ਘਰ ਬਣਾਉਣ ਤੋਂ ਬਾਅਦ ਆਉਣ ਵਾਲੀ ਹਰ ਸਮੱਸਿਆ ਦਾ ਹੱਲ ਕਰ ਦੇਵੇਗੀ ਇਹ ਵੀਡਿਓ
Вставка
- Опубліковано 13 чер 2024
- ਘਰ ਬਣਾਉਣ ਤੋਂ ਬਾਅਦ ਆਉਣ ਵਾਲੀ ਹਰ ਸਮੱਸਿਆ ਦਾ ਹੱਲ ਕਰ ਦੇਵੇਗੀ ਇਹ ਵੀਡਿਓ
#homedesign #home #interiordesign #modernhouse
#housedesign2024
-----------------------------------------------------------------------------------------------------
FOLLOW ME;
Main Channel / @gurigharangna
Facebook; / gurigharangna
Instagram; / guri_gharangna
--------------------------------------------------------------------------------------------------------
JOIN MY SOCIAL MEDIA COURSE
Buy course gurigharangna.info/course-det...
Learn about the facebook,youtube,AI,& Web development
---------------------------------------------------------------------------------------------------------
For Promotion
Whatsapp-- 70093-86359
Mail- gurigharangna410@gmail.com
ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ ਮੇਰੇ ਛੋਟੇ ਭਰਾ ਨੂੰ
ਬਹੁਤ ਹੀ ਸੋਹਣੀ ਜਾਣਕਾਰੀ ਸਾਂਝੀ ਕੀਤੀ ਹੈ ਕਰਮਜੀਤ ਵੀਰ ਨੇ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ
ਬਹੁਤ ਕੰਮ ਦੀਆਂ ਗੱਲਾਂ ਕੀਤੀਆਂ ਨੇ ਵੀਰਾ ਨੇ ਧੰਨਵਾਦ ਜਾਣਕਾਰੀ ਲਈ
Bhut kam di jankari ditti ⛳
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ... ਧੰਨਵਾਦ ਵੀਰ ਜੀ
ਬਹੁਤ ਵਧੀਆ ਜਾਣਕਾਰੀ
Good 👍
ਬਹੁਤ ਵਧੀਆ ਜੀ ❤
4:25 ਤੇ ਮਿਸਤਰੀ ਸਾਬ ਝੱਫ ਖਾਗੇ ਸੀ😂
ਪਰਸਨਲ ਤੋਰ ਤੇ ਜਾਣਦਾ ਮੈਂ ਅੰਕਲ ਕਰਮਜੀਤ ਸਿੰਘ ਨੂੰ ਕੋਈ ਸ਼ੱਕ ਨਹੀਂ ਕਿ ਮਿਸਤਰੀ ਤਾਂ ਇੱਕ ਨੰਬਰ ਹੈਗੇ ਹੀ ਨੇ ਤੇ ਨਾਲ ਹੀ ਇੱਕ ਨੰਬਰ ਇਨਸਾਨ ਵੀ ਨੇ ਪਰਮਾਤਮਾ ਚੜਦੀ ਕਲਾ ਰੱਖੇ ❤
Kithy de ne veer ji....
Nice video
Nice video Bro 👌👌
DPC ਚ ਕਾਗ਼ਜ਼ ਨਹੀਂ ਕਾਮਯਾਬ! ਮੌਸਮ ਦੇ ਹਿਸਾਬ ਨਾਲ ਮਕਾਨ ਵੱਧਦਾ ਘੱਟਦਾ ਰਹਿੰਦਾ ਕਾਗ਼ਜ਼ ਨੇ ਪਾੜ ਜਾਣਾ ! Waterproofing ਕਰੋ dr fixit ਦੇ bitumin ਨਾਲ ਜਾ 2k ਨਾਲ ਜਾ fastflex ਨਾਲ।
ਸਰੀਆ ਟਾਟਾ ਦਾ ਜਾ ਜਿੰਦਲ panther ਜਾ jsw ਦਾ 3ਨੇ top ਨੇ
Eh kmm apne architect JAGTAR DUGAL ne bhut pehla hi krva dita veer....baki jankari bhut vadiya veer di
Bai tu patla tn hoya nii,jedi medicine di promotion kiti c tuc?
Kam de Kalawati ha ni
ਬਿਨਾਂ ਬੀਮ ਤੋਂ ਡਬਲ ਮੰਜ਼ਿਲ ਬਣ ਸਕਦੀ
Ban jandi sade ban rahi
22 tu ehnu eh kio ni puchiya mistri nu wpc best ja japani chader diya chughatha best ny 👍