ਮੈਂ ਹਿੱਕ ਠੋਕ ਕੇ ਪੰਥ ਦੀ ਗੱਲ ਕਰਦਾਂ, ਬਹੁਤੇ ਤਾਂ ਫੰਡ ਇਕੱਠੇ ਕਰਨ ਵਾਲੇ ਹੀ ਆ'

Поділитися
Вставка
  • Опубліковано 16 тра 2024
  • 'ਮੈਂ ਹਿੱਕ ਠੋਕ ਕੇ ਪੰਥ ਦੀ ਗੱਲ ਕਰਦਾਂ, ਬਹੁਤੇ ਤਾਂ ਫੰਡ ਇਕੱਠੇ ਕਰਨ ਵਾਲੇ ਹੀ ਆ'
    ਵਿਰਸਾ ਸਿੰਘ ਵਲਟੋਹਾ ਨੇ ਬੀਬੀ ਖਾਲੜਾ ਦੇ ਇਲਜ਼ਾਮਾਂ ਦਾ ਸੁਣੋ ਕੀ ਦਿੱਤਾ ਜਵਾਬ?
    ਅੰਮ੍ਰਿਤਪਾਲ ਸਿੰਘ ਬਾਰੇ ਵੀ ਕਹਿ ਗਏ ਵੱਡੀਆਂ ਗੱਲਾਂ
    #VirsaSinghValtoha # BibiParamjitKaurKhalra #BandiSingh #Election #Loksabha #Election2024 #propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

КОМЕНТАРІ • 101

  • @johalhundalmusicofficial
    @johalhundalmusicofficial 26 днів тому +9

    ਹਲਕਾ ਖੰਡੂਰ ਸਾਹਿਬ ਵਾਲਿਉ ਭਾਈ ਅਮ੍ਰਿਤ ਪਾਲ ਸਿੰਘ ਨੂੰ ਜਿਤਾਉ ਜੀ

  • @narinderpalsingh4086
    @narinderpalsingh4086 26 днів тому +27

    ਵਲਟੋਹਾ ਤੈਨੂੰ ਅੱਗ ਇਸ ਗੱਲ ਦੀ ਲੱਗੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਦੇ ਆਉਣ ਨਾਲ ਤੁਹਾਡੇ ਵਰਗੇ ਝੂਠ ਦੀਆ ਪੰਡਾ ਦੀ ਦੁਕਾਨ ਬੰਦ ਹੋ ਜਾਣੀ ਹੈ।

    • @Mac-nm5bb
      @Mac-nm5bb 25 днів тому

      Bai mootpal khottaa g 🤡🐷

    • @malkitsingh3748
      @malkitsingh3748 25 днів тому

      Ehna sarya di fati pochi jani aa

  • @RamandeepKaur-tb8lq
    @RamandeepKaur-tb8lq 26 днів тому +16

    Bhai amritpal Singh Khalsa jindabad

  • @gagangrewal9720
    @gagangrewal9720 26 днів тому +19

    ਇਹ ਤਾ ਲੱਗਦਾ ਅਕਾਲੀ ਦਲ ਵਾਲਿਆ ਨੇ ਲਾਹਨਤ ਖੱਟਣ ਹੀ ਭੇਜਿਆ ਖੰਡੂਰ ਸਾਹਿਬ 😂

  • @KulwinderKaur-qn4gm
    @KulwinderKaur-qn4gm 26 днів тому +8

    ਵਲਟੋਹਾ ਸਾਬ੍ਹ ਸ਼ਰਮ ਕਰੋ
    ਬੀਬੀ ਖਾਲੜਾ ਦੇ ਖਿਲਾਫ ਬੋਲਣ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ ਸੀ ।
    ਲੱਖ ਦੀ ਲਾਹਨਤ ਹੈ,

  • @peterhundal8108
    @peterhundal8108 26 днів тому +14

    ਟੀਵੀ ਚਰਚਾ ਵਿੱਚ ਆਮ ਆਦਮੀ ਪਾਰਟੀ ਨੇਤਾ ਤਾਂ ਕਹਿ ਰਿਹਾ ਸੀ ਕਿ ਪਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਵਿੱਚ ਬੰਦੀ ਸਿੰਘਾਂ ਬਾਰੇ ਲਿੱਖ ਕੇ ਦਿੱਤਾ ਸੀ ਕਿ ਇਹ ਬਾਹਰ ਆ ਗਏ ਤਾਂ ਪੰਜ਼ਾਬ ਦੀ ਸ਼ਾਂਤੀ ਭੰਗ ਜਾਵੇਗੀ

    • @johalhundalmusicofficial
      @johalhundalmusicofficial 26 днів тому

      Right

    • @nagraify
      @nagraify 25 днів тому

      Bilkul

    • @powerofnature4799
      @powerofnature4799 25 днів тому

      Achea te jhadu aalea di gall da yakeen kar leya? Chalo j oh enne sache a te odo parkash badal ne rok laga ditti c , ta hun jhadu vaale likh k de den te hun baar kadva lain. Ehna ne ta likh k ditta te naujawana te nsa lavayi c

  • @tarsemsohi677
    @tarsemsohi677 26 днів тому +9

    ਵਲਟੋਹਿਆ,, ਮੂੰਹ ਕਾਲਾ ਕਰਕੇ,,ਘਰ ਬਹਿ ਜਾ,,, ਨਹੀਂ ਤਾਂ,, ਖਾਲਸਾ ਪੰਥ ਦੇ, ਤੁਫਾਨ ਦੇ , ਵਿੱਚੇ,,ਉਡ, ਜੇਂ। ,ਗਾ,,

  • @user-qj5yx8ew2q
    @user-qj5yx8ew2q 26 днів тому +5

    Bhai Amritpal Singh Khalsa zindabad

  • @billsingh8188
    @billsingh8188 26 днів тому +5

    ਇਸ ਦੇ ਸਿਤਰਾਂ ਦਾ ਘਾਟਾ ਜਾਪਦਾ ।

  • @pritpalbajwa6631
    @pritpalbajwa6631 26 днів тому +3

    ਬਿਲਕੁਲ sahi

  • @deep9450
    @deep9450 26 днів тому +5

    First view shah g , te pehli lahnat mere valon

  • @jagjitsingh7543
    @jagjitsingh7543 26 днів тому +3

    ਵਲਟੋਹੇ ਤੂੰ ਚੋਣ ਹਾਰ ਜਾਏਗਾ। ਨੋਟ ਕਰ ਕੇ ਰੱਖ ਲੈ।

  • @starlightlego8363
    @starlightlego8363 26 днів тому +4

    Bhai Amritpal Singh ji Khalsa jindabad ❤

  • @malwaijattpb0347
    @malwaijattpb0347 26 днів тому +12

    ਇਹ ਬੰਦੇ ਸਿੱਖ ਧਰਮ ਨੂੰ ਇੱਕ ਸਿਓਕ ਦੀ ਤਰ੍ਹਾਂ ਲੱਗੇ ਹੋਏ ਹਨ

  • @Jattislive13
    @Jattislive13 25 днів тому +2

    ਭਾਈ ਅੰਮਿ੍ਤਪਾਲ ਿਸੰਘ ਨੂੰ ਵੋਟ ਪਾਉ

  • @GalusaabGolusaab
    @GalusaabGolusaab 26 днів тому +4

    Bhai amritpal Singh Khalsa zindabad❤❤ Sikh Raj zindabad ❤️⚔️⚔️

  • @jagdeepaujla
    @jagdeepaujla 26 днів тому +2

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @ssbal2048
    @ssbal2048 26 днів тому +5

    Quam da gadaar.

  • @ManpreetSingh-cr3wd
    @ManpreetSingh-cr3wd 25 днів тому +2

    ਜਦੋਂ ਅਕਾਲੀ ਦਲ ਦੀ ਸਰਕਾਰ ਸੀ ਓਦੋਂ ਤਾਂ ਸੁਖਬੀਰ ਬਾਦਲ ਹਵਾਰਾ ਸਾਬ ਨੂੰ ਅੱਤਵਾਦੀ ਕਹਿੰਦਾ ਸੀ, ਵੀਡੀਓ ਵੀ ਹੈਗੀ ਆ ਜਦੋਂ ਬੰਦੀ ਸਿੰਘਾ ਨੂੰ ਅਕਾਲੀ ਦਲ ਮਾੜੇ ਸ਼ਬਦ ਬੋਲਦੇ ਰਹੇ ਤੇ ਅੱਜ ਬੰਦੀ ਸਿੰਘਾਂ ਦੀ ਰਿਹਾਈ ਤੇ ਵੋਟਾਂ ਮੰਗਣ ਲੱਗੇ।

  • @rajbirsingh6642
    @rajbirsingh6642 25 днів тому +2

    ਤੇਰੇ ਸਿਰ ਵਿੱਚ ਸਵਾਹ

  • @GurjitSingh-hr8qn
    @GurjitSingh-hr8qn 26 днів тому +3

    Hun khalra pariwar ta ve ilzam ve la do he ta

  • @user-ch2ke5eb1l
    @user-ch2ke5eb1l 25 днів тому +1

    ਜੇ ਕੋਈ ਹੱਥ ਖੜੇ ਕਰਕੇ ਭਜਣਾ ਵਲਟੋਹੇ ਤੋਂ ਸਿਖੇ

  • @user-dq1be5sw9e
    @user-dq1be5sw9e 24 дні тому

    ਇਹ ਪੱਕਾ ਹਾਰੋ ਵਿਰਸਾ ਸਿੰਘ ਵਲਟੋਹਾ

  • @JaswinderSingh-uf1ce
    @JaswinderSingh-uf1ce 26 днів тому +3

    Patarkar ji Amritpal sab virsa singh nu elaction larn deo ape pata lag u kon pantha hai kon nahi

  • @user-ch2ke5eb1l
    @user-ch2ke5eb1l 25 днів тому +1

    ਤੂੰ ਕਿੱਥੇ ਸੀ ਜਦੋਂ ਬੀ ਜੇ ਪੀ ਨਾਲ ਭਾਈ ਵਾਲ ਓਦੋਂ ਛਡਾ ਦੇਦਾ ਬੰਦੀ ਸਿੰਘ ਹੁਣ ਖਚਾਂ ਵੱਢੀ ਜਾਨਾਐ

  • @gurighuman1344
    @gurighuman1344 25 днів тому

    ਭਾਈ ਅੰਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ 🚩🚩🚩🚩🚩💪💪💪💪💪💯💯💯💯

  • @Shamsher-qv1mv
    @Shamsher-qv1mv 26 днів тому +1

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @daljeetsingh7945
    @daljeetsingh7945 26 днів тому

    🎉 jeet gaya Veer ki karam hai

  • @harcharansingh1737
    @harcharansingh1737 21 день тому

    ਵਲਟੋਹਾ ਸਾਹਿਬ ਜਿੰਦਾ ਬਾਦ ਜਿੰਦਾ ਬਾਦ

  • @dosanjhsingh5889
    @dosanjhsingh5889 25 днів тому

    ਮੈ ਦੇਖ ਰਿਹਾ ਹਰ ਨਿਊਸ ਚੈਨਲ ਤੇ ਵਲਟੋਹਾ ਸਿੰਘ ਨੂੰ ਚੰਗਾ ਬਣਾ ਕੇ ਦਿਖਾ ਰਹੇ ਨੇ ਕੇ ਇਹਨਾ ਨੇ ਕੌਮ ਲਈ ਬਹੁਤ ਕੁਝ ਕੀਤਾ ਮੰਨ ਲੈਣੇ ਆ ਕੀਤਾ ਹਾਊਗਾ ਪਰ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਚ ਖੜਨਾ ਚਾਹੀਦਾ ਕੌਮ ਨੂੰ ਇਹਨਾ ਨੂੰ ਲੈ ਕੇ ਆਏ ਜੇਲ ਚੋ ਹੁੱਣ ਅੱਜ ਦੇ ਸਮੇ ਚ ਭਾਈ ਅੰਮ੍ਰਿਤਪਾਲ ਨੁੰ ਜਾਦਾ ਲੋੜ ਆ ਕੌਮ ਦੀ ਸਾਫ਼ ਤੇ ਸਿੱਧੀ ਗੱਲ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਚ ਆ ਅਸੀ ਤੇ ਜਿੱਤਣ ਗੇ 👏👏

  • @kewalkamboj7339
    @kewalkamboj7339 25 днів тому +1

    ਵਲਟੋਹਾ ਜਿੰਨਾ ਮਰਜ਼ੀ ਝੂਠ ਬੋਲ ਲੈ ਪੰਜਾਬ ਦਾ ਇੱਕ ਵਿਅਕਤੀ ਤੇਰੇ ਤੇ ਯਕੀਨ ਨਹੀਂ ਕਰੇਗਾ ਾ

  • @user-dp2eh4pv3d
    @user-dp2eh4pv3d 25 днів тому

    ਭਾਈ ਅੰਮ੍ਰਿਤਪਾਲ ਸਿੰਘ ਦਾ ਕਵਰਿੰਗ ਉਮੀਦਵਾਰ ਬੀਬੀ ਖਾਲੜਾ ਜੀ ਨੂੰ ਬਣਾਉਣਾ ਚਾਹੀਦਾ ਸੀ

  • @jasdeepsingh7745
    @jasdeepsingh7745 26 днів тому +1

    Bhai Amritpal Singh Khalsa G is great great Zindabaad g g

  • @Vir850
    @Vir850 26 днів тому +1

    ਕਾਂਗਰਸ ਅਤੇ ਆਪ ਇਕੋ ਹੀ ਨੇ ਹੁਣ ਕਾਂਗਰਸ ਦੀ ਵੋਟ ਵੀ ਆਪ ਨੂੰ ਪਊ ਅੰਦਰ ਗਤੀ ਅੰਮ੍ਰਿਤਪਾਲ ਨੂੰ haraun ਲਈ 😭😭😭😭😭😭😭😭😭😭😭😭😭😭😭😭😭😭😭😫😫😫😩😩😩😩😩😩😩😩😩😩😩😩😩😩😩😩😩😩😩😩😩

  • @AmarjeetSingh-lj8yj
    @AmarjeetSingh-lj8yj 26 днів тому +1

    ਏ। ਅਸਲੀ ਟੋਟ ਹੈ

  • @harcharansingh1737
    @harcharansingh1737 21 день тому

    ਸ਼੍ਰੋਮਣੀ ਅਕਾਲੀ ਦਲ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ

  • @gurpreetkau-zl2ie
    @gurpreetkau-zl2ie 26 днів тому +1

    Kursi di bhukh hai ta hi ta Guru Granth Sahib de katala nu bachaun wale papiya de naal mileya hai

  • @KulwinderSingh-ut1db
    @KulwinderSingh-ut1db 25 днів тому

    I am eggree with viltoha sahib

  • @rajanarora9525
    @rajanarora9525 26 днів тому +2

    Votan vele ehna so called akaaliya nu bandi singh te panth yad aa janda..te jdo jitt jande ne odo
    Be -Adabiyan kraunde ne te bandi singha nu mahol khrab krn wala kehnde ne.. main ludhiana to han but apeel krda k je tuhadi zameer jagdi hai ta bhai saab bhai Amritpal singh ji khalsa nu hi vote paeyo ehna wrge jhuthe te makkar lokan nu juttiya mar k kaddo jo sade punjabiya de zazbat nal khed de ne Be-Adabiyan krwa k te goliyan chala k.

  • @Bajwasaab713
    @Bajwasaab713 25 днів тому

    ਜਿਹੜਾ ਇਕ ਹੱਥ ਖੜਾ ਕਰੇ ਉਹ ਸ਼ਕਤੀਮਾਨ ਜਿਹੜਾ ਦੋਨੇ ਹੱਥ ਖੜੇ ਕਰੇ ਉਹ ਵਿਰਸਾ ਵਲਟੋਹਾ ਗੱਦਾਰ😂😂😂😂😂😂😂😂😂

  • @kewalkamboj7339
    @kewalkamboj7339 25 днів тому

    ਇਸ ਨੂੰ ਪੁੱਛੋ ਜਦੋਂ ਬੀਜੇਪੀ ਨਾਲ 24 ਸਾਲ ਭਾਈਵਾਲੀ ਰਹੀ ਸੈਟਰ ਚੋ ਲਗਾਤਾਰ ਬੀਜੇਪੀ ਦੀ ਸਰਕਾਰ ਸੀ ਪੰਜਾਬ ਚੋ ਅਕਾਲੀ ਦਲ ਦੀ ਸਰਕਾਰ ਸੀ ਉਸ ਵਕਤ ਇਹਨਾ ਨੂੰ ਕਦੇ ਬੰਦੀ ਸਿੰਘ ਕਦੇ ਯਾਦ ਨਹੀਂ ਆਏ ਾ ਉਸ ਵਕਤ ਕੁਰਸੀਆਂ ਦਾ ਅਨੰਦ ਮਾਣਦੇ ਰਹੇ ਾ ਉਸ ਵਕਤ ਇਹ ਤਾਂ ਪੰਜਾਬ ਨੂੰ ਪੰਜਾਬ ਦੀ ਰਾਜਧਾਨੀ ਚੰਡੀਗੜ ਨਹੀਂ ਦਵਾ ਸਕੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਨਹੀਂ ਕਰਾ ਸਕੇ

  • @user-ch2ke5eb1l
    @user-ch2ke5eb1l 25 днів тому

    ਸਿੰਘ ਸੀ ਜਰਨੈਲ ਸਿੰਘ ਭਿੰਡਰਾਂਵਾਲੇ ਸਿੰਘ ਨੇ ਹਵਾਰੇ ਭਾਈ ਰਾਜੋਆਣੇ ਵਰਗੇ ਭਾਈ ਅੰਮ੍ਰਿਤਪਾਲ ਸਿੰਘ ਵੀ ਗੁਰੂ ਦਾ ਸਚਾ ਸਿੱਖ ਹੈ

  • @GursewakSingh-mw2yw
    @GursewakSingh-mw2yw 23 дні тому +1

    Waltoha 4 number oper

  • @goldyjaituwala6418
    @goldyjaituwala6418 25 днів тому

    ਅੱਖ ਵਿੱਚ ਅੱਖ ਨੀ ਪੈਨੀ ਵਲਟੋਹਾ ਸਾਹਿਬ ਹੁਣ ਤਾਂ ਤੁਹਾਡਾ ਸਮਾ ਸਿਵਿਆਂ ਵਿੱਚ ਲੱਤ ਪਾਉਣ ਦੇ।
    ਚਲੋ ਕੋਈ ਗੱਲ ਨੀ ਸੁਫ਼ਨੇ ਦੇਖਣਾ ਮਾੜੀ ਗੱਲ ਨੀ

  • @user-dp2eh4pv3d
    @user-dp2eh4pv3d 25 днів тому

    ਚੈਨਲ ਵਾਲਿਓ ਇਹ ਕੀ ਤਮਾਸ਼ਾ 27 ਮਿੰਟ ਦਾ ਪ੍ਰੋਗਰਾਮ ਤੇ 5 ਮਿੰਟ ਦੀ precap

  • @jogindersingh-mn1tz
    @jogindersingh-mn1tz 25 днів тому

    ਆਹ ਚਾਰ ਕੁ ਪੱਤਰਕਾਰ ਭਰਾਵਾਂ ਨੂੰ ਤਾਂ ਸਤਿਕਾਰਯੋਗ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਪਾਰਟੀ ਜੁਆਇਨ ਕਰਕੇ ਖੁੱਲ੍ਹੇਆਮ ਇਲੈਕਸ਼ਨ ਪ੍ਰਚਾਰ ਕਰਨਾ ਚਾਹੀਦੈ,ਵਿਚਾਰਿਆਂ ਨੂੰ ਬੁਰਕੇ ਵਿੱਚ ਔਖਾ ਕੰਮ ਕਰਨਾ ਪੈ ਰਿਹੈ।ਧੰਨਵਾਦ।

  • @deep9450
    @deep9450 26 днів тому

    Ehde munde Gourav valtoha da hi mittar va mein, ikatthe law kiti …. Ohna boht kuj daseya gourav ne…kina dabav c

  • @ravistudiotk6031
    @ravistudiotk6031 25 днів тому

    ਰਗਾਂ ਚ ਹੀ ਬੋਲੀ ਜਾਂਦਾ ਮੋਟਾ ਮਾਲ ਖਾਧਾ ਹੋਇਆ ਲੱਗਦਾ

  • @ravistudiotk6031
    @ravistudiotk6031 25 днів тому

    😅😅

  • @gurpreetsingh-gf7md
    @gurpreetsingh-gf7md 26 днів тому +1

    ਸ਼ਰਾਬੀ CM ਦਾ ਕੌਲੀ ਚੱਟ ਚੈਨਲ PRO PUNJAB TV ਸ਼ਰਾਬੀ CM ਦਾ ਗੂੰਹ ਵੀ ਖਾ ਜਾਣਗੇ ਇਹ ਚੈਨਲ ਵਾਲੇ

  • @goldyjaituwala6418
    @goldyjaituwala6418 25 днів тому

    ਜਿਹੜੀ ਗੱਲ ਤੇ ਪੁਸ਼ ਲਓ ਬਦਲਾ ਨੇ ਸਹੀ ਕੀਤਾ ਕਹਿੰਦਾ ਨਹੀਂ ਮੇ ਗਲਤ ਸਮਜ ਦਾ ਫਿਰ ਤੁ ਇਸ ਪਾਰਟੀ ਵਿਚ ਕਰਦਾ ਕੀ ਆ

  • @AmandeepSingh-we4mf
    @AmandeepSingh-we4mf 26 днів тому

    Hun khadur sahib de lok apmritpal kri jande bad ehna ne e gala kdnia punjabia nu jutia kha e akl aundi

  • @gurchransingh5674
    @gurchransingh5674 26 днів тому

    ਸ੍ਰੋਮਣੀ ਅਕਾਲੀ ਦਲ ਬਾਦਲ ਨੂੰ ਗਾਲਾ ਕੱਢਕੇ ਰਾਜਨੀਤੀ ਵਿੱਚ ਆਉਂਦੇ ਹਨ ਕੁਝ ਲੋਕ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਤੋ ਹੀ ਆਸ ਰੱਖਦੇ ਹਨ ਵੀ ਸਾਨੂੰ ਜਿਤਾਉਣ

  • @malkitsingh3748
    @malkitsingh3748 25 днів тому

    Valtoha sahib kade punjab d vich koi dange fasad hoia......akhoti

  • @jdsingh6148
    @jdsingh6148 23 дні тому

    ਤੂੰ ਇੰਟਰਵਿਊ ਲੈਨਾ ਕਿ ਉਹਦੇ ਪਤਾਲੂ ਧੋਨਾ? ਯਾਦੂ ਕਰਫਿਊ ਜਿਨਾਂ ਮਰਜੀ ਜ਼ੋਰ ਲਾਲਾ ਸਿੱਖਾਂ ਦਾ ਖਾਤਮਾ ਹੋਣ ਆਲਾ ਤੇਰਾ ਸੁਪਨਾ ਪੂਰਾ ਨਹੀਂ ਹੋਣਾ।

  • @8thmathhub-idpc
    @8thmathhub-idpc 26 днів тому

    10 sal jad sarkar se ullay ki kata 84 beach thwady jadad kani se aj kani ha fund tusi jama kata thawadi kartut nahi chagi ea pranay hoga hun banga khat marda mal sara ander tah dam jalander khu khada kata se samranjit singh da khalaf

  • @parminderuppal7665
    @parminderuppal7665 26 днів тому

    ਤੁਸੀਂ ਤਾਂ ਬੇੜਾ ਗਰਕ ਕਰਤਾ ਕੌਮ ਦਾ

  • @jagwindersingh807
    @jagwindersingh807 25 днів тому

    Ana na ta panth nu khatam karn de he gal kiti a

  • @Kularsarpanch
    @Kularsarpanch 25 днів тому

    ਆਹ ਕਲੰਕ ਕਦੇ ਨੀ ਲਹਿਣਾਂ ਵਲਟੋਹਾ ਸਾਹਿਬ
    ਕਾਮਰੇਡ ਪੱਤਰਕਾਰ ਤੁਹਾਨੂੰ ਜਾਣ ਬੁੱਝਕੇ ਅੰਮ੍ਰਿਤਪਾਲ ਬਾਰੇ ਈ ਪੁੱਛਦੇ ਨੇ
    ਜਿੰਨਾ ਤੁਸੀ ਬੋਲ ਰਹੇ ਹੋ ਉਨਾਂ ਈ ਤੁਹਾਡਾ ਨੁਕਸਾਨ ਹੋ ਰਿਹਾ
    ਜਿਹੜੇ ਕਾਮਰੇਡ ਚੈਨਲ ਸਾਰੀ ਜਿੰਦਗੀ ਤੁਹਾਡੀਆਂ ਪੱਗਾਂ ਲਾਹੁੰਦੇ ਰਹੇ ਉਹਨਾਂ ਦੇ ਚੈਨਲਾਂ ਤੇ ਜਾਂਦਿਆਂ ਸ਼ਰਮ ਨੀ ਆਉਦੀ?
    Prime asia ਵੀ ਵਰਤ ਗਿਆ ਤੁਹਾਨੂੰ

  • @user-ch2ke5eb1l
    @user-ch2ke5eb1l 25 днів тому

    ਇਹ ਕੌਂਮ ਦੇ ਸਿੰਘ ਨਹੀ ਕੌਂਮ ਦੇ ਗਦਾਰ ਨੇ ਵਲਟੋਹਾ ਵਰਗੇ

  • @warismeetwarismeet4856
    @warismeetwarismeet4856 26 днів тому +1

    Ih sale comments kyon nahi pad de

  • @rajveergill6036
    @rajveergill6036 25 днів тому

    Je NSA enni vadhiya lagdi aa ta bhej apne putt nu jail vich.. tenu bhejo mental hospital.. tusi saare kursi de bhuke bhude pagal ho chuke aa ..

  • @amberhoneyvlogs2621
    @amberhoneyvlogs2621 26 днів тому

    Hun ni lok bekuf bande versa ji hun tuc ghr ja k soh jao

  • @rajveergill6036
    @rajveergill6036 25 днів тому

    Yaar phela ta thunu tv waaliya nu sharam hai nai jehri ehda de chawala peshy mike leh ke gumde aa

  • @manjindersinghbholarandhey2398
    @manjindersinghbholarandhey2398 26 днів тому +2

    ਮੈਂ ਆਮ ਆਦਮੀ ਪਾਰਟੀ ਦਾ ਵਰਕਰ ਅਹੁਦੇਦਾਰ ਹਾਂ, ਅੰਮ੍ਰਿਤਪਾਲ ਤਾਂ ਪੈਰ ਪੈਰ ਤੇ ਮੁਕਰ ਰਿਹਾ, ਚਲਾਕੀ ਕਰ ਰਿਹਾ ਕਿੱਥੇ ਸਿੱਖ ਜੁਬਾਨ ਦੇ ਪੱਕੇ ਹੁੰਦੇ ਸੀ, ਸੰਤ ਜਰਨੈਲ ਸਿੰਘ ਭਿੰਡਰੇਵਾਲੇ ਜੀ ਜੋ ਕਿਹਾ ਕੀਤਾ ਸਹੀਦੀ ਪਾਈ, ਪਰ ਅੰਮ੍ਰਿਤਪਾਲ ਇੱਕ ਬਲਾਤਕਾਰੀ ਮਗਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਖਿਡੌਣਾ ਬਣਾ ਬੇਅਦਬੀ ਕਰ ਗਿਆ, ਦੋ ਮਹੀਨੇ ਜੇਲ ਤੋਂ ਚੀਕਾਂ ਮਾਰ ਕੌਮ ਪੰਥ ਤੋਂ ਮੁੱਲ ਮੰਗਦਾ, ਕਦੀ ਸੰਵਿਧਾਨ ਨਹੀਂ ਮੰਨਦਾ ਪਰ ਥੁੱਕ ਕੇ ਚੱਟ ਗਿਆ ਪਰ ਸਾਡੇ ਪਰਿਵਾਰ ਨੇ ਵੀ ਸਹੀਦੀ ਦਿੱਤੀ ਹਿੱਕ ਵਿੱਚ ਗੋਲੀ ਖਾ ਕੇ ਕੌਮ ਪੰਥ ਖਾਤਰ ਕਮਾਦ ਅੰਦਰ ਮੁਕਾਬਲਾ ਕਰਦਿਆਂ ਸਹੀਦੀ ਦਿੱਤੀ, ਇਹਦੇ ਵਾਂਗ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਨਹੀਂ ਬਣਾਇਆ ਨਾ ਹੀ ਵੱਖ ਵੱਖ ਭੇਸ ਬਦਲ ਚੋਰਾਂ ਵਾੰਗ ਭੱਜੇ, ਸਾਡੇ ਆਲੇ ਸਗੋਂ ਖੁਦ ਬਚ ਕੇ ਨਿਕਲ ਜਾਣ ਦੇ ਬਾਵਜੂਦ ਨਵੇਂ ਸਾਥੀ ਦੀ ਲੱਤ ਵਿੱਚ ਗੋਲੀ ਵੱਜਣ ਤੇ ਵਾਪਸ ਮੌਤ ਦੇ ਮੂੰਹ ਵਿੱਚ ਆ ਕੇ ਜਾਨ ਦੇ ਦਿੱਤੀ ਉਸ ਨੂੰ ਬਚਾਉਣ ਖਾਤਰ, ਪਰ ਇਹ ਭਗੌੜਾ ਸਾਥੀਆਂ ਨੂੰ ਛੱਡ ਖੁਦ ਭੱਜ ਗਿਆ ਹੁਣ ਚੀਕਾਂ ਮਾਰਦਾ ਦੂਜੇ ਖਾਣ ਖਸਮਾਂ ਨੂੰ ਮੈਨੂੰ ਜਿਤਾਉ, ਸਾਡਾ ਕਿਸੇ ਕੌਮ ਕਿਸੇ ਪੰਥ ਦੇ ਠੇਕੇਦਾਰ ਹਾਲ ਨਹੀਂ ਪੁੱਛਿਆ, ਸਾਡਾ ਸਮਾਨ ਰੱਖ ਲਿਆ ਜਮੀਨ ਤੱਕ ਨਹੀਂ ਦਿੱਤੀ ਘਰਵਾਲਿਆਂ, ਅਸੀਂ ਹੁਣ ਵੀ ਧੱਕੇ ਖਾਂਦੇ ਫਿਰਦੇ ਹਾਂ,

    • @JAGJITSINGH-ne6jp
      @JAGJITSINGH-ne6jp 26 днів тому +1

      Chl chmchea

    • @KulwinderKaur-qn4gm
      @KulwinderKaur-qn4gm 26 днів тому +1

      ਆਮ ਆਦਮੀ ਵਾਲੇ ਨਿੱਤ ਥੁੱਕ ਕੇ ਚਟਦੇ ਬੋਲੋ ਫੇਰ !
      ੧. ਬੇਅਦਬੀ ਦਾ ਇਨਸਾਫ 24 ਘੰਟਿਆ ਚ, ਮਿਲ ਗਿਆ ?
      ੨. ਨਸ਼ੇ ਖਤਮ ਹੋ ਗਏ ?
      ੩. SYL ਤੇ ਦਿੱਲੀ ਦੇ ਪੱਖ ਚ ਖੜਨਾ,
      ਏ ਠੀਕ ਆ ??

    • @gorabrar8223
      @gorabrar8223 26 днів тому

      5 ਮਿੰਟ ਚ MSP ਵਾਲਾ ਰਹਿ ਗਿਆ👍

    • @manjindersinghbholarandhey2398
      @manjindersinghbholarandhey2398 25 днів тому

      @@gorabrar8223 ਅਸੀਂ ਕੌਮ ਪੰਥ ਖਾਤਰ ਆਪਣਾਂ ਆਪ ਵਾਰਿਆ ਕਦੀ ਮੁੱਲ ਨਹੀਂ ਮੰਗਿਆ, ਬਾਕੀ ਤੁਸੀਂ ਜੋ ਹੁੰਦਾ ਕਰੋ ਅਸੀਂ ਕਰਤਾ ਬਾਈ

  • @jagirsandhu6356
    @jagirsandhu6356 25 днів тому

    Ouamdagadaar

  • @KulwinderSingh-ut1db
    @KulwinderSingh-ut1db 25 днів тому

    Amritpal Singh darpok man

  • @GurpreetSingh-tf9hh
    @GurpreetSingh-tf9hh 21 день тому

    Am party walli nasa lava k vakho

  • @prabhundal
    @prabhundal 26 днів тому

    Kithe khadha

  • @nagraify
    @nagraify 25 днів тому

    Chaval

  • @ilovetoplayification
    @ilovetoplayification 25 днів тому

    Sharam kar chavla

  • @lovepreetgill3319
    @lovepreetgill3319 26 днів тому +2

    2 kilya 200 kila keda ban gay

  • @maninderpalsingh5930
    @maninderpalsingh5930 26 днів тому +5

    Fudu valtoha

  • @malwaijattpb0347
    @malwaijattpb0347 26 днів тому +1

    ਅੱਜ ਤੱਕ ਤਾਂ ਤੈਥੋ ਅੱਖ ਚ ਅੱਖ ਪਾਕੇ ਗੱਲ਼ ਨਾਂ ਹੋਈ, ਇਹਤੋਂ ਬਾਅਦ ਕਦੋਂ ਕਰੇਗਾ ਗੱਲ਼, ਮਰਨ ਵਾਲਾ ਹੋ ਗਿਆ ਤੂੰ, ਬਹੁਤ ਟਾਈਮ ਹੋ ਗਿਆ ਤੁਹਾਨੂੰ ਝੂਠ ਬੋਲਦੇ ਆ ਨੂੰ, ਹੁਣ ਲੋਕ ਸਿਆਣੇ ਹੋ ਗਏ ਹੁਣ ਨੀ ਤੇਰੀਆ ਗੱਲਾਂ ਵਿੱਚ ਆਓਂਦੇ, ਹੁਣ ਤੇਰਾ ਟਾਈਮ ਗਿਆ ਚੋਰੀਆਂ,ਹੁਣ ਤੂੰ ਘਰੇ ਬਹਿ ਕੇ ਪੋਤਿਆਂ ਨੂੰ ਖੜਾ

  • @user-qj5yx8ew2q
    @user-qj5yx8ew2q 26 днів тому +2

    Bhai Amritpal Singh Khalsa zindabad