ਤੂੜੀ ਲਾਹੁਣ ਵਾਲਾ ਜੁਗਾੜ ਬਹੁਤਾ ਸਿਰਾ ਬਣਾ ਤਾ 3 ਮਿੰਟ ਵਿੱਚ ਤੂੜੀ ਬਾਹਰ

Поділитися
Вставка

КОМЕНТАРІ • 162

  • @nachhtarsandhu4123
    @nachhtarsandhu4123 Рік тому +28

    ਧੰਨਵਾਦ ਗੁਰਸੇਵਕ ਸਿੰਘ ਵੀਰ ਤੁਹਾਡਾ ਵੀ ਜਾਣਕਾਰੀ ਬਹੁਤ ਵਧੀਆ ਲੱਗੀ।

  • @baljinderkumar8343
    @baljinderkumar8343 Рік тому +25

    ਇਹ ਜੁਗਾੜ ਸਾਰੀਆਂ ਮਿਸਤਰੀਆਂ ਨੂੰ ਲਗਾਉਣਾ ਚਾਹੀਦਾ ਬਹੁਤ ਵਧੀਆ ਜੀ ❤❤❤❤

  • @satnam_bhangu.1915
    @satnam_bhangu.1915 Рік тому +14

    ਸਿਰਾ ਕਰਤਾ ਮਿਸਤਰੀ ਨੇ 👌👌👍

  • @user-lu8hz1kk3h
    @user-lu8hz1kk3h 3 місяці тому +3

    ਪਰ ਇੰਨੇ ਖਰਚੇ ਨਾਲ ਹੀ ਕਿਸਾਨ ਇਸ ਟਰਾਲੀ ਨੂੰ ਲਿਫਟ ਵਾਲੀ ਹੀ ਕਰਵਾ ਸਕਦੇ ਹਨ ।ਧੰਨਵਾਦ ਜੀਉ।

  • @gurmailsinghgill8487
    @gurmailsinghgill8487 Рік тому +6

    ਗੁਰੂ। ਗੁਰੂ ਜੀ ਕਿਰਪਾ ਰਖਣ ਸੁਕਰੀਆ ਵਧਾਈ ਹ

  • @gurbakhshsingh229
    @gurbakhshsingh229 Рік тому +38

    ਬੁਜ਼ੁਰਗ ਜੀ ਸੌਖੇ ਤਾਂ ਹੋ ਗਏ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਕੱਲ ਨੂੰ ਆਉਣ ਵਾਲੇ ਸਮੇਂ ਵਿਚ ਜੀਵੀਂਦਾਰਾਂ ਨੇ ਤੁਹਾਨੂੰ ਦਿਹਾੜੀ ਨਹੀਂ ਰੱਖਣਾ ਉਹਨਾਂ ਨੇ ਚਾਰ ਬੰਦੇ ਰੱਖਣ ਦੀ ਜਗ੍ਹਾ ਦੋ ਬੰਦੇ ਰੱਖ ਕੇ ਕੰਮ ਚਲਾ ਲੈਦਾ ਹੈ ਇਹਦੇ ਵਿਚ ਨੁਕਸਾਨ ਤਾਂ ਮਜ਼ਦੂਰ ਦਾ ਹੀ ਹੈ

    • @inquilaabayega944
      @inquilaabayega944 Рік тому +2

      Bilkul 100 % sahi

    • @navymaanjaniwal
      @navymaanjaniwal Рік тому

      Andar karan nu b majdoori lagdi e hai....
      Tooodi laan lai...mashine aale ne do bande rakhe hunde a....special...sara din tooodi laande sirf

    • @BhagatSingh-wf7mv
      @BhagatSingh-wf7mv 3 місяці тому +1

      ਜੀ ਬਿਲਕੁੱਲ ਸਹੀ ਸੇਧ

    • @RupinderSingh-td3vs
      @RupinderSingh-td3vs 3 місяці тому

      ਪੰਜਾਬ ਵਿੱਚ ਜ਼ਮੀਨ ਹੈ ਨਹੀਂ ਰਹਿਣੀ y

    • @baljitsingh1126
      @baljitsingh1126 3 місяці тому +1

      ਦਿਹਾੜੀ ਰੱਬ ਨੇ ਦੇਣੀ ਨਾ ਕੇ ਕਿਸੇ ਬੰਦੇ ਨੇ ਬੰਦੇ ਨੂੰ ਦੇਣੀ ਦਿਹਾੜੀ

  • @jassisingh2885
    @jassisingh2885 Рік тому +15

    ਸਹੀ ਗੱਲ ਆ ਬਾਬਾ ਜੀ
    ਤੰਗਲੀ ਚਲਾਉਣ ਨਾਲ ਢਿੱਡ ਖਿੱਚ ਹੋ ਜਾਂਦਾ

  • @bahadursingh9718
    @bahadursingh9718 Рік тому +9

    ਵੀਰ ਜੀ ਤੁਸੀਂ ਬਹੁਤ ਵਧੀਆ ਜੁਗਾੜ ਬਨਾਇਆ ਹੈ ਆਪ ਜੀ ਵੀਰ ਧੰਨਵਾਦ।

  • @JagdishSingh-hl6zd
    @JagdishSingh-hl6zd Рік тому +10

    ਬਹੁਤ ਵਧੀਆ ਜੁਗਾੜ ਬਣਿਆਂ ਹੈ ਜੀ 🙏

  • @bhupinderpalsharma775
    @bhupinderpalsharma775 Рік тому +5

    ਬਹੁਤ ਵਧੀਆ ਜੁਗਾੜ ਬਣਾਇਆ ਵੀਰ ਨੇ

  • @BhagatSingh-wf7mv
    @BhagatSingh-wf7mv 3 місяці тому +4

    Punjabi ਆ ਨੂੰ ਤਾਂ ਪਹਿਲਾਂ ਹੀ ਪੰਜਾਬ ਵਿੱਚ ਕੋਈ ਵੀ ਕੰਮ ਨਹੀ ਲਾ ਕੇ ਰਾਜ਼ੀ ਇਹ ਹੋਰ ਬੇੜਾ ਗ਼ਰਕ ਕਰਨ ਗੇ

  • @SukhdevSingh-yx6yt
    @SukhdevSingh-yx6yt 3 місяці тому

    Mechanic sahib bahut badhia Parmatma Mehak kare

  • @devgillbeli2284
    @devgillbeli2284 Рік тому +2

    Very nice.. out standing works

  • @Jassi-bg2ub
    @Jassi-bg2ub Рік тому +1

    Bht He sahi Rate Dasya bai ne Ini Machine system da 12-13 hazar bilkul sai a na jada a na ghat a , Nai ta Chote Chote km da Mistri muh parh paise Mangde a km be Una Technical ne krde .. ida de Mistri bht ghat a ... Bai ne Bht Vadiya km kita a ..

  • @balwinderbrar3739
    @balwinderbrar3739 Рік тому +2

    ਧੰਨਵਾਦ ਜੀ

  • @user-yz9do7dw9k
    @user-yz9do7dw9k Рік тому +28

    ਡੋਡੇ ਭੁੱਕੀ ਤੋਂ ਬਿਨਾਂ ਟਰਾਲੀ ਨਹੀਂ ਲੈਂਦੀ😂

  • @sahisardar8892
    @sahisardar8892 3 місяці тому +4

    ਬਾਬੇ ਤੈਨੂੰ ਪੈਸੇ ਵੀ ਤੰਗਲੀ ਨਾਲ ਲਾਉਣ ਦੇ ਹੀ ਦੇਂਦੇ ਸੀ
    ਮਿਸਤਰੀ ਦਾ ਤੂੰ ਧੰਨਵਾਦ ਕਰਦਾ ਓ ਤਾਂ ਠੀਕ ਆ ਪਰ ਤੈਨੂੰ ਹੁਣ ਦੇਣਾ ਵੀ ਕੀ ਆ ਏਨਾ

  • @dalervirkno7647
    @dalervirkno7647 3 місяці тому +1

    , ਮਜ਼ਦੂਰ ਵੀਰੋ ਨਕਸ਼ਾਂ ਤੁਹਾਡਾ ਈ ਏ

  • @damandeepsinghwaraich7716
    @damandeepsinghwaraich7716 Рік тому +4

    ਜਿਵੇਂ ਜਿਵੇਂ ਨਵੀਂ ਤਕਨੀਕ ਆਉਂਦੀ ਹੈ ਗਰੀਬ ਮਜ਼ਦੂਰ ਦਾ ਕੰਮ ਘਟ ਜਾਂਦਾ

  • @garysinghsahota2908
    @garysinghsahota2908 Рік тому +4

    Excellent work,anything that saves time,effort or and money is an improvement.😀😆

  • @sukhwantsingh2955
    @sukhwantsingh2955 2 місяці тому

    ਕਿਸਾਨਾਂ ਨੂੰ ਇਸ ਸਮੇਂ ਦਿਹਾੜੀਦਾਰ ਕਾਮਿਆਂ ਦੀ ਕਮੀ ਆਉਂਦੀ ਹੈ। ਕਿਸਾਨਾਂ ਨੂੰ ਤੇ ਦਿਹਾੜੀਦਾਰ ਨੂੰ ਸੁਖ ਦਾ ਸਾਹ ਮਿਲੇ ਗਾ। ਸਮੇਂ ਮੁਤਾਬਿਕ ਲੋੜ ਹੈ।ਕਿਸਾਨ ਕਿਸੇ ਵੀ ਲੋੜਵੰਦ ਨੂੰ ਮਜ਼ਦੂਰ ਨੂੰ ਕਦੇ ਜਵਾਬ ਨਹੀਂ ਦਿੰਦੇ ਘਟੀਆ ਸੋਚ ਦ ਲੋਕ ਫ਼ਰਕ ਪਾਉਣ ਚ। ਕਸਰ ਨਹੀਂ ਛੱਡਦੇ।

  • @VrienderKashmirSingh-bj7kf
    @VrienderKashmirSingh-bj7kf Рік тому +2

    ਬਹੁਤ ਹੀ ਵਧੀਆ ਜੁਗਾੜ ਤੋੜੀ ਲਾਉਂਣ ਲਈ ਮਿਸਤਰੀ ਬਾਈ ਦਾ ਧੰਨਵਾਦ

  • @dissadandiwal6529
    @dissadandiwal6529 Рік тому +1

    ਬਹੁਤ ਵਧੀਆ ਜੁਗਾੜ ਜੀ

  • @GurmeetSingh-nx2si
    @GurmeetSingh-nx2si Рік тому +10

    ਗਰੀਬ ਬੰਦਿਆ ਨੂੰ ਬੇਲੇ ਕਰ ਦੇਵੋ

  • @manpreetjudge9791
    @manpreetjudge9791 Рік тому

    ਬਹੁਤ ਵਧਿਅਾ

  • @onlyforbains
    @onlyforbains Рік тому +5

    I think next year they will be modified by fitting hydraulic jack or PTO driven system to do same job

  • @harjindersinghsajjan8363
    @harjindersinghsajjan8363 Рік тому +2

    Jatt jugadi hunde aa 🙏 nice sharing bhaji 🙏

  • @surjitpunia1728
    @surjitpunia1728 Рік тому +1

    ਬਹੁਤ ਖੂਬ ਜੀ ਪਰ ਇਹ ਤੂੜੀ ਲਈ ਹੈ ਜੇਕਰ ਜੈਕ ਵਾਲੀ ਹੋਵੇ ਸਾਰੇ ਕਮ ਕਰੂਗੀ good job bro

  • @anshsinghsra3699
    @anshsinghsra3699 Рік тому +1

    Bhaut badiya ji

  • @Fojjilockteyl
    @Fojjilockteyl 3 місяці тому

    Bhut sona Kam.
    All teyp fojji lock teyl

  • @krishandutt2166
    @krishandutt2166 Рік тому

    Thanks 😮

  • @bakhshishbisa1201
    @bakhshishbisa1201 Рік тому +2

    Very good👍
    Best wishes

  • @dineshchoudharydcpodvr9
    @dineshchoudharydcpodvr9 Рік тому +1

    Nice information

  • @movies_lover9543
    @movies_lover9543 Рік тому

    Good jugad

  • @sandeepsingh4898
    @sandeepsingh4898 Рік тому

    Sera bai ji

  • @swaranjitsingh2384
    @swaranjitsingh2384 Рік тому +1

    Good job. 👍👍

  • @Live_5911
    @Live_5911 Рік тому +7

    ਇਹਨੇ ਤਾ ਲਿਫਟ ਲਗ ਜਾਦੀ ਆ😅😅😅😅😅😅😅😅😅😅😅

  • @paramhitech80
    @paramhitech80 Рік тому +3

    ਵਧੀਆ ਜੁਗਾੜ ਲਾਇਆ,👌

  • @tarikhan4757
    @tarikhan4757 Рік тому +1

    Sirra jugad

  • @rajbirbhullar9145
    @rajbirbhullar9145 Рік тому +1

    Very good.veer.ji

  • @brarsaab007
    @brarsaab007 Рік тому +1

    Good job 👍

  • @satnamwaheguru1255
    @satnamwaheguru1255 Рік тому +3

    Dhanwaadd kriii jaana baaabbaaa ... 1 di roti ch Latt Vajjgiii

  • @JaswantSingh-qi4ok
    @JaswantSingh-qi4ok Рік тому

    Good job veer ji

  • @DavinderSingh-gu8rc
    @DavinderSingh-gu8rc Рік тому +2

    ਸਿਰਾ ਵੀਰ

  • @prof.kuldeepsinghhappydhad5939

    Nice 👌

  • @karishankumarsaini1905
    @karishankumarsaini1905 Рік тому +1

    Congratulations.

  • @jaskarandhaliwal9011
    @jaskarandhaliwal9011 Рік тому +11

    ਸਾਡੇ ਅੱਜ ਤੂੜੀ ਬਣਾਈ ਆ ਇੱਕ ਮਸ਼ੀਨ ਨਾਲ 3 ਟਰਾਲੀਆਂ ਸੀ ਤਿੰਨੋਂ ਲਿਫਟ ਵਾਲੀਆਂ ਸੀ। ਸਾਡੇ ਆਪਣੇ 2 ਟ੍ਰੈਕਟਰ ਤੂੜੀ ਢੋਹਦੇ ਸੀ। ਸਾਡੇ ਪਿੰਡ ਇਹ ਜੁਗਾੜ ਟਾਵੇ ਟਾਵੇ ਮਸ਼ੀਨ ਵਾਲੇ ਕੋਲ ਰਹਿ ਗਿਆ ਨਹੀਂ ਤਾਂ ਹਰੇਕ ਕੋਲ ਲਿਫਟ ਵਾਲੀ ਟਰਾਲੀ ਆ। ਲਿਫਟ ਵਾਲੀ ਟਰਾਲੀ ਅੱਧੇ ਮਿੰਟ ਵਿੱਚ ਖਾਲੀ ਕਰਕੇ ਟ੍ਰੈਕਟਰ ਔਹ ਜਾਂਦਾ। ਬੱਸ ਡਾਲਾ ਖੋਲਣ ਦੀ ਦੇਰ ਹੁੰਦੀ ਐ ਟਰਾਲੀ ਤਾਂ ਸਕਿੰਟਾਂ ਵਿੱਚ ਖਾਲੀ ਹੋ ਜਾਂਦੀ ਐ।

    • @ABIkumar-iz4sy
      @ABIkumar-iz4sy Рік тому

      ਗਰੀਬ ਲੋਕਾਂ ਦਾ ਮਜਾਕ ਨਹੀਂ ਉਡਾਇਆ ਜਾਂਦਾ ਗ਼ਲਤ ਸੋਚ ਹੈ ਤੇਰੀ ਲਿਮਟਾਂ ਲੈਕੇ ਪੈਸੇ ਮੋੜਨੇ ਨਹੀਂ ਆੜਤੀਏ ਦੇ ਪੈਸੇ ਖਾਈ ਜਾਂਦੇ ਨੇ ਇਹਨਾਂ ਜੱਟਾ ਦੇ ਮਗਰ ਕਿਸਾਨ ਯੂਨੀਅਨ ਵਾਲੇ ਧਰਨਾ ਲਾ ਦੇਣਗੇ ਅੱਧੇ ਪੈਸੇ ਲੈਕੇ ਧਰਨਾ ਲਾ ਕੇ ਬੈਠ ਕਜਾਂਦੇ ਨੇ ਪੰਜਾਬ ਨੂੰ ਖ਼ਤਮ ਕਰ ਦਿੱਤਾ

    • @sukhchainsingh6289
      @sukhchainsingh6289 Рік тому +1

      Oil mix

    • @manjindersingh00
      @manjindersingh00 Рік тому

      ਜਿਹੜਾ ਤੇਲ ਖਰਾਬ ਹੁੰਦਾ ਟਰੈਕਟਰ ਦਾ

    • @jaskarandhaliwal9011
      @jaskarandhaliwal9011 Рік тому +2

      @@manjindersingh00 ਹੋਈ ਜਾਣ ਦੇ ਤੇਲ ਖਰਾਬ ਉਹ ਕਿਹੜਾ ਪੀਣਾ ਹੁੰਦਾ। ਟ੍ਰੈਕਟਰ ਸਾਡਾ ਖਰਾਬ ਹੋਊ ਫਿਕਰ ਤੁਹਾਨੂੰ ਲੱਗਿਆ ਪਿਆ।

    • @naibdhanoa47
      @naibdhanoa47 Рік тому +1

      Jaskaran sahi gal

  • @kuldeepsidhu1149
    @kuldeepsidhu1149 Рік тому +2

    👌❤️🙏

  • @jaswinderbahia
    @jaswinderbahia Рік тому

    ਸਿਰਾ ਹੀ ਲਾਤਾ ਬਾਈ ਨੇ

  • @JagwinderSingh-sd1fi
    @JagwinderSingh-sd1fi Рік тому +6

    ਫੇਲ ਆ ਸੋਦਾ
    ਇਹਦੇ ਨਾਲੋ ਮਗਰ ਕਿੱਲਾ ਗੱਡ ਕੇ ਖਰਚਾ ਕੋਈ ਆਉਦਾ ਨੀ😂😂😂😂😂

  • @sandeepsingh293
    @sandeepsingh293 Рік тому +1

    Ehde nalo ta saade pind vadea raseya da banya jaal aa piche kise angle naal rassa ban lvo the tractor aage Tor lavo ohnu 2 mint hi lgde aa trali Khali krn nu naale kharcha v NHi aunda

  • @jagtarsarpanch3073
    @jagtarsarpanch3073 Рік тому +2

    Super

  • @shindabadh2560
    @shindabadh2560 Рік тому

    Good job

  • @JaskaranSingh-vz5dl
    @JaskaranSingh-vz5dl Рік тому

    ❤❤

  • @deepagill2471
    @deepagill2471 Рік тому

    Good ji

  • @arunrichakwt1010
    @arunrichakwt1010 3 місяці тому

    Ea they bahut purana sistyam chall reha bahar walay mulhkha wich vadiya heya tusi be bana dita hor be chiza bano jis nall labers nu tang naa hona paway or lok ruh nall kam karan

  • @sailedlight162
    @sailedlight162 Рік тому +3

    Bai ji lift wali tarali v vadia lahidi aa 8 futt by 18 futt da dumper a tudi wala

  • @hardeepbrar4418
    @hardeepbrar4418 Рік тому +2

    Grib bandeya nu mjbori ch budepe ch v km krna painda a bapu nu kina cha hoyea bjurg bande krke umr de hisab nl bl v ghtda jnda Wmk👏

    • @harmandhaliwal5589
      @harmandhaliwal5589 Рік тому +2

      Sachi gal a ji greebi buhat Kuti cheej a jado ah audi a ta koi apna nahi rehda buhat tars a bapu nou vakh ka jar

  • @bainsfarm3100
    @bainsfarm3100 Рік тому

    Good

  • @ramandeepsidhu8334
    @ramandeepsidhu8334 Рік тому

    Siiiiiiiiirrrraaaaaaa gall bath y ji pura sirrraaaa kam majdoor pra nu sokha ho gaya ji

  • @mahinderpalsysodia9585
    @mahinderpalsysodia9585 Рік тому

    Great work bhai sahab ❤❤

  • @gurdipsinghbains4065
    @gurdipsinghbains4065 Рік тому

    Jugad technology from punjab

  • @sukhpreetsingh9670
    @sukhpreetsingh9670 Рік тому

    Tralii Jack Ali bnalo ess too v vdia

  • @Brar000009
    @Brar000009 Рік тому +1

    Bai apa lift chk k kam k laune aa..fr ek wari back dhakka maar dine aa traly nal hi…te fr tractor aale pakhe nal ander kamre Ch paa dine aa 2 bnde vaadu aa ….pind Jiwan Singh ala ,Bathinda

    • @maan.9899
      @maan.9899 Рік тому

      Y g Meara ਪਿੰਡ ਬੁਰਜ ਮਾਨਸਾ ਕਲਾਂ y teara ph,no send kar aase deakh kia jamagea aase kala ਬਾਂਦਰ refanre ਚੋ lageaa

  • @jashandeepsingh7527
    @jashandeepsingh7527 Рік тому

    Eh ta kado da jgad Aya fark ehe a vae hun handal nal Khali hundi a pehla tochan pake Khali karde c tanglea nal ta kado de lahno hate a

  • @King-rg1qy
    @King-rg1qy Рік тому

    vakhiya ta ajee v kathiya ho jania ede nalo skanja theek aw magar kille ch sangal fasa k

  • @sukhkamboj3484
    @sukhkamboj3484 Рік тому

    Bhai apa ta lift pump jack wali terali ues kr rehay aa

  • @hifigurtej5572
    @hifigurtej5572 2 місяці тому

    ਦਿਹਾੜੀ ਹੁਣ ਕਰਦਾ ਹੀ ਕੌਣ ਹੈ ਬਸ ਜੋ ਪੁਰਾਣੇ ਫਸੇ ਹੋਏ ਲੋਕ ਉਹੀ ਕਰਦੇ ਨਵੀਂ ਪਨੀਰੀ ਬਾਹਰ ਆ

  • @gurmitbrar6254
    @gurmitbrar6254 Рік тому +3

    ਕੋਈ ਫ਼ਰਕ ਨਹੀਂ ਪੈਂਦਾ 15000 ਕਿਉਂ ਲਾਉਣਾ ਲੱਕੜ ਗੱਡ ਕੇ ਸੰਗਲ ਨਾਲ ਖਿਚੋ ਜਾ ਫਿਰ ਜੈਕ ਵਾਲੀ ਹੋਵੇ

    • @Tractorlover755crdi
      @Tractorlover755crdi 3 місяці тому

      ਗੱਲ ਤਾ ਸਹੀ ਆ ਲਕੜ ਵਾਲੀ . ਪਰ ਕਈ ਵਾਰੀ ਮਾੜਾ ਡਰਾਇਵਰ ਜਾਲੀ ਵੀ ਪੁੱਟ ਦਿੰਦਾ ਨਾਲ਼

  • @palwinderbatth4930
    @palwinderbatth4930 Рік тому

    But he vadia

  • @ravisimar3074
    @ravisimar3074 Рік тому

    Sewak veer toodi di trali da rate ki chalda thode wale ....

  • @BhupinderSingh-yt9vt
    @BhupinderSingh-yt9vt Рік тому

    Vdia j jugaad bahut chalu ga yahi

  • @manpreetchattha5904
    @manpreetchattha5904 Рік тому

    Jack pump lado tralli ni ehdi ki lod ae

  • @arshdeepsingh4978
    @arshdeepsingh4978 Рік тому

    Tochan paake laun ala juggad sarya toh vdia pehla toh chalda aunda koi lod ni ene paise laun di

  • @JaswinderSingh-yv1ot
    @JaswinderSingh-yv1ot Рік тому

    Bapu ji dhid nu Ram ni dhid nu lat vaju greb de

  • @IqbalSingh-id2ko
    @IqbalSingh-id2ko Місяць тому

    ਬਾਈ ਟਰਾਲੀ ਤਾਂ ਹੁਣ ਲਿਫਟ ਚਕ ਕੇ ਲਹਿ ਜਾਂਦੀ ਆ

  • @mr.gujjar5519
    @mr.gujjar5519 Рік тому

    Thodi side Jack system ni hunda ki..

  • @farmtrac_.60lovers
    @farmtrac_.60lovers Рік тому +1

    Yar aaj kal ta pamp chak ke o hunde a bande da ta mudka kda rakhya

  • @jcbdeep1196
    @jcbdeep1196 Рік тому

    Veer power te kro in trector

  • @jagpalsingh6899
    @jagpalsingh6899 Рік тому +1

    Bai g trali ta lift chuk ke v utar jandi a nale mint do ni lgde Sade ta sarian tralia lift vali hi chaldia ne

    • @inderjit8617
      @inderjit8617 Рік тому +1

      Y lift wali troli ik company de tractor piche chldi aa tractor ching hon nal oil ching ho jnda aa jo break te lift problem auondi aa

  • @harjindersinghharjindersin9318

    Tractor di pto naal chaln la Deni se jeada jaldi ho javo 😅😅

  • @IqbalSingh-cw7fo
    @IqbalSingh-cw7fo Рік тому

    ਅਜ ਕਲ ਤਾ ਸਭ ਕੋਲ ਲਿਫਟ ਪੰਪ ਵਾਲੀਆ ਟਰਾਲੀ ਆ ਅਤੇ ਬਾਕੀ ਗਲ ਇੰਨੇ ਰੂਪੈ ਚ ਤਾ ਟਰਾਲੀ ਦੇ ਪੰਪ ਲਗ ਜਾਦਾ

  • @ervarindersinghmann1414
    @ervarindersinghmann1414 Рік тому

    ਮਿਸਤਰੀ ਤਾਂ ਜਮਾਂਦਰੂ Engineer ਹੁੰਦੈ ਨੇ।

  • @jasbirsandhu7171
    @jasbirsandhu7171 Рік тому +1

    Thele jira sman laga hai oh ta dika dinda ki fida vido da

  • @labbisidhu-ko3rq
    @labbisidhu-ko3rq Рік тому

    Tarle dampur hundia na hun ade ki lod aa

  • @GurmeetSingh-np9pw
    @GurmeetSingh-np9pw Рік тому

    ਜੱਟ ਸੋਖੇ ਕਰਤੇ ਨਹੀ ਤਾ ਲੋਟ ਈ ਨਹੀ ਆਉਣੀ ਸੀ ਲੇਵਰ

  • @user-lx2gw3fo5w
    @user-lx2gw3fo5w Рік тому

    15 hjar da pump lag janda tudi Wali trolly nu

  • @avtarbuttar385
    @avtarbuttar385 Рік тому

    ਇਹ ਸਿਸਟਮ ਨੂੰ ਟਰੈਕਟਰ ਨਾਲ ਜੋੜੋ।

  • @dilbagsinghsarwara205
    @dilbagsinghsarwara205 Рік тому

    Ena matha marn nalo pump vali vadiya

  • @Hustlinglifee
    @Hustlinglifee Рік тому

    Bai lift ni hundi

  • @karanbrar6287
    @karanbrar6287 Рік тому +1

    foodo ha bai

  • @mannadhaliwal6392
    @mannadhaliwal6392 Рік тому

    Lift chakdo

  • @pariparneet
    @pariparneet Рік тому +1

    ਗਰੀਬਾ ਦਾ ਕੰਮ ਬੰਦ ਕਰਨ ਦਾ ਜੁਗਾੜ ਐ ਇਹ

  • @buttasinghjawanda5153
    @buttasinghjawanda5153 Рік тому

    Jr ਸਾਰਿਆਂ ਨੇ ਪੰਪ ਲਵਾ ਰਖੇ ਆ ਦੁਨੀਆ ਅੱਗੇ ਨੂੰ ਜਾਂਦੀ ਤੁਸੀਂ ਪਿੱਛੇ

  • @sandee1700
    @sandee1700 Рік тому

    Sode ਲਿਫਟ ਆਲੀ ਟਰਾਲੀ ਚਲਦੀ ਨੀ ਸਾਡੇ ਤਾਂ ਲਿਫਟ ਚੱਕ ਦਿੰਦੇ ਆ

  • @JagdeepSingh-ni4tq
    @JagdeepSingh-ni4tq Рік тому

    30 hjar ch ta dona dai ਲਿਫਟ ਜੈਕ ਲੱਗ ਜਾਂਦਾ

  • @lakwindersingh597
    @lakwindersingh597 3 місяці тому

    Kehra pind aa

  • @gurjantsingh4041
    @gurjantsingh4041 Рік тому

    Kehdi duniya vich o paji jeck lagao lod key ehdi

  • @jaswindersinghjassa1589
    @jaswindersinghjassa1589 Рік тому +1

    Te livt vali madi aa

  • @harjindersinghmorjand8213
    @harjindersinghmorjand8213 Рік тому

    Pto nal jod den