ਅੰਮ੍ਰਿਤਪਾਲ ਸਿੰਘ ਬਣਾਉਣ ਜਾ ਰਿਹਾ ਆਪਣੀ ਪਾਰਟੀ, ਵਕੀਲ ਨੇ ਦੱਸ ਦਿੱਤਾ ਪਾਰਟੀ ਦਾ ਨਾਮ?ਜਿਹੜੇ ਸੰਵਿਧਾਨ ਨੂੰ Amritpal

Поділитися
Вставка
  • Опубліковано 19 гру 2024

КОМЕНТАРІ • 102

  • @TheKingHunter8711
    @TheKingHunter8711 Місяць тому +15

    ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਜਲਦ ਪਾਰਟੀ ਬਣਾਉਣੀ ਚਾਹੀਦੀ ਹੈ ਇਹ ਪੰਜਾਬ ਨੂੰ ਅਤੇ ਸਮੇਂ ਦੀ ਲੋੜ ਹੈ, ਕਿਉਂਕਿ ਦੂਜੀਆਂ ਸਾਰੀਆਂ ਪਾਰਟੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਜੀ 💥💥💥💥💥

  • @parminderkaurgill9000
    @parminderkaurgill9000 Місяць тому +19

    ਵਾਹਿਗੁਰੂ ਮੇਹਰ ਕਰੇ

  • @lavpreetsingh1813
    @lavpreetsingh1813 Місяць тому +36

    ਅੱਜ ਦੇ ਸਮੇਂ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਸਿੰਘਾ ਦੀ ਬੁਹਤ ਲੋੜ ਹੈ ਪੰਜਾਬ ਨੂੰ ਬੁਹਤ ਨੌਜਵਾਨ ਨਸ਼ੇ ਨੂੰ ਛੱਡ ਕੇ ਗੁਰੂ ਵੱਲ ਨੂੰ ਹੋ ਤੁਰੇ ਸੀ ਪਰ ਸਰਕਾਰਾਂ ਨੇ ਪੰਜਾਬ ਨੂੰ ਖਤਮ ਕਰਨਾ ਹੈ ਨੌਜਵਾਨ ਗੁਰੂ ਵੱਲ ਹੁੰਦੇ ਜਰੇ ਨਹੀਂ ਗਏ ਸਰਕਾਰਾਂ ਤੋਂ

  • @inderjitchahal305
    @inderjitchahal305 Місяць тому +19

    ਪੱਤਰਕਾਰ ਨੇ ਸਵਿਧਾਨ ਸਵਿਧਾਨ ਲਾ ਰੱਖੀ ਆ ਇਹਨਾਂ ਦਾ ਕੰਮ ਹੀ ਲੋਕਾਂ ਨੂੰ ਉਲਝਾਉਣਾ ਹੈ ਇਹ ਪੂਰੀ ਗੱਲ ਲੋਕਾਂ ਸਾਹਮਣੇ ਕਦੇ ਵੀ ਨਹੀਂ ਆਉਣ ਦੇਣਗੇ ਅੱਜ ਤੱਕ ਕਿਹੜਾ ਕੰਮ ਸੰਵਿਧਾਨ ਮੁਤਾਬਿਕ ਹੋਇਆ ਦਿਵਾਓ ਇਨਸਾਫ਼ 1984 ਦੇ ਦੰਗਿਆਂ ਦਾ ਆਪਣੇ ਸੰਵਿਧਾਨ ਤੋਂ 40 ਸਾਲ ਹੋਗੇ

    • @TheKingHunter8711
      @TheKingHunter8711 Місяць тому +1

      ਇਹ 'ਲੋਕ ਆਵਾਜ ਚੈੱਨਲ' ਬੀਜੇਪੀ ਦੇ ਹੱਥੀਂ ਵਿਕਿਆ ਹੋਇਆ ਹੈ ਮਤਲੱਬ ਬੀਜੇਪੀ ਨੇ ਕੋਡਾ ਕੀਤਾ ਹੋਇਆ ਹੈ ਏਸ ਚੈੱਨਲ ਦਾ ਮੇਂਨ ਬੰਦਾ ਜੈਤੋ ਵਾਲਾ ਲੰਡੂ ਪੱਤਰਕਾਰ👎🏻👎🏻👎🏻👎🏻👎🏻👎🏻👎🏻👎🏻👎🏻

    • @TheKingHunter8711
      @TheKingHunter8711 Місяць тому +1

      'Sikh-Press' ਚੈੱਨਲ, 'TV-84' ਚੈੱਨਲ ਅਤੇ ਜਸਪਾਲ ਸਿੰਘ ਨਿੱਝਰ ਦਾ ਚੈੱਨਲ 'Brian-On' ਸੁਣਿਆ ਕਰੋ ਜੀ 💯%✅️

  • @gurmelsinghchahal5654
    @gurmelsinghchahal5654 Місяць тому +19

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਵਰਗੇ ਜੋਹਦੇ ਦੀ ਜ਼ਰੂਰਤ ਹੈ ਸਾਨੂੰ ਸਾਡੇ ਲੱਖਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਗੁਰੂ ਦੇ ਲੜ ਲਾਇਆ ਹੈ ਭਾਵੇਂ ਅੱਜ ਜਿੰਨੀ ਮਰਜ਼ੀ ਕਾਵਾਂ ਰੌਲੀ ਪਾਈ ਜਾਓ ਪਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਰਕਾਰਾਂ ਦੇ ਨਾਲ ਮਿਲ ਕੇ ਕੁਝ ਅਖੌਤੀ ਪੰਥਕ ਆਗੂਆਂ ਦਾਂ ਵੀ ਜ਼ੋਰ ਲੱਗਿਆ ਹੋਇਆ ਹੈ ਬਦਨਾਮ ਕਰਨ ਤੇ ਫਸਾਉਣ ਲਈ ਪਰ ਭਾਈ ਅੰਮ੍ਰਿਤਪਾਲ ਸਿੰਘ ਇੱਕ ਸੱਚਾ ਬੰਦਾ ਹੈ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਬਹੁਤ ਵੱਡੀ ਸਾਜ਼ਿਸ਼ ਖੇਡੀ ਜਾ ਰਹੀ ਹੈ ਝੂਠੀ ਕਹਾਣੀ ਬਣਾਈਂ ਜਾਂ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਝੂਠੇ ਇਲਜਾਮ ਲਗਾ ਕੇ ਬਦਨਾਮ ਕਰਨ ਦੇ ਲਈ

  • @ArshdeepSingh-oh4qk
    @ArshdeepSingh-oh4qk Місяць тому +9

    ਅਮ੍ਰਿਤ ਪਾਲ ਖਾਲਸਾ ਜੀ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ ਜਿਦਾ ਬਾਦ

  • @rajindersinghsidhu6406
    @rajindersinghsidhu6406 Місяць тому +2

    ਜਾਗਦੀ ਜ਼ਮੀਰ ਭਾਈ ਅਮ੍ਰਿਤਪਾਲ ਸਿੰਘ ਖਾਲਸਾ ❤❤❤❤❤❤❤❤❤❤❤

  • @satgurkotra2543
    @satgurkotra2543 Місяць тому +8

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਨੂੰ ਰਿਹਾਅ ਕਰੋ

  • @pindigrewal4349
    @pindigrewal4349 Місяць тому +6

    ਪੰਜਾਬ ਨਸ਼ੇ ਤੋਂ ਮੁਕਤ ਹੋਣਾ ਚਾਹੀਦਾ ਜੀ

  • @tejyurapar3249
    @tejyurapar3249 Місяць тому +11

    Bhai amritpal singh Khalsa zindabad

  • @gurpreetgill5992
    @gurpreetgill5992 Місяць тому +10

    ਜਲਦੀ ਆਵੇ ਗਿਆ ਸਾਡਾ amritpal ਸਿੰਘ ਖ਼ਾਲਸਾ

    • @prabhjeetsingh5519
      @prabhjeetsingh5519 Місяць тому +1

      Aur fir ik jutt Hoke CM bnawage te julm da ant krage 🧡

  • @GurlalSingh-wm1yg
    @GurlalSingh-wm1yg Місяць тому +1

    ਭਾਈ ਅਮੀ੍ਤਪਾਲ ਸਿੱਘ ਖ਼ਾਲਸਾ ਜਿਦਾਬਾਦ

  • @SukhwinderSingh-jb2oy
    @SukhwinderSingh-jb2oy Місяць тому +6

    Amritpal singh khalsa jindabad

  • @djdesicrewentertainers6813
    @djdesicrewentertainers6813 Місяць тому +1

    ਬਿਲਕੁੱਲ ਸਾਰਾ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਆ

  • @gurchransingh5674
    @gurchransingh5674 Місяць тому +21

    ਅੱਜ ਦੇ ਸਮੇ ਵਿੱਚ ਭਾਈ ਅਮ੍ਰਿਤਪਾਲ ਸਿੰਘ ਸਾਰਿਆ ਨਾਲੋ ਵਧੀਆ ਸਾਬਿਤ ਹੋਉ ਪਾਰਟੀ ਬਣਾਕੇ ਪੰਜਾਬ ਦੀ ਭਲਾਈ ਲਈ ਜਰੂਰੀ ਹੈ

  • @gurisingh5759
    @gurisingh5759 Місяць тому +2

    ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦੇ ਉਹ ਆਗੂ ਹਨ ਜਿਨ੍ਹਾਂ ਦਾ ਸਾਥ ਪੰਜਾਬ ਦਾ ਬੱਚਾ ਬੱਚਾ ਦਊ ਗਾ ਬਾਕੀ ਰਹੀ ਗੱਲ ਦੁਸ਼ਮਣਾ ਦੀ ਉਹ ਆਪਣੀ ਚਾਲ ਬਹੁਤ ਤੇਜੀ ਨਾਲ ਚੱਲ ਰਹੀ ਹੈ ਸਾਡੇ ਸਿੱਖ ਜਥੇਬੰਦੀਆ ਨੂੰ ਸੱਪ ਸੁਗਿਆ ਵਾ ਏਹਨਾ ਨੇ ਆਪ ਕੁਝ ਕਰਨਾ ਨੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਰਨ ਨੀ ਦੇ ਰਹੇ

  • @RaghvirBhangu
    @RaghvirBhangu Місяць тому +1

    ਭਾਈ ਅਮ੍ਤਿਪਾਲ ਸਿੰਘ ਖਾਲਸਾ ਬੱਬਰ ਸ਼ੇਰ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @JimmyGill-l5e
    @JimmyGill-l5e Місяць тому +3

    Waheguru ji Maher karn

  • @PrabhjitsinghSingh-ju7uo
    @PrabhjitsinghSingh-ju7uo Місяць тому +3

    Waheguru ji

  • @KalaSerron
    @KalaSerron Місяць тому +2

    ਪੱਤਰਕਾਰ ਸਾਬ ਜਿਹੜੇ ਬੀ ਜੀ ਪੀ ਵਿਚ ਸਿੱਖ ਨੇ ਪਰ ਅਮ੍ਰਿਤਪਾਲ ਬਾਰੀ ਸੱਪ ਲੜਦਾ ਉਏ ਲੋਕੋ ਜਾਗੋ ਖਾਲਸਾ ਸਹੀ ਧੰਨਵਾਦ

  • @SukhjinderSingh-f2h
    @SukhjinderSingh-f2h Місяць тому +2

    Right ver ji

  • @motivationmug5128
    @motivationmug5128 Місяць тому +1

    ਇੱਕ ਨਹੀਂ ਜਰੂਰਤ ਪਏ ਤਾਂ 50 ਪਾਰਟੀਆਂ ਬਣਾਵੋ ਸਿੰਘੋਂ। ਵੇਖ਼ਦੇ ਹਾਂ ਇਹ ਬਾਹਮਣ ਕਿਹੜੀ -2 ਪਾਰਟੀ ਨੂੰ ਫ਼ੇਲ ਕਰਦੇ ਹਨ। ਨਾਲੇ ਦੂਜਾ ਅਕਾਲ ਤਖ਼ਤ ਨੂੰ ਬਾਦਲ ਅਕਾਲੀਆਂ ਦੇ ਦਾਇਰੇ ਤੋਂ ਬਾਹਰ ਲਿਆ ਕੇ ਮਜਬੂਤ ਕਰਨਾ ਜ਼ਰੂਰੀ ਹੈ।

  • @Bittadhaliwalmusic
    @Bittadhaliwalmusic Місяць тому +4

    Sada CM bhai Amritpal Singh Khalsa ji❤

  • @Jaas13
    @Jaas13 Місяць тому +5

    ਪੰਜਾਬ ਦਾ ਮੁੱਖ ਮੰਤਰੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ
    ਜੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਦੇਖ ਲਓ

  • @HarjinderSingh-kb7ge
    @HarjinderSingh-kb7ge Місяць тому +4

    ਇਹਨੂੰ ਪੱਤਝੜ ਨੂੰ ਪੁੱਛੋ BJP ਵਾਲੇ ਹਿੰਦੂ ਦੀ ਗੱਲ ਕਰਦੇ ਫੇਰ ਓਸ ਪਾਰਟੀ ਵਿਚ ਸਿੱਖ ਕੀ ਕਰਦੇ

  • @karaniqbal6290
    @karaniqbal6290 Місяць тому +1

    ਜਿਸ ਸੰਵਿਧਾਨ ਤਹਿਤ ਗਾਂਧੀ ਨਹਿਰੂ ਹੋਰਾਂ ਨੇ ਪਾਰਟੀ ਬਣਾਈ ਸੀ ਉਹ ਕਿਹੜਾ ਸੰਵਿਧਾਨ ਸੀ? ਇਹ ਸਵਾਲ ਹੀ ਕੋਈ ਬੂਝੜ ਕਰ ਸਕਦਾ।

  • @JaswinderKaur-g9s
    @JaswinderKaur-g9s Місяць тому

    ❤❤❤❤

  • @gurmeet6241
    @gurmeet6241 Місяць тому

    ਭਾਈ ਖਾਹਰਾ ਜੀ ਜਿੰਦਾਬਾਦ❤👍🙏

  • @GurmeetSingh-np9pw
    @GurmeetSingh-np9pw Місяць тому +2

    ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜਿੰਦਾਵਾਦ

  • @gurashishkaur6210
    @gurashishkaur6210 Місяць тому +1

    Sara punjab amritpal veer de nal a

  • @AngrezSinghRai-f2o
    @AngrezSinghRai-f2o 29 днів тому

    Good. Job

  • @kantakaur4364
    @kantakaur4364 Місяць тому

    Dhan Dhan shiri guru Gobind singh ji 🙏🏿 kirpa karnge ji 🙏🏿

  • @mohansingh3290
    @mohansingh3290 Місяць тому

    V good

  • @gurmeet6241
    @gurmeet6241 Місяць тому +1

    ਭਾਈ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ❤❤❤❤👍👍💪💪🙏🙏🙏🙏🙏🙏

  • @leaderpunjab
    @leaderpunjab Місяць тому

    Good

  • @Gurmeetkaurarhi-jq2pm
    @Gurmeetkaurarhi-jq2pm Місяць тому

    Waheguru ji kirpa karan ❤❤

  • @AmarjitSingh-eq3rl
    @AmarjitSingh-eq3rl Місяць тому

    ਪਾਰਟੀ ਕੋਈ ਬਣਾ ਲਓ ਭਾਰਤ ਵਿਚ ਸਾਰੀਆਂ ਪਾਰਟੀਆਂ ਦਾ ਸਿਸਟਮ ਇਕੋ ਜਿਹਾ ਹੈ 5ਸਾਲ ਤਕ ਮੋਟੇ ਭੱਤੇ ਫਿਰ ਪੰਜ ਸਾਲ ਬਾਦ ਮੋਟੀ ਪੈਨਸ਼ਨ

  • @inderpalsingh5996
    @inderpalsingh5996 Місяць тому

    Right

  • @basra4759
    @basra4759 Місяць тому +4

    Galat patarkari . Tenu pata BHAI AMRITPAL SINGH DE BROTHER NU JHOOTA FASAYA C POLICE NE. BAHI AMRITPAL SINGH NU DEFAME KARAN LAI. GALAT PATARKARI. STAND WITH PANJAB. STAND WITH TRUTH.

  • @arvinderbakshi3044
    @arvinderbakshi3044 Місяць тому

    ਐਂਕਾਰ ਅਲਡ ਲਗਦਾ ਅ ਬੜੇ ਬਚਕਾਨੇ ਸਵਾਲ ਨੇ!

  • @Raj-e4h
    @Raj-e4h Місяць тому

    Very nice work

  • @AjaypalSingh-t5x
    @AjaypalSingh-t5x Місяць тому

    Man sahab

  • @jasvindersingh9773
    @jasvindersingh9773 Місяць тому +1

    Bhai amritpal singh khalsa zindabad zindabad eh paterkar savidhan di duhai de reha hai ehnu Hindu rashtra Wale nahi dekhde

  • @hazurkhehra6838
    @hazurkhehra6838 Місяць тому +4

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @Raj-e4h
    @Raj-e4h Місяць тому

    Gud

  • @dayasingh8859
    @dayasingh8859 Місяць тому +1

    ਕੱਖ ਨਹੀ ਹੋਣ ਅੱਗੇ 32ਅਕਾਲੀ ਦਲ ਨੇ ਵਹਿਗੁਰੂ ਜੀ ਇੱਕ ਹੋਰ ਆਏ ਜਾਵੇ ਪਾਰਟੀ ਕੱਖ ਨਹੀ ਹੋਣ ਜਿੰਨਾ ਚਿਰ ਕੱਠ ਨਹੀਂ ਹੁੰਦਾ ਵਹਿਗੁਰੂ ਜੀ

  • @paramjitsingh8409
    @paramjitsingh8409 Місяць тому

    Amritpal Singh jindabad hai jindabad rahega Sunday wale sar per rahenge amritpal singh Punjab ka mukhymantri hoga

  • @globaltryst713
    @globaltryst713 Місяць тому

    ਕੋਈ ਚੱਜ ਦਾ ਵਕੀਲ ਨਹੀਂ ਇਹ ! ਪੜਨਾ ਪੰਜਾਬੀਆਂ ਨੇ ਨਹੀ ਤੇ ਨੌਕਰੀਆਂ ਭਾਲਦੇ ਨੇ!

  • @IqbalSingh-ps1mg
    @IqbalSingh-ps1mg Місяць тому

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @MithuBunny
    @MithuBunny Місяць тому

    According to constitution India that is Bharat not Hindustan

  • @g_aahi15798
    @g_aahi15798 Місяць тому

    Punjab nu ajaad ਕਰਾਉਣ ਦੀ ਬਹੁਤ ਲੋੜ ਆ ਅੱਜ ਦੇ ਸਮੇਂ ਚ ਇੰਡੀਆ ਨੇ ਪਹਿਲਾ 3 ਟੁਕੜੇ ਕਰਤੇ a b khtm krn lge hoye ne

  • @GuriSandhu-lb9pm
    @GuriSandhu-lb9pm Місяць тому

    Bai Amitpal Singh jidbad a

  • @hazurkhehra6838
    @hazurkhehra6838 Місяць тому +1

    Amritpal singh jinabab

  • @BalvirSingh-ig7lx
    @BalvirSingh-ig7lx Місяць тому

    Sardar jathedar kapoor Singh ji
    Nawab kapoor Singh BN skde HN
    Bhai Amritpal Singh MP bhi apni swidhan mutabik party bna skde HN!!!
    Full Support.
    Sikho burshagardi Stop Kro
    Dimag wartna Start Kro.
    DEG Teg Fateh panth ki jeet.
    Panjab panjabi panjabiat zindabad zindabad zindabad

  • @surinderghai647
    @surinderghai647 Місяць тому

    Jo kah raya Amritpal le ke deva ga atevadi ha jail hi us di jagh ha

  • @HarjitSidhu-z6f
    @HarjitSidhu-z6f Місяць тому

    29:15

  • @jashantejsin3206
    @jashantejsin3206 Місяць тому

    ਓ ਪਾਗਲ ਪੱਤਰਕਾਰ ਗੁਰੂ ਦਾ ਓਟ ਆਸਰਾ ਲੈ ਕੇ ਸਿੰਘ ਚੱਲਦੇ ਨੇ ੲਿਤਿਹਾਸ ਪੱੜ ਕੇ ਦੇਖ ਲਿਆ ਕਰੋ

  • @surinderghai647
    @surinderghai647 Місяць тому

    Next time Amritpal nai jita ga

  • @AmandeepSingh-eh8qm
    @AmandeepSingh-eh8qm Місяць тому +1

    Londa patarkar

  • @maheshbrar
    @maheshbrar Місяць тому

    Bachkana swaal puch riha mostly.

  • @SukhwinderSingh-zp9ux
    @SukhwinderSingh-zp9ux Місяць тому

    😅no no no no

  • @romysandhusandhu3359
    @romysandhusandhu3359 Місяць тому +3

    ਘਰ ਦੇ ਟੱਬਰ ਦੀ ਪਾਰਟੀ ਬਣਾ ਲੈ,,,,, ਕੋਈ ਵੀ ਪੰਥਕ ਸਿੱਖ ਇਸ ਨੂੰ ਵਾਰਸ ਨਹੀਂ ਮੰਨਦਾ,,,,,ਦਾਗ ਤਾ ਇਸ ਬਹੁਤ ਵੱਡਾ ਲੱਗਾ,,,,, ਧੋਤਾ ਗਿਆ ,ਦਾਗ, ਹੁਣ,,,,😭😭😭😭

    • @JimmyGill-l5e
      @JimmyGill-l5e Місяць тому +2

      Full support amartpal Punjab Punjabi veer ji don't worry.

    • @Sing-ek2ed
      @Sing-ek2ed Місяць тому +3

      Full support Bhai amritpal singh

  • @basra4759
    @basra4759 Місяць тому +1

    Patarkar banda tu vadia aa. But tu jinne v questions kite vakeel khara saab nu. Odde Answers BHAI AMRITPAL SINGH NE AAP DITTE HOE AA. SARE PATARKAR BEVKUFFA VANG SAME SAME QUESTION KARDE AA VAR VAR.

  • @LoveBoy-qo6mi
    @LoveBoy-qo6mi Місяць тому

    ਵਾਹਿਗੁਰੂ ਜੀ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਦੀ ਸਰਕਾਰ ਹੀਂ ਪੰਜਾਬ ਨੂੰ ਬਚਾ ਸਕਦੀ ਓਨਲੀ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਜ਼ਿੰਦਾਬਾਦ ਹਰ ਬਾਰ ਹਿੰਦੂ ਸ਼ੇਰ ਦੀ ਸਰਕਾਰ ਓਨਲੀ ਬੀਜੇਪੀ ਜ਼ਿੰਦਾਬਾਦ

  • @BrainGamerSigma
    @BrainGamerSigma Місяць тому

    Aulaad chahe so called pravasian di hove, chahe so called Punjabian di hove, es vich tan koi faraq hai nahi ai, so called Pravasi vi Hindustani ai, te so called Punjabi vi Hindustani ai.Enha dono vichon koi vi videshi tan hai hi nahi.Punjab nu tan,koi faraq nahi pain wala es naal., koi vi faraq Punjab di demography di change nu nahi ho rahi Punjab di. Baki rahi Varis Punjab de. date hi Punjabi, jihde Punjab vich janme ai,Punjab de sare hi jampal ai, sare de sare hi Punjab de varis ai. Sare hi Hindu, Sikh, Muslim, Bodhi, Jain, Parsi, Christian,Radha Swami, etc. hor vi bahut sare sects, Sare de Sare hi Punjab de varis ai.Baki sanu es ton vadh kujh vi nahi pataa.

  • @parvindersingh340
    @parvindersingh340 4 дні тому

    eh vakil bol rha j hindustan ch rahna a esnu pusho kithe likhya a hindustan savidhn ch kithe likhya a hindustan sirf bhart ja india hi mkluga

  • @paramjitsingh8409
    @paramjitsingh8409 Місяць тому

    Uske bare mein patrakaar ji kabhi juban nahin khulati Jo hindutvaadi Sarkar Musalman aap aisi kam Aisa per julm kar rahi hai aur Satta mein hai uske bare mein kabhi socha

  • @manibillan7359
    @manibillan7359 Місяць тому

    Kisa na kush ni karna kina Munda fasa ka khud mp ban gaya hajara Munda jail c a croda rupees bana laya is na

  • @gurnoorpadda7304
    @gurnoorpadda7304 Місяць тому +2

    Kus n hona

  • @bahadursingh9718
    @bahadursingh9718 Місяць тому

    ਪੱਤਰਕਾਰ ਵੀਰੇ ਤੁਸੀਂ ਬਿਲਕੁਲ ਸਹੀਂ ਕਹਿ ਰਹੇ ਹੋ ਜਦੋਂ ਘਰ ਵਿੱਚ ਇੱਕ ਬੰਦਾ ਨਸ਼ਾ ਕਰਦਾ ਹੈ ਕੀ ਉਸ ਨੂੰ ਪਤਾ ਨਹੀਂ ਹੈ ਜਦੋਂ ਸ਼ਰੇਆਮ ਪੁਲਿਸ ਨੇ ਉਹ ਬੰਦੇ ਨਸ਼ੇ ਕਰਦੇ ਫੜ੍ਹੇ ਗਏ ਕੀ ਇਹ ਝੂਠ ਹੈ। ਜੇਕਰ ਪੰਜਾਬ ਵਿੱਚ ਵਾਲੀਆਂ ਪਾਰਟੀਆਂ ਬਣ ਗ਼ਈਆ ਤਾਂ ਉਸ ਦਾ ਨੁਕਸਾਨ ਪੰਜਾਬ ਨੂੰ ਹੋਵੇਗਾ।

  • @harvinderkumarsharma5168
    @harvinderkumarsharma5168 Місяць тому

    Gunde badmashan di pairvi Karan wala apne peshe ke mutabik baatein kar Raha hai

  • @pinderbajwa1480
    @pinderbajwa1480 Місяць тому

    Kuj nhi hona thode kolo

  • @harpreetkaur6337
    @harpreetkaur6337 Місяць тому

    jinhan ne khalsa jii da virodh karna h karde rehna h ...khalsa jii de virodhi oh he ne jo punjab de virodhi ne te dehli de agent ne ... and oh punjab nu center de hath dewn kaale hoye bethe ne iss lyi agar punjab safe karna h punjab di nojawani bchauni h .. .taa khalsa jii nu support karna bahut jroori h te ikk khetri party punjab vich bnayi jaani bhii jroori h

  • @hazurkhehra6838
    @hazurkhehra6838 Місяць тому +3

    Amritpal singh nu cm banao ji plz saarai masle Hal ho jange ji plz 🙏🏻

  • @Palboutique_9806_2
    @Palboutique_9806_2 Місяць тому

    ਉਹ ਵੀਰ ਮੇਰਾ ਟੈਸ਼ਨ ਨਾ ਲੈ ਸਾਰੇ ਧਰਮਾਂ ਦੀ ਸਪੋਰਟ ਕਰਨਗੇ

  • @hazurkhehra6838
    @hazurkhehra6838 Місяць тому +2

    2027 ch amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 Місяць тому +1

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @gurbajsingh3171
    @gurbajsingh3171 Місяць тому

    💯 percent Amritpal ne marvaya hai Gurpreet Singh nu

  • @chauhan_motors
    @chauhan_motors Місяць тому +1

    Good

  • @Raj-e4h
    @Raj-e4h Місяць тому

    Very nice work

  • @Raj-e4h
    @Raj-e4h Місяць тому

    Very nice work

  • @Raj-e4h
    @Raj-e4h Місяць тому

    Very nice work

  • @Raj-e4h
    @Raj-e4h Місяць тому

    Very nice work