Chajj Da Vichar (1893) || ਸਰਦਾਰ ਅਲੀ ਨੇ ਕੀਤੇ ਵੱਡੇ ਖੁਲਾਸੇ

Поділитися
Вставка
  • Опубліковано 18 лис 2024

КОМЕНТАРІ • 352

  • @Balbirsinghusa
    @Balbirsinghusa Рік тому +45

    ਸਰਦਾਰ ਅਲੀ ਜੀ ਵਧੀਆ ਬੰਦਾ।ਭਾਈ ਧੰਨੇ ਦੀ ਬਾਣੀ ਪੜੋ ਕਿਵੇਂ ਰੱਬ ਪਾਇਆ।ਪੱਥਰ ਚੋਂ ਨਹੀਂ ਪਾਇਆ।ਦੂਜਾ ਨਕੋਦਰ ਜਾਕੇ ਪਤਾ ਕਰ ਲਿਉ ਨਸ਼ਾ ਹੈਗਾ ਜਾਂ ਨਹੀਂ ਕਿਉਕਿ ਮੈਂ ਨਕੋਦਰ ਤੋਂ ਆਂ।

    • @malkitsingh-cl3wb
      @malkitsingh-cl3wb Рік тому

      ਮੁਸਲਮਾਨ ਤਾ ਕਬਰਾ ਨੂੰ ਮੰਨਦਾ ਹੀ ਭਾਈ ।ਕਿਸ ਲਈ ਬੰਦਾ ਬਦੀਆ ਆ ਮੈਂ ਵੀ ਨਕੋਦਰ ਗਿਆ ਕੰਜਰਾ ਦਾ ਡੇਰਾ ਆ ।ਲੋਕੀ ਉੱਥੇ ਜਾ ਕੇ ਚਿਲਮਾ ਪੀਣੇ ਦੇ ਛਿੱਤਰ ਨਹੀ ਮਾਰਦੇ ਬੇਗੈਰਿਤ ਲੋਕ ਹੋਏ ਆ ।

    • @daljindersumra3473
      @daljindersumra3473 Рік тому

      Waheguru g

    • @preetpannu6570
      @preetpannu6570 Рік тому +1

      Bidi nu ki tuc nassa ni smjde tenu veer eh ni pta guru ji da ta gohda ni se langea tamaku cho tu kaina nassa ni

    • @manjinderthaper1478
      @manjinderthaper1478 Рік тому

      Mai v Nakoder cho he aa baba ji mai ni dekhya nasha Othe dekhya Othe Jake sankoon milda aa jithe sakoon aa Othe he Rabb aa so Jithe Tuhada mann aa Othe manno Koi ni kehnda Tuhanu k nashe kro yaa ithe matha tekoo

    • @manjinderthaper1478
      @manjinderthaper1478 Рік тому

      Tusi Othe jake dekho ge taa Othe Sardaar he aa sewadaar Jithe loki matha tekde aa

  • @rashpal60
    @rashpal60 Рік тому +16

    ਕੋਈ ਧਰਮ ਜਾਂ ਧਾਰਮਿਕ ਸਥਾਨ ਨਸ਼ੇ ਨੂੰ ਪ੍ਰੋਮੋਟ ਨਹੀਂ ਕਰਦਾ ਸਗੋਂ ਲੋਕ ਬਹਾਨਾ ਬਣਾਕੇ ਖੁਦ ਨਸ਼ਾ ਕਰਦੇ ਨੇ

  • @rajaphotostudiozira
    @rajaphotostudiozira Рік тому +8

    ਅਸ਼ਕੇ ਬਾਈ ਸਰਦਾਰ ਅਲੀ ਜੀ ਬਹੁਤ ਖੂਬ ਵਾਕਿਆ ਹੀ ਹਰੇਕ ਧਰਮ ਦਾ ਆਪੋ ਆਪਣਾ ਇਤਿਹਾਸ ਹੁੰਦਾ। ਜੀ ਓ ਸੋਹਣਿਆ

    • @malkitsingh-cl3wb
      @malkitsingh-cl3wb Рік тому

      ਸੂਟੇ ਲਾਉਣ ਦਾ ਇਤਿਆਸ ਆ ਇੰਨਾ ਦਾ ਬੇਸ਼ਰਮ ਲੋਕ।

    • @Narainjotsingh
      @Narainjotsingh 4 місяці тому

      Lakh di lannat tere te oda ki ithas aa tere sulve sute Wale da

  • @Punjabtv76
    @Punjabtv76 Рік тому +18

    ਸਰਦਾਰ ਅਲੀ ਜੀ ਵਧੀਆ ਕਲਾਕਾਰ ਹੈ ਮੈ ਇਹਨਾ ਨੂੰ ਲਾਈਵ ਸੁਣਿਆ ਇਕ ਵਧੀਆ ਕਵਾਲ ਆ।

  • @jagdipsingh2829
    @jagdipsingh2829 Рік тому +5

    ਫਿਲਮਾਂ ਬਣਾਉਣ ਵਾਲਿਆਂ ਨੂੰ ਵੀ ਇਹ ਸਵਾਲ ਕਰਿਆ ਕਰੋ।ਸਰਦਾਰ ਅਲੀ ਦੇ ਜਵਾਬ ਵਾਜਿਬ ਨੇ

  • @armaanbhullararmaanbhullar3151
    @armaanbhullararmaanbhullar3151 Рік тому +15

    ਸਾਡੇ ਪਿੰਡ ਬਹੁਤ ਨੋਜਵਾਨ ਮੁੰਡੇ ਸ਼ਰਾਬ ਤੇ ਚਿੱਟੇ ਦੀ ਭੇਟ ਚੜ ਗਏ,ਉਹ ਤਾਂ ਕਿਸੇ ਡੇਰੇ ਵਿੱਚ ਵੀ ਨਹੀਂ ਸੀ ਜਾਂਦੇ। ਫੇਰ ਇਸ ਲਈ ਕੋਣ ਜੁੰਮੇਵਾਰ ਹੈ???

  • @Seerat1213
    @Seerat1213 Рік тому +13

    ਵੀਰ ਜੀ ਕੱਬਰਾਂ ਤਾਂ ਮੁਸਲਮਾਨ ਵੀ ਨਹੀ ਮੰਨਦੇ ਸਾਡੇ ਇੱਧਰ ਲੋਕਾਂ ਨੂੰ ਪਤਾ ਨਹੀ ਕੀ ਹੋ ਗਿਆ ਹੈ ਥਾਂ ਥਾਂ ਕੱਬਰਾ ਬਣਾਕੇ ਨੱਸ਼ੇ ਪੀਂਦੇ ਹਨ ਕੁਝ ਹੋਣਗੇ ਜਿਹੜੇ ਨੱਸ਼ਾਂ ਨਾ ਕਰਦੇ ਹੋਣ ਉੱਥੇ ਨੱਸ਼ਾ ਨਾ ਚੱਲਦਾ ਹੋਵੇ ਪਰ ਜਦੋ ਮੁਸਲਮਾਨ ਕੱਬਰਾ ਦੇ ਖਿਲਾਫ ਹਨ ਫਿਰ ਗੈਰ ਮੁਸਲਿਮਾਂ ਨੂੰ ਕੀ ਕਹੀਏ ਖੁੱਦ ਨੂੰ ਬਾਬੇ ਕਹਾਉਣ ਲਈ ਜਾਂ ਬੀਬੀਆਂ ਨੂੰ ਵਹਿਮਾਂ ਭਰਮਾਂ ਵਿੱਚ ਪਾਉਣ ਲਈ ਮੁਸਲਮਾਨਾ ਤੋਂ ਇਹਨਾ ਨੂੰ ਅੱਕਲ ਲੈਣ ਦੀ ਲੋੜ ਹੈ ਉਹ ਸਿਰਫ ਮੰਨਦੇ ਹਨ ਬਾਬਾ ਫਰੀਦ ਜੀ ਵਰਗੇ ਸੰਤਾਂ ਨੂੰ ਫਕੀਰਾਂ ਨੂੰ ਉਹਨਾਂ ਨੂੰ ਨਹੀ ਜਿਹੜੇ ਬੀਬੀਆਂ ਨੂੰ ਚਿੰਬੜੇ ਫਿੱਰਦੇ ਹਨ ਸਾਡੇ ਪੰਜਾਬ ਵਾਲੇ ਮਨਮੱਤ ਵਿੱਚ ਫੱਸੇ ਹਨ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਜੀ ਦੇ ਉਪਦੇਸ਼ ਨੂੰ ਭੁੱਲ ਚੁੱਕੇ ਹਨ ਮੈ ਵੀ ਕਿਸੇ ਕੱਬਰ ਨੂੰ ਨਹੀ ਮੰਨਦਾ ਕਿਉਕਿ ਮੇਰੇ ਸਾਹਮਣੇ ਨੱਕਲੀ 5 6 ਕੱਬਰਾਂ ਬਣੀਆਂ ਹਨ ਜਿਹਨਾ ਤੇ ਅੱਜ ਵੀਰਵਾਰ ਕਾਫੀ ਭੀੜ ਹੁੰਦੀ ਹੈ ਇਤਿਹਾਸ ਕੁਝ ਵੀ ਨਹੀ ਧਰਮ ਹਰ ਇੱਕ ਸਤਿਕਾਰਯੋਗ ਹੈ ਪਰ ਪਾਖੰਡ ਦਾ ਅੱਜ ਬੋਲ ਬਾਲਾ ਹੈ

  • @jikarmohammed5846
    @jikarmohammed5846 Рік тому +7

    ਸਰਦਾਰ ਅਲੀ ਵਧੀਆ ਬੰਦਾ ਜੀ 🌹🌹🌹

  • @jkpawar1785
    @jkpawar1785 Рік тому +17

    ਗੁਰੂ ਸਾਹਿਬ ਜੀ ਦੀ ਕਵਾਲੀ ਨੂੰ ਸੁਣਿਆ ਹੈ ਜੀ ਕਿਉਂਕਿ ਉਹ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਕਵਾਲੀ ਹੈ ਜੀ ਸਰਦਾਰ ਅਲੀ ਦੀ, ਬਾਕੀ ਇਹਨਾਂ ਦੇ ਮਸਲੇ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਹਾਂ ਜੀ ਕਿਉਂਕਿ ਇਹ ਕਲਾਕਾਰ ਆਪਸ ਵਿੱਚ ਈ ਕਰਦੇ ਹਨ ਪਰ ਸਾਨੂੰ ਜੋ ਵਧੀਆ ਗਾਇਆ ਗਿਆ ਹੈ ਉਸ ਨੂੰ ਵਧੀਆ ਕਹਿੰਦੇ ਹਾਂ ਜੀ

    • @sarbjitsinghsidhu5141
      @sarbjitsinghsidhu5141 Рік тому +2

      SARDAR Ali nu sunde c ji 😂 😂 😂 😂 😂 😂 😂 😂 😂 😂 😂 😂 😂 😂

    • @jkpawar1785
      @jkpawar1785 Рік тому

      @@sarbjitsinghsidhu5141 ਕਵਾਲੀ ਜਿਹੜੀ ਗੁਰੂ ਸਾਹਿਬ ਜੀ ਦੇ ਮਾਛੀਵਾੜੇ ਜੰਗਲਾਂ ਦੀ ਗਾਈ ਹੈ ਪਰ ਉਹ ਸੁਣੀ ਗਈ ਹੈ, ਮੈਂ ਫਾਲਤੂ ਚੀਜ਼ਾਂ ਨਹੀਂ ਸੁਣਦਾ ਹਾਂ ਅਤੇ ਨਾ ਹੀ ਕਿਸੇ ਕੰਜਰੀ ਵਾਂਗ ਦੰਦ ਕੱਢਦਾ ਹਾਂ

  • @bangarhkumar1492
    @bangarhkumar1492 Рік тому +2

    ਤੁਸੀਂ ਸਾਰੇ ਕਹਿੰਦੇ ਹਨ? ਇਹ ਪੀਰਾਂ ਫਕੀਰਾਂ ਦੀ ਧਰਤੀ? ਫਿਰ ਕਹਿੰਦੇ ਇੰਨਾ ਦੀ ਹਿਸਟਰੀ ਕੀ ਹੈ? ਫਿਰ ਤੁਸੀਂ ਕਿਸ ਨੂੰ ਪੀਰ ਫਕੀਰ ਮੰਨਦੇ? ਜੈ ਸਰਕਾਰਾਂ ਦੀ🙏🙏🙏🙏🙏

  • @parmeetmehra3043
    @parmeetmehra3043 Рік тому +14

    ਸਰਦਾਰ ਅਲੀ ਬਹੁਤ ਜਿਆਦਾ ਵਧੀਆ ਕਲਾਕਾਰ ਹੈ ਉਸਨੇ ਕਦੀ ਗਲਤ ਨਹੀਂ ਗਾਇਆ ਤੇ ਬਹੁਤ ਦਮਦਾਰ ਆਵਾਜ਼ ਦਾ ਮਾਲਕ ਹੈ,,ਜਦ ਕੇ ਜੱਸੀ ਦੇ 20 ਸਾਲ ਪੁਰਾਣੇ ਗੀਤ ਦੀ ਵੀਡੀਓ ਦੇਖੋ ਜੋਂ ਅੱਜ ਦੇ ਸਮੇਂ ਨਾਲੋਂ ਵੀ ਬਹੁਤ ਗੰਦੀਆ ਨੇ

  • @harnekmalla8416
    @harnekmalla8416 Рік тому +4

    ਬਹੁਤ ਹੀ ਗਰੀਬਾਂ ਦੀ ਰੋਟੀ ਚਲਦੀ ਏ ਦਰਗਾਹਾ ਤੋ ਤੇ ਬਾਕੀ ਨੱਸੀਆਂ ਨਾਲ ਕਿਸੇ ਵੀ ਧਰਮ ਦਾ ਸਬੰਧ ਹੁੰਦਾ ਮਾੜੇ ਬੰਦੇ ਹਰ ਧਰਮ ਵਿੱਚ ਨੱਸੇ ਕਰਨ ਵਾਲੇ ਵੀ ਹਰ ਧਰਮ ਵਿੱਚ

  • @DeepsinghDeepsingh-bo4ns
    @DeepsinghDeepsingh-bo4ns Рік тому +11

    ਨਿਹੰਗ ਘੋਟਕੇ ਭੰਗ ਪੀਂਹਦੇ ਆ ਓਹਨਾ ਨੂੰ ਨਾਮ ਦੀ ਖੁਮਾਰੀ ਬਿਨਾਂ ਭੰਗ ਤੋਂ ਕਿਉਂ ਨ੍ਹੀ ਆਉਂਦੀ ਪੁਛਹੁ ਟਹਿਣਾ ਸਾਹਿਬ ਨੂੰ

  • @dailpsingh7596
    @dailpsingh7596 Рік тому +2

    ਜਸਬੀਰ ਸਿੰਘ ਜੱਸੀ ਬਿਲ ਕੂਲ ਸਹੀ ਹੈ

  • @sirftum9548
    @sirftum9548 Рік тому +8

    Full support for sardar ali

  • @nasibkha6420
    @nasibkha6420 Рік тому +16

    ਟੈਹਣਾ ਸਾਬ ਯੋਰ ਤੇਰਾ ਵੀ ਪੂਰਾ ਲੱਗਾ ਵਾ ਸਿੱਖ ਮੁਸਲਮਾਨ ਕਰਨ ਲੲੀ

  • @abijeetpandit8316
    @abijeetpandit8316 Рік тому +24

    ਸਰਦਾਰ ਅਲੀ ਹੀਰਾ ਬੰਦਾ ❤

  • @BindaJugiana
    @BindaJugiana Рік тому +2

    Bhut vdia sardar ali saab asi ta eh man de aa jo banda kise de dharm nu marha kehnda oh kise dharm da ni ban skda kyun ki koi vi dharm hove othe pehla eh sikhaeya janda ke kise dharm nu marha na kho sab dharm nu man ni skde ta kise di burai na kro ❤❤

  • @ਜੀਜਾਜੀ-ਘ3ਦ
    @ਜੀਜਾਜੀ-ਘ3ਦ Рік тому +20

    ਜਸਬੀਰ ਜੱਸੀ ਤੇ ਪਰਮਜੀਤ ਹੰਸ ਨੂੰ ਫੁੱਲ ਸੁਪੋਰਟ ਆ ਸੱਚ ਬੋਲਣ ਲਈ ਜੁਅਰਤ ਕੋਈ ਕੋਈ ਰੱਖਦਾ 🙏

    • @sirftum9548
      @sirftum9548 Рік тому

      😀ghenta... mahol kharab karan waliya galla ne bs

    • @sirftum9548
      @sirftum9548 Рік тому

      Jassi huni hun chalde ni publicity vaste bhokde aw

    • @gurmeetgill6469
      @gurmeetgill6469 Рік тому

      Good 👍👍

  • @parminderjit2008
    @parminderjit2008 Рік тому +6

    ਇੱਕ ਚੱਜ ਦਾ ਵਿਚਾਰ ਆਇਆ ਹੈ ਟਹਿਣਾ ਜੀ
    ਜੇ ਚੰਗਾ ਲਗਿਆ ਤਾਂ ਪ੍ਰੋਗ੍ਰਾਮ ਚ ਪ੍ਰਸਤੁਤ ਕਰ ਦੇਣਾ ਜੀ 🙏
    ਵਿਚਾਰ ਹਿੰਦੀ ਚ ਹੈ ਜੀ
    *यूँ ही ना अपने मिजाज़ को चिड़चिड़ा कीजिए
    कोई बात छोटी करे तो आप दिल बड़ा कीजिए*❤

  • @drpal3725
    @drpal3725 Рік тому +6

    ਤੁਹਾਡੀ ਸੋਚ ਕੁੱਝ ਵੀ ਹੋਵੇ, ਪਸੰਦ ਕੋਈ ਵੀ ਹੋ ਸਕਦੀ ਹੈ ਪਰ ਬਿਨਾਂ ਸਬੂਤ ਕਿਸੇ ਤੇ ਕੋਈ ਦੋਸ਼ ਨਹੀਂ ਲਾਇਆ ਜਾਣਾ ਚਾਹੀਦਾ ਕਿਉਂਕਿ ਆਪਣੀ ਆਪਣੀ ਥਾਂ ਹਰ ਕੋਈ ਸਤਿਕਾਰਯੋਗ ਹੈ।

  • @manavkumar5148
    @manavkumar5148 Рік тому +9

    Sardar Ali ji bohat vadia vichar aa tuhade Waheguru Allah kassi nu mat deve🙏

  • @Ravi-vj6fm
    @Ravi-vj6fm Рік тому +4

    ਜੱਸੀ ਦੋਗਲਾ ਬੰਦਾ ਆਪ ਰੱਜ ਕੇ ਨਸ਼ੇ ਕਰਦਾ

  • @sidhupunjabisidhu224
    @sidhupunjabisidhu224 Рік тому +4

    ਸਰਦਾਰ ਅਲੀ ਨੇ ਬੁਹੁਤ ਵਧੀਆ ਗੱਲਬਾਤ ਕੀਤੀ,
    ਸਾਰੇ ਧਰਮ ਸਤਿਕਾਰਯੋਗ ਹਨ, ਜੱਸੀ ਨੂੰ ਵੀ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਐ,

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому

      ਸਾਰੇ ਸਤਿਕਾਰ ਜੋਗ ਹਨ ,,ਤੁਸੀ ਵੀ ਸਤਿਕਾਰ ਜੋਗ ਹੋ ,,🙏🏻
      ਪਰ ਡੇਰਾਵਾਦ ਦੀ ਦੇਣ ਕੀ ਆ ਸਮਾਜ ਨੂੰ ,,,,???

    • @bangarhkumar1492
      @bangarhkumar1492 Рік тому

      @@ਪਿੰਡਾਂਵਾਲ਼ੇ22 ਮੈਨੂੰ ਇਹ ਤੂੰ ਦੱਸ ਇੰਡੀਆ ਵਿੱਚ ਪੀਰ ਫਕੀਰ ਕਿਸ ਨੂੰ ਕਹਿੰਦੇ? ਫਕੀਰਾਂ ਦਾ ਕੋਈ ਵੀ ਧਰਮ ਨਹੀ ਹੁੰਦਾ ਇਹ ਸੱਭ ਤੋਂ ਉਪਰ ਹੁੰਦੇ

    • @bangarhkumar1492
      @bangarhkumar1492 Рік тому

      @@ਪਿੰਡਾਂਵਾਲ਼ੇ22 ਗੁਰੂ ਨਾਨਕ ਦੇਵ ਜੀ ਵੀ ਫਕੀਰ ਸੀ

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому

      @@bangarhkumar1492 ਵੀਰ ਪਾਕਿਸਤਾਨ ਚ ਹਾਲੇ ਵੀ ਮਜੂਦ ਆ ਜੋਗੀਆਂ ਦਾ ਡੇਰਾ,, ਬਾਬਾ ਨਾਨਕ ਜੀ ਉਸ ਡੇਰੇ ਕੋਲੋਂ ਲੰਘ ਰਹੇ ਸੀ ਤੇ ਕੀ ਦੇਖਿਆ ਜੋਗੀ ਕੁਦਰਤ ਨਾਲ ਜੋੜਨ ਦੀ ਬਜਾਇ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਤੇ ਆਪਣੇ ਪੈਰੀਂ ਹੱਥ ਲਵਾਂਦੇ ਸੀ , ਸੰਗਤ ਤੋਂ , ਜਦੋਂ ਬਾਬਾ ਨਾਨਕ ਜੀ ਡੇਰੇ ਅੰਦਰ ਗਏ ਤੇ ਡੇਰੇ ਚ ਬੈਠੀ ਸੰਗਤ ਨੂੰ ਤੇ ਜੋਗੀਆਂ ਨੂੰ ਕੁਦਰਤ ਨਾਲ਼ ਜੋੜਨ ਦੀ ਗੱਲ ਕੀਤੀ ਤੇ ਸਹੀ ਮਾਰਗ ਚੁਣਨ ਲਈ ਕਿਹਾ ,, ਸਟੋਰੀ ਲੰਬੀ ਆ ਸ਼ੋਰਟ ਚ ,,,,!ਤੇ ਜੋਗੀਆਂ ਨੇ ਵੀ ਹਾਂ ਦਾ ਜਵਾਬ ਦਿੱਤਾ ,, ਪਰ ਅਫਸੋਸ ਅਸੀਂ ਅਜ 500ਸਾਲ ਬਾਅਦ ਵੀ ਉੱਥੇ ਹੀ ਆ ,,,,?🙏🏻

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому

      @@bangarhkumar1492 ਬਾਈ ਤੂਤਾਂ ਪਕਾ ਹੀ ਡੇਰੇ ਦਾ ਅੰਨ੍ਹਾ ਭਗਤ ਲੱਗਦਾ ,, ਪਰ ਖ਼ਿਆਲ ਕਰੀ ਚੇਲਿਆਂ ਦੇ ਆਪਣੇ ਤਾ ਘਰੇ ਕੁੜੀ ਵੀਨੀ ਹੁੰਦੀ 4_4 ਸਾਲ ਪਰ ਲੋਕਾਂ ਨੂੰ 4 ਪੁੜੀਆਂ ਵਾਲਾ ਮੁੰਡਾ ਜ਼ਰੂਰ ਦਿੰਦੇ ਆ😂😂😂

  • @parmeetmehra3043
    @parmeetmehra3043 Рік тому +7

    ਲੱਗਦਾ ਟੇਣਨਾ ਸਾਬ੍ਹ ਨੇ ਕਦੀ ਸਰਦਾਰ ਅਲੀ ਨੂੰ ਸੁਣਿਆ ਨਹੀਂ ਸਟੇਜ ਤੇ,,ਜੱਸੀ ਤਾਂ ਉਸਨੇ ਜੁੱਤੀ ਬਰਾਬਰ ਵੀ ਨਹੀਂ

  • @HarneetKalas-nf8nd
    @HarneetKalas-nf8nd Рік тому +4

    ਸਹੀ ਗੱਲ ਹੈ ਸਰਦਾਰ ਅਲੀ ਜੀ

  • @ARUNDEEP..TOOR85
    @ARUNDEEP..TOOR85 Рік тому +8

    ਹੁਣ ਜੱਸੀ ਨੂੰ ਵੀ ਲੈਕੇ ਆਇਓ ਆਪਣੇ ਪ੍ਰੋਗਰਾਮ ਚਾ

    • @DalipSingh-w9u
      @DalipSingh-w9u Рік тому

      Jassi ne Jo galt keha oh dasta Alli sbb ne

  • @Balbirsinghusa
    @Balbirsinghusa Рік тому +6

    ਭਾਈ ਰੇ ਦੁਬਿਧਾ ਨਾ ਪੜੋ ਹਰਿ ਬਿਨੁ ਅਵਰ ਨਾ ਪੂਜੋ ਮੜੀ ਮਸਾਣ ਨਾ ਜਾਈ।।

    • @avtarsandhu4758
      @avtarsandhu4758 Рік тому

      ਭਾਈ ਸਾਹਿਬ ਇਸ ਵਿਚ ਅਸੀਂ ਸਾਰੇ ਹਾ ਹਰੀ ਦੀ ਪੁਜਾ ਅਸੀ ਕੋਈ ਵੀ ਨਹੀਂ ਕਰਦੇ ਅਸੀਂ ਵੀ ਗੁਰਦੁਆਰਾ ਵਿਚ ਫੋਟੋਆਂ ਨੂੰ ਗਰਿਥਾ ਪੋਥੀਆਂ ਨਿਸ਼ਾਨ ਸਾਹਿਬ ਦੇ ਦਵਾਲੇ ਤੋਫ ਬਤੀ ਲਾ ਕੇ ਪੁਜਾ ਕਰਦੇ
      ਬਾਣੀ ਵਿੱਚ ਗੁਰੂ ਸਾਹਿਬ ਜੀ ਨੇ ਕੋਈ ਘਮਾ ਫਿਰਾਂ ਕੇ ਗੱਲ ਨਹੀਂ ਕੀਤੀ
      ਪੁਜਾ ਕਰੇ ਸਬ ਲੋਕ ਸਨਤੋ ਮਨ ਮੁਖ ਥਾਈਂ ਨਾ ਪਾਈਂ
      ਮਨ ਦੇ ਪਿੱਛੇ ਲਗਕੇ ਕੋਈ ਵੀ ਪੁਜਾ ਕਰਦਾ ਭਾਵੇਂ ਉਹ ਗੁਰਦਵਾਰੇ ਮਨ ਪਿਛੇ ਲੱਗ ਕੇ ਜਾਂਦੇ ਕੋਈ ਵੀ ਮਨ ਦੇ ਪਿੱਛੇ ਲੱਗ ਕੇ ਪੁਜਾ ਕਰਦੇ ਇਨਾ ਵਾਸਤੇ ਉਸ ਮਾਲਕ ਦੇ ਘਰ ਵਿੱਚ ਕੋਈ ਥਾਂ ਨਹੀਂ

  • @JaswinderPal-d2t
    @JaswinderPal-d2t Рік тому +2

    Sardar Ali ji good 🎉🎉🎉🎉

  • @jaigopal3574
    @jaigopal3574 Рік тому +22

    ਸਰਦਾਰ ਅਲੀ ਬਾਈ ਬਹੁਤ ਵਧੀਆ ਗੀਤਕਾਰ ਗੱਵਰੀਆ 🌹❤

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому +1

      ਗਾਇਕ 🤔
      ਗਾਇਕੀ ਉਸਦਾ ਪੇਸ਼ਾ ਹੈ ਰੋਜ਼ਗਾਰ ਹੈ ਭਾਈ ਸਾਬ,,!
      ਮੇਰਾ ਸਵਾਲ ਇਕੋ ਈ ਆ ਡੇਰਾਵਾਦ ਦੀ ਦੇਣ ਕੀ ਆ ਪੰਜਾਬ ਨੂੰ ,, ਝੂਠੇ ਮੁੰਡੇ ਕੁੜੀਆਂ ਦੇਣਾ ? ਬਾਈ ਅੱਧਾ ਕਲੇਸ਼ ਤਾਂ ਘਰਾਂ ਚ ਡੇਰਾਵਾਦ ਦੀ ਦੇਣ ਆ ,,,, ਗੀਤਾ ਪੜ੍ਹੋ,, ਰਮਾਇਣ ਪੜ੍ਹੋ,, ਬਾਈਬਲ ਪੜ੍ਹੋ,, ਕੁਰਾਨ ਪੜ੍ਹੋ,,ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੋ , ਪੁਰਾਣੀਆਂ ਇਤਹਾਸਕ ਪੁਸਤਕ ਪੜ੍ਹੋ ,,ਕੋਈ ਅਮਲ ਤਾਂ ਹੋਊ,,,,,🙏🏻🙏🏻

    • @ajaybasra8348
      @ajaybasra8348 Рік тому +1

      Sach bola ta bura lguga veer par koi nhi amal krda 100 cho 1 amal krda nhi te bani padh k v beda garak he aa loka ne kita hoya j exampla pushnia hon te push lyo da v dauga with refrence. Par eda target krda bar bar deravaad ye wo o gal galt aa. Nakli babeya nu tunn k rakho jehre bina gallo he dere bna k baithe aa

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому

      @@ajaybasra8348 ਬਾਈ ਜੀ ,, ਬਿਨਾਂ ਗਲੋਂ ਵੀ ਡੇਰੇ ਬਣਾ ਕੇ ਬੈਠੇ ਹਨ , ਬੂਬਣੇ,ਪੰਜਾਬ ਦੀਆਂ ਜੜ੍ਹਾਂ ਚ,,?
      ਕੋਈ ਗੱਲ ਬਾਤ ਵਾਲਾ ਡੇਰਾ ਹੈ ਤਾਂ ਦਸੀ , ਦੋਨਾਂ ਦੇ ਦਰਸ਼ਨ ਕਰਲਾਂਗੇ,,,!🤔🤔

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому

      @@ajaybasra8348 ਮੇਰਾ ਇੱਕੋ ਸਵਾਲ ਹੈ ਭਾਈ,, ਮੁਸਲਿਮ ਕੰਟਰੀ ਡੇਰਾਵਾਦ ਨੂੰ ਕਿਉਂ ਨਹੀਂ ਪੂਜਦੇ,,,
      ਕਿਸੇ ਕੋਲ ਉੱਤਰ ਹੈ ਭਾਈ,,!,,????
      ਸਹੀ ਉੱਤਰ ਦਿਉ ਨਹੀਂ ਤਾਂ ਰਹਿਣ ਦਿਉ,, ਡਵੇਟ,,,,,,,,l

  • @armaanbhullararmaanbhullar3151

    Love you sardar ali ji❤️❤️🌹🌹. tusi sade most fev.ho.jai Sai ji di🙏

  • @rajinderaustria7819
    @rajinderaustria7819 Рік тому +2

    ਸੱਚ ਬੋਲਣਾ ਅਤੇ ਸੁਨਣਾ ਬਹੁਤ ਮੁਸ਼ਕਲ ਹੈ।ਜਿਸ ਨੇਂ ਇਹ ਮੁੱਦਾ ਚੁੱਕਿਆ ਉਹ 100% ਸੱਚ ਬੋਲ ਹੀ ਨਹੀਂ ਸਕਦਾ। ਜਿਹੜੀ ਗੱਲ ਕਰਨੀਂ ਡਾਇਰੈਕਟ ਸਿੱਧੀ ਉਹ ਗੱਲ ਕਰੋ ਜੇਕਰ ਹਿੰਮਤ ਹੈ ਤਾਂ ਐਵੇਂ ਮੁੱਦੇ ਨਾਂ ਬਣਾਓ। ਬਾਕੀ ਸਰਦਾਰ ਅਲੀ ਜੀ ਦੀ ਗੱਲਬਾਤ ਬਹੁਤ ਅੱਛੀ ਲੱਗੀ।
    RAJINDER SINGH AUSTRIA
    (VIENNA)

  • @surindernijjar7024
    @surindernijjar7024 Рік тому +6

    Sardar ali good interview ❤

  • @lakhasandhu04231
    @lakhasandhu04231 Рік тому +8

    ਜੱਸੀ ਨੇ ਇਕ ਇੰਟਰਵਿਊ ਚ ਕਹਿ ਤਾ ਮੈੰ ਕਬਰਾਂ ਨੂੰ
    ਨਹੀਂ ਮੰਨਦਾ, ਤੁਸੀਂ ਇੰਟਰਵਿਊ ਕਰਕੇ ਕਹਿ ਦਿਓ ਅਸੀਂ ਮੰਨਦੇ ਹਾਂ , ਗੱਲ ਖਤਮ । ਰੌਲਾ ਕਾਹਦਾ ।

  • @grewalphotographykheri407
    @grewalphotographykheri407 Рік тому +1

    Great singer sardar ali ❤❤❤ & nice personality

  • @harjindersandhu4228
    @harjindersandhu4228 Рік тому +3

    ਟਹਿਣਾ ਜੀਉ ਮੈਂ ਨਕੋਦਰ ਤੋਂ ਹਾਂ ਤੇ ਨਕੋਦਰ ਡੇਰੇ ਵਾਰੇ ਚੰਗਾ ਵੀ ਤੇ ਮੰਦਾ ਵੀ ਬਹੁਤ ਕੁਝ ਜਾਣਦਾ ਹਾਂ
    ਅੱਜ ਕੱਲ ਵਲੈਤ ਰਹਿੰਦਾ ਹਾਂ।

  • @harneksingh8105
    @harneksingh8105 Рік тому +1

    Ssa both vadhya vichar sardar ali sarbat da bhala

  • @NavjotSingh-p9z5e
    @NavjotSingh-p9z5e Рік тому +5

    Bohat sone vichar sardar ali ji

  • @SukhwinderSingh-wq5ip
    @SukhwinderSingh-wq5ip Рік тому +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @nirmalsingh2903
    @nirmalsingh2903 Рік тому +3

    ਹੱਕ ਸ਼ੇਰ ਸ਼ਾਹ ਸੱਚ ਸ਼ੇਰ ਸ਼ਾਹ

  • @JstarFf-dr2yj
    @JstarFf-dr2yj Рік тому

    Sardar Ali ne tan wanga isq Diya song vich guruva bare vi kina vdiya song Gaya ha very good sardar Ali sab

  • @anwarambi5082
    @anwarambi5082 Рік тому +11

    ਟਹਿਣਾ ਸਾਹਿਬ ਤੁਹਾਡੇ ਸਵਾਲ ਜਾਇਜ ਨਹੀਂ ਹੈ ਮਜਾਰ ਤਾਂ ਬਾਬਾ ਫਰੀਦ ਦੀ ਵੀ ਹੈਂ ਜਿਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ

    • @bhaijagseersinghjkhalsa3664
      @bhaijagseersinghjkhalsa3664 Рік тому +2

      ਵੀਰ ਜੀ ਬਾਬਾ ਫਰੀਦ ਜੀ ਦੀ ਬਾਣੀ ਪੜ ਸੁਣਕੇ ਸਾਨੂੰ ਅਮਲ ਕਰਨਾ ਚਾਹੀਦਾ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਹੈ ਵੀ ਸਾਡੀ ਮਜ਼ਾਰ ਬਣਾਓ

    • @dynamitevinay9667
      @dynamitevinay9667 Рік тому

      ਪਾਜੀ ਇਹ ਟਹਿਣਾ ਨਿ ਟਿੱਚਰ ਬਾਜ ਹੈ ਹਾਸਾ ਤਾਂ ਵੇਖਿਆ ਕਰੋ ਇਹਨਾ ਦਾ,ਪੂਰੇ ਮਚਲੇ ਲਗਦੇ ਹੈ ਇਹ

  • @BakhshishBisa-gq5lz
    @BakhshishBisa-gq5lz Рік тому +1

    Very good Sardar Ali ji
    Best wishes 👍

  • @hsf5320
    @hsf5320 Рік тому

    ਰੱਬ ਦੀ ਬਣਾਈ ਸਾਰੀ ਦੁਨੀਆਂ ਬਹੁਤ ਵਧੀਆ ਸੱਭ ਧਰਮਾ ਦਾ ਸਤਿਕਾਰ ਹੋਣਾ ਚਾਹੀਦਾ ਪਰ ਜੱਸੀ ਦੇ ਕਹਿਣ ਦ ਤਰੀਕਾ ਬਹੁਤ ਗਲਤ ਸੀ ਜੱਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਤਾਂ ਕਰਦਾ ਪਰ ਆਪ ਸਿੱਖ਼ੀ ਸਿਧਾਂਤ ਤੋਂ ਬਹੁਤ ਦੂਰ ਏ ਅੱਜ ਤੱਕ ਸਿੱਖ ਧਰਮ ਵਾਸਤੇ ਕਹਿੜਾ ਸ਼ਬਦ ਗਾਏ ਏ ਦੱਸੇ ਲੋਕਾਂ ਦੀ ਲਾਹਨਤ ਤੋਂ ਬਾਅਦ ਹੁਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮੱਥਾ ਟੇਕਣ ਗਿਆ

  • @gurwindersinghbarar
    @gurwindersinghbarar Рік тому +2

    My feverite Qawwalial sardar ali g❤

  • @GURDEEPSINGH-fw4gl
    @GURDEEPSINGH-fw4gl Рік тому +2

    Sat Sri kal g ❤

  • @ParminderSingh-fl4vd
    @ParminderSingh-fl4vd Рік тому +1

    Beautiful sardar Ali khan sab ji

  • @nirmalmann9347
    @nirmalmann9347 Рік тому +13

    Salam Sardar Ali Ji.A unique presentation.Indebited to PrimeAsia Tv.

  • @sirftum9548
    @sirftum9548 Рік тому +10

    Huge love for sardar ali sahab❤

  • @BALJITSINGH-xm9ic
    @BALJITSINGH-xm9ic Рік тому +8

    Jassi sahi hai

  • @khushwindersingh7570
    @khushwindersingh7570 Рік тому +3

    Wah g Wah Serdar ali g

  • @avtarsandhu4758
    @avtarsandhu4758 Рік тому +1

    ਚਾਰ ਇਟਾ ਲਾਲੀਆ ਜਾ ਲਖ ਟਿਟਾ ਲਾਲੀਆ ਹੈ ਤੇ ਸਾਰੀਆ ਦੁਕਾਨ ਪੇਸਾ ਵਾਸਤੇ ਚਲਦੀਆਂ ਨਾਲ਼ੇ ਗੁਰੂ ਗ੍ਰੰਥ ਵਿਚ ਕਿਤੇ ਨਹੀਂ ਲਿਖਿਆ ਮਾਨੋ ਗੁਰੂ ਗ੍ਰੰਥ ਇਹ ਪਜਾਰੀਆ ਨੇ ਬਹਿਦ ਵਿੱਚ ਆਪਣੇ ਕੋਲੋ ਲਿਖਿਆ

  • @LalSingh-ie9sf
    @LalSingh-ie9sf Рік тому +2

    ਅਸਲ ਗੁਰੂ ਸ਼ਬਦ ਹੈ ਜੀ ਹਾਂ ਅਸੀਂ ਵੀ ਓਸ ਸ਼ਬਦ ਦੀ ਹੀ ਅੰਸ਼ ਹਾਂ ਜੀ ਜੋ ਸਾਨੂੰ ਸ਼ਬਦ ਗੁਰੂ ਨਾਲ ਜੋੜਦੇ ਹਨ ੳਸ ਨੂੰ ਅਸਤਾਦ ਕਹੋ ਯਾ ਗੁਰੂ ਏ ਹਰ ਇੱਕ ਦਾ ਅਪਣਾ ਨਿੱਜੀ ਮਸਲਾ ਹੈ ਜਿਹਨਾਂ ਨੂੰ ਰੱਬ ਮਿਲਦਾ ਅਪਣੇ ਅੰਦਰੂੰ ਮਿਲਦਾ ਫਿਰ ਗੁੰਗੇ ਨੂੰ ਗੁੜ ਪੁੱਛੋ ਗੇ ਤਾਂ ਗੁਣ ਗੁਣ ਹੀ ਕਰੂ ਦਸੇ ਗਾ ਕੁਝ ਨਹੀਂ ਜੀ😊😊

  • @GurpreetSingh-bh1it
    @GurpreetSingh-bh1it Рік тому +2

    ਜੱਸੀ 👌👌👌

  • @satindersonu4649
    @satindersonu4649 Рік тому +3

    Sardar ali great person

  • @simranjeetsingh3811
    @simranjeetsingh3811 Рік тому +2

    Darbar peer bapu Haider Sheikh Malerkotla wali sarkar 🙏🙏🙏🙏🙏

  • @00SandeepSingh00
    @00SandeepSingh00 Рік тому +1

    ਜੱਸੀ ਨੇ ਹੋਰ ਕੁੱਝ ਵਧੀਆ ਕੀਤਾ ਹੋਵੇ ਚਾਹੇ ਨਾ ਪਰ ਇਹ ਗੱਲ ਜੱਸੀ ਨੇ ਬਿਲਕੁਲ ਸਹੀ ਕੀਤੀ ਆ। ਅਗਲੇ ਦਾ ਦਿਲ ਨਹੀ ਮੰਨਦਾ ਕਬਰਾਂ ਤੇ ਡੇਰੇ ਉੱਪਰ ਗਾਉਣ ਦਾ। ਉਹ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਕੇ ਚੱਲਣ ਵਾਲਾ ਕਹਿੰਦਾ ਅਪਣੇ ਆਪ ਨੂੰ। ਇਹਨਾਂ ਡੇਰਿਆਂ ਦਾ ਕੀ ਇਤਿਹਾਸ ਹੈ? ਲਾ ਕੇ ਗੱਦੀਆਂ ਉੱਪਰ ਬੈਠ ਕੇ ਸੁਲਫਾ ਪੀਦੇਂ ਰਹਿੰਦੇ ਆ ਸ਼ਰਾਬ ਦੀਆਂ ਬੋਤਲਾਂ ਨੂੰ ਮੂੰਹ ਨਾਲ ਲਗਾ ਪੀਂਦੇ ਨੇ। ਉਹਨਾਂ ਦੀ ਕੀ ਸੇਧ ਆ ਸਮਾਜ ਨੂੰ? ਸਰਦਾਰ ਅਲੀ ਨੂੰ ਕਿਉਂ ਦਿੱਕਤ ਹੋਈ ਇਸ ਗੱਲ ਤੋਂ

  • @pardeepbains5684
    @pardeepbains5684 Рік тому +2

    Thene tu jaber dasti guru granth sahib nu manai janda har daharm de respect aa

  • @singhjasvir5370
    @singhjasvir5370 Рік тому +1

    Sardar Ali wmk 🙏🙏🙏🙏

  • @deep_Chopra
    @deep_Chopra Рік тому

    Sardar S. S. Tehna Sahib Ji very nice interview

  • @satnamsinghsardar8489
    @satnamsinghsardar8489 Рік тому +1

    ਇਸ ਨੂੰ ਇਕ ਗੱਲ ਪੁੱਛੋ ਕਿ ਪੂਰਾ ਇਸਾਲ ਤੇ ਇਲਾਮਿਕ ਸੰਸਾਰ ਕਿਸੇ ਕਬਰ ਨੂੰ ਨਹੀਂ ਮੰਨ ਦਾ ਭਾਵੇ ਸੀਆ ਹੋਵੇ ਜਾਂ ਸੁੰਨੀ।

  • @DepakSidhu-r4e
    @DepakSidhu-r4e Рік тому +1

    Sardar Ali rite job 🎉🎉

  • @rahullear6547
    @rahullear6547 Рік тому +1

    Jai sai ji di ❤

  • @harwantsingh4749
    @harwantsingh4749 Рік тому +1

    ਇਨਸਾਨੀਅਤ ਜਿੰਦਾਬਾਦ

  • @billsehra6074
    @billsehra6074 Рік тому

    Very Good Talk Time with Knowledge.

  • @kirankaur4504
    @kirankaur4504 Рік тому +6

    ਸਤਿ ਸ੍ਰੀ ਅਕਾਲ ਜੀ 🙏🙏🙏

  • @mewasinghjhajj6262
    @mewasinghjhajj6262 Рік тому +5

    🌹like 06 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਦੇ ਮੇਂਬਰ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹🙏🌹

  • @kamaljit5527
    @kamaljit5527 Рік тому +2

    Great singer sardar ali❤ and gurdasman Mann sab❤

  • @GurkiratSingh-fs1dx
    @GurkiratSingh-fs1dx Рік тому

    ਪਹਲੇ ਮੈਂ ਨਹੀਂ ਜਾਣਦਾ ਸੀ ਪਰ ਜਦੋ ਜੰਗਲ ਮਾਛੀਵਾੜੇ ਦਾ ਸੂਣੀਆ ਤਾ ਪਤਾ ਚੱਲਿਆ ਕਿ ਏ ਵੀ ਗੁਰੂ ਸਾਹਿਬ ਦੇ ਸਿੱਖ ਹੈ ਉਸ ਦਿਨ ਤੋਂ ਏਨਾਂ ਦਾ ਫੇਨ ਹਾ

  • @rashpal60
    @rashpal60 Рік тому +6

    ਟਹਿਣਾ ਜੀ ਤੁਸੀਂ ਵੀ ਓਹਨਾ ਨੂੰ ਪ੍ਰੋਮੋਟ ਕਰਦੇ ਹੋ ਜੋ ਨਸ਼ਿਆਂ ਜਾਂ ਹਥਿਆਰਾਂ ਨੂੰ ਪ੍ਰੋਮੋਟ ਕਰਦੇ ਹੋ ਕਿਓਂਕਿ ਓਹਨਾ ਕਰਕੇ ਤੁਹਾਨੂੰ ਚਾਰ ਵਿਊ ਆਉਣੇ ਨੇ

  • @happyrai1438
    @happyrai1438 10 місяців тому

    Jai sai g ❤🎉 waheguru ji ❤Jai baba Murad shah g ❤

  • @amritdhaliwal9107
    @amritdhaliwal9107 Рік тому +11

    ਜਸਵੀਰ ਜੱਸੀ ਨੇ ਸੱਚ ਬੋਲਿਆ, ਪੰਜਾਬ ਨੂੰ ਡੇਰਿਆ ਵਾਲਿਆ ਪਾਖੰਡੀ ਬਾਬਿਆ ਨੇ ਮਾਰਿਆ! ਚਾਹੇ ਓਹ ਕੋਈ ਵੀ ਆ!

  • @kuldipbajwa8385
    @kuldipbajwa8385 Рік тому

    ਵਾਹਿਗੁਰੂ ਜੀ

  • @JstarFf-dr2yj
    @JstarFf-dr2yj Рік тому

    ❤ sardar Ali ji❤

  • @morgansingh8186
    @morgansingh8186 Рік тому +2

    ਕਬਰਾਂ ਨੂੰ ਤੇ ਮੁਸਲਮਾਨ ਵੀ ਨਹੀਂ ਮੰਨਦੇ

  • @kingstarcanadakhera
    @kingstarcanadakhera Рік тому

    ਪੰਜਾਬ ਵਿਚ ਸਭ ਤੋਂ ਵੱਧ ਨਸ਼ਾ ਸ਼ਰਾਬ ਕਿਸ ਜਾਤ ਅਤੇ ਕਿਸ ਧਰਮ ਦੇ ਲੋਕ ਕਰਦੇ ਹਨ ????? ਇਸ ਗੱਲ ਦਾ ਜਵਾਬ ਦੇਵੋ ??

  • @KamalSingh-dl6yc
    @KamalSingh-dl6yc Рік тому +2

    ਸਰਦਾਰ ਅਲੀ ji ਸਤਿ ਸ੍ਰੀ ਅਕਾਲ ਜੀ 🙏🙏

  • @bharathgill6597
    @bharathgill6597 Рік тому

    Sardar ali the great man

  • @harilovesnakodar3812
    @harilovesnakodar3812 Рік тому +1

    jai sai ji...

  • @DeepsinghDeepsingh-bo4ns
    @DeepsinghDeepsingh-bo4ns Рік тому +6

    ਜੱਸੀ ਐਵੇਂ ਕਮਲ਼ਾ ਹੋ ਗਿਆ

  • @SukhdeepSingh-jh6jc
    @SukhdeepSingh-jh6jc 8 місяців тому

    Sardaar ali great singer 🙏🙏

  • @harindersingh266
    @harindersingh266 Рік тому +1

    ਜ਼ਿਹਨਾਂ ਦਾ ਬਾਬਾ ਜੋੜ ਜੋੜ ਸੂਟੇ ਲਾਉਂਦਾ ਉਹ ਨਸ਼ੇ ਨੂੰ ਕੀ ਰੋਕਣਗੇ।

  • @boharsingh7725
    @boharsingh7725 Рік тому +4

    ਸਤਿ ਸ੍ਰੀ ਅਕਾਲ਼ ਜੀ 🙏🙏🙏🙏🙏

  • @jsk12
    @jsk12 Рік тому +1

    ਮਸਤ ਬੋਰੀਆਂ ਭਰ ਕੇ ਨੋਟਾਂ ਦੀਆਂ ਕਲਾਕਾਰਾਂ ਦੇ ਉੱਪਰ ਸੁੱਟਦੇ ਨੇ ਤਾਂ ਇਹਨਾਂ ਨੂੰ ਚੰਗੇ ਲੱਗਦੇ ਨੇ

  • @GurinderSingh-ew4qy
    @GurinderSingh-ew4qy Рік тому +2

    Well spoken by all God bless all

  • @raju_kaler_uppal
    @raju_kaler_uppal Рік тому +6

    Dera Baba Murad Shah Vich kite v Nasha nhi kita janda ate Na hi Promote krda hai...Chahe Ja k Apne Akha Naal Dekh Lao....👍

  • @BalkarSingh-dd4ew
    @BalkarSingh-dd4ew Рік тому +3

    Like 2 Satshriakil❤❤❤❤❤❤❤❤❤❤❤❤❤❤

  • @barkattota3100
    @barkattota3100 Рік тому +1

    ਸਰਦਾਰ ਅਲੀ ਬਹੁਤ ਵਧੀਆ

  • @kuldeepjoshi4258
    @kuldeepjoshi4258 Рік тому

    Sardar ali ji God bless you always 🙏

  • @pxwxn__007
    @pxwxn__007 Рік тому +3

    NAKODAR DERA CMNTY NE 1 crore rupye ਹੜ ਪੀੜਤਾ nu DITE OH DSYA NHI KISE NE 🙌🙏🏻

  • @satwantbajwa6683
    @satwantbajwa6683 Рік тому +3

    Wah tehna sahb eda De bebaak swaal krn d himmat hrek patarkar nhi kr sakda vry nice

  • @kingardent6
    @kingardent6 Рік тому +1

    Kmaal sardar ali ji❤❤

  • @manjinderthaper1478
    @manjinderthaper1478 Рік тому

    Jai sai ji

  • @bintrai6178
    @bintrai6178 Рік тому +1

    Thank you Swarn @ Harman je 👍I'm Bint Rai ; JODHPUR PAKHAR ( Maur mandi) 🎉

  • @kulwantsingh3225
    @kulwantsingh3225 Рік тому +1

    ਭਾਈ ਮਝ ਨੇ ਕਬਰ ਢਾਈ ਸੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ

  • @JagdeepSinghJachak
    @JagdeepSinghJachak Рік тому +2

    ਲਿਖਣ ਨਾਲ ਬੰਦ ਹੋ ਜਾਂਦੇ ਹਨ ਨਸ਼ੇ

  • @palasingh5151
    @palasingh5151 Рік тому +5

    ਵਧੀਆ ਪ੍ਰੋਗਰਾਮ ਹੈ

  • @swarnsingh2265
    @swarnsingh2265 Рік тому +2

    ਟਹਿਣਾ ਸਾਹਿਬ ਜੱਸੀ ਫੇਮ ਭਾਲਦਾ ਪਹਿਲਾਂ ਕਿੱਥੇ ਸੀ ਪੰਚੀ ਸਾਲ ਤੋ

  • @Raisaab911
    @Raisaab911 Рік тому +2

    Very nice 👍❤

  • @tejinderpalsingh7817
    @tejinderpalsingh7817 Рік тому +3

    Sat shri akal Tehna j and Harman j