ਕਿਸਾਨ ਦਾ ਸਭ ਤੋਂ ਵੱਡਾ ਨੁਕਸਾਨ ਜਦੋ ਖੇਤ ਵਾਲਾ ਬੋਰ ਖਰਾਬ ਹੋ ਜਾਵੇ , ਇਸ ਤੋਂ ਕਿਵੇਂ ਬਚਿਆ ਜਾਵੇ

Поділитися
Вставка
  • Опубліковано 4 жов 2024
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    Your queries:-

КОМЕНТАРІ • 52

  • @Anterjitsinghdhillon
    @Anterjitsinghdhillon Місяць тому

    ਭਾਜੀ ਬਹੁਤ ਵਧੀਅਾ ਗੱਲਾ ਦਸੀਅਾ ਸਾਡੇ ਅਾਪਣੇ ਘਰੇ ਿੲਹ ਹੋੲਿਅਾ ਜੀ

  • @MandeepSingh-hp4yd
    @MandeepSingh-hp4yd Рік тому +2

    ਬਾਈ ਜੀ ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ । ਬਹੁਤ ਬਹੁਤ ਧੰਨਵਾਦ ਮੇਹਰਬਾਨੀ ਜੀ

  • @walejatt-uh2tq
    @walejatt-uh2tq Рік тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ 👍👍

  • @alltractorfanclub.1487
    @alltractorfanclub.1487 Рік тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 👌👍🙏🙏🙏🙏

  • @cssidhu6884
    @cssidhu6884 Рік тому +3

    ਬੋਕੀ ਵਾਲਾ ਬੋਰ ਸਭ ਤੋਂ ਵੱਧ ਕਾਮਯਾਬ ਹੈ। ਮੇਰੇ ਇਲਾਕੇ ਵਿੱਚ ਸਾਰੇ ਇਹੀ ਬੋਰ ਲੱਗੇ ਹੋਏ ਹਨ। ਕੋਈ ਵੀ ਦਿੱਕਤ ਨਹੀਂ ਆਉਂਦੀ।

  • @LovepreetSingh-bz2st
    @LovepreetSingh-bz2st Рік тому +7

    ਗਰੀਬ ਮਜ਼ਦੂਰ ਨੂੰ ਸਭ ਤੋਂ ਵੱਡੀ ਮਾਰ ਉਦੋਂ ਪੈਂਦੀ ਏ ਜਦੋਂ ਬਰਸਾਤਾਂ ਵਿੱਚ ਉਸਦਾ ਕਮਰਾ ਚੌਣ ਲੱਗ ਜਾਦਾ ਏ

    • @Raju.6580
      @Raju.6580 3 місяці тому +1

      Lun mera 😂

  • @RK-ei8ql
    @RK-ei8ql Рік тому +4

    ਝੋਨਾ ਲਾਉਣਾ ਛੱਡਣਾ ਨੀ ਬੋਰ ਕੀ ਕਰਨ । ਖੂਹ ਦੀ ਮਿੱਟੀ ਖੂਹ ਲਾਈ ਜਾਂਦੇ ਆ ਤੇ ਪੰਜਾਬ ਰੇਗਿਸਤਾਨ ਬਣ ਰਿਹਾ ਓਹ ਵੱਖਰਾ

  • @harjindersinghsajjan8363
    @harjindersinghsajjan8363 Рік тому +2

    Waheguru Ji 🙏

  • @Cricket-fr1xt
    @Cricket-fr1xt Рік тому +2

    ਗਰੰਟੀ ਅਾ ਕਮੈਟ ਕਰਨ ਵਾਲਿਅਾ ਵਿੱਚੋ 80% ਮੋਟਰ ਦਾ ਅਾਟੋਮੈਟਿਕ ਲਾਕੇ ਪਤਾ ਵੀ ਨੀ ਕਰਦੇ ਹੋਣੇ ਕਮੈਟ ਮੇਰੇ ਵਰਗਾ ਹਰੇਕ ਕਰ ਦਿੰਦਾ ਪਰ ਗੌਰ ਕੋੲੀ ਨੀ ਕਰਦਾ ਹੋਣਾ ਗੁੱਸਾ ਨਾ ਕਰਿੳੁ ਬਾੲੀ

  • @jaspreetbrar6484
    @jaspreetbrar6484 Рік тому +1

    Very good Baljeet Bai ji

  • @charanjitkaur9230
    @charanjitkaur9230 Рік тому +2

    Good job veer ji❤❤❤❤❤

  • @sukhrai4075
    @sukhrai4075 Рік тому +3

    ਏਨੇ।ਪੰਗੇਆ।ਨਾਲੋ।ਬੋਕੀ।ਵਾਲਾ।ਕਰਲੋ25ਸਾਲ।ਨੀ।ਖਰਾਬ।ਹੁਦਾ

  • @kuldeepsidhu1149
    @kuldeepsidhu1149 Рік тому +1

    Very nice ❤

  • @jagdeepsinghchahal1381
    @jagdeepsinghchahal1381 Рік тому +1

    Very good information 👌👍

  • @swagpunjabda
    @swagpunjabda Рік тому +2

    Govt nu bi sochna chahida es bre

  • @nirbhaiwarring164
    @nirbhaiwarring164 Рік тому +3

    ਪਿੰਡ ਸੱਪਾਂਵਾਲੀ ਫਿਰੋਜ਼ਪੁਰ ਵਿੱਚ 28 ਫੁੱਟ ਵਾਲੇ ਬੋਰ ਵੀ ਚਲ ਰਹਿ ਆ , ਤੇ ਪਾਣੀ ਵੀ 8 ,10 ਤੇ ਆ

    • @SukhwinderSingh-ir1rd
      @SukhwinderSingh-ir1rd Рік тому

      ਜ਼ਮੀਨ ਦਾ ਰੈਟ ਅੰਦਾਜ਼ਾ ਕਿੰਨਾ ਏ ਏਥੇ

    • @nirbhaiwarring164
      @nirbhaiwarring164 Рік тому +1

      ਬਾਈ ਜੀ 2017 ਚ ਮੈੰ ਜਮੀਨ 17 ਲਖ ਨੂੰ ਲਈ ਸੀ ਤੇ 2021 ਚ ਸਾਡੇ 18 ਲਖ ਨੂੰ ਤੇ ਹੁਣ ਕਚੇ ਰਸਤੇ ਤੇ 25 ਲਖ ਤੇ ਰੋੜ ਤੇ 35 ਲਖ

    • @gsravi5029
      @gsravi5029 Рік тому

      5 futt mukerian

  • @jindersinghjindersingh8402
    @jindersinghjindersingh8402 Рік тому

    Very good information

  • @jainchandan9247
    @jainchandan9247 Рік тому

    Sir g agar pura tubewell 6 inch. bilkul thik h..dubara bor karwana chahte h...10 inch.ka bor lagana h.. motor v8 dalni h..bor laga sakte h...pahle Wale bor ke paas...purana bor par dakkan laga denge...

  • @dineshchoudharydcpodvr9
    @dineshchoudharydcpodvr9 Рік тому

    Nice information veer g

  • @hakamsingh2415
    @hakamsingh2415 Рік тому

    Good veer ji

  • @dharamveersingh7627
    @dharamveersingh7627 Рік тому +1

    11:11….ਬਾਘਾ ਪੁਰਾਣਾ…

  • @GurdhianSingh-uh2xq
    @GurdhianSingh-uh2xq Рік тому

    ਗੁੱਡ

  • @TSBADESHA
    @TSBADESHA Рік тому

    Good 👍

  • @rinku7835
    @rinku7835 Рік тому

    Bahi ji sade 20hp di motor ha usnu ek ganta chalan te bhi grip garm ho jande ne yo kis Karn ho raha ha isme kio dikkat wali bat to nahi

  • @Manjinder92
    @Manjinder92 Рік тому

    Sab ton vadya plastic pipe 10" wala h y kharch tn jyda onda h pr 20 25 sal khrab nai hunda bro. Apna mull mod jnda h y

  • @paramji9929
    @paramji9929 Рік тому

    Vah ji yah to samjhoge Badri

  • @kahlonsaab4936
    @kahlonsaab4936 4 місяці тому

    Paji sada 1991 da bor chalda payha loha di piep ha 34 sal ho gay bood wadiaa chalda paya ji

  • @charanjitkaur9230
    @charanjitkaur9230 Рік тому

    Veer ji Ludhana not da ek kela da kine inch da bor kina kharcha please dasna

  • @babbljitsidhubabbljitsidhu8076

    Y j Pani ohi onda fr Pani da swad kyo badl da?

  • @rrjjuu1309
    @rrjjuu1309 Рік тому

    ਪਹਿਲਾਂ ਪੰਜ ਇੰਚੀ ਕੀਤਾ ਫਿਰ ਸੱਤ ਇਚੀ ਕੀਤਾ ਹੁਣ ਦਸ ਇੰਚੀ ਕਰਵਾਈਆਂ 20ਕੁ ਸਾਲ ਚ ਛੇ ਬੋਰ ਕਰਵਾ ਲੇ ਚਾਰ ਬੋਰਾ ਦਾ ਸਮਾਨ ਵਿਚ ਹੀ ਦੱਬਿਆ

  • @vickyseehra9169
    @vickyseehra9169 Рік тому +1

    Mera bhara baljeet singh bagha purana 😊

  • @brarsaab007
    @brarsaab007 Рік тому

    Good information

  • @ranjeetkesri
    @ranjeetkesri Рік тому

    Reverse da bore 550rs foot la rhe fiber de pipe nal bajri pa sara complete
    Pipe changa paunde ni fer kehnde sadde bor ni chalde,,, direct machine nal kite bor ch electric well kra lo ke pattan da shak hunda,,, aapna bora da hi kamm hai 1990 to,,, Kesri Drilling Engineers de nam to,,,
    Lok nuksan kraunde ne saste de chakar ch,,,, reverse da bor koi mehnga ni penda

    • @amangrewal47
      @amangrewal47 3 місяці тому

      Reverse koi company hai bai

  • @punjabiweatherchannel
    @punjabiweatherchannel Рік тому

    👍👍👍👍👍👍

  • @Australiawale8727
    @Australiawale8727 Рік тому

    Veer moge vich koi nehar nahi ha

  • @swagpunjabda
    @swagpunjabda Рік тому

    Sada bi khad gya c pishle saal hje laya bi ni gya 😐

  • @indiaindian1181
    @indiaindian1181 Рік тому

    Shi gal a bhi de lage boor shi ne a

  • @swagpunjabda
    @swagpunjabda Рік тому

    Pdoliya wla jyda khrab hunde

  • @BaljitSingh-py2zp
    @BaljitSingh-py2zp Рік тому

    ਨਜਡਜਦੱਜਹਵਨ ਹਚਵ ਜ ਜਗ ਜ

  • @indiaindian1181
    @indiaindian1181 Рік тому

    20 ku futt door kra lo

  • @paramji9929
    @paramji9929 Рік тому

    Badri mein rahata

  • @jagmailsinghbullan2276
    @jagmailsinghbullan2276 Місяць тому

    Ehna da number dyy skde o

  • @inderjitsinghmaan4747
    @inderjitsinghmaan4747 3 місяці тому +1

    Bai tha number send kardo veer

  • @balkarsingh7532
    @balkarsingh7532 Рік тому

    Very good