ਘਰੇਂ ਖਿੱਚ ਖਿੱਚ ਲਿਜਾਂਦੇ ਪੰਜਾਬੀ Punjabi Families in Africa | Ripan Khushi Vlogs |Punjabi Travel Couple

Поділитися
Вставка
  • Опубліковано 27 вер 2024

КОМЕНТАРІ • 224

  • @ranjeetsinghsingh9248
    @ranjeetsinghsingh9248 Рік тому +22

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤❤❤

  • @hansaliwalapreet812
    @hansaliwalapreet812 Рік тому +2

    Punjabia di shaan vkhri ❤❤❤krde rho veero tussi Abroad ch trakki ❤❤❤🎉🎉🎉gbu to all

  • @Idyllic_World
    @Idyllic_World Рік тому +21

    ਸਿੰਘ ਚੜੱਦੀ ਕਲਾ ,ਚ ਖਾਲਸੇ ਦੀ ਚੜਾਈ ਹੈ ਵਾਹਿਗੁਰੂ ਇੰਨਾਂ ਨੂੰ ਹੋਰ ਵੀ ਤਰਕੀਆਂ ਬਖਸ਼ਣ । ਮਨ ਬਹੁਤ ਬਹੁਤ ਖੁਸ਼ ਹੋਇਆ । ਕਿਆ ਬਾਤਾਂ

  • @sandhulcdcaremansa6779
    @sandhulcdcaremansa6779 Рік тому +6

    Khushripn ਬਹੁਤ ਬਹੁਤ ਮੇਹਰਬਾਨੀ
    ਜੋ ਏਨੇ ਪਿਆਰੇ ਤੇ ਮਿਲਾਪੜੇ ਪਰਵਾਰਾਂ ਦੇ ਦਰਸ਼ਨ ਕਰਵਾਏ
    ਸੱਚ ਜਾਂਣੇਓ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਪਰਵਾਰਾਂ ਦੀਆਂ ਦੂਜੇ ਦੇਸ਼ਾਂ ਵਿਚ ਵੀ ਤਰੱਕੀਆਂ ਵੇਖਦੇ ਹਾਂ
    ਸਪੈਸ਼ਲ thanks
    ਜਦੋਂ SANDHU ਫੈਮਿਲੀ ਨਾਲ ਮਿਲਵਾਓਂਦੇ ਹੋ ਤਾਂ
    ਦਿਲ GARDEN GARDEN ਹੋ ਜਾਂਦਾਂ

  • @gurpindersingh8405
    @gurpindersingh8405 Рік тому +3

    ਵਾਹਿਗੁਰੂ ਜੀ ਹੋਰ ਤਰਕਿਆਂ ਬਖ਼ਸ਼ਣ ਆਪਣੇ ਸਿੰਘਾ ਨੂੰ ਨਾਲ਼ੇ ਹੀਪਣ ਅਤੇ ਖੁਸ਼ੀ

  • @dharampal3864
    @dharampal3864 Рік тому +1

    ਬਹੁਤ ਵਧੀਆ ਵਲੋਗ, ਵੱਖ ਵੱਖ ਥਾਂਵਾਂ ਦਿਖਾਉਣ ਲਈ ਧੰਨਵਾਦ, ਪੰਜਾਬੀ ਵੀਰਾਂ ਦਾ ਵੀ ਧੰਨਵਾਦ, ਜਿਨ੍ਹਾਂ ਇੰਨਾ ਪਿਆਰ ਦਿੱਤਾ, ਅਕਾਲ ਪੁਰਖ ਸਭ ਨੂੰ ਚੜਦੀ ਕਲਾ ਬਖਸਿਸ਼ ਕਰਨ।

  • @amarjitsingh95
    @amarjitsingh95 Рік тому +5

    Jis din punjab dil vicho nikal gya,us din es dunya vich ni hona punjabi

  • @JagtarSingh-wg1wy
    @JagtarSingh-wg1wy Рік тому +2

    ਰਿਪਨ ਜੀ ਆਹ ਨਾਜਾਰਾ ਹੀ ਆਗਿਆ ਇਥੇ ਵੀ ਪੰਜਾਬੀ ਪਰਿਵਾਰਾਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰਖਣ ਜੀ

  • @Appskihacks
    @Appskihacks Рік тому +1

    ਸਬ ਤੋ ਵਧੀਆ ਕੀਮੀਆ ਦੇ ਪੰਜਾਬੀ ਲੱਗੇ ਮੈਨੂ …ਬਿਲਕੁਲ ਪੰਜਾਬ ਵਾਂਗ ਰਹਿ ਰਹੇ ਨੇ,

  • @sehbazsingh2942
    @sehbazsingh2942 Рік тому +1

    ਖੁਸ਼ੀ ਸਭ ਤੋਂ ਪਿਆਰੀ ਨਾਮ ਵੀ ਖੁਸ਼ੀ ਹੈ ਵੀ ਖੁਸ਼ਦਿਲ

  • @baljindarsingh500
    @baljindarsingh500 Рік тому +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ

  • @JasvirSingh-gf7im
    @JasvirSingh-gf7im Рік тому +1

    ਬਹੁਤ ਵਧੀਆ ਜਨਾਬ।

  • @JAGJEETSINGH-jn1hj
    @JAGJEETSINGH-jn1hj Рік тому +2

    Sadke jawa. Punjabi families de....jehre baar jaake bhi apne virsa nu nahu bhule....
    *Baaro aaye guest nu apne hathi bana ke khilaana*....bahut changaa lagya....

  • @user-sukhirkaur
    @user-sukhirkaur Рік тому +2

    ਜਿਊਦੇ ਵਸਦੇ ਰਹਿਣ ਸਾਰੇ ਪੰਜਾਬੀ ਭੈਣ ਭਰਾ🙏🙏🥰

  • @vipan56
    @vipan56 Рік тому +1

    पंजाबियों की क्या बात है, रिप्पन वीर जी खुशी जी। हर जगह छा गए हैं। परमात्मा सदैव तरक्कीयां बनाए रखे।

  • @RajinderSingh-jq7hp
    @RajinderSingh-jq7hp Рік тому

    Dhanwad ji, ਖਾਣੇ ਵੇਖ ਕੇ ਮੂੰਹ ਵਿੱਚ ਪਾਣੀ ਆ ਗਿਆ ਸੀ, ਸੇਵਾ ਕਰਨ ਵਾਲਿਆਂ ਦੀ ਬੋਹਤ ਮਿਹਰਬਾਨੀ ਮੇਰੇ ਵਲੋਂ

  • @sukhdevkhan4430
    @sukhdevkhan4430 Рік тому +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਕਿਆ ਬਾਤ ਵੈਰੀ ਫਨੀ ਸਾਰੀਆਂ ਫੈਮਿਲੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਸਾਰਿਆਂ ਨੂੰ ਚੱੜਦੀ ਕਲਾ ਰੱਖੇ ਰੱਬ ਰਾਖਾ

  • @daljitsingh1143
    @daljitsingh1143 Рік тому +1

    Huge respect for this blog and our all punjabi families love u all❤❤❤❤❤❤❤❤❤❤❤❤❤❤❤

  • @parvindersingh7603
    @parvindersingh7603 Рік тому +11

    ਪੰਜਾਬੀਆਂ ਦੀ ਸ਼ਾਨ ਵੱਖਰੀ ਪਛਾਣ ਵੱਖਰੀ ਕਮਾਈਆਂ ਕਰਦੇ ਮਿਹਨਤ ਨਾਲ ਧੰਨਵਾਦ ਸਾਰੇ ਪੰਜਾਬੀਆਂ ਦਾ ਜਿਹਨਾਂ ਨੇ ਰਿਪਨ ਖੁਸ਼ੀ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ

  • @ajaibsingh6044
    @ajaibsingh6044 Рік тому +1

    ਬਹੁਤ ਵਧੀਆ ਜਿਓਦੇ ਵਸਦੇ ਰਹੋ ਖੁਸ਼ ਰਹੋ ਸਾਨੂੰ ਘਰ ਬੈਠਿਆ ਸੈਰ ਕਰਾਊਦੇ ਰਹੋ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ

  • @gurnamsingh6043
    @gurnamsingh6043 Рік тому +1

    Diyora family karnal haryana india Ripan tae Khushi nae raonka la deitiya Afrika wich asi v tuhadae naal Africa dae darshan kr rhae han very nice

  • @amarjitsingh95
    @amarjitsingh95 Рік тому +7

    Eh pyar sari umar hi ni milda jina tuhanu africa kiniya vich milya.

  • @GurpreetSingh-os4gn
    @GurpreetSingh-os4gn Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ryandhaliwal7778
    @ryandhaliwal7778 Рік тому

    Thank u so much everyone in south Africa. Sat shri akal to uall families. Sda khush rho ji sare

  • @lekhraj9035
    @lekhraj9035 Рік тому +3

    Wehguru mehar kre
    Sada khush rho 👌👌👌👌👌🙏🙏🙏🙏🙏

  • @Gurpreet.Baidwan
    @Gurpreet.Baidwan Рік тому +4

    South Africa is really very beauyiful ❤❤❤ All punjabi people are very helpful 🙏🙏 Nice vlog 👌👌👏👏👏👍👍 Thanks to show the real picture of Nairobi, Kenya & SA 🙏 Really we enjoyed all the vlog of this South Africa Series. Enjoy ❤❤ Waheguru hamesha tohade te mehar kare 👏👏

  • @satnamsinghpurba9584
    @satnamsinghpurba9584 Рік тому +4

    Very nice video god bless both of you 💐🌺

  • @baljindersingh7802
    @baljindersingh7802 Рік тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @jasmersinghjassbrar3673
    @jasmersinghjassbrar3673 Рік тому

    ਅਜ ਤਾਂ ਰਿਪਨ ਸਾਡਾ ਦਿਲ ਵੀ ਬਾਗੋ ਬਾਗ ਹੋ ਗਿਆ. ਬਾਕਮਾਲ ਹਨ ਅਫਰੀਕੀ ਪੰਜਾਬੀ ਯਾਰ.

  • @gurpreetsinghsidhu5367
    @gurpreetsinghsidhu5367 Рік тому

    jithe jan punjabi ronka la hi dinde ne😂😂😂. baki raja bai wakey hi gaint lag rhe ne. dil de v raje ne❤❤❤❤

  • @gogijosan4966
    @gogijosan4966 Рік тому

    ਬਹੁਤ ਵਧੀਆ ਲੱਗਿਆ ਕੀਨੀਆ ਰਿਪਨ ਖੁਸ਼ੀ ਹੋਟਲ ਵੇਖ ਕੇ ਤਾਂ ਨਜਾਰਾ ਆ ਗਿਆ ਤੇ ਅਖੀਰ ਵਿਚ ਕੀਨੀਆ ਵਾਲੀਆ ਦਾ ਨੱਚਣਾ ਤਾਂ ਕਮਾਲ ਕਰ ਗਿਆ 👍

  • @JatinderSingh-xb8te
    @JatinderSingh-xb8te Рік тому +2

    Miss U Veer Ji Phase 6 Mohali Gurudwara Sahib Ji

  • @sarbjithayer7015
    @sarbjithayer7015 Рік тому

    ਰਿਪਨ। ਜੀ। ਮੈਂ। ਤੁਹਾਡੇ। ਸਾਰੇ। ਬਲੋਗ। ਦੇਖਦਾ। ਹਾਂ। ok

  • @SatnamSingh-fe3tg
    @SatnamSingh-fe3tg Рік тому +5

    Dhan Guru Nanak Dev g Mhar kro 🙏🙏

  • @amarjeetkaur8337
    @amarjeetkaur8337 Рік тому

    Mnn kuch ho janda veer ji vlog dakh ke waheguru ji hamesha Maher karan punjabi travel couple te

  • @yourdad-eg9zb
    @yourdad-eg9zb Рік тому +1

    Kenya wich khetti layee bahut zameen hai PUNJABIS SHOULD MIGRATE TO KENYA

  • @rajveervirk6874
    @rajveervirk6874 Рік тому +1

    ਬਹੁਤ ਵਧੀਆ

  • @muhammadashrafkhan5533
    @muhammadashrafkhan5533 Рік тому +1

    SsA ji very sweet and beautiful family Rab mahr kara

  • @singhgulshan1110
    @singhgulshan1110 Рік тому

    Awesome welcome by Mr Sandhu and family

  • @amriksinghthind6412
    @amriksinghthind6412 Рік тому

    ਜਿਉਂਦੇ ਵੱਸਦੇ ਰਵੋ

  • @veenalall6857
    @veenalall6857 Рік тому

    It's, "Jambo Kenya Habari Gaani, Masuri Saana". Old memories of Indian hospitality.

  • @yourdad-eg9zb
    @yourdad-eg9zb Рік тому +1

    INSTEAD OF CANADA ALL PUNJABIS SHOULD MIGRATE TO KENYA

  • @jaspalkaur1955
    @jaspalkaur1955 Рік тому +1

    ਪੁੱਤਰ ਜੀ ਤੁਸੀ ਬਰਨਾਲੇ ਕਿਥੋ ਹੋ ਬਹੁਤ ਸਾਰਾ ਪਿਆਰ ਖੁਸੀ ਖੁਸ ਰਹੋ

  • @RajwinderKaur-qt1wq
    @RajwinderKaur-qt1wq Рік тому

    Jehra Raja paaji aa oh Mainu mere Raje chache varga lagda oh America aa .. dil to v Raje aa 😊

  • @RamanpreetToor
    @RamanpreetToor Рік тому

    Khushi nu Jada pyar krde sare

  • @SarvjitlatterSarvjit-ov1ks
    @SarvjitlatterSarvjit-ov1ks Рік тому

    Nice blog l ❤❤❤l❤ripen and khusi❤❤Kauai ❤

  • @Harjinder570
    @Harjinder570 Рік тому +1

    ਵੀਰੇ ਤੁਹਾਡੇ ਨਾਲ ਵਾਲੇ ਮੁੰਡੇ ਨੇ ਜੈਕਟ ਪਾਈ ਹੈ ਤੇ ਤੁਸੀ ਟੀ ਸ਼ਰਟ 😅

  • @ManjeetSingh-gx8hs
    @ManjeetSingh-gx8hs Рік тому

    बुजुर्ग अच्छा सोचदे ,बुजुर्गा दी मेहनत बच्चे सुख पावदे ने चढ़दी कला ते हैं ने।🙏

  • @zahoorahmad456
    @zahoorahmad456 Рік тому

    Love 💕💕 you work sister Love ❤ from Pakistan

  • @ManjitKaur-cl7su
    @ManjitKaur-cl7su Рік тому

    Wehegruru Mehar bhra hatt rakha khush ro

  • @GurwinderSingh-gc9cb
    @GurwinderSingh-gc9cb Рік тому +1

    Waheguru Mehar kre aasi Fathegarh Sahib

  • @Goldenpunjab2024
    @Goldenpunjab2024 Рік тому

    ਬਾਈ ਜੀ िਜਵੇ ਤੁਸੀ ਪिਹਲਾ ਕੀਨੀਅਾ ਦੀ ਗਰੀਬੀ िਦਖਾਈ ਸੀ ,ੳੁਵੇ ਹੁਣ ਅਾਮ ਲੋਕਾ ਤੇ ਕੀਨੀਅਾ ਦੇ ਮॅਧਵਰਗੀ ਲੋਕਾ ਦੀ िਜੰਦਗੀ िਦਖਾਓ,ਅਮੀਰ ਲੋਕ ਤਾ ਬਹੁਤ िਦਖਾ िਦॅਤੇ

  • @amardeepsinghbhattikala189
    @amardeepsinghbhattikala189 Рік тому

    Sat shri akal ji sarea nu baba ji hora nu akal purkh waheguru ji chardikla tandrusti wakshan ehi ardas ha ji

  • @kulwindersinghninda375
    @kulwindersinghninda375 Рік тому

    ਜਿਹੜੀ ਫੈਮਲੀ ਨੂੰ ਮਿਲਦੇ ਓ ਉਹਨਾਂ ਦਾ ਪਿੱਛਾ ਦਸਿਆ ਕਰੋ ਭਾਜੀ

  • @rashpaldhaliwal4517
    @rashpaldhaliwal4517 Рік тому

    Khush rho beta

  • @partapsinghsandhu6417
    @partapsinghsandhu6417 Рік тому +1

    ਸੰਧੂ ਜਿਅਾਦਾ ਤਰਨ ਤਾਰਨ ਜਿਲੇ ਵਿੱਚ ਹਨ ਇਹ ਫੈਮਲੀ ਕਿਹੜੇ ਜਿਲੇ ਤੋ ਹਨ

  • @darshansinghsingh9
    @darshansinghsingh9 Рік тому

    Wha ji wha Edan de jankari koi ne de sakda

  • @BarinderSinghKamboj
    @BarinderSinghKamboj Рік тому +1

    ਵਾਕੇ ਹੀ ਕਮਾਲ ਨੇ ਸਾਡੇ ਕੀਨੀਆ ਆਲੇ

  • @satkartarsingh3901
    @satkartarsingh3901 Рік тому

    Very nice video god,bless you both of you

  • @Sandhu_Jatt2471
    @Sandhu_Jatt2471 Рік тому

    Sandhu family god bless you

  • @ashabindra594
    @ashabindra594 Рік тому

    Aaj ka vlog bhout acha hai

  • @arshb4812
    @arshb4812 Рік тому

    Raja 22 da dill b raja hai❤

  • @RyanClooney-nz8rs
    @RyanClooney-nz8rs Рік тому +3

    Bai ji required hai jis ve insan nu tusi milde ho tuhanu aspni car ride Dinda ya aspne ghar invite karda ona da name te pind village punjab ya India to jaroor daseya kero aha respect hundi ona di dhanwad bai ji

    • @Appskihacks
      @Appskihacks Рік тому

      Veere dasya ji…sare vlogs vekho, dooje Chanel te v and este v

  • @manjeetfatehpuriya6995
    @manjeetfatehpuriya6995 Рік тому +1

    ਬਾਈ ਨਜਾਰੇ ਤਾ ਤੁਹਾਡੀ ਕਿਸਮਤ ਕਿਸਮਤ ਚ ਲਿਖੇ ਆ ਸਾਡੇ ਤਾ ਲੂਣ ਮਸਾਲੇ ਹੀ ਨੀ ਮੁੰਕਦੇ😂😂😂😂😂😂

  • @yourdad-eg9zb
    @yourdad-eg9zb Рік тому

    Ripon u r doing good vlogging❤

  • @Gurbani_simran1313
    @Gurbani_simran1313 Рік тому

    Gurdeep mera classmate aa jithe tuc gye o raja veer hona de ghr

  • @GurpreetSingh-w5y2m
    @GurpreetSingh-w5y2m Рік тому

    Siraaa punjabi o👌👌

  • @HarjinderSingh-bz4ri
    @HarjinderSingh-bz4ri Рік тому

    Thanks bai ji ❤❤

  • @balrambhanot3345
    @balrambhanot3345 Рік тому

    Good good good. Self service best method

  • @romysingh6730
    @romysingh6730 Рік тому

    bhut hi sohna vlog bnade o tusi paji

  • @harpaldhaliwal8044
    @harpaldhaliwal8044 Рік тому

    Good beta ji

  • @BunyPhjd-gl8wy
    @BunyPhjd-gl8wy Рік тому +1

    Ssa Bai ji ❤❤❤

  • @sharanjitr3446
    @sharanjitr3446 Рік тому

    ਬਹੁਤ ਵਧੀਆ ਵਲੌਗ

  • @bipanjotjhajj2952
    @bipanjotjhajj2952 Рік тому

    Boby and darshan Singh bansal Sade pind bowani to Han

  • @mitsysekhon3123
    @mitsysekhon3123 Рік тому

    Very nice journey....

  • @Surindersingh_canada
    @Surindersingh_canada Рік тому

    Fantastic vlogs. Keep it up

  • @86parmar
    @86parmar Рік тому

    Bhaji maza aa gya bhut vadhiya

  • @harbhajansingh8872
    @harbhajansingh8872 Рік тому

    Very nice 👍

  • @singhgulshan1110
    @singhgulshan1110 Рік тому +1

    Paji tusi akhar sade ghar v phunc hi gaye welcome ji love you paji

  • @KashmirSingh-gs7qw
    @KashmirSingh-gs7qw Рік тому +1

    Very good

  • @AmanatKaur-iw5pj
    @AmanatKaur-iw5pj Рік тому

    Best wishes

  • @baljindersingh7802
    @baljindersingh7802 Рік тому

    I love you betee and beta

  • @shivdevbhandal4716
    @shivdevbhandal4716 Рік тому

    Very nice vlog

  • @balrajsingh4182
    @balrajsingh4182 Рік тому

    Very nice ji bahut wadhia ji

  • @jogabining4759
    @jogabining4759 Рік тому

    House Exactly canada 🇨🇦

  • @hardeepmahal2594
    @hardeepmahal2594 Рік тому

    Good.y.j ❤

  • @RamanpreetToor
    @RamanpreetToor Рік тому

    Rahe bhai di wife Bollywood actress wargi lgdi

  • @manjitsinghkandholavpobadh3753

    ❤❤❤❤❤

  • @lakhwinderkaur3399
    @lakhwinderkaur3399 Рік тому

    Ssa veer ji❤❤❤❤❤❤❤

  • @jagdeepkaur5906
    @jagdeepkaur5906 10 місяців тому

    👌👌

  • @MakhanSingh-zv4gx
    @MakhanSingh-zv4gx Рік тому

    ਨਵਾਂ ਪੰਜਾਬ

  • @GurpreetSingh-w5y2m
    @GurpreetSingh-w5y2m Рік тому

    Maje aa gaye ajj vlog dakh dia bhai ji😂😂

  • @gurmelsingh5040
    @gurmelsingh5040 Рік тому

    Very nice Mander khurd sangrur

  • @GurpreetKaur-so3zx
    @GurpreetKaur-so3zx Рік тому

    Veere sanu kisse ne keha ki coffee de de kol cockroach bahut jyada hunde a is that true

  • @karanbaraich2300
    @karanbaraich2300 Рік тому

    Nyc

  • @JagmeetSingh-sk9kl
    @JagmeetSingh-sk9kl Рік тому

    Great 👍🏻

  • @Khosa2222
    @Khosa2222 Рік тому

    Nice

  • @manjeetkaur4056
    @manjeetkaur4056 Рік тому

    Very good vlog 👍👍🙏🙏❤️❤️❤️❤️❤️❤️❤️❤️❤️

  • @sukhbirsukhbir3750
    @sukhbirsukhbir3750 Рік тому

    Good

  • @mahtabkhaira7366
    @mahtabkhaira7366 Рік тому

    NIC ❤❤❤❤❤❤