Kuldip Manak ਨੀ ਮੈਂ ਸੂਰਜ ਚੌਰਸ ਕਰ ਦਿਆਂ - ਮਿਰਜ਼ਾ Mirza - ਕੁਲਦੀਪ ਮਾਣਕ Mukandpur Live 1983

Поділитися
Вставка
  • Опубліковано 23 сер 2024

КОМЕНТАРІ • 16

  • @nanakchandkamboj5844
    @nanakchandkamboj5844 5 місяців тому +6

    ਮਾਣਕ ਸਾਹਬ ਦੀ ਮੌਤ ਦੇ ਨਾਲ ਹੀ ਅਖਾੜਿਆਂ ਦੇ ਇਕ ਸੋਹਣੇ ਯੁੱਗ ਦਾ ਅੰਤ ਹੋ ਗਿਆ। ਮੇਰੀ ਹੁਣ ਦੇ ਸਿੰਗਰਾਂ ਦੇ ਅਖਾੜਿਆਂ ਵਿਚ ਬਿਲਕੁਲ ਵੀ ਦਿਲਚਸਪੀ ਨਹੀਂ ਰਹੀ । ❤❤❤❤❤❤❤❤❤

  • @user-vd7wu9wl7o
    @user-vd7wu9wl7o 8 годин тому

    ਪਰਮਾਤਮਾ ਕਿਸੇ ਨੂੰ ਰੰਗ ਰੂਪ ਦੇ ਦਿੰਦੈ ਕਿਸੇ ਨੂੰ ਕੱਦ ਕਾਠ ਪਰ ਮਾਣਕ ਨੂੰ ਸ਼ੇਰ ਦੀ ਦਹਾੜ ਵਰਗੀ ਆਵਾਜ਼ ਦਿੱਤੀ।

  • @sukhdevsingh6078
    @sukhdevsingh6078 2 дні тому

    ਬਹੁਤ ਵਧੀਆ ਬੰਦਾ ਸੀ ਦੇਸੀ ਸਟੇਟਸ ਚ ਰਿਹੰਦਾ ਸੀ ਪੀਂਦਾ ਵੀ ਦੇਸੀ ਸੀ

  • @deepi50
    @deepi50 5 місяців тому +3

    ਇੱਕ ਗੱਲ ਨੋਟ ਕਰਨ ਵਾਲੀ ਐ ਜਦੋਂ ਮਾਣਕ ਸਾਹਬ ਸ਼ੁਰੂ ਵਿੱਚ ਹੇਕ ਚੱਕਦੇ ਐ ਓਸ ਸਮ ਤੋਂ ਉਸਤਾਦ ਬੰਦੇ ਹੀ ਚੱਕ ਸਕਦੇ ਐ

  • @basantsingh2861
    @basantsingh2861 4 місяці тому +3

    Legend klakar,ever green Manak Saab.

  • @surindersinghRajiana
    @surindersinghRajiana 5 місяців тому +3

    ਬਹੁਤ ਅਖਾੜੇ ਵੇਖੇ ਕੁਲਦੀਪ ਕੌਰ ਸੀਮਾ ਹੋਰ ਗਾਇਕਾ ਨਾਲ

  • @bootawarring7005
    @bootawarring7005 5 місяців тому +3

    Ram sigh dhilon da

  • @sukhwantkingra2802
    @sukhwantkingra2802 2 місяці тому +1

    ਗੀਤਕਾਰ ਰਾਮ ਸਿੰਘ ਢਿੱਲ ਮਹਿਰਾਜ ਵਾਲਾ

  • @sidhurureke
    @sidhurureke 5 місяців тому +1

    ਮਾਣਕ ਮੇਲੇ ਤੇ ਕੈਸਿਟ ਚੋੰ ਧੰਨਵਾਦ ਸਹਿਤ ਅਟਵਾਲ ਸਾਹਿਬ ❤❤❤❤❤

  • @balwinderpadda2311
    @balwinderpadda2311 5 місяців тому +4

    ਬਹੁਤ ਸ਼ਾਨਦਾਰ ਗੀਤ ਹੈ

  • @jagtarsingh8126
    @jagtarsingh8126 4 місяці тому +2

    Atwal saab ji poora akhada upload Karo bahut kamal da khada hai

  • @jagwindersingh8633
    @jagwindersingh8633 8 днів тому

    The great singer manak sab

  • @karamjeetsingh2352
    @karamjeetsingh2352 5 місяців тому +2

    ਵਾਹ ਜੀ ਵਾਹ

  • @user-lc8bm2hy1i
    @user-lc8bm2hy1i 5 місяців тому +2

    Thanx Attwal sahib

  • @jagtarsingh8126
    @jagtarsingh8126 4 місяці тому +2

    Manak saab warga koi dusra singer ni jamna ma ne