ਨੰਬਰਦਾਰ ਦਾ ਚਾਰ ਕਨਾਲਾਂ ਝੋਨਾਂ ਰਾਤੋ ਰਾਤ ਕੋਣ ਵੱਢ ਕੇ ਲੈ ਗਿਆ

Поділитися
Вставка
  • Опубліковано 18 жов 2024
  • ਨੰਬਰਦਾਰ ਦਾ ਚਾਰ ਕਨਾਲਾਂ ਝੋਨਾਂ ਰਾਤੋ ਰਾਤ ਕੋਣ ਵੱਢ ਕੇ ਲੈ ਗਿਆ #ਝੋਨਾਂ #agriculture #ਜਿਮੀਦਾਰ

КОМЕНТАРІ • 17

  • @GurwinderSingh-fv4wn
    @GurwinderSingh-fv4wn 2 місяці тому +1

    Veer g mere v aive he same problem aaa 4-5 kille cho he aaa, choi and gooh aaa bohd vad de aaaa

  • @ramankahlon6665
    @ramankahlon6665 2 місяці тому +1

    ਪਰਚਾ ਦੇ ਦਓ

  • @SandeepSingh-g7d
    @SandeepSingh-g7d 2 місяці тому

    ਓਨਾ ਨੂੰ 10 ਕਿੱਲੋ ਕਣਕ ਪਾ ਦੇ ਓ ਭੁੱਖੇ ਨੇ ਜਨਵਰ

  • @harjapsingh6337
    @harjapsingh6337 2 місяці тому +1

    ਤੂੰ ਨੰਬਰਦਾਰ ਦੀ ਪੜਵਾ ਤੀ ਓਹੋ ਜਿਆ ਓਹ ਆ 😂

  • @HarwinderSidhu-g5e
    @HarwinderSidhu-g5e 2 місяці тому +1

    Sade bhot nuksaan kita y 12 killya ch pr rab di kirpa nal dugna hunda os bahan cho jis ch koi v jeev nuksan krda

  • @Australiawale8727
    @Australiawale8727 2 місяці тому

    ਪਦਾਨ

  • @harbhajansarwara9164
    @harbhajansarwara9164 2 місяці тому +2

    ਚੁੱਹੇ ਬਹੁਤ ਨੁਕਸਾਨ ਕਰਦੇ ਐ । ਝੋਨੇ ਦਾ

  • @RishiSandhu-gk9hf
    @RishiSandhu-gk9hf 2 місяці тому +1

    😂

  • @harjapsingh6337
    @harjapsingh6337 2 місяці тому +1

    ਤੇਰੇ ਖੇਤ ਚ ਨੀ ਹੋਣਾ ਤੂੰ ਬੰਦਾ ਤੇਜ ਆ

  • @OmkarSinghCheema
    @OmkarSinghCheema 2 місяці тому +1

    ਪਦਾਂਨ orignal ਰੇਤ ਚ ਮਿਲਾ ਕੇ ਪਾਂ ਦਿਓ।

  • @AmarpalBhullar-r1d
    @AmarpalBhullar-r1d 2 місяці тому

    Sachii mAlhai marr jana c

  • @psandhufarm7
    @psandhufarm7 2 місяці тому +1

    ਬਾਈ ਸੀਮਿੰਟ ਤੇ ਆਟਾ ਰਲਾਕੇ ਰੱਖੋਂ ਟਾਈਮ ਲੱਗਦਾ ਸਭ ਖਤਮ ਹੋ ਜਾਣਗੇ

    • @Nimanamalhi
      @Nimanamalhi  2 місяці тому

      Kiva ver

    • @psandhufarm7
      @psandhufarm7 2 місяці тому

      @@Nimanamalhi ਬਹੁਤ ਵਧੀਆ

    • @OmkarSinghCheema
      @OmkarSinghCheema 2 місяці тому

      Kush ni hona।mai ਵੀ ਕਰਕੇ ਦੇਖਿਆ ਸੀ। ਐਵੇਂ ਗਲਤ ਸਲਾਹ ਨਾ ਦਿਓ

    • @psandhufarm7
      @psandhufarm7 2 місяці тому

      @@OmkarSinghCheema ਬਾਈ ਸਾਡੇ ਨਹਿਰ ਨਾਲ ਜ਼ਮੀਨ ਹੈ ਬਹੁਤ ਚੂਹੇ ਸੀ ਸਭ ਖਤਮ ਹੋ ਗਏ