ਨਿੰਦਾ ਚੁਗਲੀ ਬਾਰੇ ਇਹ ਵਿਚਾਰ ਤੁਸੀਂ ਕਦੇ ਨਹੀਂ ਸੁਣੇ ਹੋਣੇ। Never Heard Before Vichaar on Ninda Chugli

Поділитися
Вставка
  • Опубліковано 5 січ 2025

КОМЕНТАРІ • 137

  • @mastanaashiqegupt7824
    @mastanaashiqegupt7824 7 років тому +55

    ਇਸ ਤਰਾਂ ਲਗਦਾ ਹੈ,ਕਿ ਇਹਨਾਂ ਗੁਰਸਿਖਾਂ ਨੇ ਅਗਾਂਹ ਬਹੁਤ ਸੇਵਾ ਕਰਨੀ ਹੈ! ਗੁਰੂ ਜੀ ਕਿਰਪਾ ਕਰਨ!

  • @snawarrandhawa2776
    @snawarrandhawa2776 7 років тому +26

    ਵਾਹਿਗੁਰੂ ਜੀ ਅਪਾਰ ਕਿਰਪਾ ਕਰਨ ਤੁਹਾਡੇ ਤੇ
    ਜੋ ਤੁਸੀ ਸਾਨੂੰ ਘਰ ਬੈਠਿਆਂ ਨੂੰ ਗੁਰਬਾਣੀ ਗਿਆਨ ਦੇ ਰਹੇ ਹੋ👌👌🙏🙏

  • @karanbirgill6488
    @karanbirgill6488 3 роки тому +1

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ

  • @ashokklair2629
    @ashokklair2629 4 місяці тому +1

    👉🏿ਭਾਈ ਸਰਬਜੀਤ ਸਿੰਘ ਧੂੰਦਾ ਜੀ ਬਰਗੇ ਪ੍ਰਚਾਰਕ:-(ਕੀਰਤਨ ਕਥਾ ਸਿਉਂ ਮਨ ਨਹੀ ਲਾਵਹਿ, ਸੰਤ ਸਿਖ ਕੋ ਬੁਰਾ ਅਲਾਵੈ।।)

  • @vjkaram2441
    @vjkaram2441 7 років тому +11

    very well said. never heard such unique thoughts on ninda. keep up good work gursikho...

  • @pushpinderkumar3667
    @pushpinderkumar3667 6 років тому +8

    ਮੈਨੂੰ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ ਖੰਨੇਵਾਿਲਆਂ ਦੀ ਸੰਗਤ ਕਰਨ ਸੁਭਾਗ ਪ੍ਰਾਪਤ ਹੋਇਆ । ਉਹਨਾਂ ਦੇ ਬਚਨ ਹਨ ਕਿ ਨਿੰਦਾ ਬਹੁਤ ਹੀ ਮਾੜਾ ਕਰਮ ਹੈ । ਪ੍ਰਮਾਤਮਾ ਨੇ ਕੁਝ ਵੀ ਨਿੰਦਣਯੋਗ ਨਹੀਂ ਬਣਾਇਆ, ਵਿਚਾਰਨ ਯੋਗ ਹੋ ਸਕਦਾ ਹੈ । ਔਗੁਣ ਦੀ ਨਿੰਦਾ ਕਰੋ ਨਾ ਕਿ ਔਗੁਣੀ ਦੀ । ਨਿੰਦਕ ਨਿੰਦਾ ਕਰਕੇ ਅਣਹੋਂਦਾ ਮਾਨਸਿਕ ਬੋਝ ਆਪਣੇ ਉੱਪਰ ਚੁੱਕ ਲੈਂਦਾ ਹੈ ।
    ਭਾਈ ਸਾਹਿਬ ਨੇ ਵੀ ਬਹੁਤ ਸੁੰਦਰ ਤਰੀਕੇ ਨਾਲ ਸਮਝਾਇਆ ਹੈ । ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਚ੍ੜ੍ਦੀ ਕਲਾ ਬਖ਼ਸ਼ਣ ।

    • @ashokklair811
      @ashokklair811 6 років тому +1

      Pushpinder Kumar ਜੀ ! ਤੁਸੀ100%ਸਹੀ ਕਿਹੈ ਜੀ।

  • @amankaur4341
    @amankaur4341 5 років тому +1

    ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaspalsingh7817
    @jaspalsingh7817 6 років тому +4

    Waheguruji waheguruji waheguruji waheguruji waheguruji waheguruji waheguruji waheguruji waheguruji waheguruji

  • @jasjeetkaur6028
    @jasjeetkaur6028 3 роки тому

    🌷ਵਾਹਿਗੁਰੂ ਜੀ ਕਾ ਖ਼ਾਲਸਾ 🌷
    🌷ਵਾਹਿਗੁਰੂ ਜੀ ਕੀ ਫ਼ਤਿਹ 🌷

  • @gursahab07sandhu
    @gursahab07sandhu 7 років тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻

  • @sukhbirkaur8203
    @sukhbirkaur8203 7 років тому +21

    May god bless you veer ji you are doing best to motivate us thank you so much

  • @parasarora6800
    @parasarora6800 5 років тому +2

    phaji tusi bohot hi vadiya topic tai video banayi hai. god bless you

  • @amarjeetkaur4683
    @amarjeetkaur4683 6 років тому +4

    Too good explanation

  • @36jasneetkaur59
    @36jasneetkaur59 2 роки тому

    ਸਤਿਨਾਮ ਵਾਹਿਗੁਰੂ 🙏🏼🙇‍♀️

  • @FishyOwlFishys
    @FishyOwlFishys Рік тому +1

    Waheguru Waheguru Waheguru 💐❤️💐❤️💐❤️💐❤️💐🙏🏻

  • @Anjusingh-nt8zj
    @Anjusingh-nt8zj 5 років тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @SimranSingh-lh9pc
    @SimranSingh-lh9pc 7 років тому +3

    sun k bahut hi anand aea veer ji tuhadi seva nu matha tekdan ha ji....waheguru ji....

  • @harpreetsandhu8296
    @harpreetsandhu8296 5 років тому +2

    Waheguru waheguru waheguru waheguru waheguru waheguru waheguru waheguru waheguru ji

  • @HarjinderKaur-ku9tt
    @HarjinderKaur-ku9tt Рік тому

    Waheguru ji tusi bht vada boj lah dita es topic te gal krke dhanwad

  • @jobanjohal7079
    @jobanjohal7079 6 років тому +2

    dhnwaad veerji mann vich barre chir to eh confusions c tu c clear krtia

  • @parvinderkaurkhalsa4532
    @parvinderkaurkhalsa4532 4 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @babasukhwant1536
    @babasukhwant1536 5 років тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੱਡੂਵਾਲ ਤੋਂ ਖਾਲਸਾ ਜੀ

  • @manjitsinghmanjitsingh8604
    @manjitsinghmanjitsingh8604 5 років тому

    ਭਾਈ ਸਾਹਿਬ ਬਹੁਤ ਵਧੀਆ ਵਿਚਾਰ

  • @asingh6155
    @asingh6155 7 років тому +7

    Bahut dhanwad ji nindya ute itni wadiya vechar li

  • @j.deepsingh1212
    @j.deepsingh1212 7 років тому +3

    Waheguru aap ji warge koum de heere aap hi bhejda

  • @sukhpamali4961
    @sukhpamali4961 4 роки тому +1

    ਸਤਿਨਾਮ ਸ੍ਰੀ ਵਾਹਿਗੁਰੂ

  • @talwindersingh9180
    @talwindersingh9180 4 роки тому

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @ashokklair811
    @ashokklair811 6 років тому +7

    ਬਹੁਤ ਹੀ **ਡੁੰਘਾਈ** ਵਾਲੇ *ਪਿਯੋਰ ਗੁਰਮਤਿ ਵੀਚਾਰ* ਹਨ ਜੀ। ਧੰਨਵਾਦ ਜੀ!
    ਇਸ ਬੀਡੀਓ ਦੀ ਬਹੁਤ ਲੋੜ ਸੀ। ਕਿਉਕਿ ਅਜਕਲ ਅਪਣੀ ਸਿਖਕੌਮ ਦੇ ਕੁਝ ਕੁ 5 -7 ਮਸ਼ਹੂਰ ਪਰਚਾਰਕ ਸਟੇਜਾਂ ਉਤੇ, 90% ਇਕ ਦੂਜੇ ਸੰਤੁ ਬਾਬਿਆਂ, ਹੋਰ ਪਰਚਾਰਕਾ ਦੀ **ਨਿੰਦਿਆ** ਕਰਕੇ ਕਿਤਨੇ ਸਰਧਾਲੂਆ ਨੂੰ ਆਤਮਕ ਮੌਤ ਮਾਰਕੇ, ****ਹਤਿਆਰੇ**** ਬਣਦੇ ਹਨ, ਤੇ ਨਾਮੁ ਬਾਣੀ ਦਾ ਜਿਕਰ ਬਹੁਤ ਘਟ ਕਰਦੇ ਨੇ।
    ☬☬☬☬☬

    • @ashokklair2629
      @ashokklair2629 4 місяці тому +1

      ਇਸ ਸਮੇ ਸਿਖਇਜਮ ਵਿਚ ਸਭ ਤੋ ਵੱਧ ਨਿੰਦਕ, ਢਢਰੀਆ & ਭਾਈ ਸਰਬਜੀਤ ਸਿੰਘ ਧੂੰਦਾ ਜੀ।
      👉🏿ਭਾਈ ਸਰਬਜੀਤ ਸਿੰਘ ਧੂੰਦਾ ਜੀ ਬਰਗੇ ਪ੍ਰਚਾਰਕ:-(ਕੀਰਤਨ ਕਥਾ ਸਿਉਂ ਮਨ ਨਹੀ ਲਾਵਹਿ, ਸੰਤ ਸਿਖ ਕੋ ਬੁਰਾ ਅਲਾਵੈ।।)

  • @singhkhalsa7753
    @singhkhalsa7753 7 років тому +6

    Amazing inspiration

  • @sonibadesha6508
    @sonibadesha6508 2 роки тому

    ਵਾਹਿਗੁਰੂ ਵਾਹਿਗੁਰੂ ਜੀਉ

  • @tanbirsingh777
    @tanbirsingh777 3 роки тому

    ਵਾਹਿਗੁਰੂ ਜੀ

  • @parmklair7127
    @parmklair7127 7 років тому +8

    ਵਾਹ

  • @readerdspdkhnkhn5915
    @readerdspdkhnkhn5915 5 років тому +1

    Wheguru g thaude te meher banaie rakhan

  • @raviindersingh7705
    @raviindersingh7705 3 роки тому

    Very good explanation.

  • @kulwinderkaur1938
    @kulwinderkaur1938 7 років тому +6

    nice veer ji

  • @surinderkaur8353
    @surinderkaur8353 6 років тому +4

    please sir 9 nidhi 18 sidhi bare me video banao

  • @GurpreetSingh-jb5oy
    @GurpreetSingh-jb5oy 4 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @agkhalsa4653
    @agkhalsa4653 3 роки тому

    Waheguru ji ka khalsa waheguru ji ki fateh veer g nice

  • @ravinderriarh6453
    @ravinderriarh6453 3 роки тому

    Waheguru Jio sumatt bakhshu sabnu .apne charna NAL jurho Sab nu.

  • @iqbalsingh758
    @iqbalsingh758 4 роки тому

    ਧੰਨ ਗੁਰੂ ਧੰਨ ਗੁਰੂ ਪਿਆਰੇ,,,,,,,

  • @meet85b
    @meet85b 3 роки тому

    Waheguru ji
    Good video for all bad persons

  • @PrabhKaaSimran
    @PrabhKaaSimran 7 років тому +11

    eh mann jaisa sewy tesa howey.

  • @kiransondhi5663
    @kiransondhi5663 3 роки тому

    Bhutt hi vdiaaa keha g 🙏 kina maan hlka ho geya aa g mera ta

  • @punjabipeople345
    @punjabipeople345 2 роки тому

    THNK YOU SO MUCH MERE DOUBTS CLEAR HO GYE 😍 2022

  • @ramandeepkaur4277
    @ramandeepkaur4277 7 років тому +4

    Best

  • @gagandeepsinghgarcha5394
    @gagandeepsinghgarcha5394 6 років тому +1

    Bhout vdhia khalsa ji

  • @mandipbrar9692
    @mandipbrar9692 7 років тому +4

    Waheguru ji

  • @rameshKumar-ml9te
    @rameshKumar-ml9te Рік тому

    Waheguru waheguru waheguru ❤

  • @simranjeet2360
    @simranjeet2360 4 роки тому

    God bless you khalsa ji waherguru ji

  • @gurpreetmangat8230
    @gurpreetmangat8230 7 років тому

    waheguru ji ka khalsa waheguru ji ki fateh

  • @veerpalkaur8181
    @veerpalkaur8181 7 років тому +26

    ਨਿੰਦਾ ਭਲੀ ਕਿਸੇ ਕੀ ਨਾਹੀ

    • @lovepreetsinghgill417
      @lovepreetsinghgill417 5 років тому

      Right

    • @ashokklair2629
      @ashokklair2629 4 місяці тому

      ​@@lovepreetsinghgill417
      👉🏿ਧੂੰਦਾ ਜੀ ਬਰਗੇ ਪ੍ਰਚਾਰਕ:-(ਕੀਰਤਨ ਕਥਾ ਸਿਉਂ ਮਨ ਨਹੀ ਲਾਵਹਿ, ਸੰਤ ਸਿਖ ਕੋ ਬੁਰਾ ਅਲਾਵੈ।।)

  • @manikaur3769
    @manikaur3769 5 років тому +1

    Very nice g thank u

  • @gagangill3422
    @gagangill3422 3 роки тому

    Bhut shi bnya jii

  • @siddharthmohansingh6065
    @siddharthmohansingh6065 4 роки тому

    Bahut bahut dhanyawad 🙏

  • @baljeetrathour7230
    @baljeetrathour7230 4 місяці тому

    wah khalsa g ❤❤

  • @kabalsinghnatt9496
    @kabalsinghnatt9496 7 років тому +4

    Thanks Singh saab

  • @GurpreetSINGHOZSIKH
    @GurpreetSINGHOZSIKH 6 років тому +2

    Waheguru Ji 🙏

  • @kaurkaur5051
    @kaurkaur5051 4 роки тому

    Veer JI tuhadda bhut dhanwad ji is topic te vichar karan layi , ih mere naal v hoyea a ,bhut iljam v lagge ,dhokhe v karaye , but phir v ohna loka nu koi sharam nhi ... 🙏

  • @Differentyoutuber216
    @Differentyoutuber216 7 років тому +2

    Vry nic bichar

  • @kanwaljitmule6911
    @kanwaljitmule6911 5 років тому

    Wahe guru ji khalsa wahe guru ji ki fathe

  • @freefirelover6399
    @freefirelover6399 4 роки тому +1

    Nyc ji

  • @harinderkaur223
    @harinderkaur223 4 роки тому

    Wow very nice veer ji thanks 🙏

  • @baljitsidhu6786
    @baljitsidhu6786 7 років тому +1

    wahegure ji

  • @devindermann485
    @devindermann485 4 роки тому

    Wah ji Wah.

  • @sikkhismtv3161
    @sikkhismtv3161 7 років тому +9

    please sehaj path te chanan pao ji

    • @GurmatBibek
      @GurmatBibek  7 років тому +2

      ਤੁਹਾਡਾ ਸੁਝਾਓ ਸਾਡੀ ਟੀਮ ਨੇ ਨੋਟ ਕਰ ਲਿਆ ਹੈ ਜੀ। ਭਵਿਖ ਵਿਚ ਜ਼ਰੂਰ, ਗੁਰੂ ਜੀ ਨੇ ਚਾਹਿਆ ਤਾਂ ਸਹਿਜ ਪਾਠ ਦੇ ਵਿਸ਼ੇ ਤੇ ਵੀਡੀਓ ਬਣਾਵਾਂਗੇ।

  • @davindervirk8975
    @davindervirk8975 7 років тому +1

    waheguru

  • @HarpreetSingh-qe4oc
    @HarpreetSingh-qe4oc 4 місяці тому

    ❤wahegur

  • @sukhjeetkaur9525
    @sukhjeetkaur9525 7 років тому +2

    Waheguru G

  • @sidhudeep7050
    @sidhudeep7050 7 років тому +8

    Satgur Mehr kre
    Man niva mtt uchi rkhe

  • @Dhingrastocktrading
    @Dhingrastocktrading 4 роки тому

    Waheguru ji ka khalsa waaheguru ji ki fateh 🙏🏻 ik swal hai ki je asi kisse de assal roop bare kise hor naal gal kriye ... Taa ki ek ninda hai?

  • @kulwindersinghbababittu3494
    @kulwindersinghbababittu3494 7 років тому +2

    Baba g.. bahut meharbani... mera v eho vichr he... pr sade punjab de babe hun nidaya hi kri jande hn... sanu hun eh ninda karn vale babe change nhi lagda...... baba g... tuhada te kirpa he... kirpa vale hi nida krn to darde hn..

  • @manjitkaur5258
    @manjitkaur5258 6 років тому +1

    Waheguru ji, Agar kisi nu hmesha doosreaan wich avgun dekhan di buri aadat pai jaave,fer oho is to kive mukt hove, please reply.

  • @gurmailsingh3779
    @gurmailsingh3779 2 роки тому

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵੀਰ ਜੀ ਸਾਹਮਣੇ ਹੈ ਜੀ ਸੋ ਤਾਂ ਨਹੀਂ ਜੀ ਉਸ ਵਾਰੇ ਜਾਣਕਾਰੀ ਦਿੱਤੀ ਜਾਵੇਂ ਜੀ ਵੀਰ ਜੀ

  • @Kaur_sukh2542
    @Kaur_sukh2542 3 роки тому

    🙏🙏

  • @Tejas_arts999
    @Tejas_arts999 7 років тому +3

    100% sahi

  • @gurbachantiwana3496
    @gurbachantiwana3496 5 років тому

    Good

  • @gurmailsingh3779
    @gurmailsingh3779 2 роки тому

    👍🌹🙏❤️

  • @harjindercheema833
    @harjindercheema833 3 роки тому

    Waheguru ji ka khalsa waheguru ji ki Fateh
    Please mere swaal da jawab deo ki je ik 13 saal di bachi nu guru Gobind Singh Ji de darshan karne hon taan onu ki karna chahida h te ja phir kera path please menu dasdo please please

  • @prabhjotkaur1418
    @prabhjotkaur1418 4 роки тому

    Khalsa ji waheguru ji ka khalsa waaheguru ji fateh 🙏🏻 ik swal siga ki assal vich ninda hai ki mtlb ninda kis cheej nu kehnde ne ... Jive appa kisse bate gal kriye ki oh chotte kpde paunde aa te ohna nu nahi paune chahide ... Te ki eh ninda hai??

  • @tarundeepsingh7123
    @tarundeepsingh7123 7 років тому

    Changi Sikhia g

  • @palklair6228
    @palklair6228 3 роки тому +1

    ਕੁਝ ਨਿੰਦਕ ਅਪਗ੍ਰੇਡ ਪ੍ਰਚਾਰਕ, ਆਪਣੇ ਆਪ ਨੂੰ ਉਚਾ ਦਿਖਾਉਣ ਲਈ, ਦੂਜਿਆ ਦੀ ਨਿੰਦਿਆ ਕਰਕੇ ਨੀਵਾਂ ਦਿਖਾਉਦੇ ਨੇ।

    • @ashokklair2629
      @ashokklair2629 4 місяці тому +1

      👉🏿ਭਾਈ ਸਰਬਜੀਤ ਸਿੰਘ ਧੂੰਦਾ ਜੀ ਬਰਗੇ ਪ੍ਰਚਾਰਕ:-(ਕੀਰਤਨ ਕਥਾ ਸਿਉਂ ਮਨ ਨਹੀ ਲਾਵਹਿ, ਸੰਤ ਸਿਖ ਕੋ ਬੁਰਾ ਅਲਾਵੈ।।)

  • @amritpalkaur2538
    @amritpalkaur2538 3 роки тому

    Baba ji jado asi kise insaan de ditte hoye bauht vadde dukh to tang aa k asi apneya naal gall krde aa ki flaane ne mere naal enna bura keeta te os toh baad asi kaafi kuch kehnde aa gall krde waqt ki oh sahi aa ya galat.jis trah pinder paal ji kehnde ne ki jis inssan ne dukh bauhta ditta hove os baare asi baar baar galla krde aa kyuki us ne satt vaddi ditti hundi aa

  • @rajwindersingh9543
    @rajwindersingh9543 7 років тому

    Good yuvraj singh........me Rajan

  • @navkirankaur5498
    @navkirankaur5498 5 років тому +1

    When. We. R. Really. God. Fearing. Clear. Hearted. Kind. Then. Never. Feel. Ninda. Chugli

  • @badalsinghbavari4903
    @badalsinghbavari4903 Рік тому

    KHALSA Ji SIKHI WHICH MANS KHA SAKTE HE batana ji

  • @binnibinni8507
    @binnibinni8507 7 років тому

    Waheguru ek request a tuhade age mera mein guru di sikhi kamuna chohdi haa par mera mann mainu buhat jyada tang karda hai tusi apne vichaar deyo ki mein apne mann nu samja saka

    • @User555fgt
      @User555fgt 7 років тому +1

      Binni Binni
      mann ta ji sab da hi tang karda
      Eh ta kadi nahi mann da ki koi wadiya changaa kam kariye
      Isne te khich khich k galat raah te wapis lyana hai
      So gurbani kendi hai
      Mann naal jung krni hai
      Mann di nahi sun ni
      Mann de magar nai lagna
      Mann nu apne magar lana hai
      Japp Ji baani ch maharaj furmaan krde ne
      Ke
      “Mann Jeetai Jag Jeet”
      mann jeetan naal jagg jiteya janda
      Mann nu jitna bda okha hai
      Par eh sokha hojanda
      Guru sahib agge bar bar ardaas benti request karde hoye ate gurbaani paath nam japp simran seva karde hoye Nimarta mith bolna varhe gunn dhaaran honde han krodh eerkha warhe avgunn door honde han..
      Eh mann hauli hauli vass ch anda ji..
      Koi 2 ya 4 din di khedh nahi
      Ithe te asi sab pta nai kine janma to bhatak rahe ha
      Je sada mann/ichava/furne kaabu mukk jande te liv parmatama de naam ch lag jandi
      te sada ava gavan muk janda
      Khair
      Maharaj agge benti hi hai bas ki o sanu sabnu apne naam naal jodh lein
      Te mann de jaal cho bahar kadhan
      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @kulwinderkaur4539
    @kulwinderkaur4539 4 роки тому

    Keemti.vichar.ne

  • @heerasinghbhangu4180
    @heerasinghbhangu4180 6 років тому

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।
    ਖਾਲਸਾ ਜੀ ਮੇਰੀ ਬੇਨਤੀ ਹੈ ਕਿ ਸਿੱਖ ਇਤਿਹਾਸ ਵਿੱਚ ਨਿਸ਼ਾਨ ਸਾਹਿਬ ਦੀ ਮਹੱਤਤਾ ਕੀ ਹੈ ਕਿਰਪਾ ਕਰਕੇ ਇਸ ਵਿਸ਼ੇ ਤੇ ਵਿਡੀਉ ਬਣਾਉ ਜੀ।
    ਵਾਹਿਗੁਰੂ ਜੀ ਕਾ ਖਾਲਸਾ ।।
    ਵਾਹਿਗੁਰੂ ਜੀ ਕੀ ਫਤਹਿ।।

  • @jagirsingh9212
    @jagirsingh9212 2 роки тому

    🙏🇨🇦🙏

  • @GURMEETSINGH-gr9ok
    @GURMEETSINGH-gr9ok 4 роки тому

    Panj piyare hukam karde ne gursikha de hatho chakna te varto karni h
    Jo unna da hukam maan lande tar jande jo nahi mande oh chugli ninda karke apne aap khuvar kar lande ne jessa aan vessa maab

  • @kiransondhi5663
    @kiransondhi5663 3 роки тому

    Bhutt tension ch c m

  • @binnibinni8507
    @binnibinni8507 7 років тому +1

    plzzzzzzzzzzzz plzzzzzzzzzz request a video jurur banana

  • @kulwinderkaur4539
    @kulwinderkaur4539 4 роки тому

    Bucharest.bre.keemti.ne

  • @infiniteinfinite1177
    @infiniteinfinite1177 7 років тому +3

    Hun te Nindakaan ne 10 Guru Sahb vi ni bakshye.......Santaaan brahmgianiya barw ta gll shddo..
    MAI GURU GRANTH SAHIB JI DI NINDA KRDE V VEKHE laaahnti lok

  • @balkarsingh2345
    @balkarsingh2345 6 років тому

    boht vdia g

  • @gurmansingh1872
    @gurmansingh1872 4 роки тому

    Fools think they are courageous and funny insulting Gursikhs.
    Little do they know what waits for them in the next world!

  • @GagandeepSingh-ok5kf
    @GagandeepSingh-ok5kf 5 років тому

    Nastikan de tusi roz ninda karde ho

  • @hsbhatti2682
    @hsbhatti2682 7 років тому +1

    कुज नहीं है. अपनी सोच से चलते रहो. कोई नरक स्वर्ग नहीं होता. बकवास है. इस दुनिया में दिन पूरे kro. ते दुनिया से जाओ. सब अपनी अपनी मर्जी से जीते हैं. अब तो गुरु के बाने में भी रखाश chhopey हैं

    • @dharamraidamitt1756
      @dharamraidamitt1756 7 років тому +7

      तुम तो पुरे मुर्ख हो. जब मरने के बाद जमदूत की मार पड़ेगी तो पता चलेगा.

    • @bakhshishsingh1947
      @bakhshishsingh1947 6 років тому +1

      ਜਿਸ ਤਰਾ ਅਜ ਕਲ ਵਿਦੇਸਾ ਵਿਚ ਪੁਰਾਣੇ ਸਿਖ ਅਤੇ ਨਵੇ ਆਏ ਸਿਖਾ ਚ ਪਾੜਾ ਵਧ ਰਿਹਾ ਹੈ ??
      ਉਸ ਬਾਰੇ ਜਰੂਰ ਵਿਚਾਰ ਦੇਵੋ ਜੀ
      ਖਾਸ ਕਰਕੇ (ਕਨੇਡਾ ) ਦੇ ਵਿਚ ਆਏ
      ਪੁਰਾਣੇ ਸਿਖਾ ਨੂੰ ਹਥ ਜੋੜ ਕੇ ਬੇਨਤੀ ਹੈ ਕਿ ਜੋ ਨਵਾ ਸਿਖ ਕਨੇਡਾ ਚ ਆਉਦਾ ਉਸ ਦੇ ਉਪਰ ਵੀ ਉਸ ਦੇ ਗੁਰੂ ਦਾ ਹਥ ਜਰੂਰ ਹੁਦਾ ਹੈ?
      ਤੁਸੀ ਚਾਹ ਕੇ ਵੀ ਉਸ ਤੋ ਉਸ ਦੇ ਗੁਰੂ ਦੀ ਬਖਸਿਸ ਨਹੀ ਖੋਹ ਸਕਦੇ ?
      ਚਾਹੇ ਬਚਿਆ ਨੂੰ ਗੁਰੂ ਘਰ ਤੋ ਦੂਰ ਕਰ ਦੋ ਪਰ ਉਹਨਾ ਦਿਲ ਚੋ ਗੁਰੂ ਨੂੰ ਦੂਰ ਨਹੀ ਕਰ ਸਕਦੇ
      ਜਿਸ ਦਿਨ ਉਹ ਪਕੇ ਹੋ ਗੲ ਉਹ ਞੀ ਗੁਰੂਦੁਆਰੇ ਬਣਾਉਣ ਜਿਥੇ ਲਿਖਿਆ
      ਹੋਏਗਾ ਕਿ ਇਹ ਗੁਰੂ ਘਰ ਨਵੇ ਆਏ ਸਿਖਾ ਲੲ ਅਤੇ ਨਵੇ ਆਏ ਬਚਿਆ ਸਟੂਡੈਟ ਲੲ ਹਮੇਸਾ ਖੁਲਾ ਹੈ
      ਆਪ ਗੁਰੂ ਜੀ ਦਾ ਆਸਰਾ ਲੈ ਸਕਦੇ
      ਕਿਉ ਕਿ ਸਭ ਕੁਸ ਹੈ ਹੀ ਗੁਰੂ ਜੀ ਦਾ ਦਿਤਾ ਹੋਇਆ ਜੀ

    • @RajeshwarSingh-zl4gd
      @RajeshwarSingh-zl4gd 4 роки тому

      Waheguru Ji aapke upar kirpa Kare.aapko budhi pradaan kare.waheguruji

  • @sukhpamali4961
    @sukhpamali4961 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @khalsag9167
    @khalsag9167 6 років тому +2

    Waheguru g ka khalsa waheguru g ki fateh