ਪੰਜਾਬ ਪੁਲਿਸ ਵਲੋਂ ਕਰੋੜਾਂ ਦਾ ਮਾਲਕ ਡ+ਰੱਗ ਇੰਸਪੈਕਟਰ ਕਾਬੂ ਨ+ਸ਼ੇ ਦਾ ਵਪਾਰੀ ਤੇ ਤਸਕਰਾਂ ਦਾ ਯਾਰ

Поділитися
Вставка
  • Опубліковано 9 вер 2024
  • ਪੰਜਾਬ ਪੁਲਿਸ ਵਲੋਂ ਕਰੋੜਾਂ ਦਾ ਮਾਲਕ ਡ+ਰੱਗ ਇੰਸਪੈਕਟਰ ਕਾਬੂ
    ਨ+ਸ਼ੇ ਦਾ ਵਪਾਰੀ ਤੇ ਤਸਕਰਾਂ ਦਾ ਯਾਰ
    #abcpunjab #punjab #bhagwantmann #dgpgauravyadav #punjabpolice #ABCPunjab #BreakingNews #ABCNews #DailyNews
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 143

  • @user-wp7jg5lo9j
    @user-wp7jg5lo9j Місяць тому +72

    ਭਗਵੰਤ ਸਿੰਘ ਮਾਨ ਜੀ ਇਹਨਾਂ ਦੀ ਚੱਲ ਤੇ ਅਚੱਲ ਜਾਇਦਾਦ ਸਾਰੀ ਸਰਕਾਰ ਦੇ ਖਜ਼ਾਨੇ ਵਿਚ ਜਮ੍ਹਾਂ ਕਰਵਾ ਲੈਣਾ ਚਾਹੀਦਾ ਹੈ

  • @manjindersinghsidhu1275
    @manjindersinghsidhu1275 Місяць тому +35

    ਹਰ ਡਰੱਗ ਇੰਸਪੈਕਟਰ ਦੀ ਜਾਇਦਾਦ ਦੀ ਜਾਂਚ ਹੋਣੀ ਚਾਹੀਦੀ ਹੈ

  • @GurdeepSingh-vb3bo
    @GurdeepSingh-vb3bo Місяць тому +11

    ਇਹ ਦੀ ਸਾਰੀ ਜਾਇਦਾਦ ਤੇ ਜਮੀਨ, ਘਰ ਆਦਿ ਸਾਰੇ ਜਬਤ ਕਰੋ,, ਲਾਸ਼ਟ ਵਿੱਚ ਗੋਲੀ ਮਾਰ ਕੇ ਗੇਮ ਬੰਦ ਕਰ ਦਿਓ,, ਧੰਨਵਾਦ ਜੀ ,,

  • @punjabicalligraphyclassesm7692
    @punjabicalligraphyclassesm7692 Місяць тому +25

    ਪੰਜਾਬ ਪੁਲਿਸ ਦੀ ਟੀਮ ਦੀ ਸ਼ਲਾਘਾ ਯੋਗ ਪ੍ਰਾਪਤੀ। ਸ਼ਾਬਾਸ਼।

  • @arwindergill3650
    @arwindergill3650 Місяць тому +55

    90% ਡਰੱਗ ਅਤੇ ਫੂਡ ਇੰਸਪੈਕਟਰਾਂ ਦੇ ਖਾਤਿਆ ਵਿੱਚ ਬੇਹਿਸਾਬ ਮਾਲ ਹੈ।

    • @sabi-mansa
      @sabi-mansa Місяць тому +1

      ✅💯

    • @NarinderSingh-dn8dg
      @NarinderSingh-dn8dg Місяць тому

      Me restaurant line vich haa sub chlda a restaurant v ahatta e hunda a peg laavo....sub kuj kroo .sub mix hun

  • @ajaibsingh1104
    @ajaibsingh1104 Місяць тому +33

    ਬਾਈ ਜੀ ਸਾਰੇ ਡਰੱਗ inspecter ਚੋਰ ਹਨ

  • @ArshdeepSingh-oh4qk
    @ArshdeepSingh-oh4qk Місяць тому +32

    ਪੰਜਾਬ ਨੂੰ ਦੋਹੇਂ ਹੱਥੀਂ ਲੁੱਟ ਕੇ ਖਾ ਗਏ
    ਐ ਦੇਸ਼ ਥੋੜਾ ਬਚੂਗਾ। ਬੇਸ਼ਰਮਾਂ

  • @ranjitsingh7883
    @ranjitsingh7883 Місяць тому +19

    ਇਸ ਤਰ੍ਹਾਂ ਦੇ ਹੋਰ ਵੀ ਬਹੁਤ ਹਨ

  • @gurcharanbrar3029
    @gurcharanbrar3029 Місяць тому +25

    ਪਿੰਡਾਂ ਵਿਚ medical ਨਸ਼ਿਆਂ ਦੀ ਭਰਮਾਰ ਹੈ

  • @user-mk8jx3xj7y
    @user-mk8jx3xj7y Місяць тому +45

    ਪੰਜਾਬ ਪੁਲਿਸ ਨੇ ਪੰਜਾਬ ਦਾ ਬੇੜਾ ਗ਼ਰਕ ਕਰਕੇ ਰੱਖਤਾ ਇਸਨੂੰ ਫਾਂਸੀ ਹੋਣੀਂ ਚਾਹੀਦੀ ਹੈ।

    • @AvtarSingh-go7rb
      @AvtarSingh-go7rb Місяць тому +2

      Drug inspector ha bai police na farya ha

    • @sabi-mansa
      @sabi-mansa Місяць тому +2

      ਪੰਜਾਬ ਸਰਕਾਰ ਤੇ ਪੁਲਿਸ ਮੁਰਦਾਬਾਦ
      ਪੰਜਾਬ ਦਾ ਬੇੜਾ ਡੋਬਿਆ ਇਹਨਾ ਰਲ਼ ਕੇ

    • @narinderrana8236
      @narinderrana8236 Місяць тому

      Fadiya kon hai
      Fadiya kine hai pad liya karo

    • @kamaljitsingh9032
      @kamaljitsingh9032 26 днів тому

      NSA

  • @JagjitSingh_
    @JagjitSingh_ Місяць тому +34

    ਇਹੋ ਜਿਹੇ ਸਾਤਰ ਦਿਮਾਗ ਬੰਦੇ ਜੇਲ੍ਹ ਵਿੱਚ ਬੈਠੇ ਜੱਜਾਂ ਨਾਲ ਸੈਟਿਂਗ ਕਰ ਲੈਂਦੇ ਹਨ ਅਤੇ ਪੈਸੇ ਦੇ ਜੋਰ ਨਾਲ ਬਾਹਰ ਆ ਜਾਂਦੇ ਹਨ

    • @rbrar3859
      @rbrar3859 Місяць тому +4

      ਮਾਨ ਸਾਹਬ, ਪੰਜਾਬ ਨੂੰ ਤੁਹਾਡੇ ਤੇ ਮਾਣ ਹੈ,
      ਪਰ ਵੱਡੇ ਡਰੱਗ ਲੀਡਰਾਂ ਨੂੰ ਵੀ ਫੜੋ ਜੀ।

    • @sabi-mansa
      @sabi-mansa Місяць тому +1

      ਬਿਸ਼ਨੋਈ ਤੇ ਡਰੱਗ ਡੀਲਰ ਰਾਘਵ ਚੱਡਾ ਦਾ ਸਾਲਾ
      ਭੰਡ ਭਗਤ ਮਾਨ ਬੁੱਚੜ ਭਜਾਓ ਪੰਜਾਬ ਬਚਾਓ
      ਜਾਗਦੀ ਜ਼ਮੀਰ ਵਾਲੇ ਪੰਜਾਬੀਓ 👈🙏

  • @manjitmann171
    @manjitmann171 Місяць тому +4

    ਜਾਇਦਾਦ ਜਬਤ ਕੀਤੀ ਜਾਵੇ ਸਾਰੇ ਡਰੱਗ ਇੰਨਸਪੈਕਟਰ ਦੀ ਜਾਚ ਕੀਤੀ ਜਾਵੇ

  • @GurpreetSingh-jg8pw
    @GurpreetSingh-jg8pw Місяць тому +10

    Very very good Punjab police saab jindabad

  • @avtars.dhindsa8381
    @avtars.dhindsa8381 Місяць тому +9

    ਪਰਮਿੰਦਰ ਝੋਟੇ ਨੂੰ ਫਸਾਉਣ ਵਿਚ ਇਸਦਾ ਹੀ ਰੋਲ ਸੀ, ਅੱਧੀ ਪੰਜਾਬ ਪੁਲਿਸ ਚ ਨਸੇ ਦਾ ਕਾਰੋਬਾਰ ਕਰਨ ਵਾਲੇ ਅਧਿਕਾਰੀ ਹਨ

    • @sabi-mansa
      @sabi-mansa Місяць тому +1

      ਭੰਡ ਬੁੱਚੜ ਈ ਹਰਾਮੀ ਨਿਕਲ਼ਿਆ,
      ਇਹੋ ਕੁੱਝ ਹੋਣਾ, ਹੋਰ 2 ਸਾਲ

  • @darshankumarlaleana383
    @darshankumarlaleana383 Місяць тому +19

    ਨਥੇਹਾ ਦੇ ਪੁਲਿਸ ਮੁਲਾਜਮ ਦੀ ਜਾਚ ਕੀਤੀ ਜਾਵੇ, ਇਕ ਰਾਮਾ ਵਿਖ਼ੇ ਸੀ ਆਈ ਡੀ ਮੁਜ਼ਾਲਮ ਡੀ ਜਾਚ ਕੀਤੀ ਜੋ

  • @majorsingh1285
    @majorsingh1285 Місяць тому +6

    ਪੰਜਾਬ ਦੇ ਲੱਗਭਗ ਸਾਰੇ ਡਰੱਗ ਇੰਸਪੈਕਟਰ ਹੀ ਕਰਪਟ ਨੇ ਜਿਹੜੇ ਮੈਡੀਕਲ ਸਟੋਰ ਵਾਲੀਆਂ ਤੋਂ ਪੈਸੇ ਲੈਂਦੇ ਆ

  • @SukhwinderSingh-fm7xh
    @SukhwinderSingh-fm7xh Місяць тому +9

    ਬਾਈ ਜੀ ਇੱਕ ਫੜਿਆ ਗਿਆ ਬਰੀਕ ਛਾਨਣੀ ਲਗਾਉ ਹਜ਼ਾਰਾਂ ਹੋਰ ਮਿਲ ਜਾਣਗੇ ਪਰ ਫਿਰ ਵੀ ਬੰਦ ਨਹੀਂ ਹੋਣਾ ਕਿਉਂਕਿ ਤੰਦ ਨਹੀਂ ਤਾਣਾ ਵਿਗੜਿਆ ਹੋਇਆ ਜਾਇਦਾਦਾਂ ਜ਼ਬਤ ਮੌਤ ਦੀ ਸਜ਼ਾ ਤੁਰੰਤ ਹੋਵੇ ਫਿਰ ਭਾਵੇਂ ਥੋੜ੍ਹੀ ਠੱਲ੍ਹ ਪੈ ਸਕੇ

    • @sabi-mansa
      @sabi-mansa Місяць тому +1

      ਹਰਿਆਣਾ ਇਲੇਕਸ਼ਨ ਡਰਾਮੇ ਹੋ ਰਹੇ

  • @majorsingh1285
    @majorsingh1285 Місяць тому +7

    ਆਗਲੀ ਜਾਂਚ ਵਿਚ ਦੋਸ਼ੀ ਨੇ ਦੋ ਚਾਰ ਸਾਲ ਤੱਕ ਬਰੀ ਹੋ ਜਾਣਾ , ਇੱਕਠੀ ਤਨਖਾਹ ਮਿਲ ਜਾਣੀ ਆ ਫੇਰ ਨੋਕਰੀ ਤੈ ਆ ਜਾਣਾ

    • @SurjitSingh-ep8qy
      @SurjitSingh-ep8qy 29 днів тому +1

      ਇਹ ਸਾਰੇ ਤੜੀਪਾਰ ਦੇ ਯਾਰ ਹਨ

  • @RamgarhiSingh-dc9gg
    @RamgarhiSingh-dc9gg Місяць тому +7

    Good 👍👍👍👍

  • @tajindersingh1908
    @tajindersingh1908 10 днів тому +1

    Bhagwant Maaaan
    Punjab Police Zindabad 👍

  • @gurleenkaur2968
    @gurleenkaur2968 Місяць тому +7

    ਮੋਗਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ ‌ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ‌

    • @sabi-mansa
      @sabi-mansa Місяць тому +1

      ਕਿੱਥੇ ਨ੍ਹੀਂ ਵਿਕਦਾ ਓਹ ਦੱਸੋ,

  • @bhullarsahib69
    @bhullarsahib69 15 днів тому +3

    ਸਾਰੇ ਜ਼ਿਲ੍ਹਿਆਂ ਦੇ ਡਰੱਗ ਇੰਸਪੈਕਟਰਾਂ ਉਤੇ ਕਰੜੀ ਨਜ਼ਰ ਰੱਖਣੀ ਚਾਹੀਦੀ ਹੈ ਬਹੁਤ ਹੀ ਭ੍ਰਿਸ਼ਟਾਚਾਰੀ ਵਾਲੀ ਪੋਸਟ ਹੈ😂

  • @jaanveersingh7819
    @jaanveersingh7819 Місяць тому +13

    ਸਾਢੇ ਲੱਖ ਰੁਪਏ ਕੀ 😊

  • @SukhdevSingh-vs2bn
    @SukhdevSingh-vs2bn Місяць тому +8

    515 ਗ੍ਰਾਮ ਕੀ ਹੈ ਭਾਈ ਸਾਹਿਬ ਜੀ ਨਾਮ ਨਹੀ ਦੱਸਿਆ

  • @surindersyal6575
    @surindersyal6575 15 днів тому

    पंजाब सरकार को ऐसे पुलिस अधिकारियों को विशेष तौर पर सम्मानित करना चाहिए।

  • @NavgeetSingh-jf3dr
    @NavgeetSingh-jf3dr Місяць тому +4

    ਬਠਿੰਡਾ ਚ, ਵੀ ਇਹੀ ਹੲਲ ਐ ਮਾਨ ਸਾਹਿਬ ਜੀ।

  • @gurwindersingh1502
    @gurwindersingh1502 Місяць тому +18

    ਇਸਤੋਂ ਚੰਗਾ ਮੁੱਖ ਮੰਤਰੀ ਪੰਜਾਬ ਨੂੰ ਨਹੀਂ ਮਿਲ ਸਕਦਾ❤❤ਸੀ ਐਮ ਮਾਨ ਜ਼ਿੰਦਾਬਾਦ

    • @SinghGill7878
      @SinghGill7878 Місяць тому +2

      ਨਿਕੰਮਾ 😂

    • @user-wq8vv6kg5f
      @user-wq8vv6kg5f Місяць тому +1

      Very nice Maan Saab

    • @RajeshKumar-dq6tg
      @RajeshKumar-dq6tg Місяць тому +2

      Lok sabha ch setan 3 ayian c .kina nice cm aa 2027 ch pata lgju

    • @gurwindersingh1502
      @gurwindersingh1502 Місяць тому

      @@RajeshKumar-dq6tgਮੈਂ ਤਾਂ ਗੱਲ ਕੀਤੀ ਹੈ ਕਿ ਸੀ ਐਮ ਆਮ ਲੋਕਾਂ ਲਈ ਵਧੀਆ ਮੁੱਖ ਮੰਤਰੀ ਹੈ ਚੋਰ ਉਚੱਕਿਆਂ ਲਈ ਨਹੀਂ।😜😂

    • @gurwindersingh1502
      @gurwindersingh1502 Місяць тому

      @@SinghGill7878 ਸਿਰਫ ਚੋਰਾਂ ਲਈ ਨਿਕੰਮਾ,ਹੋਰਾਂ ਲਈ ਚੰਗਾ ਈ ਚੰਗਾ

  • @luckysingh-po1gh
    @luckysingh-po1gh Місяць тому +3

    No drugs in Punjab always remember ji 🙏🌹
    Nasha mukt Punjab khushaal Punjab ji 🙏🌹

  • @JaswinderKaur-g9s
    @JaswinderKaur-g9s Місяць тому +9

    ਸਰਕਾਰ ਵੀ ਨਾਲ ਆ ਵੀਰੇ

  • @chamkau
    @chamkau 27 днів тому

    ਭਗਵੰਤ ਮਾਨ ਜੀ ਸਾਡੇ ਪਿੰਡ ਵੀ ਮੈਡੀਕਲਾ ਵਾਲੇ ਨਸਾਂ ਬਹੁਤ ਵੇਚਦੇ ਪੁਲਿਸ ਵਾਲੇ ਮਹੀਨਾ ਲੈਕੇ ਮੁੜ ਜਾਂਦੇ ਸਾਰੀ ਨੋਜਵਾਨ ਪੀੜੀ ਨੂੰ ਖਤਮ ਕਰਨ ਤੇ ਤੁਰੇ ਹੋਏ ਨੇ ਕੈਪਸੂਲ ਤੇ ਗੋਲੀਆ ਵੇਚ ਕੇ ਪੈਸੇ ਨਾਲ ਆਪਣੇ ਤੇ ਪੁਲਿਸ ਦੇ ਘਰ ਭਰੀ ਜਾਦੇ ਇੰਨਾ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਜੋ ਪੁਲਿਸ ਵਾਲੇ ਇੰਨਾ ਤੋ ਮਹੀਨਾ ਲੈਦੇ ਉਨ੍ਹਾਂ ਨੂੰ ਨੌਕਰੀ ਤੋਂ ਉਤਾਰ ਕੇ ਜੇਲਾਂ ਵਿੱਚ ਸੁਟਿਆ ਜਾਣਾ ਚਾਹੀਦਾ ਹੈ

  • @lakhveerbrar7467
    @lakhveerbrar7467 Місяць тому +13

    ਨਬੇ ਪਰਸੇਟ ਪੁਲਿਸ ਤੇ ਲੀਡਰ ਨਸਾ ਵੇਚਦੇ ਤੇ ਵਿਕੋਦੇ ਨੇ

  • @surindersyal6575
    @surindersyal6575 15 днів тому

    Very very appreciable.

  • @vikasrattan2806
    @vikasrattan2806 Місяць тому +3

    Gud job

  • @karpal_pannu_12
    @karpal_pannu_12 Місяць тому +2

    VERY GOOD VERY GOOD 🌹🌹🌹

  • @gurdeepsingh8508
    @gurdeepsingh8508 Місяць тому +1

    Salute cm saab salute dgp saab

  • @JoinderSingh-y7f
    @JoinderSingh-y7f 13 днів тому

    Nice job by punjab police

  • @shamjuneja3415
    @shamjuneja3415 Місяць тому +1

    ਜਗਤਾਰ ਜੀ ਸ਼ੀਸ਼ਨ ਮਿੱਤਲ

  • @RajinderKaur.7604
    @RajinderKaur.7604 Місяць тому +5

    ਆਮ ਪਾਰਟੀ ਭਗਵੰਤ ਮਾਨ ਜ਼ਿੰਦਾਬਾਦ 👍💐 ਚੰਗੇ ਕੰਮ ਇਮਾਨਦਾਰੀ ਨਾਲ ਡਿਊਟ ਕਰਨਾ ਪੰਜਾਬ ਪੁਲਿਸ ਵੀਰਾਂ ਨੂੰ ਸਲੂਟ 🎉💐 ਸਾਡੇ ਵੀਰਾਂ ਨੂੰ ਪਰਮਾਤਮਾ ਚੜਦੀ ਕਲਾ ਚ ਰੱਖੇ 🙏🏻ਕਰਦਾ ਕੋਈ ਹੈ ਨਾਮ ਆਮ ਪਾਰਟੀ ਦਾ

    • @sabi-mansa
      @sabi-mansa Місяць тому +1

      ਬਿਸ਼ਨੋਈ ਤੇ ਡਰੱਗ ਡੀਲਰ ਰਾਘਵ ਚੱਡਾ ਦਾ ਸਾਲਾ
      ਭੰਡ ਭਗਤ ਮਾਨ ਬੁੱਚੜ ਭਜਾਓ ਪੰਜਾਬ ਬਚਾਓ
      ਜਾਗਦੀ ਜ਼ਮੀਰ ਵਾਲੇ ਪੰਜਾਬੀਓ 👈🙏

  • @kanwarjitsingh9564
    @kanwarjitsingh9564 Місяць тому +2

    Cm sahib Good job

  • @sardoolsinghdhillon2587
    @sardoolsinghdhillon2587 15 днів тому

    ਇਹ ਲੋਕ ਨਸ਼ਾ ਬੰਦ ਕਰਾ ਰਹੇ ਹਨ ਼ ਮਾਨ ਸਹਿਬ

  • @SurjeetSingh-kx5wm
    @SurjeetSingh-kx5wm Місяць тому +1

    What is the. Futureof. Punjab nil and. Dark and 0 in. Future. Save. Punjab. Urgently soon and. Soon

  • @nirmaljitsingh7349
    @nirmaljitsingh7349 Місяць тому +4

    Sadde lakh kinne hunde hai bhullar sahib?

  • @JashanPreet-s4b
    @JashanPreet-s4b Місяць тому +1

    ਭਾਈ ਅਮ੍ਰਿਤਪਾਲ ਸਿੰਘ ਜੀਂਦਾ ਬਾਅਦ ਭਾਈ ਸਰਬਜੀਤ ਸਿੰਘ ਜਿੰਦਾ ਬਾਦ

  • @sardoolsinghdhillon2587
    @sardoolsinghdhillon2587 15 днів тому

    ਪੁਲਿਸ ਦੇ ਸਹਿਯੋਗ ਤੋਂ ਬਿਨਾਂ ਕੋਈ ਤਸਕਰੀ ਨਹੀਂ ਕਰ ਸਕਦਾ

  • @jaswantsingh6173
    @jaswantsingh6173 14 днів тому

    ਡੀ ਜੀ ਪੀ ਸਾਹਬ ਜਿਸ ਪੁਲਿਸ ਦੀ ਤੁਸੀਂ ਗੱਲ ਕਰਦੇ ਹੋ ਉਹ ਖੁਦ ਹੀ ਚੋਰ ਆ ਕਿਸੇ ਵੀ ਜਿਲ੍ਹੇ ਵਿੱਚ ਜਾ ਕੇ ਚੈਕ ਕਰ ਲਉ ਤੁਹਾਡਾ ਕੋਈ ਵੀ ਅਫ਼ਸਰ ਨਾ ਜਨਤਾ ਵਿੱਚ ਜਾਵੇ, ਨਾ ਜਨਤਾ ਨੂੰ ਮਿਲੇ, ਦਫਤਰ ਤੋਂ ਘਰ ਘਰੋ ਦਫਤਰ ਉਨ੍ਹਾਂ ਨੂੰ ਪਤਾ ਹੀ ਨਹੀਂ ਥਾਣਿਆਂ ਵਿੱਚ ਕੀ ਹੋ ਰਿਹਾ ਏ

  • @NirmalSingh-fj1hv
    @NirmalSingh-fj1hv Місяць тому

    ਸ਼ਾਬਾਸ਼

  • @subhashmittal6615
    @subhashmittal6615 Місяць тому

    Veerji. SatshreeAkall. Very Very. Nice. News. Ji 🙏🙏🙏🙏🙏🙏

  • @jagjeetsingh9613
    @jagjeetsingh9613 Місяць тому +1

    Good cm mann sahib

  • @Balraj_S
    @Balraj_S Місяць тому +2

    ਮੁੱਖ ਮੰਤਰੀ ਸਾਹਿਬ ਜੀ ਏਨਾਂ ਲੁਟੇਰਿਆਂ ਨੂੰ ਨੱਥ ਪਾਓ ਅਗਲੀ ਵਾਰ ਵੋਟਾਂ ਆਮ ਆਦਮੀ ਪਾਰਟੀ ਨੂੰ ਹੀ ਪਾਵਾਂਗੇ,

  • @manjitkaurpelia3506
    @manjitkaurpelia3506 Місяць тому

    Werygood story 🎉🎉

  • @amrikwahla
    @amrikwahla Місяць тому +1

    Metal and money can not be separated being banya

  • @sukhchainsingh6563
    @sukhchainsingh6563 Місяць тому

    Punjab police is on its toe under the dynamic leadership of Bhagwant Singh Maan and DGP Punjab.

  • @MahinderpalSingh-x9s
    @MahinderpalSingh-x9s Місяць тому

    ਖੁਰਾਕ ਸਪਲਾਈ ਵਿਭਾਗ, ਮਾਲ ਵਿਭਾਗ, ਹੈਲਥ ਵਿਭਾਗ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ, ਪਟਵਾਰੀ, ਕਾਨੂੰਗੋ, ਨਾਇਬ ਤਹਿਸੀਲਦਾਰ, ਤਹਿਸੀਲਦਾਰ ਸਭ ਦੇ ਸਭ ਮੋਟੀ ਕਮਾਈ ਕਰਨ ਵਿੱਚ ਲੱਗੇ ਹੋਏ aa

  • @AngrejSingh-x8y
    @AngrejSingh-x8y 18 днів тому

    CM good nice

  • @samsingh9551
    @samsingh9551 Місяць тому +2

    Sare drug inspectors and weight inspectors di inquiry kiti jave

  • @LiakatMasih-zv2nk
    @LiakatMasih-zv2nk Місяць тому +1

    😢

  • @hashnikumar6743
    @hashnikumar6743 Місяць тому

    No tolerance should be for drug and corruption ridden officers and politicians.

  • @Sarjeevansingh687-fy9mp
    @Sarjeevansingh687-fy9mp Місяць тому

    Great. C. M. Mann

  • @satnamsingh8411
    @satnamsingh8411 Місяць тому +2

    Good cm sab

  • @rupindersidhu8717
    @rupindersidhu8717 Місяць тому

    ❤❤

  • @HarmailSingh-i1m
    @HarmailSingh-i1m Місяць тому +3

    Ehna lay dibrugarh jahal nhi kmm aondi

  • @inderpalsingh2213
    @inderpalsingh2213 Місяць тому +1

    Har police station ch check karo jo long time ton posted ne hn te proof ho gya Ki police help kardi drug sale ch police staff di posting out off distract ch honi chahidi aa

  • @harisingh-xl6hf
    @harisingh-xl6hf Місяць тому +1

    man. sab. sari. polss. de. jach. honi. chae de kine. kini. jaidat. bani. or. kine. chir h. pihla. kini c. a. wajj. sare. lola. nu. thoni. chahide a

  • @NarinderSingh-dx9dp
    @NarinderSingh-dx9dp Місяць тому

    Sir request ha travell agents nu be faraya java

  • @akemsingh7482
    @akemsingh7482 16 днів тому

    ਕਰੱਸੀ ਵੀ ਗ੍ਰਾਮਾ ਵਿਚ ਦੱਸ ਰਿਆ ਸਰਦਾਰ ਨੂੰ ਨਸਾ ਚੜ ਗਿਆ

  • @dharmvirsingh8691
    @dharmvirsingh8691 Місяць тому

    ਇਹ ਜੋ ਐਸਟੀ ਬਣੀ ਹੈ ਇਹ ਮਾਨ ਸਾਹਿਬ ਦੀ ਸੋਚ ਰੱਖਦੀ ਹੈ ਨਹੀਂ ਤਾਂ ਬਾਕੀ ਤਾਂ ਪੈਸਾ ਤੇਲਾ ਲੈ ਕੇ ਇਸ ਨੂੰ ਖੁਦਦਾਰ ਕਰ ਦਿੰਦੇ ਆ

  • @gurdeepsingh8508
    @gurdeepsingh8508 Місяць тому

    Dgp gaurav yadav salte to u❤❤

  • @YAMRAJ__gaming944
    @YAMRAJ__gaming944 Місяць тому

    Jinay hospatal

  • @vickramsingh6681
    @vickramsingh6681 Місяць тому

    Foodsuplyinspectorbeepakrokarbykaro

  • @RahulKumar-yc8nu
    @RahulKumar-yc8nu Місяць тому +2

    TASAKARA..DI.. DALAGIRI..KARAN.. WALIA..LAY..SOLDE
    KANNON..BANAO

  • @SurjitKumar-nx7gs
    @SurjitKumar-nx7gs Місяць тому +1

    Sari money greeba nu de deni chahidi aa

  • @jjimmy9763
    @jjimmy9763 Місяць тому

    Government te Police de sehyog bina drugs kade vick hee nahi sakde.

  • @kamaljitsingh9032
    @kamaljitsingh9032 26 днів тому

    NSA LAGAO

  • @blessing9986
    @blessing9986 Місяць тому

    Kuj ni hona 3 saal baad pta lagia yr ke sade inspector vi

  • @rana7018josan
    @rana7018josan Місяць тому

    Punjab police de accunt chek kraayo ghara di tlaasi layi jaawe ,, te blood test v ਕਰਵਾਇਆ ਜਾਵੇ ,,ਪਹਿਲਾ ਡੀਜੀਪੀ ਤੋ ਕਰਨ

  • @jaspalkang7668
    @jaspalkang7668 Місяць тому +1

    There are many police persons involved in drug dealing ,otherwise corruption is rampant in police.This DGP is a big liar and not able to stay in this position ,must be suspended as he lied in Lawrence case.

  • @user-wh1jv9xq2f
    @user-wh1jv9xq2f Місяць тому

    Maan saab.... jehde nashey de tasker fde jande sarea di property jbat kar lyi jave govt job walea nu dismiss kita jave ...

  • @vickramsingh6681
    @vickramsingh6681 Місяць тому

    Isofficertesakhatkarbykeetijabe

  • @parmjeetdhaliwal5244
    @parmjeetdhaliwal5244 Місяць тому

    Dsp Sanjeev goyal de janch honi chadi aa jp aj kal Mukatsar lagya hoya he

  • @user-lp3if2eo8t
    @user-lp3if2eo8t Місяць тому

    ਇਹਦੀ ਫੋਟੋ ਨਹੀਂ ਦਿੱਤੀ ਨਾਲ ਜੀ

  • @rajansharma9470
    @rajansharma9470 Місяць тому

    IPS officer to inquiry honni chieya
    Phir fir me correction honni chieya
    India new channel full fail

  • @SatenamSidhu
    @SatenamSidhu Місяць тому +1

    4 gram amrit pal de bhai toh fad k word vich rola pata c hun ehda kush nhi hona

  • @jaskarandas8351
    @jaskarandas8351 Місяць тому

    Waheguru ji daso police wale hi sale karde a pcr walea safri gadiea la laea

  • @user-ly8lx8sr2b
    @user-ly8lx8sr2b Місяць тому

    Kini.saja.ho.jani.ha.10.20.40.saal.tak

  • @satnamsingh8988
    @satnamsingh8988 Місяць тому +1

    EH TAN KUTI HAI CHOR KOI HOR N 🤔🤔🤔🤔👍👌👏🙏

  • @samsingh9551
    @samsingh9551 Місяць тому +1

    Eto dto di vi janch hove

  • @princechuhan5033
    @princechuhan5033 Місяць тому

    Muktsar v chk kro

  • @pardeepverma7323
    @pardeepverma7323 Місяць тому

    Grib to aisey hi badnaam hai.pahunch waley hi krtey hain yeh kaam.

  • @jaswantsidhu7735
    @jaswantsidhu7735 Місяць тому

    All Drug inspectors take monthly from chemist medical stores and most medical stores are illegally doing their business without any valid license

  • @nirmaldhiman773
    @nirmaldhiman773 Місяць тому

    Police
    Hi
    Vikaoundi
    Te
    Vechdi
    Chita
    PoliceDa
    V
    Dope
    Test
    Jroor
    Hove
    Nteeja
    60prsent
    Positiv
    Aavega

  • @VijayKumar-fw8bv
    @VijayKumar-fw8bv 14 днів тому

    Panjab wich hun blatkar dee kine case ho Rahay ne Bhagwant Mann and panjab police mook darshak bani hoi hai

  • @SawranjeetSawranjeet
    @SawranjeetSawranjeet Місяць тому

    Maan de ishare te he bishnoi di interview krvai eh ve aakh de gorav yadav

  • @JagseerSingh-i9z
    @JagseerSingh-i9z Місяць тому

    Sare kite changing kro

  • @NarinderSingh-dn8dg
    @NarinderSingh-dn8dg Місяць тому

    Ptaa taa pehla he hunda a..k,kon kidar sale krda ha..koi vddi cheej nee hegi..knoon he inna sakhat kr deo k sub chuk k apne ghar ton out kr devega her koi nshaa vpaari..na rhega baans na bjegi bansoori

  • @harmeshjangra3912
    @harmeshjangra3912 22 дні тому

    Eh ikala ne hor bahut nai Kalia bhedan

  • @chhinderpalkaur4163
    @chhinderpalkaur4163 Місяць тому

    Police ce chilta vachi jandi aa

  • @anilnagpalnagpal3373
    @anilnagpalnagpal3373 Місяць тому

    Bahute pindan vich bina license de store drug inspector di sahmti naal hi chal rhe ne, jo k sirf nasha vechan da hi kamm karde ne

  • @SukhchanSingh-ng8kg
    @SukhchanSingh-ng8kg Місяць тому

    Ih vichara.dooji.parti.da.hona,,jo vi.ihde.virudh.chlega.,ohde.te.jhootha.k.pvega

  • @HarjinderSingh-id6bs
    @HarjinderSingh-id6bs Місяць тому

    Sare 90percent public dealing Wale sarkaari karam chari corrupt han

  • @user-df7nv5zy8i
    @user-df7nv5zy8i 11 днів тому

    Bass ese kark greeb nu insaaf ni milda.paisa de k kamm hoi janda