ਕੁੜੀ ਪੈਦਾ ਹੋਣ 'ਤੇ ਲੋਕੀ ਸਵਾਲ ਬਹੁਤ ਕਰਦੇ ਆ l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 21 гру 2024

КОМЕНТАРІ • 17

  • @yaadwinderdhillon1027
    @yaadwinderdhillon1027 8 днів тому +2

    ਹੋਰ ਗੱਲਾਂ ਤਾਂ ਸਾਰੀਆਂ ਪਾਸੇ ਰਹੀਆਂ ਮੇਰੇ ਤੋਂ ਤਾਂ ਇਹ ਗੱਲ ਕੀਤੀ ਬਿਨਾ ਰਿਹਾ ਹੀ ਨਹੀਂ ਜਾਣਾ,, ਕੇ ਮੈਨੂੰ ਰੁਪਿੰਦਰ ਕੌਰ ਸੰਧੂ ਬਹੁਤ ਸੋਹਣੀ ਕੁੜੀ ਲਗਦੀ ਆ

  • @yaadwinderdhillon1027
    @yaadwinderdhillon1027 8 днів тому +1

    ਰੁਪਿੰਦਰ ਕੌਰ ਸੰਧੂ ਤਾਂ ਬਾਹਲੀ ਸੋਹਣੀ ਕੁੜੀ ਆ

  • @Parneetghumanghuman
    @Parneetghumanghuman 9 днів тому +2

    ਸਤਿ ਸ਼੍ਰੀ ਅਕਾਲ ਦੋਵਾਂ ਭੈਣਾਂ ਨੂੰ 🙏🙏

  • @palgill5041
    @palgill5041 5 днів тому

    ਸਤਿ ਸ੍ਰੀ ਅਕਾਲ ਜੀ

  • @jerry18741
    @jerry18741 9 днів тому +1

    ਕੀ ਕੋਈ ਮੈਨੂੰ "ਕੁੜੀ" ਸ਼ਬਦ ਦਾ ਮਤਲਬ ਦੱਸ ਸਕਦਾ ਹੈ? ਮੇਰੇ ਖਿਆਲ ਵਿੱਚ ਇਹ ਮੰਦਭਾਗਾ ਸ਼ਬਦ ਹੈ ਜੋ 1900 ਤੋਂ ਬਾਅਦ ਪੰਜਾਬੀ ਭਾਸ਼ਾ ਵਿੱਚ ਆਇਆ. ਮੈਨੂੰ ਲੱਗਦਾ ਹੈ ਕਿ ਇਸਦਾ ਮਤਲਬ ਹੈ "ਕੂੜ ਤੋਂ ਜਮੀ"

  • @sukhsukh5042
    @sukhsukh5042 9 днів тому +4

    Right mera v do dheea he na sis menu v a bout bol da ik bar hor dekh la 😢

  • @rajinderkaurgill7782
    @rajinderkaurgill7782 9 днів тому +3

    Hanji es dunia vich rehn vaste munda hona jaroori aa mere do bache c beti aur beta pr mere bete nu genetic problem aa te sareya de kehne te asi fr baccha kita kuch mai v dukhi c . hun kuri aa gyi te fr ohi gallan k munda ho janda eh dunia kise pase di ni

  • @Ravi-07.3kvoting
    @Ravi-07.3kvoting 9 днів тому +3

    ਪਿੰਡ ਦੀਆਂ ਜਨਾਨੀਆ ਦਾ ਪਾਠ

  • @NavjotKaur-k2y
    @NavjotKaur-k2y 9 днів тому +2

    ❤❤❤

  • @jatinderkaur370
    @jatinderkaur370 9 днів тому +1

    Right ji

  • @manjitkaur-ko3su
    @manjitkaur-ko3su 9 днів тому +2

    Hi Rupinder I have only one daughter, I want to interview with u . I hope we meet one day ❤

  • @RakeshKumar-pg3or
    @RakeshKumar-pg3or 9 днів тому +2

    ❤❤❤🎉🎉🎉🎉❤

  • @sulekhadhand8322
    @sulekhadhand8322 2 дні тому

    B Social ਵਾਲਿਓ, ਤੁਹਾਡਾ ਚੈਨਲ ਤਾਂ ਹੁਣ ਰੁਪਿੰਦਰ ਸੰਧੂ ਛੱਡ ਗਈ, ਹੁਣ ਉਹਦੇ ਵੀਡੀਓ ਪਾ ਕੇ ਕੀ ਕਮਾਈ ਕਰਨ ਲੱਗੇ ਹੋਂ।

  • @SukhwinderSingh-wq5ip
    @SukhwinderSingh-wq5ip 9 днів тому +1

    ❤❤