ਜੀ ਆਪ ਜਗਾਉਂਦੇ ਨੇ, ਤੇ ਬਹੁਤ ਸਾਰੇ ਫ਼ੌਜੀਆਂ ਨੇ ਉਨ੍ਹਾਂ ਨੂੰ ਸੀਮਾਂ ਦੀ ਰਾਖੀ ਕਰਦੇ ਪ੍ਰਤੱਖ ਵੀ ਦੇਖਿਆ ਹੈ, ਉਨ੍ਹਾਂ ਤੇ ਫਿਲਮ ਵੀ ਬਣੀ ਹੈ, 😊ਬਹੁਤ ਹੀ ਸ਼ਾਨਦਾਰ ਅੱਜ ਦਾ ਬਲੌਗ ਤੇ ਅਖੀਰ ਵਿੱਚ ਖ਼ੂਬਸੂਰਤ ਗੀਤ ਨਾਲ ਸਮਾਪਤੀ ਹੋਰ ਵੀ ਵਧੀਆ ❤❤❤

  • @karandeepsingh1721
    @karandeepsingh1721 Рік тому +41

    ਬਾਬਾ ਹਰਭਜਨ ਸਿੰਘ ਜੀ ਦੀ ਯਾਦਗਾਰ ਦਿਖਾਉਣ ਲਈ ਰਿਪਣ ਤੇ ਖੁਸ਼ੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ❤❤👌👌💯💯👍🙏🙏🙏🙏🙏💐💐 ਬਹੁਤ ਵਧੀਆ vlog ਵੀਰ ਜੀ।

  • @RoyalPunjabiofficial
    @RoyalPunjabiofficial Рік тому +236

    ਜਿਹੜਾ ਵੀ ਇਹ ਕੰਮੈਂਟ ਪੜ ਰਿਹਾ ਹੈ
    ਉਸ ਉਤੇ ਵਾਹਿਗੁਰੂ ਮੇਹਰ ਕਰੇ ਤੇ
    ਉਸ ਦੇ ਪਰਿਵਾਰ ਉੱਤੇ ਵੀ | 🙏🏼

    • @jeetnagra9950
      @jeetnagra9950 Рік тому +5

      Ripan ji aaj bahut draya next time donot take risk both of u r v. precious for us.❤😮do not take risk u should have hired Taxi.🙏🙏

    • @harjinderbabbu176
      @harjinderbabbu176 Рік тому +4

      ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏

    • @parmjeetsingh1314
      @parmjeetsingh1314 Рік тому +2

      🙏🙏

    • @aulakh.b
      @aulakh.b Рік тому +2

      🙏🙏🙏

    • @hakamsingh-wd2xz
      @hakamsingh-wd2xz Рік тому +3

      Waheguru

  • @AMANSINGH-vi3zd
    @AMANSINGH-vi3zd Рік тому +19

    ਸਾਡੇ ਪਿੰਡ ਦਾ ਬਾਬਾ ਹਰਭਜਨ ਸਿੰਘ ਸਾਡੇ ਘਰਦੇ ਨਾਲ ਘਰ ਹੈ ਬਾਬੇ ਦਾ ਪਰਿਵਾਰ ਵਧੀਆ ਹੈ ਸਾਰਾ
    ਪੰਦਰਾਂ ਸਾਲ ਪਹਿਲਾ ਤੱਕ ਤਨਖਾਹ ਮਿਲਦੀ ਸੀ ਤੇ ਫੌਜ ਘਰ ਛੱਡਣ ਆਉਂਦੀ ਸੀ ਦੋ ਮਹੀਨੇ ਦੀ ਛੁੱਟੀ ਹੁੰਦੀ ਸੀ ਅਕਤੂਬਰ ਨਵੰਬਰ ਚ

  • @ManjitKaur-cl7su
    @ManjitKaur-cl7su Рік тому +24

    😊😊😊 ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ 😊ਇੰਦਾ ਹੀ ਸਾਨੂੰ ਵਧੀਆ ਵਧੀਆ ਜਗਾਵਾਂ ਦਿਖਾਉਂਦੇ ਰਵੋ ਸਾਨੂੰ😊

  • @MannatandAshmeet0911
    @MannatandAshmeet0911 Рік тому +30

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿਚ ਰਖਨ ਜੀ ਜੇਹੜਾ ਤੁਸੀਂ ਏਨੇ ਆਉਖੇ ਰਾਹਾਂ ਤੇ ਜਾ ਕੇ ਸਾਨੂੰ ਦਰਸ਼ਨ ਕਰਵਾਉਦੇ 🎉🎉❤🙏🙏

  • @KulwinderKaur-ch2nu
    @KulwinderKaur-ch2nu Рік тому +12

    Sat Shri akal Khushi te ripan veer ji 🙏🙏 apna khayal rkhio ji 🙏🙏 prnaam ਬਾਬਾ ਹਰਭਜਨ ਸਿੰਘ ਜੀ ਨੂੰ🙏🙏 ਜੈ ਹਿੰਦ ❤❤

  • @GurmeetSingh-gz3fc
    @GurmeetSingh-gz3fc Рік тому +9

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀਓ, ਆਪ ਜੀ ਰਿਪਨ + ਖੁਸ਼ੀ ਦੀ ਯਾਤਰਾ ਨੂੰ ਹੋਰ ਸੁਖਾਲਾ ਬਣਾਉਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ

  • @harbhajansingh8872
    @harbhajansingh8872 Рік тому +15

    Waheguru ji Mehar Karo sab Foji Veera te🙏🙏

  • @sarbsingh4642
    @sarbsingh4642 Рік тому +20

    ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਤੰਦਰੁਸਤ ਰੱਖਣਾ🙏

  • @angrejsingh-kt2ki
    @angrejsingh-kt2ki Рік тому +18

    ਸਤਿ ਸ੍ਰੀ ਆਕਾਲ ਵੀਰ ਜੀ ਬਾਬਾ ਹਰਭਜਨ ਸਿੰਘ ਫੌਜੀ ਦੀ ਕਹਾਣੀ ਸੱਚੀ ਹੈ 🌹🌹🙏🙏

    • @jasskaur-pe3hv
      @jasskaur-pe3hv Рік тому

      Hanji true hai.. mere papa na bhot time job keti army vich oh dsda hunda se

  • @quraishyjassi3263
    @quraishyjassi3263 Рік тому +6

    ਸ਼ੁਕਰੀਆ ਬਰੋ, ਸਾਨੂੰ ਘਰੇ ਬੈਠਿਆਂ ਨੂੰ ਇਹਨਾਂ ਪਹਾੜੀ ਵਾਦੀਆਂ ਦੀ ਸੈਰ ਕਰਾਉਣ ਲਈ।

  • @punjabap139
    @punjabap139 Рік тому +10

    I heard this story first time, Thank you for this information, its really appreciated and respect to all indian Army , Parnaam shahida nu 🙏🙏 jai jawaan jai kisaan

  • @HarinderSingh-zb1gn
    @HarinderSingh-zb1gn Рік тому +2

    ਵਾਹਿਗੁਰੂ ਜੀ ਮਿਹਰ ਸਦਾ ਵਰਤਦੀ ਤਾ ਹੀ ਇਹ ਫੌਜੀ ਵੀਰ ਸਰਹੱਦਾ ਦਿਨ ਰਾਤ ਜਿੰਦਗੀ ਦੀ ਜੰਗ ਲੜਦੇ ਰਹਿੰਦੇ ਨੇ ਤੇ ਅਸੀ ਆਪਣੇ ਘਰਾ ਵਿਚ ਸੁਖ ਦੀ ਨੀਦ ਸੌਦੇ ਹਾ🙏

  • @AmarjeetSingh-dm4mj
    @AmarjeetSingh-dm4mj Рік тому +7

    ਵਾਹਿਗੁਰੂ ਜੀ ਮੇਹਰ ਕਰਨ ਫ਼ੋਜੀ ਵੀਰ ਜਵਾਨਾਂ ਤੇ
    ਬਾਬੇ ਹਰਭਜਨ ਸਿੰਘ ਜੀ ਬਾਰੇ ਮੇਰੇ ਤਾਇਆ ਜੀ ਨੇ ਵੀ ਦੱਸਿਆ ਮੈਨੂੰ ਜਦ ਉਹਨਾਂ ਦੀ ਡਿਊਟੀ ਸਿੱਕਿਮ ਵਿਚ ਲੱਗੀ ਸੀ
    ਮੇਰੇ ਤਾਇਆ ਜੀ ਸਰਦਾਰ ਕਾਬਲ ਸਿੰਘ ਜੀ ਵੀ ਫੋਜ਼ ਵਿਚੋਂ ਸੂਬੇਦਾਰ ਦਾ ਰੈਂਕ ਹਾਸਲ ਕਰਕੇ ਰਿਟਾਇਰ ਹੋਏ ਹਨ
    ਜੈ ਬਾਬਾ ਹਰਭਜਨ ਸਿੰਘ ਜੀ
    ਕੋਟਿ ਕੋਟਿ ਪ੍ਰਣਾਮ

  • @gurtejkaur6431
    @gurtejkaur6431 Рік тому +2

    Salute our sholders because are safe Thanks Ripan and khushi showing baba harbhajan singh temple God bless you both vaaheguru ji

  • @Avinoorsinghmaan
    @Avinoorsinghmaan Рік тому +2

    ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏 ਵੀਰ ਜੀ ਆਪਣਾ ਹੌਸਲਾ ਬੁਲੰਦ ਰੱਖਣਾ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਬਹੁਤ ਵਧੀਆ ਲੱਗਿਆ ਸਭ ਕੁਝ

  • @mandeepsingh-tr2ky
    @mandeepsingh-tr2ky Рік тому +2

    mera putter vi army vich aa ish jaga te duty karda Buth aukha Barf vich rahana Baba Harbajan Singh di such aw a story army wala te Waheguru ji Maher Bhara Hath rakhan 🙏🙏💚💚

  • @harvindersingh9448
    @harvindersingh9448 Рік тому +6

    Dhan Dhan baba harbajan singh ji ❤❤❤ jai hind ❤ whaeguro ji ❤❤❤I'm harvinder singh Dhami ♥ from piplanwala ♥ 💚 🖤 hoshiarpur ♥ 💚 🖤 panjab ♥ India ♥ 💚 🇮🇳

  • @sodisinghboparai964
    @sodisinghboparai964 Рік тому +4

    ਕਿਆ ਬਾਤ ਹੈ ਪੁਰਾਣੀਆਂ ਯਾਦਾ ਤਾਜ਼ਾ ਹੋ ਗਈਆਂ 1994 ਵਿੱਚ ਮੇਰੀ ਫਸਟ ਪੋਸਟਿੰਗ ਇਸ ਜਗ੍ਹਾ ਦੀ ਸੀ । ਜਿਉਂਦੇ ਵਸਦੇ ਰਹੋ ਬੱਚਿਓ।

  • @karamjitsinghdhaliwal7051
    @karamjitsinghdhaliwal7051 Рік тому +6

    ਸਲਾਮ ਆ ਫੋਜੀ ਵੀਰਾਂ ਨੂੰ ਜਿਹੜੇ ਸਰਹੱਦਾ ਦੀ ਰਾਖੀ ਕਰਦੇ ਹਨ

  • @parmjitkaur4575
    @parmjitkaur4575 Рік тому +2

    ਪੰਜਾਬੀ ਵੀਰ ਸ਼ਹੀਦੀਆਂ ਤੋ ਬਾਅਦ ਵੀ ਰੱਖਿਆ ਕਰਦੇ ਹਨ🙏🙏🙏🙏🙏🙏🙏🙏🙏🙏

  • @kaurjasbir2758
    @kaurjasbir2758 Рік тому +8

    A big salute to our Indian army
    May waheguru ji blessed all soldiers 🙏

  • @JagtarSingh-wg1wy
    @JagtarSingh-wg1wy Рік тому +3

    ਰਿਪਨ ਜੀ ਬਹੁਤ ਹੀ ਮਹੱਤਵਪੂਰਨ ਅਤੇ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ ਲੋਕਾਂ ਨੂੰ ਸੁਣਨ ਵਾਲਾ ਇਤਿਹਾਸ ਤੁਸੀਂ ਸਾਨੂੰ ਵਿਖਾ ਦਿੱਤਾ ਹੈ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਰਹਿੰਦੇ ਹਨ ਜੀ

  • @RajKumar-tl1ov
    @RajKumar-tl1ov Рік тому

    Sees jhuka ke Baba Harbhan Singh ji nu Parnam & Salute Sare Fauji veeran nu jo eni barf ch duty karde ne & thanks P. T. C. ghar bethean nu border vikhon laee Raj Joga

  • @BalwinderKaur-dk4xl
    @BalwinderKaur-dk4xl Рік тому +3

    Waheguru ji maher kern foji veera ta🙏🙏🙏🙏🙏God bless you both ♥️♥️

  • @nathasingh7594
    @nathasingh7594 Рік тому +8

    ਬਾਈ ਿੲਹਨੀ ਠੰਡ ਵਿਚ ਬਹੁਤ ਬਹਾਦਰੀ ਨਾਲ ਵਲੋਗ ਬਣਾਇਆ ਦਿਲੋਂ ਸਲਾਮ ਆ ❤

  • @sunitasharma357
    @sunitasharma357 Рік тому +5

    Baba Harbhajan Singh ji di yaadgaar dikhaun layi bahut bahut thanks 🙏🙏

  • @chahalsingh4892
    @chahalsingh4892 Рік тому +2

    ਬਹੁਤ ਵਧੀਆ ਨਜਾਰਾ ਵਿਖਾਇਆ ਨਾਥੁੱਲਾ ਦਰੇ ਦੇ ਨੇੜੇ ਦੀਆਂ ਚੋਟੀਆਂ ਦਾ। ਸੁਣਿਆ ਸੀ ਕਿ ਇੱਕ ਸਿੱਖ ਫੌਜੀ ਸਹੀਦ ਹੋਣ ਤੋਂ ਬਾਅਦ ਵੀ ਆਪਣੀ ਡਿਊਟੀ ਨਿਭਾ ਰਿਹਾ ਹੈ/ਸੀ। ਅੱਜ ਉਸ ਦੀ ਯਾਦਗਾਰ ਦੇ ਤੁਸੀਂ ਦਰਸ਼ਨ ਕਰਵਾਏ। ਵੇਖ ਕੇ ਮਨ ਬਹੁਤ ਖੁਸ਼ ਹੋਇਆ। ਰਸਤੇ ਵਿੱਚ ਇੱਕ ਹੱਥ ਨਾਲ ਮੋਟਰਸਾਈਕਲ ਚਲਾਉਣਾ ਮੂਰਖਤਾ ਹੀ ਹੈ। ਆਪਣੇ ਸਾਥੀ ਨੂੰ ਕੈਮਰਾ/ਮੋਬਾਈਲ ਫੜਾਇਆ ਜਾ ਸਕਦਾ ਹੈ।

  • @damanmahal8977
    @damanmahal8977 Рік тому +12

    Difficult roads leads to beautiful destinations seriously the view was awesome .. waheguru mehrr kare tuhade te .. keep going and travel safe❤️

  • @sumanfileno.1051
    @sumanfileno.1051 Рік тому +1

    Mere v sote bhra army vich ne waheguru mere sare fauji brothers nu lmbiaa umra bksna eho ardaas aw ❤️🙏🏻🧿🙇🏻‍♀️

  • @happyrandhawakhushi9723
    @happyrandhawakhushi9723 Рік тому +5

    Mere bhi husband army which video dekhkar Rona a Gaya😢😢i miss you

  • @harbanskaur5703
    @harbanskaur5703 Рік тому +8

    Waheguru ji Sada chardi kla bich Rakhan 🙏

  • @sahdevsingh9057
    @sahdevsingh9057 Рік тому +4

    ਤੁਹਾਡੇ ਦੋਨਾੰਦੀ ਹਿਮਤ ਨੂੰ ਸਲਾਮ ਕੀਤਾ ਜਾਂਦਾ ਹੈ 👍🌹🌹

  • @maniderdhaliwal4049
    @maniderdhaliwal4049 Рік тому +4

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਜੈ ਬਾਬਾ ਹਰਭਜਨ ਸਿੰਘ ਜੀ

  • @HarjitSingh-oc6lg
    @HarjitSingh-oc6lg Рік тому +3

    ਬਾਬਾ ਹਰਭਜਨਸਿੰਘ ਦੀ ਯਾਦਗਾਰ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ

  • @amrinderSingh27
    @amrinderSingh27 Рік тому +4

    ਵੀਡੀਓ ਬਣਾਉਣ ਲਈ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ

  • @paramjitsingh2635
    @paramjitsingh2635 Рік тому +3

    ਖੂਸ਼ੀ ਅਤੇ ਰਿੰਪਨ ਵੀਰੇ ਬਹੁਤ ਵਦੀਆ ਲਗ ਰਿਹਾ ਪਰ ਤਹਾਨੂੰ ਠੰਡ ਲੱਗ ਰਹੀ ਏ ਉਹ ਚੰਗਾ ਨਹੀਂ ਲਗ ਰਿਹਾ ਵਹਿਗੂਰੁ ਜੀ ਤੁਹਾਡੇ ਤੇ ਮੇਹਰ ਬਨਾਈ ਰਖਣ

  • @parmjeetsingh1314
    @parmjeetsingh1314 Рік тому +1

    ਫੋਜੀ ਵੀਰਾਂ ਨੂੰ ਵੀ ਸਲੂਟ ਆ ਜੋ ਏਨੀਂ ਖਤਰਨਾਕ ਜਗਾ ਤੇ ਡਿਊਟੀ ਦਿੰਦੇ ਨੇ🙏🙏

  • @ravindarkaurbhatia7335
    @ravindarkaurbhatia7335 Рік тому

    Ripan Khushi dono khush raho Sanu Ghar bathe hi sab kuch dekhne nu mil Raha hai waheguru ji aap Dona de sir te mehar bharia haath rakhan

  • @TarsemSingh-st1vw
    @TarsemSingh-st1vw Рік тому

    Ripan te khushi beta ji bahut bahut dhanbad nathulla passte shaheed fouzi harbhajan singh di yadgaar vikhaoun laye

  • @Panjolapb12
    @Panjolapb12 Рік тому +2

    ਵਾਹਿਗੁਰੂ ਭਲੀ ਕਰੇ
    ਦਵਿੰਦਰ ਸਿੰਘ ਸਾਬਕਾ ਫੌਜੀ ।

  • @karamjeetsingh319
    @karamjeetsingh319 Рік тому +1

    Brave son and daughter god bless you Bata ji and bate ji everybody like you thanka

  • @Jasbir55
    @Jasbir55 Рік тому

    ਬਹੁਤ ਵਧੀਆ ਬਲੋਗ ਤੇ ਬਹੁਤ ਕੀਮਤੀ ਜਾਣਕਾਰੀ ਸਾਨੂੰ ਘਰ ਬੈਠਿਆ ਨੂੰ ਮਿਲੀ ਤੇ ਬਾਬਾ ਹਰਭਜਨ ਸਿੰਘ ਜੀ ਦੀ ਜਗ੍ਹਾ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ❤❤🙏🙏🙏🙏

  • @KuldeepSingh-wh1it
    @KuldeepSingh-wh1it Рік тому +2

    Baba Harbhajan Singh ji nu Parnaam🙏🙏🙏🙏

  • @HARBLAS_SINGH
    @HARBLAS_SINGH 9 місяців тому

    Eh Mera fauji veer rabb aa ji jihne v mere veer desh di khatir duty kar rahe hai ji sab rabb Da roop aa ji❤❤❤❤❤❤❤Jai hind

  • @HarpinderKaur-bq4uj
    @HarpinderKaur-bq4uj Рік тому +2

    ਫ਼ੌਜੀ ਵੀਰਾ ਨੂੰ ਕੌਟੀ_ਕੌਟੀ ਪ੍ਰਣਾਮ ❤

  • @babamahasinghchannel7738
    @babamahasinghchannel7738 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਾਈ ਸਾਹਿਬ ਦਾ ਧੰਨਵਾਦ ਦਰਸ਼ਨ ਸ਼ਹੀਦ ਸਿਘ ਦੇ ਅਸਥਾਨ ਦੇ ਕਰਾਏ

  • @LuckySingh-qj8tz
    @LuckySingh-qj8tz Рік тому +2

    ਜੈ ਬਾਬਾ ਹਰਭਜਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @suroopdayi6354
    @suroopdayi6354 Рік тому +1

    Koti koti parnam baba harbhajan singh ji maharaj ji ke chrno me ji 🙏🙏

  • @gurmeetkaur1216
    @gurmeetkaur1216 Рік тому +1

    Waheguruji.mehar.kro.sab.fouji.veera.te

  • @SukhwinderSingh-wq5ip
    @SukhwinderSingh-wq5ip Рік тому +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @simarjeetkaur6066
    @simarjeetkaur6066 Рік тому +1

    Waheguru ji aap te mehar bharia hath de ke rkn ripan te khusi putter ji

  • @gurmansmom5019
    @gurmansmom5019 Рік тому +2

    ਵਾਹਿਗੁਰੂ ਜੀ ਮੇਹਰ ਰੱਖਣ ਧਿਆਨ ਨਾਲ ਵੀਰੇ

  • @GurpreetKaur-wl9ht
    @GurpreetKaur-wl9ht Рік тому +3

    Waheguru ji dhan baba Harbhajan Singh ji 🙏

  • @raviwarring764
    @raviwarring764 Рік тому

    ਵਾਹਿਗੁਰੂ ਜੀ ਮੇਅਰ ਭਰਿਆ ਹੱਥ ਰੱਖਣ ਜੀ ਫੌਜੀ ਵੀਰਾਂ ਤੇ।

  • @nasib637
    @nasib637 Рік тому +1

    ਬਾਬਾ ਜੀ ਨੂੰ ਕੋਟ ਕੋਟ ਪਰਣਾਮ🙏🏻

  • @BalbirSingh-se2mo
    @BalbirSingh-se2mo Рік тому

    Desh Diya Shahid piariyan ruha nu pranam tah dil se salute

  • @harvindersingh9448
    @harvindersingh9448 Рік тому +1

    ਪ੍ਣਾਮ ਸ਼ਹੀਦਾਂ ਨੂੰ ਹੁਸ਼ਿਆਰਪੁਰ ਤੋ❤💚🖤💜💙 ਪੰਜਾਬ ❤❤❤❤❤

  • @kamaljit2806
    @kamaljit2806 Рік тому +3

    22 ਜੀ ਹਰਭਜਨ ਬਾਬਾ 72 ਘੰਟੇ ਇਕੱਲਾ ਲੜ ਦੇ ਸ਼ਹੀਦ ਹੋਇਆ ਸੀ ਚੀਨ ਦੀ ਪੂਰੀ ਬਿਰਗੇਡ ਨਾਲ।
    ਮੈਂ ਫੌਜੀ ਰਿਟਾਇਰਡ ਹਾਂ। ਇਸ ਤੋਂ ਅੱਗੇ ਤਵਾਂਗ ਰਿਹਾਂ 1 ਸਾਲ

    • @MD-ht2xr
      @MD-ht2xr Рік тому

      ਇਹ ਗੱਲ ਚੰਗੀ ਤਰ੍ਹਾਂ ਦੱਸਣੀ ਚਾਹੀਦੀ ਹੈ ਤਾਂ ਕਿ ਕੋਈ ਗਲਤਫਹਿਮੀ ਵਿੱਚ ਨਾ ਰਹੇ

  • @Nirvair254
    @Nirvair254 Рік тому

    Good Ripan bi Aaj toh 22 Saal pehla Temple de darshan kite c aaj tusi sari Yaad taza karwa diti Thank you Jionde wasde raho sahab

  • @RajwantKaur-xq2ny
    @RajwantKaur-xq2ny Рік тому

    ਧੰਨਵਾਦ ਬਾਬਾ ਹਰਭਜਨ ਸਿੰਘ ਜੀ ਦਾ ਟੈਪਲ ਦਖਾਉਣ ਲਈ

  • @rajwinderkaur1851
    @rajwinderkaur1851 Рік тому

    Ehna di photo sade ghare vi e....mere father saab ley ke ae c...ajj vi sade pooja Room ch pae e....sachi kahani e ehna di 🙏🏻🙏🏻🙏🏻🙏🏻

  • @parmjeetsingh1314
    @parmjeetsingh1314 Рік тому +2

    🙏🙏 ਬਹੁਤ ਹਿੰਮਤ ਵਾਲੇ ਉ ਤੁਸੀਂ ਦੋਵੇ 🙏🙏

  • @jagtarsingh6090
    @jagtarsingh6090 Рік тому +1

    Waheguru Waheguru Ji salute ji tuhanu dona nu Waheguru mehar Karan.

  • @SidhuCreations13
    @SidhuCreations13 Рік тому +3

    ਵੀਰ ਜੀ ਬਾਬਾ ਹਰਭਜਨ ਸਿੰਘ ਜੀ ਦੇ ਅਸਥਾਨ ਤੇ ਜੋ ਨਿਸ਼ਾਨ ਸਾਹਿਬ ਹੈ ਇਹ ਸਾਡੇ ਪਿੰਡ ਖੋਸਾ ਕੋਟਲਾ ਮੋਗਾ ਦੇ ਮਹਾਂਪੁਰਸ਼ ਸੰਤ ਬਾਬਾ ਗੁਰਮੀਤ ਸਿੰਘ ਜੀ ਨੇ ਸੇਵਾ ਕਰਵਾਈ ਗਈ ਸੀ

  • @armylover5546
    @armylover5546 Рік тому +3

    ਸਲੂਟ ਆ ਫੌਜੀਆਂ ਨੂੰ 🙏🙏💞

    • @amarjitgill9060
      @amarjitgill9060 Рік тому +1

      ਮੈਂ ਵੀ ਇਸ ਜਗਾ੍ਹ ਤੇ ਖੁਦ ਡਿਉਟੀ ਕਰ ਚੁਕਿਆ ਹਾਂ

    • @armylover5546
      @armylover5546 Рік тому

      @@amarjitgill9060 🙏🙏

  • @gurdialsingh4050
    @gurdialsingh4050 Рік тому +1

    ਸਲੂਟ ਤੁਹਾਡੀ ਹਿੰਮਤ ਨੂੰ ਪੁਤਰੋ, ਵਾਹਿਗੁਰੂ ਹਮੇਸ਼ਾ ਖੁਸ਼ ਰਖੇ। ।ਗੁਰਦਿਆਲ ਸਿੰਘ ਖਰੜ

  • @harbhajansingh8872
    @harbhajansingh8872 Рік тому +2

    ਗੁਰੂ ਘਰਾਂ ਤਾਂ ਨਿਸ਼ਾਨ ਜਿਹੜੇ ਝੂਲਦੇ ਸਾਨੂੰ ਡੋਲਣ ਨਾ ਦਿੰਦੇ 🙏🙏

  • @baljindersinghladhar5498
    @baljindersinghladhar5498 Рік тому

    ਇਹ ਮਾਣ ਪੰਜਾਬ ਦੇ ਫ਼ੌਜੀ ਵੀਰਿਆ ਹਿੱਸੇ ਆਇਆਂ।। ਸਿੰਘਾਂ ਸ਼ਹੀਦਾ ਦੀ ਧਰਤੀ ਦੇ ਸਪੁੱਤਰ ਹੀ ਦੇਸ਼ ਦੀ ਸੇਵਾ ਕਰਦੇ ਹਨ ।। ਵਹਿਗੁਰੂ ਜੀ ਦਾਤ ਹੀ ਸ਼ਹੀਦ ਫ਼ੌਜੀ ਵੀਰਿਆ ਤੋ ਸੇਵਾ ਲੈਂਦੇ ਹਨ ।

  • @rupindersingh806
    @rupindersingh806 Рік тому +1

    Very good veer ji baba harbhajan Singh ji 23 Punjab regiment de jawan huunh ji meinh bhi 23 Punjab regiment vichonh hi regiment haanh bilkul sahi stories hai ji 23 Punjab Loungewala film bhi border film bani hoei hai ji i am proud ke meinh 23 Punjab Loungewala unit ka jawan hoonh😊

  • @MalkitSingh-dz8oh
    @MalkitSingh-dz8oh Рік тому +2

    ਮਨ ਗਏ ਮੁੰਡਿਆ ਤੈਨੂੰ ਜਦੋ ਤੁਸੀਂ ਬੰਗਲਾ ਦੇਸ਼ ਗਏ ਸੀ ਮੈ ਉਦੋ ਕਹਿੰਦਾ ਸੀ ਜਰੂਰ ਜਾਣਾ good

  • @KamalSingh-dl6yc
    @KamalSingh-dl6yc Рік тому +2

    ਵੀਡੀਓ ਬਣਾਉਣ ਲਈ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ ਜੀ..ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ JI

  • @mrhappyelec.1365
    @mrhappyelec.1365 Рік тому

    ਧੰਨ ਆ ਫੌਜੀ ਵੀਰ ਸਲੂਟ ਆ ਦਿਲੋਂ 🙏🙏🙏

  • @sandeepkumar-b8m3v
    @sandeepkumar-b8m3v Рік тому

    china ale hale v darde ne baba harbhajan singh ji to kayi vaar china ale nu muh di khani payi aw tahi ta india di rejiment fan aw babe di dhan aw asi jo Punjabi aw asi ❤❤❤

  • @sukhdevkhan4430
    @sukhdevkhan4430 Рік тому +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਸਲੂਟ ਹੈ ਫੌਜੀ ਵੀਰਾਂ ਨੂੰ ਸਫ਼ਰ ਕਰਦੇ ਸਮੇਂ ਆਪਣਾ ਖਿਆਲ ਰੱਖਣਾ ਵਾਹਿਗੁਰੂ ਮੇਹਰ ਕਰੇ

  • @servicemehkma1947
    @servicemehkma1947 Рік тому +1

    ਧੰਨ ਆ ਭਰਾਵਾਂ ਐਨੀ ਠੰਡ ਚ ਮੋਟਰਸਾਈਕਲ ਤੇ ਤੁਰਿਆ ਫਿਰਦਾ ਕਮਲਾ ਤਾਂ ਨਹੀਂ ਹੋ ਗਿਆ ਭਰਾਵਾਂ

  • @eknoorlatha2861
    @eknoorlatha2861 Рік тому +2

    Dhan dhan shaheed baba harbhajan singh ji maharj

  • @manjeetkaurwaraich1059
    @manjeetkaurwaraich1059 8 місяців тому

    ਰਿਪਨ ਤੇ ਖੁਸ਼ੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ

  • @jasbirkaur-e9l
    @jasbirkaur-e9l Рік тому +1

    Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏

  • @mewasingh3980
    @mewasingh3980 Рік тому +1

    ਬੁਹਤ ਹੀ ਵਧੀਆ ਹੈ ਸਿੱਕਮ ਦਾ ਵਿਉ ਰਿੰਪਨ ਵੀਰ ਜੀ

  • @JasbirSingh-vh8sl
    @JasbirSingh-vh8sl Рік тому

    ਬਹੁਤ ਬਹੁਤ ਧੰਨਵਾਦ ਰਿਪਨ ਐਂਡ ਖੁਸ਼ੀ ਭੈਣ ❤❤❤❤❤❤❤❤

  • @Sk-hw1rt
    @Sk-hw1rt Рік тому +5

    ਸਾਡੇ ਲਾਗਲੇ ਪਿੰਡ ਨੰਗਲ (ਭੁਲਥ) ਦੇ ਨੇੜੇ ਦੇ ਹਨ ਇਹ ਫੌਜੀ ਸਾਹਿਬ ਹਰਭਜਨ ਸਿੰਘ

    • @gurmansingh-bt4jc
      @gurmansingh-bt4jc Рік тому

      ਇਹ ਕਿਹੜੇ ਜਿਲੇ ਦਾ ਪਿੰਡ ਹੈ ਜੀ

    • @Sk-hw1rt
      @Sk-hw1rt Рік тому

      @@gurmansingh-bt4jc ਜੀ ਕਪੂਰਥਲਾ

    • @Sk-hw1rt
      @Sk-hw1rt Рік тому

      ਵੈਸੇ ਨੰਗਲ ਵੱਡਾ ਪਿੰਡ ਹੋਣ ਕਾਰਣ ਪ੍ਰਸਿੱਧ ਹੈ ਅਸਲ ਵਿੱਚ ਨਾਲ ਦਾ ਛੋਟਾ ਜਿਹਾ ਪਿੰਡ ਹੈ ਕੂਕਾਂ ਜਿੱਥੇ ਇਨ੍ਹਾਂ ਦੀ ਯਾਦਗਾਰ ਬਣੀ ਹੋਈ ਹੈ।

  • @THEGAGUTV
    @THEGAGUTV Рік тому +4

    ਧੰਨ ਧੰਨ ਬਾਬਾ ਹਰਭਜਨ ਸਿੰਘ ਜੀ

    • @balwindertoor2835
      @balwindertoor2835 Рік тому

      ਧੰਨ ਧੰਨ ਬਾਬਾ ਹਰਭਜਨ ਸਿੰਘ ਜੀ।

  • @JaswantSingh-fj2ld
    @JaswantSingh-fj2ld Рік тому

    ਅਮਰ ਸ਼ਹੀਦ ਮਹਾਂਬਲੀ ਸੂਰਮੇ ਯੋਧੇ ਧੰਨ ਧੰਨ ਬਾਬਾ ਹਰਭਜਨ ਸਿੰਘ ਜੀ ਨੂੰ ਚਰਨ ਬੰਦਨਾ ਕੋਟਿਨ ਕੋਟ ਪ੍ਰਣਾਮ ਜੀ

  • @gaganchahal9752
    @gaganchahal9752 Рік тому +1

    ਸਲੂਟ ਆ ਵੀਰੇ ਇੰਨੀ ਬਰਫ਼ ਵਿੱਚ ਵੀ ਬਲੋਗ ਬਣਾਇਆ ❤

  • @basakhasingh2440
    @basakhasingh2440 Рік тому +1

    Baba harbhajan singh ji nu prnam

  • @BaldevSingh-ww5nd
    @BaldevSingh-ww5nd Рік тому

    ਫੌਜੀ ਹਰਭਜਨ ਸਿੰਘ ਨੂੰ ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ ਜੀ ਵਾਹਿਗੁਰ