ਘਰ ਬਣਾਉਣ ਦੀ ਇਹ ਤਕਨੀਕ ਬਚਾਏਗੀ ਤੁਹਾਡੇ ਲੱਖਾਂ ਰੁਪਏ |

Поділитися
Вставка
  • Опубліковано 9 січ 2023
  • ਜੁਗਾੜੀ ਜੱਟ ਨੇ 15 ਲੱਖ ਚ ਤਿਆਰ ਕੀਤੀ ਮਹਿਲ ਵਰਗੀ ਕੋਠੀ
    #modernhouse #housedesign2022
    guri,guri gharangna,guri gharangna all video,jugadi jatt interview,surjit singh house tour,home tour,kothi,kothi video,ghar,mehal,house,house design ideas,house design 77,modern house,haveli,modify house,house in punjab,home design ideas,home design single floor,best house in punjab,low budget house,low cost house,house making,how to make,guri gharangna haveli,guri kragna,guri gharangna kothi,house under 15 lakhs,simple design house

КОМЕНТАРІ • 390

  • @gamerbaba123
    @gamerbaba123 Рік тому +66

    ਜੇ ਇਸ ਤਰ੍ਹਾਂ ਦੀ ਜਾਣਕਾਰੀ ਅਤੇ ਮਕਾਨ ਵਿਖਾਉਂਗੇ ਤਾਂ ਆਮ ਤੇ ਗਰੀਬ ਲੋਕਾਂ ਦਾ ਵਧੀਆ ਘਰ ਪਾਉਣ ਦਾ ਸੁਪਨਾ ਸਾਕਾਰ ਹੋ ਸਕਦਾ

  • @captainsingh7534
    @captainsingh7534 Рік тому +31

    ਬਹੁਤ ਵਧੀਆ ਵੀਰ ਜੀ । ਹਰ ਬੰਦੇ ਦਾ ਸੁਪਨਾ ਹੁੰਦਾ ਏ ਇਕ ਵਧੀਆ ਘਰ ਬਣਾਉਣ ਦਾ ਪਰ ਲੋਕ ਖ਼ਰਚਾ ਹੀ ਇਹਨਾਂ ਦੱਸ ਦੇਂਦੇ ਨੇ ਬੰਦਾ ਖ਼ਰਚਾ ਸੁਣਕੇ ਡਰ ਜਾਂਦਾ ਆ । ਫੇਰ ਮਾੜਾ ਬੰਦਾ ਕਦੇ ਜ਼ਿਕਰ ਨਹੀਂ ਕਰਦਾ ਘਰ ਬਣਾਉਣ ਦਾ , ਤੁਹਾਡੇ ਅੱਗੇ ਬੇਨਤੀ ਹੈ ਵੀਰ ਜੀ ਏਦਾ ਦੇ ਘੱਟ ਖ਼ਰਚੇ ਵਾਲੇ ਘਰ ਦੀਆਂ ਵੀਡੀਓ ਜਰੂਰ ਕਰਿਆ ਕਰੋ ਤਾਂ ਜੋ ਸਾਡੇ ਹਰ ਬੰਦਾ ਆਪਣਾ ਸੋਹਣਾ ਘਰ ਬਣਾ ਸਕੇ । ਧੰਨਵਾਦ ਵੀਰ ਜੀ👍 🙏🙏

  • @harrycanada1923
    @harrycanada1923 Рік тому +110

    ਕੁੱਝ ਫੁਕਰੇ ਸਾਡੇ ਵਾਲੇ ਸੱਭ ਤੋਂ ਪਹਿਲਾਂ ਦਸਦੇ ਨੇ ਕਿ 12 ਲੱਖ ਤਾਂ ਮਿਸਤਰੀ ਦਾ ਬਣ ਗਿਆ ਹੁਣ ਘਰ ਤੇ ਦੇਖ ਲਓ ਕਿੰਨਾ ਪੈਸਾ ਲੱਗ ਗਿਆ ਹੋਣਾ।। ਬਹੁਤ ਸੋਹਣਾ ਘਟ ਖਰਚੇ ਵਿੱਚ ਘਰ ਤਿਆਰ ਕਿੱਤਾ ਵੀਰ ਜੀ ਨੇ

    • @tirathsingh6539
      @tirathsingh6539 Рік тому

      ਬਿਲਕੁਲ ਸਹੀ 😂😂😂

    • @ranjit7858
      @ranjit7858 5 місяців тому

      Fukre ni sahi das de ne, har kise da saunk hunda , rehn nu ta tusi 4 lakh da room bna k rehlo, ja rent te rehlo.

    • @user-nt6wh4wp7m
      @user-nt6wh4wp7m 5 місяців тому +1

      😂😂😂

  • @amanettu
    @amanettu Рік тому +13

    15 ਤੋਂ 20 ਲੱਖ ਕੀਮਤ ਵਾਲੇ ਘਰ ਦਿਖਾਯਾ ਕਰੋ,,
    ਸਬ ਦੀ range ਚ ਹੁੰਦੇ ਆ,,
    ❤❤

  • @krishanMannbibrian1
    @krishanMannbibrian1 Рік тому +5

    ਗੂਰੀ ਘਰਾਂਗਣਾ ਜੀ ਮੇਰੇ ਪਿੰਡ ਮਾਨਬੀਬੜੀਆਂ ਮੇਰਾ ਗੁਆਂਢੀ ਹੈ ਇਸਦੇ ਪਿੰਡ ਦੇ ਬਹੁਤ ਵੀਰ ਮੇਰੇ ਨਾਲ ਮੂਸਾ ਪਿੰਡ ਪੜ੍ਹੇ ਹਨ,,ਵੀਰ ਬਹੁਤ ਸੋਹਣੀ ਮਿਹਨਤ ਕਰਕੇ ਸੱਚ ਵਿਖਾ ਰਿਹਾ ਹੈ,,ਜੀ ਮੁਫ਼ਤ ਵਿੱਚ ਸਾਨੂੰ ਐਨਾ ਕੁਝ ਵਿਖਾ ਰਿਹਾ ਹੈ ਵੀਰ ਦਾ ਧੰਨਵਾਦ,,,,

  • @jagseerchahaljag687
    @jagseerchahaljag687 Рік тому +316

    ਮਾਫ਼ ਕਰਿਉ ਗੁਰੀ ਬਾਈ। ਪਹਿਲਾਂ ਤਾਂ ਖਰਚੇ ਹੀ ਵਿਖਾਏ ਐ ਲੋੜ ਤੋਂ ਵੱਧ ਖਰਚੇ ਵਾਲੀਆਂ ਕੋਠੀਆਂ ਵਿਖਾਈਆਂ।। ਕੋਠੀ ਤਾਂ ਅੱਜ ਵਿਖਾਈ ਐ। ਜਿਹੜਾ ਘੱਟ ਖਰਚ ਕਰਕੇ ਬਹੁਤ ਸੋਹਣਾ ਮਕਾਨ ਤਿਆਰ ਕੀਤਾ। ਇਸ ਬਾਈ ਦਾ ਬਹੁਤ ਬਹੁਤ ਧੰਨਵਾਦ। ਮਕਾਨ ਪਾਉਣ ਤੋਂ ਡਰ ਹੀ ਰਹੇ ਸੀ। ਧੰਨਵਾਦ ਜੀ।

    • @suchetchahal3713
      @suchetchahal3713 Рік тому +17

      ਸਹੀ ਕਿਹਾ ਅਸੀਂ ਵੱਧ ਖਰਚੇ ਵਾਲੀ ਰੀਸ ਛੇਤੀ ਕਰਦੇ ਹਾਂ ।

    • @jaspreetkaur7383
      @jaspreetkaur7383 Рік тому +7

      @@suchetchahal3713 c.v

    • @sar_mangat9711
      @sar_mangat9711 Рік тому +11

      Aine k e lagde ne... Loki gapp waddi marde v... Koi maada banda na paale... Mai 1-2 to pehla ehi sunya

    • @tarsemsingh8670
      @tarsemsingh8670 Рік тому

      Aa

    • @tarsemsingh8670
      @tarsemsingh8670 Рік тому

      Aaa

  • @inderjeetsingh355
    @inderjeetsingh355 Рік тому +23

    ਜਦੋਂ ਬਣ ਗਈ ਸਾਰੀ ਤਿਆਰ ਫੇਰ ਵੀਡਿਓ ਬਣਾਓ ਬਾਈ ਜੀ,,,,,, ਦੇਖੀਏ ਤਾਂ ਸਹੀ ਤਕਨੀਕ ਬਾਈ ਜੀ ਦੀ

  • @rajvirsingh4558
    @rajvirsingh4558 Рік тому +51

    ਬਹੁਤ ਵਧੀਆ ਸੋਚ ਨਾਲ ਘਰ ਬਣਾਇਆ... ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਗਿਆ... ਅੱਪਲੋਡ ਕਰਨ ਲਈ ਧੰਨਵਾਦ ਜੀ 🙏 ਅਕਾਲ ਪੁਰਖ ਜੀ ਮਹਾਰਾਜ ਮੇਹਰ ਬਣਾਈ ਰੱਖਣ ਤੁਹਾਡੇ ਤੇ 🙏 ਵਾਹਿਗੁਰੂ ਜੀ 🙏

  • @malkitdhillon870
    @malkitdhillon870 Рік тому +15

    ਬਾਈ ਵੀਡੀਓ ਬਣਾਉਣ ਵਾਲੇ ਨੂੰ ਬੇਨਤੀ ਹੈ ਕਿ ਕੋਠੀ ਦਾ ਪੂਰਾ ਨਕਸ਼ਾ ਦਿਖਾਇਆ ਕਰੋ ਤੇ ਹਾਊਸ ਟੂਰ ਦੀਆਂ ਪਹਿਲਾਂ ਵੀਡੀਓ ਦੇਖੋ ਕਿਵੇ ਘਰ ਦੀ ਵੀਡੀਓ ਫਿਲਮਾਈ ਦੀ ਹੈ ਕਿਵੇਂ ਐਂਟਰੀ ਕਰਨੀ ਤੇ ਉਸਤੋਂ ਅੱਗੇ ਜਿਵੇਂ ਕੋਠੀ ਬਣੀ ਹੁੰਦੀ ਉਸੇ ਤਰਾਂ ਸਟੈਪ ਬਾਈ ਸਟੈਪ ।ਇਹ ਨਹੀ ਕਦੇ ਬਾਹਰ ਕਦੇ ਅੰਦਰ ਥੱਲੇ ਪੂਰਾ ਦਿਖਾਉਂਦੇ ਨਹੀ ਸਿੱਧਾ ਉਪਰ ਵਾਲੀ ਮੰਜਲ ਤੇ ।ਧੰਨਵਾਦ

  • @BALWINDERSingh-hu2fe
    @BALWINDERSingh-hu2fe Рік тому +7

    ਗੁਰੀ ਜੀ ਤੁਸੀਂ ਲੋਕਾਂ ਦੇ ਘਰਾਂ ਚ ਜਾਂਦੇ ਹੋ
    ਸੋਹਣੇ ਘਰ ਲਈ ਲੋਕਾਂ ਨੂੰ ਰੁੱਖ ਲਗਾਉਣ ਬਾਰੇ ਪੁਛਿਆ/ ਕਿਹਾ ਕਰੋ

  • @daku2499
    @daku2499 Рік тому +32

    ਬਹੁਤ ਵਧੀਆ ਸਵਾਦ ਲਿਆ ਦਿੱਤਾ ਸਲਾਮ ਆ ਬਾਈ ਜੀ ਨੂੰ

  • @Albertpinto_4225
    @Albertpinto_4225 15 днів тому +1

    ਬਈ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਹੁੰਦੀ ਹੈ ਮਕਾਨ ਜ਼ਿੰਦਗੀ ਚ ਇੱਕ ਵਾਰ ਬਣਦਾ ਹੁੰਦਾ ਹੈ ਵਧੀਆ ਤਰੀਕੇ ਨਾਲ ਬਣਾਓ ਐਵੇਂ ਲੋਕਾਂ ਦੀਆਂ ਵੀਡੀਓ ਦੇਖ ਕੇ ਮਗਰ ਨਾ ਲੱਗੋ ਆਪਣੇ ਹਿਸਾਬ ਨਾਲ ਬਣਾਓ ਬਾਈ ਹੁਣ ਪੱਥਰ ਨਾ ਲਾ ਤੂੰ ਤੇਰਾ ਖਰਚਾ ਹੋਰ ਵਧੂਗਾ ਇਹਦੇ ਤੇ ਥੱਲੇ ਇੱਟਾਂ ਦਾ ਫਰਸ਼ ਪਾ ਕੇ ਉੱਤੇ ਸੀਮੈਂਟ ਪਾਦੇ

  • @motivationquotes8256
    @motivationquotes8256 Рік тому +2

    ਬੀਮ ਅਸੀਂ ਵੀ ਨਹੀਂ ਸੀ ਭਰੇ ਸਿੰਗਲ ਸਰੀਆ ਪਾਇਆ ਸਿਰਫ, ਸਾਰੇ ਲੋਕ ਕਹਿੰਦੇ ਸੀ ਮਜ਼ਬੂਤੀ ਨਹੀਂ ਕੀਤੀ, ਮਿਸਤਰੀ ਨੇ ਗਰੰਟੀ ਲਈ ਸਾਰੇ ਕੰਮ ਦੀ

  • @sukhjindersingh1430
    @sukhjindersingh1430 Рік тому +5

    ਬਾਈ ਜੀ ਬਾਕੀ ਸਭ ਠੀਕ ਹੈ ਖਰਚੇ। ਘੱਟ ਪਰ ਸਿਰੀਆ ਬਿਲਡਿੰਗ ਕਰਨਾ ਠੀਕ ਨਹੀਂ ਕਿਉਂਕਿ ਸਖ਼ਤ ਹੋ ਜਾਂਦਾ ਗਾ ਬਾਕੀ ਠੀਕ ਹੈ 👍👍

  • @jaswinderjassa2637
    @jaswinderjassa2637 Рік тому +6

    ਪਹਿਲੀ ਵਾਰ ਗੁਰੀ ਘਰਾਗਣੇ ਦਾ ਫੈਨ ਹੋਇਆ , ਵਾਹ ਕਿਆ ਬਾਤ ਆ , ਸਿਰਾਂ ਕੋਠੀ ਦਿਖਈ , ਮੈ ਅਪਣੇ ਮਾਮੇ ਦੇ ਮੁੰਡੇ ਨੂੰ ਵੀਡੀਓ ਸੇਅਰ ਕਰਦਾ ਓਹਨੇ ਘਰ ਬਣਾਉਣਾ

  • @robinjack3609
    @robinjack3609 Рік тому +7

    ਰੱਬ ਨਾ ਕਰੇ ਭੁਝਾਲ ਅਜੇ ਓਦਾਂ ਕੁਝ ਨੀ ਹੁੰਦਾ

  • @funwithhardikcherish4286
    @funwithhardikcherish4286 Рік тому +8

    ਬਹੁਤ ਵਧੀਆ ਸੋਚ ਹੈ ਤੁਹਾਡੀ,
    Uncle ji ਤੁਸੀਂ ਆਪਣੇ ਲਈ ਤਾ organic ਸਬਜ਼ੀ ਬੀਜ ਲਈ ਪਰ ਦੂਸਰੇ ਦੇ ਬੱਚਿਆ ਲਈ ਵੀ ਔਰਗੈਨਿਕ ਸਬਜ਼ੀ ਕਿਉ ਨਹੀਂ ਬੀਜਦੇ। ਉਣੇ ਦੇ ਵੀ ਬੱਚੇ ਓਣਾ ਨੂੰ ਪਿਆਰੇ ਹਨ ਪ੍ਰਰ ਕਿ ਕਰਨ ਉਹ ਮਜਬੂਰ ਨੇ ਇਹ ਜ਼ਹਿਰ ਖਰੀਦਣ ਲਈ।
    ਗ਼ੁੱਸਾ ਨਾ ਕਰਨਾ ਜੀ, ਗੱਲ ਕੌੜੀ ਹੈ ਪਰ ਹੈ ਸੱਚੀ।

    • @jaspreetsinghbadesha
      @jaspreetsinghbadesha Рік тому +2

      Veere gussa na kareyo gaal sach e thodi par jado jimidar kisan aapni fasal da mull manga e na ve ehne rup ta sarkar ve hath khade kar jandi e te lok ve pitna suru kar dinde ne lai eh ta luttde ne veere organic fasal da nikal ve ghat nikalda te eh ve nai pata ve khatam e hoje fasal sundi naal na e bache par jado jimidar paise mangda ta vapari ve ni dinda veer majburiya bahut ne thonu dekhan nu lagda ve bahut vadda e koi kisan hath mari bheta ve pata ni kinni kamai e

    • @honeygahirgahir3698
      @honeygahirgahir3698 Рік тому

      @@jaspreetsinghbadesha gussa na kareo bhra j aap vecho sidhi grakah nu ta vadhu mull milda j soch eh rakhni aa k putt k mandi ch sutt k free hogea ta fir ta aahi mull milna

    • @TechnicalBhakar
      @TechnicalBhakar 11 місяців тому

      ​@@honeygahirgahir3698बेटा जी जे जिमीदार खुद वेचन लगे ta खेती कोन sambu sab janda h kisan pr चारो pase संगल पाई hundi h । Karje thale rabeya jat ta mar vi akda ni😅😅

  • @badnamyoutuber7427
    @badnamyoutuber7427 Рік тому +17

    Jatt Pura Engineer hae 💯💯💯💯💯

  • @gursharnsingh1180
    @gursharnsingh1180 Рік тому

    ਘੱਟ ਖਰਚਾ ਵਧੀਆ ਕੋਠੀ ਇਹੀ ਸਮਝਦਾਰੀ ਹੈ ਧੰਨਵਾਦ ਜੀ

  • @gurmeetsingh-ti4xx
    @gurmeetsingh-ti4xx Рік тому +3

    ਵੀਰ ਜੀ ਜ਼ੋ ਲਿਸਟ ਹੈ ਉਸਦੀ ਫੋਟੋ ਕਾਪੀ ਜ਼ਰੂਰ ਸੇਡੰ ਕਰਨਾ ਧੰਨਵਾਦ ਜੀ

  • @Harjitnagra68
    @Harjitnagra68 Рік тому +12

    ਸੀਮਿੰਟ ਦੀਆਂ ਚੁਗਾਠਾਂ ਵਰਗੀ ਰੀਸ ਨਹੀਂ ਸੀ ਕੋਈ।ਪਰ ਭੇਡ ਚਾਲ ਰਾਹੀਂ ਲੋਕਾਂ ਨੇ ਹਨੇਰੀ ਲਿਆਤੀ ਲੱਕੜ ਦੀ।
    65 ਸਾਲ ਤੋਂ ਉੱਪਰ ਹੋ ਗ‌ਏ 47 ਤੋਂ ਬਾਅਦ ਬਣੇ ਮਕਾਨਾ, ਹਵੇਲੀਆਂ ਨੂੰ।
    ਕੀ ਹੋਇਆ?
    ਬਥੇਰੇ ਵਧੀਆ ਪ‌ਏ ਨੇ ਅੱਜ ਤੱਕ।
    ਲਿਮਟਾਂ,ਲੋਨ ਨਾਲ ਅਰਬਾਂ ਰੁਪਇਆ ਮੱਥ ਕੇ ਕੋਈ ਫ਼ਾਇਦਾ ਨਹੀਂ ਦੋਸਤੋ "ਮਮਟੀਆਂ" ਕੱਢਣ ਦਾ!
    ਕਿਸੇ ਕੋਲ਼ ਬਹੁਤ ਜ਼ਿਆਦਾ ਹੀ ਰਪੌੜ ਐ ਭਾਈ ਤਾਂ ਉਹ ਜ਼ਰੂਰ ਲਾਵੇ,, ਤੇ ਲਾਕੇ ਬਿਹਾਰੀਆਂ ਨੂੰ ਸਾਂਭ ਸੰਭਾਲ ਲਈ ਦੇ ਜਾਵੇ 😘

  • @HarpreetSingh-bj7ir
    @HarpreetSingh-bj7ir Рік тому +4

    ਬਹੁਤ ਬਹੁਤ ਧੰਨਵਾਦ ਬਾਈ ਜੀ

  • @bhaktbholeke4546
    @bhaktbholeke4546 Рік тому +1

    ਵਾਹਿਗੁਰੂ ਮੇਹਰ ਕਰੇ ਵੀਰਾ, ਪੜ੍ਹਾਈ ਜਰੂਰੀ ਆ ਵੀਰੇ ਥੋੜਾ ਬਹੁਤ ਤਜਰਬਾ ਕਰਨਾ ਠੀਕ ਹੈ ਪਰ ਵੀਰੇ ਇੰਨਾ ਵੀ ਰਿਸਕ ਠੀਕ ਨੀ ਹੁੰਦਾ।

  • @pardeepduggal3431
    @pardeepduggal3431 Рік тому +9

    Cement di hi bachat hai, 30,lakh wali kothi, 15,lakh vich nahi pe sakdi,, chenie vich, 2oo bag, cement de lagan ta, 75000,di bachat hoi, chenie li, core mitti aaj kal mildi nahi

  • @Jjkkfjklffjkllkgfdfdddddr7631
    @Jjkkfjklffjkllkgfdfdddddr7631 Рік тому +3

    ਅੋਰਤਾਂ ਨੂੰ ਘੱਟ ਪੇਸੈ ਗਲਤ ਗੱਲ।

  • @JaswinderSingh-dq1ki
    @JaswinderSingh-dq1ki Рік тому +4

    Good information sir 🙏🏿

  • @shere-punjabsinghshergill3257
    @shere-punjabsinghshergill3257 Рік тому +13

    Please show this house when fully complete. How it looks then and how to save material and money.

  • @jasvirsingh8095
    @jasvirsingh8095 Рік тому +16

    ਬਾਈ ਜੀ ਮਟੀਰੀਅਲ ਦੀ ਮਾਤਰਾ ਵੀ ਦੱਸਿਆ ਕਰੋ। ਬਾਕੀ ਜਾਣਕਾਰੀ ਵਧੀਆ ਸੀ।

  • @1313.paramjeetsingh
    @1313.paramjeetsingh Рік тому +5

    ਮੇਰੀ ਇਸ ਚੈਨਲ ਵਾਲੇ ਵੀਰ ਨੂੰ ਬੇਨਤੀ ਆ ਕਿ ਰਹਿਮ ਕਰੋ ਕੁਸ਼ ਕਿਉ ਪੰਜਾਬ ਨੂੰ ਉਜਾੜਨ ਤੇ ਹੋਏ ਓ।ਕੋਠਿਆਂ ਵਿਖਾ ਵਿਖਾ ਕੇ ਲੋਕਾਂ ਦੇ ਵਸਦੇ ਘਰ ਕਿਉ ਉਜਾੜਨ ਤੇ ਹੋਏ ਜੇ

    • @Zetor_35_
      @Zetor_35_ Рік тому +1

      balle tere jatta ae kothia pan lg gia ta srgea

    • @tirathsingh6539
      @tirathsingh6539 Рік тому

      ਬਿਲਕੁਲ ਸਹੀ ਜੀ 🙏

  • @balbirbhogal3859
    @balbirbhogal3859 Місяць тому +2

    ਬੌਤ ਵਧੀਆ👍💯

  • @godlyinsaneplay9709
    @godlyinsaneplay9709 Рік тому +11

    ਬਹੁਤ ਵਧੀਆ

  • @unmutepunjabi
    @unmutepunjabi Рік тому +2

    Good information

  • @yadwindergrewal5506
    @yadwindergrewal5506 Рік тому +7

    Very nice 👍

  • @SurinderSingh-dq4lu
    @SurinderSingh-dq4lu Рік тому +2

    Veri.good.by.shi.soch.aa

  • @satbirshanker8886
    @satbirshanker8886 Рік тому +14

    Satsriakaal pajhi, please make another video of this house once it’s been completed, God bless

  • @HSsingh741
    @HSsingh741 Рік тому +13

    ਬਹੁਤ ਹੀ ਵਧੀਆ ਵੀਰ ਜੀ ਤੁਸੀਂ ਵੱਧ ਤੋਂ ਵੱਧ ਤਰੱਕੀਆਂ ਕਰੋ।

  • @maninderchahal302
    @maninderchahal302 Рік тому +12

    Bai Surjit singh nu salute aa Eho je ghar ghar ne jamde Jatt viŕle hi hunde aa Bai ji te Malak Mehar kre nale sare parivaar te...Regards Maninder Chahal from Mohali Milke bai ji di slaah to bina nhi Bnauda main ghar Vadda Jatt da

  • @varindersohivarindersohi4342
    @varindersohivarindersohi4342 Рік тому +3

    ਬਹੁਤ ਵਧੀਆ ਬਾਈ ਜੀ

  • @deepnirmaan6101
    @deepnirmaan6101 Рік тому

    Bhutttt vadia veer normal bndaa vvghar bnaa sakda jay y de hisaab naal chaley vadia aaj tak di thodi sb ton top di video aa ehh veer vadia knowledge ditti aa tusi 👌👌

  • @tajinderpalsingh3312
    @tajinderpalsingh3312 Рік тому +4

    😊 V 😊 Nice ☺️ video 😊

  • @manojpurohit3470
    @manojpurohit3470 11 місяців тому +2

    इस चैनल वाले भाई को दिल से धन्यवाद बहुत महंगी महंगी कोठिया तो हर कोइ दिखा सकता ह पर एक आम बंदे की जरूरत के हिसाब वीडियो यह भाई ही लेके आता भगवान श्री राम भाई को खूब तरकी दे जय श्री राम, जय श्री वाहेगुरु 🙏🇳🇪

  • @surjitgill2617
    @surjitgill2617 Рік тому +1

    Design very nice

  • @jaswinderjaswinder9101
    @jaswinderjaswinder9101 Рік тому +13

    ਬਹੁਤ ਵਧੀਆ 👌👍

  • @SatnamSingh-rs2cq
    @SatnamSingh-rs2cq Рік тому +5

    Koi fark ni ਭਰਾਵਾਂ...enna hi aunda ethe tkk je cement ch krde 1lakh hor aa jana c bss

  • @karamjitsinghsalana4648
    @karamjitsinghsalana4648 Рік тому +3

    Very nice

  • @poojakhanna5931
    @poojakhanna5931 Рік тому +1

    Wow sir beautiful .

  • @Arnav4149
    @Arnav4149 Рік тому +1

    ਗਾਰੇ ਦੀ ਚੁਣਾਈ ਕੋਈ ਫਰਕ ਪੈਦਾ ਪੱਤਰਕਾਰਾ ਉਵੇ ਗਾਰੇ ਦੀ ਚੁਣਾਈ ਦਾ 5, 6 ਮਹੀਨੇ ਚ ਪੱਲਸਤਾਰ ਕਰਨਾ ਪੈਦਾ ਏ ਸਾਡੇ ਮਾਮਾ ਜੀ ਗਾਰੇ ਦੀ ਚੁਣਾਈ ਹੁਣਾ ਨੂੰ 40 ਸਾਲ ਹੋਗੇ ਨੇ ਅਜੇ ਤੱਕ ਕੋਈ ਪਰੋਬਲਮ ਪਾਈ,,,, ਗਾਰੇ ਵਾਲੇ ਚੁਣਾਈ ਲਈ ਤੇ ਹੁਣ ਵਾਲੇ ਮਿਸਤਰੀ ਪਾਖੰਡ ਕਰਦੇ

  • @satwantdhami679
    @satwantdhami679 Рік тому +1

    Bahut he vadiya
    Bai ji complete hon te eh kothi dubara phir dikhaio....benti manjur kario

  • @RajeshRaj-zp7wj
    @RajeshRaj-zp7wj Рік тому +2

    Vary nice ji

  • @randhirbal9502
    @randhirbal9502 10 місяців тому

    Bohat sohni gal aa ji 🙏

  • @mangeram250
    @mangeram250 Рік тому +1

    Very nice Home

  • @gurilakhanpal9899
    @gurilakhanpal9899 Рік тому +2

    Fabulous

  • @agamjotsingh1985
    @agamjotsingh1985 Рік тому +7

    Bai ji 28 saal wali kothi di video v bnao

  • @producerdxxx1407
    @producerdxxx1407 Рік тому +6

    22 guri rajasthan and haryane ch kuj areas ch plaster v tibbe ale rete nd cement nal krde ne bhut zyada majbooti hundi hai ❤❤❤❤

    • @rahgiri
      @rahgiri Рік тому

      ਵੀਰ ਉਹ ਬਦਰਪੁਰ ਹੁੰਦਾ ਹੈ। ਉਹ ਵੀ ਗੁਲਾਬੀ ਪੱਥਰ ਦੀ ਰੇਤ ਹੁੰਦੀ ਹੈ ਨਾ ਕਿ ਕੱਕਾ ਰੇਤਾ

    • @hardeepsingh2526
      @hardeepsingh2526 Рік тому

      Pathar pees k bnda oh ......rodi tou Baad jeda chhan k bachda oh reta hunda.....oh te boht Jada majboot hunda

  • @sekhonshap
    @sekhonshap Рік тому +3

    ਵਲੌਗਰ ਬਾਈ ਕਿਨੀ ਪੜਾਈ ਕਰੀ ਏ ਤੁਹਾਡੀ , ਜਾਣਕਾਰੀ ਬੜੀ ਏ ਤੁਹਾਡੀ

  • @ranjeetsinghsandhu8498
    @ranjeetsinghsandhu8498 Рік тому +2

    Very good job bro

  • @sukhwinderrehill9590
    @sukhwinderrehill9590 Рік тому

    Very good veerji hun tan edar ghar bande ne edar seelan ajandi kise pasio draran pai jandiane prane lok beem nhi c paunde kotthi bhut bdia ji waheguru chaddikla bxe

  • @kushman4141
    @kushman4141 Рік тому +3

    Very nice veere

  • @rarjindersingh8313
    @rarjindersingh8313 Рік тому +1

    ਵੈਰੀ ਨਾਈਸ ਕੋਠੀ ਪਾਈ ਵੀਰ ਜੀ ਨੇ ਵੀਰ ਜੀ ਜੇਹ ਲੋੜ ਪਏ ਤਾ ਦਸ ਸਕਦੇ ਹੋ ਘਰ ਪੋਨ ਲਈ ਵੀਰ ਮੈਂ ਹੋਰ ਘੱਟ ਖਰਚਾ ਕਰਨਾ ਹੈ ਪੈਸੇ ਘੱਟ ਨੇ

  • @HarjitSingh-hj9xm
    @HarjitSingh-hj9xm Рік тому

    Bhut vdia y.

  • @bhindersingh_sidhu
    @bhindersingh_sidhu Рік тому

    very good buetyful

  • @ParvinderSingh-mg4bv
    @ParvinderSingh-mg4bv Рік тому +7

    ਪਿੰਡ ਦੇ ਨਾਂ ਨਾਲ ਜ਼ਿਲ੍ਹੇ ਦਾ ਵੀ ਨਾਂ ਦੱਸਿਆ ਕਰੋ ਬਾਈ ਜੀ।

  • @AshaRani-qd6ue
    @AshaRani-qd6ue Рік тому

    Excellent💯👍

  • @Kartoon260
    @Kartoon260 Рік тому +4

    ਬਾਈ ਜੀ ਇਸ ਤਰ੍ਹਾਂ ਦੀਆਂ ਵੀਡੀਓ ਪਾਇਆ ਕਰੋ ਜੀ

  • @IndianDangaL
    @IndianDangaL Рік тому +1

    Bhai jii chogat kidi use krde ho

  • @user-st1fb4xx3z
    @user-st1fb4xx3z Рік тому +3

    ਕੱਲ ਇਹ ਬਾਈ ਕਹਿੰਦਾ ਤਾ ਚਾਰ ਏ ਸੀ ਲਾਉਣੇਂ ਅੱਜ ਕਹਿੰਦਾ ਨੀਲੇ ਡਰੰਮਾਂ ਦੇ ਕੂਲਰ ਬਣਾਕੇ ਲਾਉਣੇ ਂ

  • @baldevsinghgillbudhsinghwa9352

    2200 ਬਹੁਤ ਛੋਟੀ ਕੋਠੀ ਹੈ। ਐਨੇ ਪੈਸਿਆਂ ਵਿਚ ਬਣ ਸੱਕਦੀ ਹੈ।

  • @rajasandhuchatha2201
    @rajasandhuchatha2201 Рік тому

    Very good

  • @jobanjons6665
    @jobanjons6665 Рік тому

    Thanks

  • @mgtvmehlan5903
    @mgtvmehlan5903 Рік тому +1

    ਗੁੱਡ ਆ ਜੀ

  • @robbyaulakhaulakh3989
    @robbyaulakhaulakh3989 Рік тому

    Very good veer Ji

  • @rameshKumar-ml9te
    @rameshKumar-ml9te 11 місяців тому

    Very nice sir ji ❤

  • @RealestateNHproperty3690
    @RealestateNHproperty3690 2 місяці тому

    Nice very nice bro best design Home ❤❤❤❤

  • @rbrar3859
    @rbrar3859 Рік тому +6

    ਬਹੁਤ ਵਧੀਆ ਲੱਗੀਆਂ ਜੀ।

  • @RKSPORTS0001
    @RKSPORTS0001 Рік тому

    bahut badhiya bhi ji

  • @Tarunkumar14may
    @Tarunkumar14may Рік тому +1

    Kaint pajji

  • @harjindermakha3893
    @harjindermakha3893 Рік тому +8

    Vry nice y guri

  • @mannurandhawa5011
    @mannurandhawa5011 27 днів тому

    👌 best one ao far

  • @thatwasyesterday
    @thatwasyesterday Рік тому +3

    All good apart from sloping roof which looks odd with this design of kothi. Never mix and match design elements. Stick to classic look or that 90s sloping roof wali look

  • @user-zx3kt3nj5k
    @user-zx3kt3nj5k Рік тому +1

    Bht vadia chennal aa bro tuhada

  • @sandeepnatt6359
    @sandeepnatt6359 Рік тому +3

    Lanter ch nai pya hona bai sariyaA

  • @IndianDangaL
    @IndianDangaL Рік тому +1

    Ager stone door frame use kro kive reye gaa

  • @harbanssingh1207
    @harbanssingh1207 10 місяців тому

    Veer ji both badiya

  • @linkanverma
    @linkanverma Рік тому

    good job

  • @pushpinderbhumbla7404
    @pushpinderbhumbla7404 Рік тому +3

    Basic foundation week a kothi Di

  • @sukhkalia2126
    @sukhkalia2126 Рік тому +1

    Sahi gal bai

  • @kuldeepbarar4653
    @kuldeepbarar4653 Рік тому

    22 bahut khube

  • @sharwandeshwal7803
    @sharwandeshwal7803 4 місяці тому

    Good work ❤❤

  • @SatpalSingh-yi4iw
    @SatpalSingh-yi4iw 4 місяці тому

    Good job

  • @AmandeepKaur-pz1xg
    @AmandeepKaur-pz1xg Рік тому

    Nice 👌 veer ji

  • @Springs_secrets
    @Springs_secrets Рік тому

    Hummmm... Confused

  • @LakhwinderSingh-bu5gz
    @LakhwinderSingh-bu5gz Рік тому +2

    nice 👍 ਗੁਜਾਰਾ ਕਰਨਾ ਹੋਵੇ ਤਾਂ ਬਹੂਤ ਵਦੀਆ ਤਕਨੀਕ ਹੈ।।।।।ਵਦੀਆ ਕੰਮ ਕੀਤਾ

  • @KuldeepKaur-oc8cn
    @KuldeepKaur-oc8cn Рік тому +1

    Ah Kemal da Idia ha Bahut Vdiya kothi ha

  • @sikandersinghhundal6735
    @sikandersinghhundal6735 7 місяців тому

    ਬਹੁਤ ਵਧੀਆ ਲੱਗਿਆ 22 ਜੀ,🎉🎉

  • @charanjitkaur9230
    @charanjitkaur9230 Рік тому

    Very nice veer ji

  • @ashishparmar5181
    @ashishparmar5181 4 місяці тому

    Please make another video of this house so i can make my house please make this video as soon as possible

  • @suchetchahal3713
    @suchetchahal3713 Рік тому +6

    ਅੱਜ ਕੱਲ ਦੇ ਮਿਸਤਰੀ ਨਕਸ਼ੇ ਤੇ ਕੰਧਾਂ ਕਰਦੇ ਨੇ। ਜਦੋਂ ਉਨ੍ਹਾਂ ਨਾਲ ਸਲਾਹ ਕਰੋ
    ਕਿ ਅਸੀਂ ਏਨੇ ਫੁੱਟ ਜਗ੍ਹਾ ਚ ਘਰ ਬਣਾਉਣਾ ਹੈ ਤੇ ਮਿਸਤਰੀ ਜਾ ਠੇਕੇਦਾਰ ਕਹਿੰਦਾ ਨਕਸ਼ਾ ਤਿਆਰ ਕਰਵਾਉ ।

    • @navisingh2564
      @navisingh2564 Рік тому +3

      ਸਹੀ ਗੱਲ ਐ, ਮਿਸਤਰੀਆਂ ਨੂੰ ਸਭ ਪਤਾ ਹੁੰਦਾ,,, ਕਿਥੋਂ ਅਗਲੇ ਦਾ ਪੈਸਾ ਬੱਚ ਸਕਦਾ,, ਪਰ ਜਾਣ ਕੇ ਦੱਸਦੇ ਨੀ,,,

  • @darshanchahal5911
    @darshanchahal5911 Рік тому +2

    ਗੁਰਪ੍ਰੀਤ ਵੀਰ ਐਕਸਿਸ ਬੈਂਕ ਤੋਂ ਲੋਨ ਤਾਂ ਨੀ ਲਿਆ

  • @sahadeepsingh8738
    @sahadeepsingh8738 Рік тому

    Very nice vir g❤

  • @sardulsingh442
    @sardulsingh442 Рік тому +7

    As per my view, there will be Rs 20 lakhs will be the final cost because there will be a lot of works to be left.