ਇਹ ਭਾਰਤ ਦਾ ਰੋਟਾਵੇਟਰ ਇਹ ਤਿਆਰ ਕੀਤਾ ਇੱਕ ਜ਼ਿਮੀਂਦਾਰ ਭਰਾ ਨੇ

Поділитися
Вставка
  • Опубліковано 26 січ 2025

КОМЕНТАРІ • 23

  • @GurdeepSingh-q8u
    @GurdeepSingh-q8u 4 місяці тому +1

    Jai Hind Amarjeet Agritech Gurpreet Barnala Balo Jai Hind Ji

  • @mukhtiarsingh5364
    @mukhtiarsingh5364 6 місяців тому +4

    ਬਾਈ ਅਮਰਜੀਤ ਸਿੰਘ ਦੀ ਸੋਚ ਕਿਸਾਨ ਪ੍ਰਤੀ ਬਹੁਤ ਵਧੀਆ ਹੈ।ਇਹੋ ਜਿਹੇ ਕਿਸਾਨਾ ਨੂੰ ਪ੍ਰਫੁੱਲਿਤ ਕਰਨਾ ਇਕ ਬਹੁਤ ਵਧੀਆ ਸਲਾਘਾ ਯੋਗ ਕਦਮ ਹੈ। ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਰਲ ਮਿਲ ਕੇ ਇਸ ਬਾਈ ਦੀ ਮਦਦ ਕਰੋ।ਇਸ ਬਾਈ ਨੇ ਵਾਤਾਵਰਣ ਵਿਚ ਵੀ ਬਹੁਤ ਜਿਆਦਾ ਮਦਦ ਕੀਤੀ ਹੈ ਇਸ ਬਾਈ ਨੇ ਲੋਪੋ ਵਿਕਾਸ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਪੰਜ ਹਜਾਰ ਦਰਖਤ ਵੀ 2019ਤੋਂ ਲਗਵਾਏ ਹਨ।ਤੇ ਹੁਣ ਵੀ ਖੇਤੀ ਦੇ ਨਾਲ ਨਾਲ ਕਲਬ ਦੀ ਮਦਦ ਕਰਾਉਂਦਾ ਹੈ।

  • @PawittarSingh-l8w
    @PawittarSingh-l8w 6 місяців тому +2

    ਬਾਈ ਤੇਰੀ ਸੋਚ ਨਾਲ ਸਹਿਮਤ ਹਾਂ 👏🏼🌹🌹🌹🌹🌹🌹🌹🌹

  • @RavinderSingh-y5p2q
    @RavinderSingh-y5p2q 4 місяці тому

    Very good 22 g

  • @bindermundian6521
    @bindermundian6521 6 місяців тому +3

    ਬਾਈ ਬਹੁਤ ਵਧੀਆ👍💯

  • @Ekamjotsahota-x4m
    @Ekamjotsahota-x4m 5 місяців тому

    Nice 🎉

  • @daraelectricals1321
    @daraelectricals1321 6 місяців тому +1

    ਅਮਰਜੀਤ ਦਾੲਿਹ ੳੁਦਮ ਕਿਸਾਨਾ ਵਾਸਤੇ ਬਹੁਤ ਸਹਾੲੀ ਹੋਵੇ ਗਾ ਵਾਹਿਗੁਰੂ ਤਰਕੀਅਾਂ ਬਖਸ਼ੇ

  • @PawittarSingh-l8w
    @PawittarSingh-l8w 6 місяців тому

    ਆ ਗੱਲ ਆ ਜੱਟਾ ਵਾਲੀ ਸਦਕੇ ❤️👍🏼👌🏼

  • @Charjitsingh-i5b
    @Charjitsingh-i5b 6 місяців тому +1

    Nice voodes bar

  • @bhupinderd2
    @bhupinderd2 6 місяців тому

    ਅਮਰਜੀਤ ਜੀ ਬਹੁਤ ਵਧੀਆ

  • @HarpreetKaur-zg1ye
    @HarpreetKaur-zg1ye 5 місяців тому

    👍

  • @thakarsingh6687
    @thakarsingh6687 6 місяців тому

    ਕੈਮਰੇ ਵਾਲੇ ਨੂੰ ਨਾਲ ਲਿਓਣ ਦੀ ਲੋੜ ਨਹੀਂ ਜਦੋਂ ਕੁਸ ਦੁਖਾਉਣਾ ਨੀ ਓਹ ਬੋਲੀ ਜਾਦਾ ਵੀ ਆ ਚਿਜ ਕਮੇ ਐ ਇਹ ‌ਮਗਰ ਫੱਟਾ ਦਿਖਾਈਂ ਜਾਦਾ

  • @amarjeetsingh6350
    @amarjeetsingh6350 6 місяців тому +1

    ਲੋਨ ਦੀ ਸਕੀਮ ਚਲਾਓ 10 ਫੁੱਟ ਲੈਲਾਂਗੇ ਪਿੰਡ ਲੱਖਾ ਸਿੰਘ ਵਾਲਾ ਹਿਠਾੜ, ਫਿਰੋਜ਼ਪੁਰ

  • @jassdhaliwal9087
    @jassdhaliwal9087 6 місяців тому

    Very good bro 👍

  • @MagharSingh-e9g
    @MagharSingh-e9g 6 місяців тому +1

    Nyc

  • @RavinderSingh-y5p2q
    @RavinderSingh-y5p2q 4 місяці тому

    750 rotawaiter kitne ka hai bhai ji drishya

  • @inderjit748
    @inderjit748 5 місяців тому +1

    PUTTRA SORRY WALI KÓEY GAL NAHI AH SAHI GALL HAI KE APNA KOE KAM KAR REHA OHDE TOO NAHI LAINE BOHAT KAHÉ DA HAI KE APNE TOO KHAREDO PAR NAHI

  • @rajwindersingh-ov3tc
    @rajwindersingh-ov3tc 6 місяців тому

    Jd ਦੀ ਕਿਟ ਬਨੀ ਹੋਈ ਹੈ ਕਿਹੜਾ ਆਪ ਤਿਆਰ ਕੀਤਾ

  • @cssidhu6884
    @cssidhu6884 6 місяців тому

    1.30 da taan birbal da mil jaanda

  • @manjeetchahil
    @manjeetchahil 6 місяців тому +1

    1 lakh 15 hajar da mel da tu bai mehga bech da

  • @RajvirSingh-my8pk
    @RajvirSingh-my8pk 6 місяців тому

    Gurpreet ta 1-25 da dinda veer