Bibian Di Sath (12) || 45 ਸਾਲ ਪਹਿਲਾਂ ਹੋਈ ਸੀ Love Marriage - ਦੇਖੋ ਬੀਬੀਆਂ ਨੇ ਸੱਥ ‘ਚ ਲਾਈਆਂ ਰੌਣਕਾਂ

Поділитися
Вставка
  • Опубліковано 17 гру 2024

КОМЕНТАРІ • 22

  • @jagannath7141
    @jagannath7141 6 годин тому +1

    ਬਹੁਤ ਵਧੀਆ ਪ੍ਰੋਗਰਾਮ ਬੀਬੀਆਂ ਦਾ ਲੱਗਿਆਂ। ਬਹੁਤ ਸਾਰੇ ਪੁਰਾਣੇ ਰੀਤੀ ਰਿਵਾਜਾਂ ਵਾਰੇ ਪਤਾ ਲੱਗਾ।ਇਹੋ ਸਾਡਾ ਪੰਜਾਬੀ ਸੱਭਿਆਚਾਰ ਸੀ।ਜਿਸ ਨੂੰ ਅਸੀਂ ਭੁੱਲੀ ਜਾ ਰਹੇ ਹਾਂ।ਵਿਆਹ ਸਮੇਂ ਘਰਾਂ ਵਿੱਚ ਕਈ ਕਈ ਦਿਨ ਰੌਣਕਾਂ ਲੱਗਦੀਆਂ ਸਨ।ਸਾਦੇ ਵਿਆਹ ਹੁੰਦੇ ਸੀ। ਆਪਸੀ ਪਿਆਰ ਬਹੁਤ ਹੁੰਦਾ ਸੀ।

  • @SukhwinderSingh-wq5ip
    @SukhwinderSingh-wq5ip 13 годин тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    • @shinderbrar
      @shinderbrar 9 годин тому

      ❤❤❤❤🙏🙏👌👌👌✌🤙🤙🤙🤙🤙🌹🌹🌹 0:35 0:35 0:35 0:35

  • @Khu-f1t
    @Khu-f1t 2 години тому +1

    Thanks

  • @sharanjitcheema1844
    @sharanjitcheema1844 7 годин тому +1

    Very nice 👍 i miss mera punjab meno bahut sona lagea tuhada sth bibian da

  • @HARRYROMANA-on7vt
    @HARRYROMANA-on7vt 9 годин тому

    ਬਹੁਤ ਸੋਹਣੀ ਵੀਡੀਓ ਹੈ ਜੀ

  • @Khu-f1t
    @Khu-f1t 2 години тому

    Thanks❤😊

  • @kisankaur4459
    @kisankaur4459 3 години тому

    Such a Beautiful video, that's, our real Punjab, Please... Make Some more videos, 🙏

  • @tarlochanrai6339
    @tarlochanrai6339 2 години тому

    Very nice video ❤👍

  • @LodhiKhan-b7r
    @LodhiKhan-b7r 11 годин тому +1

    Nice video salkot Pakistan ❤

  • @rajapowar1930
    @rajapowar1930 8 годин тому +1

    Mera pind❤❤❤❤

  • @sandeepmultani2797
    @sandeepmultani2797 6 годин тому

    Lagda paya sada purana virsa ajj age a rahya bhot khushi

  • @sandeepmultani2797
    @sandeepmultani2797 5 годин тому

    Madame patar kar nu banti harak pind vich jaya karo idda da programme karaya karo har koi purane virse nal Jord sake thinku

  • @sarabjeetsingh8334
    @sarabjeetsingh8334 10 годин тому

    Nice program

  • @sarabjeetsingh8334
    @sarabjeetsingh8334 10 годин тому

    Queen jee tvad a hasa vary nice

  • @BaldevSingh-ks1ts
    @BaldevSingh-ks1ts 11 годин тому

    Very nice

  • @windersingh9211
    @windersingh9211 4 години тому

    ਸਾਡੇ ਭਾਈ ਸਾਹਬ ਭਾਈ ਸਰੂਪ ਸਿੰਘ ਕੰਡਿਆਣਾ ਦਾ ਪਿੰਡ ਆ

  • @JoginderKaurKahlon-k5m
    @JoginderKaurKahlon-k5m 7 годин тому

    ਬਹੁਤ ਵਧੀਆ ਗੱਲ ਹੈ ਜੀ ਧੰਨਵਾਦ ਹੈ ਜੀ

  • @BALJINDERSINGH-bi7kz
    @BALJINDERSINGH-bi7kz 9 годин тому

    ❤❤😂😂😂❤❤

  • @jasbirsing1056
    @jasbirsing1056 7 годин тому

    😅😅😅😅😅😅

  • @harkieratpowar2138
    @harkieratpowar2138 10 годин тому

    Punjabi sabhyachaar