ਵੱਟਾਂ ਪੋਚਣ ਦੀ ਚਿੰਤਾ ਖ਼ਤਮ , ਕੰਮ ਹੋਉ ਮਿੰਟਾ ਵਿੱਚ

Поділитися
Вставка
  • Опубліковано 25 гру 2024

КОМЕНТАРІ • 34

  • @BaldevSingh-zo6zu
    @BaldevSingh-zo6zu 7 місяців тому +11

    ਗਰੀਬ ਬੰਦੇ ਦਾ ਕੰਮ ਖ਼ਤਮ ਕਰਤਾ ਮੇਹਨਤ ਕਰਨ ਵਾਲੇ ਦੀ ਢੂਹੀ ਨਹੀਂ ਦੁਖਦੀ

  • @gurichahal5454
    @gurichahal5454 5 місяців тому

    ਕੰਮ ਵਧੀਆ ਇਕੱਲੇ ਬੰਦੇ ਲੲੀ ਕਦੇ ਚਾਹ ਲੈਣ ਭੱਜ ਝੋਨਾ ਲਾਉਣ ਸਮੇਂ ਕਦੇ ਬੰਦੇ ਲੈਣ ਭੱਝ ਕਦੇ ਫੱਕ ਲੈਣ ਦੂਜੀ ਗੱਲ ਜੋ ਬੋਲਦੇ ਗਰੀਬ ਦਾ ਕੰਮ ਖਤਮ ਕਰ ਰਿਹਾ ਅੱਜ ਕੱਲ ਦੇ ਬੋਲਦੇ ਸਾਡੇ ਪਿਉ ਤੇ ਪਾਗ਼ਲ ਸੀ ਅਸੀਂ ਕੀ ਲੈਣਾ ਜੱਟਾਂ ਤੋ ਇਹ ਬੋਲਦੇ ਜੋ ਉਹਨਾਂ ਦੇ ਪਿਉ ਜਾ ਕੰਮ ਕਰਨ ਵਾਲੇ ਨੇ ਉਹ ਤੇ ਸ਼ਾਲ ਲੲੀ ਪੱਕੇ ਰਹਿੰਦੇ

  • @bahadaursingh7435
    @bahadaursingh7435 7 місяців тому +7

    ਵੀਰ ਕੀ ਰੇਟ ਆ ਜੀ ਦੱਸੋ ਜੀ ਬਰਨਾਲਾ

  • @amanbrar-p2o
    @amanbrar-p2o 6 місяців тому

    Bai ea wutt da pocha kee paany aundr laundi ea ja ea suke vich bi wutt poch di ea

  • @bantikharbugalan7603
    @bantikharbugalan7603 6 місяців тому +2

    Price kya h ji

  • @JarnelSingh-nn5yc
    @JarnelSingh-nn5yc 7 місяців тому +10

    ਬਹੁਤ ਵਧੀਆ ਬਾਈ ਜੀ ਰੇਟ ਜਿਆਦਾ ਹੈ

  • @amanbrar-p2o
    @amanbrar-p2o 6 місяців тому

    Bai kee praije hai esda ki esnu chota jimedar shota kisan bi asani nal khareed sukda ea

  • @pawansingla1695
    @pawansingla1695 7 місяців тому +17

    ਛੱਡਿਓ ਨਾ ਕਿਸੇ ਨੂੰ ਹੱਥੀਂ ਕੰਮ ਕਰਨ ਜੋਗਾ।

    • @karamjitsingh6787
      @karamjitsingh6787 7 місяців тому +1

      😂😂😂😂

    • @parmjeetbajwa4950
      @parmjeetbajwa4950 7 місяців тому

      Bhai ji labour Nahin milati online payment

    • @atindersingh7571
      @atindersingh7571 7 місяців тому

      Aja tu sadiya vatta poch ja.....
      Ap tuci Sara din ਲਾਲਨਾਂ ਦੀਆਂ ਸੁੱਥਨਾ ਚ ਵੜੇ ਰਹਿੰਦੇ ਸਾਲੇ 😅😆😆

    • @jattwaad5263
      @jattwaad5263 6 місяців тому

      Lay bai bhede koi banda

    • @Dhaliwal_22507
      @Dhaliwal_22507 6 місяців тому

      8 bje aunde a 5 bje ghare ehto changa eh ni laike awa ge

  • @bahadursingh9718
    @bahadursingh9718 7 місяців тому +2

    ਵੀਰ ਜੀ ਇਹ ਜਿੰਦਰਾ ਕਿਥੋਂ ਮਿਲੇਗਾ ਤੇ ਕਿੰਨੇ ਦਾ ਮਿਲੇਗਾ।

  • @Harjinderbrar-j2e
    @Harjinderbrar-j2e 7 місяців тому +3

    ਹਰ ਪ੍ਰੋਗਰਾਮ ਵਿਚ ਪੇਸ਼ ਕੀਤੀ ਗਈ ਵਸਤੂ ਦੀ ਕੀਮਤ ਵੀ ਆਪ ਹੀ ਦੱਸਿਆ ਕਰੋ।ਧੰਨਵਾਦ ਜੀਉ।

  • @singhbindi9806
    @singhbindi9806 7 місяців тому +3

    👍🙏

  • @Gyani_baba_ka_gyan
    @Gyani_baba_ka_gyan 7 місяців тому +2

    Gyani baba ji ki jai

  • @nikkabhullar9700
    @nikkabhullar9700 7 місяців тому +3

    Kinna rate?

  • @pr5991
    @pr5991 7 місяців тому +5

    Grow rice, finish the water of Punjab, don’t change farming habits

  • @khattrafarm4474
    @khattrafarm4474 7 місяців тому +2

    Price g

  • @jaswantjass6098
    @jaswantjass6098 7 місяців тому +1

    ਲੇਬਰ ਨੂੰ ਕਿਓਂ ਭੁਖਾ ਮਾਰ ਰਹੇ ਹੋ

  • @satnam10103
    @satnam10103 6 місяців тому

    Price ke

  • @subagsingh5057
    @subagsingh5057 7 місяців тому

    Okay sab huan bhca v mican nal pada hoga

  • @KvSandhu
    @KvSandhu 7 місяців тому +2

    Pakistan Punjab ch bahut saal ho gaye a machine nu

    • @PRIMETRACTORS
      @PRIMETRACTORS  7 місяців тому +2

      Japan vali nu ta apne v kai saal ho gye ji, par oh mehngi bhut aa, 7lakh to uppar rate aa

  • @swarajlover8228
    @swarajlover8228 7 місяців тому +9

    ਕਰਤਾ copy paste 😂😂।

  • @amanbrar-p2o
    @amanbrar-p2o 6 місяців тому

    Ik lukh ja 50 hjar esda mutluv ea khud hi trector de brawr hi mile ga eahi koi 2 to dhai 250 lukh de mull te mile gi ea praije ta bhuat jaada vuss to bhar dia gullan ne bai ea sirfe ameera de choj hi rai guia shota kisan ta esnu chuldi dekh ske ga appni bnake chula nhi sukda hna tuhady ea sundd maseen madda nhi ghait cheej bnai hai bai tuse waheguru kre tuhada kumm pure jora ye chule pur reat ghutt kro ge ta hi chungi lagu nhi appni nu aundr hi rukho asi nhi lai sukde paise walea de hi ea sund chuln ge bai thode

  • @N.latherLather
    @N.latherLather 7 місяців тому +2

    Price ki h

  • @jaidhaliwal13
    @jaidhaliwal13 7 місяців тому +3

    6 lakh da

  • @asgrotyrewheels
    @asgrotyrewheels 7 місяців тому +4

    Aa ta gall ban gyi y

  • @sukhjitdhaliwal5629
    @sukhjitdhaliwal5629 7 місяців тому +2

    🎉❤

  • @jaidhaliwal13
    @jaidhaliwal13 7 місяців тому +1

    kadu ch lipugi