ਦਿਲਬਾਗ ਰਣੀਏ ਦੇ ਪੁੱਤ 'ਪੰਜਾਬ' ਦਾ 11 ਕਰੋੜ ਰੁਪਏ ਲੱਗ ਗਿਆ ਮੁੱਲ ! ਦੇਖੋ ਕਿੰਝ ਵੱਡੇ-ਵੱਡੇ ਸਿਆਸਤਦਾਨ ਹੋਏ ਫੈਨ !

Поділитися
Вставка
  • Опубліковано 21 сер 2024
  • ਦਿਲਬਾਗ ਰਣੀਏ ਦੇ ਪੁੱਤ 'ਪੰਜਾਬ' ਦਾ 11 ਕਰੋੜ ਰੁਪਏ ਲੱਗ ਗਿਆ ਮੁੱਲ ! ਦੇਖੋ ਐਡਾ ਕੀ ਖਾਸ ਐ ਕਿ ਅੰਬਾਨੀ ਸਣੇ ਵੱਡੇ-ਵੱਡੇ ਸਿਆਸਤਦਾਨ ਹੋਏ ਫੈਨ !

КОМЕНТАРІ • 27

  • @chanangill9173
    @chanangill9173 Місяць тому +9

    ਇਹੋ ਜਿਹੇ ਬੰਦੇ ਆਪ ਹੀ ਹਵਾ ਬਨਦੇਂਦੇ ਨੇ ਤੀਜੇ ਦਿਨ ਕਿਸੇ ਨਾ ਕਿਸੇ ਯੂ ਟਿਊਬਰ ਨੂੰ ਸੱਦ ਕੇ ਕੋਈ ਨਵੀਂ ਸੁਰਲੀ ਸੱਡਦੇ ਨੇ ਏਸੇ ਕਰਕੇ ਲੋਕੀ ਘੋੜੇਆ ਵਾਲੇਆ ਨੂੰ ਫੁਕਰੇ ਗੱਪੀ ਕਹਿਦੇ ਨੇ

  • @user-sv3cu9hj5x
    @user-sv3cu9hj5x Місяць тому +2

    350000 lakh da

  • @SRCB8199
    @SRCB8199 Місяць тому +1

    Sir ji Farm Tour Veer Stud Farm

  • @user-oy7gw9yb6s
    @user-oy7gw9yb6s Місяць тому +2

    ਇਹਨਾਂ ਬੰਦਿਆਂ ਕਰਕੇ ਮਾੜੇ ਬੰਦੇ ਦੀ ਵੱਸ ਦੀ ਗੱਲ ਨਹੀਂ ਘੋੜਾ ਖਰਿਣਾ ਝੂਠ ਮਾਰ ਮਾਰਕੇ ਜਲੂਸ ਕਢਤਾ ਇਹਨਾਂ ਨੇ

  • @user-oz9xs6tw7v
    @user-oz9xs6tw7v Місяць тому +2

    ਇਹ।ਤੀਹ। ਚਾਲੀ। ਕੁ। ਜਾਣੇ। ਨੇ। ਪੰਜਾਬ
    ਵਿਚ।ਜੋ। ਘੋਡੇ।ਆ। ਵਾਲੇ। ਆਖ।ਵਾ। ਉ। ਦੇ। ਨੇ। ਸਿਰੇ। ਦੇ। ਫੁਕਰੇ। ਨੇ। ਇਹਨਾ। ਨੇ। ਆਮ। ਲੋਕਾ। ਦਾ। ਰੁਜ਼ਗਾਰ। ਮਾਰ। ਕੇ। ਰੱਖ।।ਤਾ। ਗਿਆਰਾ। ਕਰੋੜ। ਵਾਲੀ। ਅੱਡੀ। ਗੱਲ। ਕੋਈ। ਘੋੜੇ। ਵਿਚ। ਹੈ। ਤਾ। ਨ। ਈ। ਕੱਦ। ਵੀ। ਨ। ਈ। ਕੋਈ। ਖਾਸ। ਘੋੜੇ। ਦਾ।ਜੇ। ਲੱਖ। ਰੁਪ। ਏ। ਫੀਸ। ਸੀ। ਤਾ। ਹੁਣ। ਡੇਡ। ਲੱਖ। ਫੀਸ। ਆ। ਘੋੜੇ। ਦੀ। ਫੇਰ। ਵੇਚਣ। ਦੀ। ਕੀ। ਲੋਡ। ਆ। ਇਸ। ਤਰਾ। ਦੀਆ। ਗੁਮਰਾਹ। ਕੁੱ।ਨ। ਵੀ। ਡੀ। ਓ। ਸੁਣ। ਕੇ। ਮੋਦੀ। ਕ। ਈ। ਵਾਰ। ਕਿਹ। ਚੁਕਿਆ। ਬ। ਈ। ਘੋੜੀ। ਆ। ਤੇ। ਟੈਕਸ। ਲਾਉਣਾ। ਚਾਹੀਦਾ। ਇਹ। ਲੋਕ। ਜਰੂਰ। ਇਹੀ। ਜਿਆ। ਕਨੂੰਨ। ਬਣ। ਵਾ। ਕੇ। ਹੀ। ਹਟ। ਣ। ਗੇ। ਭਾਈ। ਬੋਲਣ। ਦੀ। ਹਰ। ਇਕ। ਨੂੰ। ਅਜਾਦੀ। ਹੈ। ਉਹ। ਬੋਲਿਆ। ਕਰੋ। ਜਿਸ। ਨਾਲ। ਸਮਾਜ। ਦਾ। ਨੁਕਸਾਨ। ਹੋਵੇ।ਭਾਈ। ਘੋੜੇ। ਆ। ਵਾਲਿਓ।।

  • @gigiminiature4192
    @gigiminiature4192 Місяць тому +2

    11 ਕਰੋੜ ਵਾਲੀ ਗੱਲ ਜਮਾ ਝੂਠ ਆ

  • @agriculturefarmingrishalub4976

    भारत रत्न घोडे को देखो ओर फिर इसको इस घोडे का भाई ह भारत रत्न वो भी इसके आदे से कम बिका ह इस टटू के आठ करोड कमाल ह घोडो का अकाल पड गया कया भारत मे

  • @sangha4640
    @sangha4640 2 дні тому

    Garry nai ta gapi aa da godfather aa

  • @ranjodhbrar649
    @ranjodhbrar649 Місяць тому

    ਬਚੋ 22G

  • @sukhchainsingh6779
    @sukhchainsingh6779 Місяць тому

    Gapp

  • @ManjitSingh-rl1kx
    @ManjitSingh-rl1kx Місяць тому

    Eh Marwari ghode da ki karda hai? Just Breeding Breeding khelde hai, ja pher riding vi karde hai. 😮

  • @ravroop1922
    @ravroop1922 Місяць тому +2

    Ae ta fukra yrr. Kdo da lgg gya 5 lakh da

  • @SukhRandhawa-gg6nn
    @SukhRandhawa-gg6nn Місяць тому +1

    Gap na marro ਜਿਹੜਾ la u os ਨੇ ਪੱਠੇ v pune lid v chukne te pase 11 crore😮😮😮😮😮

  • @jarnail-jas
    @jarnail-jas Місяць тому

    ਬਾਈ ਮੇਰਾ ਘੋੜਾ 21 ਕਰੋੜ ਰੁਪਏ ਦਾ ਹੈ 😂😂😅

  • @mandeepkaur-cc7mm
    @mandeepkaur-cc7mm Місяць тому +1

    ਕਮਾਲ ਪੁਰੇ ਵਾਲੇ ਨੀਲੇ ਦੇ ਪੈਰ ਵਰਗਾ ਵਿਹ ਨੀ ਪਰ ੳੂ ੲਿੱਕ ਗਰੀਬ ਦਾ ਘੋੜਾ ੲਿਸ ਕਰਕੇ ੳੂਹੋ ਦਸ ਲੱਖ ਦਾ

  • @GurjotsinghGill-gp4mf
    @GurjotsinghGill-gp4mf Місяць тому

    ਟੈਰ ਆ

  • @punjabichakde1217
    @punjabichakde1217 Місяць тому +1

    Bharavo bach jo ,ehna ghodo walea ton , Gapp e aw Jor kuch v nahi es business vich.
    Vichare new comers nal cheat na karo.

  • @Punjabi_Flop_Farmer
    @Punjabi_Flop_Farmer Місяць тому

    ਗੁਲਫਾ ਗੈਂਗ 😂😂

  • @SSingh-vs9js
    @SSingh-vs9js Місяць тому +1

    Yaar bas kro ehna b fuddu banona theek ni 11 crore de vich pata ki ki ho sakda kine stud farm khul sakde ne te oh b toppar eh banda paise ala te game b paise di khed da ki aa ghode vich jo hor dilbag de bacheya vich ni ehde to kite vadia ne but eh veer sale ki keh k kar reha horse name Panjab it means’s Panjab vik reha samjo 🙏

  • @narindersingh-rr8qt
    @narindersingh-rr8qt Місяць тому

    Jinha ne ghora laina ni ohna nu gapp hi lgdi aa ..

  • @BaljinderChaudhary-xo5yd
    @BaljinderChaudhary-xo5yd Місяць тому +1

    Oh bai jehde ghodeyan de rate nu gapp mnde aa oh garry bai de dujje videos dekho ohde ch bai ne keha ki mere toh paise le lo te mein tuhanu ghode dassuga tu mainu buy kr ke de diyo khudd pta chal ju ki ghode kine de aa
    Bai ne drona ghoda sale kitta recordable price ch te lokk gapp samjhi jande aa jaa ke koi naami ghode da rate tah laa ke dekho fher pta lggu kehdian laatan bhar jhaldian kehdian nhi jhaldian

  • @Nancy-dog_kennel
    @Nancy-dog_kennel Місяць тому

    Lgiya nhi y magda 11 cr

  • @RajPal-ei7vg
    @RajPal-ei7vg 18 днів тому

    Hahaha kya majak hai