Why Taliban Love indian ? ਤਾਲੀਬਾਨ ਨੇ ਕਿਉ ਸੱਦਿਆ ਦਫਤਰ ਚ

Поділитися
Вставка
  • Опубліковано 9 січ 2025

КОМЕНТАРІ • 446

  • @FlopYouTuber
    @FlopYouTuber  6 місяців тому +356

    ਜਣਾ ਖਣਾ ਆਕੇ ਗਲਤੀਆ ਕੱਢ ਦਿੰਦਾ ਤੂੰ ਪੰਜਾਬ ਤੋ ਕਿਹਾ ਕਰ ਪੰਜਾਬੀ ਨੂੰ ਪ੍ਰਮੋਟ ਕਰ ਹਿੰਦੁਸਤਾਨ ਕਿਉ ਕਹਿੰਦਾ ਐ ਮੈ ਪਿਛਲੇ 4-5 ਸਾਲਾ ਤੋ ਪੰਜਾਬੀ ਚ ਵਿਡਿਉਜ਼ ਬਣਾ ਰਿਹਾ ਕਿ ਪੰਜਾਬੀ ਪ੍ਰਮੋਟ ਨਹੀ ਕੀਤੀ ? ਕਿੰਨੇ ਕੁ ਲੋਕ ਲਾਈਕ ਤੇ ਸ਼ੇਅਰ ਕਰਦੇ ਆ ਵੀਡਿਉਜ਼ ਅਵਰੇਜ਼ ਕੱਢਲੋ !

    • @Sidhumoosewalashub
      @Sidhumoosewalashub 6 місяців тому +35

      ਫੇਰ ਹਿੰਦੁਸਤਾਨ ਨਾਮ ਤਾਂ ਹੈਨੀ ਬਾਈ ਇੰਡੀਆ ਭਾਰਤ ਤਾਂ ਸੁਣਿਆ ਸੀ ਇੱਥੇ ਕਿਹੜਾ ਕਲੇ ਹਿੰਦੂ ਰਹਿੰਦੇ ਆ ਸਿੱਖ ਵੀ ਰਹਿੰਦੇ ਆ ਫੇਰ ਖਾਲਿਸਤਾਨ ਕਹਿ ਲਿਆ ਕਰ

    • @Sciencezone12375
      @Sciencezone12375 6 місяців тому +9

      Veer loka ne kuch ni krna bs lat khichni ap baithy bhvy foreign t gyan ethy dinde bs soch e otho tk ki hindu kyu kh ta loka nu koi kam ni bs bolna kuch v bolna tahi ta ah hal india da

    • @multanisingh2410
      @multanisingh2410 6 місяців тому +8

      Bai Tu vadia Kar raha v chak k rakh

    • @YuvrajSingh-qv6be
      @YuvrajSingh-qv6be 6 місяців тому +6

      Bro kise editor nu paise deke apne video English wich upload krde new channel te

    • @jotsekhon5103
      @jotsekhon5103 6 місяців тому +6

      ​@@Sidhumoosewalashub bs kryea kro y avde bande di ltta na khichyia kro

  • @DaljitSingh-qd3rk
    @DaljitSingh-qd3rk 6 місяців тому +19

    ਵੀਰ ਤੂੰ ਬਹੁਤ ਵਧੀਆ ਕੰਮ ਕਰਦਾ ਨੋਲਜ ਦਾ ਲੋਕ ਤਾ ਕਿਸੇ ਨੂੰ ਦੇਖ ਕੇ ਰਾਜੀ ਨਈ ਬਾਈ ਆਪਣੇ ਲੋਕ ਤਾ ਲੱਤਾਂ ਹੀ ਖਿੱਚਦੇ ਆ ਵੀਰ ਇੱਕ 1 2 ਕੱਚਾ ਹੁੰਦੀਆਂ ਹੀ ਆ ਤੂੰ ਆਪਣਾ ਕੰਮ ਖਿੱਚ ਕੇ ਰੱਖ

  • @gursevakdamana8947
    @gursevakdamana8947 6 місяців тому +63

    ਅਫਗਾਨਿਸਤਾਨ ਦੇ ਲੋਕ ਬਹੁਤ ਪਿਆਰ ਕਰਦੇ ਨੇ ਇੰਡੀਆ ਦੇ ਲੋਕਾਂ ਨੂੰ 🎉

  • @gurvindersinghbawasran3336
    @gurvindersinghbawasran3336 6 місяців тому +26

    ਬਹੁਤ ਚੰਗੇ ਲੋਕ ਇਹ ਵੀਰ

  •  6 місяців тому +7

    ਆਪਣੇ ਸਵਰਗਵਾਸ ਕੋਈ ਅੰਤ ਆ ਵੀਰ ਕੰਮ ਸੇ ਕੰਮ ਕੁਦਰਤ ਤੇ ਜਿੰਦਾ ਹੈ ਅਸੀਂ ਪਾਣੀ ਹਵਾ ਧਰਤੀ ਸਭ ਨਰਕ ਬਣਾ ਦਿੱਤਾ ਸਵਾਹ ਤਰੱਕੀ ਹੈ।

  • @SukhwinderSingh-wq5ip
    @SukhwinderSingh-wq5ip 6 місяців тому +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @balamsidhu6961
    @balamsidhu6961 6 місяців тому +47

    ਖਤਰਿਆਂ ਦਾ ਖਲਾਰੀ ਪੰਜਾਬੀ ਜਵਾਨ

  • @vipan56
    @vipan56 6 місяців тому +10

    आज तो प्रगट ने कमाल कर दिया। अफगानिस्तान अपना ही लगता है, अपना ही देश लगता है।

  • @mazharfareedlangrial555
    @mazharfareedlangrial555 6 місяців тому +13

    *Love you perget veer from Multan punjab Pakistan 🇵🇰 ❤*

  • @itzkuldeep.mallre
    @itzkuldeep.mallre 6 місяців тому +4

    ਇਹ ਹੁੰਦਾ ਰੁਤਬਾ ਪੰਜਾਬੀਆਂ ਦਾ❤❤

  • @GajjansinghAulakh
    @GajjansinghAulakh 6 місяців тому +19

    ਪਰਗਟ ਬੇਟਾ ਇੱਥੋਂ ਦੇ ਸਰਕਾਰੀ ਸਿਸਟਮ ਬਾਰੇ ਜਿਆਦਾ ਬਰਖਿਲਾਫ਼ ਨਾ ਬੋਲ ਤੁਹਾਡੇ ਤੋਂ ਬਾਅਦ ਜਾਣ ਵਾਲੇ ਬਲੋਗਰਾ ਤੇ ਸੈਲਾਨੀਆਂ ਲਈ ਮੁਸ਼ਕਲ ਆਵੇਗੀ, ਵੈਸੇ ਬੋਲ ਤੁਸੀਂ ਸੱਚ ਹੀ ਰਹੇ ਹੋ

  • @paramjitsinghsingh251
    @paramjitsinghsingh251 6 місяців тому +3

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @entertainmentpetsanimal
    @entertainmentpetsanimal 6 місяців тому +5

    ਘੈਟ ਪ੍ਰਧਾਨ

  • @jagirsandhu6356
    @jagirsandhu6356 6 місяців тому +5

    ਅਫਗਾਨਿਸਤਾਨਦੇ ਲੋਕਬਹੁਤ ਪੰਜਾਬ ਨੋ ਪਿਆਰ ਨੇ ❤🏇🚩🚩🎋🌸🍁👨‍❤️‍💋‍👨🌻🌹🐦‍🔥🦜👌⛓️🪢❤️🥀🍀🌾🧲🌈🏹

  • @RohitKhera-n7x
    @RohitKhera-n7x 6 місяців тому +11

    Both change log ne Afghanistan love u Afghanistan❤

  • @jotsidhu4007
    @jotsidhu4007 6 місяців тому +4

    Pargat sada khedda khatriya nal god bless you brother lbuuu

  • @balrajsingh4182
    @balrajsingh4182 6 місяців тому +2

    ਬਹੁਤ ਵਧੀਆ ਜੀ

  • @Roshansingh-wv8ih
    @Roshansingh-wv8ih 19 днів тому

    ਬਾਈ ਯਰ ਧੰਨ ਤੇਰਾ ਜਿਗਰਾ❤❤❤

  • @gurjinderdhillon3302
    @gurjinderdhillon3302 6 місяців тому +12

    ਸਤਿ ਸੀ੍ ਅਕਾਲ ਪੰਜਾਬੀਉ

  • @manjindersinghsidhu1275
    @manjindersinghsidhu1275 6 місяців тому +3

    ਬਹੁਤ ਪਿਆਰ ਦੇ ਰਹੇ ਨੇ ਲੋਕ

  • @qubadyousufi7736
    @qubadyousufi7736 6 місяців тому +2

    Kya baat hai paaji bhot vadia all the best for everything god bless u and lots of love from the whole afghanistan ❤❤

  • @nareshrupana
    @nareshrupana 6 місяців тому +2

    Very good job Brother,You are doing very well,lokan dee shadd parwah,wadia kamm kar riha hain tun dost,carry on please.
    Regards
    Naresh Rupana
    International Anchor
    Manager SBI Bathinda.

  • @NitishVirdi
    @NitishVirdi 6 місяців тому +3

    Indians are always on top❤❤

  • @mehratravels8129
    @mehratravels8129 6 місяців тому +2

    bhut vadia blog pargat veer god bless u bro ❤❤🥳🥳

  • @HarpreetSingh-ux1ex
    @HarpreetSingh-ux1ex 6 місяців тому +20

    ਬਹੁਤ ਵਧੀਆ ਲੋਕ ਨੇ ਅਫ਼ਗ਼ਾਨਿਸਤਾਨ ਦੇ ਭਾਰਤ ਨੂੰ ਅਰਬ ਦੇਸ਼ਾਂ ਵਿੱਚ ਵੀ ਹਿੰਦ ਦੇ ਨਾਮ ਨਾਲ ਵੱਧ ਜਾਣਦੇ ਭਰਾਵੋ ਕਿਉਂ ਲੜਦੇ ਹੋ ਜ਼ੋ ਲੋਕ ਪੁਰਾਣੇ ਨਾਮ ਨਾਲ ਜਾਣਦੇ ਹਨ

    • @Bathinda111
      @Bathinda111 6 місяців тому +6

      Right mai dubai gya c, te 2009 ch Libya jine vi mnu otho de vasneek mile aa oh Hindustan de na nl jan de aa

    • @FlopYouTuber
      @FlopYouTuber  6 місяців тому +9

      ਪੰਜਾਬ ਚ ਵਿਦਵਾਨ ਲੋਕ ਜਿਆਦਾ ਨੇ ਪਤਾ ਛੁਣਛੁਣੇ ਦਾ ਨਹੀ ਧੰਨਵਾਦ ਭਰਾ ਤੇਰਾ ਵਿਦਵਾਨਾ ਨੂੰ ਦੱਸਣ ਲਈ

    • @HarpreetSingh-ux1ex
      @HarpreetSingh-ux1ex 6 місяців тому

      @@FlopUA-camr ਇਹ ਬਸ ਬਹਿਸ ਕਰਨ ਯੋਗੇ ਰਹਿ ਗਏ

    • @chhindasinghaulakh6815
      @chhindasinghaulakh6815 6 місяців тому

      ​@@FlopUA-camrਪ੍ਰਗਟ ਵੇਖਾਂ ਆ ਜੋ ਤੂੱਸੀ ਗੱਲ ਕਿਤੀ ਆ ਨਾਂ ਛੂਣਛਣੇ ਵਾਲੀ ਇਹਨੂੰ ਕਹਿੰਦੇ ਆ ( ਮੈਂ )ਔਣੀ ਵੰਦੇ ਵਿਚ।ਬਾਕੀ ਤੇਰੀ ਇਛਾ ਵੇਟਾ ਹੂਣ ਤੂੰ ਵੀ ਸਿਆਣਾ ਏਂ।ਵਾਕੀ ਬੇਟਾ ਦੂਨੀਆਂ ਤੀਂਗ ਤੋਂ ਤੀਂਗ ਪਈ ਐ, ਆਪਣੇ ਘੂਮੈ ਹੋਏ ਦੇਸ਼ ਤਾਂ ਅਗਲਾ ਰੰਗ ਕੇ ਘੂਮਣਾ ਸ਼ੂਰੂ ਕਰਦਾ ਹੂੰਦਾ ਏ।

  • @paramjeetsaini7979
    @paramjeetsaini7979 6 місяців тому +1

    ਪਰਗਟ ਬਾੲੀ ਜਿੰਦਾਬਾਦ

  • @Navjot3700
    @Navjot3700 6 місяців тому +2

    ਘਰ ਮਿੱਟੀ ਦੇ ਨੇ ਪਰ ਦਿਲ ਵਧੀਆ ਨੇ ਲੋਕਾਂ ਦੇ ! ਪਰ ਤਰਸ ਤੇ ਪੰਜਾਬ ਦੇ ਇਤਿਹਾਸ ਤੇ ਆਓਦਾ ਪਿਆ ਯਾਰ ਪਤਾ ਨਹੀ ਸਾਡੇ ਇਤਿਹਾਸ ਝੂਠਾ ਹੈ ਜਾਂ ਏਥੋ ਦੇ ਲੋਕ ਦੱਸ ਨਹੀ ਰਹੇ ਇਤਿਹਾਸ

  • @jatinderbhinder4360
    @jatinderbhinder4360 6 місяців тому +3

    ਬਹੁਤ ਵਧੀਆ ਵੀਡਿਓ ਹੈ ਬਾਈ ਜੀ

  • @JaswinderSingh-tk9dv
    @JaswinderSingh-tk9dv 6 місяців тому

    ਵਧੀਆ ਬਣਾ ਰਿਹਾ ਬਾਈ ਜਾਣਕਾਰੀਆ Nice job

  • @tochadhaliwal379
    @tochadhaliwal379 6 місяців тому

    ਕੁਝ ਲੋਕ ਤੇ‌ ਇਹ ਆਪ ਵੀਡਿਉ ਕਰਨ ਵਾਲਾ ਇਹਨੂੰ ਨਰਕ ਦੱਸਦੇ ਨੇ ਪਰ ਮੈਂਨੂੰ ਤਾਂ ਬਹੁਤ ਵਧੀਆ ਲੱਗੇ ਸਾਰੇ ਜਹਿੜੇ ਵੀ ਇਨਸਾਨ ਮਿਲੇ ਇਹਨਾਂ ਨੂੰ ਕਿੰਨੇ ਲੋਕਾਂ ਨੇ ਪੈਸੇ ਲਏ ਹੀ ਨਹੀਂ ਤੇ ਸਾਰਿਆਂ ਨੇ ਮਿਲ਼ਣ ਤੇ ਬਹੁਤ ਜ਼ਿਆਦਾ ਖੁਸ਼ੀ ਜ਼ਾਹਿਰ ਕੀਤੀ। ਤੇ ਸਾਰਿਆਂ ਦੀ ਖੁਸ਼ੀ ਦਿਲੋਂ ਸੀ ਇਹ ਲੋਕਾ ਵਿੱਚ ਮੈਨੂੰ ਤਾ ਸਵਰਗ ਤੇ ਕੁਦਰਤ ਤੇ ਮਿੱਟੀ ਨਾਲ ਜੁੜੇ ਹੋਣ ਦਾ ਅਹਿਸਾਸ ਹੋਇਆ । ਜੇ ਆਪਣੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿਚ ਚਲੇ ਜਾਇਏ ਤੇ ਉਥੋਂ ਇਹਨਾਂ ਮਾਣ ਤਾਣ ਮਿਲੇ ਤਾਂ ਜ਼ਰੂਰ ਦੱਸਣਾ। ਸੜਕਾਂ ਤੇ ਵੱਡੀਆਂ ਇਮਾਰਤਾਂ ਨੂੰ ਤਰੱਕੀ ਨੀ ਕਿਹ ਸੱਕਦੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਆ ।

  • @Greenorganickitchengarden
    @Greenorganickitchengarden 4 місяці тому

    Your vlogs is too much great we have collect all knowledge about another countries we can see about another country life by your volges ਮੈਂ ਕਰਦੀ ਹਾbelong ਮੇਰੇ ਸੋਹਣੇ ਦੇਸ ਪੰਜਾਬ ਤੋਂ ⛳😊

  • @fpnext
    @fpnext 6 місяців тому +1

    ਬਹੁਤ ਵਧੀਆ ਕੰਮ ਕਰਦਾ bhi ❤❤

  • @User13000
    @User13000 6 місяців тому +1

    ਬਹੁਤ ਸੋਹਣਾ ਵਲੋਗ👌

  • @jagdeep9264
    @jagdeep9264 6 місяців тому

    ਘੈਂਟ ਆ ਕੰਮ ਤੇਰਾ ਬਾਈ

  • @RoshanSingh-wu1cz
    @RoshanSingh-wu1cz 6 місяців тому +1

    Sirra veer ja nhi sakde dekh ke hi feeling lai layi afganistan nu😂😂

  • @Sukhman6867
    @Sukhman6867 6 місяців тому +2

    7:44 te jwaak ki krke gya 😂😂

  • @bunnygumber86
    @bunnygumber86 6 місяців тому +4

    Love from Ludhiana Punjab bro

  • @preetkalerpreet604
    @preetkalerpreet604 6 місяців тому +1

    Bhoth sona vlog kita veer ji

  • @AngrejMaan-lb4iw
    @AngrejMaan-lb4iw 6 місяців тому +1

    ਬਾਈ ਚਿੱਟਾ ਮਿਲਦਾ ਹੈ 🎉🎉😂😂

  • @arvindrokna1675
    @arvindrokna1675 6 місяців тому +1

    Att pargat bro🤘

  • @SarbjotSinghRandhawa-q1r
    @SarbjotSinghRandhawa-q1r 6 місяців тому

    Bai khich k rakh kmm salute aa bai tenu 🫡 guru maharaj pra nu chardikla ch rakhan ❤️🙏

  • @artistamninder
    @artistamninder 6 місяців тому

    vire sachi kaha swaad aa gya video dekh ke, and sikhan nu eh milea ke apa nu apne halat ch khush rehna chahida and rabb da shukar karna chahida...mtlb eh gal apply jahi hogi dimag ch

  • @luteshbhagat351
    @luteshbhagat351 6 місяців тому +2

    7.44 ਮਿੰਟ ਤੇ ਇਕ ਜਵਾਕ ਬਈ ਗਲਤ ਇਸ਼ਾਰਾ ਕਰਕੇ ਗਿਆ ਧਯਾਨ ਨਾਲ਼ ਦੇਖਣਾਂ

  • @dg9358
    @dg9358 6 місяців тому +2

    Afghanistan people seems to be very welcoming 😊

  • @SatnamSingh-fe3tg
    @SatnamSingh-fe3tg 6 місяців тому +3

    Dhan Guru Nanak Dev g Chadikala Rakhna 🙏

  • @ranveersidhu9090
    @ranveersidhu9090 6 місяців тому +6

    7:40 te Munda middle 🖕🏻 kr gya 😂

  • @ManpreetSingh-lo5mz
    @ManpreetSingh-lo5mz 5 місяців тому

    Bhot vdia veer

  • @gouravdadwal7989
    @gouravdadwal7989 6 місяців тому +1

    Bhai love from Himachal Pradesh apki videos bahut achi hoti hai

  • @amritnazavlogs
    @amritnazavlogs 6 місяців тому +1

    ਬਹੁਤ ਵਧੀਆ vlog ਹੁੰਦੇ ਆ ਵੀਰ ਤੇਰੇ। ਤੈਨੂੰ ਵੇਖ ਕੇ ਅਸੀਂ ਵੀ youtube ਚੈਨਲ ਬਣਾ ਲਿਆ। 😊

  • @gssstudio23-md4it
    @gssstudio23-md4it 6 місяців тому +1

    last wali gl sunke hasa aya😂 boss di kudi nal vyah te ohda pesa hzm😂

  • @GurpreetSingh-kh7sp
    @GurpreetSingh-kh7sp 6 місяців тому +1

    Pargat veer nice video 🎉

  • @gursharansinghbrar4715
    @gursharansinghbrar4715 6 місяців тому +4

    ਬਾਈ ਯਾਰ, ਇਹਨੂੰ ਕਹਿੰਦੇ ਆ off Roading 😂

  • @anilchoudhary3068
    @anilchoudhary3068 6 місяців тому +7

    India nu ty Indians nu like ta kardy jo development hoyi zyadatar India ny kiti hai Afghanistan vich hospital Road Schools

  • @JarnailSingh-ef5ir
    @JarnailSingh-ef5ir 6 місяців тому

    ਵਧੀਆ ਦੇਸ਼ ਹੈ ਅਫ਼ਗ਼ਾਨਿਸਤਾਨ ਲੋਕ ਐਵੈ ਬਦਨਾਮ ਕਰੀ ਜਾਂਦੇ ਹਨ

  • @Gill-mp9vt
    @Gill-mp9vt 6 місяців тому +4

    ਇੱਕ ਗੱਲ ਸਮਝ ਤੋਂ ਬਾਹਰ ਹੈ, ਜਦੋਂ ਕਦੇ ਭੁੱਲ ਭੁਲੇਖੇ ਆ ਨਚਾਰ ਜਿਹੇ ਦੀ ਵੀਡੀਓ ਦੇਖਦੇ ਹਾਂ ਤਾਂ ਚੱਕਰ ਵਿੱਚ ਪਾ ਦਿੰਦਾ ਹੈ ਕਿ ਠੈਂਕ ਯੂ ਬੋਲੀਏ ਜਾਂ ਥੈਂਕ ਯੂ ਬੋਲੀਏ,, ਇੱਕ ਗੱਲ ਥੋੜਾ ਜਿਹਾ ਧਿਆਨ ਨਾਲ ਕੈਮਰਾ ਜ਼ਨਾਨੀ ਤੇ ਨਾਂ ਮਾਰ, ਇਹ ਟੰਗ ਦੇਣਗੇ 😂

    • @FlopYouTuber
      @FlopYouTuber  6 місяців тому +5

      Tere jehe kutte raah ch sirf bhonk skde aa wad nahi 😄

    • @SBrar
      @SBrar 6 місяців тому

      ​@@FlopUA-camrkyu tu eho jehe bandya nu mooh la reha. eh na kam latta khichniya. jo jee karda karo

  • @Aman_kasan_hr
    @Aman_kasan_hr 6 місяців тому +3

    Love from Haryana ❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ 6 місяців тому +1

    ਬਹੁਤ ਬਹੁਤ ਵਧੀਆ ਵਲੌਗ

  • @ManpreetSinghgill7711
    @ManpreetSinghgill7711 6 місяців тому +1

    Good veer ji ❤❤❤

  • @jagjeetbajwa7135
    @jagjeetbajwa7135 6 місяців тому +3

    Sat Shiri Akal bai

  • @KanniDogfanvlog
    @KanniDogfanvlog 5 місяців тому

    LOVE YOUR VIDEO BRO AND LOVE AFGHANISTAN I WILL VIST SOON

  • @Notbigmafia
    @Notbigmafia 6 місяців тому +9

    ਭਾਈ ਅਗਾਨਿਸਤਾਨ ਤੋਂ ਕਿੰਨੀ ਟੋਲਾ ਅਫੀਮ ਲਿਆਂਦੀ 😂😂😂

  • @gurwindersingh1279
    @gurwindersingh1279 6 місяців тому +1

    Nice vlog bhut vadia log ne afganistan de ❤❤❤

  • @lalchandkalawat3739
    @lalchandkalawat3739 6 місяців тому +1

    भाई आज पूरे दिन में आपकी रसिया वाली सीरीज देखी है जिसमे मेने 143 GB डाटा भी उड़ा दिया है। जहा पर हम चाह कर भी नहीं जा सकते है आपके वीडियो देख कर लगता है हमने सब जगह घूम लिया है

  • @DaljeetVirk-nh5es
    @DaljeetVirk-nh5es 6 місяців тому +5

    love you baai khanori border punjab india

  • @lovejeet1837
    @lovejeet1837 6 місяців тому +1

    Bai tuhde vlogs bhut relief feel krunde a ❤ veer love you😘

  • @dilsaini5406
    @dilsaini5406 6 місяців тому +1

    Thank you saying Thaku thaku like faku faku

  • @BalwinderSingh-bm9yq
    @BalwinderSingh-bm9yq 6 місяців тому

    ਪਰਗਟ ਜਿੰਦਾਬਾਦ

  • @MAJHABLOCKVLOGS
    @MAJHABLOCKVLOGS 6 місяців тому

    Jn always luv u yours vlogs bhut sohne vlogs hunde mai v eh sab kuj ghumna bhut jaldi❤❤❤

  • @punjabisongstatus258
    @punjabisongstatus258 3 місяці тому

    Bai dil khush kr dine o har vlog ch love from Punjab patiala

  • @JagpreetSingh-q1z
    @JagpreetSingh-q1z 6 місяців тому +1

    Best of Luck 🎉🎉🎉🎉🎉

  • @chhindasinghaulakh6815
    @chhindasinghaulakh6815 6 місяців тому +2

    ਕਿਹੜੇ ਪੰਜਾਬ ਵਾਲੇ ਨੇ ਕਹਿਤਾ ਪ੍ੱਗਟਾ ਤੈਨੂੰ ਵੀ ਅਫ਼ਗ਼ਾਨਿਸਤਾਨ ਵਾਲਿਆਂ ਦੀ ਜ਼ਿੰਦਗੀ ਵਧਿਆ ਐ?ਸ਼ਰਿਆ ਕੰਨੂਨ ਆ ਐਥੇ,ਲੋਕ ਅਪਣੀ ਮਰਜ਼ੀ ਦਾ ਕੂੱਛ ਵੀ ਨਹੀਂ ਕਰ ਸਕਦੇ।😮😮

    • @FlopYouTuber
      @FlopYouTuber  6 місяців тому +1

      ਵਾਧੂ ਕਹਿੰਦੇ ਆ ਕਿ ਭਾਰਤ ਤੋ ਅਫਗਾਨਿਸਤਾਨ ਵਧੀਆ

  • @jaspalpali4910
    @jaspalpali4910 6 місяців тому +6

    Att da Shikari pargat bro 👍

  • @harishmehta1304
    @harishmehta1304 6 місяців тому +3

    Satshri akal ji

  • @VikramKumar-js9vu
    @VikramKumar-js9vu 2 місяці тому

    Very nice 👍👍👍❤❤❤

  • @paramjitkaur8122
    @paramjitkaur8122 6 місяців тому +1

    God bless you beta ji

  • @JasveerSingh-ew2vv
    @JasveerSingh-ew2vv 6 місяців тому +2

    Very nice 💯 bro

  • @Khanbhainiofficialfanpage
    @Khanbhainiofficialfanpage 6 місяців тому +3

    Pargat bhai zindabad zindabad zindabad ❤

  • @swaransingh483
    @swaransingh483 6 місяців тому

    ਸਤਿ ਸ੍ਰੀ ਆਕਾਲ ਪ੍ਰਗਟ ਬਾਈ ❤❤❤

  • @ranranjitsingh5637
    @ranranjitsingh5637 6 місяців тому

    ਇਹ ਤਾਂ ਸਾਡੇ ਮੁਲਕ ਨਾਲੋ ਵੀ ਸਾਫ ਹੈ ਸੱਭ ਗੰਦਾ ਪੰਜਾਬ ਹੈਂ ਤਾਹੀ ਤਾਂ ਸਾਡੇ ਲੋਕ ਇਥੇ ਰਹਿਣ ਨੂੰ ਤਿਆਰ ਨਹੀਂ ਬਹੁਤ ਬੂਰਾ ਹਾਲ ਹੈ ਮਿੱਟੀ ਘੱਟਾ ਪੰਜਾਬ ਵਿੱਚ ਬਹੁਤੇ ਹੈ

  • @showmanwaraich
    @showmanwaraich 6 місяців тому +2

    Super Shops 👍🎉🎉

  • @anantsharma556
    @anantsharma556 6 місяців тому

    ਲੱਗਿਆ ਰਹਿ ਭਰਾ ਪੂਰਾ ਪੰਜਾਬੀ ਸਟਾਈਲ ਵਿਚ ਦੁਨੀਆ ਦਿਖਾ ਦਿੱਤੀ

  • @ConfusedFoliage-oy3gf
    @ConfusedFoliage-oy3gf 6 місяців тому +1

    End 👌❤️

  • @punjabimovies6052
    @punjabimovies6052 6 місяців тому +1

    Siraa ❤

  • @tarsemsinghsingh6002
    @tarsemsinghsingh6002 6 місяців тому

    I love you India and afganistan ❤❤❤❤❤❤🎉🎉🎉🎉🎉❤❤❤

  • @JasbirLabana
    @JasbirLabana 4 місяці тому

    Best of luck ❤

  • @shivaa_rana_0150
    @shivaa_rana_0150 6 місяців тому +1

    7:40 ah ki krda 😂😂😂😂

  • @sabhiraj87_.
    @sabhiraj87_. 6 місяців тому

    Thanku bhot sai bolda bai tu 😂😂

  • @sambhardwaj2683
    @sambhardwaj2683 6 місяців тому

    Sira blog bro ❤from lehragaga

  • @sukhbirgamerz6259
    @sukhbirgamerz6259 6 місяців тому

    ਵੀਰ ਬਹੁਤ ਵਧੀਆ ਕਰਦੇ ਹੋ ਤੁਸੀਂ ਸੱਚ ਬੋਲਿਆ ਕਰੋ ਮੈਂ ਕਈਆਂ ਦੇ ਕਮੈਂਟ ਦੇਖੇ ਹਨ ਜੋ ਤੁਹਾਨੂੰ ਸਚ ਬੋਲ ਤੋ ਰੋਕਦੇ ਹਨ ਜਦੋਂ ਤੁਸੀਂ ਸਚ ਬੋਲਦੇ ਹਨ ਫਿਰ ਸਾਨੂੰ ਪਤਾ ਲੱਗਦਾ ਹੈ ground level da ਖਿੱਚ ਖਿੱਚ ਕੇ ਰੱਖੋ ਕੰਮ ❤️🔥

  • @ParamjitSingh-ym3qo
    @ParamjitSingh-ym3qo 6 місяців тому

    Afghanistan hindustan zaindabad iam from India i love Afghanistan ❤

  • @sewakdhaliwal9407
    @sewakdhaliwal9407 6 місяців тому +3

    ਬਾਈ ਜੀ ਏ ਨਰਕ ਨਹੀ ਏ ਲੋਕਾ ਨੂੰ ਪੁੱਛ ਕੇ ਵੇਖ ਕੀ ਪੈਸਾ ਕਸ ਤਰਾ ਬਣਦਾ ਹੈ ਪੈਸੇ ਦੀ ਕਦਰ ਕਰੋ ਵੀਰ ਜੀ

  • @sohivlogs16
    @sohivlogs16 6 місяців тому

    Jionda vasda reh jatta❤❤

  • @satgurkooner1028
    @satgurkooner1028 6 місяців тому

    Boht time ton follow krda y
    Vlog kdo shoot kita je date mention krdea kre ta pta lg jnda v kd edr fasal vgera pkdi aa ja kdo kive da weather vgera hunda baki sb ghaint aa y
    ❤️❤️

  • @crezygamer999
    @crezygamer999 6 місяців тому +1

    Love you bai❤❤❤❤

  • @yadwindersingh9325
    @yadwindersingh9325 6 місяців тому +1

    very good

  • @bhindasandhubhupinder1212
    @bhindasandhubhupinder1212 6 місяців тому +6

    ਨਰਕ ਹੀ ਏ ਕੋਈ ਮੰਨੇ ਜਾ ਨਾ ਮੰਨੇ 😢😢

    • @gurvindersinghbawasran3336
      @gurvindersinghbawasran3336 6 місяців тому +5

      ਨਰਕ ਵਾਲੀ ਕਿਹੜੀ ਗੱਲ ਆ ਵੀਰ ਇਹੋ ਜਿਹੇ ਸਮੇ ਤਾ ਆਪਣੇ ਤੇ ਵੀ ਸੀ,,,,,, ਮੈ ਤਾਂ ਕਹੂਗਾ ਉਹ ਸਮਾਂ ਚੰਗਾ ਸੀ,,,, ਅੱਜ ਸਾਡੇ ਦੇਸ਼ ਕੋਲ ਸਭ ਕੁਝ ਹੈ। ਪਰ ਅਫਸੋਸ ਪਿਆਰ ਮੁਹੱਬਤ ਨਹੀ,,,,, ਜੋਂ ਕੀਂ ਇਹਨਾ ਲੋਕਾ ਕੋਲ ਹੈ।

    • @samir0333
      @samir0333 6 місяців тому +3

      @@gurvindersinghbawasran3336 shi gal aa bai point aa

  • @thepunjabtimes29
    @thepunjabtimes29 6 місяців тому +1

    We share it each one since 2 yrs since bholaa came

  • @sauravdhaliwal4198
    @sauravdhaliwal4198 6 місяців тому

    Nyc work❤

  • @ChimanSingh-gl8xj
    @ChimanSingh-gl8xj Місяць тому

    ਹਿਦਸ੍ਹਤਾਨ। ਜਾਦਾ। ਬਾਦ। ਹੈ

  • @jaideepsingh3539
    @jaideepsingh3539 6 місяців тому

    Vvere bhut sohne vlogs ne bhjt sohna kam kr rea wmk mera veer apni pshn Punjab to dsya kro te Veer mera Bharat kea kro yah india
    Hindustan bilkul v nhi baki gussa na kri comment nu parh k vichari veere