Sanghi Spies: India's Espionage in North America, Talking Punjab Episode 41

Поділитися
Вставка
  • Опубліковано 26 сер 2024
  • #sukhichahal #northamerica #canada #usa #uk #australia #newzealand #education #student #upscexam #upscmotivation #upsc #upscprelims #upscpreparation #study #india #raw #fbi #talkingpunjab #environment #politics #satlujtv #internationalnews #worldnews #punjab #life #zindgi #surindersinghjournalist #journalist #true-journalism #chandigarh #india #bjp #sjayshankar #satlujnetwork #satlujtv

КОМЕНТАРІ • 279

  • @user-pi9zs8ei6z
    @user-pi9zs8ei6z 4 місяці тому +74

    ਸਰਦਾਰ ਸੁਰਿੰਦਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @jasvirbrar167
    @jasvirbrar167 4 місяці тому +47

    ਵੀਰ ਸੁਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਸਦਾ ਹੀ ਚੜਦੀ ਕਲ੍ਹਾ ਤੇ ਤੰਦਰੁਸਤੀ ਬਖਸ਼ੇ ਪ੍ਰਮਾਤਮਾ ਹੱਲ ਹੈ ਖਾਲਿਸਤਾਨ ਜੀ

  • @bobysingh4298
    @bobysingh4298 4 місяці тому +5

    ਬਹੁਤ ਬਹੁਤ ਧੰਨਵਾਦ ਵੀਰ ਜੀਉ ❤❤❤❤❤

  • @rajvinderaujla5191
    @rajvinderaujla5191 4 місяці тому +82

    ਗੱਲ ਬੜੀ ਡੂੰਗੀ ਹੈ ਤੇ ਸਿਆਣੇ ਨੂੰ ਇਸ਼ਾਰਾ ਹੀ ਕਾਫੀ ਹੈ
    “ਮੂੰਹ ਮੇਂ ਰਾਮ-ਰਾਮ ਬਗ਼ਲ ਮੇਂ ਛੁਰੀ”

    • @asinh1100
      @asinh1100 4 місяці тому

      Guru Ramdas Ji Jai ho .. juttan nu satbuddhi dave

    • @pearlwwhite2291
      @pearlwwhite2291 4 місяці тому

      Tusi Gurdwarayan ch namaz parhwao Guruan Sahibzadayan Shaheedan de gaddaro! Tuhanu bhora vi sharm ni aandi? Roz ardas krde 🐦 wangu ohna s- llyan nu apne pyo bhanoyiye jawai banaya hoya. Tuhade durr phitte munh sir ch swah tuhade lakh laanat! Nam vi s- llyan wakey rakhe aa. Yoy are NOT Sikhs

    • @bhupindersinghkanwar5681
      @bhupindersinghkanwar5681 3 години тому

      We need chinese party in india

  • @balbirsingh-wh1nr
    @balbirsingh-wh1nr 4 місяці тому +3

    ਸ ਸੁਰਿੰਦਰ ਸਿੰਘ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ
    ਕੀ ਫ਼ਤਹਿ ਜੀ।
    ਬਹੁਤ ਵਧੀਆ ਜਾਣਕਾਰੀ ਅਤੇ ਸੱਚ....
    ਬਹੁਤ ਬੇਬਾਕੀ ਨਾਲ ਪੇਸ਼ ਕੀਤਾ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।

  • @khalistanzindabad7574
    @khalistanzindabad7574 4 місяці тому +3

    Very good, well researched exposing indian espionage and transnational repression in diaspora.

  • @user-rl9dc2ge6b
    @user-rl9dc2ge6b 4 місяці тому +28

    OMG, after so many days you came back. Some times we are worried about our most waiting intellectuals, like you, S. Ajmer Singh, Dr. Amarjit Singh, Dr. Gurdershan Singh.......Good to see you back. 🙏

  • @user-pi9zs8ei6z
    @user-pi9zs8ei6z 4 місяці тому +38

    ਸ ਸੁਰਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਭਰਪੂਰ ਵੀਡੀਓ ਬਣਾ ਕੌਮ ਨੂੰ ਸੁਚੇਤ ਕੀਤਾ ਸੁੱਖੀ , ਅਮਰਜੀਤ ਵਰਗੀਆਂ ਝੂਠਾ ਤੋਂ ਸਿੱਖ ਨੂੰ ਦੂਰੀ ਬਣਾ ਕੇ ਰੱਖਣ ਗੇ ਹੋਰ ਵੀ ਸਿੱਖੀ ਭੇਸ ਵਾਲੇ ਕੌਮ ਦਾ ਗਰਦਾਰਾ ਦਾ ਪਰਦਾਫਾਸ਼ ਕਰੋ

  • @harpalsandhar5927
    @harpalsandhar5927 4 місяці тому +20

    ਬਹੁਤ ਹੀ ਬੇਬਾਕ ਦਲੇਰੀ ਅਤੇ ਤੱਥਾਂ ਭਰਪੂਰ ਪ੍ਰੋਗਰਾਮ…ਥੁੱਕ ਕੇ ਚੱਟਣ ਵਾਲੇ…ਸੁੱਖੀ ਚਾਹਲ ਵਰਗੇ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਸਿੱਖੀ ਪਹਿਰਾਵੇ ਵਾਲੇ ਯਾਂ ਹੋਰ ਭਾਰਤੀ ਟਾਉਟ ਬੈਠੇ ਹਨ ਬਾਕੀ ਰਹਿੰਦੀ ਜ਼ਿੰਦਗੀ ਡਾਇਪਰ ਲਾਕੇ ਹੀ ਰੱਖਣਗੇ… ਵੀਰ ਸੁਰਿੰਦਰ ਸਿੰਘ ਜੀ ਦੀ ਲੱਲਕਾਰ ਰੂਪੀ ਰਿਪੋਟ ਹੁਣ ਇਹਨਾਂ ਦੱਲਿਆਂ ਨੂੰ ਚੈਨ ਦੀ ਨੀਂਦ ਨਹੀਂ ਆਉਣ ਦੇਵੇਗੀ… ਵੱਧ ਤੋਂ ਵੱਧ ਇਸਨੂੰ ਸ਼ੇਅਰ ਕਰੋ ।👍👏👏

  • @sukhwinderkhera9162
    @sukhwinderkhera9162 4 місяці тому +13

    ਭਾਈ ਸੁਰਿੰਦਰ ਸਿੰਘ ਜੀ,ਬਹੁਤ ਡੂੰਘੀਆਂ ਸੇਵਾਵਾਂ ਹਨ।ਗੁਰੂ ਕ੍ਰਿਪਾ ਕਰੇ ਆਪ ਜੀ ਤੇ।

  • @rajvinderaujla5191
    @rajvinderaujla5191 4 місяці тому +33

    ਵਾਹਿਗੁਰੂ ਜੀ ਸੱਚ-ਸੱਚ ਦੀ ਕੌਮ ਦੇ ਸਦਾ ਅੰਗ-ਸੰਗ ਹਨ❤️‍🩹

  • @butasingh5312
    @butasingh5312 2 місяці тому +1

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ 🙏🙏

  • @108beefeater
    @108beefeater 4 місяці тому +14

    ਬੋਹੁਤ ਵਧੀਆ ਜਾਣਕਾਰੀ ਜੀ, ਇਸ ਭਾਰਤੀ ਕੰਜ਼ਰ ਬਾਬਤ👍👍

  • @RavinderSingh-gf7pw
    @RavinderSingh-gf7pw 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਭਾਈ ਸਾਹਿਬ ਜੀ

  • @gimmy434
    @gimmy434 4 місяці тому +3

    ਸਦਾ ਚੜ੍ਹਦੀ ਕਲਾ ਚ ਰਹੋਂ ਭਾਈ ਸਾਬ ਜੀ 🙏🏼🙏🏼

  • @JagjeetSinghGarcha-ds8gx
    @JagjeetSinghGarcha-ds8gx Місяць тому +1

    Commendable information by you dear Veer Surinder Singh jee. Chardee Kalaa!!!
    Raj Karega Khalsa Aaki rahe naa koye!!!

  • @psingh201
    @psingh201 4 місяці тому +22

    ਭਾਈ ਸਾਹਿਬ ਜੀ ਬਹੁਤ ਉਚੀ ਸੋਚ ਵਾਲੀ ਜਾਣਕਾਰੀ ਦਿੱਤੀ ਹੈ,

  • @kamaljitjawanda6260
    @kamaljitjawanda6260 4 місяці тому +8

    ਵਾਹਿਗੁਰੂ ਜੀ 🙏

  • @user-fr4kc2cr9o
    @user-fr4kc2cr9o 4 місяці тому +14

    ਬਹੁਤ ਹੀ ਵਧੀਆ ਇਨਫਰਮੇਸਨ ਧੰਨਵਾਦ ਬੇਟਾ ਜੀ

  • @thekingzofforbiddenkingdom4379
    @thekingzofforbiddenkingdom4379 4 місяці тому +26

    ਉਧਰ ਹਰਨੇਕ ਨੇਕੀ ਦੇ ਲੱਛਣ ਵੀ ਸਿਮਿਲਰ ਐ

    • @giannagra9781
      @giannagra9781 4 місяці тому +1

      Ji Bilkul

    • @harbansbrar1946
      @harbansbrar1946 4 місяці тому +1

      ਇੱਕ ਜਨਾਨਾ ਬਿੱਟੂ ਦੀ ਬਹੁ ਤੇ ਹਰਦੀਪ ਚੌਹਟ ਵਾਲੇ ਦੀ ਰਖੇਲ ,” ਢੱਡਰੀ ਕੰਜਰੀ”

  • @panjabsingh6082
    @panjabsingh6082 4 місяці тому +24

    ਭਾਈ ਸੁਰਿੰਦਰ ਸਿੰਘ ਜੀ ਤੁਸੀਂ ਬਹੁਤ ਹੀ ਵਿਲੱਖਣ ਅਤੇ ਬਹੁਤ ਹੀ ਵੱਖਰਾ ਚੰਗਾ ਇੱਕ ਪ੍ਰੋਗਰਾਮ ਲੈ ਕੇ ਆਉਂਦੇ ਆਂ ਕੌਮ ਲਈ ਜੋ ਕਿ ਬਹੁਤ ਸਾਰੇ ਭਰਮ ਭੁਲੇਖੇ ਇਹਨਾਂ ਦੇ ਇਹਨਾਂ ਦੇ ਝੂਠੇ ਵਿਰਤਾਂਤ ਨੂੰ ਮੰਨਦਾ ਹੈ ਹੁਣ ਦੋ ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ ਤੇ ਇਹ ਦੇਖਿਆ ਰਣਵੀਰ ਇਲਾਹਾਬਾਦੀ ਆ ਨੇ ਦਿਲਜੀਤ ਦੁਸਾਂਝ ਨੂੰ ਸੱਦਿਆ ਹੁਣ ਜਿਹੜਾ ਸੱਦਣ ਦਾ ਟਾਈਮ ਆ ਉਹ ਬੜਾ ਅਨੋਖਾ ਆ ਤੇ ਸਮਝਣ ਵਾਲਾ ਆ ਹੁਣ ਉਹ ਉੱਥੇ ਸਾਬਤ ਕੀ ਕਰ ਰਿਹਾ ਆ ਬਈ ਗੱਲ ਕੀ ਕਰ ਰਿਹਾ ਆ ਵੀ ਚਮਕੀਲੇ ਦੀ ਜਿਹੜੀ ਐਨਰਜੀ ਆ ਉਹਨੇ ਤੈਨੂੰ ਕਿੰਨਾ ਕੁ ਪ੍ਰਭਾਵ ਕੀਤਾ ਜਾਨੀ ਕਿ ਤੁਸੀਂ ਦੇਖੋ ਵੀ ਅਸੀਂ ਗੱਲਾਂ ਕਰਦੇ ਆਂ ਸਾਡੇ ਗੁਰੂ ਆਹ ਕਰ ਗਏ ਸਾਡੇ ਲਈ ਸਾਡੇ ਗੁਰੂ ਆਹ ਕਰ ਗਏ ਉਹ ਕੀ ਸਾਬਤ ਕਰਨ ਕਰਦਾ ਪਿਆ ਸੋ ਇਹ ਇਹਨਾਂ ਦੀ ਬੜੀ ਵੱਡੀ ਪਲੈਨਿੰਗ ਆ ਸਿੱਖਾਂ ਦੇ ਦਿਮਾਗ ਨਾਲ ਖੇਡਣ ਦੀ ਪਰ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੈ ।

  • @user-zb4gw9vi8q
    @user-zb4gw9vi8q 4 місяці тому +7

    Waheguru ji Maher karn sikh kom ta

  • @RanjitSingh-ms2yu
    @RanjitSingh-ms2yu 4 місяці тому +1

    ਵਾਹਿਗੁਰੂ ਜੀ ਚੜਦੀ ਕਲਾ ਜੀ

  • @MrCanadiansingh
    @MrCanadiansingh Місяць тому

    ਬਹੁਤ ਹੀ ਵਦੀਆ ਢੰਗ ਨਾਲ ਸਬੂਤ ਪੇਸ਼ ਕਰਕੇ ਨੰਗੇ ਕੀਤੇ ਨੇ ਜੀ ਇਹਨਾਂ ਕਾਲੇ ਬਿੱਲਿਆ ਨੂੰ ਹੁਣ ਟਵਿੱਟਰ ਤੇ ਨੰਗਾ ਕਰਾਂਗੇ ਇਸ ਵੀਡੀਓ ਨਾਲ

  • @Virksaab92
    @Virksaab92 4 дні тому

    Paji u r so intelligent waheguru Chardikala ch rakhan

  • @bootasingh4992
    @bootasingh4992 4 місяці тому +6

    Waheguru ji

  • @amarkhaira1170
    @amarkhaira1170 4 місяці тому +3

    ਧਨ ਧਨ ਸਰਬੰਸ ਦਾਨੀ ਅਮਿ੍ਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣ ਜੀ ਸਹਾਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @vedio5511
    @vedio5511 4 місяці тому +1

    ਭਾਈ ਸੁਰਿੰਦਰ ਸਿੰਘ ਜੀ
    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਅੰਗ ਸੰਗ ਸਹਾਈ ਰਹਿਣ
    ਤੁਹਾਡੇ ਵਰਗੇ ਰੋਸ਼ਨ ਦਿਮਾਗ ਤੇ ਦਲੇਰ ਮਰਦਾਂ ਦੀ ਕੌਮ ਨੂੰ ਸਿੱਖ ਪੰਥ ਨੂੰ ਪੰਜਾਬ ਨੂੰ ਬਹੁਤ ਲੋੜ ਹੈ
    ਅੱਜ ਦੇ ਟਾਈਮ ਚ ਤੁਹਾਡੇ ਵਰਗੀ ਸੱਚੀ ਤੇ ਡੂੰਗੀ ਪੱਤਰਕਾਰੀ ਦੀ ਸਿੱਖਾਂ ਵਿੱਚ ਬਹੁਤ ਲੋੜ ਹੈ ❤❤❤❤❤👍👍

  • @world22ide
    @world22ide 4 місяці тому +13

    ਵਾਹ ਬਾਈ ਜੀ ਤੁਸੀ ਛੱਡਿਆ ਹੀ ਕੱਖ ਨੀ ਟਾਊਟਾਂ ਦਾ ਪਰ ਥੁੱਕਕੇ ਚੱਟਣ ਆਲਿਆਂ ਨੂੰ ਕੀ ਫਰਕ ਪੈਣਾ ਇਹ ਤੇ ਹੋਰ ਰਾਸ਼ਟਰਵਾਦੀ ਸਿੱਖ ਸੈਲਫ ਹੇਟ ਦਾ ਸ਼ਿਕਾਰ ਆ ਦੁੱਕੀ ਚੌਲ ਦਾ ਅਮਰੀਕਾ ਚ ਪੱਕਾ ਹੋਣ ਦਾ ਜੇ ਇਹ ਅਸਾਇਲਮ ਲੈਕੇ ਪੱਕਾ ਹੋਇਆ ਤਾਂ ਕੇਸ ਖੁਲਵਾਇਆ ਜਾ ਸਕਦਾ ਆ ਇਹਦੇ ਭਾਈ ਦਿਲਾਵਰ ਚਾਹਲ ਨੇ ਥੋੜੇ ਸਾਲ ਪਹਿਲਾਂ ਇਹਦੇ ਚੰਗੇ ਪੋਤੜੇ ਖਿਲਾਰੇ ਸੀ ਪਰ ਥੋਡਾ ਅੱਜ ਦਾ ਪ੍ਰੋਗਰਾਮ ਕਮਾਲ ਆ ❤

  • @balharsinghkang
    @balharsinghkang 4 місяці тому +16

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਿਸਤਾਨ ਜਿੰਦਾਬਾਦ

  • @LakhvirSingh-iw9rc
    @LakhvirSingh-iw9rc 4 місяці тому +4

    Giani g ssa ! Uk ch ik 14year di sikh kuri converted kiti a tuhade bhaichare walea ne aur eh continues ho reha ! Ohde te v kuj bolea karo

  • @harpreetsekhon7329
    @harpreetsekhon7329 4 місяці тому +2

  • @karnailsinghkhalsausa176
    @karnailsinghkhalsausa176 4 місяці тому +7

    ਬਹੁਤ ਵਧੀਆ ਅਤੇ ਡੂੰਘੀ ਜਾਣਕਾਰੀ ਹੈ ਜੀ। ਧੰਨਵਾਦ

  • @jaggasandhu5509
    @jaggasandhu5509 4 місяці тому +2

    Thanks!

  • @Singhdave196england
    @Singhdave196england 4 місяці тому +7

    Aaj de Dogre ne eho jehe log good information veer thank you

  • @काली_पहाङी_वाला_साधू

    ਸੁਰਿੰਦਰ ਸਿੰਘ ਵੀਰ ਜੀ ਗੁਰੂ ਫਤਿਹ ਜੀ🙏🙏

    • @MrAmrit66666
      @MrAmrit66666 3 місяці тому

      Surinder Thug 2017 da punjab ton bhajeya hai Taksal ton dar e

  • @ikodapasara8143
    @ikodapasara8143 4 місяці тому +2

    ਹਾਹਾ Covid ਤੋਂ ਬਾਦ ਦੀ ਕੋਈ ਕਿਤਾਬ ਹੈ ਕਿਓਕਿ Covid ਤੋ ਬਾਦ ਸਭ ਬਦਲ ਗਿਆ !

  • @bikarjitsingh34bikarjitsin10
    @bikarjitsingh34bikarjitsin10 4 місяці тому +8

    ਜਿਹੜੇ ਸਿੱਖ ਹੋ ਕੇ ਇਹ ਆਖ ਰਹੇ ਹਨ ਕਿ ਚੁਰਾਸੀ ਸਿੱਖਾਂ ਦੀ ਵਜ੍ਹਾ ਕਰਕੇ ਹੋਇਆ ਇਹ ਸਿੱਖਾਂ ਦਾ ਬੀਜ ਨਹੀਂ ਹੋ ਸਕਦਾ ਇਹਦਾ ਡੀ ਐਨ ਏ ਚੈਕ ਕਰਵਾਇਆ ਜਾਵੇ

  • @bodyfitnessmedia2171
    @bodyfitnessmedia2171 4 місяці тому +5

    Very nice and informative investigation by SatluTV team. Keep up the good work.

  • @luckyluck553
    @luckyluck553 4 місяці тому +2

    Jai hind bhaji

  • @tejinder868
    @tejinder868 4 місяці тому +5

    Bahut vadiya vishleshan

  • @amarkhaira1170
    @amarkhaira1170 4 місяці тому +3

    ਧਨ ਧਨ ਗੁਰੂ ਅਮਰਦਾਸ ਜੀ ਨੇ ਲੰਗਰ ਗੋਇੰਦਵਾਲ ਸਾਹਿਬ ਸੋਨੇ ਦੀ ਇੱਕ ਮੋਹਰ ਫਿਰ ਦੋ ਮੋਹਰਾਂ ਫਿਰ ਪੰਜ ਮੋਹਰਾਂ ਤੇ ਤਪੇ ਨੇ ਲਾਲਚ ਕਰ ਆਪਣੇ ਪੁੱਤਰ ਨੂੰ ਕੰਧ ਉੱਤੋਂ ਸੁਟਿਆ ਸੀ ਤੇ ਉਸਦੀ ਲਤ ਟੁੱਟ ਗਈ ਸੀ

  • @harmanpreetsingh7471
    @harmanpreetsingh7471 Місяць тому

    Good episode 👌👌👌

  • @bikarjitsingh34bikarjitsin10
    @bikarjitsingh34bikarjitsin10 4 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sachsingh9537
    @sachsingh9537 4 місяці тому +7

    Next level research analysis and presented in the show 🪯

    • @MrAmrit66666
      @MrAmrit66666 3 місяці тому

      Surinder Thug 2017 da punjab ton bhajeya hai Taksal ton dar e

  • @rks53
    @rks53 4 місяці тому +5

    Great program 👍 eye opener 👏

  • @gurdialsinghkhalsa7861
    @gurdialsinghkhalsa7861 4 місяці тому +8

    🎉great satluj TV media 🎉

  • @khalsadeshpunjab3680
    @khalsadeshpunjab3680 4 місяці тому +5

    ਵਾਹਿਗੁਰੂ ਸਤਿਨਾਮ ਸਤਿ ਸ੍ਰੀ ਅਕਾਲ ਵਾਹਿਗੁਰੂ ਧੰਨਵਾਦ ਜੀ

  • @khalsarulerz1699
    @khalsarulerz1699 4 місяці тому +6

    Bhai sahib you are doing a good job. Please keep up the good work.

  • @kharkdsingh1695
    @kharkdsingh1695 4 місяці тому +2

    Waheguru gi ka khalsa waheguru gi ki ka khalsa waheguru gi ki fathe gi

  • @jiwanjsingh7460
    @jiwanjsingh7460 4 місяці тому

    This show would be very relevant in the 1990's. Great job, keep it up.

  • @Knightpur
    @Knightpur 4 місяці тому

    ਵੈਸੇ ਸੁੱਖੀ ਦੀ ਇੰਨੀ ਜ਼ਿਆਦਾ ਕਾਲ਼ੂਖਾਣੀ ਹੋਣ ਤੋਂ ਬਾਅਦ ਵੀ ਸ਼ਾਇਦ ਹੀ ਅਣਖ ਜਾਗੇ , ਪਰ ਜਿਹਨੇ ਥੁੱਕ ਕੇ ਹੀ ਚੱਟ ਲਿਆ ਉਹਦੀ ਕਾਹਦੀ ਅਣਖ , ਵਧੀਆ ਪ੍ਰੋਗਰਾਮ ਲਈ ਧੰਨਵਾਦ.

  • @daljitlitt9625
    @daljitlitt9625 4 місяці тому +1

    Bilkul sahi kaha ji waheguru ji

  • @giannagra9781
    @giannagra9781 4 місяці тому +5

    wow so much information revealed

  • @rajvirk6303
    @rajvirk6303 9 днів тому

    Love you bhaji

  • @JaspalSingh-cg3uf
    @JaspalSingh-cg3uf 4 місяці тому +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ. ਤੁਹਾਡੇ ਵੀਚਾਰਾਂ ਦੀ ਹਮੇਸ਼ਾ ਉਡੀਕ ਰਹਿੰਦੀ ਹੈ ਭਾਈ ਸੁਰਿੰਦਰ ਸਿੰਘ ਜੀ.

  • @kashmir2445
    @kashmir2445 4 місяці тому +8

    ਜਸੀ ਤੇ ਗੰਜੇ ਨੂੰ ਕੁਛ ਦਿਨ ਪਹਿਲਾ ਸ੍ਰੋਮਨੀ ਕਮੇਟੀ ਨੇ ਸਨਮਾਨਿਤ ਕੀਤਾ ਆ ਜੀ ਤੇ ਸੰਧਿੂ ਨੂੰ ਵੀ
    ਤੁਸੀ ਲੋਕਾ ਨੂੰ ਸਾਵਧਾਨ ਕਰਨ ਦਾ ਸ਼ੁਕਰੀਆ ਜੀ

  • @amritsangha2680
    @amritsangha2680 4 місяці тому +4

    Waheguru chardi kla ch rakhe tuhanu asi tuhanu oss time to sun rahe kdo tusi Punjab de bahut khob patarkar c asi tuhanu pyar ena krde k tuhadi ek ek gal dil nu suhh jandi hun ta main Khud nu ladi bai kehna waheguru tuhanu tuhadi majil te pohchawe ❤❤

  • @tarsemmannp5499
    @tarsemmannp5499 4 місяці тому

    ਲੱਖ ਦੀ ਲਾਹਨਤ ਆ ਸੂਖੀ ਚਾਹਲ ਞਰਗੀਆ ਕਾਤੀੜਾ ਦਾ ਪੰਜਾਬੀ ਹੌ ਕੇ ਪੰਜਾਬੀਆ ਨਾਲ ਹੀ ਗਦਾਰੀ ਕਰੀ ਜਾਦਾ ਕੀੜੇ ਪੇਣ ਗਏ ਇਸ ਦੇ❤❤❤❤❤❤❤❤❤

  • @malkitsingh5925
    @malkitsingh5925 4 місяці тому +1

    Wahegurugi Wahegurugi ❤️ 🙏 👍

  • @darshinsidhu6718
    @darshinsidhu6718 4 місяці тому +6

    Very good news 👍

  • @satinders100
    @satinders100 4 місяці тому +4

    Excellent review with explanation of Cognitive dissonance so evident Jessi Chahal. Thank you for an authentic journalistic dedication.

  • @user-wx2pn9hw8x
    @user-wx2pn9hw8x 4 місяці тому

    Bht vadiya lageya ji tuhadiyan gallan sun ke

  • @amarjitsaini5425
    @amarjitsaini5425 4 місяці тому +1

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @user-pc1pj1kc1r
    @user-pc1pj1kc1r 4 місяці тому

    Very nice work god bless you sarinder Singh je

    • @MrAmrit66666
      @MrAmrit66666 3 місяці тому +1

      Surinder Thug 2017 da punjab ton bhajeya hai Taksal ton dar e

  • @DeepaSingh-wh2ty
    @DeepaSingh-wh2ty 4 місяці тому +1

    ❤❤❤❤❤ Waheguru ji

  • @giannagra9781
    @giannagra9781 4 місяці тому +5

    Learned a lot From your show , Amazing show

  • @giannagra9781
    @giannagra9781 4 місяці тому +6

    Jadpinder Kaur Udokay comments are so true

  • @harpritbains9428
    @harpritbains9428 4 місяці тому +10

    100% truths. Disgusting behaviour by indian governments, modi needs to learn lessons from hitlers history not copy him. Bjp rss thinking is exactly like hitlers.

    • @MrAmrit66666
      @MrAmrit66666 3 місяці тому

      When will ur " khotistan" come to fruition?

  • @ajypalsingh-zr5ug
    @ajypalsingh-zr5ug 4 місяці тому +6

    thanks beer surinder Singh z

  • @karnailsinghkhalsausa176
    @karnailsinghkhalsausa176 4 місяці тому +5

    ਬੂਟਾ ਸਿੰਘ ਬਾਸੀ ਵਾਰੇ ਵੀ ਦੱਸੋ ਜੀ ਕਿਰਪਾ ਕਰਕੇ

  • @sisong1963
    @sisong1963 4 місяці тому

    Stay Strong! ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

  • @kuldeepsingh8476
    @kuldeepsingh8476 4 місяці тому +10

    Hun jung vote de ha veero jago veero jago Azadi Punjab da hak ha veero vote paio Azadi de vote paio Azadi de

  • @godisone1203
    @godisone1203 4 місяці тому +3

    ਵਾਹਿਗੁਰੂ ਤੁਹਾਨੂੰ chardikla bakshan te ਤੁਸੀਂ ਭੂਮਿਕਾ ਬਹੁਤ ਸੋਹਣੀ ਬਣਦੇ ਹੋ I 🙏♥️🙏

  • @sohanmahil4298
    @sohanmahil4298 4 місяці тому +7

    Wehaguru ji ka Khalsa Waheguru ji ki Fateh ji 🙏💐🚩

  • @Reckless5115Mohie
    @Reckless5115Mohie 4 місяці тому +2

    ਸਿੱਖ ਹੋਮ ਲੈਂਡ ਖਾਲਿਸਤਾਨ ਦੀ ਮੁਹਿੰਮ ਇਸ ਵਕਤ ਸਿਖਰਾਂ ਤੇ ਆ, ਰੈਫਰੇਨਡਮ ਨੂੰ ਵੋਟਾਂ ਪਾਓ ਤੇ ਆਪਣਾ ਘਰ ਬਣਾਓ ⚔️⛳⛳

  • @jagtarsidhu3758
    @jagtarsidhu3758 3 місяці тому

    O creator lord of the universe please bless Amritpal Singh khalsa with victory in the election. He is the bold and honest leader of the Punjabies.

  • @bharatindersinghsidhu8031
    @bharatindersinghsidhu8031 4 місяці тому +4

    FBI ਤੋੰ ਸੁਖੀ ਚਹਿਲ ਤੇ ਇਸਦੇ ਮਿੱਤਰ ਕਿੰਵੇ ਗੁਝੇ ਰਹਿ ਗਏ? ਜਾਂ ਇਹਨਾਂ ਦੁਆਰਾ ਵੀ ਵਰਤੇ ਜਾ ਰਹੇ ਹਨ?

  • @ssctin
    @ssctin 4 місяці тому +3

    Great knowledge

  • @sunnysingh-ro1sq
    @sunnysingh-ro1sq 4 місяці тому +3

    Very good brother 👍🙏🙏🙏🙏🙏

  • @IBainsI
    @IBainsI Місяць тому

    Good job exposing these fake Sikhs.

  • @lakhvinderkaur5485
    @lakhvinderkaur5485 4 місяці тому +1

    ਧੰਨਵਾਦ ਵੀਰ ਜੀ ਜਾਣਕਾਰੀ ਦੇਣ ਵਾਸਤੇ ਆਪਣਾ ਵੀ ਖਿਆਲ ਰੱਖਣਾ ਗੰਗੂ ਦੀ ਔਲਾਦ ਬੌਹਤ ਕਮੀਨੀ ਹੈ ਸਾਡੇ ਵੀਰਾ ਦਾ ਰੱਬ ਰਾਖਾ🙏🙏🙏🙏🙏

  • @harjindermalhi7897
    @harjindermalhi7897 4 місяці тому +12

    Punjab Hal Khalistan

  • @sikhsaregulamunderindia7544
    @sikhsaregulamunderindia7544 4 місяці тому +3

    Very good news ❤sir

  • @Chahalmonu88
    @Chahalmonu88 4 місяці тому +3

    Good work

  • @harwindersingh1175
    @harwindersingh1175 4 місяці тому +5

    ਧੰਨਵਾਂਧ ਸੁਰਿੰਦਰ ਸਿੰਘ ਜੀ ਤੁਸੀ ਕੋਈ ਨਾ ਕੋਈ ਵੀਡੀਉ ਪਾਉਂਦੇ ਰਿਹਾ ਕਰੋ

  • @gurbirsandhu4892
    @gurbirsandhu4892 4 місяці тому

    ਵਾਹਿਗੁਰੂ ਜੀ

  • @67khalsa
    @67khalsa 4 місяці тому

    Khalsa ji pls do include English translation for the World Human. 🙏

  • @pritpalsimgh863
    @pritpalsimgh863 4 місяці тому +3

    Brave journalist

  • @gurmukhgidda5546
    @gurmukhgidda5546 4 місяці тому +6

    Chardikla khalsa ji
    Waheguru ji ka khalsa Waheguru ji ki fathe ji

  • @jaswinderkaurdhillon6832
    @jaswinderkaurdhillon6832 4 місяці тому +6

    So called Dr Pritpal and Dr Amarjit ਨੂੰ ਕਦੋ expose ਕਰੋਗੇ ਜੋ ਸਿਖੀ ਦੀ ਜੜਾਂ ਨੂੰ ਦੀਮਕ ਲਾ ਰਹੇ ਹਨ

    • @world22ide
      @world22ide 4 місяці тому

      ਕਿਵੇਂ ਲਾਤੀ “ਦੀਮਕ” ਥੋੜਾ ਵਿਸਥਾਰ ਨਾਲ ਚਾਨਣਾ ਪਾਇਉ ਤਾਂ ਕਿ ਅਸੀ ਸਾਵਧਾਨ ਰਹੀਏ

  • @najjardhiman5805
    @najjardhiman5805 4 місяці тому +2

    Great Investigative Journalism

  • @shardhasingh5731
    @shardhasingh5731 4 місяці тому +3

    ਵਾਹਿਗੁਰੂ ਲੰਬੀ ਉਮਰ ਕਰੇ ਜੀ 🙏🏾

  • @user-hm9em3wb1o
    @user-hm9em3wb1o 4 місяці тому +1

    🙏 ਧੰਨਵਾਦ ਭਾਊ ਸੁਰਿੰਦਰ ਸਿੰਘ ਜੀ 🙏

  • @user-em5nl5tx2b
    @user-em5nl5tx2b 8 днів тому

    ਸਿੱਖ ਕੌਮ ਦੇ ਦੁਸ਼ਮਣ ਜੋ ਬਾਹਰਲੇ ਮੁਲਖਾਂ ਵਿੱਚ ਸਿੱਖਾਂ ਦੀ ਜਸੂਸੀ ਕਰ ਰਹੇ ਹਨ। ਪੰਜਾਬੀਓ ਅਤੇ ਸਿੱਖੋ ਇਹਨਾਂ ਜਾਲਮਾਂ ਤੋ ਖ਼ਬਰਦਾਰ ਹੋ ਜਾਓ!

  • @user-ct5mp4ff2q
    @user-ct5mp4ff2q 4 місяці тому +1

    ਬੇਸਬਰੀ ਨਾਲ ਉਡੀਕ ਦੇ ਸਬਰ ਮੁੱਕ ਜਾਂਦੇ ਨੇ ਸੁਣ ਕੇ
    ਧੰਨਵਾਦ ਜੀਿਓਓਓਓਓ ੧ ਗੱਲ ਕਹਣੀ ਸੀ ਸਿਜਦਾ ਏ ਬੇਬਾਕ ਸੋਚ ਨੂੰ 🙏🙏✍️🙏🙏

  • @DarshanSingh-qk3ee
    @DarshanSingh-qk3ee 4 місяці тому +6

    Guru g tohade te mear kurn

  • @amritpal4964
    @amritpal4964 4 місяці тому +1

    ✔️👍🏻

  • @amarkhaira1170
    @amarkhaira1170 4 місяці тому

    ਨਿਗੁਰਾ ਬਹੁ ਬਾਤਾ ਜਾਣੇ

  • @Balisingh-dn9hd
    @Balisingh-dn9hd 4 місяці тому +3

    ਇਕ ਪ੍ਰੋਗਰਾਮ ਪੰਜ਼ਾਬ ਵਿਚ ਬੈਠੀਆਂ ਸਿੱਖੀ ਸਰੂਪ ਵਾਲੀਆਂ ਜੋਕਾਂ ਤੇਂ ਵੀ ਕਰੋ |