ਕੀਨੀਆ ਵਿੱਚ ਵਸਦੇ ਪੰਜਾਬੀ ਪਰਿਵਾਰ Punjabi Families in Kenya | Punjabi Travel Couple | Ripan Khushi

Поділитися
Вставка
  • Опубліковано 27 січ 2025

КОМЕНТАРІ • 833

  • @TractorSauda
    @TractorSauda Рік тому +92

    ਵਾਹ ਜੀ ਅਨੰਦ ਆ ਗਿਆ ਗੁਰਦੁਆਰਾ ਸਾਹਿਬ ਤੇ ਪੰਜਾਬੀ ਪਰਿਵਾਰਾਂ ਨੂੰ ਵੇਖ ਕੇ, ਲੱਗਭੱਗ ਸਾਰੇ ਪੂਰੇ ਸਿੱਖੀ ਸਰੂਪ ਵਿੱਚ ਨੇ ਬੱਚੇ ਵੀ…..❤

  • @GurmeetSingh-gz3fc
    @GurmeetSingh-gz3fc Рік тому +41

    ਸਾਨੂੰ ਮਾਣ ਪੰਜਾਬੀ ਹੋਣ ਤੇ, ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਭੈਣ ਭਰਾ ਵਸਦੇ ਆ ਗੁਰੂ ਨਾਨਕ ਸਾਹਿਬ ਹਮੇਸ਼ਾ ਚੜਦੀ ਕਲ੍ਹਾ ਚ ਰੱਖਣ ਜੀ, ਵਾਹਿਗੁਰੂ ਜੀ

  • @taran.dhudike7
    @taran.dhudike7 Рік тому +18

    ਨਜ਼ਾਰਾ ਲਿਆ ਦਿੱਤਾ ਵੀਰ ਜੀ ਸੋਹਣੇ ਸੋਹਣੇ ਪੰਜਾਬੀ ਦਿਖਾ ਕੇ,,, ਜਿਊਂਦੇ ਅਤੇ ਘੁੱਗ ਵਸਦੇ ਰਹਿਣ ਸਾਡੇ ਪਿਆਰੇ ਪਰਿਵਾਰ,,, ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ ♥️🙏🏻🙏🏻❤️

  • @sukhchainsingh5788
    @sukhchainsingh5788 Рік тому +45

    ਬੋਹਤ ਖੁਸ਼ੀ ਹੋਈ ਦੇਖ ਕੇ ਮੈਨੂੰ ਤਾਂ ਐਵੇਂ ਸੀ ਵੀ ਕੀਨੀਆ ਵਰਗੇ ਦੇਸ਼ ਚ ਵੀ ਪੰਜਾਬੀ ਰਹੰਦੇ ਹੋਣ ਗੇ,,, ਪਰ ਏਥੇ ਤਾਂ ਸਾਡਾ ਸਾਰਾ ਹੀ ਜਿਲਾ ਲੁਧਿਆਣਾ ਬੈਠਾ,,, ਬੋਹਤ ਵਧੀਆ ਲੱਗਿਆ ਦੇਖ ਕੇ ਮਨ ਖ਼ੁਸ਼ ਹੋ ਗਿਆ

    • @paramjitnagra5458
      @paramjitnagra5458 Рік тому +3

      Sab te pehla Kenia wich hi gai c sade lok fir hor countries wich jana shuru hoye

    • @jaspreetkaur-jb2re
      @jaspreetkaur-jb2re Рік тому +1

      Sab tu pehla africa he gye c punhabi

  • @paramjitsinghsingh251
    @paramjitsinghsingh251 Рік тому +86

    ਮੇਰੇ ਵੱਲੋਂ ਰਿਪਨ ਤੇ ਕੀਨੀਆ ਦੇ ਸਾਰੇ ਸਿੱਖ ਭਾਈਚਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻🙏🏻🙏🏻

  • @ranakaler7604
    @ranakaler7604 Рік тому +63

    ਮੇਰੇ ਸਤਿਕਾਰਯੋਗ ਪੰਜਾਬੀ ਵੀਰਾਂ ਨੂੰ ਵਾਹਿਗੁਰੂ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 22,,,7,,,2023,

  • @harbhajansingh8872
    @harbhajansingh8872 Рік тому +108

    ਪੰਜਾਬੀ ਜਿੱਥੇ ਰਹਿਣ ਹਮੇਸ਼ਾ ਚੜ੍ਹਦੀ ਕਲਾ ਵਿਚ ਪਰਮਾਤਮਾ ਰੱਖੇ 🙏🙏(ਸਤਿ ਸ੍ਰੀ ਆਕਾਲ ਸਾਰੇ ਪੰਜਾਬੀਆਂ ਨੂੰ-ਹਰਭਜਨ ਸਰਦੂਲਗੜ੍ਹ)

    • @MultiDo-MD
      @MultiDo-MD Рік тому +1

      Bai punjabi keda kattne Africa allia nalo jena ne guru nanak dev ji da majak udaya si oh vi punjabi si sahi gal ka nahi😂😂

    • @manpreetmanpreet1355
      @manpreetmanpreet1355 Рік тому +3

      ਅਸੀਂ ਕਲ ਆਏ ਸੀ ਸਰਦੂਲਗੜ੍ਹ ਤੂੜੀ ਪੱਠੇ ਲੇ ਕੇ ਹ

    • @ranvirkaur6491
      @ranvirkaur6491 Рік тому

    • @narinderjeetkaur4505
      @narinderjeetkaur4505 Рік тому

      , 🙏🙏🙏🙏

    • @deepkuldeep8813
      @deepkuldeep8813 Рік тому +1

      ​@@MultiDo-MDfudduya kise v punjabi ne Gurusahib Ji da majak nai udayia bas tuhade vrge gadar honge jina ni Gurusahib Ji ap dekh len ge jo comment kar ke hasde o lakh di lahnat tuhade gadara te

  • @sukhwindersingh3436
    @sukhwindersingh3436 Рік тому +48

    ਮੇਰੇ ਸਾਰੇ ਪੰਜਾਬੀ ਵੀਰੋ ਭੈਣੋ ਜਿਉਂਦੇ ਵਸਦੇ ਹਮੇਸ਼ਾਂ ਖੁਸ਼ ਰਹੋ ਵਾਹਿਗੁਰੂ ਜੀ।

  • @RANJITPALSINGHCHHINA
    @RANJITPALSINGHCHHINA Рік тому +18

    ਜਿਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਬਣਾਉਂਦੇ ਨੇ ਹੱਕ ਸੱਚ ਦੀ ਕਰਨ ਕਮਾਈ ਨਾਮ ਗੁਰਾਂ ਦਾ ਧਿਆਉਦੇ ਨੇ ❤️

  • @satnamsinghsatta3464
    @satnamsinghsatta3464 Рік тому +6

    ਚੜਦੇ ਪੰਜਾਬ ਤੋਂ ਕਿਨੀਆਂ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਪਿਆਰ ਸਤਿਕਾਰ ਚੜਦੇ ਪੰਜਾਬ ਤੋਂ ❤❤

  • @shivdevsingh4287
    @shivdevsingh4287 Рік тому +7

    ਵਿਪਨ ਅਤੇ ਖੁਸ਼ੀ ਜੀ, ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਤੁਸੀਂ ਦੋ ਤਿੰਨ ਦਿਨ ਨਰਕ ਵਿੱਚ ਰਹਿਣ ਮਗਰੋਂ ਅੱਜ ਸਵਰਗ ਵਿਚ ਪਹੁੰਚੇ ਹੋ ।। ਪਿਛਲੇ ਦਿਨੀਂ ਤਾਂ ਸਾਨੂੰ ਯੂਟਿਊਬ ਤੇ ਵੇਖਣ ਵਾਲਿਆਂ ਨੂੰ ਤੁਹਾਡੇ ਵਾਰੇ ਡਰ ਲੱਗ ਰਿਹਾ ਸੀ ਅਤੇ ਤੁਸੀਂ ਪਤਾ ਨੀ ਕਿਵੇਂ ਮੱਲੋਮੱਲੀ ਉਹਨਾਂ ਦੈਂਤਾਂ ਜਿਆ ਦੇ ਵਿੱਚ ਜਾ ਵੜਦੇ ਸੀ।

  • @onkarsingh7019
    @onkarsingh7019 Рік тому +19

    ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫਤਹਿ

  • @BhaiSawindersinghkamrai
    @BhaiSawindersinghkamrai Рік тому +15

    ਪੰਜਾਬੀ ਸੂਟ ਵਿੱਚ ਖੁਸ਼ੀ sis ਬਹੁਤ ਪਿਆਰੇ ਲਗ ਰਹੇ ਨੇ, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @mukhtyarsinghchandilecture8963

    ਵਾਹ ਜੀ ਅਨੰਦ ਆ ਗਿਆ ਗੁਰਦੁਆਰਾ ਸਾਹਿਬ ਤੇ ਪੰਜਾਬੀ ਪਰਿਵਾਰਾਂ ਨੂੰ ਵੇਖ ਕੇ, ਲੱਗਭੱਗ ਸਾਰੇ ਪੂਰੇ ਸਿੱਖੀ ਸਰੂਪ ਵਿੱਚ ਨੇ ਬੱਚੇ ਵੀ💪

  • @AmarjeetSingh-dm4mj
    @AmarjeetSingh-dm4mj Рік тому +2

    ਰਿਪਨ ਵੀਰ ਜੀ ਅਤੇ ਖੁਸ਼ੀ ਭੈਣਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    ਮੈ ਲਫ਼ਜ਼ਾਂ ਵਿਚ ਨੀਂ ਦਸ ਸਕਦਾ ਕਿੰਨਾ ਜ਼ਿਆਦਾ ਸਕੂਨ ਤੇ ਵਧੀਆ ਲੱਗ ਰਿਹਾ ਹੈ ਇਹ ਵਲੋਗ ਤੇ ਪੰਜਾਬੀ ਪਰਿਵਾਰਾਂ ਦਾ ਸਤਿਕਾਰ ਪਿਆਰ ਵੇਖਕੇ
    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿੱਚ ਰੱਖਣ ਹਮੇਸ਼ਾ

  • @64gurjit
    @64gurjit Рік тому +15

    ਵਾਹੇਗਰੂ ਜੀ ਤੁਹਾਨੂੰ ਅਤੇ ਕੀਨੀਆ ਦੇ ਸਿੱਖ ਪਰਿਵਾਰਾਂ ਨੂੰ ਚੜਦੀ ਕਲਾ ਵਿੱਚ ਰਖੇ

  • @kanwarjeetsingh3495
    @kanwarjeetsingh3495 Рік тому +11

    ਅਕਾਲ ਪੁਰਖ ਨੇ ਏਨੀ ਜਿਆਦਾ ਹਿਮਤ ਅਤੇ ਚੜਦੀਆ ਕਲਾਂ ਵਿਚ ਰਹਿਣ ਦਾ ਬਲ ਬਖਸ਼ਿਆ ਹੈ ਕਿ ਪੰਜਾਬੀ ਜਿਥੇ ਵੀ ਜਾਣ ਪੰਜਾਬ ਵਸਾ ਲੈਂਦੇ ਨੇ। ਗੁਰੂਦਵਾਰਾ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ। ਸਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।

  • @bsraaj7815
    @bsraaj7815 Рік тому +3

    ਵੀਰੇ ਜਿਹੜੇ ਪੰਜਾਬੀ ਅਸੀ ਕਦੇ ਦੇਹਕਣੇ ਨਹੀਂ c ਓਵੀਂ ਤੁਸੀਂ ਦਿਕਾਹ ਦਿਤੇ ਵਸਦੇ ਰਹਿਣ ਪੰਜਾਬੀ ਵੀਰ ਪਹਿਣਾ ਬਜ਼ੁਰਗ ਬੱਚੇ ਵਾਹਿਗੁਰੂ ਮੇਹਰ ਭਰਿਆ ਹੱਥ ਰਹਿਕਣ love ਯੂ ਪੰਜਾਬੀਓ

  • @JaspinderSingh-op4lj
    @JaspinderSingh-op4lj Рік тому +7

    ਜਿਂਥੇ ਜਾਣ ਪੰਜਾਬੀ ਲੈਂਦੇ ਨਵਾਂ ਪੰਜਾਬ ਵਸਾਅ ਇਹ ਸੱਚ ਹੈ ਕਿ ਪੰਜਾਬੀਆਂ ਵਰਗੀ ਕਿਧਰੇ ਸ਼ਾਇਦ ਹੀ ਕੋਈ ਕੌਮ ਹੋਵੇ 8:21

  • @sukhpalsingh4523
    @sukhpalsingh4523 Рік тому +11

    ਖੁਸ਼ੀ ਜੀ ਡਰੈੱਸ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਜੀ ਬਹੁਤ ਸਾਦਾ ਗੁਰੂ ਘਰ ਵਿਚ ਇਹੋ ਜਿਹਾ ਹੀ ਪਹਿਰਾਵਾ ਹੋਣਾ ਚਾਹੀਦਾ ਜੀ 🥰🥰🥰🥰🥰🥰

    • @JaswinderSingh-ir5su
      @JaswinderSingh-ir5su Рік тому

      ਵਿਪਨ ਨੂੰ ਵੀ ਗੁਰੂਦਵਾਰਾ ਸਾਹਿਬ ਚ ਕੁੜਤਾ ਪਜਾਮਾ ਪਾਉਣਾ ਚਾਹੀਦਾ ਸੀ

  • @sewasinghnorth7504
    @sewasinghnorth7504 Рік тому +21

    ਨੈਰੋਬੀ ਕੀਨੀਆ ਵਿੱਚ ਵੱਸਦੇ ਸਾਰੇ ਹੀ ਪੰਜਾਬੀ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਜੀ
    ਜਿਉਂਦੇ ਵਸਦੇ ਰਹੋ, ਵਾਹਿਗੁਰੂ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਬਖ਼ਸ਼ੇ ਜੀ
    ਤੁਹਾਡਾ ਆਪਣਾ ਵੀਰ
    ਸੇਵਾ ਸਿੰਘ ਨੌਰਥ ਲੁਧਿਆਣਾ
    ਪੰਜਾਬੀ ਗੀਤਕਾਰ

  • @ranakaler7604
    @ranakaler7604 Рік тому +16

    ਰਿਪਨ ਵੀਰ ਜੀ ਦੇਖ ਕੇ ਇੰਝ ਲਗਦਾ ਜਿਵੇਂ ਤੁਸੀਂ ਪੰਜਾਬ ਵਿੱਚ ਹੀ ਘੁੰਮਦੇ ਹੋਵੋਂ, ਵਾਹਿਗੁਰੂ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ,

    • @ranbirsinghjogich197
      @ranbirsinghjogich197 Рік тому

      ਬਹੁਤ ਵਧੀਆ ਅਫਰੀਕਾ ਦੀ ਧਰਤੀ ਪਰ ਹਾਕਮ ਜਮਾਤਾਂ ਨੇ ਇਨਾਂ ਉਠਣ ਨਹੀਂ ਦਿੱਤਾ। ਸ਼ਾਲਾ ਸਭ ਸੁਖੀ ਰਹਿਣ।

  • @gurunanakhandloom
    @gurunanakhandloom Рік тому +3

    ਰਿਪਨ, ਖੁਸ਼ੀ ਤੁਹਾਨੂੰ, ਕਿਨੀਆਂ ਵਿਚ ਮਿਲ ਰਹੇ ਪਿਆਰ ਨੂੰ ਦੇਖ ਕੇ ਰੂਹ ਖੁਸ਼ ਹੋ ਗਈ

  • @bhupinderdhillon980
    @bhupinderdhillon980 Рік тому +6

    ਜਿਉਂਦੇ ਰਹਿਣ ਰਿਪਨ ਤੇ ਖੁਸ਼ੀ ਜੋ ਸਾਨੂੰ ਵੀ ਨਾਲ ਨਾਲ ਕੀਨੀਆ ਦੀ ਸੈਰ ਕਰਵਾ ਰਹੇ ਹਨ।

  • @asandhusingh1741
    @asandhusingh1741 Рік тому +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਕੀਨੀਆ ਦੇ ਪੰਜਾਬੀਆਂ ਨੂੰ ਤੇ ਕੀਨੀਆ ਵਾਸੀਆਂ ਨੂੰ ਵੀ।

  • @PAUL-mn1uh
    @PAUL-mn1uh Рік тому +8

    ਜਦੋਂ ਵੀਂ ਆਪਾਂ ਕਿਸੇ ਵੀਂ ਮੁਲਕ ਵਿੱਚ ਪੰਜਾਬੀ ਨੂੰ ਦੇਖ ਦੇ ਸੀਨਾ ਚੋੜਾ ਹੋ ਜਾਂਦਾ ਫ਼ਕਰ ਨਾਲ.ਪਰਿਵਾਰ ਦੀ ਤਰ੍ਹਾਂ ਮਹਿਸੂਸ ਹੁੰਦਾ. ਜ਼ਿਉਂਦੇ ਵੱਸਦੇ ਰਹਿਣ ਪੰਜਾਬੀ ਜਿੱਥੇ ਵੀ ਰਹਿਣ ਦਿਲੋਂ ਅਰਦਾਸ 🙏🙏

  • @faithhopelove3758
    @faithhopelove3758 Рік тому +8

    ਜਿਥੇ ਜਾਣ ਪੰਜਾਬੀ ਆਪਣਾ ਪੰਜਾਬ ਵਸਾ ਲੈਂਦੇ,,ਸਭ ਚੜ੍ਹਦੀ ਕਲਾ ਵਿਚ ਰਹਿਣ,, ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏,,

  • @SukhwinderSingh-wq5ip
    @SukhwinderSingh-wq5ip Рік тому +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @bobgill9695
    @bobgill9695 Рік тому +9

    Sare ਪਰਿਵਾਰਾਂ ਨੂੰ ਬਹੁਤ ਬਹੁਤ ਪਿਆਰ ਤੁਸੀਂ ਪੂਰੀ ਦੁਨੀਆਂ ਵਿੱਚ ਪੰਜਾਬ ਨੂੰ represent kr rhe ho waheguru chardi kala ch rakhn

  • @JagtarSingh-wg1wy
    @JagtarSingh-wg1wy Рік тому +10

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾ ਕੇ ਨਿਹਾਲ ਕੀਤਾ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਮਿਹਰ ਕਰਨ ਜੀ

  • @moosedrilla8217
    @moosedrilla8217 Рік тому +4

    ਜਿਥੇ ਵੀ ਇਹ ਰਹਿਣ ਪੰਜਾਬੀ ਦੁੱਨੀਆਂ ਨਮੀ ਬਸਉਂਦੇ ਨੇ ❤ਮਜਾ ਆਹ ਗਿਆ 😊blog ਦੇਖ ਕੇ ਜਿਉਂਦੇ ਰਹੋ,,, ਪੰਜਾਬੀਯੋ ❤

  • @nirpalsingh8761
    @nirpalsingh8761 Рік тому +1

    Waheguru Africa di Punjabi sangat nu chardikala.bakshan.

  • @Kaurkiduniya8874
    @Kaurkiduniya8874 Рік тому +11

    ਵਾਹਿਗੁਰੂ ਜੀ ਸਾਰੀ ਦੁਨੀਆਂ ਦੇ ਪੰਜਾਬੀਆਂ ਨੂੰ ਚੜਦੀ ਕਲਾ ਚ ਰੱਖਣ 🙏🙏🥀🥀❣️❣️

  • @avtargrewal3723
    @avtargrewal3723 Рік тому +1

    Waheguru ji sade punjabian nu jithe ve rahin chardi klla vich rahin Kenya vich rahinde punjabi veera di aasi hamesa sukh santi rhe ina veera te bhehina di

  • @bachittarhakumatpuria2863
    @bachittarhakumatpuria2863 Рік тому +6

    You are great ripan g ਅਸੀਂ ਘਰ ਬੈਠੇ ਤੁਹਾਡੇ you tube ਰਾਹੀਂ ਹੀ ਦੁਨੀਆਂ ਦੇਖ ਰਹੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।

  • @pushpinderkaur3726
    @pushpinderkaur3726 Рік тому +4

    ਮੈਂ ਆਪ ਜੀ ਦੀ ਅਤਿ ਧੰਨਵਾਦੀ ਹਾਂ ਜੋ ਆਪ ਜੀ ਨੇ ਕੀਨੀਆ ਦੇ ਨੈਰੋਬੀ ਸ਼ਹਿਰ ਦੀ ਸੈਰ ਕਰਵਾਈ। ਮੇਰੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾਈਆਂ ਮੇਰਾ ਜਨਮ ਸਨ ੧੯੪੭ ਵਿੱਚ ਹੋਇਆ ਤੇ ੧੯੬੧ ਵਿੱਚ ਸਾਡੇ ਭਾਪਾ ਜੀ ਨੇ ਇੰਡੀਆ ਭੇਜ ਦਿੱਤਾ। ਕਦੇ ਕਦੇ ਅਸੀਂ ਭੈਣ ਭਰਾ ਸੋਚਦੇ ਹਾਂ ਅਸੀਂ ਕਿਉਂ ਵਾਪਸ ਆਇ ਪਰ ਇਹ ਸਬ ਅਨਜਲ ਦੀ ਖੇਡ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤😢😢ਮਨ ਦੁਖੀ ਹੋਇਆ ਸਬ ਦੇਖ ਕੇ 🙏🙏🙏🙏

  • @ranjitrandhawa-z6p
    @ranjitrandhawa-z6p Рік тому +4

    ਬਹੁਤ ਹੀ ਸੋਹਣਾ ਕੀਨੀਆ ਤੇ ਕੀਨੀਆ ਦੇ ਪੰਜਾਬੀ ਲੋਕ ❤

  • @Balbirsinghusa
    @Balbirsinghusa Рік тому +1

    ਵਾਹ ਜੀ ਵਾਹ ਕਿਆ ਬਾਤ ਹੈ।ਅਨੰਦ ਆ ਗਿਆ ਪੰਜਾਬੀਆਂ ਦੇ ਦਰਸ਼ਣ ਕਰਕੇ।

  • @KulwinderSingh-hq6xn
    @KulwinderSingh-hq6xn Рік тому +1

    Kini baddi duniya bhut amir too amir duniya pr sikh kom de jo matt h os uchi koi bee kom de nhi man niva matt uchi sirf ek khalsha kom de h taahi ta eh jithhe be jaan nva punjab bsa dende hn love u panjabeo love you ripan veer tee khushi pain

  • @manvirchahal2273
    @manvirchahal2273 Рік тому +3

    ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜ੍ਹਦੀਕਲਾ ਚ ਰੱਖੇ 🙏❤️

  • @jatinderbhinder4360
    @jatinderbhinder4360 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harjinderdhillon3695
    @harjinderdhillon3695 Рік тому +1

    Bhut vadhyia lgga g sab Dekh kr

  • @RajinderSingh-jq7hp
    @RajinderSingh-jq7hp Рік тому +2

    ਮਜ਼ਾ ਆ ਗਿਆ ਬੇਟਾ ਜੀ ਧੰਨਵਾਦ ਜੀ, Lajwab

  • @ਬਲਦੇਵਸਿੰਘਸਿੱਧੂ

    ਗੁਰਦੁਆਰਾ ਸਾਹਿਬਾਨ ਵਾਰੇ ਜਾਣਕਾਰੀ ਮਿਲੀ। ਬਹੁਤ ਵਧੀਆ ਲੱਗਾ ਜੀ।ਚੜ੍ਹਦੀ ਕਲਾ ਰਹੇ।

  • @sukhwinderharry4674
    @sukhwinderharry4674 Рік тому +5

    ਵਾਹਿਗੁਰੂ ਚੜ੍ਹਦੀ ਕਲਾ ਤੰਦਰੁਸਤੀ ਬਖਸਣ ਕੀਨੀਆ ਦੇ ਸਿੱਖ ਭਾਈਚਾਰੇ ਨੂੰ।🙏

  • @SatnamSingh-gs4md
    @SatnamSingh-gs4md Рік тому +1

    Waheguru ji sda kirpa bnai rakeo sade punjabi veera te

  • @SandeepSingh-hs1wd
    @SandeepSingh-hs1wd Рік тому

    Wah g wah pure Punjabi ❤ ladies de bachya de suit pure punjabie suits wah g wah

  • @harsimranjeetsingh8149
    @harsimranjeetsingh8149 Рік тому +5

    Waheguru Ji Sare Punjabi Pariwara Nu Khush Rakhan Ji 🙏❤🙏

  • @harryrandhawa4907
    @harryrandhawa4907 Рік тому +1

    Pure World vich vasde Punjabian upper Waheguru ji apni mehar bnai rake.Jithe rehen Punjabi apni vakhri taur bna lende.

  • @pindersidhu803
    @pindersidhu803 Рік тому +6

    ਰੱਬ ਮੇਹਰ ਭਰਿਆ ਹੱਥ ਰਖੇ ਹਮੇਸ਼ਾ ਖੁਸ਼ ਰੱਖੇ❤❤❤❤❤❤

  • @jasveerkaur2244
    @jasveerkaur2244 Рік тому +3

    Waheguru ji🙏 dil bhot khus hoya apna Punjabi family nu dak ke 🙏

  • @BalvirSingh-kz3uf
    @BalvirSingh-kz3uf Рік тому +3

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬੀਆਂ ਤੇ ਜੀ

  • @Harpreet14159
    @Harpreet14159 Рік тому +1

    ਪੰਜਾਬੀਆਂ ਨੇ ਹਰ ਥਾਂ ਆਪਣਾ ਨਾਂ ਚਮਕਾਇਆ 🎉🎉🎉🎉🎉🎉

  • @jaspalkaur1955
    @jaspalkaur1955 Рік тому +1

    ਪੰਜਾਬ ਦੇ ਪਰਿਵਾਰਾ ਨੂੰ ਵੇਖ ਕੇ ਮਨ ਖੁਸ ਹੋ ਗਿਆ ਜੀ ਜਿਉਦੇ ਵਸਦੇ ਰਹੋ ਜੀ

  • @mandeepkamboj4889
    @mandeepkamboj4889 Рік тому +1

    Waheguru g Mehar kryo sarya ta vekh ka bahut Khushi hoye Africa vich Sikh kom punjabi kom jyonda vasda raho g sara hemesha chardikala vich raho g

  • @rajinderkaur3332
    @rajinderkaur3332 Рік тому +10

    Waheguru Ji tuhanu hamesha chaddi kla vich rakhan❤❤❤❤🙏

  • @ranjeetsinghsingh9248
    @ranjeetsinghsingh9248 Рік тому +2

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @legendneverdie533
    @legendneverdie533 Рік тому

    Ripan and khusi tuhanu sb to vadh piyaar satkaar es video ch miliya hai Punjabi parivaran to thanks all Punjabi

  • @Sandeep_Sandhu
    @Sandeep_Sandhu Рік тому +5

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ , Love From Tarntaran Sahib❤

  • @MuhammadAslam-iy7fz
    @MuhammadAslam-iy7fz Рік тому +3

    Punjabi Travel Couple " a symbol of East Punjab INDIA in all over the world"....
    Very sweet punjabi language of Rippen pa g...my whole family like you and your channel...🙏🏻🙏🏻🙏🏻😂😘😘😘😘😘😘😘😘😘

  • @m.goodengumman3941
    @m.goodengumman3941 Рік тому +4

    Dil kush ho Gaya mari pyari thratthi dekh ka Paji, shukar ha wahaguru ji da, Dhanwad ha ji, our father came to Kenya in 1927. 🙏🙏❤ Jambo to everyone in Kenya. Asanti sana dugu 😂

  • @AmritpalSingh-gx6yf
    @AmritpalSingh-gx6yf Рік тому +2

    ਬਹੁਤ ਵਧੀਆ ਦਰਸ਼ਨ ਦੀਦਾਰੇ ਹੋਏ।।

  • @golden_shorts.201
    @golden_shorts.201 Рік тому +3

    ਪੰਜਾਬੀ ਜਿੱਥੇ ਵੀ ਰਹਿੰਦੇ ਨੇ ਬੱਲੇ ਬੱਲੇ ਹੀ ਹੁੰਦੀ ਆ 🙏🙏🙏🙏🙏🙏ਦਿਲੋਂ ਸਲੂਟ ਆ 👍👍👍 ਜੀ

  • @rjsandhu47
    @rjsandhu47 Рік тому

    Pyaar dekh ke luhh kande khade hi rahe mere ta❤️❤️aw kamayea tuc

  • @healthherpreetkaur2892
    @healthherpreetkaur2892 Рік тому +6

    Waheguru ji Punjabi veteran nu hamesha khush rakhan❤❤

  • @RajSingh-os1pn
    @RajSingh-os1pn Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੀਨੀਆ ਦੀ ਸੰਗਤ ਨੂੰ ਜੀਅਸੀਵੀ204ਸੰਨਵਿਚੲਇਥੇਆਏਸੀਰਾਜੂਨਰਬੀਦੇਘਰਵਿਚਰਹੇਸੀ

  • @1313.paramjeetsingh
    @1313.paramjeetsingh Рік тому

    ਮੈਨੂੰ ਮਾਨ ਐ ਇਹਨਾ ਵੀਰਾਂ ਤੇ ਜਿਨਾ ਦੇ ਹਰ ਬੱਚੇ ਤੇ ਹਰ ਸਿੱਖ ਨੇ ਸਿੱਖੀ ਸਵਰੂਪ ਸ਼ਮਬਾਲ ਕੇ ਰੱਖਿਆ ।ਸਾਡੇ ਪੰਜਾਬ ਵਾਲੇ ਤਾਂ ਜਾਦਾ ਮੋਨੇ ਹੀ ਹੋ ਗਏ ।

  • @rajusingh-1130
    @rajusingh-1130 Рік тому +1

    ਬਹੁਤ ਵਧੀਆ ਜੀ ਕੀਨੀਆ ਦੇ ਪੰਜਾਬੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ

  • @deeprataindia1170
    @deeprataindia1170 Рік тому +4

    ਪਿੰਡ ਅਕਲ ਪੁਰ ਤੋ ਸੈਂਭੀ ਪਰਿਵਾਰ ਵੀ ਰਹਿੰਦਾ ਹੈ ਇਸ ਮੁਲਕ ਵਿੱਚ ਜੈ ਕਰ ਏਥੇ ਹੋਣ ਤਾਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਕਬੂਲ ਕਰਨ ਜੀ।
    ਸਾਰੇ ਸਤਿਕਾਰ ਯੋਗ ਕੀਨੀਆ ਵਾਲੇ ਪੰਜਾਬੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ਬਹੁਤ ਬਹੁਤ ਧੰਨਵਾਦ ਰੀਪਨ ਤੇ ਖੁਸ਼ੀ ਜੀ❤❤❤❤❤।
    ,,Ballu ਰਟੈਂਡਾ,,

    • @SINGHGURPREET1984
      @SINGHGURPREET1984 Рік тому

      Ballu Bai akalpur de saibhi parivaar da je no hai ta dasna main nere pind partapura ton haan tuhadi insta I'd kihri hai dasna

  • @balbirkaur6014
    @balbirkaur6014 Рік тому +3

    Waheguru sare punjabi priwara nu khush rakhan ji ❤❤

  • @jagjeetgirn6170
    @jagjeetgirn6170 Рік тому +1

    Very nice we absolutely loved it we able to see so many countries because of you thank you so much for everything God bless you both 🙏🙏❤️

  • @noblesinghraina
    @noblesinghraina Рік тому +1

    Amazing Sikhs Always 🙏❤️🥰🙏

  • @kulwantkaur1692
    @kulwantkaur1692 Рік тому

    Bahut vadhiya c sabh kinia ch vsde privar v bahut vadhiya ne

  • @JarnailSingh-u1x
    @JarnailSingh-u1x Рік тому

    ਗੁਰਦੁਆਰਾ ਸਾਹਿਬ ਦਿਆਂ ਇਮਾਰਤਾਂ ਬਹੁਤ ਸੋਹਣੀਆਂ ਲੱਗੀਆਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਦਿਖਾੳਣ ਵਾਸਤੇ

  • @MaaDesanJasvirSingh
    @MaaDesanJasvirSingh Рік тому

    Wah ji wah ❤️Dil khush ho giya 😊🌹🙏🌹

  • @singhmandeep4721
    @singhmandeep4721 Рік тому

    ਧੰਨਵਾਦ ਜੀ ਤੁਹਾਡਾ ਦੀਨ ਦੁਨੀਆਂ ਵਿਖਾਉਣ ਦਾ

  • @dalnijjer6990
    @dalnijjer6990 Рік тому +1

    Satnam waheguru ji mehar karna ripan kushi te

  • @renusarwan9966
    @renusarwan9966 Рік тому +1

    Ripan vir maza aa gea vlogdekh ke asi ta naal hi kenia ch firde c .dilo pyaar kenia wlean nu

  • @AnjuSharma-it1nu
    @AnjuSharma-it1nu Рік тому +5

    Bhagwaan aap dono ko hamesha healthy wealthy 🤑🤑😄 or khush rakhey 🏵️🌹💐🌹💐🌹💐

  • @rupindersandhu896
    @rupindersandhu896 Рік тому

    Ripan bai and sari kiniya sad sangat ji waheguru ji ka khalsa waheguru ji ki fathe khusi ji

  • @DeepS555
    @DeepS555 Рік тому +2

    Beautiful Gurdwara Sahibs in Kenya and genuinely kind hearted Punjabi community who have worked exceptionally hard to create good lives for themselves.

  • @gurcharansinghkanwar6805
    @gurcharansinghkanwar6805 Рік тому +1

    50 saal pehlan kenya di hocky team 11...de .11 players sikh c.bahut khushi hoyee tuhadi eh video dekh ke.

  • @maninderpalsingh181
    @maninderpalsingh181 Рік тому

    Vhut Dil khush hoya dekh ke , Usa vich baith ke dekh rahe aa apniya families nu

  • @h.s.gill.4341
    @h.s.gill.4341 Рік тому

    ਵਾਹਿਗੁਰੂ ਜੀ
    ਬਹੁਤ ਵਧੀਆ ਲੱਗਾ ਵੀਡੀਉ ਦੇਖਕੇ

  • @sohin3645
    @sohin3645 Рік тому +1

    Kina pyar a Panjabi family tohanu Milan ayia Love you al of you

  • @HarpreetSingh-ik1bf
    @HarpreetSingh-ik1bf Рік тому +10

    ਵਾਹਿਗੁਰੂ ਸਿੱਖਾਂ ਨੂੰ ਏਸ ਤਰ੍ਹਾਂ ਹੀ ਹਰ ਦੇਸ਼ ਵਿੱਚ ਤਰੱਕੀਆਂ ਬਖਸ਼ਣ 🙏

  • @avtarcheema3253
    @avtarcheema3253 Рік тому +5

    ਜਿੱਥੇ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ।
    ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ 👍👍🙏🙏

  • @rr7014
    @rr7014 19 днів тому

    ਮੈਂ ਦੁਨਿਆ ਚ ਜਿੱਥੇ ਵੀ ਪੰਜਾਬੀ ਲੋਕ ਦੇਖਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਕਿ ਸਾਡੇ ਤੁ ਐਨੀ ਦੂਰ ਲੋਕ ਬੈਠੇ ਨੇ ਰੱਬ ਸਨ ਨੂੰ ਖੁਸ਼ ਰੱਖੇ ❤

  • @dhillonboys630
    @dhillonboys630 Рік тому +1

    ਬਹੁਤ ਵਧੀਆ ਲੱਗਾ ਆਪਣੇ ਪੰਜਾਬੀ ਵੀਰਾ ਭੈਣਾ ਨੂੰ ਕੀਨੀਆ ਵਿੱਚ ਦੇਖ ਕੇ

  • @parvindersingh7603
    @parvindersingh7603 Рік тому

    ਪੰਜਾਬੀਆ ਦੀ ਚੜ੍ਹਦੀ ਕਲਾ ਤੁਹਾਡਾ ਧੰਨਵਾਦ ਜੀ

  • @DHILODHSAAB1257
    @DHILODHSAAB1257 Рік тому

    ਬੋਹਤ ਸੋਹਣੀ ਵੀਡੀਓ ਧੰਨਵਾਦ ਬਾਈ ਜੀ

  • @mohd.shabir8940
    @mohd.shabir8940 Рік тому +1

    Very good and very very nice
    Kush raho awade raho
    Shabir Muhammad jalandhar punjab
    ❤❤❤❤❤❤❤❤❤❤❤❤❤❤

  • @anjurani8527
    @anjurani8527 Рік тому +2

    Rab tuhade te evve ee mehar bhareya hath rakhe 😊 apna te Khushi Didi da dhyan rakhya j

  • @KamalSingh-dl6yc
    @KamalSingh-dl6yc Рік тому

    ਵਾਹੇਗਰੂ ਜੀ ਤੁਹਾਨੂੰ ਅਤੇ ਕੀਨੀਆ ਦੇ ਸਿੱਖ ਪਰਿਵਾਰਾਂ ਨੂੰ ਚੜਦੀ ਕਲਾ ਵਿੱਚ ਰਖੇ kamaljit singh ,chandigarh to

  • @sarbjeetsingh3224
    @sarbjeetsingh3224 Рік тому +8

    Proud of Punjabi ❤❤❤

  • @AmanDeep-wv9to
    @AmanDeep-wv9to Рік тому +2

    Waheguru Ji thanu hamesha kuse rakhe❤❤❤❤❤❤❤❤❤

  • @surjeetkaur6590
    @surjeetkaur6590 Рік тому

    Ripan beta bahut bahut dhanyawad sanu kiniya dekhata asi thanks karde aa khush raho 🙏🙏

  • @harmeshkaur763
    @harmeshkaur763 Рік тому

    ਵਾਕਿਆ ਹੀ ਬਹੁਤ ਵਧੀਆ ਲੱਗਾ ਪੰਜਾਬੀ ਭਰਾਵਾਂ ਨੂੰ ਵੇਖ ਕੇ

  • @amarjitmaan597
    @amarjitmaan597 Рік тому +1

    Very very very nice ❤🎉❤DIL khush ho gia

  • @bnnn9859
    @bnnn9859 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਪੰਜਾਬੀਆ ਨੂੰ ਪੰਜਾਬ ਦੇ ਗੁਰੂ ਘਰਾਂ ਵਿੱਚ ਵੀ ਕਿਸੇ ਤਿਉਹਾਰ ਜਾ ਵਿਆਹ ਲਈ ਏਦਾ ਦੇ ਪਰਬੰਧ ਹੋਣੇ ਚਾਹੀਦੇ ਹਨ ਰਿਪਨ ਵਿਰ ਕਿਸੇ ਗਰੀਬ ਦਾ ਭਲਾ ਹੋਉ ਤੁਸੀਂ ਵੀ ਬੋਲੇਆ ਕਰੋ ਤੇ ਸਲਾਹ ਦੇ ਦਿਆ ਕਰੋ ਗੁਰੂ ਘਰਾਂ ਦੇ ਸੇਵਾਦਾਰਾਂ ਨੂੰ ਮੁਡਿਆ ਖੁਰਦ ਲੁਧਿਆਣਾ