ਬਾਈ ਰਾਜੇ ਕਾਲੀਏ ਵਾਲੇ ਨੇਂ ਕਰਤੇਂ ਸਾਰੇ ਚੈਂਪੀਅਨ ਪਸ਼ੂ ਵਿਕਾਉ ਬੱਚਿਆਂ ਕੋਲ ਜਾਣਾਂ ਕਨੇਡਾ ਮਿਤੀ 28-6-2024

Поділитися
Вставка

КОМЕНТАРІ • 34

  • @grewal2084
    @grewal2084 Місяць тому +8

    ਅੱਜ ਤੋਂ 2 ਸਾਲ ਪਹਿਲਾਂ ਅਸੀਂ ਬੂਰੀ ਨੀਲੀ ਰਾਵੀ ਮਝ 55000 ਦੀ ਵੇਚਤੀ ਸੀ। 14 ਲੀਟਰ ਦੁੱਧ ਆਮ ਖੁਰਾਕ ਤੇ ਦਿੰਦੀ ਸੀ ।ਹੁਣ ਉਹਦੇ ਨਾਲਦੀਆ ਦਾ 1 5। ਲੱਖ ਮੰਗਦੇ ਆ ਬਹੁਤ ਪਛਤਾਵਾ ਹੁੰਦਾ ਅੱਜ

  • @user-oy7gw9yb6s
    @user-oy7gw9yb6s Місяць тому +5

    ਮੱਝਾਂ ਪੇਸੈ ਨਾਲ ਨਹੀਂ ਮਿਲਦੀ ਆ ਮੈਂ ਇਕ ਝੋਟੀ ਲਈ 32000 ਹਜਾਰ ਦੀ ਬੱਚਾ ਭਲਗੀ ਸੀ ਹੁਣ ,2 ਸੂਏ 16 ਲਿਟਰ ਦੁੱਧ ਦੇ ਰਹੀ ਆ ਨੋਰਮਲ ਸੈਵਾ ਤੇ ਇਹ ਪਰਮਾਤਮਾ ਦੀ ਦੇਣ ਆ

  • @user-iu9gr3xo8d
    @user-iu9gr3xo8d Місяць тому +11

    22ਤੇਰੀਆਂ ਗੱਲਾਂ ਵਿੱਚ ਬਹੁਤ ਦਮ ਹੈ

  • @seepadon-
    @seepadon- Місяць тому +7

    ਸਹੀ ਗੱਲ ਬਾਈ ਜੀ ਲੋਕ ਮਿਹਨਤ ਕਰ ਕੇ ਖੁਸ਼ ਨਹੀ ਬਾਹਰ ਲੋਕ ਧਕੇ ਖਾਦੇ ਫਿਰਦੇ

  • @BalharsinghVirk
    @BalharsinghVirk Місяць тому +5

    ਬਾਈ ਅੰਕਲ ਤੇਰੇ ਤੋਂ ਉਮਰ ਵਿੱਚ ਵੱਡਾ ਹੈ

  • @Dhammudairyfarm
    @Dhammudairyfarm Місяць тому +4

    22ਗਰੀਬ ਦੇ ਘਰੇ ਤਾਹੁਣ ਵੀ ਹੈਗੀ ਆ 50ਕਿਲਿਆ ਵਾਲੇ ਕੈਦੇ ਸਾਨੂੰ ਮੱਝਾਂ ਗਾਵਾਂ ਚੋਂ ਕੁਝ ਬਚਦਾ ਨਹੀਂ ਉਹਨਾਂ ਘਰੇ ਇੱਕ ਵੀ ਨਹੀਂ

  • @harjidarsingh9700
    @harjidarsingh9700 Місяць тому +5

    ਸਵਾਦ ਲਿਆ ਤਾ ਚਾਚਾ ਗੱਲਾਂ ਕਰਕੇ❤

  • @user-xd3jf3os7d
    @user-xd3jf3os7d Місяць тому +4

    ਬਹੁਤ ਵਧੀਆ ਗੱਲ ਹੈ ਜੀ

  • @user-xd3jf3os7d
    @user-xd3jf3os7d Місяць тому +5

    ਮੁੱਲ ਸਹੀ ਹੈ ਬਾਈ ਦਾ

  • @RomikaSharma-no9in
    @RomikaSharma-no9in Місяць тому +3

    ਬਹੁਤ ਹੀ ਵਧੀਆ ਗੱਲ ਬਾਈ ਦੀ

  • @RajaKahlon-wf3nu
    @RajaKahlon-wf3nu Місяць тому +1

    Bahut bahut sohne vichar ne Veer tere 🎉🎉

  • @joga1523
    @joga1523 Місяць тому +1

    Very good msg

  • @rajbirsingh3641
    @rajbirsingh3641 Місяць тому +1

    Very nice

  • @jasmerjawanda5173
    @jasmerjawanda5173 Місяць тому +2

    Good

  • @abhaysran537
    @abhaysran537 Місяць тому +2

    Bhuat bhuat soch a

  • @gurjitsyan843
    @gurjitsyan843 Місяць тому

    👍👍

  • @PardeepSingh-tp8ng
    @PardeepSingh-tp8ng Місяць тому +2

    ਬਹੁਤ ਵਧੀਆ ਉਪਰਾਲਾ ਬਾਈ ਜੀ

  • @KaurGill-lr2hh
    @KaurGill-lr2hh Місяць тому +1

    ਬਾਈ ਜੀ ਕਲੀਏ ਅਲੇ ਮੇਰੀ ਭੂਆ ਹੈ ਜੀ ਜੀਤੇ ਕੇ ਘਰ
    ਬੇਸਨ੍ਹ

  • @BrantSingh-md8is
    @BrantSingh-md8is Місяць тому +2

    ਸਵਾਦ ਲਿਆ ਤਾਂ

  • @gurmailsingh-9882
    @gurmailsingh-9882 Місяць тому +1

    ਬਾਈ ਬੂਰੀ ਕੱਟੀ ਨੀਲੀ ਰਾਵੀ ਦੀ ਦਵਾ ਦਿਓ ਕੋਈ ਰੇਟ ਜਿੰਨ੍ਹਾਂ ਮਰਜੀ ਹੋਵੇ

  • @SukhwinderSingh-ws6hg
    @SukhwinderSingh-ws6hg Місяць тому +1

    Like bhullar

  • @EkamSingh-iv8ji
    @EkamSingh-iv8ji Місяць тому

    Very nice ❤❤

  • @thesiviavlogs176
    @thesiviavlogs176 Місяць тому

    Nice

  • @KaranGill-fb4gy
    @KaranGill-fb4gy Місяць тому +1

    Jhote te Kate da rate

  • @guridhillon7117
    @guridhillon7117 Місяць тому +1

    70 rupy kithe lagda 22,,dasi

  • @ManjeetSingh-se1zs
    @ManjeetSingh-se1zs 25 днів тому

    Sarbe bai ji many Mahle wala thag a bai ji

  • @charajitbrar9297
    @charajitbrar9297 Місяць тому

    ਬਾਈ ਜੀ ਇਕ ਕਟੀ ਦੇ ਦਿਊ

  • @GurjitSingh-wg1jt
    @GurjitSingh-wg1jt Місяць тому +1

    Good job y

  • @J.king-Farm
    @J.king-Farm Місяць тому +5

    Teri video dehk k me vv ik NRI graro ik mjh lyi k aaea cc y
    Ehda vdda joht bol k diti aa y. Vv dss vv ni skda.
    Teri channel ti jakeen cc y. Par hun dil hi ni krda.
    Baki aago aala vv ik jimidar bhara hi cc. Par voht vdda joht bol k mjh diti y. Hun aasi suba saam ohnu ,,,,,,,, ,,,,,,

  • @jagjitsinghmann89
    @jagjitsinghmann89 Місяць тому

    Kyu chlea bai jail katn othe kuj ne rakhea nasla khatm aapa apnea aap he kri jane aa

  • @J.king-Farm
    @J.king-Farm Місяць тому +2

    Msa pasee jod k mjj lyi cc
    Par sara shonk hi maar gia y😢

    • @sukhwantsingh2682
      @sukhwantsingh2682 Місяць тому

      Bai maj ch ki kami nikli Dass ta dinda veer sanu v pta lag jave