Kuldeep Manak ਦੇ ਦੋਹਤੇ Hassan Manak ਨੇ ਦੱਸਿਆ Yudhvir Manak ਦੀ ਬਿਮਾਰੀ ਦਾ ਕਾਰਨ

Поділитися
Вставка
  • Опубліковано 27 сер 2024
  • Kuldeep Manak ਦੇ ਦੋਹਤੇ Hassan Manak ਨੇ ਦੱਸਿਆ Yudhvir Manak ਦੀ ਬਿਮਾਰੀ ਦਾ ਕਾਰਨ
    Begane Putt | Hassan Manak | Indi Billing Productions | Latest Punjabi Song 2020
    #HassanManak #Yudhvirmanak #KuldeepManak #Punjabisinger
    We are followed by a huge audience on various social media platforms. You can find us on UA-cam, Facebook, Instagram. We are familiar with the guidelines which are issued by UA-cam and we strictly follow them.
    Facebook Link: / cinepunjabii
    Instagram: / cinepunjabii
    © Rozana Spokesman

КОМЕНТАРІ • 483

  • @cinepunjabi
    @cinepunjabi  3 роки тому +5

    G KHAN ਤੇ Khan Saab ਦੀ ਹੋਈ ਲੜਾਈ ਦਾ ਦੋਵਾਂ ਨੇ LIVE ਆ ਕੇ ਦੱਸਿਆ ਸੱਚ
    ua-cam.com/video/zfACLLhr_1A/v-deo.html

  • @mohindersinghkang8405
    @mohindersinghkang8405 3 роки тому +29

    ਬੈਗਾਨੇ ਪੁਂਤ , ਅਾ ਰਿਹਾ ਹਸਨ ਮਾਣਕ ਦਾ ਗਾਣਾ ਸਪੋਟ ਕਰੋ ਛੋਟੇ ਵੀਰ ਦੀ

  • @MakhanSingh-lt4mw
    @MakhanSingh-lt4mw 3 роки тому +18

    ਬਹੁਤ ਹੀ ਵਧੀਆ ਹਸਨ ਮਾਣਕ ਵਾਹਿਗੁਰੂ ਜੀ ਆਪ ਨੂੰ ਸਫਲਤਾਵਾਂ ਬਖਸੇ

  • @ZafarIqbal-gn4hw
    @ZafarIqbal-gn4hw 3 роки тому +76

    ਅੱਲ੍ਹਾ ਤੈਨੂੰ ਤਰੱਕੀ ਦੇਵੇ ਭਾਣਜਿਆ ਮੇਰੀ ਵੱਡੀ ਭੈਣ ਕਾਕੋ ਨੂੰ ਅੱਲ੍ਹਾ ਤੰਦਰੁਸਤੀ ਦੇਵੇ ਜਿਉਂਦਾ ਵਸਦਾ ਰਹਿ ਇਕ ਦਿਨ ਸਟਾਰ ਜਰੂਰ ਬਣੇਗਾ

  • @mohindersinghkang8405
    @mohindersinghkang8405 3 роки тому +120

    ਬੈਗਾਨੇ ਪੁਂਤ , ਹਸਨ ਮਾਣਕ ਦਾ ਅਾ ਰਿਹਾ ਗਾਣਾ , ੲਿਸ ਬਂਚੇ ਦਾ ਹੋਸਲਾ ਵਧਾਓ ਜੀ

  • @dhaliwalsukhrajdeep
    @dhaliwalsukhrajdeep 3 роки тому +24

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ੇ

  • @BalbirSingh-hf6rw
    @BalbirSingh-hf6rw 3 роки тому +26

    ਮੈ ਵੀ ਕਿਸਾਂਨਾਂ ਨੂੰ ਸਪੋਰਟ ਕਰਦਾ ਹਾਂ ਮੈ ਵੀ ਮਾਣਕ ਸਾਹਿਬ ਦਾ ਚਹੇਤਾ ਹਾਂ

  • @mullanpur927
    @mullanpur927 3 роки тому +12

    ਬਹੁਤ ਸੋਹਣੀ ਆਵਾਜ਼ ਆ ਵੀਰ ਦੀ. ਹੂਬ ਹੂਬ ਮਾਣਕ ਸਾਹਿਬ ਦੀ ਆਵਾਜ਼. ਵੀਰ ਤੈਨੂੰ ਪੁਰੀ ਸਪੋਰਟ ਅਸਲ ਹੱਕਦਾਰ ਤੂੰ ਆ

  • @theeasternwarriors137
    @theeasternwarriors137 3 роки тому +33

    Repoter ਨੇ ਪੂਰਾ ਜੋਰ ਲਗਾ ਲਿਆ ਕੇ ਇਹਦੇ ਮੁਹੋ ਕੁਸ਼ ਐਸੀ ਵੈਸੀ ਗੱਲ ਕੜਾਵੇ,ਕਦੇ ਜੈਜ਼ੀ ਬੀ ਨੂੰ ਕਦੇ ਸਿੱਧੂ ਨੂੰ target ਕਰਨ ਦੀ ਕੋਸ਼ਿਸ਼ ਕੀਤੀ ਪਰ ਛੋਟਾ ਮਾਣਕ ਵੀ ਪੂਰਾ ਚੰਡਿਆ ਵਾਂ ਮੁੰਡਾ ,ਹਰ ਗੱਲ ਦਾ ਪੂਰੇ ਵਧੀਆ ਤਰੀਕੇ ਨਾਲ ਜਵਾਬ ਦਿੱਤਾ

  • @ritesh3746
    @ritesh3746 3 роки тому +2

    Banda cheez aaa teh bahut samjadar aaa.... bilkul sahi answer ditte interview vich... iss nu bahut agge anna chahida aaa... saare veer support karo iss nu... real talent aaa

  • @harmandhillon6157
    @harmandhillon6157 3 роки тому +17

    ਬਹੁਤ ਵਧੀਆ ਬਾਈ ਪਰਮਾਤਮਾ ਤੈਨੂੰ ਤਰੱਕੀ ਦੇਵੇਂ

  • @mullanpur927
    @mullanpur927 3 роки тому +117

    ਬੰਦੇ ਚ ਮੜਕ ਵੀ ਮਾਣਕ ਆਲੀ ਆ. ਗਲ ਕਰਨ ਦਾ ਤਰੀਕਾ ਵੀ ਓਹੀ ਆ.

    • @Gurtalman
      @Gurtalman 3 роки тому +1

      Par Bhai gaillain he kari janda kam kara gaillain na

    • @rajdhindsa9338
      @rajdhindsa9338 3 роки тому

      Brother song ready aa kehnde but haale aa nahi reha bcz of ਕਿਸਾਨ ਅੰਦੋਲਨ

    • @thegamblermusic205
      @thegamblermusic205 3 роки тому

      Sahi gall a bai

    • @harpreetbrar5015
      @harpreetbrar5015 3 роки тому

      True 100%

    • @hsingh801
      @hsingh801 3 роки тому +2

      Jajmaana - Pakka Maraasi Putt aa.

  • @inderpreetsingh6145
    @inderpreetsingh6145 2 роки тому

    ਬਾਈ ਦੀ ਆਵਾਜ ਚ ਦਮ ਆ ਪੁਰਾਣੇ ਗੀਤਾਂ ਵਰਗੀ ਗੱਲ ਬਾਤ ਕਿੱਥੇ ਹੁਣ ਤਾ ਟਰੈਕਟਰ ਤੇ ਲਾਕੇ ਪੁਰਾਣੇ ਗੀਤਾਂ ਨੂੰ ਤਾਜਾ ਕਰ ਲੈਦੇ ਆ

  • @user-ho8jw5kc4b
    @user-ho8jw5kc4b 3 роки тому +100

    ਕੁਲਦੀਪ ਮਾਣਕ ਦਾ ਅਸਲੀ ਵਾਰਿਸ ਮਿੱਲ ਗਿਆ

  • @raghvirsingh8221
    @raghvirsingh8221 3 роки тому +2

    Excellent views given to all communities by Mr Hassan Manak. Waheguru jee apnu chardikala vich rakhen. Waheguru jee ka khalsa Waheguru jee ke Fateh.

  • @Jatt_Attvaadi
    @Jatt_Attvaadi 3 роки тому +14

    ਪੂਰਾ ਮਾਣਕ ਹੀ ਆ .. ਗੱਲਬਾਤ ਮਾਣਕ ਸਾਬ ਵਾਂਗ ਹੀ ਗੱਲ ਕਰਦਾ
    Body language ਵੀ ਮਾਣਕ ਸਾਬ ਵਾਲੀ,

  • @INDER_RIAR
    @INDER_RIAR 3 роки тому +96

    ਰਿਪੋਰਟਰ ਨੇ ਪੂਰਾ ਜ਼ੋਰ ਲਾ ਲਿਆ ਭੜਕਾਉਣ ਲਈ ਸ਼ਰਮ ਆਉਣੀ ਚਾਹੀਦੀ,, ਆਪਣੇ ਕੰਮ ਲਈ ਵਫ਼ਾਦਾਰ ਹੋਣਾ ਚਾਹੀਦਾ ਬੰਦੇ ਨੂੰ😡

  • @22gukwaley41
    @22gukwaley41 3 роки тому +7

    Our blessings are with you and you are doing what no one even thought about doing. So good luck for the future ahead.

  • @harmindersinghrosha2916
    @harmindersinghrosha2916 3 роки тому +9

    Very good interview. Hassan God bless you. Very sweet voice. Jazzy B also very good singer. Proud of Punjabi. Jazzy B very nice and great person

  • @sulkhansingh7507
    @sulkhansingh7507 3 роки тому +53

    ਟੋਟਲੀ।ਮਾਣਕ।ਛਕਲ।ਅਵਾਜ।ਹੂਬ।ਹੂੰ।ਡੰਰ।ਨਾ।ਛੋਟੇ ।ਡੰਟੀਆ।ਰੈ।ਬਹੁਤ।ਅਁਗੇ।ਜਾਉ ।ਪੁਁਤਰਾ।ਲੰਞਜੂ

  • @sonurumana7277
    @sonurumana7277 3 роки тому +4

    Love u veer 😍😍😘😘😘kya bat bhut soni voice 👌👌

  • @suesahota8397
    @suesahota8397 3 роки тому +18

    Hasan exact looks like his nanaji and same voice of kuldip manak ji

  • @rahuljassi83
    @rahuljassi83 3 роки тому +10

    I agree bro your whole speech much respect and look attractive like superstar bro 😎

  • @rupinderkaur2854
    @rupinderkaur2854 3 роки тому +9

    God bless you all the time brother g

  • @sukhwinderkaur7145
    @sukhwinderkaur7145 3 роки тому +8

    ਬਹੁਤ ਸਮਝਦਾਰ ਹੋ ਪੁੱਤਰ ਦੋਹਤੇ ਜਿਆਦਾ ਪਿਆਰੇ ਹੁੰਦੇ ਹਨ ਮਾਣਕ ਸਾਹਿਬ ਨੂੰ ਲਾਜ,ਨਾ ਲਾਈ,ਚੰਗਾ ਗਾਈ

    • @luckytanda
      @luckytanda 3 роки тому +1

      ਸਹੀ ਗੱਲ ਪਰਿਵਾਰ ਵਿੱਚ ਬੈਠ ਕੇ ਦੇਖਣ ਸੁਣਨ ਵਾਲੇ ਗੀਤ ਗਾਏ ਤਾਂ ਚੰਗਾ ਰਹੇਗਾ 🙏❤🙏❤

  • @sanjhirasoi7717
    @sanjhirasoi7717 3 роки тому +7

    Bht achho soch aa hasan manak di bht achha bolia

  • @sannysingh9947
    @sannysingh9947 3 роки тому +7

    Hassan veer tara nal aa veer g god bless you love u veera

  • @kaurgill6454
    @kaurgill6454 3 роки тому +5

    Eh bnda gall sire lauga sacha bnda eh 👍

  • @prabhjotkhalsa7038
    @prabhjotkhalsa7038 3 роки тому +1

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰ ਹਸਨ ਮਾਣਕ ਨੂੰ

  • @bhullaradakakabhullar8206
    @bhullaradakakabhullar8206 3 роки тому +5

    Jiyo shera god bless u

  • @laddisingh9378
    @laddisingh9378 3 роки тому

    Shukriya shukriya

  • @navrajdeol5314
    @navrajdeol5314 3 роки тому +2

    Bhut hi vdiya gl krda Hasan,Jionda reh Waheguru tenu bhut traki bhkshe

  • @mohindersinghkang8405
    @mohindersinghkang8405 3 роки тому +6

    ਬਿਗਾਨੇ ਪੁਂਤ , ਅਾ ਰਿਹਾ ਹਸਨ ਮਾਣਕ ਦਾ ਗਾਣਾ , ਬਿਗਾਨੇ ਪੁਂਤ , ਜਲਦ ਅਾ ਰਿਹਾ ਗਾਣਾ , ਸਾਰੇ ਵੀਰਾ ਨੂੰ ਬੇਨਤੀ ਹੈ ਕਿ ਹਸਨ ਮਾਣਕ ਦਾ ਅਾ ਰਿਹਾ ਗਾਣਾ ਬਿਗਾਨੇ ਪੁਂਤ ਨੂੰ ਸਪੋਟ ਕਰੋ ਤੇ ਹਂਲਾ ਸ਼ੇਰੀ ਦਿਓ

  • @shelly0950
    @shelly0950 3 роки тому +12

    Nyc voice 22.....attt sirrrrraaaaaaa 🔥🔥

  • @tejwantsingh1950
    @tejwantsingh1950 3 роки тому +36

    ਕੁਲਦੀਪ ਮਾਣਕ ਦਾ ਅਸਲ ਵਾਰਿਸ ਐ ਸਮਾਂ ਸਾਥ ਦੇਵੇਗਾ ਹਸਨ ਮਾਣਕਾ ਕੁਲਦੀਪ ਮਾਣਕ ਜੀ ਵਾਂਗ ਸਾਫ਼ ਸੁਥਰੀ ਗਾਇਕੀ ਰੱਖਣੀ ਸਮਾਂ ਸਮਾਂ ਦੇਵੇਗਾ ਡਟੇ ਰਹੋ ਪਿਆਰਿਓ।।

  • @kapilemboedryworkskapilemb6921
    @kapilemboedryworkskapilemb6921 3 роки тому +11

    A shota beer a mera husan ......sachia te kodia gllan karda tahi ta chobb dia bakki hira bnda a. Husan .....babbeo. je kite thodda sarea da ashirwad ennu mill jave na ta samjo thonnu ikk var fer manak sahib sunan nu mil jauge. .love you shote bai. ....edi gaiki edda di hai ki jinnu sun ke lokka de lu kande khde ho jande a

  • @SandeepKumar-co8tw
    @SandeepKumar-co8tw 2 роки тому

    Very nice hasn manak bro 👌👍👏😍🙌sare ਰਲ ਮਿਲ ਕੇ ਰਹੋ ਜੀ 🙏🏼God bless you

  • @techtejinder8431
    @techtejinder8431 3 роки тому +2

    Love you ❤️❤️❤️👌👌 Hasan manak bro jiyonde raho

  • @manideepjindal973
    @manideepjindal973 3 роки тому

    Gal baat end bai Ji 👍 Bhut Khoobsurat lajvab awesome 👏 nice 👍 Hasan Manak Awesome

  • @zaildarkuldeep8451
    @zaildarkuldeep8451 3 роки тому +2

    Very nice truth interview good speech.

  • @HarpreetSingh-eo1vw
    @HarpreetSingh-eo1vw 3 роки тому +3

    Up coming star 🌟 ✨ hasan manak ..gbu veer

  • @gopiram4548
    @gopiram4548 3 роки тому +2

    bht vadie interview didi veer ne nd jehre bnde ne apne ap te dukh hadhe hunde a ohnu pta hunda a kida samaj vch rhna te gl batt krni eh bnda oh h aa nd awaj bht sohni a veere 🥰🥰

  • @theeasternwarriors137
    @theeasternwarriors137 3 роки тому +46

    ਪੂਰਾ ਚੰਡਿਆ ਵਾਂ ਮੁੰਡਾ,ਗੱਲ ਥੱਲੇ ਨਹੀ ਡਿੱਗਣ ਦਿੰਦਾ

  • @JaspreetSingh-px4yc
    @JaspreetSingh-px4yc 3 роки тому +8

    Hassan manak JindaaBaaD 🔥👌💯

  • @TarsemSingh-ue1iz
    @TarsemSingh-ue1iz 3 роки тому +2

    Ikk Ouchi samajh da Malik hai Hassan Manak, jistrahn Kuldip Manak dubara Bol riha hove, keep it Up Hassan Manak, nice voice,Thanks, 🇬🇧🇺🇸🇨🇦🇵🇰🇮🇳😎👀👏🏼🙏🏽👍🏻📢 ! ! !

  • @karamjitdhillon5061
    @karamjitdhillon5061 3 роки тому +3

    God bless my dear

  • @ravimaan9994
    @ravimaan9994 3 роки тому +3

    Buht vadiaa galla kitiaa good

  • @user-ho8jw5kc4b
    @user-ho8jw5kc4b 3 роки тому +1

    ਬਹੁਤ ਵਧੀਆ ਇੰਟਰਵੀਊ ਲੱਗੀ ਜੀ

  • @prabhjotkhalsa7038
    @prabhjotkhalsa7038 3 роки тому

    ਸੱਚਾ ਬੰਦਾ ਵੀਰ ਹਸਨ ਮਾਣਕ ਵੀਰ

  • @entertainmentbaby4902
    @entertainmentbaby4902 3 роки тому +6

    Wah putra wah 👍🏻

  • @rachna1088
    @rachna1088 3 роки тому +1

    Kuldeep mank da asli varis milgea Sacha sucha varis es bache nu full saport karo ji🙏🙏🙏🙏

  • @sonymultani3213
    @sonymultani3213 3 роки тому +1

    Good bless you veer ji good luck

  • @manjeetkaur2784
    @manjeetkaur2784 3 роки тому +33

    ਜਿਊਦਾਂ ਰਹਿ ਹਸਨ ਮਾਣਕ ਪੁੱਤਰ , ਕੋਈ ਫਿਕਰ ਨਹੀ ਕਰਨਾ ਤੁਸੀ ਕਦੇ ਵੀ ਤੇ ਕਿਤੇ ਵੀ ਪਿਛੇ ਨਹੀ ਹੋ

  • @gurbachansingh9299
    @gurbachansingh9299 3 роки тому +5

    ਹਸਨ।ਮਾਣਕ।ਤੇਨੂੰ।ਰਂਬ।ਦਿਨ।ਦੂਗਣੀ।ਰਾਤ।ਚੋਗਣੀ।ਤਰਂਕੀ।ਬਖਸੇ।ਤੇਰੀਆ।ਸਂਚੀਆ।ਗਂਲਾ।ਸੂਣ।ਕੇ।ਬਹੂਤ।ਮਨ।ਖੂਸ।ਹੋਇਆ।ਧੰਨਵਾਦ

  • @SatishKumar-kg5wy
    @SatishKumar-kg5wy 3 роки тому +2

    Bahut khoob veer....👍👍

  • @kalapoonia5650
    @kalapoonia5650 3 роки тому +7

    ਹਸਨ ਜਾਰ ਤੇਰੀਆ ਗੱਲਾ ਬਹੁਤ ਖਰੀਆ ਲੱਗੀਆ

  • @ranikaur8374
    @ranikaur8374 3 роки тому +2

    God bless you manak veer ji,

  • @pammaalamgiriya1713
    @pammaalamgiriya1713 3 роки тому +5

    Very nice

  • @amysingh9575
    @amysingh9575 3 роки тому +8

    Congratulations to you .Best wishes for your future.

  • @jaskaka29
    @jaskaka29 3 роки тому +4

    Very nice words brother. One day I come India will call you for show at my house 100% love from uk

  • @mannigoraya7577
    @mannigoraya7577 2 роки тому +1

    Waheguru ji 🙏

  • @vickybrarvickybrar1263
    @vickybrarvickybrar1263 3 роки тому +1

    ਬਹੁਤ ਅੱਛੇ ਹਸਨ ਮਾਣਕ

  • @virpaldhillon1933
    @virpaldhillon1933 3 роки тому +3

    Be happy brother Hasan manak

  • @user-yd6un2ge7l
    @user-yd6un2ge7l 3 роки тому +2

    Veer hussan main ta kattad fann ho gia tera rehe gall teri veer main vadha karda a carona khatam hunde he stage lgoni a pind ch akhadda lgona veer tera jeonda reh rabb sade v unar lave tenu

  • @AmanDeep-il9je
    @AmanDeep-il9je 3 роки тому +1

    veer g proud of you

  • @kippaauluk4325
    @kippaauluk4325 3 роки тому +3

    Kuldip manak🤝very good job

  • @peeyushbhandari1621
    @peeyushbhandari1621 3 роки тому +1

    ਉਹ ਮੇਰਾ ਮਾਮਾ ਉਹ ਮੇਰਾ ਮਾਮਾ ਮੇਰਾ ਮਾਮਾ ਸੀ ਉਹ ਮੇਰਾ ਮਾਮਾ ਮੇਰਾ ਮਾਮਾ ਮਾਮਾ ਉਹ ਮੇਰਾ ਮਾਮੇ ਸਬਦ ਦੀ ਮਈਆ ਚੋਦਤੀ ਮਿਲਣ ਦਾ ਇਰਾਦਾ ਈ ਨੀ ਉਹਦਾ ਇਰਾਦਾ ਹੋਵੇ ਕੋਈ ਸਾਲਾ ਕਿਵੇ ਰੋਕਲੂ ਨਾਲੇ ਜਿੰਨੀ ਅਨਰਜੀ ਲੋਕਾ ਨੂੰ ਯੇ ਵੋ ਕਰਨ ਚ ਖਰਾਬ ਕਰੀ ਜਾਨਾ ਉਹ ਰਿਆਜ ਵਿਚ ਲਗਾ ਨਹੀ ਤਾ ਗਾਇਕ ਬਣਨ ਦੀ ਬਜਾਏ ਪੁੱਛਾ ਦੇਣ ਵਾਲਾ ਨਾ ਬਣਜੀ ਜਿਹੜੇ ਕਲਾਕਾਰ ਆ ਜਿਨੇ ਵੀ ਇਹ ਗੀਤ ਤਾ ਸੁਣਦੇ ਅੱਜ ਕੱਲ ਦੇ ਮੁੰਡਿਆ ਦੇ ਤੇ ਨਾ ਲੈਣਗੇ ਮਰ ਚੁੱਕੇ ਜਾ ਪਾਕਿਸਤਾਨੀ ਗਾਇਕਾ ਦਾ ਤੇ ਪਾਕਿਸਤਾਨੀ ਇਡੀਆ ਦੇ ਗਾਇਕਾ ਦਾ ਮੈ ਬਹੁਤ ਵਾਰ ਸੁਣੀਆ ਇਹ ਚੀਜਾ ਤੇ ਮੁਕਦੀ ਗੱਲ ਅਜੇ ਇਹ ਗਾਇਕ ਨੀ ਬਣਿਆ ਜੇ ਸਟਾਰ ਬਣ ਗਿਆ ਏਹਨੇ ਜਿਉਣ ਨੀ ਦੇਣਾ ਮਾੜੇ ਕਲਾਕਾਰਾ ਨੂ ਇਹ ਦਿਮਾਗ ਬਹੁਤ ਚਟਦਾ ਹੋਊ ਤਾਹੀ ਸਟੇਜ ਤੇ ਨੀ ਚੜਨ ਦਿੰਦੇ ਅਗਲਾ ਕਹਿਦਾ ਯਰ ਏਹਨੂ ਪਾਸੇ ਕਰੋ ਗਾਣਾ ਨਾ ਭੁਲਾ ਦੇਵੇ

  • @prabhjotkhalsa7038
    @prabhjotkhalsa7038 3 роки тому

    ਸੱਚੀਆਂ ਗੱਲਾਂ ਨੇ ਹਸਨ ਮਾਣਕ ਵੀਰ ਦੀਆਂ

  • @rajveersohal2124
    @rajveersohal2124 3 роки тому +14

    ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,

  • @ajnohasaabofficial1833
    @ajnohasaabofficial1833 3 роки тому +3

    ਸਤਿ ਸ੍ਰੀ ਅਕਾਲ ਦੋਸਤੋ ਏ ਜਿਹੜੇ ਵੀਰ ਕਹਿੰਦੇ ਆ ਕ ਜੈਜੀ ਬੀ ਨੇ ਯੁੱਧਵੀਰ ਮਾਣਕ ਦੀ ਬਹੁਤ ਹੈਲਪ ਕੀਤੀ ਹਸਨ ਭੱਜ ਗਿਆ ਸੀ ਵੀਰ ਉਨਾਂ ਕੋਲ ਕੀ ਸਬੂਤ ਆ ਜੈਜੀ ਬੀ ਨੇ ਹੈਲਪ ਕੀਤੀ ਸਬੂਤ ਮੰਗਦੀ ਆ ਮਾਣਕ ਦੀ ਫੈਮਲੀ ਦੂਜੀ ਹਸਨ ਦੇ ਭੱਜ ਜਾਣ ਦੀ ਯਾਰ ਉਸ ਟਾਇਮ ਤਾ ਹਸਨ ਹੈ ਹੀ ਬੱਚਾ ਗੱਲਾ ਕਰਨੀਆਂ ਸੋਖੀਆ ਆ

    • @HappySingh-zq1mk
      @HappySingh-zq1mk 3 роки тому +2

      Y spot odi family nee Dita aa jjdo babbu Mann bolea c fer drshn lkha bolea c jazzy nu fer manak di family nee vdo Pai c k jazzy ne Jo Kita Jo o KR reya aaj v kisi ne Ni Kita vdo dekhi family di manak g di thik o knde j tuc jazzy nu Eda keha aasi pilice complete krage k loka nu. Glt dsea ja reya jazzy bare

    • @ajnohasaabofficial1833
      @ajnohasaabofficial1833 3 роки тому

      Bai g ssa ji bai g main vdo dekhi aa par jitho tak main us family nu janda haan veer g us vdo wich yudhvir Manak te usdi maa c yudhvir Manak es halat wich neyi c k jo das sakda c te maa kujh boli ni baki veer us wich hor koi v manak pariwar da koi v mebar ni c Manak sahib ji de sake bhatije pargat Khan te jagdev Khan nu kyu ni us vdo ch leya gya kyu veer meri kise nal koi larai ni main te kehda haan k Hassan nu v support karo oh munda koi rich family to ni hega je age avega ta buhat khushi wali gall aa ek mere veer ne keha c k jado lod c Hassan bhaj gya veer us time ta Hassan bacha c

  • @tarsemsohal7084
    @tarsemsohal7084 3 роки тому +5

    Love it

    • @rajveersohal2124
      @rajveersohal2124 3 роки тому +1

      Tarsem Sohal g Utube ਤੇ ਮੇਰਾ ਲਿਖਿਆ ਗੀਤ (ਮਾਂ ਦਾ ਦਰਦ) Singer Ramzana Heer da, plz ਜਰੂਰ ਸੁਣਿਓ ਤੇ ਦੱਸਿਓ ਗੀਤ ਬਾਰੇ Comments ਕਰ ਕੇ, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,,

    • @tarsemsohal7084
      @tarsemsohal7084 3 роки тому +1

      @@rajveersohal2124 OK veer ji

    • @rajveersohal2124
      @rajveersohal2124 3 роки тому +1

      @@tarsemsohal7084 g plz Utube ਤੇ Song Writer layi (ਮੇਰੇ ਲਈ) ਵੱਧ ਤੋਂ ਵੱਧ Comments ਜਰੂਰ ਕਰਵਾ ਦਿਓ ਜੀ plz, Song Writer Rajveer Sohal, ਆਠੌਲੇ ਤੋਂ, ਨੇੜੇ ਜਲੰਧਰ,

  • @swaranjitsingh8281
    @swaranjitsingh8281 3 роки тому +8

    I love you Hasan Manak Asi Tere Naal a

  • @mastervijaybhardwaj9804
    @mastervijaybhardwaj9804 3 роки тому +3

    Manak जी welcome back

  • @gdhanoa7393
    @gdhanoa7393 3 роки тому +1

    ਹਸਨ ਮਾਣਕ , ਜਿਉਂਦਾ ਰਹਿ.... ਮਿਹਨਤ ਕਰੀ ਚਲ । ਕਾਮਯਾਬ ਹੋਵੇਂਗਾ । * ਜਦੋਂ ਇਸ ਦੁਨੀਆਂ ਤੋਂ........* ਇਹ ਗੀਤ ਬਹੁਤ ਪਹਿਲਾਂ ਦਾ ਹੈ ।

  • @HarmeetSingh-wv2df
    @HarmeetSingh-wv2df 3 роки тому +2

    Very good

  • @JaspreetKaur-ut2dm
    @JaspreetKaur-ut2dm 3 роки тому +1

    Love your thinking Hasan

  • @DalbirSingh-hn6wy
    @DalbirSingh-hn6wy 3 роки тому +2

    Nice voice

  • @deepak5497
    @deepak5497 3 роки тому +4

    Kya baat full support krange bai g ik wari gana launch kro

  • @NPB9513
    @NPB9513 3 роки тому +2

    Kaint 👌

  • @MakhanSingh-rp5pd
    @MakhanSingh-rp5pd 3 роки тому +1

    Brother singer ta avi toher vanaudey hai maley vich tu vadiya hai god bless you

  • @navdeepvanu1537
    @navdeepvanu1537 3 роки тому +1

    🙏🙏🙏🙏🙏Mera waheguru tuhade nal a

  • @whipaddict3372
    @whipaddict3372 3 роки тому +2

    Very nice voice brother

  • @amrindersingh9016
    @amrindersingh9016 3 роки тому +1

    Mera nikka veer oumr thori aa pr glla bhut vddiaa krda 👍🏼👌🏾👌🏾👌🏾👌🏾👌🏾👌🏾bhut trkki kre Brother

  • @MandeepKaur-cu2ed
    @MandeepKaur-cu2ed 3 роки тому

    God gift manak. Family. God bless you.

  • @kulwantksaini3829
    @kulwantksaini3829 3 роки тому +1

    Beta Hassan manak God bless you

  • @jaskarangill1154
    @jaskarangill1154 3 роки тому +2

    Hassan g very good. Kuldeep Manak sahib g di sardari kaim rakhni hai g. Jaskaran Gill ASI valon rab aggey benti hai ki Hassan din dugani raat chaguni tarakki karey

  • @ranjotsingh6398
    @ranjotsingh6398 3 роки тому

    ਮੈਂ ਸ਼ਬਦ ਬਹੁਤ ਵਾਰ ਸੁਣਨ ਨੂੰ ਮਿਲ਼ੂ

  • @swaranjitsingh8281
    @swaranjitsingh8281 3 роки тому

    very nice Hassan Manak

  • @GillSaab-xs2bh
    @GillSaab-xs2bh 3 роки тому

    Bhut vddiya veer g .......

  • @MakhanSingh-rp5pd
    @MakhanSingh-rp5pd 3 роки тому +1

    Sahi gal hai

  • @rajkamal4570
    @rajkamal4570 3 роки тому +2

    Awaj Manak Vargi Lagdi Par Manak Nahi Ban Jana Koi Kise Di Jagha Nahi Lai Sakda Manak Lokan De Dil Vich Vashya Si ENGLAND ( UK )

  • @HarmeetSingh-wv2df
    @HarmeetSingh-wv2df 3 роки тому +3

    Nice veer

  • @MandeepKaur-cu2ed
    @MandeepKaur-cu2ed 3 роки тому

    Very nice 🤩🤩

  • @gagansandhu5363
    @gagansandhu5363 3 роки тому +1

    Respect bro

  • @jagtarpahal7470
    @jagtarpahal7470 3 роки тому +6

    We love you Hassan & family. You have a
    great nature. You have a heart of gold & diamonds. I admire you from my heart.
    Its very rare to find people like you who are down to earth& respect everyone. Especially when you talk about farmers. Myself I'm son of a farmer. Now even I live in Canada. But we have farm& house in India. I'm always with my farmer brothers,sisters and my elders. I have so much respect for my parents the way you feel towards parents. I lost my parents in 2018. I salute your parents. I love the way you talk & Respect, you have in your heart for everyone. Also i would like to Thank interviewer host.Excellent interview. My best wishes! God is on your side. God's blessings coming your way! 🙏🙏🙏🙏

  • @bschohanchohan1533
    @bschohanchohan1533 3 роки тому +1

    Very nice bro

  • @diamondchauhan8526
    @diamondchauhan8526 3 роки тому +1

    Waheguru mehar kray

  • @SunnySharma-eu8vu
    @SunnySharma-eu8vu 3 роки тому +1

    Nice hassan manak

  • @hardeepdhawan
    @hardeepdhawan 3 роки тому +6

    LUDHIANA vich bai aah kehre jagah aa ???

  • @RandhirSingh-qy5gx
    @RandhirSingh-qy5gx 3 роки тому +1

    Very good husan