Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਬਾਪੂ ਜੀ ਨੂੰ ❤❤❤❤❤
ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਵੱਲੋਂ ਮਾਲੀ ਦੇ ਹੱਕ ਵਿੱਚ ਧਰਨੇ ਲਾਉਣੇ ਸ਼ਲਾਘਾ ਯੋਗ ਕਦਮ ਹੈ ਜੋਗਿੰਦਰ ਸਿੰਘ ਉਗਰਾਹਾਂ ਜ਼ਿੰਦਾਬਾਦ
ਬੇਬਾਕ ਇੰਟਰਵਿਊ ਉਗਰਾਹਾਂ ਕਿਸਾਨ ਯੂਨੀਅਨ ਜ਼ਿੰਦਾਬਾਦ
ਮਹਾਨ ਸ਼ਖਸੀਅਤ ਸ ਜੋਗਿੰਦਰ ਸਿੰਘ ਉਗਰਾਹਾਂ ❤❤❤❤❤
,,,, ਉਗਰਾਹਾਂ ਸਾਬ ਜ਼ਿੰਦਾਬਾਦ
ਬਹੁਤ ਹੀ ਵਧੀਆ ਪੱਤਰਕਾਰੀ ❤❤❤
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
ਇਹ ਕਰਤੂਤਾਂ ਪੰਜਾਬ ਸਰਕਾਰ ਦੇ ਪਤਨ ਦਾ ਕਾਰਨ ਬਣ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਸ ਪਾਰਟੀ ਦਾ ਨਾਮੋ ਨਿਸ਼ਾਨ ਖਤਮ ਹੋ ਸਕਦਾ ਹੈ।
❤ਜੋਗਿੰਦਰ ਸਿੰਘ ਉਗਰਾਹਾਂ ਜਿੰਦਾ ਬਾਦ ❤
ਉਗਰਾਹਾਂ ਸਾਬ ਸਹੀ ਗੱਲ ਕਰਦੇ ਨੇ ਚੰਗੀ ਗੱਲ ਹੈ ਧੰਨਵਾਦ
ਮਾਲੀ ਸਾਹਿਬ ਸਿਰੜੀ ਅਤੇ ਜੁਝਾਰੂ ਜਜ਼ਬੇ ਨਾਲ ਪੱਤਰਕਾਰੀ ਕਰਨ ਲਈ ਜਾਣੇ ਜਾਂਦੇ ਰਹੇ ਅਤੇ ਰਹਿਣਗੇ ਵੀ ਲੋਕਾਂ ਵਲੋਂ ਚੁਣੀ ਸਰਕਾਰ ਦੇ ਗੰਦੇ ਰਵੱਈਏ ਦਾ ਜਵਾਬ ਵੀ ਲੋਕ ਹੀ ਦੇਣਗੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ 👍👌
ਇਹ ਕੰਮ ਚੰਗਾ ਕੀਤਾ
ਮਨਿੰਦਰ ਬਹੁਤ ਵਧਿਆ ਕੰਮ ਰਿਹਾ ਹੈ ਪੁੱਤਰਾ
ਸਤਿ ਸ੍ਰੀ ਆਕਾਲ ਜੀ ਮੀਡੀਏ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਸਾਡੀ ਜਨਤਾ ਦੀ ਸੋਚ ਦੀ ਸਮਝ ਨਹੀਂ ਆਉਂਦੀ ਤਕਰੀਬਨ ਹੁਣ ਤੱਕ ਪੰਚ ਪਾਰਟੀਆਂ ਨੇ ਰਾਜ਼ ਕੀਤਾ ਕੈਪਟਨ ਆਇਆ ਗੁਟਕਾ ਸਾਹਿਬ ਜੀ ਦੀਆਂ ਕਸਮਾਂ ਖਾਧੀਆਂ ਲੇਕਿਨ ਸਾਡੇ ਭਰਾਂ ਥੋੜੇ ਸਮੇਂ ਵਿੱਚ ਹੀ ਭੁੱਲ ਜਾਂਦੇ ਹਨ ਐਤਕੀਂ mp ਚੋਣਾਂ ਵਿੱਚ ਤਕਰੀਬਨ ਸੱਤ MP ਜਿੱਤੇ ਹਨ ਕਾਂਗਰਸ ਦੇ ਇੱਕ ਹੋਰ ਇਹਨਾਂ ਲੀਡਰਾਂ ਨੇ ਪਾਰਟੀਆਂ ਨੂੰ ਬਾਹਰਲਾ ਘਰ ਬਣਾ ਲਿਆ ਇੱਕ ਪਾਰਟੀ ਛੱਡੀ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ ਜੋ ਕੇ ਬਹੁਤ ਵੱਡਾ ਨੁਕਸਾਨ ਸਾਡੀ ਭੋਲੀ ਜਨਤਾਂ ਨੂੰ ਭੁਗਤਨਾ ਪੈ ਰਿਹਾ ਹੈ ਭੁੱਲ ਚੁੱਕ ਦੀ ਮੁਆਫੀ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ
ਇਹੋ ਜਿਹੇ ਮੌਕੇ ਤੇ ਪੁਲਿਸ ਨੂੰ ਸਮਝਦਾਰੀ ਕਰਨੀ ਚਾਹੀਦੀ ਹੈ ਇੱਕ ਵਾਰੀ ਇੰਦਰਾ ਗਾਂਧੀ ਪ੍ਧਾਨ ਮੰਤਰੀ ਹੁੰਦੇ ਹੋਏ ਆਪਣੇ ਸਕਿਉਰਟੀ ਅਫ਼ਸਰ ਐਸ ਪੀ ਰੈਂਕ ਨੂੰ ਆਪਣੀ ਨੂੰਹ ਮੇਨਕਾ ਗਾਂਧੀ ਨੂੰ ਧੱਕੇ ਨਾਲ ਬਾਹਰ ਕੱਢਣ ਲਈ ਕਿਹਾ ਕਿ ਮੈਂ ਸਾਰੇ ਇਲਾਕੇ ਦੀ ਪੁਲਿਸਨੂੰ ਕਹਿ ਦਿੱਤਾ ਹੈ ਇਸ ਦੀ ਕੋਈ ਵੀ ਗੱਲ ਨਹੀਂ ਸੁਣੇ😢ਗਾ ਤਾਂ ਉ😢ਸ ਪੁਲਿਸ ਅਫ਼ਸਰ ਨੇ ਸਾਫ਼ ਮਨਾਂ ਕਰ ਦਿੱਤਾ ਸੀ ਕਿ ਕਿਸੇ ਨਾਲ ਧੱਕਾ ਹੁੰਦਾ ਹੋਵੇ ਅਤੇ ਉਪਰੋਂ ਉਸਦੀ ਗੱਲ ਵੀ ਨਾ ਸੁਣੀ ਜਾਵੇ ਇਹ ਤਾਂ ਜਵਾਂ ਗਲਤ ਹੈ ਸੌਰੀ ਮੈਂ ਇਹ ਕੰਮ ਨਹੀਂ ਕਰ ਸਕਦਾ ਇਸ ਲਈ ਪੁਲਿਸ ਨੂੰ ਕਿਸੇ ਤੇ ਝੂਠਾ ਪਰਚਾ ਨਹੀਂ ਕਰਨਾ ਚਾਹੀਦਾ
Waheguru
ਸਹੀ ਗੱਲ ਹੈ ਬਾਈ ਜੀ ਲਵ ਯੂ
ਇਹ ਲੋਕਤੰਤਰ ਸਰਕਾਰ ਨਹੀਂ ਸਗੋਂ ਡੰਡਾ ਤੰਤਰ ਸਰਕਾਰ ਹੈ। ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰੀ ਖਾਸ ਆਦਮੀ ਪਾਰਟੀ ਮੁਰਦਾਬਾਦ।
Good
ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ
Manider bai good patarkar god bless you bai ji
ਸਰਕਾਰ ਦੇ ਖਿਲਾਫ ਹੀ ਬੋਲਣਾ ੲਇਹੋ ਸਾਡਾ ਕੰਮ ਆ
Very good Ugrahran sahib, thanks for such views
Good 👍
Nyc
Good.YJi
Good sidhu sab ❤
This rational thinking All the organizations must stand against the the representation of false Government
SHREAAM RESS OUPER HUMLA HAI GOVT AND POLICE DA JO A,TO ,Z GULT HAI RS DHALIWALL FDK ❤
Bahgwat maan jumle was kgrewal bajahao Punjab punjabi vachao bahgwat maan bahut gooth bolda loka ne 2027 vich garu majna he
Love you all 🎉 Hardeep Singh nal hai app ji daa.
ਉਗਰਾਹਾਂ ਦੋਗਲਾ ਕਿਰਦਾਰ ਵਾਲਾ ਇਨਸਾਨ ਸਿੱਖ ਕੌਮ ਦੇ ਜੋਧਿਆਂ ਦੇ ਲਈ ਕੋਈ ਲਫਜ਼ ਨਹੀਂ
😅😅
Dharna la lao😂😂😂
Sara punjab jag jao
Mali jinda bad bahgwat maan murdabad garu waleo hun murgi farm kholo
ਕਿਸਾਨ ਯੂਨੀਅਨਾਂ ਨੂੰ ਕੋਈ ਵੀ ਧਰਨਾ ਲਗਾਉਣ ਲਈ ਸੰਪਰਕ ਕਰ ਸਕਦਾ।
ਬਕਵਾਸ ਕਰ ਰਹੇ ਹਨ
ਉਸ ਦਿਨ ਸੋਡੇ ਵੈਨਰਾ ਵਿੱਚ ਸਿੱਖ ਬੰਦੀ ਸਿੰਘਾ ਦੀ ਕੋਈ ਫੋਟੋ ਨਹੀ ਸੀ ਭਾਰਤ ਦੇ ਦੂਜੇ ਰਾਜਾ ਵਿੱਚ ਗ੍ਰਿਫਤਾਰ ਕੀਤੇ ਹੋਏ ਸਾਰੇ ਕਾਮਰੇਡਾ ਦੀਆ ਫੋਟੋਆ ਸੀ ਤੂੰ ਮਾਲੀ ਦਾ ਸਾਥ ਦੇ ਰਿਹਾ ਕਿਉਂਕਿ ਮਾਲੀ ਸਿੱਖੀ ਦਾ ਸਰੇਆਮ ਵਿਰੋਧ ਕਰਦਾ ਇੱਹੀ ਕੰਮ ਸੋਡਾ ਕਾਮਰੇਡਾ ਦਾ ਗਲਤ ਹੈ ਫੰਡ ਸਿੱਖਾ ਦਾ ਮੀਟਿੰਗਾ ਗੁਰਦੁਆਰਾ ਸਾਹਿਬ ਵਿੱਚ ਲੰਗਰ ਸਿੱਖਾ ਦਾ ਵਿਰੋਧ ਕਰਨਾ ਸਿੱਖੀ ਦਾ ਤੂੰ ਭਾਈ ਅਮ੍ਰਿਤਪਾਲ ਸਿੰਘ ਦਾ ਵਿਰੋਧ ਕੀਤਾ ਜਦੋ ਤੇਰੀ ਜਥੇਬੰਦੀ ਟੁੱਟਣ ਲੱਗ ਪਈ ਤੂੰ ਮਾਫੀ ਮੰਗ ਲਈ
😢😢😢😢😢😢 ਇਹ ਝੂਠ ਮਾਰਦਾ ਉਗਰਾਹਾਂ ਧੱਕਾ ਤਾਂ ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਉਸਦੇ ਸਾਥੀਆਂ ਤੇ ਨਜਾਇਜ਼ ਐਨ ਐਸ ਏ ਲਾਈ ਕੀ ਉਹ ਧੱਕਾ ਨਹੀਂ ਸੀ ਉਹਨੂੰ ਇਹ ਛੋਕਰਾ ਦੱਸਦਾ ਸੀ ਅਸਲ ਚ ਇਹ ਖਾਲਸਾ ਪੰਥ ਦਾ ਕੱਟੜ ਵਿਰੋਧੀ ਹੈ
ਇਹ ਸਰਕਾਰ ਦਾ ਪਿੱਠੂ ਕਿਸਾਨ ਲੀਡਰ ਹੁਣ ਵਿਸ਼ਵਾਸ ਯੋਗ ਨਹੀਂ ਰਿਹਾ
Tu sarkara nal milya k aya c
ਇਹ ਆਦਰ ਖਾਤੇ ਝਾੜੂ ਦੇ ਹਕ ਹੈ ਤਾ ਹੀ2=3ਸਾਲ ਤੌੳਗਰਾਹਾ ਵਾਲਿਆਂ ਤੇ ਲਾਠੀਚਾਰਜ ਨਹੀ ਹੌੲਇਾਆ ਬਾਕੀਆਂ ਤੇ ਡਾਗਾ ਦੇ ਪੈਸਿਆਂ ਇਹ ਇਟਲੀ ਜਥੈਵੰਦੀਦੇ ਲੀਡਰ 2=2ਘੰਟੇ ਮੀਟਿੰਗਾ ਕਰਦੇ ਮੁਖਮੰਤਰੀ ਨਾਲ ਬਾਕੀ ਆ ਨੂ ਡਾਟਾ ਜਾ2=2ਮਹੀਨੇ ਦਾ ਟਾਈਮ ਮਿਲਦਾ ਫੇਰ ਵੀ ਮੀਟਿੰਗ ਨਹੀਂ ਸਦੀਆਂ ਲੌਕੌਸੌਚੌ ੳਗਰਾਹਾ ਨੂ ਬਿਲਕੁਲ ਫੰਡ ਨਾ ਦਿਓ ਹੇਰ ਜਿਸ ਨੂੰ ਮਰਜੀ ਦਿਨ ਇਹਨਾ ਦੇ ਵਡੇ ਲੀਡਰ ਆ ਦੇਕੰਮ ਕਦੇ ਹੈ ਮੰਤਰੀਆਂ ਵਾਗ ਚਲਦੀ ਹੈ ਇਹ ਸਿਆਸਤ ਪਾਰਟੀ ਬਣਗੲਈ ਹੈਲੌਕੌਸੌਚੌ????
Bhagwant bhand muradabad
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਬਾਪੂ ਜੀ ਨੂੰ ❤❤❤❤❤
ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਵੱਲੋਂ ਮਾਲੀ ਦੇ ਹੱਕ ਵਿੱਚ ਧਰਨੇ ਲਾਉਣੇ ਸ਼ਲਾਘਾ ਯੋਗ ਕਦਮ ਹੈ
ਜੋਗਿੰਦਰ ਸਿੰਘ ਉਗਰਾਹਾਂ ਜ਼ਿੰਦਾਬਾਦ
ਬੇਬਾਕ ਇੰਟਰਵਿਊ ਉਗਰਾਹਾਂ ਕਿਸਾਨ ਯੂਨੀਅਨ ਜ਼ਿੰਦਾਬਾਦ
ਮਹਾਨ ਸ਼ਖਸੀਅਤ ਸ ਜੋਗਿੰਦਰ ਸਿੰਘ ਉਗਰਾਹਾਂ ❤❤❤❤❤
,,,, ਉਗਰਾਹਾਂ ਸਾਬ ਜ਼ਿੰਦਾਬਾਦ
ਬਹੁਤ ਹੀ ਵਧੀਆ ਪੱਤਰਕਾਰੀ ❤❤❤
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
ਇਹ ਕਰਤੂਤਾਂ ਪੰਜਾਬ ਸਰਕਾਰ ਦੇ ਪਤਨ ਦਾ ਕਾਰਨ ਬਣ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਇਸ ਪਾਰਟੀ ਦਾ ਨਾਮੋ ਨਿਸ਼ਾਨ ਖਤਮ ਹੋ ਸਕਦਾ ਹੈ।
❤ਜੋਗਿੰਦਰ ਸਿੰਘ ਉਗਰਾਹਾਂ ਜਿੰਦਾ ਬਾਦ ❤
ਉਗਰਾਹਾਂ ਸਾਬ ਸਹੀ ਗੱਲ ਕਰਦੇ ਨੇ ਚੰਗੀ ਗੱਲ ਹੈ ਧੰਨਵਾਦ
ਮਾਲੀ ਸਾਹਿਬ ਸਿਰੜੀ ਅਤੇ ਜੁਝਾਰੂ ਜਜ਼ਬੇ ਨਾਲ ਪੱਤਰਕਾਰੀ ਕਰਨ ਲਈ ਜਾਣੇ ਜਾਂਦੇ ਰਹੇ ਅਤੇ ਰਹਿਣਗੇ ਵੀ ਲੋਕਾਂ ਵਲੋਂ ਚੁਣੀ ਸਰਕਾਰ ਦੇ ਗੰਦੇ ਰਵੱਈਏ ਦਾ ਜਵਾਬ ਵੀ ਲੋਕ ਹੀ ਦੇਣਗੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ 👍👌
ਇਹ ਕੰਮ ਚੰਗਾ ਕੀਤਾ
ਮਨਿੰਦਰ ਬਹੁਤ ਵਧਿਆ ਕੰਮ ਰਿਹਾ ਹੈ ਪੁੱਤਰਾ
ਸਤਿ ਸ੍ਰੀ ਆਕਾਲ ਜੀ ਮੀਡੀਏ ਦਾ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਸਾਡੀ ਜਨਤਾ ਦੀ ਸੋਚ ਦੀ ਸਮਝ ਨਹੀਂ ਆਉਂਦੀ ਤਕਰੀਬਨ ਹੁਣ ਤੱਕ ਪੰਚ ਪਾਰਟੀਆਂ ਨੇ ਰਾਜ਼ ਕੀਤਾ ਕੈਪਟਨ ਆਇਆ ਗੁਟਕਾ ਸਾਹਿਬ ਜੀ ਦੀਆਂ ਕਸਮਾਂ ਖਾਧੀਆਂ ਲੇਕਿਨ ਸਾਡੇ ਭਰਾਂ ਥੋੜੇ ਸਮੇਂ ਵਿੱਚ ਹੀ ਭੁੱਲ ਜਾਂਦੇ ਹਨ ਐਤਕੀਂ mp ਚੋਣਾਂ ਵਿੱਚ ਤਕਰੀਬਨ ਸੱਤ MP ਜਿੱਤੇ ਹਨ ਕਾਂਗਰਸ ਦੇ ਇੱਕ ਹੋਰ ਇਹਨਾਂ ਲੀਡਰਾਂ ਨੇ ਪਾਰਟੀਆਂ ਨੂੰ ਬਾਹਰਲਾ ਘਰ ਬਣਾ ਲਿਆ ਇੱਕ ਪਾਰਟੀ ਛੱਡੀ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ ਜੋ ਕੇ ਬਹੁਤ ਵੱਡਾ ਨੁਕਸਾਨ ਸਾਡੀ ਭੋਲੀ ਜਨਤਾਂ ਨੂੰ ਭੁਗਤਨਾ ਪੈ ਰਿਹਾ ਹੈ ਭੁੱਲ ਚੁੱਕ ਦੀ ਮੁਆਫੀ ਚਾਹੁੰਦਾ ਹਾਂ ਜੀ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਤੇ
ਇਹੋ ਜਿਹੇ ਮੌਕੇ ਤੇ ਪੁਲਿਸ ਨੂੰ ਸਮਝਦਾਰੀ ਕਰਨੀ ਚਾਹੀਦੀ ਹੈ ਇੱਕ ਵਾਰੀ ਇੰਦਰਾ ਗਾਂਧੀ ਪ੍ਧਾਨ ਮੰਤਰੀ ਹੁੰਦੇ ਹੋਏ ਆਪਣੇ ਸਕਿਉਰਟੀ ਅਫ਼ਸਰ ਐਸ ਪੀ ਰੈਂਕ ਨੂੰ ਆਪਣੀ ਨੂੰਹ ਮੇਨਕਾ ਗਾਂਧੀ ਨੂੰ ਧੱਕੇ ਨਾਲ ਬਾਹਰ ਕੱਢਣ ਲਈ ਕਿਹਾ ਕਿ ਮੈਂ ਸਾਰੇ ਇਲਾਕੇ ਦੀ ਪੁਲਿਸਨੂੰ ਕਹਿ ਦਿੱਤਾ ਹੈ ਇਸ ਦੀ ਕੋਈ ਵੀ ਗੱਲ ਨਹੀਂ ਸੁਣੇ😢ਗਾ ਤਾਂ ਉ😢ਸ ਪੁਲਿਸ ਅਫ਼ਸਰ ਨੇ ਸਾਫ਼ ਮਨਾਂ ਕਰ ਦਿੱਤਾ ਸੀ ਕਿ ਕਿਸੇ ਨਾਲ ਧੱਕਾ ਹੁੰਦਾ ਹੋਵੇ ਅਤੇ ਉਪਰੋਂ ਉਸਦੀ ਗੱਲ ਵੀ ਨਾ ਸੁਣੀ ਜਾਵੇ ਇਹ ਤਾਂ ਜਵਾਂ ਗਲਤ ਹੈ ਸੌਰੀ ਮੈਂ ਇਹ ਕੰਮ ਨਹੀਂ ਕਰ ਸਕਦਾ ਇਸ ਲਈ ਪੁਲਿਸ ਨੂੰ ਕਿਸੇ ਤੇ ਝੂਠਾ ਪਰਚਾ ਨਹੀਂ ਕਰਨਾ ਚਾਹੀਦਾ
Waheguru
ਸਹੀ ਗੱਲ ਹੈ ਬਾਈ ਜੀ ਲਵ ਯੂ
ਇਹ ਲੋਕਤੰਤਰ ਸਰਕਾਰ ਨਹੀਂ ਸਗੋਂ ਡੰਡਾ ਤੰਤਰ ਸਰਕਾਰ ਹੈ। ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰੀ ਖਾਸ ਆਦਮੀ ਪਾਰਟੀ ਮੁਰਦਾਬਾਦ।
Good
ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ
Manider bai good patarkar god bless you bai ji
ਸਰਕਾਰ ਦੇ ਖਿਲਾਫ ਹੀ ਬੋਲਣਾ ੲਇਹੋ ਸਾਡਾ ਕੰਮ ਆ
Very good Ugrahran sahib, thanks for such views
Good 👍
Nyc
Good.YJi
Good sidhu sab ❤
This rational thinking
All the organizations must stand against the the representation of false Government