Chamkila ਦਾ ਸਾਥੀ ਬੋਲਿਆ ਬੇਖੌਫ !! Exclusive ਵੱਡੇ ਖੁਲਾਸੇ Part 2

Поділитися
Вставка
  • Опубліковано 16 вер 2024
  • #chamkila #diljitdosanjh #amarsinghchamkila #musician #interview #mansa #netflix #movies #untoldstory #realstory #sattie #channelsatrang #sattrang #mastersaleem #kartarramla
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

КОМЕНТАРІ • 41

  • @armaanranga6932
    @armaanranga6932 Місяць тому +7

    ਯਾਰ ਇਸ ਵੀਰ ਦੀ ਦੁਵਾਰਾ ਇੰਟਰਵਿਊ ਕਰੋ
    ਬਹੁਤ ਵਧੀਆ ਗੱਲਬਾਤ ਕੀਤੀ।ਪੂਰੇ ਰਾਜ ਖੁੱਲਣ ਗੇ

  • @armaanranga6932
    @armaanranga6932 Місяць тому +8

    ਬਿਲਕੁਲ ਸਹੀ ਕਿਹਾ ਵੀਰ ਜੀ

  • @gurjantsingh7964
    @gurjantsingh7964 Місяць тому +3

    ਬਹੁਤ ਵਧੀਆ ਇੰਟਰਵਿਊ ਜੀ ਧੰਨਵਾਦ

  • @sidhumusewalaofficial1025
    @sidhumusewalaofficial1025 Місяць тому +5

    ਸਮਾਜ ਅਲੀ ਬੋਲੀਵੁੱਡ ਡਾਇਰੈਕਟਰ ਹੈ ਚਮਕੀਲੇ ਦੀ ਜ਼ਿੰਦਗੀ ਤੇ ਫਿਲਮ ਬਣਾਕੇ ਚਮਕੀਲਾ ਬਹੁਤ ਉੱਚ ਦਰਜੇ ਪਹੁੰਚਾ ਦਿੱਤਾ ਚਮਕੀਲਾ ਅੱਜ ਵੀ ਹਿੱਟ ਆ । ਦਲਜੀਤ ਨੇ ਚਮਕੀਲੇ ਦੇ ਸਟੇਜ ਸੋਅ ਵੇਖ ਕੇ ਹੀ ਚਮਕੀਲੇ ਵਰਗੀ ਐਕਟਿੰਗ ਕੀਤੀ ਬਲਜਿੰਦਰ ਸੰਗੀਲੇ ਤੋਂ ਕਿਸੇ ਨੇ ਫਿਲਮ ਵਾਰੇ ਇੰਟਰਵਿਊ ਨਹੀਂ ਕੀਤਾ ਇਹ ਇੱਕ ਅਸਲੀ ਵਜਾ ਹੈ ਇਹਨਾਂ ਦੀ ਇਸ ਤਰਾਂ ਇਟਰਵਿਊ ਦੇਣ ਵਿੱਚ ਇਮਤਾਜ ਅਲੀ ਤੇ ਦਲਜੀਤ ਨੇ ਜੋ ਕੰਮ ਕੀਤਾ ਉਹਨਾਂ ਦੀ ਸਿਫਤ ਕਰਨੀ ਬਣਦੀ ਆਂ ਬਾਕੀ ਜੰਗੀਰਾਂ ਸਾਬ ਤੁਹਾਨੂੰ ਚਮਕੀਲੇ ਵਾਰੇ ਕਾਫੀ ਪਤਾ ਬਹੁਤ ਚਿਰ ਤੁਸੀਂ ਚਮਕੀਲੇ ਅੱਗੇ ਹਾੜੇ ਕੱਢੇ ਕਿ ਮੈਨੂੰ ਸ਼ਗਿਰਦ ਬਣਾਓ ਪਰ ਚਮਕੀਲੇ ਕਿਹਾ ਸੀ ਕਿ ਤੇਰੀ ਉਮਰ ਪੜਨ ਦੀ ਆਂ ਜਾ ਕੇ ਅਜੇ ਤੂੰ ਪੜਾਈ ਕਰ ਚਮਕੀਲੇ ਕਰਾਇਆ ਦੇ ਕੇ ਤੁਹਾਨੂੰ ਘਰੇ ਮੋੜਿਆ ਸੀ ਹੁਣ ਵੀ ਦਸੋਂ ਇਹ ਸੱਚ ਆ ਕਿ ਝੂਠ ਆ ਬਾਕੀ ਤੁਸੀਂ ਚਮਕੀਲੇ ਵਾਰੇ ਜਾਣਦੇ ਪਹਿਲਾਂ ਫਿਲਮਾਂ ਬਣਾ ਚੁੱਕੇ ਹੋ ਇੱਕ ਫਿਲਮ ਚਮਕੀਲੇ ਦੀ ਲਾਈਫ ਤੇ ਬਣਾ ਦਿਓ ਇੱਕ ਵਧੀਆ ਡਾਇਰੈਕਟਰ ਤੇ ਇੱਕ ਵਧੀਆ ਹੀਰੋ ਲੱਭੋ ਕੱਢ ਲਵੋ ਆਪਣੀ ਪੜਾਈ ਫਿਲਮ ਬਣਾਕੇ ਤੁਹਾਡੇ ਚਮਕੀਲੇ ਦੀ ਜਿੰਦਗੀ ਵਾਰੇ ਪਤਾ ਹੈ ਤਾਂ ਪਰ ਇਸ ਦੁੱਖ ਦੀ ਝਲਕ ਤੁਹਾਡੇ ਬੋਲਾਂ ਵਿੱਚੋਂ ਸਾਫ਼ ਨਜ਼ਰ ਆ ਰਹੀ ਆ ਸਮਾਜ ਅਲੀ ਨੇ ਜਾਂ ਫਿਲਮ ਦੇ ਸਬਧਤ ਤੁਹਾਡੇ ਨਾਲ ਮੁਲਾਕਾਤ ਕੀਤੀ ਤੁਹਾਨੂੰ ਪੁੱਛਿਆ ਹੀ ਨਹੀਂ ਚਮਕੀਲੇ ਵਾਰੇ ਕਿਸੇ ਨੇ ਵੀ ਚਲੋ ਗੁੱਸਾ ਨਾ ਕਰੋ ਇੱਕ ਫਿਲਮ ਬਣਾ ਕੇ ਤੁਸੀਂ ਚਮਕੀਲੇ ਦੀ ਜ਼ਿੰਦਗੀ ਵਾਰੇ ਦੱਸੋ ਦੁਨੀਆਂ ਨੂੰ

  • @bilwinderbillu2776
    @bilwinderbillu2776 Місяць тому +4

    ਬਹੁਤ ਵਧੀਆ ਇੰਟਰਵਿਊ

  • @harbansbhangu4385
    @harbansbhangu4385 Місяць тому +5

    ਸੰਗੀਲਾ ਜੀ ਇਹ ਸੱਚ ਹੈ ਕਿ ਇਹ ਫਿਲਮ ਸਿਰਫ ਚਮਕੀਲਾ ਅਮਰਜੋਤ ਦੇ ਨਾਂ ਮ ਨੂੰ ਹੀ ਚੱਲੀ ਹੈ

  • @gamdoorsingh6002
    @gamdoorsingh6002 Місяць тому +2

    ਜੀਓ ਬਾਈ ਜੀ

  • @baldevsingh9391
    @baldevsingh9391 Місяць тому

    ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਗਈ ਹੈ ਜੀ

  • @Sona_Gharu
    @Sona_Gharu Місяць тому +2

    Baba,chamkila,Star,Nomber,1,Klla,Da,Tahm,,Nahee,,Jamna,Dubara❤❤❤❤❤❤❤❤❤❤❤❤❤❤❤❤

  • @SudarshanKumar-i7u
    @SudarshanKumar-i7u Місяць тому +1

    Sir you are absolutely right & reality. It's definitely true logic 👍

  • @riyakang6704
    @riyakang6704 Місяць тому +2

    Ur right that people s make only money

  • @GurdeepSingh-sp9ul
    @GurdeepSingh-sp9ul Місяць тому +1

    ਸਵਾਦ ਤਾਂ ਨਹੀਂ ਆਇਆ ਕਿਉਕਿ ਫਿਲਮ ਵਿੱਚ ਸੱਚ ਬਹੁਤ ਘਟ ਦਿਖਾਇਆ ਗਿਆ ਹੈ।ਚਮਕੀਲੇ ਦੇ ਗਾਇਕੀ ਜੀਵਣ ਬਾਰੇ ਓਹਦੇ ਸਾਥੀਆ ਤੋਂ ਤੇ ਨਹੀਂ ਜੀਵਨ ਬਾਰੇ ਓਹਦੇ ਘਰਦਿਆਂ ਤੋਂ ਵੱਧ ਕੋਈ ਨਹੀਂ ਜਾਣਦਾ 😊

  • @deesabai2541
    @deesabai2541 Місяць тому +1

    Ptrkar ji thudea krode bar thank you.

  • @sawrajbhatti3876
    @sawrajbhatti3876 Місяць тому +2

    ਸਵਰਾਜ ਭੱਟੀ ਛਾਪਿਆਂਵਾਲੀ (ਮਾਨਸਾ)

  • @nachattersingh8315
    @nachattersingh8315 Місяць тому +7

    ਬਲਜਿੰਦਰ ਨੇ ਚਮਕੀਲੇ ਬਹੁਤ ਨੇੜਿਓਂ ਦੇਖਿਆ ਜੋ ਕਹਿ ਰਿਹਾ ਸੱਚ ਕਹਿ ਰਿਹਾ

  • @JAGSIRSINGH-qq4ph
    @JAGSIRSINGH-qq4ph Місяць тому +1

    CHAMKILA real hero

  • @DfFf-vk4sb
    @DfFf-vk4sb Місяць тому +7

    ਫਿਲਮ ਰਿਕਾਰਡ ਤੋੜ ਬਿਜਨੈਸ ਕਰ ਗਈ. ਦਿਲਜੀਤ ਨੇ ਚਮਕੀਲੇ ਨਾਲ ਇੰਡਸਟਰੀ ਹਿਲਾ ਕੇ ਰੱਖ ਦਿੱਤੀ.. ਪਰ ਜਨਾਬ ਨੂੰ ਸਵਾਦ ਨਹੀਂ ਆਇਆ. ਫਿਲਮ ਬਣਾਉਣ ਤੋਂ ਪਹਿਲਾਂ ਅਗਰ ਦੋ ਗੱਲਾਂ ਇਹਨਾਂ ਤੋਂ ਵੀ ਪੁੱਛ ਲੈਂਦੇ. ਫਿਰ ਇਹਨਾਂ ਨੇ ਕਹਿਣਾ ਸੀ ਦਲਜੀਤ ਨੇ ਬਹੁਤ ਵਧੀਆ ਐਕਟਿੰਗ ਕੀਤੀ ਆ ਬਈ..

  • @bitturam5435
    @bitturam5435 Місяць тому +2

    Nice interviews sonu ji 🎉🎉🎉

  • @tencomplustwo
    @tencomplustwo Місяць тому +1

    ਵੀਰ ਜੀ ਚਮਕੀਲਾ ਸਾਹਿਬ ਜੀ ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜੀ ਦੇ ਸ਼ਬਦ ਕੀਰਤਨ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਕੇ ਖ਼ੁਦ ਵੀ ਆਰਤੀ ਆਦਿਕ ਸ਼ਬਦ ਦੀ ਕੈਸਟ ਕੱਢਣੀ ਚਾਹੂੰਦੇ ਹਨ ਪਰ ਦੁਸ਼ਟ ਵਜ਼ੀਦ ਖਾਨ ਵਰਗੇ ਬੁੱਚੜਾਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਨੂੰ ਸਿਰਫ ਤੇ ਸਿਰਫ ਇੱਕ ਪੰਜਾਹ ਹਜ਼ਾਰ ਰੁਪਏ ਫਿਰੌਤੀ ਦੇ ਚੱਕਰ ਵਿੱਚ ਲੁਟੇਰਿਆਂ ਨੇ ਬਹੁਤ ਹੀ ਜ਼ਿਆਦਾ ਪੈਸੇ ਲੈਕੇ ਗਏ ਹਨ ਫਿਰ ਦੀਪੇ ਲੁਟੇਰਿਆਂ ਨੇ ਮਾਰਿਐ ਹੈ ਦੁਸ਼ਟ ਨੇ

  • @tencomplustwo
    @tencomplustwo Місяць тому +1

    ਸਿਰਫ ਤੇ ਸਿਰਫ ਇੱਕ ਨਾਂਮ ਹੀ ਚਲਦਾ ਹੈ ਸਵਰਗਵਾਸੀ ਸ਼੍ਰੀ ਅਮਰ ਸਿੰਘ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਦਾ ਉਹਨਾਂ ਦਾ ਨਾਮ ਲਿਖ ਕੇ ਗੀਤ ਕਿਸੇ ਦਾ ਵੀ ਹੋਵੇ ਪਰ ਮਿਲੀਅਨ ਵਿਊ ਹੋ ਜਾਣਗੇ ਸਿਰਫ ਤੇ ਸਿਰਫ ਇੱਕ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਦੇ ਨਾਮ ਤੇ ❤❤😂 ਹੈਂ ਜੀ ਦੁਸਟਾਂ ਨੂੰ ਮੈਂ ਤਾਂ ਸਿਰਫ ਇੱਕ ਹੀ ਅਰਦਾਸ ਬੇਨਤੀ ਕਰਦਾ ਹਾਂ ਕਿ ਜਿਹੜੇ ਵੀ ਲੋਕਾਂ ਨੇ ਮਾਰਿਐ ਹੈ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੂੰ ਉਹਨਾਂ ਲੋਕਾਂ ਦੇ ਖਾਨਦਾਨ ਹੀ ਨਿਸਤਨਾਬੂਧ ਹੋ ਜਾਂਣ ਰੱਬ ਦੀ ਮਾਰ ਪਵੇ ਤਾਂ ਫਿਰ ❤ ਨੂੰ ਠੰਡ ਪਵੇਗੀ ❤😂

  • @jobanjoban8243
    @jobanjoban8243 Місяць тому

    ਬਹੁਤ ਵਾਧੀਆ ਗੱਲਾਂ ਵੀਰ ਦੀਆਂ ਜਿਸ ਨੇ ਚਮਕੀਲਾ ਦੇਖੀਆਂ ਹੀ ਨਹੀ ਉਹ ਨਕਲ ਕਿਵੇ ਕਰੇਗਾ ।ਫਿਲਮ ਵਿਚ ਬਹੁਤ ਸਾਰੀਆਂ ਗੱਲਾਂ ਮਨ ਘੜਤ ਕੀਤਿਆਂ ਗਾਈਆਂ ਜੋ ਕੇਸਰ ਸਿੰਘ ਟਿੱਕੀ ਦੱਸ ਗਿਆ ਉਸ ਵਿਚ ਇਕ ਵੀ ਗੱਲ ਨਹੀ ਸਹੀ ਗੱਲ ਹੈ ਚਮਕੀਲਾ ਵੀਰੇ ਬਹੁਤ ਆਖਦਾ ਸੀ ।

  • @SHAMSHERSINGH-iv3hp
    @SHAMSHERSINGH-iv3hp Місяць тому

    Ae gal bilkul sahi va aena di ❤

  • @deesabai2541
    @deesabai2541 Місяць тому +1

    Chmklee vergea nea koi hoiea nea koi hove gea.mar ki vi loka nu rotti de rhiea.lok geet godei hn ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kulvirsingh3851
    @kulvirsingh3851 Місяць тому +1

    Main tan sinde di sagírdi wele vi sunya nal Sonya ji nal mere pind Rurki hiran

  • @Isro295
    @Isro295 Місяць тому +1

    Daljeet me dekhiya chamkile nu asi vi nahi dekiya bas fer raula kahda jo film ban gayi hai dekhni dgkho nahi taan tuhadi marzi😂😂😂

  • @kulvirsingh3851
    @kulvirsingh3851 Місяць тому +1

    Bai main 8 akhade dekhe veer ne bilkul theek kiha

  • @bhupindersingh4889
    @bhupindersingh4889 Місяць тому +1

    Yaar filam sibia vala sahib ji ne ta dekhia c hun brother tuc aa gae

  • @Cheema368
    @Cheema368 Місяць тому +2

    Diljeet nu banti aa v es bande nu 2,4 so (200,400) rupees dae dvo fer sara kuj theek hoju , jan pehla enu puch lena c 🌚🌚🌚🌚🌚🌚

  • @baljindermallhi1053
    @baljindermallhi1053 Місяць тому

    ਏਸ ਬੰਦੇ ਨੂੰ ਹਿਰੋ ਲੈਣਾ ਚਾਹੀਦਾ ਫਿਰ ਫਿਲਮ ਇਸ ਤੋ‌ ਵੀ ਜਾਂਦਾ ਹਿੱਟ ਹੋਣੀ ਸੀ

  • @JagtarSingh-cw5or
    @JagtarSingh-cw5or 29 днів тому

    M jagtar singh jakhal m dudeyn Or budlade da akada m ake dekey sir ji

  • @rakeshchander9170
    @rakeshchander9170 Місяць тому

    Amar Aawaza chamkila amarjot zindabaad

  • @RavinderSingh-z8v
    @RavinderSingh-z8v Місяць тому +1

    Film bekaar baniye koi Punjabi director banada ta vadia banada

  • @JagtarSingh-cw5or
    @JagtarSingh-cw5or 29 днів тому

    Dudey akada 4 3 1988 budlade 8 3 1988 nu dekey budelade akre akda se

  • @Jaggadaku1447
    @Jaggadaku1447 Місяць тому +1

    ਤੂੰ ਕੌਣ ਆ ਮਾ ਦਿਆ ਮੱਖਣਾ

  • @AmritpalSingh-rx3ld
    @AmritpalSingh-rx3ld Місяць тому +1

    ਵੇਹੜੇ ਲੋਕ

    • @allsalution1947
      @allsalution1947 Місяць тому

      ਫਿਰ ਭਰਾ ਤੂੰ ਹੀ ਕੋਈ ਕੰਮ ਕਰ ਲੈ ਤੂੰ ਯੂਟਿਉਬ ਤੇ ,,,😂

    • @AmritpalSingh-rx3ld
      @AmritpalSingh-rx3ld Місяць тому

      @@allsalution1947 ਜੇਹੜੇ ਤੇਰੇ ਟਰੱਕ ਚੱਲਦੇ ਆ ਓਹਨਾਂ ਚ ਹਿੱਸਾ ਪਵਾ ਲੈ

  • @sawrajbhatti3876
    @sawrajbhatti3876 Місяць тому +1

    ਸਵਰਾਜ ਭੱਟੀ ਛਾਪਿਆਂਵਾਲੀ (ਮਾਨਸਾ)

  • @sawrajbhatti3876
    @sawrajbhatti3876 Місяць тому +1

    ਸਵਰਾਜ ਭੱਟੀ ਛਾਪਿਆਂਵਾਲੀ (ਮਾਨਸਾ)

  • @sawrajbhatti3876
    @sawrajbhatti3876 Місяць тому +1

    ਸਵਰਾਜ ਭੱਟੀ ਛਾਪਿਆਂਵਾਲੀ (ਮਾਨਸਾ)