Nimana Malhi
Nimana Malhi
  • 1 606
  • 19 759 268
ਜਿਮੀਂਦਾਰੋ ਖੇਤ ਵਿੱਚ ਪਾਣੀ ਵਾਲੀ ਮੋਟਰ ਚਲਾਉਣ ਤੋ ਪਹਿਲਾ ਆਹ ਕੰਮ ਜਰੂਰ ਕਰ ਲਿਉ ਨਹੀ ਤਾ ਮੋਟਰ ਸਾੜ ਬੈਠੋ ਗੇ ।
ਜਿਮੀਂਦਾਰੋ ਖੇਤ ਵਿੱਚ ਪਾਣੀ ਵਾਲੀ ਮੋਟਰ ਚਲਾਉਣ ਤੋ ਪਹਿਲਾ ਆਹ ਕੰਮ ਜਰੂਰ ਕਰ ਲਿਉ ਨਹੀ ਤਾ ਮੋਟਰ ਸਾੜ ਬੈਠੋ ਗੇ । #Tubewell #Farming #kisan#nimanamalhi
Переглядів: 663

Відео

ਰਾਜਸਥਾਨ ਦੇ ਕਿਸਾਨ ਦੇ ਖੇਤ ਵਿੱਚ ਕਣਕ, ਝੋਨਾ, ਨਰਮਾ ਅਤੇ ਛੋਲੇ ਹੋਣ ਦਾ ਕਾਰਨ ਕੀ ਜਾਣ ਕੇ ਹੈਰਾਨ ਰਹਿ ਜੋ ਗੇ
Переглядів 1,5 тис.2 години тому
ਰਾਜਸਥਾਨ ਦੇ ਕਿਸਾਨ ਦੇ ਖੇਤ ਵਿੱਚ ਕਣਕ, ਝੋਨਾ, ਨਰਮਾ ਅਤੇ ਛੋਲੇ ਹੋਣ ਦਾ ਕਾਰਨ ਕੀ ਜਾਣ ਕੇ ਹੈਰਾਨ ਰਹਿ ਜੋ ਗਏ #nimanamalhi #farming #agriculture #indragandhineher #pani
ਜਿਮੀਂਦਾਰੋ ਆਹ ਨਸਲ ਦੀ ਗਾਂ ਰੱਖ ਲਓ,ਨਾ ਗਰਮੀ ਲੱਗੇ ਨਾ ਸਰਦੀ,ਦੁੱਧ ਵੀ ਮੱਝ ਨਾਲੋ ਸੰਘਣਾ #nimanamalhi #cow
Переглядів 1,1 тис.2 години тому
ਜਿਮੀਂਦਾਰੋ ਆਹ ਨਸਲ ਦੀ ਗਾ ਰੱ ਲਓ,ਨਾ ਗਰਮੀ ਲੱਗੇ ਨਾ ਸਰਦੀ,ਦੁੱਧ ਵੀ ਮੱਝ ਨਾਲੋ ਸੰਘਣਾ #nimanamalhi #cow #gujraticow
ਜਿਮੀਂਦਾਰੋ ਸ਼ੁਕਰ ਕਰੋ ਅਜੇ ਆਪਾਂ ਨੂੰ ਪਾਣੀ ਵਾਲੀਆਂ ਮੋਟਰਾਂ ਦੇ ਬਿੱਲ ਨਹੀ ਪੈਦੇਂ | ਰਾਜਸਥਾਨ ਨੂੰ ਪੁੱਛ ਕੇ ਵੇਖੋ
Переглядів 1,5 тис.4 години тому
ਜਿਮੀਂਦਾਰੋ ਸ਼ੁਕਰ ਕਰੋ ਅਜੇ ਆਪਾਂ ਨੂੰ ਪਾਣੀ ਵਾਲੀਆਂ ਮੋਟਰਾਂ ਦੇ ਬਿੱਲ ਨਹੀ ਪੈਦੇਂ | ਰਾਜਸਥਾਨ ਦੇ ਕਿਸਾਨਾਂ ਨੂੰ ਪੁੱਛ ਕੇ ਵੇਖੋ #farming #rajasthanfarmers
ਰਾਜਸਥਾਨ ਦਾ ਕਿਸਾਨ ਕਰਦਾ 900 ਵਿੱਘੇ ਦੀ ਖੇਤੀ ਜਿਸ ਵਿੱਚ ਲਾਏ 16000 ਖੰਜੂਰਾਂ ਦੇ ਬੂਟੇ #farming #deptpalm #jatt
Переглядів 2,2 тис.4 години тому
ਰਾਜਸਥਾਨ ਦਾ ਕਿਸਾਨ ਕਰਦਾ 900 ਵਿੱਘੇ ਦੀ ਖੇਤੀ ਜਿਸ ਵਿੱਚ ਲਾਏ 1600 ਖੰਜੂਰਾਂ ਦੇ ਬੂਟੇ #farming #deptpalm #jatt #kissanmazdoorektazindabad #agriculturalsystem #agriculture #farmingmethod #jattlife
ਜੈਸਲਮੇਰ ਵਿੱਚ ਹੁੰਦੀ ਔਰੰਗੈਨਿਕ ਤਰੀਕੇ ਨਾਲ ਖੰਜੂਰਾ (date palm)🌴 ਦੀ ਖੇਤੀ । ਬਹੁਤ ਸਸਤੀ ਖੰਜੂਰ #datepalm
Переглядів 4757 годин тому
ਜੈਸਲਮੇਰ ਵਿੱਚ ਹੁੰਦੀ ਔਰੰਗੈਨਿਕ ਤਰੀਕੇ ਨਾਲ ਖੰਜੂਰਾ ਦੀ ਖੇਤੀ #farming #rajasthan #jaiselmer #agriculturalsystem #jattlife #farmingmethod #
ਰਾਜਸਥਾਨ ਦੇ ਕਿਸਾਨ ਨੇ ਆਪਣੇ ਫਾਰਮ ਵਿੱਚ ਬਣਾਇਆ ਪੰਛੀ ਘਰ #rajasthanfarmers #nimanamalhi #kisan
Переглядів 2227 годин тому
ਰਾਜਸਥਾਨ ਦੇ ਕਿਸਾਨ ਨੇ ਆਪਣੇ ਫਾਰਮ ਵਿੱਚ ਬਣਾਇਆ ਪੰਛੀ ਘਰ #rajasthanfarmers #nimanamalhi #kisan
ਰਾਜਸਥਾਨ ਦਾ ਕਿਸਾਨ ਐਨੀ ਗਰਮੀ ਵਿੱਚ ਕਿਵੇ ਆਪਣਾ ਗੁਜਾਰਾ ਕਰਦਾ । ਜ਼ਮੀਨਾ ਦੇ ਰੇਟ ਕੀ ਹਨ #kisan #farmers
Переглядів 48 тис.9 годин тому
ਰਾਜਸਥਾਨ ਦਾ ਕਿਸਾਨ ਐਨੀ ਗਰਮੀ ਵਿੱਚ ਕਿਵੇ ਆਪਣਾ ਗੁਜਾਰਾ ਕਰਦਾ । ਜ਼ਮੀਨਾ ਦੇ ਰੇਟ ਕੀ ਹਨ #nimanamalhi #kisan #farmers
ਜਿਮੀਂਦਾਰੋ ਦੋ ਕਨਾਲਾ ਜਮੀਨ ਧਰਤੀ ਵਿੱਚ ਧੱਸਣ ਦੀ ਅਸਲ ਸੱਚਾਈ ਕੀ #rajasthan #lunkarnsar #nimanamalhi
Переглядів 1,7 тис.19 годин тому
ਜਿਮੀਂਦਾਰੋ ਦੋ ਕਨਾਲਾ ਜਮੀਨ ਧਰਤੀ ਵਿੱਚ ਧੱਸਣ ਦੀ ਅਸਲ ਸੱਚਾਈ ਕੀ #rajasthan #lunkarnsar #nimanamalhi
ਰਾਜਸਥਾਨ ਵਿੱਚ ਇੱਕ ਕਿੱਲੇ ਦਾ ਠੇਕਾ ਸਿਰਫ 800 ਰੁਪਏ 🤭🫢😲😲#rajasthan #nimanamalhi #farmerlife
Переглядів 45 тис.21 годину тому
ਰਾਜਸਥਾਨ ਵਿੱਚ ਇੱਕ ਕਿੱਲੇ ਦਾ ਠੇਕਾ ਸਿਰਫ 800 ਰੁਪਏ 🤭🫢😲😲#rajasthan #nimanamalhi #farmerlife
ਜਿੰਮੀਦਾਰੋ ਝੋਨੇ ਵਿੱਚ ਆਹ ਚੀਜ਼ ਪਾਉ ਦਿਨਾ ਵਿੱਚ ਫੋਟ ਕਰਾਉ #nimanamalhi #farmer
Переглядів 6 тис.День тому
ਜਿੰਮੀਦਾਰੋ ਝੋਨੇ ਵਿੱਚ ਆਹ ਚੀਜ਼ ਪਾਉ ਦਿਨਾ ਵਿੱਚ ਫੋਟ ਕਰਾਉ #nimanamalhi #farmer
ਯੂਰੀਆ ਪਾਉਣੀ ਸੀ ਕਿੱਲੇ ਸੀ ਗੇ ਚਾਰ।@Nimanamalhi ਨੇ ਕੱਢਾਈ ਅੱਜ ਨੰਬਰਦਾਰ ਦੀ ਵੰਗਾਰ #farmer #kisan
Переглядів 2,7 тис.День тому
ਯੂਰੀਆ ਪਾਉਣੀ ਸੀ ਕਿੱਲੇ ਸੀ ਗੇ ਚਾਰ।@Nimanamalhi ਨੇ ਕੱਢਾਈ ਅੱਜ ਨੰਬਰਦਾਰ ਦੀ ਵੰਗਾਰ #farmer #kisan
ਜਿਮੀਂਦਾਰੋ ਸਭ ਤੋ ਸਸਤੀਆ ਸਪ੍ਰੇ ਕਰਨ ਵਾਲੀਆ ਡਰੰਮੀਆ। ਆਹ ਵੀਰ ਦਿੰਦਾ ਫੁੱਲ ਗਰੰਟੀ। #spraypump #tarntarn #farmer
Переглядів 14 тис.День тому
ਜਿਮੀਂਦਾਰੋ ਸਭ ਤੋ ਸਸਤੀਆ ਸਪ੍ਰੇ ਕਰਨ ਵਾਲੀਆ ਡਰੰਮੀਆ। ਆਹ ਵੀਰ ਦਿੰਦਾ ਫੁੱਲ ਗਰੰਟੀ। #spraypump #tarntarn #farmer
ਜਿਮੀਂਦਾਰੋ ਤਰਨਤਾਰਨ ਵਿੱਚ ਰੇਹ,ਸਪਰੇਅ ਦੀ ਸਭ ਤੋ ਸਸਤੀ ਦੁਕਾਨ। ਝੋਨੇ ਲਈ ਐਨੀਆ ਸਸਤੀਆਂ ਦਵਾਈਆ ਤੁਹਾਨੂੰ ਕਿਤੇ ਨਹੀ
Переглядів 13 тис.День тому
ਜਿਮੀਂਦਾਰੋ ਤਰਨਤਾਰਨ ਵਿੱਚ ਰੇਹ,ਸਪਰੇਅ ਦੀ ਸਭ ਤੋ ਸਸਤੀ ਦੁਕਾਨ। ਝੋਨੇ ਲਈ ਐਨੀਆ ਸਸਤੀਆਂ ਦਵਾਈਆ ਤੁਹਾਨੂੰ ਕਿਤੇ ਨਹੀ
ਜਿਮੀਦਾਰੋ ਤੁਹਾਨੂੰ ਪਤਾ ਕਿ ਇੱਕ ਕਿੱਲੇ ਵਿੱਚ ਕਿੰਨੇ ਬੂਟੇ ਝੋਨੇ ਜਾ ਬਾਸਮਤੀ ਦੇ ਲੱਗਦੇ ਹਨ ਤੇ ਘੱਟੋ-ਘੱਟ ਕਿੰਨੇ ਹੋਣੇ
Переглядів 1,4 тис.14 днів тому
ਜਿਮੀਦਾਰੋ ਤੁਹਾਨੂੰ ਪਤਾ ਕਿ ਇੱਕ ਕਿੱਲੇ ਵਿੱਚ ਕਿੰਨੇ ਬੂਟੇ ਝੋਨੇ ਜਾ ਬਾਸਮਤੀ ਦੇ ਲੱਗਦੇ ਹਨ ਤੇ ਘੱਟੋ-ਘੱਟ ਕਿੰਨੇ ਹੋਣੇ
ਜੱਟਾ ਦਾ ਪੁੱਤ ਹੋ ਕੇ ਗੋਪੀ ਗੁਰਪ੍ਰੀਤ ਨੇ ਆਹ ਕੀ ਕੰਜਰਖਾਨਾ ਚਲਾ ਲਿਆ #gopigurpreet #nimanamalhi
Переглядів 1,2 тис.14 днів тому
ਜੱਟਾ ਦਾ ਪੁੱਤ ਹੋ ਕੇ ਗੋਪੀ ਗੁਰਪ੍ਰੀਤ ਨੇ ਆਹ ਕੀ ਕੰਜਰਖਾਨਾ ਚਲਾ ਲਿਆ #gopigurpreet #nimanamalhi
ਇਸ ਤਰੀਕੇ ਨਾਲ ਖੁਰੀ ਵੱਟ ਦਾ ਨੱਕਾ ਬੰਨ੍ਹੋ । ਝੋਨੇ ਦਾ ਨੁਕਸਾਨ ਵੀ ਨਹੀ ਹੁੰਦਾ ਤੇ ਮਿੱਟੀ ਵੀ ਵਾਧੂ #nimanamalhi
Переглядів 3,1 тис.14 днів тому
ਇਸ ਤਰੀਕੇ ਨਾਲ ਖੁਰੀ ਵੱਟ ਦਾ ਨੱਕਾ ਬੰਨ੍ਹੋ । ਝੋਨੇ ਦਾ ਨੁਕਸਾਨ ਵੀ ਨਹੀ ਹੁੰਦਾ ਤੇ ਮਿੱਟੀ ਵੀ ਵਾਧੂ #nimanamalhi
ਸਵੇਰੇ ਝੋਨੇ ਵਿੱਚੋ ਪਾਣੀ ਸੇਮਨਾਲੇ ਵਿੱਚ ਕੱਢਿਆ ਤੇ ਸ਼ਾਮ ਨੂੰ ਸੇਮਨਾਲੇ ਵਿੱਚੋ ਝੋਨੇ ਵਿੱਚ ਪਈ ਜਾਵੇ । 😪😭😨
Переглядів 2,2 тис.14 днів тому
ਸਵੇਰੇ ਝੋਨੇ ਵਿੱਚੋ ਪਾਣੀ ਸੇਮਨਾਲੇ ਵਿੱਚ ਕੱਢਿਆ ਤੇ ਸ਼ਾਮ ਨੂੰ ਸੇਮਨਾਲੇ ਵਿੱਚੋ ਝੋਨੇ ਵਿੱਚ ਪਈ ਜਾਵੇ । 😪😭😨
ਮਿੱਤਰੋ ਪਹਿਲੇ ਮੀਹ ਨੇ ਡਬੋਤਾ ਝੋਨਾ । ਖੋਰਤੀਆ ਵੱਟਾ । ਹਾਈਬ੍ਰਿਡ ਝੋਨੇ ਦੀ ਪਨੀਰੀ ਵਿਕਾਊ #farming #vlog
Переглядів 4,1 тис.14 днів тому
ਮਿੱਤਰੋ ਪਹਿਲੇ ਮੀਹ ਨੇ ਡਬੋਤਾ ਝੋਨਾ । ਖੋਰਤੀਆ ਵੱਟਾ । ਹਾਈਬ੍ਰਿਡ ਝੋਨੇ ਦੀ ਪਨੀਰੀ ਵਿਕਾਊ #farming #vlog
ਆਹ ਤਿੰਨ ਖੇਤੀ ਲਈ ਬਣੇ ਸੰਦ ਜਿਮੀਂਦਾਰ ਲਈ ਤਾ ਵਰਦਾਨ ਹਨ ਪਰ ਦਿਹਾੜੀਦਾਰ ਲਈ ਸ਼ਰਾਪ #nimanamalhi
Переглядів 6 тис.14 днів тому
ਆਹ ਤਿੰਨ ਖੇਤੀ ਲਈ ਬਣੇ ਸੰਦ ਜਿਮੀਂਦਾਰ ਲਈ ਤਾ ਵਰਦਾਨ ਹਨ ਪਰ ਦਿਹਾੜੀਦਾਰ ਲਈ ਸ਼ਰਾਪ #nimanamalhi
ਜਿਮੀਂਦਾਰੋ ਇਸ ਵਾਰ ਮੁੱਛਲ ਦੇ ਡੱਕੇ ਬਹੁਤ ਸੜ ਗੇ। ਦੂਜੀ ਯੂਰੀਆ ਵਿੱਚ ਮੱਲ੍ਹੀ ਨੇ ਕਿਹੜਾ ਰਾਸ਼ਨ ਪਾਇਆ #pb1401
Переглядів 2,8 тис.21 день тому
ਜਿਮੀਂਦਾਰੋ ਇਸ ਵਾਰ ਮੁੱਛਲ ਦੇ ਡੱਕੇ ਬਹੁਤ ਸੜ ਗੇ। ਦੂਜੀ ਯੂਰੀਆ ਵਿੱਚ ਮੱਲ੍ਹੀ ਨੇ ਕਿਹੜਾ ਰਾਸ਼ਨ ਪਾਇਆ #pb1401
ਮਿੱਤਰੋ ਸਕਤੀਮਾਨ ਦੀ ਨਵੀ ਤਕਨੀਕ ਦੀ ਗੰਨਾ ਕੱਟਣ ਵਾਲੀ ਮਸ਼ੀਨ ਚਲਾਉ ਤੇ ਕਿੱਲੇ ਦਾ ਦਸ ਹਜ਼ਾਰ ਰੁਪਏ ਕਮਾਉ #nimanamalhi
Переглядів 95721 день тому
ਮਿੱਤਰੋ ਸਕਤੀਮਾਨ ਦੀ ਨਵੀ ਤਕਨੀਕ ਦੀ ਗੰਨਾ ਕੱਟਣ ਵਾਲੀ ਮਸ਼ੀਨ ਚਲਾਉ ਤੇ ਕਿੱਲੇ ਦਾ ਦਸ ਹਜ਼ਾਰ ਰੁਪਏ ਕਮਾਉ #nimanamalhi
ਜਿਮੀਂਦਾਰੋ ਖੇਤ ਵਿੱਚ ਬੋਰ ਕਰਾਉਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤਾ ਜੋ ਪਾਣੀ ਦਾ ਪ੍ਰੇਸ਼ਰ ਬਣ ਸਕੇ।
Переглядів 2,3 тис.21 день тому
ਜਿਮੀਂਦਾਰੋ ਖੇਤ ਵਿੱਚ ਬੋਰ ਕਰਾਉਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਤਾ ਜੋ ਪਾਣੀ ਦਾ ਪ੍ਰੇਸ਼ਰ ਬਣ ਸਕੇ।
ਟਰੈਕਟਰ ਦੇ ਇੰਜਣ ਨਾਲ ਕੀਤੀ ਸਿਰੇ ਦੀ ਜੀਪ ਤਿਆਰ । ਯੂਰੀਆ ਢੋਣ ਲੲਈ #jeeplover #nimanamalhi
Переглядів 1,4 тис.21 день тому
ਟਰੈਕਟਰ ਦੇ ਇੰਜਣ ਨਾਲ ਕੀਤੀ ਸਿਰੇ ਦੀ ਜੀਪ ਤਿਆਰ । ਯੂਰੀਆ ਢੋਣ ਲੲਈ #jeeplover #nimanamalhi
ਸੰਧੂਆਂ ਨੇ 40 ਕਿੱਲੇ ਮੁੱਛਲ ਬਾਸਮਤੀ ਦੀ ਕੀਤੀ ਸਿੱਧੀ ਬਿਜਾਈ (DSR) । ਪਿਛਲੇ ਸਾਲ ਨਿਕਲੀ 78 ਮਨ । ਲਵਾਈ ਬਚੀ,
Переглядів 16 тис.21 день тому
ਸੰਧੂਆਂ ਨੇ 40 ਕਿੱਲੇ ਮੁੱਛਲ ਬਾਸਮਤੀ ਦੀ ਕੀਤੀ ਸਿੱਧੀ ਬਿਜਾਈ (DSR) । ਪਿਛਲੇ ਸਾਲ ਨਿਕਲੀ 78 ਮਨ । ਲਵਾਈ ਬਚੀ,
ਸਰਕਾਰੀ ਸਕੂਲ ਵਿੱਚ ਪੜਦੀ ਕੁੜੀ ਦੀ ਪੰਜਾਬੀ ਵਿੱਚ ਐਨੀ ਸੋਹਣੀ ਲਿਖਾਈ ਵੇਖ ਕੇ ਹੈਰਾਨ ਰਹਿ ਜਾਓ ਗੇ ਮਿੱਤਰੋ ।
Переглядів 90621 день тому
ਸਰਕਾਰੀ ਸਕੂਲ ਵਿੱਚ ਪੜਦੀ ਕੁੜੀ ਦੀ ਪੰਜਾਬੀ ਵਿੱਚ ਐਨੀ ਸੋਹਣੀ ਲਿਖਾਈ ਵੇ ਕੇ ਹੈਰਾਨ ਰਹਿ ਜਾਓ ਗੇ ਮਿੱਤਰੋ ।
ਕਹਿੰਦੇ ਮੁੱਛਲ ਤਾ ਮੱਲੀ ਤੇਰੀ ਡੰਕਾ ਡੰਕਾ ਖੜੀ ਆ | ਸਾਡਾ ਝੋਨਾ ਵੇਖ ਤੇਰੇ ਨਾਲੋ ਮਗਰੋਂ ਲਾਇਆ ਸੀ ਫੋਟ ਵੀ ਕਰ ਗਿਆ
Переглядів 2,4 тис.28 днів тому
ਕਹਿੰਦੇ ਮੁੱਛਲ ਤਾ ਮੱਲੀ ਤੇਰੀ ਡੰਕਾ ਡੰਕਾ ਖੜੀ ਆ | ਸਾਡਾ ਝੋਨਾ ਵੇ ਤੇਰੇ ਨਾਲੋ ਮਗਰੋਂ ਲਾਇਆ ਸੀ ਫੋਟ ਵੀ ਕਰ ਗਿਆ
ਛੇ ਪੀੜ੍ਹੀਆਂ ਬਾਅਦ ਇਸ ਨਿਮਾਣੇ ਘਰ ਧੀ ਨੇ ਜਨਮ ਲਿਆ ਮਿੱਤਰੋ। ਅੱਜ ਅਸੀਂ ਕਰਮਾਂ ਭਾਗਾਂ ਵਾਲੇ ਹੋ ਗਏ ਆ।#nimanamalhi
Переглядів 1 тис.Місяць тому
ਛੇ ਪੀੜ੍ਹੀਆਂ ਬਾਅਦ ਇਸ ਨਿਮਾਣੇ ਘਰ ਧੀ ਨੇ ਜਨਮ ਲਿਆ ਮਿੱਤਰੋ। ਅੱਜ ਅਸੀਂ ਕਰਮਾਂ ਭਾਗਾਂ ਵਾਲੇ ਹੋ ਗਏ ਆ।#nimanamalhi
ਮੱਖਣਾਂ ਝੋਨੇ ਨੂੰ ਕੀ ਅੱਗ ਸਵਾਹ ਪਾਈਂ ਊ ਦਿਨਾਂ ਵਿੱਚ ਐਨੀ ਫੋਟ ਕਿਵੇਂ ਕਰ ਗਿਆ #nimanamalhi #farming
Переглядів 5 тис.Місяць тому
ਮੱਖਣਾਂ ਝੋਨੇ ਨੂੰ ਕੀ ਅੱਗ ਸਵਾਹ ਪਾਈਂ ਊ ਦਿਨਾਂ ਵਿੱਚ ਐਨੀ ਫੋਟ ਕਿਵੇਂ ਕਰ ਗਿਆ #nimanamalhi #farming
ਇੱਕ ਜ਼ਿਮੀਂਦਾਰ ਲਈ ਕ੍ਰੇਡਿਟ ਕਾਰਡ ਚੰਗਾ ਕਿਵੇਂ ਤੇ ਬਹੁਤ ਮਾੜਾ ਕਿਵੇਂ। ਜ਼ਿਮੀਂਦਾਰ ਲਈ ਕ੍ਰੇਡਿਟ ਕਾਰਡ ਜ਼ਰੂਰੀ ਹੈ🤔
Переглядів 906Місяць тому
ਇੱਕ ਜ਼ਿਮੀਂਦਾਰ ਲਈ ਕ੍ਰੇਡਿਟ ਕਾਰਡ ਚੰਗਾ ਕਿਵੇਂ ਤੇ ਬਹੁਤ ਮਾੜਾ ਕਿਵੇਂ। ਜ਼ਿਮੀਂਦਾਰ ਲਈ ਕ੍ਰੇਡਿਟ ਕਾਰਡ ਜ਼ਰੂਰੀ ਹੈ🤔

КОМЕНТАРІ

  • @SinghMalhi-gf8po
    @SinghMalhi-gf8po 2 години тому

    Very good ❤❤❤❤

  • @GurpreetSingh-h8i
    @GurpreetSingh-h8i 6 годин тому

    😂😂

  • @BholaSingh-xi7ex
    @BholaSingh-xi7ex 8 годин тому

    ਇਹੋ ਜਿਹੇ ਲੋਕ ਹੀ ਆ ਜਿਹੜੇ ਪੰਜਾਬ ਦਾ ਸਾਰਾ ਭੇਤ ਬਾਹਰਲੀਆਂ ਸਟੇਟਾਂ ਚ ਦੇ ਕੇ ਆਉਂਦੇ ਫੇਰ ਕਹਿੰਦੇ ਸਾਡੇ ਪੰਜਾਬ ਚ ਕਬਜ਼ਾ ਕਰਦੇ ਆ ਕੇ😂😂😂

  • @Jatt673
    @Jatt673 9 годин тому

    Malhi jhooth e maari ja reha Bijli wale kol 50 kille theke te jhotha jhootha jhootha😂

  • @makhansingh3002
    @makhansingh3002 10 годин тому

    ਸਭ ਤੋਂ ਵਧੀਆ ਬੋਪਾਰਾਏ ਸ਼ੀਂਹ

  • @Amarjitsingh-up7du
    @Amarjitsingh-up7du 11 годин тому

    ਦੇਖਿਆ ਹੈ ਜੀ ਲਾਠੀ ਦੇ ਲਾਗੇ ਹੈ ਜੀ

  • @sukhnands83
    @sukhnands83 12 годин тому

    Khrcha jdo structure he ikk laya ohda vv ghatt gya te dc wire lgdi ohda ghatt gya

  • @user-fh4mi6ie1x
    @user-fh4mi6ie1x 12 годин тому

    Puthhia agriji na boll

  • @sukhnands83
    @sukhnands83 12 годин тому

    Moter nu watt nhi chaide hunde vire. Voltage chaidi hundi aw voc.. 540 di voc hundi hai ik pannel di 49 .... 10 pannel 10*49" "490 voult he bne. Ehi j 340 de 16 pannel lgge hon watt ta ehde ch jina he bnu 5400 de nzdeek.. Voult 688 bnngyy.. Moter Voultlage laindi aw na k watt.

    • @sukhnands83
      @sukhnands83 12 годин тому

      Nle 5 inchi pani nhi bnda.. Water level vv dso kind ft te kine ft te delivery payi hoyi moter kine ft te hai

    • @sukhnands83
      @sukhnands83 12 годин тому

      Monblock chl jndi hai. Submersible nhi. Nle ithe paani 15 ft te he msa hona

  • @GurfatehSingh-ce2vc
    @GurfatehSingh-ce2vc 12 годин тому

    ਕਮਾਲ ਘਰ

  • @ccc5451
    @ccc5451 14 годин тому

    Gussya odo kido badal c jido diya a nahara baniya

  • @user-ms8lh1yx6v
    @user-ms8lh1yx6v 15 годин тому

    ਵਾਈ ਗੱਪ ਮਾਰਨ ਚ ਤੇਰਾ ਕੋਈ ਮੱਕਾਬਲਾ ਨੀ 50000ਨੂੰ ਵਿੰਗਾ ਪਰ ਰਾਜਸਥਾਨੀਆ ਦੀ ਇਕ ਗੱਲ ਬਹੁਤ ਵਧੀਆ ਵੀ ਇਹ ਲੋਕ ਦਰੱਖਤ ਨੂੰ ਜੱੜ ਤੋ ਵੱਡਦੇ ਨਹੀ ਸਾਗ ਜਰੂਰ ਦਿੰਦੇ ਆ

  • @PhoneWale-vq8mi
    @PhoneWale-vq8mi 19 годин тому

    No

  • @therebel6451
    @therebel6451 20 годин тому

    ਵੀਰ ਜੀ ਗੰਗ ਨਹਿਰ ਤੇ ਰਾਜਸਥਾਨ ਨਹਿਰ ਜਿਸ ਨੂੰ ਇੰਦਿਰਾ ਗਾਂਧੀ ਨਹਿਰ ਦੋਨੋ। ਅਲਗ ਅਲਗ ਹੈ

    • @Nimanamalhi
      @Nimanamalhi 19 годин тому

      ਨਿਕਲ ਦੀਆ ਤਾ ਇੱਕ ਵਿੱਚੋ ਨੇ

  • @JaspalSingh-sx1pp
    @JaspalSingh-sx1pp 20 годин тому

    ਪੈਸੇ ਘੱਟ ਦਿੱਤੇ ਆ ਕਿਸਾਨ ਨੂੰ , ਬੇਈਮਾਨ ਭਾਰਤੀ ਪ੍ਰਸ਼ਾਸਨ

  • @SunnyR-yi9te
    @SunnyR-yi9te 20 годин тому

    very good video .

  • @ROBINBUTTAR-wj2jy
    @ROBINBUTTAR-wj2jy 23 години тому

    gang naher nahi ye indra gsndi naher h

  • @babbarsher2065
    @babbarsher2065 День тому

    Stone 🏡 house. Eco friendly. 👍🏿🇮🇳🇨🇦👍🏿🇺🇸👍🏿🏡

  • @R.SZaildarZaildar
    @R.SZaildarZaildar День тому

    Bai 2 hp di moter da ajj da ki price aa

  • @lallali4508
    @lallali4508 День тому

    V nice ji

  • @Sho_JP_vlog782
    @Sho_JP_vlog782 День тому

    40 ईजिनीयर खप गये

  • @Sho_JP_vlog782
    @Sho_JP_vlog782 День тому

    40 ईजिनीयर खप गये

  • @Kuldeepsingh-j6n4j
    @Kuldeepsingh-j6n4j День тому

    👍🙏🙏

  • @makhansingh3002
    @makhansingh3002 День тому

    ਰਾਜਾਂ ਗੰਗ ਸੀ

  • @bhupeshbishnoi2195
    @bhupeshbishnoi2195 День тому

    Bhai gamga singh ne only gang canal banai jida pani sirf ganga nagar jile nu hi lagda e duji nehar indira Gandhi nehar ha jo bharat sarkar ne banai

  • @bhupeshbishnoi2195
    @bhupeshbishnoi2195 День тому

    Eve ta keh sakde ha punjab nu pani den vich himachal da hath ha

    • @KaranJatt-l2r
      @KaranJatt-l2r День тому

      himachal vjje lun te bishnoi vajje jatt de lun te tade maa da shola

  • @pritpalsingh7998
    @pritpalsingh7998 День тому

    You're valog very interesting

  • @karanjothari3806
    @karanjothari3806 День тому

    22 tanu rajasthan hi lbyaqq ghumn vstw

  • @HappyDumplings-fv2qb
    @HappyDumplings-fv2qb День тому

    😮😮😊

  • @gurjeetmandahar236
    @gurjeetmandahar236 День тому

    Veer thoda ਸਰੀਰ bht fit ahde te v ek vdieo pao tn ki mote bnde v patle hon

  • @gurjeetmandahar236
    @gurjeetmandahar236 День тому

    Veer thodi vdieo bht vdya hundiaa ne

  • @bhadursingh2272
    @bhadursingh2272 День тому

    Bideo banoni sikho pehla

  • @reshambhullar-nt1jr
    @reshambhullar-nt1jr День тому

    eh.shop.kis.sAhir.vich.ha

  • @RamKumar-ce8xy
    @RamKumar-ce8xy День тому

    ਅਸੀ ਲੋਕ ਤਾਂ ਮਕਾਨ ਵਿਚ ਜੁੱਤੇ ਚੱਪਲ ਲੈਕੇ ਚਲੇ ਜਾਂਦੇ ਹਾਂ ਪਰ ਰਾਜਸਥਾਨੀ ਲੋਕ ਜੁੱਤੇ ਚੱਪਲ ਬਾਹਰ ਹੀ ਰੱਖਦੇ ਹਨ। ਇਹ ਖਾਸੀਅਤ ਹੈ।

  • @tailormaster451
    @tailormaster451 День тому

    ਪਹਿਲਾਂ ਕੁਇੰਟਲ ਦੀ ਬੋਰੀ ਲੋਕ ਚੱਕ ਲੈਂਦੇ ਸਨ ਹੁਣ 30 ਕਿਲੋ ਦੀ ਬੋਰੀ ਮਸਾ ਹੀ ਚੱਕਦੇ ਹਨ

  • @gurtejgill1525
    @gurtejgill1525 День тому

    Good

  • @SurinderSingh-iq4gf
    @SurinderSingh-iq4gf День тому

    1970,,,77ਤਕ ਚਲਦਾ ਰਿਹਾ,,

  • @yuvrajbishnoi1271
    @yuvrajbishnoi1271 День тому

    Gir nasal

  • @SamarSingh-kk3uw
    @SamarSingh-kk3uw День тому

    Veere tusi lagda kadi danger rakhe nhi hone ta he ikatha 5 liter dud vada rahe ho..1liter zyda to zyda 2 liter 2no tima da vada sakdi hai

  • @GurdeepSingh-iv4up
    @GurdeepSingh-iv4up День тому

    ਕਿਹੜਾ ਏਰੀਆ , ਕੀ ਫਸਲਾਂ , ਕੀ ਜਮੀਨ ਦਾ ਰੇਟ ਆ , ਸਵਾਦ ਨੀ ਆਇਆ

    • @user-oe7ce6sp2v
      @user-oe7ce6sp2v 8 годин тому

      Swad laina ta ja ke dekh ke Aao mobile de touch nal ne Aauna swad

  • @jasdevsingh4152
    @jasdevsingh4152 2 дні тому

    100o mik ju namni gold da

  • @jasdevsingh4152
    @jasdevsingh4152 2 дні тому

    Saria duplicate aa

  • @jasdevsingh4152
    @jasdevsingh4152 2 дні тому

    Dhana c bahikiti

  • @jasdevsingh4152
    @jasdevsingh4152 2 дні тому

    Dhillon chor

  • @jasdevsingh4152
    @jasdevsingh4152 2 дні тому

    Bhau tenuwkine mile

  • @jasdevsingh4152
    @jasdevsingh4152 2 дні тому

    Aa thag baki pur wala

  • @jasdevsingh4152
    @jasdevsingh4152 2 дні тому

    Jhooth na bol

  • @jasdevsingh4152
    @jasdevsingh4152 2 дні тому

    Duplicate leni ta dasio ese dukan te milde aa

  • @SarbjitSingh-yg7bs
    @SarbjitSingh-yg7bs 2 дні тому

    Bewakoof Labour nu Candidate 👑👏 keh riha hai ji 5.25

  • @KARANKARAN-to1zk
    @KARANKARAN-to1zk 2 дні тому

    Humans..Jatta.ne.bhen.chudai.aa.jiri.lake..jiri.vich.chemicalal.pake.jo.humas.paida.hundi.hai uss.naal.foda.finsi.di.bimari.paida.hundi.hai.bhen.chod.jiri.lon.wale.