ਗੋਪੀ ਦਾ ਘਰ ਤੇ ਗੋਪੀ ਦੇ ਸ਼ੌਕ ।ਗੱਲਾ ਤਜਰਬੇ ਚੋ ਨਿੱਕਲਦੀਆ ਐਵੇ ਨੀ ਦੁਨੀਆ ਦੀਵਾਨੀ ।ਸਰਪੰਚ ਉੱਠਣ ਨੂੰ ਫਿਰਦਾ

Поділитися
Вставка
  • Опубліковано 5 лис 2023
  • Gurpreet kotli
    Mic Used (Rode):- amzn.to/3lBbkGH
    Budget Vlog Mic :- amzn.to/3TwFgAo
    amzn.to/3Tw7TOd
    ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

КОМЕНТАРІ • 200

  • @jarmejasinghbrar9111
    @jarmejasinghbrar9111 7 місяців тому +18

    ਕੈਮਰਾ ਚੱਕਕੇ ਇੰਟਰਵਿਊ ਲੈਂਣੀ ਤੁਰ ਪੈਂਦਾ ਇੰਟਰਵਿਊ ਲੈਂਣੀ ਸਿੱਖਲੈ ਕੋਟਲੀ ਅਗਲੇ ਨੂੰ ਗੱਲ ਪੂਰੀ ਕਰਨ ਨੀ ਦਿੰਦਾ ਗੱਲ ਗੱਲ ਤੇ ਗੱਲ ਕੱਟੀ ਜਾਂਦਾ ਇੰਟਰਵਿਊ ਦਾ ਸਵਾਦ ਗਾਲੀ ਜਾਂਦਾਐ ਮੈਂ ਤਾਂ ਗੱਲ ਕੱਟਣ ਕਾਰਨ ਅੱਧ ਚੋ ਵਿਡੀਉ ਦੇਖਣੀ ਬੰਦ ਕਰ ਦਿੱਤੀ

  • @Sarpanch.2
    @Sarpanch.2 7 місяців тому +25

    ਜਿਹੜਾ ਬੰਦਾ ਮਸ਼ਹੂਰ ਹੁੰਦਾ ਉਹਦੀ ਵੀਡਿਉ ਬਣਾਉਣ ਤੂਰ ਜਾਦਾਂ ਸੁਆਦ ਤਾਂ ਆਂ ਜੇ ਪਹਿਲਾਂ ਕਿਸੇ ਗਰੀਬ ਦੀ ਬਾਂਹ ਫੜੇ

    • @Guri55136
      @Guri55136 20 днів тому

      ਗਰੀਬ ਦੀ ਬਾਂਹ ਫੜਨੀ ਸਰਕਾਰ ਦੀ ਜ਼ਿੰਮੇਵਾਰੀ ਸੋ ਸਰਪੰਚ ਸਾਬ ਸਰਕਾਰ ਚੁਣਨ ਵੇਲੇ ਇਸ ਬਾਰੇ ਸੋਚਿਆ ਕਰੋ , ਹਰ ਬੰਦਾ ਆਪਣੀ ਮੌਜ ਲਈ ਕੰਮ ਕਰਦਾ ਤੈਨੂੰ ਚੰਗਾ ਲਗਦਾ ਵੇਖ ਨਹੀਂ ਹੋਰ ਕੁਝ ਬਥੇਰਾ ਵੇਖਣ ਨੂੰ । ਗਰੀਬ ਜਿੰਨਾ ਚਿਰ ਆਪ ਨੀ ਆਪਣਾ ਸੋਚਦਾ ਓਹਨਾ ਚਿਰ ਗਰੀਬ ਈ ਰਹੁ । ਤੇ ਗ਼ਰੀਬਾਂ ਬਾਰੇ ਸੋਚਣ ਲਈ ਸਰਕਾਰ ਨੂੰ ਪੁੱਛੋ ।

  • @Vanshhacker444
    @Vanshhacker444 7 місяців тому +7

    ਬਾਈ ਕੰਮ ਕੀਤਾ ਹੈ ਬੇਰੋਜਗਾਰ ਕਰ ਦਿੱਤਾ ਮਨਿਗ ਬੰਦ ਕਰ ਦਿੱਤੀ ਬਾਹਰ ਤੋ ਰੇਤਾ ਬੱਜਰੀ ਆ ਰਿਹਾ ਹੈ ਧਰਨਾ ਵਿਚ ਨਾਰਾ ਦਿੰਦਾ ਨੇ ਕਿਸਾਨ ਮਜ਼ਦੂਰ ਏਕਤਾ ਜਿੰਦਬਾਦ ਮਜਦੂਰ ਦੇ ਨਾਲ ਕੋਈ ਸਾਥ ਨਹੀ ਦਿੰਦਾ

  • @satnam_bhangu.9625
    @satnam_bhangu.9625 7 місяців тому +16

    ਵਧੀਆ ਬੰਦਾ ਗੋਪੀ ❤❤

  • @avtargrewal3723
    @avtargrewal3723 18 днів тому

    ਗੁਰਪ੍ਰੀਤ ਕੋਟਲੀ ਬਾਂਈ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਰੱਖਣ

  • @channigill9396
    @channigill9396 7 місяців тому +12

    ਜਿਸ ਦੀ ਇੰਟਰਵਿਊ ਕਰਨ ਲਈ ਜਾਂਦੇ ਓਸ ਨੂੰ ਵੀ ਗੱਲ ਕਰਨ ਦਿਆ ਕਰੋ

    • @kuldeepgrewal1913
      @kuldeepgrewal1913 7 місяців тому

      Bai enu interview krni e nai andi.. chvlann mari jnda.. ik gl nu ta sirree la lee..

    • @SukhwinderSinghSukhwinde-tj6ij
      @SukhwinderSinghSukhwinde-tj6ij 5 місяців тому

      ਉੱਲੂ ਪੱਤਰਕਾਰ ਗੱਲ ਵਿੱਚੇ ਕੱਟੀ ਜਾਂਦਾ ।

  • @RanjitSingh-ms2yu
    @RanjitSingh-ms2yu 5 місяців тому +3

    ਗੋਪੀ ਦਿਆਂ ਗੰਲਾ ਬਹੁਤ ਸਮਝਣ ਵਾਲੀਆਂ ਜੈੜੇ ਕਹਿੰਦੇ ਪਿੰਡ ਕੰਮ ਕਰਨ ਦਾ ਫੈਦਾ ਨਹੀਂ ਉਹ ਨਾਂ ਦੇਖਣ ਉਨ੍ਹਾਂ ਨੂੰ ਦੇਖਣ ਦਾ ਫੈਦਾ ਨਹੀਂ

  • @kulwindesingh8519
    @kulwindesingh8519 7 місяців тому +1

    Gopi banda very good es de naal da very puoor

  • @kairontelecom7724
    @kairontelecom7724 7 місяців тому +2

    Sira banda gopy❤

  • @sodhisingh4817
    @sodhisingh4817 8 місяців тому +4

    You are great brother ji ❤

  • @premmakkar3428
    @premmakkar3428 7 місяців тому +3

    You are great brother god bless you

  • @narmalsingh548
    @narmalsingh548 7 місяців тому +4

    ਗੋਪੀ ਬਾਈ ਦੀ ਗੱਲ ਸਹੀ ਐ ਠੇਕੇ ਵਾਲੇ ਜਿਆਦਾ ਰਸਤਾ ਭੱਢਦੇ ਨੇ

  • @sukhwantgillgill6674
    @sukhwantgillgill6674 7 місяців тому +3

    Very good Gippy💖💖💖💖

  • @balvirsingh2658
    @balvirsingh2658 7 місяців тому +19

    ਵਾਹਿਗੁਰੂ ਮਿਹਰ ਕਰਨ ਜੀ 🎉

  • @DavinderSinghSidhu60
    @DavinderSinghSidhu60 5 місяців тому +2

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜੀ 🙏🙏

  • @gurdevssingh3358
    @gurdevssingh3358 7 місяців тому +2

    Gopy. Bhi Dil da saf banda

  • @jarmanbrar9376
    @jarmanbrar9376 8 місяців тому +6

    ਗੋਪੀ ਬਾਈ ਆਪਾ ਭਾਈ ਕੇਰੇ ਪਲੇਸ ਚ ਮਿਲੇ ਸੀ❤ਬਰਾੜ❤

    • @baldevsidhu7719
      @baldevsidhu7719 7 місяців тому

      ਬਾਈ ਤੁਸੀ ਭਾਦੀ ਕੇ ਕੇਰੇ ਤੋ ਜਿਥੇ ਗੂਗੂ ਗਿਲ ਵਿਆਹਾ ?

  • @jagjeetphotographysivian5933
    @jagjeetphotographysivian5933 6 місяців тому

    16.00 te bhaut sohni gall kiti aa Bai ne

  • @luckychaudhary4649
    @luckychaudhary4649 7 місяців тому

    Lucky chaudhary pp blue best of luck Gopi Veer❤👍🙏

  • @jassichahal5833
    @jassichahal5833 7 місяців тому +8

    ਕੋਟਲੀ ਤੂੰ ਵੀ ਬਾਈ ਚੋਣ ਲੜੀ ਸੀ ਤੂੰ ਲੀਡਰ ਨੀ ਸੀ ਹੁਣ ਕਿਉ ਲੋਕਾ ਨੂੰ ਫੁੱਦੂ ਬਾਨਾਉਣੇ

  • @nirvalsingh6516
    @nirvalsingh6516 7 місяців тому +27

    ਵਾਹਿਗੁਰੂ ਚੜਦੀਆ ਕਲਾ ਕਰੇ ਵੀਰ

  • @Harjinderpandit2085
    @Harjinderpandit2085 8 місяців тому +1

    Wah g wah

  • @kuldeepbuttar665
    @kuldeepbuttar665 8 місяців тому +3

    Good job 👏

  • @Bihari-br5cq
    @Bihari-br5cq 7 місяців тому +2

    Waheguru ji

  • @tarunkad12
    @tarunkad12 6 місяців тому

    Bohut vadeya gall kahi aw aag walli.

  • @surjitkhosasajjanwalia9796
    @surjitkhosasajjanwalia9796 5 місяців тому +1

    ਜਾਹਲੀ ਗਰੁੱਪ ਬਣਾ ਕੇ, ਵੱਡੇ ਕਿਸਾਨਾਂ ਨੇ ਇੱਕ ਇੱਕ ਜਾਣੇ ਨੇ ਸਾਰੇ ਸੰਦਾ ਤੇ ਸਬਸਿਡੀ ਲੇ ਲਈ

  • @NarinderpalSingh-xh8vw
    @NarinderpalSingh-xh8vw 8 місяців тому

    Banda. Dana. Te. Sidha. Rab. Khush. Rakhey. Ess nu

  • @arashchandi7942
    @arashchandi7942 7 місяців тому

    bai craaa laya pea 👌

  • @user-vq5vl9dh5i
    @user-vq5vl9dh5i 8 місяців тому +1

    Bai kotli kot bhai vali gal sachi hou lagda 😂😂😂😂😂

  • @chnnakamboj-nh4nz
    @chnnakamboj-nh4nz 7 місяців тому +1

    You are Right

  • @bahadursinghkang1371
    @bahadursinghkang1371 7 місяців тому

    Gopi nice banda

  • @HarjeetKaurTutorials
    @HarjeetKaurTutorials 8 місяців тому +5

    Gurpreet veer ji tuhanu contact kidan kr sakde aa agar koi news deni hove ta

  • @amrindersingh4061
    @amrindersingh4061 8 місяців тому +3

    Nice❤

  • @user-cv9os6eb8d
    @user-cv9os6eb8d 6 місяців тому

    Gopi sirra bai

  • @JaswinderKaur-ux9wd
    @JaswinderKaur-ux9wd 6 місяців тому +1

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖੇ

    • @JaswinderKaur-ux9wd
      @JaswinderKaur-ux9wd 6 місяців тому

      ਮੇਰਾ ਪਿੰਡ ਵੀ ਕੋਟਲੀ ਆ ਬਾਈ

  • @GurjantSingh-vd8mt
    @GurjantSingh-vd8mt 7 місяців тому +2

    Good job 👍

  • @jashanpreetSandhu-ms3ps
    @jashanpreetSandhu-ms3ps 6 місяців тому

    Siraa bnda gopi veer ❤

  • @unitedcolors2920
    @unitedcolors2920 8 місяців тому +20

    ਗੋਪੀ ਬਾਈ ਇਹ ਬੰਦੇ ਨੂੰ ਕਿਉ ਇੰਟਰਵਿਊ ਦਿੱਤੀ,

  • @JaswinderSingh-lg9wv
    @JaswinderSingh-lg9wv 7 місяців тому +1

    Very good👍💯

  • @parwindersingh8945
    @parwindersingh8945 7 місяців тому

    Good job gopi ji

  • @jaswindersinghsandoha8778
    @jaswindersinghsandoha8778 8 місяців тому

    Nice pic brother gopi

  • @charankaoni5238
    @charankaoni5238 7 місяців тому +5

    ਪਹੀਆ ਵਡ ਵਡ ਟਰੇਕਟਰ ਟ੍ਰਾਲੀ ਨਹੀਂ ਨਗਦੀ ਖਾਲੀ ਗਿਆਰਾ ਫੁੱਟ ਟ੍ਰਾਲੀ ਨਹੀਂ ਮੁੜਦੀ ਲੋਕਾਂ ਨੇ ਵਡ ਵਡ ਸ਼ਰਮ ਲਾਹ ਦਿਤੀ

  • @ManoharLal-gn9id
    @ManoharLal-gn9id 7 місяців тому +1

    Very nice.ji

  • @sonusandhu922
    @sonusandhu922 7 місяців тому +1

    Nice person

  • @user-ko1ml6hy4x
    @user-ko1ml6hy4x 8 місяців тому

    Good job

  • @harbhajansoomal4709
    @harbhajansoomal4709 7 місяців тому

    Very good Bai ji

  • @JatinderSingh-ee3vz
    @JatinderSingh-ee3vz 7 місяців тому +1

    Gopi siaaaaaa 🙏

  • @tarsemlal9356
    @tarsemlal9356 7 місяців тому +1

    Dila ghar da kabila Gopi ji

  • @Janti838
    @Janti838 8 місяців тому +1

    👍👍

  • @mahindrsingj1763
    @mahindrsingj1763 7 місяців тому +1

    🎉good

  • @GillSaab-jh3nn
    @GillSaab-jh3nn 7 місяців тому +4

    ਬਾਈ ਦੀਆਂ ਗੱਲਾਂ ਠੀਕ ਨੇ ਪਰ ਅਸਰ ਕੋਈ ਨਹੀਂ ਕਰਦਾ

  • @AbhijitSingh-zt1hb
    @AbhijitSingh-zt1hb 8 днів тому

    Good job ❤❤❤

  • @rinkubadwal7327
    @rinkubadwal7327 8 місяців тому

    ❤❤❤❤❤🎉 good 👍

  • @punjabsandhu6294
    @punjabsandhu6294 7 місяців тому +2

    MLA kotli saab 😂😂

  • @gurnaibsingh609
    @gurnaibsingh609 20 днів тому

    ਸਹੀ ਗੱਲ ਐ

  • @veerusingh1966
    @veerusingh1966 6 місяців тому

    Very good ji

  • @user-lh6yr9dq2x
    @user-lh6yr9dq2x 6 місяців тому

    Very Good 22G

  • @aboharjanthagaraje833
    @aboharjanthagaraje833 8 місяців тому +10

    Kotli wala Galt Banda
    Gopi to kuj Galt swal pusda c

  • @GoraSandhu-up1mh
    @GoraSandhu-up1mh 7 місяців тому

    Good bai

  • @SatnamSinghTung
    @SatnamSinghTung 19 днів тому

    ਗੋਪੀ ਭਾਜੀ ਚੰਗੀ ਗੱਲ ਕਰਦਾ ❤❤❤

  • @abhijotsingh8060
    @abhijotsingh8060 7 місяців тому +7

    ਬਾਈ ਗੋਪੀ ਘੈਂਟ ਬੰਦਾ

  • @HardeepSingh-kh2jk
    @HardeepSingh-kh2jk 7 місяців тому

    ਗੋਪੀ ਗੱਲਾਂ ਤੇਰੀਆਂ ਬਿਲਕੁਲ ਸੱਚੀਆਂ ਨੇ

  • @charanjitsingh837
    @charanjitsingh837 7 місяців тому

    Bai. Ji. Ghatha. Vale. Tarale. Bijli. Vali. Train. De. Fatak. De. Darvajia. Nal. Vi. Lagnge

  • @somnath1240
    @somnath1240 7 місяців тому

    Very good

  • @jagseersingh5295
    @jagseersingh5295 7 місяців тому +4

    Kotli alya gl poori ta kr lain dya kr vich hi boli jna

  • @shukdevsingh691
    @shukdevsingh691 17 днів тому

    Very nice video

  • @jsbrar4407
    @jsbrar4407 8 місяців тому +5

    jor ta kotli ne v bhut laya c ganda ja tractor lai ke bhut lashan kite hun mama tu loka nu pushda v politics kive a 😅😅😅

  • @KuldipSingh-jr4bb
    @KuldipSingh-jr4bb 7 місяців тому

    Bilkul sahi ki lokna ne drdiyna ne sarope pvae c

  • @tarsemsinghjohal6748
    @tarsemsinghjohal6748 8 місяців тому +5

    Masala labda c Gopi bai ton kotli wala bni ni gl

  • @GurjeetSinghfarming
    @GurjeetSinghfarming 8 місяців тому +1

    🙏🙏👍

  • @HarpreetSingh-pp2wf
    @HarpreetSingh-pp2wf 7 місяців тому

    Good

  • @jaspalkhoslababbu8594
    @jaspalkhoslababbu8594 5 місяців тому +1

    Good Gopi

  • @KalaSingh-mv9bm
    @KalaSingh-mv9bm 7 місяців тому +1

    ਕੋਟਲੀ, ਬਾਈ, ਗੁਰਪ੍ਰੀਤ, ਗੋਪੀ, ਬਾਈ ਦਾ ਮੋਬਾਇਲ ਨੰਬਰ, ਤੇ, ਪਿੰਡ ਕਹਿੜਾ, ਗੋਪੀ ਬਾਈ, ਨੂੰ, ਮਿਲਕੈ, ਆਉਣਾ

  • @user-gi6wi2ex8d
    @user-gi6wi2ex8d 5 місяців тому

    Good👍👍

  • @daljitsingh-om5db
    @daljitsingh-om5db 7 місяців тому

    👌👌👌👌👌

  • @brar-bathindewala
    @brar-bathindewala 7 місяців тому +1

    Apne page te bhut vidio a
    Apne Facebook page da star a gooi

  • @user-lu8hz1kk3h
    @user-lu8hz1kk3h 6 місяців тому +2

    ਬਾਈ ਜੀ ਅਸਲ ਵਿੱਚ ਇਹ ਬਰਾੜਾਂ ਦੇ ਸ਼ੌਕ ਬਹੁਤ ਹੀ ਅਵੱਲੇ ਹੁੰਦੇ ਹਨ। ਧੰਨਵਾਦ ਜੀਉ।

  • @KingHunter3597
    @KingHunter3597 7 місяців тому +4

    ਘੋੜੀਆਂ ਅਤੇ ਕੁੱਤਿਆਂ ਦਾ ਸ਼ੌਂਕ ਤਾਂ ਚਲੋ ਮੰਨਿਆਂ ਸਰਦਾਰੀ ਸ਼ੌਂਕ ਆ,
    ਵੈਸੇ ਤਾਂ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਯਾਰ ਬੱਕਰੀਆਂ ਤੇ ਕਬੂਤਰਾਂ ਦਾ ਸ਼ੌਂਕ ਤਾਂ......😅

  • @mukhtiarsingh1618
    @mukhtiarsingh1618 2 місяці тому

    Good 👍

  • @mannsabb9611
    @mannsabb9611 7 місяців тому

    Asi b ghata alia nal laye tarecter y raste n jama tarli vadia n fas jandi ghir jandi rehndia c roj ik do t

  • @schooltimelove9922
    @schooltimelove9922 7 місяців тому

    ❤❤❤❤

  • @harmanjotsingh6504
    @harmanjotsingh6504 7 місяців тому

    Bai da kabutar ta vedio bnao

  • @satnams1170
    @satnams1170 7 місяців тому +23

    ਕੋਟਲੀ ਕੰਜਰ ਬੰਦਾ ਸਿਰੇ ਦਾ ਵੋਟਾਂ ਚ ਗਰੀਬ ਲੋਕਾਂ ਨੇ ਇਹਨੂ 100-200 ਦਿੱਤਾ ਇਹਨੇ ਉਹਨਾਂ ਦੇ ਪੇਸੈ ਆ ਦੇ ਨਜ਼ਾਰੇ ਲਏ ਕਿਸੇ ਦੀ ਸਾਰ ਨਹੀ ਲਈ

  • @KalaSingh-mv9bm
    @KalaSingh-mv9bm 7 місяців тому

    ਦੱਸੀਂ, ਬਾਈ

  • @AmandeepSingh-fh1ru
    @AmandeepSingh-fh1ru 7 місяців тому +6

    Repotr veer ji koi gal gopi veer di puri bi ho laan day bach tok ka gal puri ni Hon deda

  • @harmanmaan8037
    @harmanmaan8037 7 місяців тому

    Veer tri rasta ale gal shi a pr rasta aya kitho a b dko o b jamna vich to he cuta hoya a

  • @MyOpinionMyLife
    @MyOpinionMyLife 7 місяців тому +12

    Gall kyon katti janda Gopi Bai di viche ei ohnu bolan hi ni dinda puri gall

    • @baazimurrahbull4389
      @baazimurrahbull4389 7 місяців тому +1

      Sachi gal aa veer

    • @satveerkhosa4731
      @satveerkhosa4731 7 місяців тому +2

      Kotli nu Gopi di chdai hjm nhi hudi Gopi sachiya snon wala bnda tahe gl kt da kotli

    • @MyOpinionMyLife
      @MyOpinionMyLife 7 місяців тому

      @@satveerkhosa4731 sachii gall

  • @LovepreetSingh-en3xs
    @LovepreetSingh-en3xs 6 місяців тому

  • @sonukamboj5529
    @sonukamboj5529 8 місяців тому +1

    M ..babbu

  • @lashkindersingh6585
    @lashkindersingh6585 7 місяців тому

    22g aapa v piar naal rakhya c pr aapa nu Khade put k dbniena pya

  • @binderkaurbhullar4559
    @binderkaurbhullar4559 7 місяців тому

    Jes de kothe dane os de kamle v seane wale gll a y jdo rupeya degan lag je tajarba apne app he banan lag janda ashle gll ta ehe a tehke wale jameen de move ch ke a oh felm da end ke keta klla rola he pae gae o bake gllan de kahte a hor khuj ne kaden poun nu

  • @JaspalSingh-hi3xy
    @JaspalSingh-hi3xy 7 місяців тому +1

    Hello🙏🙏🙋

  • @kiranjeetkaur222
    @kiranjeetkaur222 7 місяців тому

    Bai kotli wala aap wahla bolda ,, duje di gall wahli kattda

  • @RatanLal-ho5km
    @RatanLal-ho5km 5 місяців тому

    😊 हरियाणा में 300 परालीरुपए क्विंटल

  • @ramindersandhu1948
    @ramindersandhu1948 7 місяців тому +1

    Gopi veer ih jihra tery interweo lai riha ih bahut vadda fukkra aa.oh phir badd ch rondda v hondda. Kissy chaj de bandy nal interweo kar veer

  • @AmritSidhu-hp9ok
    @AmritSidhu-hp9ok 7 місяців тому

    Y gopi da pind khda

  • @gurpreetvirk8699
    @gurpreetvirk8699 7 місяців тому

    Gopi 22 da pind kehda aa

  • @parmitsingh9779
    @parmitsingh9779 5 місяців тому

    😢😢😢😢😢😢😢😢😢

  • @MangatRam-zo1ob
    @MangatRam-zo1ob Місяць тому

    Kehda pind hai Bai Gopi
    Sahi adress dasso Bai ji

  • @prxxt7368
    @prxxt7368 5 місяців тому

    tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢