ਨਾ ਰਹਿਣ ਨੂੰ ਘਰ ਸੀ ਨਾ ਖੇਤੀ ਕਰਨ ਲਈ ਬਲਦ । ਅੱਜ ਨੇ 250 ਕਰੋੜ ਦੀ ਜਮੀਨ ਦੇ ਮਾਲਕ ।ਜਿੰਦਗੀ ਜਿਉਣੀ ਬਜੁਰਗਾ ਤੋ ਸਿੱਖੋ

Поділитися
Вставка
  • Опубліковано 20 гру 2024

КОМЕНТАРІ • 102

  • @jagtarmann9939
    @jagtarmann9939 2 роки тому +9

    ਗੁਰਪ੍ਰੀਤ ਕੋਟਲੀ ਬਾਈ ਜੀ ਬਹੁਤ ਹੀ ਵਧੀਆ ਲੱਗਾ ਧੰਨਵਾਦ ਵੀਰ ਜੀ ਚੰਗੇ ਮਾੜੇ ਦਿਨ ਤਾਂ ਆਉਂਦੇ ਜਾਂਦੇ ਨੇ ਪਰ ਪੰਜਾਬੀ ਜਿਥੇ ਵੀ ਗਏ ਝੰਡੇ ਗੱਡੇ ਨੇ ਚੜ੍ਹਦੀ ਕਲਾ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਐਸੇ ਤਰਾਂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਵੀਰਾ ਨੂੰ

  • @KingHunter3597
    @KingHunter3597 2 роки тому +8

    ਧੰਨਵਾਦ ਬਾਈ 🙏🏻,
    ਇਹੋ ਜਿਹੀਆਂ ਕਾਮਜ਼ਾਬੀ ਦੇ ਗਿਆਨ ਵਾਲੀਆਂ Video's ਬਣਾਇਆ ਕਰੋ, ਇਸ ਨਾਲ ਸਾਡੇ ਯੂਥ ਨੂੰ ਵੀ ਬਹੁਤ ਸਿੱਖਿਆ ਮਿਲਦੀ ਹੈ ਜੀ ਜੋ ਬਾਹਰਲੇ ਦੇਸ਼ਾਂ ਵੱਲ ਭੱਜ ਰਿਹਾ

  • @tarsemsinghrajput6675
    @tarsemsinghrajput6675 2 роки тому +3

    ਬਾਪੂ ਸੁਖਦੇਵ ਸਿੰਘ ਤੇਰੀ ਮਿਹਨਤ ਨੂੰ ਸਲਾਮ,,,

  • @bsjattana5526
    @bsjattana5526 2 роки тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਕੋਟਲੀ ਸਾਹਿਬ ਨੇ ਦੂਜੀ ਸਟੋਟ ਦੀ ਧਨਵਾਦ ਜੀ ਰਬ ਤਹਾਨੂੰ ਬਰਕਤ ਦੇ

  • @shindanidhawala9993
    @shindanidhawala9993 2 роки тому +17

    ਆਪਣੇ ਵਾਲੇ ਝੋਨਾ ਵਾਹੀ ਜਾਦੇ ਤੇ ਰੋਈ ਜਾਦੇ ਨਵੇ ਸਵਰਾਜ ਤੇ ਬਹਿਕੇ ਵੱਡੇ ਵੱਡੇ ਬੂਫਰ ਲੱਗੇ

  • @JaswinderSingh-io7uo
    @JaswinderSingh-io7uo 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👍👍👍

  • @highwayprisoner538
    @highwayprisoner538 2 роки тому +10

    MP ਪੋਸਤ ਦੀ ਖੇਤੀ ਬਾਰੇ ਤੇ ਆਹ ਬਜੁਰਗਾਂ ਦੀ Struggle ਤੇ Success ਬਾਰੇ ਬਣਾਈਆਂ ਦੋਵੇਂ Videos ਬਹੁਤ ਚੰਗੀਆਂ ਲੱਗੀਆਂ
    Learn ਕਰਨ ਵਾਲੀਆਂ ਗੱਲਾਂ 👍

  • @RSCALIFORNIA
    @RSCALIFORNIA 5 місяців тому

    ਸੁਖਦੇਵ ਸਿੰਘ ਨੇ ਬਹੁਤ ਮਿਹਨਤ ਕੀਤੀ ਸਾਰੀ ਉਮਰ ਖੱਦਰ ਪਾਕਰ ਹੀ ਲੰਘਾ ਦਿਤੀ

  • @sandhusaab7504
    @sandhusaab7504 2 роки тому +2

    ਇਸ ਧਰਤੀ ਤੇ ਮੇਰੇ ਪਾਤਸ਼ਾਹ ਸਹਿਬ ਗੁਰੂ ਨਾਨਕ ਦੇਵ ਜੀ ਨੇ ਖੇਤੀ ਕੀਤੀ ਹੱਲ ਚਲਾਇਆ । ਇਥੇ ਕੋਈ ਘਾਟਾ ਨਹੀ , ਨਾਲੇ ਨੀਲੇ ਦੇ ਸ਼ਾਹ ਸਵਾਰ ਗੁਰੂ ਗੋਬਿੰਦ ਸਿੱਘ ਜੀ ਦੇ ਘੋੜੇ ਦੀਆ ਟਾਪਾ ਲੱਗੀਆ ਹੋਈਆ । ਭਾਵ ਪੋੜਾ ਮੋਹਰਾ ਲੱਗੀਆ ਹੋਈਆ ।
    ਜੈ ਜਵਾਨ ਜੈ ਕਿਸਾਨ ।
    ਵਾਹਿਗੁਰੂ ਜੀ waheguru ji 🙏🙏🙏❤❤❤ ।

    • @musclehutbodybuilding2583
      @musclehutbodybuilding2583 2 роки тому

      Loka nu sabar nahi hai ,varna punjab vargi maouj kite nahi,

    • @sandhusaab7504
      @sandhusaab7504 2 роки тому +2

      @@musclehutbodybuilding2583 ਉਹ ਤਾ ਵੀਰ ਜੀ ਠੀਕ ਏ ਤੁਹਾਡੀ ਗੱਲ ।
      ਪੰਜਾਬ & ਪੰਜਾਬ ਈ ਏ ।
      ਪਰ ਸਗਲੀ ਧਰਤੀ ਸਾਧ ਕੀ ।।
      ਗੁਰਬਾਣੀ ਦਾ ਫੁਰਮਾਨ ਹੈ ।
      ਆਪਾ ਪੰਜਾਬੀ ਲੋਕ ਮਿਹਨਣੀ ਲੋਕ ਹਾ ।

    • @musclehutbodybuilding2583
      @musclehutbodybuilding2583 2 роки тому +1

      @@sandhusaab7504 right

  • @ravindergill8228
    @ravindergill8228 2 роки тому +8

    250 vigga zameen 1 crore da vigga ta 250 crore bnia na ki 2500 crore

  • @musclehutbodybuilding2583
    @musclehutbodybuilding2583 2 роки тому +6

    ਸਾਡੇ compition ਏਹ ਆ ਗੁਆਂਢੀ ਨੇ ਗੱਡੀ ਲਈ ਅਸੀਂ ਵੀ ਲਵਾਗੇ

  • @manbrar2954
    @manbrar2954 2 роки тому +7

    ਇਹਨਾਂ ਸਰਦਾਰਾਂ ਦੇ ਘਰ ਮੈਂ 2009ਚ ਗਿਆ ਸੀ

    • @mrveer5079
      @mrveer5079 2 роки тому +1

      Kehra pind shehar hai bai

  • @shindanidhawala9993
    @shindanidhawala9993 2 роки тому +12

    ਬਾਈ ਧੰਨਵਾਦ ਏਨੇ ਸਟੇਟ ਵਿਖਾਉਣ ਲਈ

  • @dalbirsinghsingh8144
    @dalbirsinghsingh8144 2 роки тому +6

    ਕਿਸਮਤ ਦੀਆ ਗੱਲਾ ਨੇ

  • @GurwinderSingh-zi4fd
    @GurwinderSingh-zi4fd 2 роки тому +3

    ਬਲਦਾਂ ਦੀ ਜੋਗ ਜਿਹਨੂੰ ਜੋੜੀ ਵੀ ਕਹਿੰਦੇ ਹਨ, ਉਦੋਂ ਬਲਦਾਂ ਦੀ ਲੋੜ ਤੇ ਡਿਮਾਂਡ, ਬਹੁਤ ਸੀ, ਬਲਦਾਂ ਤੇ ਝੋਟਿਆਂ ਤੋਂ ਬਿਨਾਂ ਖੇਤੀ ਵਾਹੀ ਦੀ ਕਲਪਨਾ ਵੀ ਨਹੀਂ ਕਰ ਸਕਦੇ, ਤੇ ਨਾ ਹੀ ਉਦੋਂ ਪੈਲੀ ਵਾਹੁਣ ਦਾ ਕੋਈ ਹੋਰ ਸਾਧਨ ਸਨ, ਇਸ ਕਰਕੇ ਬਲਦਾਂ ਦੀ ਕੀਮਤ ਸੀ,,,ਉਦੋਂ ਬੌਲ, ਬਲਦ,,ਝੋਟਿਆਂ ਜਿੰਨੂ ਸੰਢਾ ਵੀ ਆਖਦੇ ਹਨ,,ਉਹੋ ਖੇਤੀ ਦਾ ਦਾਰੋਮਦਾਰ ਇਹਨਾਂ ਤੇ ਟਿਕਿਆ ਸੀ, ਇਹੋ ਟਰੈਕਟਰ ਦਾ ਕੰਮ ਕਰਦੇ ਸਨ,

  • @allroundervideos3268
    @allroundervideos3268 2 роки тому +3

    ਏ ਬਾਪੂ ਸਾਡੇ ਪਿੰਡ ਦਾ ਹੈ ਮੇਰਾ ਪਿੰਡ ਮਲੋਟ ਹੈ

    • @harrya1994
      @harrya1994 2 роки тому +1

      enne rich aa ki gala hi aa

  • @rajwindersidhu8158
    @rajwindersidhu8158 2 роки тому +2

    Nice coverage Gurpreet kotli really hard work is key 🗝️ to success

  • @sarbjitmangat4950
    @sarbjitmangat4950 2 роки тому +2

    Gurpreet ji vadia utam lai k chale ho kade raj kade Gujrat motivation of punjabies by g s kotly v Kai sakde ha kade mouka mile apa v tuhanu bundle of expierances karage meri family ch aa k totaly alag mehsoos karoge chardi kala ch raho rab rakha f parmjit mangat

  • @baljindergrewal2242
    @baljindergrewal2242 2 роки тому +1

    ਵਹੁਤ ਵਧੀਆ ਜੀ

  • @harpreetjawandha4299
    @harpreetjawandha4299 2 роки тому +7

    1 wigha 1 crore da
    Te
    250 wigha
    2500 crore da kive ban giya

  • @laxmansingh11
    @laxmansingh11 2 роки тому +1

    ਬਹੁੱਤ ਖੂਬ ਵਾਹਿਗੁਰੂ ਜੀ

  • @PB-id4py
    @PB-id4py 2 роки тому +2

    250 ਕਰੋੜ ਥੰਮਨਿਲ ਚ ਲਿਖਿਆ ਤੇ ਐਂਕਰ ਆਪ ਹੀ ਕਹਿੰਦਾ ਕਿ ਮਤਲਬ 2500 ਕਰੋੜ ਦੀ ਜ਼ਮੀਨ ਐਂ
    🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @makhanbrar7848
    @makhanbrar7848 2 роки тому +3

    ਧੰਨਵਾਦ ਜੀ ਕੋਟਲੀ ਸਾਬ

  • @hardeepsingh-jp2ck
    @hardeepsingh-jp2ck 2 роки тому +4

    Gurpreet Kotli ji
    ਬਜ਼ੁਰਗ ਨੇ ਦੱਸਿਆ ਹੈ ਕੁਲ ਜਮੀਨ 250 ਬੀਘਾ
    1 ਬੀਘੇ ਦੀ ਕੀਮਤ ਦੱਸੀ 1 ਕਰੋੜ
    ਤੁਸੀਂ 2500 ਕਰੋੜ ਦੀ ਗਿਣਤੀ ਕਿਵੇਂ ਕਰ ਲਈ ???

  • @devkinandan9722
    @devkinandan9722 2 роки тому +2

    ਪਿਛਲਾ ਪਿੰਡ ਪੰਜਾਬ ਵਿੱਚ ਫਾਜ਼ਿਲਕਾ ਨੇੜੇ ਹੈ

  • @tejinderchohan3068
    @tejinderchohan3068 2 роки тому +5

    ਗੁਰਪ੍ਰੀਤ ਵੀਰ ਗੁਣਾ ਘਟਾਓ ਦਾ ਕੱਚਾ ਲਗਦਾ 1 ਕਰੋੜ ਦੇ ਵਿੱਘੇ ਦਾ 250 ਕਰੋੜ ਬਣਦਾ 2500 ਕਰੋੜ ਨਹੀਂ

    • @MandeepSingh-zl5qq
      @MandeepSingh-zl5qq 2 роки тому +1

      Chl yr ohne kehra Mathematics ਚ Phd ਕੀਤੀ aa ਸਾਡੇ vngu ea,,

  • @HardevsinghSihra-br2yy
    @HardevsinghSihra-br2yy 5 місяців тому

    ਮਲੋਟ, ਬਲਦੇਵ ਸਿੰਘ,, ਮਾਨ ਸਿੰਘ,, ਆਲੂ ਹੋਰਾਂ ਦੇ,, ਨੰਦਾ,,ਚੰਦਾ ,, ਦੇ ਸਕੇ ਹਨ ਜੀ।

  • @makhanbrar7848
    @makhanbrar7848 2 роки тому +6

    ਪਿਛਲਾ ਪਿੰਡ ਵੀ ਦੱਸਿਆ ਕਰੋ ਜੀ

    • @rjvirsingh2703
      @rjvirsingh2703 2 роки тому +3

      ਗੱਲ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ, ਸ਼ਹਿਰ ਤੇ ਜਿਲ੍ਹਾ ਨਾਮ ਸਾਰਾ ਕੁੱਝ ਪੁੱਛਣਾ ਚਾਹੀਦਾ ਏਦਾਂ ਇੰਟਰਵਿਊ ਕਰਨ ਦਾ ਕੀ ਫਾਇਦਾ audiences ਨੂੰ ਕੀ ਪਤਾ ਲੱਗੇਗਾ

  • @ransinghjanga5023
    @ransinghjanga5023 2 роки тому +1

    वेरी गुड खूबसूरत इंटरव्यू

  • @laddide1602
    @laddide1602 2 роки тому +1

    ਵੇਹਰੁਪੀਆ ਗੁਰਪ੍ਰੀਤ ਕੋਟਲੀ

  • @VeerKaur-un5tc
    @VeerKaur-un5tc Рік тому +1

    Bahut vadia veer ji

  • @ਮਾਣਪੰਜਾਬਤੇ
    @ਮਾਣਪੰਜਾਬਤੇ 2 роки тому +3

    Bhout vdia veer interview Dil khush ho janda vdeo dekh k

  • @DeepakSharma-ms8sg
    @DeepakSharma-ms8sg 2 роки тому +1

    ਬਾਈ ਚੈਨਲ ਦੀ ਅਵਾਜ਼ ਉੱਚੀ ਤੇ ਸਾਫ ਕਰੋ

  • @SukhwinderSingh-wq5ip
    @SukhwinderSingh-wq5ip 2 роки тому +2

    ਬਹੁਤ ਵਧੀਆ ਜੀ

  • @GurpreetKaur-rr5oi
    @GurpreetKaur-rr5oi 2 роки тому +2

    Very good Baba Ji

  • @BalwantSingh-xi8wj
    @BalwantSingh-xi8wj 2 роки тому +1

    Kay baat ha.👌 ✔

  • @sartajsingh8511
    @sartajsingh8511 2 роки тому +2

    Bhai video rajasthan kota de wa

  • @Rajhanda250
    @Rajhanda250 2 роки тому +2

    ਵੀਰ ਜੀ ਬਹੁਤ ਵਧੀਆ ਲਗਾ

  • @sandhuschannel2114
    @sandhuschannel2114 2 роки тому +2

    Bahut jyada mehnat kiti vaa bapuu honaa ne 🙏

  • @gurcharnsinghsandhu4641
    @gurcharnsinghsandhu4641 2 роки тому +2

    Ih kithe Di vdo hai

  • @shere-punjabsinghshergill3257
    @shere-punjabsinghshergill3257 Рік тому +1

    Again same question that you should tell the name of village where they live now.

  • @sartajsingh8511
    @sartajsingh8511 2 роки тому +2

    Pind kehda wa

  • @kingofbgmi7336
    @kingofbgmi7336 2 роки тому +2

    Rajasthan hanumangarh to

  • @prabhnijjar5132
    @prabhnijjar5132 2 роки тому +2

    🥰🥰🥰

  • @parmkaur292
    @parmkaur292 2 роки тому +2

    Very nice family

  • @dalvirsingh5369
    @dalvirsingh5369 2 роки тому +3

    Veere interview start karn toh pehla dassya kro kido di interview karde kis state vich ho. Dhanbaad

  • @BalwantSingh-zz3vv
    @BalwantSingh-zz3vv 2 роки тому +1

    250biga 250 crore kimat di bandi hai na ki 2500 crore di kotli sahab.

    • @samnicolasamnicola3747
      @samnicolasamnicola3747 2 роки тому +1

      Chalo koi ni maharaj interview da maksad samjlao ena bahut aa
      Baki fault kadna koi jaruri ni hunda thanks

  • @sonidhillon7844
    @sonidhillon7844 2 роки тому +2

    Up kdo auna kotli saab.

  • @kuldeepbuttar665
    @kuldeepbuttar665 2 роки тому +4

    Good job 👏

  • @gurmelsingh2071
    @gurmelsingh2071 2 роки тому +2

    Sade bhi reshtedar rehnde bara city kol

  • @MSGaminG-cc4dz
    @MSGaminG-cc4dz 2 роки тому +1

    Address tan das dia kro

  • @punjabipeople345
    @punjabipeople345 2 роки тому +1

    ਰਾਜਸਥਾਨ ਚ ਕੀਨੇ ਵੀਗੇ ਦਾ ਕਿਲਾ ਹੁੰਦਾ ??

    • @yadvindermann4334
      @yadvindermann4334 5 місяців тому

      5 ਕਨਾਲ ਦਾ ਵਿਘਾ ਹੈ ਜੀ ਸਾਰੇ ਰਾਜਸਥਾਨ ਵਿਚ
      ਵਿਘਾ ਹੀ ਹੁੰਦਾ ਏਸ ਨੂੰ ਭਾਵੇ ਕਿਲਾ ਕਹਿ ਦੇਵੋ

  • @kuldeepsidhu1149
    @kuldeepsidhu1149 2 роки тому +2

    ❤️❤️❤️🙏🙏🙏

  • @surindersehgal9791
    @surindersehgal9791 2 роки тому +2

    Please acchi viodeo banyo if salute sarder ji

  • @starxbgmi475.
    @starxbgmi475. 2 роки тому +2

    🙏🏾🙏🏾🙏🏾

  • @AmrikBrarvlog
    @AmrikBrarvlog 2 роки тому +2

    Ajj sardar lagda 👍

  • @sachindharnia82
    @sachindharnia82 2 роки тому +1

    Bai ganit thoda ja kamjor aa.

  • @navtejsinghkhosa8705
    @navtejsinghkhosa8705 2 роки тому +1

    Very nice

  • @baljitbiring4130
    @baljitbiring4130 2 роки тому +2

    Work hard

  • @kingofbgmi7336
    @kingofbgmi7336 2 роки тому +1

    Pichhla pind Punjab ch jaitto kole pind matta

  • @kulvinderhappy8671
    @kulvinderhappy8671 2 роки тому +1

    ਬਾਬਾ ਸਿਰਾਂ ਕੱਰਦਾ

  • @jogasingh-jv3bg
    @jogasingh-jv3bg 2 роки тому +1

    ਬਾਈ ਜੀ ਜਾਣ-ਪਛਾਣ ਤਾਂ ਚੰਗੀ ਤਰਾਂ ਕਰਵਾਓ
    Very low leve Ankring

    • @rjvirsingh2703
      @rjvirsingh2703 2 роки тому +2

      ਸਹੀ ਗੱਲ ਆ ਪਹਿਲਾਂ ਜਾਣ ਪਹਿਚਾਣ ਕਰਾਉਣੀ ਜਰੂਰੀ ਆ ਪਿੰਡ ਸ਼ਹਿਰ ਜਿਲ੍ਹਾ ਪੁੱਛਣਾ ਚਾਹੀਦਾ ਇਸ ਨਾਲੋਂ ਤਾਂ youtober ਗੁਰੀ ਘਰਾਂਗਣਾ ਸਹੀ ਆ ਉਹ ਚੰਗੀ ਤਰਾਂ ਜਾਣ ਪਹਿਚਾਣ ਕਰਾਉਂਦਾ ਆ

  • @anmolbrar3391
    @anmolbrar3391 2 роки тому +1

    ਬਾਈ ਕੋਟਲੀ ਜੀਉ।
    ਲਖੀਮਪੁਰ ਦੀ ਪਲੀਆ U.P ਤਹਿਸੀਲ ਵਿਚ ਜਾ ਕਿ ਬਹੁਤ ਹੀ ਕਾਮਯਾਬ ਹੋਏ ਸਿੱਖਾਂ ਨਾਲ ਵੀ ਜਰੂਰ ਇਹ ਪ੍ਰੋਗਰਾਮ ਕਰੋ।ਧੰਨਵਾਦ ਜੀਉ।

  • @surindersehgal9791
    @surindersehgal9791 2 роки тому +1

    Hard work su ke khuji ha

  • @sukhvirsingh1397
    @sukhvirsingh1397 2 роки тому +1

    Nice

  • @kingofbgmi7336
    @kingofbgmi7336 2 роки тому +1

    Distik faridkot

  • @YadvinderSingh-j9c
    @YadvinderSingh-j9c 7 місяців тому

    250 ਬਿਘਾ 2500 ਕਰੋੜ ਦੀ ਨਹੀਂ ਵੀਰ 250 ਕਰੋੜ ਦੀ ਹੈ।

  • @Gulfheem7033
    @Gulfheem7033 2 роки тому +2

    ਜ਼ਮੀਨ 700 ਦੀ ਵਿੱਘਾ ਤੇ ਬਲਦ 1100 ਦੇ,, ਕਮਾਲ

  • @jagdeepsinghdeep1471
    @jagdeepsinghdeep1471 2 роки тому +1

    L m a sahb

  • @bajsinghgaming9891
    @bajsinghgaming9891 2 роки тому +3

    250 crore banda

  • @HarwinderSingh-pj3zo
    @HarwinderSingh-pj3zo 2 роки тому

    🙏👍🌹🇮🇳🇮🇳🇮🇳🇮🇳

  • @ikodapasara8143
    @ikodapasara8143 2 роки тому +1

    ਵੀਡੀਓ ਬਣਾਉਣ ਦੇ ਕਿੰਨੇ ਪੈਸੇ ਦਿੱਤੇ ?

  • @happychahal9663
    @happychahal9663 2 роки тому +1

    250 cr bnda h na ki 2500 cr.jhooth ton bina koi gal ni anchora kol

  • @JaswinderSingh-ll9ed
    @JaswinderSingh-ll9ed 2 роки тому +2

    Sarkar nu lut de hun dharne la ke fukre

    • @AvtarSingh-pw7fv
      @AvtarSingh-pw7fv 2 роки тому

      ਜਸਵਿੰਦਰ ਮੈਨੂੰ ਪਤਾ ਵੀ ਤੇਰੀ ਬੁੜੀ ਬਖਤੌਰੇ ਜੱਟ ਨਾਲ ਗੰਨੇ ਦੇ ਖੇਤ ਵਿਚ ਫੜੀ ਗਈ ਸੀ ਪਰ ਇਸ ਨਾਲ ਹੋਰ ਜੱਟ ਕਿਵੇਂ ਮਾੜੇ ਹੋ ਗਏ ਨਾਲੇ ਕਸੂਰ ਤਾਂ ਤੇਰੀ ਬੁੜੀ ਦਾ ਜਿਆਦਾ ਸੀ ਕਿਉਂਕਿ ਬਖਤੌਰੇ

  • @SurinderKaur-tv2xn
    @SurinderKaur-tv2xn Рік тому +1

    😂😂😮

  • @reshamsidhu1825
    @reshamsidhu1825 2 роки тому +2

    250 banda na ki 2500 cr

    • @tigerisback324
      @tigerisback324 2 роки тому +1

      Haanji Bilkul sahi

    • @BHULLAR1.
      @BHULLAR1. 2 роки тому +2

      Eve tn 250 vigghe da vi 100-125 kille ni bnde

  • @Gulfheem7033
    @Gulfheem7033 2 роки тому +5

    ਜ਼ਮੀਨ 700 ਦੀ ਵਿੱਘਾ ਤੇ ਬਲਦ 1100 ਦੇ,, ਕਮਾਲ

    • @ਬਲਵਿੰਦਰਧਾਲੀਵਾਲ
      @ਬਲਵਿੰਦਰਧਾਲੀਵਾਲ 2 роки тому +1

      ਬਾਈ ਜੀ ਟਾਇਮ ਟਾਇਮ ਦੀ ਗੱਲ ਹੈ ਜੀ ਪੁਰਾਣੇ ਸਮੇਂ ਦੀ ਗੱਲ ਹੈ ਸਾਡੇ ਪਿੰਡ ਬਲਦਾਂ ਦੀ ਜੋੜੀ ਬਦਲੇ 16ਕਿੱਲੇ ਜ਼ਮੀਨ ਦੀ ਔਫਰ ਦਿੱਤੀ ਸੀ ਕਿਸੇ ਬਜ਼ੁਰਗ ਨੇ ਖੇਤੀਬਾੜੀ ਦਾ ਕੋਈ ਸਾਧਨ ਨਹੀਂ ਸਨ ਤਾਂ ਹੀ ਬਲਦਾਂ ਦੀ ਬੜੀ ਅਹਿਮੀਅਤ ਸੀ

    • @Gulfheem7033
      @Gulfheem7033 2 роки тому

      @@ਬਲਵਿੰਦਰਧਾਲੀਵਾਲ ਕਮਾਲ,,,, ਤੇ ਅੱਜ ਦੇਖ ਲੋ ਵਿੱਘੇ ਦੀ ਕੀਮਤ ਤੇ ਬਲਦ ਦੀ ਕੀਮਤ