Kuldip Manak ਵੀਰੋ ਊਠਾਂ ਵਾਲ਼ਿਓ ਵੇ (ਕੌਲਾਂ) Kaulan - Veero Uthan Valeo ve (Mukandpur Live 83)

Поділитися
Вставка
  • Опубліковано 23 сер 2024
  • Lyrics : Hardev Dilgir (Dev Thareeke Wala)
    Rhythm : Guru Gulzar Mohd. Pharala & Ved Parkash
    Harmonium : Khan Chand Jagga
    Audio Recording in Stereo by : Baljinder Singh Atwal
    At the Wedding of Late Harnek Singh Gill 1983
    Pind : Mukandpur (Jalandhar/Nawanshehar)
    Special thanks : Gurmit Kainth and Santokh Singh Behram (Near Railway Station)
    #kuldipmanak #kuldeepmanak #punjabioldsongs #punjabiliveshow #oldpunjabisongs #punjabisong #NewPunjabiSongs #PunjabiSong2024 #punjabisongs #punjabifolk #punjabifolklore #punjabifolksong #punjabifolkmusic #punjabifolksongs #baljinderatwal

КОМЕНТАРІ • 26

  • @gurmitlalkainth6943
    @gurmitlalkainth6943 4 місяці тому +6

    ਗੀਤ ਦੀ ਤਰਜ਼ ਅਤੇ ਸੰਗੀਤ ਕਮਾਲ ਦਾ ਹੈ ਇਹ ਗੀਤ ਕੰਪਨੀ ਦੇ ਰਿਕਾਰਡ ਤੋਂ ਵੀ ਕਿਤੇ ਵਧੀਆ ਗਇਆ ਹੈ

  • @gurmailsinghgill4971
    @gurmailsinghgill4971 4 місяці тому +8

    ਮਾਣਕ ਸਾਹਿਬ ਅਮਰ ਸ਼ਖਸ਼ੀਅਤ ਹਨ ਅਤੇ ਉਹ ਅਮਰ ਰਹਿਣਗੇ।

  • @hardeeppannu6674
    @hardeeppannu6674 4 місяці тому +2

    ਨਹੀਂ ਰੀਸ ਮਾਨਕ ਤੇਰੀ ਕਿਸੇ ਕੋਲੋਂ ਹੋਣੀ ਪੰਜਾਬ ਦੀ ਬੁਲੰਦ ਆਵਾਜ਼

  • @jagsirsidhu-io3ye
    @jagsirsidhu-io3ye 4 місяці тому +4

    ਵਾਹ ਜੀ ਵਾਹ ਮਾਣਕ ਨਹੀਂ ਰੀਸਾਂ ਤੇਰੀਆਂ

  • @khosasaab3464
    @khosasaab3464 3 місяці тому +3

    ਵਾਹ ਜੀ ਵਾਹ ਮਾਣਕ ਸਾਬ ਦੀਆਂ ਰੀਸਾਂ ਨਹੀਂ ਹੋਣੀਆਂ ਕਿਸੇ ਹੋਰ ਤੋਂ

  • @RoopBrar5755
    @RoopBrar5755 4 місяці тому +5

    ਵਾਹ ਓ ਮਾਣਂਕਾ ਵਾਹ ਨਹੀਂ ਰੀਸਾਂ ਤੇਰੀਆਂ

  • @gurmeetdhillon4332
    @gurmeetdhillon4332 4 місяці тому +3

    ਕੁਲਦੀਪ ਮਾਣਕ ਜ਼ਿੰਦਾਬਾਦ

  • @harkamalsohi4390
    @harkamalsohi4390 4 місяці тому +3

    ਬਹੁਤ ਵਧੀਆ ਵੀਰ ਜੀ

  • @MaanSingh-fx5ok
    @MaanSingh-fx5ok 4 місяці тому +6

    ਮਾਣਕ। ਹਮੇਸ਼ਾ।ਜਿੱਦਾਂ।ਹੈ

  • @jagtarsingh8126
    @jagtarsingh8126 4 місяці тому +4

    Kamaal kiti hai manak saab ne

  • @sukhwinderdhapisingh5816
    @sukhwinderdhapisingh5816 4 місяці тому +2

    Sira galbat manak Saab di

  • @HarjinderSingh-pc8mw
    @HarjinderSingh-pc8mw 4 місяці тому +3

    Kea baat jwani yad krati

  • @jaswindernirwan3595
    @jaswindernirwan3595 4 місяці тому +3

    ਇਸ ਅਖਾੜੇ ਦੇ ਸਾਰੇ ਗੀਤ अपलोड ਕਰ ਦਿਓ

  • @ravighudani7287
    @ravighudani7287 Місяць тому

    ਅਰਜਣ ਦੀ ਵੀਡੀਓੁ ਦੇਖ ਕੇ ਕੌਣ ਕੌਣ ਆਇਆ ਲਗਵਾਓੁ ਹਾਜਰੀ

  • @pawanpreet8567
    @pawanpreet8567 3 місяці тому +2

    ❤❤❤

  • @Rabb_mehar_kre
    @Rabb_mehar_kre 2 місяці тому

    Atwal Sahib Ji the great....🙏 Sat sri Akaalan..
    Manak Sahib Ji love you...

  • @hardeepsinghbfcmt1252
    @hardeepsinghbfcmt1252 Місяць тому

    Bhut khub

  • @user-tu4od7uc1t
    @user-tu4od7uc1t 4 місяці тому +1

    Very nice song

  • @gursewaksingh-uz4hp
    @gursewaksingh-uz4hp 4 місяці тому +2

    ❤❤❤❤

  • @gurshaanofficial2986
    @gurshaanofficial2986 2 місяці тому

    no word this song

  • @GagandeepSingh-be7wy
    @GagandeepSingh-be7wy 3 місяці тому +1

    ❤❤❤❤❤❤❤❤❤❤❤❤❤❤❤❤❤❤❤❤❤❤❤

  • @sochpunjabdiofficial
    @sochpunjabdiofficial 4 місяці тому +6

    ਇਹ ਸਹੀ ਟਾਇਮ ਨਹੀ ਜੀ ਵੀਡੀਓ upload ਕਰਨ ਦਾ …ਜਾ ਤਾਂ ਅੱਠ ਵਜੇ ਤੋ ਬਾਦ ਕਰਿਆ ਕਰੋ ਜਾ ਸਾਮ ਨੂੰ ਸੱਤ ਵਜੇ ਤੋ ਬਾਦ …ਬਹੁਤ ਕਮਾਲ ਦੀਆ ਹੁੰਦੀਆ ਤੁਹਾਡੀਆ ਵੀਡੀਓ ਪਰ ਗਲਤ ਟਾਇਮ ਕਰਕੇ ਰੁੱਲ ਜਾਂਦੀਆ

    • @baljindersinghatwal6364
      @baljindersinghatwal6364  4 місяці тому +1

      ਧੰਨਵਾਦ ਜੀ, ਇਹ ਤੁਸੀਂ India ਦੇ ਟਾਈਮ ਦੇ ਹਿਸਾਬ ਨਾਲ ਸੁਝਾਅ ਦਿਤਾ ਹੈ ਜੀ ? ਦੱਸਣਾ, ਜਰੂਰ ਧਿਆਨ ਰੱਖਾਗਾਂ ਜੀ, ਧੰਨਵਾਦ !

    • @BalbirSingh-ur8dt
      @BalbirSingh-ur8dt 3 місяці тому

      Good

  • @ManjinderSingh-lr5kn
    @ManjinderSingh-lr5kn 4 місяці тому +2

    Chamkila Chamkila kooknh waleanu, ih siunao. KULDEEP MANAK DUBARA JUM hi nahi sakda, Chamkile rodan te ture phirde ne.

    • @Rabb_mehar_kre
      @Rabb_mehar_kre 2 місяці тому

      Manak de sahmne ki c Chamkila...jehre lokan nu akl maut h nhi ohna nal ki debate krni.... Ajkl Daljit vargian khachan ne Brahamgiayni bna ditta Chamkila...kehnde lachrta nhi c Chamkile ch😂😂... Manak Manak h c ...jammna e nhi koi jo Marzi bnya fire...