Hassan Manak Interview | Kuldeep Manak ਦੇ ਦੋਹਤੇ Hassan Manak ਨੇ ਖੋਲ ਦਿੱਤੇ ਰਾਜ਼ | Sanjh Apna Channel

Поділитися
Вставка
  • Опубліковано 16 лип 2024
  • ਕੋਈ ਨਹੀਂ ਪੁੱਛਦਾ Kuldeep Manak ਦੇ ਪਰਿਵਾਰ ਨੂੰ
    Hassan Manak Interview | Kuldeep Manak ਦਾ ਨਾਮ ਤਾਂ ਏਦਾਂ ਈ ਰਹਿਣਾ.. | Sanjh Apna Channel
    About This INTERVIEW:-
    ਇਹ Punjabi Interview (Indi Billing) ਦੇ ਘਰ ਗੀਤਕਾਰ ਮਿੰਟੂ ਮਹਿਤਾਬ, ਸੰਦੀਪ ਰਿਖੀ ਦੇ ਸਹਿਯੋਗ ਨਾਲ ਕੀਤੀ ਗਈ | ਇਸ ਦਿਨ Hasan Manak ਨੂੰ ਆਸ਼ੀਰਵਾਦ ਦੇਣ ਲਈ ਉਹਨਾਂ ਦੇ ਘਰ Ustad Shaukat Ali Matoi, Gulsahan Komal, Jagga Gill Nathoheri, Kuldeep kaur, Sukhwant Sukhi, Kikar Dalewala ਤੇ ਹੋਰ ਕਈ ਕਲਾਕਾਰ ਮੌਜ਼ੂਦ ਸਨ | ਇਹਨਾਂ ਸਾਰੇ ਕਲਾਕਾਰਾਂ ਨਾਲ Kuldeep Manak ਦੀ ਜਿੰਦਗੀ ਬਾਰੇ, Yudhvir Manak ਦੀ ਜਿੰਦਗੀ ਬਾਰੇ, Hassan Manal ਦੀ ਜਿੰਦਗੀ ਬਾਰੇ ਗੱਲਬਾਤ ਹੋਈ | ਕਈ ਚੈਨਲ ਵਾਲਿਆਂ ਨੇ Jazzy B ਬਾਰੇ ਖੁਲਾਸਾ ਕੀਤਾ ਪਰ ਸਾਡੇ ਕੋਲ Hassan Manal ਨੇ ਕੋਈ ਨਾਮ ਤੱਕ ਨਹੀਂ ਲਿਆ|
    LIKE / SHARE/ COMMENT/ SUBSCRIBE
    ਸੱਭਿਆਚਾਰ ਪ੍ਰੋਗਰਾਮ, ਧਾਰਮਿਕ ਪ੍ਰੋਗਰਾਮ ਅਤੇ ਪੰਜਾਬੀ ਕਲਾਕਾਰਾਂ ਦੀਆਂ ਇੰਟਰਵਿਊ ਦੇਖਣ ਲਈ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰੋ
    ਸਤਿ ਸ਼੍ਰੀ ਅਕਾਲ ਜੀ
    ----------- ਜਰੂਰੀ ਸੂਚਨਾਂ-------------
    ਇਹ ਵੀਡਿਓ SANJH Apna Channel ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
    ਚੋਰੀ ਕਰਨਾਂ ਅਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
    ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Whattsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
    ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
    ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
    ਧੰਨਵਾਦ ਸਹਿਤ,
    RD Babbi (ਧੂਰੀ) (ਪੰਜਾਬ)
    CONTACT US.:-
    RD Babbi 70098-18206
    Follow us on Social Network
    ►Facebook: / rdbabbi
    ►Instagram: / rdbabbi
    ►UA-cam: / sanjhapnachannel
    #KuldeepManak #HassanManak #PunjabiInterview
    Click The link For Watch all Punjabi Interviews of Sanjh apna channel
    ► • Interview With RD Babbi
    Other Punjabi Interviews :-
    ►Hakam Bakhtariwala Interview
    • Hakam Bakhtarhi & Dalj...
    ►Tanoj Tibba (Bibo Bhua) Interview
    • Tanoj Tibba (Bibo Bhua...
    ►Parmjit Dhanjal Interview
    • Paramjit Dhanjal | (Ex...
    ►Gurdial Nirman Dhuri Interview
    • ਮੈ ਦਿਨ ਚ ਚਾਰ ਅਖਾੜੇ ਵੀ ...
    ►Gill Akoi Wala Interview
    • Sidhu Moose Wale ਦੇ ਗੀ...
    ►Gurpreet Billa Interview
    • ਮੇਰਾ ਗੀਤ 'PIND PEHRA L...
    ►Shingara Chahal Interview
    • Harjit Harman ਨੂੰ PROM...
    ►Ustad Shaukat Ali Matoi Interview
    • ਮੈਂ 200 ਰੁਪਏ ਮਹੀਨੇ ਤੇ ...
    ►Alia Khan Interview
    • ਜਿਹੜਾ ਬੰਦਾ LIVE ਨੀਂ ਗਾ...
    ►Dilshad Jamalpuri Interview
    • ਗਾਇਕ HARBHAJAN SHERA ਦ...
    ►Simran Simmi Interview
    • Singer SIMRAN SIMMI In...
    THANKS FOR WATCHING
    PLEASE LIKE | SHARE | COMMENT | SUBSCRIBE
    Other Queries :-
    Puttha Panga | Hassan Manak | Indi Billing Productions | Latest Punjabi Songs 2020
    Hasan Manak ਦਾ ਵੱਡਾ ਇਲਜ਼ਾਮ ਸਾਡੇ ਪਰਿਵਾਰ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦਾ Jazzy-B
    Hassan manak Interview | Hasan Manak | Chajj Da Vichar | Begane Putt
    Kuldeep Manak Interview | Manak family | Manak Family Dispute
    kuldeep manak songs | kuldeep manak remix | hassan manak new song
    hassan manak all songs | rmb television | daily post punjabi | prime asia tv
    Hassan Manak ਨੇ ਖੋਲ ਦਿੱਤੇ ਅੰਦਰਲੇ ਰਾਜ਼, 'ਦੋਹਤਾ ਮਾਣਕ ਦਾ' ਕਹਿਣ ਤੇ ਕਿਉਂ ਹੋ ਰਿਹੈ ਵਿਰੋਧ ?
    Special Interview - Hassan Manak Abused on Cast & Delete His Song Puttha Panga Modi & Sharry Mann
    Chajj Da Vichar (1141) || ਕਿਸ ਨੇ ਕੀਤਾ ਕੁਲਦੀਪ ਮਾਣਕ ਦਾ ਘਰ ਬਰਬਾਦ?
    Kuldeep Manak ਦੀ Same Ditto Copy Hassan Manak
    Hassan Manak Live Mela Maiya Bhagwan Ji - Phillaur - Jalandhar
    ਹਸਨ ਮਾਣਕ ਨੇ ਸਿੱਧੂ ਲਈ ਗਾ ਤਾ ਨਵਾਂ ਗਾਣਾ ਗੱਡੀ ਜੱਟ ਦੀ | Hasan Manak Live | sidhu moose wala new song |
  • Розваги

КОМЕНТАРІ • 402

  • @JagtarSingh-vs5hz
    @JagtarSingh-vs5hz 3 роки тому +4

    ਹਸਨ ਮਾਣਕ ਪੁੱਤਰ ਬਹੁਤ ਉੱਚਾ ਜਾਵੇਗਾ ਮਨ
    ਨੀਵਾਂ ਮੱਤ ਉੱਚੀ ਰੱਖੀ ਦੁਨੀਆਂ ਸਾਥ ਦਿਊਗੀ

  • @gurikalsi2111
    @gurikalsi2111 2 роки тому +3

    Love u veer hasan manak g god blees u asi tuhada ch kuldeep manak g nu dekhda a bhut khushi hundi ha hasan manak g nu dekh ka

  • @rdbabbi7406
    @rdbabbi7406 3 роки тому +57

    ਜਿਉਂਦਾ ਰਹਿ ਹਸਨ ਮਾਣਕ,ਹੁਣ ਪਿਛਾਂਹ ਨਾ ਦੇਖੀ👌👌👌👌👌

    • @SANJHApnaChannel
      @SANJHApnaChannel  3 роки тому

      Thanks

    • @nippyjeepmodificationssing4885
      @nippyjeepmodificationssing4885 3 роки тому +1

      Hasn dito na kri but you r a same manak

    • @gabbrsingh9300
      @gabbrsingh9300 3 роки тому

      @@SANJHApnaChannel a AZ4FXSSL999Vanila & chocolate flavour cake
      Topings- choco chips, gems, icecream cone,

    • @BaldevSingh-rp4uv
      @BaldevSingh-rp4uv 3 роки тому

      @@SANJHApnaChannel pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppplppppppppppppppppppppppppppppppppppppppppppppppppppppppppppppppppppppppppppppp

    • @BaldevSingh-rp4uv
      @BaldevSingh-rp4uv 3 роки тому

      @@SANJHApnaChannel pppppppppppppppppppppppppppppppppppppppppppppp

  • @chhiharajput7117
    @chhiharajput7117 3 роки тому +24

    ਹਸਨ।ਬਹੁਤ ਵਧੀਆ ਗਾਇਕ।ਹੈ।ਪਰਮਾਤਮਾ ਇਸਨੂੰ ਦਿਨ।ਦੁਗਣੀ ਰਾਤ ਚੌਗਣੀ।ਤਰੱਕੀ ਦੇਵੇ।ਸਾਨੂੰ ਤਾਂ ਏਦੇ।ਚੇਹਰੇ।ਤੋਂ ਮਾਣਕ।ਸਾਬ।ਦੇਖੀ।ਦਿੰਦੇ।ਹਨ।ਜੀ

  • @budhsinghhalwai8322
    @budhsinghhalwai8322 9 місяців тому +1

    ਦਰਸ਼ਕਾਂ ਨੂੰ ਇਸ ਸਮੇਂ ਇਉ ਭਾਸਦਾ ਹੈਕਿ ਰੱਬ ਨੇਸੰਗੀਤਕ ਧੁੰਨਾ ਪਹਿਲਾ ਹੀ ਗਲ ਵਿੱਚ ਫਿੱਟ ਹਨ. ਬਿਨਾ ਸਾਜਾਂ ਤੋ ਗਾਉਣਾ ਬਹੁਤ ਵਧੀਆਂ ਲੱਗਦਾ ਹੈ.ਮਾਣਕ ਸਾਹਿਬ ਗੱਲ ਮੂੰਹ ਤੇ ਕਹਿ ਦਿੰਦੇ ਸੀ .ਬੀਬਾ ਗੁਲਸ਼ਨ ਕੋਮਲ ਜੀ ਬੀਬਾ ਜੀ ਕੁਲਦੀਪ ਕੌਰ ਦਾ ਧੰਨਵਾਦ ਹੈ .ਇਸ ਬੱਚੇ ਕੁਲਦੀਪ ਜੀ ਸਹਿਬ ਦੇ ਦੋਹਤੇ ਹਸਨ ਮਾਣਕ ਨੂੰ ਗਾਉਣ ਦਾ ਆਸੀ਼ਰਵਾਦ ਦਿੱਤਾ ਹੈ. ਧੰਨਵਾਦ.

    • @shinderpalsingh8017
      @shinderpalsingh8017 2 місяці тому

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @KuldeepSingh-wb3sw
    @KuldeepSingh-wb3sw 3 роки тому +6

    ਬਹੁਤ ਹੀ ਵਧੀਆ ਹਸਨ ਮਾਣਕ ਵਾਹਿਗੁਰੂ ਤਰੱਕੀਆਂ ਬਖਸੇ ਜੀ

  • @balwanthande1997
    @balwanthande1997 3 роки тому +6

    ਪਰਮਾਤਮਾ ਨੇ ਪੰਜਾਬੀਆਂ ਲਈ ਕੁਲਦੀਪ ਮਾਣਕ ਨੂੰ ਹਸਨ ਮਾਣਕ ਬਣਕੇ
    ਫੇਰ ਦੇ ਦਿੱਤਾ

    • @SANJHApnaChannel
      @SANJHApnaChannel  3 роки тому +1

      Thanks for watching 🙏
      Subscribe and keep supporting brother 🙏

  • @HarbhajanSingh-di8ol
    @HarbhajanSingh-di8ol 3 роки тому +18

    ਕੁਲਦੀਪ ਮਾਣਕ ਦਾ ਨਾਮ ਤਾਂ ਰਹਿੰਦੀ ਦੁਨੀਆਂ ਤੱਕ ਰਹਿਣਾ ਹੀ ਹੈ।

  • @prabhjotsingh670
    @prabhjotsingh670 3 роки тому +6

    ਕੋਈ ਗੁੱਸਾ ਕਰੇ ਭਾਵੇਂ ਪਰ ਮੈਂ ਇਕ ਗੱਲ ਕਹਿਣਾ ਜੇ ਕੁਛ ਟੈਲੇੰਟ ਹੈ ਤਾਹੀ ਚਾਲੂਗਾ ਊ ਭਾਵੇਂ ਸਾਰੀ ਦਿਹਾੜੀ ਕੁਲਦੀਪ ਮਾਣਕ ਦਾ ਦੋਹਤਾ ਦੋਹਤਾ ਕਰੀ ਜਾਵੇ

    • @SANJHApnaChannel
      @SANJHApnaChannel  3 роки тому

      Thanks for watching 🙏
      Subscribe and keep supporting brother 🙏

  • @parmjitsinghsidhu0016
    @parmjitsinghsidhu0016 Рік тому +1

    Bahut Badhiya laga Hassan Manak ji. Waheguru tuhanu lambi umar bakhse. Chahrdi kala kare.

  • @haherphotography4647
    @haherphotography4647 3 роки тому +7

    .....ਬਹੁਤ ਸਾਰਾ ਪਿਅਾਰ ਹਸ਼ਨ, ਵੀਰੇ

    • @SANJHApnaChannel
      @SANJHApnaChannel  3 роки тому

      ਬਹੁਤ ਬਹੁਤ ਧੰਨਵਾਦ ਜੀ 🙏, ਵੀਡੀਓਜ਼ ਦੇਖਦੇ ਅਤੇ ਸ਼ੇਅਰ ਕਰਦੇ ਰਿਹੋ ਜੀ 🙏

  • @balvirsinghsnehi_
    @balvirsinghsnehi_ 19 днів тому

    ਜਿਉਂਦੇ ਰਹੋ ਹਸਨ ਬੇਟਾ। ਤੁਸੀਂ ਮਾਣਕ ਸਾਹਿਬ ਦੀ ਸ਼ੈਲੀ ਨੂੰ ਜੀਵਿਤ ਰੱਖਿਐ।

  • @darshanlal9703
    @darshanlal9703 Рік тому +1

    ਹੁਸਨ ਮਾਣਕ ਜੀ ਜਿਉਂਦਾ ਹੈ। ਹੁਸਨ ਮਾਣਕ ਜੀ ਅੱਜ ਕੱਲ੍ਹ ਦੀ ਦੁਨੀਆਂ ਵਿੱਚ ਪਛਾਣ ਬਣਾਉਣ ਲਈ ਕੁੱਝ ਵੱਖਰੇ ਰੰਗਾਂ ਕਰਕੇ ਮੰਜ਼ਿਲ ਹਾਸਿਲ ਹੁੰਦੀ।
    ਵਾਹਿਗੁਰੂ ਗੁਰੂ ਜੀ ਨੇ ਤੈਨੂੰ ਬਹੁਤ ਪਿਆਰੀ, ਮਿੱਠੀ ,
    ਸੁਰੀਲੀ ਆਵਾਜ਼ ਦਿੱਤੀ ਹੈ। ਆਹ ਜੋ ਤੇਰੇ ਅੱਬਾ ਨੇ
    ਕਿਹਾ ਉਸ ਤੇ ਅਮਲ ਕਰੀਂ।

  • @BalwinderSingh-jw5ws
    @BalwinderSingh-jw5ws Рік тому

    ਹਸਨ ਮਾਣਕ ਬਹੁਤ ਵਧੀਆ ਇਨਸਾਨ ਹੈ ਜਿਨਾਂ ਦੇ ਨਾਲ ਬੈਠਕੇ ਇੰਟਰਵਿਊ ਕੀਤੀ ਗਈ ਉਨਾਂ ਦੇ ਪਰਿਵਾਰ ਦੇ ਮੈਂਬਰ ਨੇ ਹਸਨ ਮਾਣਕ ਨਾਲ ਵੱਡਾ ਧੋਖਾ ਕੀਤਾ ਪਰ ਹਸਨ ਮਾਣਕ ਨੂੰ ਵਹਿਗੁਰੂ ਜੀ ਵਲੋਂ ਇਨਸਾਫ ਜ਼ਰੂਰ ਮਿਲੇਗਾ

  • @pammaalamgiriya1713
    @pammaalamgiriya1713 3 роки тому +3

    ਹਸਨ ਮਾਣਕ ਜੀ ਅਸੀਂ ਤੇਰੇ ਨਾਲ ਨੇ ਵੀਰ ਜੀ

  • @nirmalchoudhary2500
    @nirmalchoudhary2500 3 роки тому +5

    ਵਾਹ ਜੀ ਵਾਹ ਉਸਤਾਦ ਸਾਹਿਬ ਮਤੋਈ ਸਾਹਿਬ ਜੀ ਆਪ ਜੀ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨੇੜੇ ਤੇੜੇ ਹਨ ਜੀ ਸ਼ੌਕਤ ਸਾਹਿਬ

  • @baljitkaur2452
    @baljitkaur2452 3 роки тому +5

    Hassan you are very lucky to having blessing from.all these very famous singers.. So please keep your self. Calm.. Don't worry about people what they saying... God bless you beta👍👍🙏

  • @desiboy700
    @desiboy700 3 роки тому +9

    Hassan manak have very beautiful voice

    • @SANJHApnaChannel
      @SANJHApnaChannel  3 роки тому

      Keep sporting brother, watching and share our UA-cam channel,🙏🙏🙏🙏🙏🙏🙏🙏🙏🙏🙏

  • @gurjeetsingh5877
    @gurjeetsingh5877 3 роки тому +5

    ਬਹੁਤ ਵਧੀਆ ਪ੍ਰੋਗਰਾਮ

    • @SANJHApnaChannel
      @SANJHApnaChannel  3 роки тому

      ਧੰਨਵਾਦ ਜੀ 🙏🙏
      ਆਪਣੇ ਚੈਨਲ ਨੂੰ subscribe ਜਰੂਰ ਕਰਿਓ ਤੇ ਵੀਡੀਉ ਨੂੰ ਸ਼ੇਅਰ ਜਰੂਰ ਕਰਿਓ 🙏🙏🙏

  • @balkrishan2325
    @balkrishan2325 3 роки тому +3

    Very excellent hasan manak voice God bless you

  • @KuldeepSingh-qq9ds
    @KuldeepSingh-qq9ds 3 роки тому +4

    God bless you 🙏
    Hasan manak ❤️

  • @daljitsingh1686
    @daljitsingh1686 2 роки тому +2

    Actually his mom is real guru so that mean he’s perfect singer so everyone like him so Hassan Manak ji keep it up thanks 👏👌👍🙏

  • @milansinghmaan4045
    @milansinghmaan4045 3 роки тому +1

    hasen tuci bilkul manak g de tran ho manu bahut khushi hoe main dass nahi sakde good luck

  • @onkarsingh449
    @onkarsingh449 3 роки тому +3

    Allah bless you Hasan ji 🙏 Burri Nazer Ton Bachavi Meare 👍👌😌🤠

  • @SukhchainSingh-vc4ct
    @SukhchainSingh-vc4ct 3 роки тому +9

    Good job beta ji,,,,, best of luck

  • @keepitreal761
    @keepitreal761 3 роки тому +1

    ਬਾਈ ਨੂੰ ਚਾਈਦਾ ਆਪਣੇ ਗਾਉਣ ਨਾਲ ਜਵਾਬ ਦੇ ਇਹਨਾਂ ਕੁੱਝ ਬੋਲ ਕੇ ਨਹੀ ਦਸਿਦਾ ਲੋਕਾਂ ਨੇ ਤੈਨੂੰ ਆਪੇ ਪਰਵਾਨ ਕਰ ਲੈਣਾ ਜੇ ਤੇਰੇ ਚ ਕੁੱਛ ਕਰਨ ਦਾ ਹੌਸਲਾ

  • @singlehonestboy5526
    @singlehonestboy5526 3 роки тому +13

    ਹਸਨ ਗੀਤ ਕੱਢੀ ਚੱਲ ਕੋਈ ਨੀ ਰੋਕਦਾ , ਦੁਖ ਦੇ ਟਾਇਮ ਜੈਜੀ ਬੀ ਨੇ ਯੁਦਵੀਰ ਮਾਣਕ ਨੂੰ ਮਦਦ ਕੀਤੀ , ਜੈਜੀ ਬੀ ਨੇ ਅਪਣੇ ਕੋਲੋ ਪੈਸੇ ਲਾ ਕੇ ਹਸਣ ਦੇ ਗੀਤ ਨੀ ਕਢਵਾਏ ਤਾ ਜੈਜੀ ਬੀ ਤੋ ਜਲਸੀ ਫਿਲ ਕਰਦਾ ਹਸਣ

  • @shashisandhu9101
    @shashisandhu9101 3 роки тому +10

    Lots of love from 🇬🇧❤️🙏❣️

  • @harjinderbilling8549
    @harjinderbilling8549 3 роки тому +4

    I and We love Hussan as Kuldip Manak, that's it . God bless you

    • @SANJHApnaChannel
      @SANJHApnaChannel  3 роки тому

      Thanks for watching 🙏
      Subscribe and keep supporting brother 🙏

  • @karamjitkarwal8908
    @karamjitkarwal8908 3 роки тому +6

    Very sweet voice. Carry on. God bless u beta.👍👍

    • @SANJHApnaChannel
      @SANJHApnaChannel  3 роки тому

      Thanks for watching 🙏 keep sporting 🙏 subscribe and share please my videos 🙏

  • @gurpreetkaurbargari
    @gurpreetkaurbargari 3 роки тому +8

    jiooo Manak Sab

  • @parnamsingh3213
    @parnamsingh3213 3 роки тому +2

    Same to same good luck beta

  • @sammy_sopal263
    @sammy_sopal263 3 роки тому +9

    Very nice 👌👍

  • @GaganKumar-my5vn
    @GaganKumar-my5vn 3 роки тому +1

    Hassan Manak god bless you

  • @sanjhskill1150
    @sanjhskill1150 3 роки тому +14

    bhut vdia interview

  • @kalakang5755
    @kalakang5755 3 роки тому +4

    Waheguru ji mehr rako sade bir sanu tere te man ha

  • @haricurry6574
    @haricurry6574 3 роки тому +2

    God bless you beta ji. best of luck. 🇨🇦🇨🇦🇨🇦

    • @SANJHApnaChannel
      @SANJHApnaChannel  3 роки тому

      ਸ਼ੁਕਰੀਆ ਭਰਾ ਜੀ, ਵੀਡੀਓ ਕਰੋ ਵੱਧ ਤੋਂ ਵੱਧ ਸ਼ੇਅਰ..... ਤੁਹਾਡੀ ਸਪੋਟ ਦੀ ਲੋੜ ਆ ਵੀਰੇ

  • @sonysidhu4694
    @sonysidhu4694 3 роки тому +2

    Mere taa komal jii ala track v yaad aa🤗🤗🤗🤗🤗😅😅😅😅😅

  • @dhaliwalsukhrajdeep
    @dhaliwalsukhrajdeep 3 роки тому +9

    ਬਹੁਤ ਵਧੀਆ ਹਸਨ ਮਾਣਕ ਪੁੱਤ 😍

    • @SANJHApnaChannel
      @SANJHApnaChannel  3 роки тому

      Thanks for watching 🙏
      Subscribe and keep supporting brother 🙏

  • @jugrajsingh9509
    @jugrajsingh9509 3 роки тому +1

    Very Good Hassan Mank Ji

  • @aniketkamboj8652
    @aniketkamboj8652 2 роки тому +1

    Ghent voice veer ji ❤️ ❤️❤️👌👌👌👌👌👌👌

  • @seerabansal2631
    @seerabansal2631 3 роки тому +2

    Very good baypa

  • @amysingh9575
    @amysingh9575 3 роки тому +5

    Hassan , you are very smart. Best wishes

  • @jagtarchahal2541
    @jagtarchahal2541 3 роки тому +2

    ਹਸਨ ਤੂੰ ਤਰੱਕੀਆਂ ਬਹੁਤ ਕਰੇਗਾਂ ਪਰੰਤੂ ਨਸ਼ਿਆਂ ਤੋਂ ਬਚ ਕੇ ਰਹੀਂ। ਵੱਡੇ ਵੱਡੇ ਕਲਾਕਾਰ ਮਿੱਟੀ ਚ ਮਿਲ ਗੇ ਸ਼ਰਾਬ ਪੀਣ ਵਾਲੇ ਤੇ ਹੋਰ ਨਸ਼ੇ ਨਸ਼ਿਆਂ ਵਾਲੇ। ਬੱਸ ਨਸ਼ਿਆਂ ਤੋਂ ਬਚ ਕੇ ਰਹੀਂ।

  • @sportsfan171000
    @sportsfan171000 3 роки тому +4

    God bless you hassan mank

  • @moneyhoney56
    @moneyhoney56 3 роки тому +6

    👍💞💖👌

  • @Sanjay-zf1gh
    @Sanjay-zf1gh 3 роки тому +10

    ਕੇਵਲ ਗੋਨਿਆਣਾ 👍👌 ਬਹੁਤ ਵਧੀਆ

    • @SANJHApnaChannel
      @SANJHApnaChannel  3 роки тому +1

      Keep sporting 🙏, subscribe and share our UA-cam channel Link

  • @harjinderbilling8549
    @harjinderbilling8549 3 роки тому +5

    Hussan your Guru is Kuldip Manak through his mum. Why he needs another guru. Another you say he should not copy Manak, look you people around him couldn't recognise him, he is not copying but Kuldip Manak is in his blood veins. I can gurantee Kuldip Manak style he is not copying or doing it is spontaneously coming out of his (Hussan)'s spontaneous Almighty's power this is. Truly Husan is Junior Manak I can say and we must accept it, this will be our obedience to Kuldip Manak. Waheguru

  • @bhullaradakakabhullar8206
    @bhullaradakakabhullar8206 3 роки тому +5

    Sahi gal a agya fr mank Punjab da

    • @SANJHApnaChannel
      @SANJHApnaChannel  3 роки тому

      Thanks for watching, subscribe and share please 🙏

  • @SurinderSingh-dq4lu
    @SurinderSingh-dq4lu 3 роки тому +4

    Good.2nd.mank.

  • @rajbhaghiwander7656
    @rajbhaghiwander7656 3 роки тому +6

    ਜਿਉਂਦੇ ਰਹੋ ਜੀ ਪੂਰੀ ਟੀਮ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਦਾ

  • @bhullaradakakabhullar8206
    @bhullaradakakabhullar8206 3 роки тому +3

    Jiyo chote manak Saab

    • @SANJHApnaChannel
      @SANJHApnaChannel  3 роки тому

      Thanks for watching, subscribe and share please 🙏

  • @ramankaur6554
    @ramankaur6554 3 роки тому +3

    Great...God bless hassan bro🙏

    • @SANJHApnaChannel
      @SANJHApnaChannel  3 роки тому

      Thanks for watching 🙏
      Subscribe and keep supporting brother 🙏

  • @kuldeepkalsi275
    @kuldeepkalsi275 3 роки тому +2

    Very good song aa Hassan manak g

  • @palwindersingh4250
    @palwindersingh4250 3 роки тому +1

    Hasan manak ji tusi nice ho

  • @technicalhoneybaba8976
    @technicalhoneybaba8976 3 роки тому +8

    👌👌👌👌

  • @aniketkamboj8652
    @aniketkamboj8652 2 роки тому +1

    Jonde vasde ro veer ji ❤️❤️🙏🙏🙏🙏🙏

  • @faqirsingh4723
    @faqirsingh4723 3 роки тому +6

    Nice ok

  • @jaswindersingh-ih6zj
    @jaswindersingh-ih6zj 2 роки тому +1

    ੳੁਹੀ ਚਿਹਰੇ ਦੇ ਹਾਵ ਭਾਵ.ੳਹੀ ਕਰੰਟ.ੳੁਹੀ ਪਿਕ ਅੱਪ ਗਾੲਿਕੀ ਦੀ.ਸੇਮ ਅਵਾਜ ਮਾਣਕ ਸਾਬ ਦੀ .ਵਾਹ ਕੁਦਰਤ ਤੇਰੇ ਰੰਗ ਨਿਅਾਰੇ.ਪਹਿਲੀ ਵਾਰ ਕਿ੍ਸ਼ਮਾ ਹੁੰਦਾ ੲਿਨਾ ਅੱਖਾ ਨਾਲ ਤੇ ਕੰਨਾ ਨਾਲ ਸੁਣਿਅਾ.

  • @ramanmaan7055
    @ramanmaan7055 3 роки тому +3

    Full support Hassan manak g

    • @SANJHApnaChannel
      @SANJHApnaChannel  3 роки тому

      Thanks for watching 🙏 keep sporting 🙏 subscribe and share please 🙏🙏

  • @RajeshKumar-kp2mf
    @RajeshKumar-kp2mf Рік тому +1

    Maanak sahib live hundey ne Hassan Manak de stage tei jeoundey raho

  • @lakhwinderdhillon8981
    @lakhwinderdhillon8981 3 роки тому +2

    ਬਹੁਤ ਖੂਬ

  • @DilbagSingh-vn7nw
    @DilbagSingh-vn7nw 2 роки тому +2

    B good g ❤️✌️👍🌹

  • @Chahalshingara
    @Chahalshingara 3 роки тому +38

    ਮੁੰਡੇ ਵਿੱਚੋਂ ਮਾਣਕ ਸਾਹਿਬ ਬੋਲਦੇ ਨੇ ਪਰ ਕੁਝ ਇੱਕ ਗੱਲਾਂ ਬੇਥਵੀਆਂ ਮਾਰਦੈ।

    • @nirmalchoudhary2500
      @nirmalchoudhary2500 3 роки тому +1

      ਕੋਈ ਗੱਲ ਨਹੀਂ ਚਾਹਲ ਸਾਹਿਬ ਹਾਲੇ ਬੱਚਾ ਹੈ ਜੀ ਸਹਿਜੇ ਸਹਿਜੇ ਆਪਣੇ ਆਪ ਹੀ ਨਿਮਰਤਾ ਤੇ ਨਿਰਮਾਣਤਾ ਉਮਰ ਦੇ ਹਿਸਾਬ ਨਾਲ ਆ ਜਾਂਦੀ ਹੈ ਜੀ

    • @darshansingh6470
      @darshansingh6470 3 роки тому

      Matoei Sab sahi kehre ki guru banana jruri sahi awaze manaksab wali aa ji

    • @dhaliwalsukhrajdeep
      @dhaliwalsukhrajdeep 3 роки тому

      @@nirmalchoudhary2500 ਬੱਚਾ

  • @HarjinderSingh-tt5os
    @HarjinderSingh-tt5os 3 роки тому

    bahut bahut dhanbad jikuldip mankgrane nal mulakat karbaei

  • @davindergillgill4490
    @davindergillgill4490 3 роки тому +6

    Pehlaa nalo bi sohniaa ho geiaa sukhi ji gulshan komal ji

  • @GaganDeep-lp2oq
    @GaganDeep-lp2oq 3 роки тому +3

    God bless you bro🥰

  • @harbansbhangu4385
    @harbansbhangu4385 3 роки тому +4

    Hasan veer god tenu jlde take bakhsa

    • @SANJHApnaChannel
      @SANJHApnaChannel  3 роки тому

      Thanks for watching, subscribe and share please 🙏

  • @amanpreet9539
    @amanpreet9539 3 роки тому +3

    Lage raho god bless you beta

    • @SANJHApnaChannel
      @SANJHApnaChannel  3 роки тому

      Thanks 🙏
      Keep supporting 🙏
      Need your blessings 😇

  • @preetsingh5256
    @preetsingh5256 3 роки тому +6

    V good g

  • @malkitsingh4010
    @malkitsingh4010 3 роки тому +2

    Bai full spot va sare punjabia vallo

  • @rps2745
    @rps2745 3 роки тому +6

    Good job veer ji 👏👏👍

  • @harbhajansoomal4709
    @harbhajansoomal4709 3 роки тому +3

    Very nice Bai ji

    • @SANJHApnaChannel
      @SANJHApnaChannel  3 роки тому

      Keep sporting, subscribe and share our channel videos 🙏

  • @Grewalcraneservice
    @Grewalcraneservice 3 роки тому +2

    End

  • @sharmawashingpointcompound1361
    @sharmawashingpointcompound1361 3 роки тому +7

    Nice

  • @Karamjeetkaursamaon9977
    @Karamjeetkaursamaon9977 3 роки тому +5

    Bahut khoob ji

    • @SANJHApnaChannel
      @SANJHApnaChannel  3 роки тому

      ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਜੀ 🙏

    • @dynamitejatt469
      @dynamitejatt469 3 роки тому +1

      Song koi yad aa manak da ja oda he bahot khoob 😂😆😂😆

  • @755nav
    @755nav 3 роки тому +12

    This interviewer taking fun of this conversation

    • @SANJHApnaChannel
      @SANJHApnaChannel  3 роки тому

      Thanks for watching 🙏 subscribe and keep supporting 🙏

  • @honeygoyal598
    @honeygoyal598 3 роки тому +1

    Luv you Hasan manak veer

  • @honeygoyal598
    @honeygoyal598 3 роки тому +1

    Sirra bai Hasan bro

  • @GurmailSingh-ow3og
    @GurmailSingh-ow3og 3 роки тому +3

    ਜਿਉਂ ਦਾ ਰਹਿ ਹਸਨ ਮਾਣਕ ਬੇਟਾ

    • @SANJHApnaChannel
      @SANJHApnaChannel  3 роки тому

      ਧੰਨਵਾਦ ਜੀ, ਸ਼ੇਅਰ ਪਲੀਜ਼ 🙏

  • @pill5976
    @pill5976 3 роки тому +3

    God bless you

  • @simranjeetkaur5908
    @simranjeetkaur5908 3 роки тому +7

    ਕਾਕੇ ਮਾਣਕ ਦੇਦੋਹਤੇ ਕਰਕੇ ਨੀ ਪਹਚਾਨ ਬਣਨੀ ਅਾਪਣੇ ਪॅਲੇ ਵੀ ਕੁਛ ਹੋਣਾ ਜਰੂਰੀਹੇ िਕੳੁिਕ ਮਾिੲਕ ਨਹੀ ਦੇਖਦਾिਕ ਮਾਣਕ ਦਾ ਦੋਹਤਾ ਹੇ

  • @merapunjabwasdarahe6523
    @merapunjabwasdarahe6523 3 роки тому +5

    Guru jarur banao hasan vir

  • @jiqbal8480
    @jiqbal8480 3 роки тому +3

    Kuldip manak ji da asli naam see mohammed lateef sahab jeray great legend see hun una dey grandson hassan manak good luck..

  • @drjarnail8283
    @drjarnail8283 3 роки тому +1

    V good 👍👍👍👍👍

  • @navdeepvanu1537
    @navdeepvanu1537 3 роки тому +2

    Best of luck veer ji👍

    • @SANJHApnaChannel
      @SANJHApnaChannel  3 роки тому

      Thanks for watching 🙏
      Subscribe and keep supporting brother 🙏

  • @kulwantksaini3829
    @kulwantksaini3829 3 роки тому +8

    God bless Hassan from USA. Ur voice is so beautiful

    • @SANJHApnaChannel
      @SANJHApnaChannel  3 роки тому

      ਬਹੁਤ ਬਹੁਤ ਧੰਨਵਾਦ ਜੀ 🙏
      ਏਦਾ ਹੀ ਸਪੋਟ ਕਰਦੇ ਰਿਹੋ 🙏

    • @kulwantsingh4045
      @kulwantsingh4045 3 роки тому

      @@SANJHApnaChannel veer ji rooh khush ho gi interview dekh k suad ah gia veer hun sunehlata di interview karo bhaji jo didar sandhu sab nal gaundi c

  • @maninder5817
    @maninder5817 Рік тому +1

    ।God bless you

  • @22gukwaley41
    @22gukwaley41 3 роки тому +2

    Great advice shaukat saab ji

  • @sukhdeepmalhi4338
    @sukhdeepmalhi4338 3 роки тому +1

    All da best hussan manak ji

    • @SANJHApnaChannel
      @SANJHApnaChannel  3 роки тому

      Thanks for watching 🙏
      Subscribe and keep supporting brother 🙏

  • @SurinderKaur-vf8bu
    @SurinderKaur-vf8bu 3 роки тому +1

    Bhaut vadhayaa ji

  • @KarmjitHarry
    @KarmjitHarry 3 роки тому +7

    niceee gg

  • @bahadursingh9718
    @bahadursingh9718 2 роки тому +1

    Hasan.bay.aapne.git.vi.ga.liya.manak.ta.manak.dhanbadh..

  • @gurwinderpunia1522
    @gurwinderpunia1522 3 роки тому +3

    Hasan nu awaz rab ne dittiya par kayi loki kintoo prantoo karijande ne komal ji ne v vadia gal kehi aa mrkt apda v leke aavi aa

  • @charanjitsingh7011
    @charanjitsingh7011 3 роки тому +2

    Bahut Vadiya mundya fatte Chak De

  • @rajusandhu727
    @rajusandhu727 3 роки тому +3

    Very good 22

  • @BaldevSingh-zi8gn
    @BaldevSingh-zi8gn 3 роки тому +1

    Hasan manak very nice👍👍👍👍👍👏👏👏

    • @SANJHApnaChannel
      @SANJHApnaChannel  3 роки тому

      Thanks for watching 🙏
      Subscribe and keep supporting brother 🙏

  • @harryrai8952
    @harryrai8952 2 роки тому

    Hasan mank veer u di avaj bohut nyc hai ji

  • @sanjayverma7631
    @sanjayverma7631 3 роки тому +2

    Craaaaa kraya pya manak ne jmayi

    • @SANJHApnaChannel
      @SANJHApnaChannel  3 роки тому

      Keep sporting 🙏, subscribe and share please 🙏

  • @ramsharan4473
    @ramsharan4473 3 роки тому +6

    Nice job bro