ਅਮਰਜੋਤ ਦੀ ਚੁੰਨੀ ਲੈ ਪ੍ਰਿਥੀਪਾਲ ਢੱਕਣ ਨੇ ਗਾਇਆ ਚਮਕੀਲੇ ਨਾਲ ਟਕੂਆ ਗੀਤ || Chamkila Live Show || Dhakkan

Поділитися
Вставка
  • Опубліковано 13 жов 2023
  • #Chamkilalive #StageComedy #PirthipalDhakkan
    ਅਮਰਜੋਤ ਦੀ ਚੁੰਨੀ ਲੈ ਪ੍ਰਿਥੀਪਾਲ ਢੱਕਣ ਨੇ ਗਾਇਆ ਚਮਕੀਲੇ ਨਾਲ ਟਕੂਆ ਗੀਤ || Chamkila Live Show || Dhakkan
    ਦੋਸਤੋ ਇਸ ਵੀਡੀਓ ਵਿੱਚ ਤੁਸੀਂ ਵੇਖੋਂਗੇ ਜਦੋਂ ਪ੍ਰਿਥੀਪਾਲ ਸਿੰਘ ਢੱਕਣ ਕਾਮੇਡੀਅਨ ਬੀਬਾ ਅਮਰਜੋਤ ਕੌਰ ਦੀ ਚੁੰਨੀ ਲੈ ਕੇ ਅਮਰ ਸਿੰਘ ਚਮਕੀਲਾ ਨਾਲ ਗੀਤ ਗਾਉਂਦਾ ਹੈ, ਲੋਕ ਹੱਸ-ਹੱਸ ਲੋਟ ਪੋਟ ਹੋ ਗਏ ਸੀ।
    Viewers in this video you will see when famous comedian pirthipal Singh Dhakkan performing on the behalf of Surinder Sonia with Amar Singh Chamkila Superhit First Song
    #AmarChamkila #LiveAkhada #BullapurLive #ChamkilaSongs #PunjabiAkhade
  • Розваги

КОМЕНТАРІ • 103

  • @belongchardepunjabto2353
    @belongchardepunjabto2353 2 місяці тому +36

    ਹੁਣ ਢੱਕਣ ਵਿਚਾਰਾ ਬੁਡਾ ਹੋ ਗਿਆ ਸਾਡੇ ਘਰ ਦੇ ਕੋਲ ਇ ਆ ਘਰ ਢੱਕਣ ਦਾ

    • @sidhugangawala
      @sidhugangawala 2 місяці тому +2

      ਕਿੱਥੇ ਹੈ ਘਰ ਡੱਕਣ ਦਾ ਬਾਈ

    • @belongchardepunjabto2353
      @belongchardepunjabto2353 2 місяці тому +3

      @@sidhugangawala ਲੁਧਿਆਣਾਂ ਲਾਡੋਵਾਲ ਕੋਲ ਪਿੰਡ ਤਲਵੰਡੀ ਕਲਾਂ ਕੇਦਿਓ

    • @HarjindersinghSingh-gx3ws
      @HarjindersinghSingh-gx3ws 2 місяці тому +1

      Sachi bai

    • @lunatic792
      @lunatic792 2 місяці тому

      Paji please batao ki jaiman ji, dhakkan ji, manku ji ate tikki ji abhi kahan rahte hein unke pind k naam mujhe milna h ek baar sabse

    • @SONYMaan-qr5fm
      @SONYMaan-qr5fm 2 місяці тому +1

      ਵੀਰ ਮਿਲਣਾ ਸੀ ਢਕਣ ਨੂੰ😢😢😢

  • @satwantsatti9655
    @satwantsatti9655 8 місяців тому +27

    ਦੱਸ ਚਮਕੀਲੇ ਮੂਹਰੇ ਵੈਰਨੇ ਧੌਣ ਚੱਕੂਗਾ ਕਿਹੜਾ, ਕੱਲਾ ਕੱਲਾ ਮੈਂ ਕੁੱਟਕੇ ਮਾਰ ਦੂੰ ਲੁੰਗ ਲਾਣਾ ਸੱਭ ਤੇਰਾ, ਨੀ ਦੋਏ ਧਿਰਾਂ ਇੱਕੋ ਜਿਹੀਆਂ ਹੋ ਜੂ ਹੁਣੇ ਨਿਬੇੜਾ. Miss you Chamkila and Biba Amarjot ji.

  • @Bhoomi_mahajan
    @Bhoomi_mahajan Місяць тому +12

    Pritipal singh dhakan mere nanu hai❤

  • @ranjeetkhanna3993
    @ranjeetkhanna3993 2 місяці тому +10

    ਵਾ ਜੀ ਵਾ ਤੁਸੀਂ ਸਾਰੇ ਹੀ ਜਿੰਦਾਬਾਦ ਬਹੁਤ ਵਦੀਆ🎉😂

  • @GurdeepSingh-sp9ul
    @GurdeepSingh-sp9ul 8 місяців тому +14

    Tiwana Saab ਸਤ ਸ੍ਰੀ ਅਕਾਲ। ਚਮਕੀਲਾ ਤਾਂ ਚਮਕੀਲਾ ਹੀ ਦੀ।।ਨਵੇਂ ਤੋਂ ਨਵੇਂ ਰੂਪ

  • @ravithind5005
    @ravithind5005 8 місяців тому +13

    ਵਾ ਓ ਵੀਰ ਟਿਵਾਣੇ , ਰੂਹ ਖਿੜ ਗਈ ਬਾਈ ,ਦੇਖ ਲਓ ਜੀ ਸਰੋਤਿਆਂ ਨੂੰ ਖੁਸ਼ ਕਰਨ ਲਈ ਢੱਕਣ ਜੀ ਨਾਲ ਕਮੇਡੀਅਨ ਵੀ ਬਣ ਜਾਂਦੇ ਸਨ ਚਮਕੀਲੇ ਬਾਈ ਉਨ੍ਹੀਂ, ਕਿੰਨਾ ਵਧੀਆ ਮਾਹੌਲ ਬਣਿਆ ਹੋਇਆ, ਹੁਣ ਦੇ ਕਲਾਕਾਰ ਫੁਕਰੀ ਵਿੱਚ ਕਦੇ ਨਹੀਂ ਐਦਾਂ ਗਾ ਸਕਦੇ ਆਪਣੇ ਟਰੈਂਡ ਤੋਂ ਬਾਹਰ ਜਾ ਕੇ ਐਵੇਂ ਵੱਡੇ ਵੱਡੇ ਡੌਲ਼ਿਆਂ ਆਲਿਆਂ ਦੇ ਪਿੱਛੇ ਲੂਕੀ ਜਾਣਗੇ ਜਿਵੇਂ ਕੋਈ ਜੰਗ ਲੜਨੀ ਹੋਵੇ। ਅਸਲੀ ਗਾਇਕੀ ਤੇ ਸਟੇਜ ਬੰਨ੍ਹਣਾ ਚਮਕੀਲੇ ਬਾਈ ਉਨ੍ਹਾਂ ਨੂੰ ਹੀ ਆਉਂਦਾ ਸੀ, ਚਮਕੀਲਾ ਚਮਕੀਲਾ ਈ ਸੀ ਬਾਈ। ਐਦਾਂ ਹੀ ਹੋਰ ਲੰਬੀਆਂ ਵਿਡੀਉ ਪਾਉਂਦੇ ਰਿਹਾ ਕਰੋ ਵੀਰ, ਬਾਈ ਦਾ ਸਟੇਜ ਮਾੜੀ ਕਿਸਮਤ ਨਾਲ ਦੇਖ ਤਾਂ ਨਹੀਂ ਸਕੇ, ਪਰ ਤੁਹਾਡੀਆਂ ਵਿਡੀਉ ਜ਼ਰੀਏ ਉਦੋਂ ਦੇ ਮਾਹੌਲ ਵਾਲੀ ਫਿਲਿੰਗ ਜ਼ਰੂਰ ਆ ਜਾਂਦੀ ਬਾਈ ਜੀ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਮਿਹਰਬਾਨੀ ਸ਼ੁਕਰੀਆ ਛੋਟੇ ਭਾਈ।।

  • @minakshimeenu2716
    @minakshimeenu2716 2 місяці тому +6

    Kina sohna time c ❤eda di stage hun kitho milni😢

  • @automachanicalguriverma1385
    @automachanicalguriverma1385 2 місяці тому +11

    Amarjot ਕਿੰਨੀ ਪਿਆਰੀ ਲਗਦੀ aw ਹਸਦੀ 😊

  • @user-vp4ji4lf2u
    @user-vp4ji4lf2u Місяць тому +1

    Chamkila bai us time to leke aj tk v top list te h

  • @romeogill3599
    @romeogill3599 2 місяці тому +1

    Wah wah sirrrrrrrrrrrra galbat dhakan bai te ustad chamkila saab ji rhndi duniya tak name rhuga ustad ji da🙏❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤chamkile nu mara kehn waleya nu lakh diya lanta 🤣🤣🤣ehta ai chalo bai super start ustad ji❤❤❤❤❤

  • @Kuldeepsingh-gt1dj
    @Kuldeepsingh-gt1dj 8 місяців тому +9

    ❤,Hmv,, ਦਾ ਬਾਪੂ ❤

  • @KulveerSinghAzad-dp2pv
    @KulveerSinghAzad-dp2pv 8 місяців тому +4

    Amar Jodi Amar Singh Chamklia ji Miss You 🙏🙏❤️❤️

  • @anmolbrar3391
    @anmolbrar3391 8 місяців тому +4

    ਪਰ ਆਪ ਨੇ ਬਾਈ ਦਾ ਇਹ ਪੂਰਾ ਹੀ ਅਖਾੜਾ ਦਿਖਾਉਣਾ ਸੀ।

  • @sonyvalu6137
    @sonyvalu6137 7 місяців тому +2

    ਬਹੁਤ ਹੀ ਵਧੀਆ ਵੀਰ ਚਮਕੀਲਾ

  • @JASWINDERSINGH-dg3yw
    @JASWINDERSINGH-dg3yw 5 днів тому

    Good singeing

  • @gurlalsingh3544
    @gurlalsingh3544 Місяць тому

    ਇਹ ਪ੍ਰੇਮ ਹੈ ।ਏਨੀ ਮਹਾਨਤਾ

  • @harbanssingh2258
    @harbanssingh2258 8 місяців тому +4

    ❤❤❤❤❤❤❤❤❤very nice Performance 22 g Pirthipal g❤❤❤❤❤❤❤❤❤

  • @parvindersingh-qo2bc
    @parvindersingh-qo2bc 8 місяців тому +2

    Salute dhkkan. Ji. And. Party

  • @BharpoorSingh-ds6ef
    @BharpoorSingh-ds6ef 8 місяців тому +4

    ਸਿਰਾ ਲਾਤਾ

  • @RohitKumar-mq5dr
    @RohitKumar-mq5dr 2 місяці тому +1

    Seraaa chamkila bai ji

  • @mohitsangar9687
    @mohitsangar9687 2 місяці тому +1

    Wahhhh wahhh tiwana veer ji buhat hi badiya ji

  • @GILLSAAB-vl6yv
    @GILLSAAB-vl6yv Місяць тому

    Punjab Di Super duper Hit
    Amar Jodi

  • @KesarSingh-bt2yo
    @KesarSingh-bt2yo 2 місяці тому

    ਬਹੁਤ ਵਧੀਆ ਜੀ

  • @Bhootbaba420
    @Bhootbaba420 2 місяці тому +11

    ਉਸਦਾ ਵਿਚਾਰਾ ਦਾ ਪੇਸ਼ਾ ਸੀ ਇਹ ਗਾਉਣਾ । ਤੇ ਲੋਕਾ ਨੂੰ ਖੁਸ਼ ਕਰਨਾ । ਉਸਦੀ ਕਮਾਈ ਦਾ ਸਾਧਨ ਸੀ। ਲੋਕ ਆਪ ਉਸਨੂੰ ਮਿੰਨਤ ਕਰਦੇ ਸੀ ਇਸ ਤਰਾ ਗਾਉਣ ਲਈ। ਕੁੱਤੇ ਦੇ ਬੱਚਿਆ ਨੇ ਗਰੀਬ ਮਾਰ ਦਿੱਤਾ। ਓਹ ਵਿਚਾਰਾ ਆਪ ਇਵੇਂ ਨਿ ਸੀ ਗਾਉਂਦਾ। ਲੋਕ ਕਹਿੰਦੇ ਸੀ ਇਸ ਤਰਾ ਦਾ ਸੁਣਾਉਣ ਨੂੰ

  • @GILLSAAB-vl6yv
    @GILLSAAB-vl6yv Місяць тому

    Miss you Bai Chamkila Saab ji

  • @rkre25
    @rkre25 Місяць тому

    Amarjot biba g kine sohne ne ,te sada chamkila bhai bhi kina sonha hai ❤❤❤

  • @tirathsingh6539
    @tirathsingh6539 8 місяців тому +1

    ਬਹੁਤ ਵਧੀਆ ❤❤

  • @SukhjinderSingh-dx5eh
    @SukhjinderSingh-dx5eh 2 місяці тому +1

    Very nice chamkila te amarjot

  • @Kash853
    @Kash853 7 місяців тому

    I never knew you but I feel/felt like I lost my own Brother
    Your memory will never die like the people behind your death will
    Love you
    Chamka 22 FOREVER

  • @ranjeetkhanna3993
    @ranjeetkhanna3993 2 місяці тому +1

    ਚਮਕੀਲਾ ਨਹੀਂ ਕੇਸੇ ਨੇ ਵਣ ਜਾਣਾ ਘਰ ਘਰ ਪੁੱਤ ਜਮਣੇ ਅੱਗੇ ਵੀ ਜਮਣੇ ਪਰ ਨਹੀ ਚਮਕੀਲਾ👑🎉😂

  • @davindersingh-zb5hd
    @davindersingh-zb5hd 8 місяців тому +2

    Bahot pyara akharaa g❤❤❤❤❤❤❤

  • @BalwinderSingh-ez5yg
    @BalwinderSingh-ez5yg 8 місяців тому +2

    Very very good nice g 🙏🙏🙏 form B's ankhilia g riter Punjab National song 🙏🌷🌷 you are my sind mb mb ❤❤

  • @singhparsdeep9043
    @singhparsdeep9043 Місяць тому

    ❤❤❤❤

  • @user-yw6zb2jd1n
    @user-yw6zb2jd1n Місяць тому

    ❤❤❤

  • @buntychopra7428
    @buntychopra7428 8 місяців тому +3

    Good song

  • @BalvirSingh-pl4zt
    @BalvirSingh-pl4zt 8 місяців тому +3

    VERY NICE SONG BHAI JI

  • @user-qf9ip3le5b
    @user-qf9ip3le5b 2 місяці тому

    Chamkila legend❤❤❤❤❤

  • @sonunijjar2713
    @sonunijjar2713 2 місяці тому +6

    ਢੱਕਣ ਦੇ ਲੱਗਦਾ ਓਸ ਵੇਲੇ ਨਿਆਣਾ ਹੋਣ ਵਾਲਾ ਸੀ 😂
    ਵਧੀਆ ਵੀਡੀਓ 🎉

  • @vimla4941
    @vimla4941 8 місяців тому +2

    Very nice song ❤❤❤

  • @user-kz1bu2qw6p
    @user-kz1bu2qw6p Місяць тому

    nice ❤

  • @gulabeharbans5310
    @gulabeharbans5310 2 місяці тому

    Very good

  • @Mantraarocks
    @Mantraarocks 2 місяці тому

    Amar Jodi Amar Singh Chamklia ji Miss You

  • @sandeepkumardaunkalan2988
    @sandeepkumardaunkalan2988 8 місяців тому +1

    Very nice

  • @user-nc8ml4lr9j
    @user-nc8ml4lr9j Місяць тому

    Vah g vah

  • @shreeshivam3054
    @shreeshivam3054 Місяць тому

    Amarjot is so beautiful

  • @bgrwl45
    @bgrwl45 2 місяці тому

    So good

  • @arneetramgarhia
    @arneetramgarhia 2 місяці тому

    Amarjot was so charming ❤

  • @happythreeke97
    @happythreeke97 8 місяців тому +1

    ਨਹੀ,ਰੀਸਾਂ,ਸੀ,ਇਸ਼,ਗਾਇਕ,ਜ਼ੋੜੀ,ਦੀਆਂ
    ,ਅਖ਼ਾੜੇ,ਦਾਂ,ਰੰਗ,ਹੀ,ਬੰਨ,ਦਿੱਦਾਂ,ਸੀ

  • @armaanranga6932
    @armaanranga6932 8 місяців тому +13

    ਨਹੀਂ ਰੀਸਾਂ ਢੱਕਣ ਦੀਆਂ

    • @bitch9
      @bitch9 2 місяці тому

      Kis chij ka parda

  • @SatnamsinghShopal
    @SatnamsinghShopal 2 місяці тому +1

  • @ragbirsingh4389
    @ragbirsingh4389 2 місяці тому

    Dhakkan is Dhakkan

  • @sultansandhu8616
    @sultansandhu8616 2 місяці тому

    Best comedy

  • @harbanssingh2258
    @harbanssingh2258 8 місяців тому +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤very nice Performance Amar Singh Chamkela Sahab g and 22 g Pirthipal g ❤❤❤❤❤❤❤❤❤❤

  • @user-qg1hc7hd9u
    @user-qg1hc7hd9u 2 місяці тому

    Nice

  • @janaksingh5653
    @janaksingh5653 8 місяців тому +3

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤😊😊😊😊😊

  • @Sukhveer_brar
    @Sukhveer_brar 2 місяці тому

    ❤❤ love you ❤❤

  • @kamaldeepkaur9409
    @kamaldeepkaur9409 Місяць тому

    Vary nice 👍

  • @puranchand3632
    @puranchand3632 8 місяців тому +1

    Bilkul theek kiha g

  • @ggill3991
    @ggill3991 Місяць тому

    👍👍👍👍👍

  • @gurmeetbenipal6968
    @gurmeetbenipal6968 2 місяці тому

    💐💐💐💐💐

  • @sonunijjar2713
    @sonunijjar2713 2 місяці тому +3

    Amarjot kinni cute si
    Ki milya papiyan nu ehna nu maarke

  • @abhirajput4301
    @abhirajput4301 2 місяці тому

    😂😂😂😂😂 maja aagea

  • @RohitKumar-zx6tw
    @RohitKumar-zx6tw 2 місяці тому

    😂😂😂❤❤❤❤

  • @HarwinderHarry-bd8pr
    @HarwinderHarry-bd8pr 2 місяці тому +1

    Behja.behja

  • @savneetsinghrairai6823
    @savneetsinghrairai6823 2 місяці тому

    Bai baada shugali c ...😂... Khenda thakkan nu aaja meri Sonia 😂....

  • @tarloksingh5755
    @tarloksingh5755 8 місяців тому

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @dilbagbassi5952
    @dilbagbassi5952 Місяць тому

    ਇਹਨਾ ਦੇ ਸਾਰੇ ਹਾਸੇ ਮਜਾਕ ਵੀ ਕਮਾਲ ਦੀ ਸੀ

  • @arneetramgarhia
    @arneetramgarhia 2 місяці тому

    So talented asl kalakkaar ne

  • @sardarabc6736
    @sardarabc6736 8 місяців тому +3

    🙏🙏🙏👍💕💕💕💕💕💕💕👍🙏🙏🙏🙏

  • @RSsingh-cd8pn
    @RSsingh-cd8pn 2 місяці тому

    Good

  • @user-xw2jw4yp2n
    @user-xw2jw4yp2n 8 днів тому

    😂😂

  • @user-pc5tt6gz6i
    @user-pc5tt6gz6i 2 місяці тому +1

    Patila Kithe Dhkkan Te Dish Riha Stej Te

  • @anjalibuttardi254
    @anjalibuttardi254 2 місяці тому +3

    Chamkila kina sona ❤❤❤

  • @Butagappy
    @Butagappy 8 місяців тому +17

    ਕੁੱਤੇ ਦੇ ਪੁੱਤਾਂ ਤੋਂ ਜਰਿਆ ਨਾਂ ਗਿਆ, ਬੁਲੰਦ ਆਵਾਜ਼ ਆਲਾ ਸ਼ੇਰ, ਬੱਬਰ ਸ਼ੇਰ ਤੇ ਸੇਰਨੀ ਵਰਗੀ ਜੋੜੀ ਸੀ, ਅਮਰ ਜੋੜੀ

    • @jassgill1642
      @jassgill1642 8 місяців тому +1

      ❤😂🎉😢

    • @ravithind5005
      @ravithind5005 8 місяців тому +1

      ਬਾਈ ਜੀ ਸੱਤ ਜਨਮਾਂ ਵਿੱਚ ਕੀੜੇ ਪੈ ਪੈ ਕੇ ਮਰਨਗੇ, ਜਿਹੜਿਆਂ ਨੇਂ ਸਾਡਾ ਹੀਰਿਆਂ ਵਰਗਾ ਬਾਈ ਖੋ ਲਿਆ,ਪਰ ਚਮਕੀਲਾ ਬਾਈ ਫੇਰ ਵੀ ਸਦਾ ਵਾਸਤੇ ਅਮਰ ਏ ਵੀਰ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬੂਟਾ ਸਿੰਘ ਜੀ।।

    • @kuldeepsingh-cq8ph
      @kuldeepsingh-cq8ph Місяць тому

      Bilkul thik

  • @surinderkaurkaur8240
    @surinderkaurkaur8240 2 місяці тому +1

    ਬੁੱਲਾਪੁਰ ਨੀ ਮੁਲਾਂਪੁਰ ਆ

  • @RohitTayal-hr3ch
    @RohitTayal-hr3ch 8 місяців тому +2

    Prithipal haiga ya nhi

  • @kuldeepsandhu9655
    @kuldeepsandhu9655 8 місяців тому +4

    Kuch n rehe maran walia da

  • @Vikramjit-ol6vj
    @Vikramjit-ol6vj 2 місяці тому

    😂😂😂😂😂😂😂

  • @amarajitproductions3902
    @amarajitproductions3902 2 місяці тому

    O..hO...hO... marta... ha..s.a.. ha..s.a.. ke.... hor ni hass hunda... to`ba`

  • @narinderpuri9196
    @narinderpuri9196 Місяць тому

    ਮਾੜੀ ਮੋਟੀ ਸਜਾ ਦੇ ਦਿੰਦੇ ਮਾਰਦੇ ਨਾ ,

  • @automachanicalguriverma1385
    @automachanicalguriverma1385 2 місяці тому +1

    Bc ਖੁਸ਼ੀ ਦੇਖੀ ਨਿ ਗਈ ਵਿਚਾਰਿਆ ਦੀ

  • @Abhi302_0
    @Abhi302_0 10 днів тому

    😅

  • @sikhtraveller8860
    @sikhtraveller8860 2 місяці тому +1

    Budhe ashleel si😅

  • @anjalibuttardi254
    @anjalibuttardi254 2 місяці тому +2

    Beda gark je jena marya bechara 😢😢

    • @GurpreetSinghahaluwalia
      @GurpreetSinghahaluwalia 2 місяці тому

      Hun ki kita jabe ji sachi dekh k ron aa gia mera😭😭😭😭😭😭😭😭😭

  • @sukhdeepsinghclass-7broll-442
    @sukhdeepsinghclass-7broll-442 Місяць тому

    ❤❤❤

  • @aulakh_7866
    @aulakh_7866 8 місяців тому +1

    ❤❤❤❤