@@SonuSaini-hy8bw Dream on!! Modi bjp started to rise in 2002 after Gujarat riots!! Remember some people said they want to RULE( LOL in a democracy people want to rule) for 25 years they got finished that same
BILKUL SAHI KEHA JI TIME DE HISAB NAL SAB KHUSH KARNA PAINDA HAI BAI MANNE HUNA NE TIME DE HISAB JO KARNA CHAHIDA CE OH KITA MAJBURIA WICH GALT THIK SAB KUSH KARI
Wish these "Nobel Men' had read and UNDERSTOOD Shri Guru Granth Sahib ji's underlying thought. IF they had, Maha Punjab could've been another developed Nation State in Asia!! Had the little Malwa Riyasts united with Khalsa Raj, the British wouldn't been able to rule Panjab!!
Mann singh garcha aap khud ik land mafia te ohne kine plot te zameena de kabje lai k gariba naal dhaka kita but jagdish singh garcha ne eh kuch nahi kita te uhna de kuch asool bahot vadia v se
ਬਹੁਤ ਲੋਕ ਲੁੱਟੇ ਨੇ ਇਹਨਾਂ ਦੇ ਪਰਿਵਾਰ ਨੇ ਼਼਼਼਼ਬਹੁਤ ਹੀ ਘਟੀਆ ਸੋਚ ਹੈ ਇਹਨਾਂ ਦੀ, ਵਾਹਿਗੁਰੂ ਨੇ ਬਿਲਕੁਲ ਸਹੀ ਕੀਤਾ ਇਹਨਾਂ ਨਾਲ
Ghatia bande
ਪੈਸੇ ਲੈ ਕੇ ਇਹੋ ਜਿਹੇ ਫ਼ਜ਼ੂਲ ਇੰਟਰਵਿਉ ਨਾ ਕਰਿਆ ਕਰੋ। ਚੇਨਲ ਦਾ ਮਿਆਰ ਇੰਨਾ ਡਿੱਗ ਪਿਆ ?
5:38
ਜਿਹੜਾ ਬੰਦਾ ਬੁੱਢੇ ਬਾਦਲ ਦੀ ਸਿਫ਼ਤ ਕਰਦਾ ਓਹ ਲੋਟੂ ਹੀ ਹੋ ਸਕਦਾ ਗੱਲ ਇਹ ਹੈ ਕਿ ਬੁੱਢਾ ਬਾਦਲ ਇਹਨਾਂ ਨਾਲ ਚੱਲਦਾ ਸੀ ਛੋਟਾ ਮੂੰਹ ਨਹੀ ਲਾਉਂਦਾ ! ਹਿਣ ਪਤਾ ਨਹੀਂ ਕਿਹੜਾ 10000 ਦੇ ਬੂਟ ਪਾਈ ਫਿਰਦਾ ਸੀ ਜਿਸ ਤੋਂ ਇਸ ਨੂੰ ਖਿਝ ਚੜ੍ਹੀ ਪਈ ਹੈ ! ਬੇਕਾਰ ਗਲਬਾਤ
Ena de pind vich v bohat lok lute ne Garchea ne
ਇਸ ਬਾਦਲ ਪਰਿਵਾਰ ਦੇ ਚੱਟੇ ਹੋਏ ਦਰੱਖਤ ਹੁਣ ਤੱਕ ਵੀ ਦੁਬਾਰਾ ਫਿਰ ਹਰੇ ਨਹੀ ਹੋਏ ਹਨ।ਇਸ ਪਾਪੀ ਬਾਦਲ ਪਰਿਵਾਰ ਨੇ ਪੰਜਾਬ ਦੇ ਮੁੱਖ ਤੌਰ ਤੇ ਕੈਪਟਨ ਕੰਵਲਜੀਤ ਸਿੰਘ ਜੀ ਵਰਗੇ ਬਹੁਤ ਵਧੀਆ ਅਨੇਕਾਂ ਹੀ ਇਮਾਨਦਾਰ ਲੀਡਰਾਂ ਨੂੰ ਖੁਦ ਹੀ ਛਾਂਟ ਛਾਂਟ ਕੇ ਸਿਆਸੀ ਤੌਰ ਬਿੱਲਕੁਲ ਖਤਮ ਕਰਿਆ ਹੋਇਆ ਹੈ।ਪਰ ਜਿਸ ਦੇ ਫਲਸਰੂਪ ਹੀ ਹੁਣ ਅਗਾਂਹ ਲਈ ਖਾਸ ਕਰ ਬਾਦਲ ਪਰਿਵਾਰ ਦਾ ਸਾਰਾ ਕੁੜਮ ਕਬੀਲਾ ਤੇ ਇਹ ਆਪ ਵੀ ਪੰਜਾਬ ਦੀ ਸਿਆਸਤ ਵਿੱਚੋਂ ਲਗਭਗ ਖਤਮ ਹੀ ਹੋ ਗਿਆ ਹੈ।
ਧੰਨਵਾਦ ਜੀਉ।
ਕੈਪਟਨ ਕੰਵਲਜੀਤ ਸਿੰਘ ਵਰਗਾ ਇਮਾਨਦਾਰ ਸਿਆਸਤਦਾਨ ਮੁੜਕੇ ਸ਼ਾਇਦ ਕਦੇ ਵੀ ਪੰਜਾਬ ਨੂੰ ਨਾ ਮਿਲੇ
❤
ਗੱਲ ਸਹੀ ਹੈ ਜੀ , ਬਾਦਲ ਸਾਹਿਬ ਦੀ ਕਿ੍ਰਪਾ ਕਰਕੇ ਹੀ ਭਾਜਪਾ ਅੱਜ ਪੰਜਾਬ ਚ ਕਾਮਯਾਬ ਹੋ ਰਹੀ ਹੈ ਜੀ , ਸੋ ਭਾਜਪਾ ਨੂੰ ਬਾਦਲ ਸਾਹਿਬ ਦੇ ਸਦਾ ਰਿਣੀ ਰਹਿਣਾ ਚਾਹੀਦਾ ਹੈ ।
Taan hi taan boby hun badlan naal laggiea
ਤੇਰਾ ਕੀ ਚਟਲਿਆ ਸਾਲੇ ਉਹੋ ਜਿਹਾ ਪੱਤਰਕਾਰ ਆ
ਸਿਆਸਤ ਵਿੱਚ ਕੋਈ ਦੋਸਤ ਨਹੀਂ ਹੁੰਦਾ ਤੇ ਨਾ ਕੋਈ ਦੁਸ਼ਮਣ ਹੁੰਦਾ ਬਾਦਲ ਸਾਹਿਬ ਲੁਧਿਆਣਾ ਜ਼ਿਲ੍ਹੇ ਨੂੰ ਕੀ ਕੀ ਦੇਣ ਹੈ ਵਪਾਰੀ ਵਰਗ ਵਾਸਤੇ ਤੇ ਨੌਜਵਾਨਾਂ ਲਈ ਤੇ ਕਿਸਾਨਾਂ ਲਈ ਮੈਂ ਤਾਂ 4 ਸਾਲ ਬੱਦੋਵਾਲ ਰਹਿਕੇ ਗਿਆ ਕੱਲੇ ਪੁੱਲ ਤੇ ਬੲਈਏ ਨਜ਼ਰ ਆਉਂਦੇ ਨੇ ਤੇ ਕਾਂਗਰਸ ਨੇ ਵੀ ਲੋਕਾਂ ਨੂੰ ਤੇ ਨੋਜਵਾਨਾ ਦਾ ਕੱਤਲੲਇਮ ਕੀਤਾ ਤੇ ਭਾਈਚਾਰਕ ਸਾਂਝ ਖ਼ਤਮ ਕਰਤੀ ਵਾਹਿਗੁਰੂ ਜੀ
ਸ ਜਗਦੀਸ਼ ਸਿੰਘ ਗਰਚਾ ਜੀ ਨੇ ਢੱਕੀ ਵਾਲੇ ਸਾਧ ਦੇ ਖਿਲਾਫ ਜਾ ਕੇ ਇੱਕ ਬਹੁਤ ਹੀ ਨੇਕ ਸ਼ਖ਼ਸੀਅਤ ਹੋਣ ਦਾ ਸਬੂਤ ਦਿੱਤਾ ਸੀ, ਬਹੁਤ -ਬਹੁਤ ਧੰਨਵਾਦ ਗਰਚਾ ਸਾਹਿਬ ਜੀ ਦਾ।👌✌️🤘🤟🙏
Ohh baba taa present hai but tera garcha kithe hai
@@gagipandher1318
ਉਹ ਬਾਬੇ ਨੇ ਉਸ ਸਮੇਂ ਜੋ ਗੁੰਡਾਗਰਦੀ ਕੀਤੀ ਸ਼ਾਇਦ ਆਪਜੀ ਨੂੰ ਨਹੀਂ ਪਤਾ ਤਾਂ ਗੱਲ ਘੋਖਣ ਤੋਂ ਬਾਅਦ ਜੇਕਰ ਬੋਲੋਗੇ ਤਾਂ ਸ਼ਬਦ ਲੱਭਣੇ ਪੈਣਗੇ ਵੀਰ ਜੀ।
ਧੰਨਵਾਦ
ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ
ਸਰਸੇ ਵਾਲੇ ਸਾਧ ਵੇਲੇ ਜਿਥੋਂ ਨਿਕਲੇ ਸੀ ਗਰਚੇ ਉੱਥੇ ਹੀ ਵਾਪਿਸ ਵੜ੍ਹ ਗੇ
@@gagipandher1318garche v ithe hi ne ik vari tan ਜੇਲ੍ਹ ਦੀ ਹਵਾ khwati tere ਪਖੰਡੀ ਬਾਬੇ ਨੂੰ ਗੁਰੂ ਸਾਹਿਬ ਦੀ ਬਰਾਬਰੀ ਕਰਦਾ ਸੀ, dumale ਵਾਲੀਆ ਬੀਬੀਆਂ ਦੇ ਸਿਰਾਂ ਚ ਕੌਲੀਆਂ ਰੱਖ ਕੇ dmale ਸਜਾਏ ਹੋਏ ਸੀ dhki aliya ਬੀਬੀਆਂ ਨੇ 😂
ਗਰਚਿਅੁਾਂ ਦੇ ਭਣੋੲੁੀੲੇ ਭੈਣ ਕਰਕੇ ੲੁਿਹ ਗਰਚੇ ਸਾਧ ਦੇ ਖਿਲਾਫ ਸਨ
ਗਰਚਾ ਪਰਿਵਾਰ ਨੇ ਬਾਦਲ ਪਰਿਵਾਰ ਲਈ ਅਤੇ ਆਪਣੇ ਪਰਿਵਾਰ ਲਈ ਹੀ ਕੀਤਾ ਪੰਜਾਬ ਅਤੇ ਆਮ ਲੋਕਾਂ ਲਈ ਨਹੀਂ ਬਾਦਲ ਨੇ ਵੀ ਆਪਣੇ ਮਤਲਬ ਕੱਢ ਕੇ ਐਸੀ ਲਤ ਮਾਰੀ ਕਿ ਗਰਚਾ ਪਰਿਵਾਰ ਹੀਰੋ ਤੋਂ ਜ਼ੀਰੋ ਬਣਾ ਦਿੱਤਾ ਜੇ ਤੁਸੀਂ ਬਾਦਲ ਦੀ ਬਜਾਏ ਪੰਜਾਬ ਲਈ ਕੁੱਝ ਕੀਤਾ ਹੁੰਦਾ ਤਾਂ ਤੁਹਾਡੇ ਇਹ ਹਾਲ ਨਾ ਹੁੰਦਾ
ਭੁੱਟਾ ਕਾਲਜ ਇਹਨਾ ਦਾ , ਟੀਚਰਾਂ ਦੀਆਂ ਤਨਖਾਹਾਂ ਵੀ ਦੱਬੀਆਂ ਇਹਨਾ
ਜਦੋਂ ਗਰਚਿਆਂ ਕੋਲ ਮਨਿਸਟਰੀ ਆਈ ਤਾਂ ਇੰਜੀਨੀਅਰਿੰਗ ਕਾਲਜਾਂ ਦੀਆਂ ਫੀਸਾਂ ਦਸ ਗੁਣਾਂ ਵਧਾ ਦਿੱਤੀਆਂ ਅਤੇ ਆਪਣੇ ਕਾਲਜ ਖੋਲ੍ਹੇ, ਸੀਨੀਅਰ ਵਿਦਿਆਰਥੀ ਜੂਨੀਅਰ ਵਿਦਿਆਰਥੀਆਂ ਨੂੰ ਪੜ੍ਹਾਉਣ ਲੱਗੇ, ਨਾਂਮਾਤਰ ਤਨਖ਼ਾਹਾਂ ਦਿੰਦੇ ਸੀ, ਅਧਿਆਪਕਾਂ ਦਾ ਰੱਜ ਕੇ ਸੋਸ਼ਣ ਕੀਤਾ।
Nall e c ggg
Tahi ta hun apna clg dhake nal banaea c hun oh bohat traki kar gea
ਵਾਹਿਗੁਰੂ ਦੋ ਡਰੀਏ ਬੜੀ ਤੂਤੀ ਬੋਲਦੀ ਸੀ ਪਰ ਇਹਨਾਂ ਨੇ ਲੁਧਿਆਣੇ ਬਹੁਤ ਗੰਦ ਪਾਇਆ ਸੀ ਇਹਨਾਂ ਨੇ ਬਹੁਤ ਕਬਜ਼ੇ ਕਰੇ ਆ ਇਹਨੇ ਬਹੁਤ ਧੱਕਾ ਕੀਤਾ ਲੋਕਾਂ ਨਾਲ
ਚੜ੍ਹਦਾ ਸੂਰਜ ਧੀਰੇ ਧੀਰੇ ਡੁੱਬ ਕੇ ਹੀ ਰਹਿੰਦਾ ਹੈ ਇਹ ਤਾਂ ਕੁਦਰਤ ਦਾ ਸਿਧਾਂਤ ਹੈ ਵੀਰਾਂ।
Bilkul sahi veer. Karam waqt apni khed khedda
@@SonuSaini-hy8bw Same thing will happen to Modi rss!!
@@riverocean4380 ajy start hoya BJP da sooraj bol rahe. Social media upper bahut comment eic tara de 1814 mughal khatam hona start 1914 khilafat empire wale khtam 2014 Librandu rule khatam baki vekho
@@SonuSaini-hy8bw Dream on!! Modi bjp started to rise in 2002 after Gujarat riots!! Remember some people said they want to RULE( LOL in a democracy people want to rule) for 25 years they got finished that same
@@SonuSaini-hy8bw So you think India is NOT a democracy - kise ke baap ka RAJ hai?
ਲੁਧਿਆਣੇ ਦੇ ਉਤਰੀ ਖੇਤਰ ਦੇ ਪਿੰਡਾਂ ਵਿੱਚ ਅਮੀਰ ਜੱਟਾਂ ਦੀ ਧੜੇਬੰਦੀ ਕਾਰਨ ਬਹੁਤ ਸਿਆਸਤ ਝਗੜੇ ਹੋਏ। ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਬੇਅੰਤ ਸਿੰਘ ਵੀ ਇਹਨਾਂ ਧੜਿਆਂ ਦੀ ਵਰਤੋਂ ਕਰਦੇ ਰਹੇ। ਇਹ ਪੈਸੇ ਦੇ ਜ਼ੋਰ ਨਾਲ ਮਾਹਤੜ ਨੌਜਵਾਨਾਂ ਰਾਹੀਂ ਇੱਕ ਦੂਜੇ ਦਾ ਜਾਨੀ ਮਾਲੀ ਨੁਕਸਾਨ ਕਰਵਾਉਂਦੇ ਸਨ।
ਇਹ ਗਰਚਾ ਸਾਹਿਬ ਜੋ ਕਹਿ ਰਹੇ ਹਨ ਅਕਾਲੀ ਦਲ ਬਾਰੇ ਸ ਬਾਦਲ ਬਾਰੇ ਇਹ ਸਚਾਈ ਹੈ । ਬਹੁਤ ਸਾਂਝ ਰਹੀ ਹੈ ਬਾਦਲ ਪਰਿਵਾਰ ਅਤੇ ਗਰਚਾ ਪਰਿਵਾਰ ਦੀ ।
ਬੌਬੀ ਬਾਈ ਐਣ ਖਿੜਿਆ ਪਿਆ ਹੈ ਬਾਈ ❤❤🎉🎉
ਪਹਿਲਾਂ ਫੇਕ ਮੁਕਾਬਲਾ ਬਾਬਾ ਬੂਝਾ ਸਿੰਘ ਜੀ ਦਾ ਬਾਦਲਾਂ ਨੇ ਪਹਿਲੀ ਵਾਰ ਮੁੱਖ ਮੰਤਰੀ ਬਣਦੀ ਹੀ ਕੀਤਾ ਸੀ ਵੀਰ ਜੀ
ਬੁਝਾ ਸਿੰਘ ਸੰਤ ਸੀ ਕੋਈ, ਕਾਮਰੇਡ ਸੀ ਨਕਸਲੀ, ਲੁਟਾ ਕਰਦੇ ਸੀ ਹੋਰ ਖੰਡ ਪਾਉਣੀ ਸੀ ਸਰਕਾਰ ਨੇ
ਤੈਨੂੰ ਲੁਟਿਆ ਸੀ ਸ਼ਰਮ ਕਰ।ਫੇਕ ਮੁਕਾਸ਼ਲੇ ਦੀ ਹਮਾਇਤ ਕਰ ਰਿਹਾਂ।@@punjabimatt
ਭਾਈ ਸਾਹਿਬ ਅੱਤਵਾਦ ਥੋਡੇ ਲਈ ਹੋਵੇ ਗਾ ਸਿੱਖਾਂ ਲਈ ਤਾਂ ਸਿੰਘਾ ਨੇ ੧੮ ਵੀ ਸਦੀ ਵਾਲੇ ਸਿੰਘਾ ਦੀ ਯਾਦ ਦਵਾ ਦਿੱਤੀ ❤
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
ਕਾਸ਼ ਜੇ ਬਾਦਲ ਓਸ ਵੇਲੇ ਮਰ ਜਾਂਦਾ ਤਾਂ ਪੰਜਾਬ ਬਚ ਜਾਂਦਾ।
Very Honest and Capable person, Baba ji Bless him.
ਅਖੀਰ ਦੇ ਵਿੱਚ ਜੋ ਰੈਵਨਿਊ ਸਰਪਲਸ ਕਰਨ ਵਾਲੀ ਗੱਲ ਕਹੀ ਹੈ ਦਿਲ ਜਿੱਤ ਲਿਆ।
ਮਨਪ੍ਰੀਤ ਇਆਲੀ ਦੀ ਨਰਮਾਈ ਇਹਨਾਂ ਦੀ ਬਦਮਾਸ਼ੀ ਤੇ ਭਾਰੂ ਪੈ ਗਈ।
ਇਸ ਬਾਦਲ ਅਤੇ ਇਹੋ ਜਿਹੀ ਜੁੰਡਲੀ ਨੇ ਹੀ ਪੰਜਾਬ੍ ਅਤੇ ਸਿੱਖ ਪੰਥ ਦਾ ਬੇੜਾ ਗਰਕ ਕੀਤਾ ਹੈ।
ਸਮਾਨ ਟੋਪ ਦਾ ਖਾਧਾ ਹੋਇਆ ਹੈ ਬੋਬੀ ਦਾ।
sahi kiha aa , top da maal te bandaa
ਬਿਲਕੁਲ ਪਹਿਲੀ ਤੁੜਾਈ ਦਾ
@@GurdeepSingh-su5ev😂😂😂😂
Lol
BAIJI TUSI PURI TESTING LAB LAGDE HO CHAMPION ADMI HE ENNE PARAKH KAR SAKDA HAI
1982 ਚ ਪਾਇਲ ਚ ਹੋਏ ਝੂਠੇ ਮੁਕਾਬਲੇ ਬਾਰੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਬਿਆਨ ਦਿੱਤਾ ਸੀ ਕਿ ਸਰਕਾਰ ਕਿਵੇਂ ਝੂਠੇ ਮੁਕਾਬਲੇ ਬਣਾ ਰਹੀ ਹੈ। ਘੋਲੀਆ ਕਲਾਂ
What a lovely interview you have given. Reminded the old Garcha in 9th class GNPS. May Waheguru bless you.
Garcha Saab badi sohni muskaan AA tuhade chehre Noor v aa. Gallan badia. Sachian
22ji mai 12.13 sal Phila gia c ina kol bahut vdia trike nal gall sunde c ji
ਢੱਕੀ ਵਾਲੇ ਸੰਤ ਅੱਜ ਵੀ ਚੜਦੀ ਕਲਾ ਚ ਹਨ " ਪਰ ਗਰਚੇ ਖਤਮ ਹੋਗੇ " ਗੁਰੂ ਘਰ ਨਾਲ ਮੱਥਾ ਲਾੳਣ ਵਾਲੇ ਅ ਦਾ ਹਾਲ
ਕਿਹੜਾ ਗੁਰੂ ਘਰ ? ਇੱਕ ਸਾਧ ਦਾ ਪਾਖੰਡ ਵਾਦ ਗੁਰੂ ਘਰ ਹੋ ਗਿਆ ? ਇੱਹ ਇੱਕ ਵਪਾਰ ਹੈ ਡੇਰਾਵਾਦ ਵਪਾਰ ਰਹੀ ਰਹੇਗਾ । ਗਰਚੇ ਗਰਚੇ ਹਨ ਗਰਚੇ ਰਹਿਣਗੇ ਇਹ ਸਾਧ ਮੰਗ ਖਾਣਾ ਮੰਹਤਾ ਹੀ ਡਹੇਗਾ ।
ਬਾਕਿਆ ਹੀ ਬੌਬੀ ਗਰਚਾ ਬਿਲਕੁਲ ਸਹੀ ਕਹਿ ਰਿਹਾ ਹੈ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️💚🙏✍️✍️✍️💯
ਬਿਲਕੁੱਲ ਸਹੀ ਕਿਹਾ
ਮਾਣੇ ਕਰਕੇ ਹੀ ਹੈ
ਵਰਨਾ ਸ਼ਮਸ਼ੇਰ ਸਿੰਘ
ਢੰਡਾਰੀ ਕਰਕੇ
ਗਰਚੇ ਮਸ਼ਹੂਰ ਸੀ
ਦਵਿੰਦਰ ਗਰਚਾ ਸੀ
ਬੋਬੀ
ਕੱਲੇ ਇੰਟਰਵਿਊ ਕਰਕੇ , ਝੂਠੀਆਂ ਕਹਾਣੀਆਂ ਬਣਾ ਕੇ , ਆਪਦੇ ਪਰਿਵਾਰ ਨੂੰ ਦਲੇਰ ਤੇ ਮਹਾਨ ਬਣਾਉਂਣ ਦੀ ਕੋਸ਼ਿਸ਼ ਨਾ ਕਰ
ਜੇ ਯੁਰਤ ਹੈ ਤਾਂ
ਨਵੇਂ ਪਿੰਡ ਵਾਲਿਆਂ ਨਾਲ ਸਾਹਮਣੇ ਬੈਠ ਕੇ ਡਿਬੇਟ ਕਰ
ਕਿ ਕਿਸ ਤਰਾਂ ਤੇਰੇ ਪਰਿਵਾਰ ਨੇ
ਸਰਦਾਰ ਹਰਚੰਦ ਸਿੰਘ ਚੇਅਰਮੈਨ
ਨਾਲ ਰਾਜ਼ੀਨਾਮਾ ਕਰਕੇ ਕਮੀਨਾ ਕੰਮ ਕੀਤਾ।
ਸੁਖਬੀਰ ਬਾਦਲ ਜੀ ਨੂੰ ਇੱਹ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ,
ਪੰਥ ਨਾਲ ਗਦਾਰੀ ਕਰਨ ਵਾਲੇ ਬਾਦਲ ਤੇ ਗਰਚਾ ਪਰਿਵਾਰ ਗੂੰ ਦੀਆਂ ਰੋੜੀਆ ਚੁੰਗਣ ਗਏ ਇਹੋ ਕੁੱਝ ਹੋਈ ਵੀ ਜਾਂਦਾ ਹੈ
ਵੋਟਾਂ ਦਾ result ਤਾਂ comments ਵਿਚ ਦੀਖ ਰਿਆ
Thanks Pro Punjab for this wonderful effort
Good brother garcha sahib. Ji
ਬਾਦਲ ਜੋ ਵੀ ਸੀ ਪਰ ਅਕਾਲੀਆਂ ਨੇ ਲੜਾਇਆਂ ਦੇ ਕੇਸਾਂ ਚ ਆਪਣੇ ਬੰਦਿਆਂ ਦੀ ਕਦੇ ਪਿੱਠ ਨੀ ਲੱਗਣ ਦਿਤੀ, 19ਸਾਲ ਦੀ ਉਮਰ ਚ ਮੇਰੇ ਤੇ 308 ਦਾ ਨਜ਼ਾਇਜ਼ ਪਰਚਾ ਸੀ ਜੋ ਬਾਦਲ ਦੇ PA ਚੀਮੇ ਨੇ clear ਕਰਵਾਇਆ ਤੇ ਮੈਨੂੰ ਜੇਲ੍ਹ ਚੋ ਕਢਵਾਇਆ ਸੀ, ਆਮ ਪਾਰਟੀ ਵਾਂਗ ਲੰਡੂ ਪਾਰਟੀ ਨੀ ਜਿਹਨਾਂ ਦੱਲਿਆਂ ਨੂੰ ਸਿਰਫ ਵੋਟ ਨਾਲ ਮਤਲਬ ਹੋਵੇ,, ਜੇ ਬਾਦਲ ਕੌਮ ਨਾਲ ਧ੍ਰੋਹ ਨਾ ਕਮਾਉਂਦਾ ਤਾਂ ਪੰਜਾਬ ਚ ਇਹਦੇ ਬਰਾਬਰ ਦਾ ਕੋਈ ਲੀਡਰ ਨੀ ਸੀ ਹੋਣਾ
ਬੋਬੀ ਲੁਧਿੱੳਾਣੇ ਮੇਰੇ ਨਾਲ ਹੁੰਦਾ ਸੀ , ਨਾਲੇ ਗੋਲਡੀ ਹਾਕੀ ਵਾਲਾ , ਲੈਸਰ ਗੱਡੀ ਸੀ ਨਾਲੇ ਜੈਨ ਰਿਮਾ ਵਾਲੀ , ਵਧੀਆ ਟੈਮ ਸੀ ਬੋਬੀ .
ਨਾਰਗਵਾਲ ਤੋ
ਕੋਈ ਤੂਤੀ ਨਹੀਂ ਸੀ ਬੋਲਦੀ ਲੋਕਾਂ ਦੀ ਆੜ ਵਿੱਚ ਬੁਝਦਿਲੀ ਨਾਲ ਬਦਮਾਸ਼ੀ ਕੀਤੀ ਹੈ
ਤਿਆਰੀ ਦੀ ਘਾਟ ਏ,ਕਤਲ ਹੋਏ ਬੰਦੇਆਂ ਦਾ ਨਾਂ ਨੀ ਪਤਾ ਬਾਈ ਨੂੰ?
ਬਾਈ ਨੇ ਦੱਸਿਆ ਪੰਜਾਬ ਵਿੱਚ ਪੁਲਿਸ ਮੁਕਾਬਲੇ ਹੋਏ ਜੋਂ ਬਹੁਤ ਮਾੜੀ ਗੱਲ ਹੈ ਪਰ ਧਿਆਨ ਦੇਣ ਯੋਗ ਗੱਲ ਹੈ ਕਿ ਪੁਲਿਸ ਮੁਕਾਬਲੇ ਪ੍ਰਕਾਸ਼ ਬਾਦਲ ਦੀ ਦੇਣ ਹਨ ਜਦੋਂ ਬਾਦਲ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਸੀ ਉਸ ਟਾਈਮ ਪੰਜਾਬ ਵਿੱਚ ਨਕਸਲਬਾੜੀ ਲਹਿਰ ਚੱਲਦੀ ਸੀ ਉਸ ਲਹਿਰ ਨੂੰ ਖਤਮ ਕਰਨ ਲਈ ਬਾਦਲ ਨੇ ਪੁਲਿਸ ਨੂੰ ਮੁਕਾਬਲੇ ਬਣਾਉਣ ਦੀ ਖੁੱਲ੍ਹ ਦਿੱਤੀ ਸੀ ਜੋ ਅੱਜ ਤੱਕ ਵੀ ਜਾਰੀ
ਜਿਸ ਸਰਕਾਰ ਦੀ ਮਨਿਸਟਰੀ ਹੰਢਾਉਂਦੇ ਰਹੇ ਉਸੇ ਸਰਕਾਰ ਨੇ ਸੁਮੇਧ ਸੈਣੀ ਇਜ਼ਹਾਰ ਆਲਮ ਬੁੱਚੜ ਨੇ ਸਿੱਖਾਂ ਦਾ ਘਾਣ ਕੀਤਾ , ਪਰ ਸੱਚ ਤੇ ਪਹਿਰਾ ਦੇਣ ਵਾਲੇ ਪਰਵਾਰ ਨੂੰ ਦਿੱਸਦਾ ਨਹੀ ਸੀ ? ਸਿੱਖੀ ਦਾ ਘਾਣ ਕਰਨ ਵਾਲੀ ਜੁੰਡਲੀ ਦੇ ਤੁਸੀਂ ਯਾਰ ਰਹੇ? ਬੇਜ਼ਮੀਰੋ ।
ਭਾਈ ਬਾਦਲ ਪਰਿਵਾਰ ਅਹਿਸਾਨ ਫਰਾਮੋਸ਼ ਪਰਿਵਾਰ ਹੈ । ਯਾਦ ਰੱਖਿਓ ।।
ਇਨਾ ਨੇ ਆਪਣੇ ਹਲਕੇ ਵਿੱਚ ਵੋਟਾ ਪਿੱਛੇ ਡੋਡੇ ਵੀ ਬਹੁਤ ਬਕਾਏ ਆ ਇਨਾ ਦੇ ਟਾਈਮ ਅਮਲੀ ਸਭ ਤੋ ਵੱਧ ਬਣੇ ਆ
ਬਹੁਤ ਵਧੀਆ ਇਨਸਾਨ ਹਨ ਸ੍ਰ ਜਗਦੀਸ਼ ਸਿੰਘ ਗਰਚਾ
ਜਦੋਂ ਏਹਨਾਂ ਤੇ PTU ਆਲਾ ਪਰਚਾ ਹੋਇਆ। ਏਹ ਪੰਜਾਬ ਚੋਂ ਭੱਜ ਗਿਆ ਸੀ। ਫਰਾਰੀ ਦੌਰਾਨ ਪੰਜਾਬੋਂ ਬਾਹਰ ਏਹ ਬੰਦੇ ਪੰਜਾਬੀ ਟਰੱਕਾਂ ਵਾਲਿਆਂ ਨੂੰ ਈ ਲੁੱਟਦੇ ਰਹੇ। ਪਿਸਤੌਲ ਦਿਖਾ ਕੇ ਪੈਸੇ ਖੋਹ ਲੈਂਦੇ ਸੀ।
Wah bai ਲੁਟੇਰੇ ❤
ਗਰਾਚਿਆ ਨੇ ਫੁਲ ਸਪੋਰਟ ਨਾਲ ਕੰਮ ਕਰਿਆ , ਲੁਧਿਆਣਾ ਦੇ ਜਦੋ ਆਕਲੀ ਵਰਕਰਾਂ ਤੇ ਭੀੜ ਪੈਦੀ ਸੀ , ਕਾਂਗਰਸ ਦੇ ਵਰਕਰ ਤੰਗ ਕਰਦੇ ਸੀ , ਤਾ ਗਰਚੇ ਨਾਲ ਖੜਦੇ ਰਿਹੇ ਆ ,
ਬਹੁਤ ਹੀ ਦੂਰਅੰਦੇਸੀ ਸੌਚ ਚੰਗਾ ਬੁਲਾਰਾ ਸਾਡਾ ਵੀਰ ਬੋਬੀ ਗਰਚਾ
ਗਰਚਿਆ ਦਾ ਫੁੱਲ ਨਾਮ ਬੋਲਦਾ ਸੀ , ਫੁਲ ਚੜਾਈ ਸੀ , ਬਾਦਲ ਜ਼ਿਆਦਾ ਟਾਈਮ ਗਰਚਿਆ ਕੋਲ ਹੀ ਰਿਹਦਾ ਸੀ , ਬਾਦਲ ਸਿਆਸੀ ਸੀ ਗਰਚੇ ਥੋੜੇ ਸਟੈਂਡ ਵਾਲੇ ਸੀ , ਜਿਥੇ ਖੜ ਗਾਏ ਗਾਏ ,
ਬਲੈਕੀਆ ਸੀ,, ਗਰੀਬ ਲੋਕਾਂ ਦੇ ਘਰ ਦਬਦੇ ਸੀ,, ਲੋਕਾਂ ਦੀਆਂ ਹਾਅ ਲੱਗੀ,, ਮੂਤ ਦੀ ਝੱਗ ਵਾਂਗੂੰ ਬਹਿ ਗਏ
Very.good. BI.JI 👌👌👍👍✌️🙏🙏
ਬਿਲਕੁਲ ਸਹੀ ਹੈ 1988 ਤੋਂ 1997 ਤੱਕ ਵੱਡੇ ਬਾਦਲ ਦੀ ਸਿਕਉਰਟੀ ਕੀਤੀ ਪਰ ਗੱਲਾਂ ਦੋਵੇਂ ਆ, ਬੇਅੰਤ ਸਰਕਾਰ ਆਉਣ ਬਾਅਦ ਡਰ ਸੀ ਗਰਚਾ ਪਰਿਵਾਰ ਨੂੰ ਵੀ, ਕਿ ਮਰਵਾ ਸਕਦਾ ਬੇਅੰਤ ਸਿੰਘ ਇਹਨਾਂ ਨੂੰ ਵੀ ਸੀ ਕਿ ਸ੍ਰ ਬਾਦਲ ਵਡੇ ਆਗੂ ਆ ਉਹਨਾਂ ਨਾਲ ਰਹਿੰਦੇ ਸਾਡੇ ਤੇ ਸਿੱਧਾ ਹਮਲਾ ਨਹੀਂ ਕਰਵਾ ਸਕਦਾ
ਗਰਚੇ ਤੇ ਪਰਚੇ ਆਮ ਗੱਲ ਹੈ
ਪੰਜਾਬ ਦੇ ਹੋਰ ਖੇਤਰਾਂ ਦੇ ਲੋਕ ਸ਼ਾਇਦ ਇਹਨ੍ਹਾਂ ਦੇ ਪਰਿਵਾਰ ਨੂੰ ਨਹੀਂ ਜਾਣਦੇ, ਪਰ ਲੁਧਿਆਣਾ ਸ਼ਹਿਰ, ਸ਼ਹਿਣੇਵਾਲ, ਖੰਨਾ, ਸਮਰਾਲਾ, ਪਾਇਲ, ਡੇਹਲੋਂ, ਮੰਡੀ ਅਹਿਮਦਗੜ੍ਹ, ਰਾਏਕੋਟ, ਕਿਲਾ ਰਾਏਪੁਰ ਹਲਕਿਆ ਦੇ ਪਿੰਡਾਂ ਦੇ ਲੋਕ ਇਹ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਹਨ l ਉਹਨਾ ਬਾਦਲ ਪਰਿਵਾਰ ਨਾਲ ਰਲਕੇ ਬਹੁਤ ਗੈਰ-ਕਾਨੂੰਨੀ ਕੰਮ, ਧਕੇਸ਼ਾਹੀ ਕੀਤੀ l ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਕੋਈ ਵੀ ਉਨ੍ਹਾਂ ਨੂੰ ਪਸੰਦ ਨਹੀਂ ਕਰਦਾ l ਹੁਣ ਇਹ ਇੱਥੇ ਬੈਠ ਕੇ ਬਕਵਾਸ ਕਰ ਰਿਹਾ
Sara Punjab hi janda c Mann Singh garcha Punjab da dwood c oh
22ਦੀ ਸ਼ਕਲ ਖੈਰਾ ਸਾਬ ਨਾਲ ਬੌਤ ਮਿਲ਼ਦੀ ਆ।
Hahaaaa Hahaaaa
My name is Jagvir Singh Dhillon I am member of All India Congress committee. Bobby Garcha is a honest and humble person and good interview 👍
D A
BILKUL SAHI KEHA JI TIME DE HISAB NAL SAB KHUSH KARNA PAINDA HAI BAI MANNE HUNA NE TIME DE HISAB JO KARNA CHAHIDA CE OH KITA MAJBURIA WICH GALT THIK SAB KUSH KARI
ਸਭ ਹਲਕਾ ਪਾਇਲ ਦੀ ਦੇਣ ਹੈ। ਸਰਦਾਰ ਗਿਆਨ ਸਿੰਘ ਰਾੜੇਵਾਲਾ ਤੋਂ ਸਭ ਸ਼ੁਰੂ ਹੋਇਆ। ਪੈਪਸੂ ਦੀ ਸਿਆਸਤ ਸਾਰੇ ਦੇਸ਼ ਤੋਂ ਵੱਖ ਸੀ। ਸਮੇਂ ਦੇ ਗਹਭ ਵਿੱਚ ਸਭ ਸਮਾ ਗਏ।ਕਦੇ ਕੜੀ ਨਾਲ ਕੜੀ ਜੋੜੋ ਪਤਾ ਲੱਗਦਾ ਕੌਣ ਸਨ, ਲਿਬੜੇ ਵਾਲੇ, ਖਟੜਿਆ ਵਾਲੇ, ਨਵੇਂ ਪਿੰਡੀਏ,ਸ ਬੇਅੰਤ ਸਿੰਘ ਦਾ ਪਰਿਵਾਰ,ਭੱਟੀਆਂ ਵਾਲੇ,ਦੋਰਾਹੇ ਦਾ ਗਿੱਲ ਪਰਿਵਾਰ,ਸ਼ੇਰਾ- ਸਰਵਣ ਸਿੰਘ ਅੜੈਚਾਂ ਵਾਲੇ ਆਦਿ। ਪੰਜਾਬ ਦਾ ਪਹਿਲਾ ਪੁਲਿਸ ਮੁਕਾਬਲਾ ਦੇਹੜੂ, ਪੰਜਾਬ ਦਾ ਪਹਿਲਾਂ ਝੂਠਾ ਪੁਲਿਸ ਮੁਕਾਬਲਾ ਪਾਇਲ ਕਾਂਡ।
Joy C Pedigrew ਦੀ ਕਿਤਾਬ Robber Noble Men ਸਭ ਦੱਸ ਦੀ ਹੈ। ਪਿਆਰਾ ਨਵੇਂ ਪਿੰਡੀਆ ਅਹਿਮ ਪਾਤਰ ਸੀ ਇਸ ਕਹਾਣੀ ਦਾ।
Wish these "Nobel Men' had read and UNDERSTOOD Shri Guru Granth Sahib ji's underlying thought. IF they had, Maha Punjab could've been another developed Nation State in Asia!! Had the little Malwa Riyasts united with Khalsa Raj, the British wouldn't been able to rule Panjab!!
ਚੰਦ ਵੀ ਵੀਰ ਜੀ
Very good interview ji👍🏻🙏🏻
Loved the way you talked....we too had good time
ਬੌਬੀ ਜੀ,
ਸਤਨਾਮ ਸੰਧੂ ਨੇ ਰਾਜ ਸਭਾ ਮੈਂਬਰੀ ਸਿਰਫ ਤੇ ਸਿਰਫ ਮੋਦੀ ਦੀ ਚਾਪਲੂਸੀ ਕਰਕੇ ਲੲਈ ਹੈ।
ਤ
ਤੂੰ ਵੀ ਕਰਕੇ ਲੈਣ ਲੈ ਫਾਲਤੂ ਬਕਵਾਸ ਨਾਂ ਕਰਿਆ ਕਰੋ ਤੁਸੀਂ ਕੌਣ ਹੋ ਕੌਣ ਜਾਣਦਾ
ਹੱਥ ਨਾਂ ਪਹੁੰਚੇ ਥੂਹ ਕੌੜੀ..
ਸਤਨਾਮ ਸੰਧੂ ਵਰਗਾ 1% ਵੀ ਅਚੀਵ ਕਰ ਲਿਆ ਵੀਰ ਤੂੰ ਤਾਂ ਆਪਣੀ ਜਿੰਦਗੀ ਕਾਮਯਾਬ ਹੋਈ ਸਮਝ.. ਫ਼ਰਸ਼ ਤੋਂ ਅਰਸ਼ ਤੇ ਪਹੁੰਚਣ ਲਈ ਉਹਨਾਂ ਦੀ ਮਿਹਨਤ ਵੀ ਦੇਖ ਵੀਰ.. ਬਾਕੀ ਇਸ ਦੁਨੀਆਂ ਵਿੱਚ ਅੱਗੇ ਵੱਧਣ ਲਈ ਕਿਸੇ ਦਾ ਸਹੀ ਤਰੀਕੇ ਨਾਲ ਲਿਆ ਸਹਾਰਾ ਕੋਈ ਮਾੜਾ ਨੀ ਵੀਰਜੀ👍
ਗਰਚਾ ਸਾਹਿਬ ਦੀਆਂ ਗੱਲਾਂ ਬਹੁਤ ਸਹੀ ਹਨ, ਸੋਚ ਬਹੁਤ ਸਹੀ ਤੇ ਉੱਚੀ ਹੈ,
ਸਵੈ-ਪ੍ਰਸ਼ੰਸਾ ਦੀ ਕੋਈ ਸਿਫਾਰਸ਼ ਨਹੀਂ ਹੈ
ਕਮਿਕਰ ਦੀ ਗੱਲ ਵੀ ਕਰ ਲੈਦੇ ਬੋਬੀ ਜੀ ।
Sahi aa veer
ਓਹਦੀ ਨੀ ਕਰਨੀ ਇਹਨਾ ਨੇ ..... ਢੰਡਾਰੀ ਆਲੇ ਪੰਮੀ ਦੀ ਜਰੂਰ ਕਰ ਲੈਣਗੇ
ਗਰਚਾ ਸਾਬ ਕਿ ਰਹੇ ਹੈ ਕਿ ਮੇਰੀ ਪਾਰਟੀ ਅਕਾਲੀ ਦਲ ਹੈ! ਧਰਮ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ! ਜੱਟ ਦੀ ਪਾਰਟੀ ਵੀ ਜੱਟ ਹੀ ਹੁੰਦੀ ਹੈ! ਜੱਟ ਤੇ ਜਾਟ ਇੱਕ ਕੌਮ ਹੈ! ਜੱਟਾ ਲਈ ਕੁਸ਼ ਕਰੋ! ਓਹੀ ਥੋੜੀ ਅਸਲੀ ਪਾਰਟੀ ਹੈ!
ਇੱਕ ਵੀਡਿਓ ਸਰਦਾਰ ਅਮਰੀਕ ਸਿੰਘ ਰਤੀਆ ਤੇ ਬਣਾਉ ਜੀ
ਹਰਿਆਣਾ ਪੰਜਾਬ ਚ ਸਭ ਤੋ ਤਕੜਾ ਇਨਸਾਨ ਸੀ
Contact number
ਬਾਈ ਜੀ ਤੁਸੀਂ ਅਮਰੀਕ ਸਿੰਘ ਬਾਰੇ ਜਾਣਕਾਰੀ ਦਿਉ ਜੀ।
Good interview with facts
ਮੰਗਲੀ ਵਾਲੇ ਸਰਪੰਚ ਨੇ ਇਹਨਾ ਨੂੰ ਵਾਹਣੀ ਪਾਇਆ ਸੀ
ਉੱਚੀ ਮੰਗਲੀ ਤਾਂ ਨਾਨਕੇ ਸੀ ਇਨ੍ਹਾਂ ਦੇ
Good interview bobby ji you really goodman
Waheguru waheguru Ji 🙏🏻
ਬਾਈ ਬਾਦਲ ਨੇ ਬਹੁਤ ਕੁੱਝ ਦਿਤਾ ਵਜ਼ੀਰੀ ਸ਼ਾਇਦ ਪਰਚੇ ਵੀ ਨਵੇੜੇ ਬਾਕੀ ਲਿਡਰ ਗੁੰਡੇ ਹੁਣ ਗੇਗਸਟਰ ਪੇਂਦਾ ਕਰਦੇ ਤੁਸੀਂ ਉਹਨਾਂ ਵਿੱਚ ਹੋ ਫੇਰ ਤੁਸੀਂ ਆਪਣੇ ਆਪ ਉਠਣਾ ਸੀ ਜੇ ਲੋਕਾਂ ਨੂੰ ਪਿਆਰੇ ਸੀ। ਹੁਣ ਅਕਾਲੀ ਦਲ ਦੇ ਭਾਗ ਮਾੜੇ ਸਾਲੇ ਰੱਸਿਆਂ ਸੱਪ ਬਣ ਗਏ
Good Bhaji🙏
ਵਹਿਗੁਰੂਜੀ
Akali dal 💪💪💪💪💪 jindabad
Mann singh garcha nice
ਨਿੱਜੀ ਦੁਸ਼ਮਣੀ ਨੂੰ ਸ਼ੰਘਰਸ਼ ਦੱਸਦਾ
And people are rejoicing ..slave mentality has crept into us ... Bemukh Guru to hon da nuksaan
Tu baj garchea de snd ty saleya ine comment
ਪੱਦੀ ਵਾਲ਼ੇ ਕਮਿੱਕਰ ਬਾਰੇ ਵੀ ਦੱਸ ਦਿਉ ਕਿ ਡੇਹਲੋਂ ਕਾਂਡ ਦਾ ਮੁੱਖ ਉਹੀ ਸੀ
ਮਾਨ ਸਿੰਘ ਗਰਚਾ ਦਾ ਬਹੁਤ ਵੱਡਾ ਨਾਮ ਰਿਹਾ
ਇਹਨਾਂ ਦੇ ਪਾਲੇ ਹੋਏ ਢਿੱਲੋਂ ਵਰਗੇ ਹੀ ਇਹਨਾਂ ਦੇ ਜੜ੍ਹੀ ਬੈਠਗੇ
ਅਸੀ ਕਿਲ੍ਹਾ ਰਾਏਪੁਰ ਦੀਆਂ ਵੋਟਾਂ ਪਵਾਉਣ ਜਾਂਦੇ ਰਹੇ ਆ ਮੈਂਕਟ ਦੇ ਨਾਲ਼
Best wishes Bai Ji
ਗਰਚਾ ਸਾਬ ਜ਼ਿੰਦਾਬਾਦ
ਕਿਸੇ ਹੋਰ ਬੰਦਿਆਂ ਦੀ ਮੌਤ ਨੂੰ ਆਪਣੇ ਪਰਿਵਾਰ ਦੇ ਦੱਸ ਕੇ ਹਮਦਰਦੀ ਬਟੋਰਨ ਦੀ ਕੋਸ਼ਿਸ਼ ਕਰ ਰਿਹਾ
ਇਹ ਨੂੰ ਪੁੱਛੋ ਪੱਦੀ ਵਾਲੇ ਡੁੱਡੇ ਨੂੰ ਜਾਣਦਾ ਵਿੱਚ ਹੀ ਮੂਤ ਨਿਕਲਦਾ ਸੀ ਉਹ ਨੂੰ ਵੇਖ ਕੇ
Bahi anti hunda c
ਗੋਗੀ ਕਿਲਾ ਰਾਏਪੁਰ,ਨਿਰਮਲਜੀਤ ਟਰਾਂਸਪੋਰਟਰ ਤੇ ਦੋ ਮੁੰਡੇ ਹੋਰ ਸੀ,ਦਲੀਪ ਦੀਪੇ ਨੂੰ ਮਿਲਣ ਗਏ ਸੀ,,,, ਤੇ ਸਾਰੇ ਹੀ ਬੇ ਕਸੂਰ ਸਨ
ਭਰਾਵਾ ਅੱਤਵਾਦ ਨੀ ਸੰਗਰਸ਼ੀ ਸਿੰਘ c
Good
ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਹੀ ਪੰਜਾਬ ਦਾ ਰੱਬ ਰਾਖਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਵਾਦ
Tera dibrugarh wala bahr tad e va... 😅 bc kayer wangu roye janda menu bahr kada lo...
ਬੰਦਾ 100%ਕੋਈ ਸਹੀ ਨੀ ਯਾਰ
ਸਮਾਜਿਕ ਸੇਵਾ ਕੀਤੀ ਪਰਿਵਾਰ ਨੇ ਏਹ ਯਾਦ ਰੱਖਣਾ ਵੀ ਜਰੂਰੀ ਆਾ।
Bai Bobby Really good personality ne.
ਸ਼ਰਦਾਰ ਕਿਥੇ ਦਾ ਗੁਰਕੀਰਤ ਦੱਲਾ ਕੇਤੀਅਾ ਕਾਡ ਭੁੱਲ ਗੲੇ ਜਦੋ ਕੁੜੀ ਦਾ ਬਲਾਤਕਾਰ ਕੀਤਾ ਸੀ ਗੁਰਕੀਰਤ ਨੇ
ਨਵੇਂ ਪਿੰਡ ਵਾਲ਼ਿਆਂ ਮੁੜ ਤੋ ਸਰੂ ਕਰ ਲੈਣ ਵਹਿਮ ਨਿਕਲ ਜਾਵੇਗਾ
ਮੈਂ ਮਾਨ ਸਿੰਘ ਗਰਚਾ ਨੂੰ ਯੂ. ਪੀ ਵਿੱਚ ਬਹੁਤ ਲੰਮੀ ਫਰਾਰੀ ਕੱਟਦੇ ਸੀ ਚਿੱਟੇ ਚਾਦਰੇ ਚਿੱਟੀਆ ਪੱਗਾਂ ਕੱਢੀਆਂ ਹੋਈਆਂ ਪਾਕਿਸਤਾਨੀ ਜੁੱਤੀਆਂ ਮੋਢੇ ਤੇ ਰਾਇਫਲਾ ਮੁੱਛਾਂ ਕੁਢੀਆ ਬਈ ਬਹੁਤ ਰੌਬ ਹੁੰਦਾ ਸੀ ਜਿਵੇਂ ਅੱਜ ਕੱਲ ਫਿਲਮਾਂ ਵਿਚ ਦਿਖਾਉਂਦੇ ਹਨ
Torcher kar ke maarda si bande, Maana. Je kisse da pata lag jaanda ki family kamzor hai maar ke zameena te goothe lava lainda si.
Eh kado di interview... sweater paye hoye aa
ਫੀਮ ਨਾਲ ਰੱਜ ਕੇ ਬੈਠਾ,, ਬੁੱਲਾਂ ਥੱਲੇ ਜਰਦਾ ਚੈਕ ਕਰੋ ਇਹਦੇ 😂
😂😂 22ji parana mitar lagda ho Bobby da 😅😅
@@truevoicestudios6289 Bhaji majak kita bura na mañana. Par gal tuhade paki wa 😊
@@truevoicestudios6289 Bhaji majak c ji ,par gal paki app ji di. 😊 tuhada Channel 👍 good veera ji 🙏
ਬੌਬੀ ਗਰਚਾ,,,, ਕਮਾਲ ਆ ਬਾਈ,,,, ਬਾਹਲੇ innocent c,,, ਪਤਾ ਹੀ ਨੀ ਲੱਗਾ 😂😂
ਉਸ ਸਮੇਂ ਇਹ ਵੈਲੀ ਕਹਾਂਉਂਦੇ ਲੋਕ ਕਿਰਦਾਰ ਵਾਲੇ , ਅਣਖ ਵਾਲੇ ਤੇ ਲੋੜਵੰਦ ਨਾਲ ਔਖੇ ਸਮੇਂ ਖੜਣ ਵਾਲੇ ਹੁੰਦੇ ਸੀ । ਗੈਂਗਸਟਰ ਤਾਂ ਇਹਨਾਂ ਦੇ ਪੈਰਾਂ ਵਰਗੇ ਵੀ ਨਹੀਂ , ਲੰਡੀ ਬੁੱਚੀ ਬਣੇ ਫਿਰਦੇ ਨੇ ।
ਸਰਦਾਰ ਜਗਦੀਪ ਸਿੰਘ ਨਕਈ ਗਰਚਾ ਪਰਿਵਾਰ ਬਾਰੇ ਅਕਸਰ ਸਾਡੇ ਨਾਲ ਚਰਚਾ ਕਰਦੇ ਰਹਿੰਦੇ ਹਨ ਕਹਿੰਦੇ ਹਨ ਜਦੋਂ ਗਰਚਾ ਪਰਿਵਾਰ ਜੋ ਕਿ ਉਹ ਇਕੱਲੇ ਇੱਜਤ ਭਾਲਦੇ ਸਨ ਉਹ ਬੰਦੇ ਸਾਡੇ ਨਾਲ ਨਹੀਂ ਰਹੇ ਹੋਰ ਕੌਣ ਰਹੂਗਾ ਅਕਾਲੀ ਦਲ ਦੇ ਨਗਾਰੇ ਦਾ ਕਾਰਨ ਇਹ ਜਥੇਦਾਰ ਪਰਿਵਾਰਾਂ ਦੀ ਬੇਕਦਰੀ ਕਰਨਾ ਸੀ
ਪੱਦੀ ਵਾਲੇ ਕਮਿਕਰ ਨੇ ਕੀਤਾ ਸਭ ਕੁੱਝ ਗਰਚਿਆ ਨੇ ਕੁੱਝ ਨੀ ਕੀਤਾ
ਨਵੇ ਪਿੰਡ ਵਾਲਿਆਂ ਨੇ ਗਰਚੇ ਪਰਿਵਾਰ ਨੂੰ ਵਾਹਣੀ ਪਾਇਆ ਸੀ!
ਨਹੀਂ ਵੀਰ ਵਹਿਮ ਐ ਤੈਨੂੰ
Nve pindiye baare mai v sunyaa mere FATHER SAAB toh
Ma v sunia
ਉਹ ਕੌਣ ਸੀ ਨਵੇਂ ਪਿੰਡ ਵਾਲੇ ??
ki msla c dso ji
ਪਹਿਲਾ ਫੇਕ ਇਨਕਾਊੰਟਰ ਬਾਬਾ ਬੂਝਾ ਸਿੰਘ ਦਾ ਸੀ ਜੋ ਬਾਦਲ ਸਰਕਾਰ ਵੇਲੇ ਹੋਇਆ ਸੀ
ਕਿਹੜੇ ਸਾਲ ਵਿੱਚ ?
ਬਾਦਲ ਦੇ ਥੱਲੇ ਦੱਲੇ...ਦੱਲੇ ਤਾ ਦੱਲੇ ਹੀ ਹੁੰਦੇ ਨੇ...😂
ਵੱਡੇ ਲੀਡਰਾਂ ਨਾਲ ਯਾਰੀ ਨਿਭਾਉਣੀ ਵੀ ਫੁੱਦੂ ਬੰਦਿਆਂ ਦਾ ਕੰਮ ਨੀ ਹੁੰਦਾ 😅 ਅਕਾਲੀ ਕੌਮ ਲਈ ਮਾੜੇ ਸੀ ਪਰ ਬਾਕੀ ਕੰਮਾਂ ਚ ਜੀਹਦੇ ਨਾਲ ਖੜ ਗਏ ਓਹਦਾ ਅਖੀਰ ਤੱਕ ਸਾਥ ਦਿੰਦੇ ਸੀ, ਬਾਦਲ ਤੋਂ ਬਿਨਾਂ ਬਹੁਤੇ ਲੀਡਰ ਚੰਗੇ ਵੀ ਸੀ
Mann singh garcha aap khud ik land mafia te ohne kine plot te zameena de kabje lai k gariba naal dhaka kita but jagdish singh garcha ne eh kuch nahi kita te uhna de kuch asool bahot vadia v se
ਬਾਦਲ ਦੀ ਜਾਂਨ ਹੈ ਬਚੌਣ ਵਾਲੀ ਗੱਲ ਬਿਲਕੁਲ ਸਹੀ ਹੈ। ਇਹ ਗੱਲ ਮੈਨੂੰ ਗਰਚਿਆ ਦੇ ਨਜ਼ਦੀਕੀ ਮਿੱਤਰ ਮਹਿੰਦਰ ਸਿੰਘ ਸਾਇਆ ਨੇ ਦੱਸੀ ਸੀ ਉਹ ਮੇਰਾ ਵੀ ਮਿੱਤਰ ਸੀ । ਉਨ੍ਹਾਂ ਨੇ ਦੱਸਿਆ ਸੀ ਕਿ ਜਿਸ ਵਿਆਕਤੀ ਨੇ ਭਾਈ ਸ਼ਮਿੰਦਰ ਸਿੰਘ ਬੰਬ ਧਮਾਕਾ ਕਰਕੇ ਮਾਰਿਆ ਸੀ। ਉਹ ਵਿਆਕਤੀ ਅਸੀਂ ਬਾਦਲ ਦੇ ਕਾਫਲੇ ਵਿਚੋ ਮੈਂ ਅਤੇ ਮਾਣੇ ਨੇ ਸ਼ੱਕ ਦੀ ਬਿਨਾਂ ਤੇ ਕੱਢਿਆ ਸੀ। ਉਹ ਅਸਾਲਟ ਲੈ ਕੇ ਬਾਦਲ ਦੀ ਸਕਿਓਰਟੀ ਵਿਚ ਸ਼ਾਮਿਲ ਸੀ।
ਪੂਰੇ ਸਿਰੇ ਦੇ ਗੁੰਡੇ ਸੀ ਗਰਚੇ, ਪਰ ਪਰਮਾਤਮਾ ਦੇ ਘਰ ਦੇਰ ਆ ਅੰਧੇਰ ਨਹੀਂ, ਹੁਣ ਮੂਧੇ ਮੂੰਹ ਓਹਨੇ ਸਿੱਟ ਦਿੱਤੇ
Zaalim gunde si Garche.