SahajdharaTV | ਸੁੱਚਾ ਵਣਜ ਕਰੇ | ਨਵਾਂ ਮਨੁੱਖ ਨਵਾਂ ਧਰਮ 111 | Dr.Jagjit Singh Grewal

Поділитися
Вставка
  • Опубліковано 18 гру 2024

КОМЕНТАРІ • 22

  • @parmjitkaur1513
    @parmjitkaur1513 2 місяці тому +2

    ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @beckykang859
    @beckykang859 2 місяці тому +3

    Thank you Guru Pita ji 🙏

  • @jatindersinghgrewal8223
    @jatindersinghgrewal8223 2 місяці тому +4

    ਸ਼ੁਕਰੀਆ ਗੁਰੂ ਪਿਤਾ ਜੀ

  • @amanaujla7694
    @amanaujla7694 2 місяці тому +2

    ਸ਼ੇਖੀ ਨੀ ਮਾਰਨੀ, ਚੁਗਲੀ ਨੀ ਕਰਨੀ
    ਖੁਸ਼ਾਮਦ ਥੋੜੀ ਥੋੜ੍ਹੀ, ਸਹਿਜ ਰੱਖਣਾ ਤੇ ਸਾਦਗੀ ਰਖਣੀ।
    ਨਾਮ ਸਿਮਰਨ, ਸ਼ਬਦ ਸਾਧਨਾ, ਸੁਹਿਰਦ ਵਰਤੋ ਵਿਵਹਾਰ ਕਰਨਾ।
    ਸ਼ੁਕਰੀਆ ਗੁਰੂ ਪਿਤਾ ਜੀ 🙏

  • @animemabin4218
    @animemabin4218 2 місяці тому +3

    🙏

  • @amanbrar1340
    @amanbrar1340 2 місяці тому +4

    ਸਤਿਗੁਰ ਦੇ ਗੁਰ-ਗਿਆਨ ਤੋਂ ਬਿਨਾ ਸਾਡੀ ਜੀਵ ਆਤਮਾ ਨੂੰ ਆਤਮਿਕ ਗਿਆਨ ਦੀ ਪ੍ਰਾਪਤੀ ਨਹੀ ਹੋ ਸਕਦੀ ।ਬਹੁਤ -ਬਹੁਤ ਸ਼ੁਕਰੀਆ ਗੁਰੂ ਪਿਤਾ ਜੀ ਸਾਨੂੰ ਸਮਝਾ ਦੇਣ ਲਈ 🙏🙏

  • @damanjohal242
    @damanjohal242 2 місяці тому +4

    "You cannot go on singing in a burning house."There is no truth, love or good/spiritual values in today's age. Only greed and ego fly high in this age of competition and vicious criminal world order. One must be alert at all times. Thank you Guru Pita Ji 🙏 Always grateful

  • @davinder105
    @davinder105 2 місяці тому +4

    ਸੱਚ ਆਚਾਰ, ਪਿਆਰ ਭਰਿਆ ਵਿਵਹਾਰ,
    ਗੁਰ ਗਿਆਨ , ਗੁਰ ਆਸਰੇ ਹੋ ਜਾਏਂਗਾ ਪਾਰ

  • @tarsemgrewal6778
    @tarsemgrewal6778 2 місяці тому +5

    ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।
    ਮਨੁੱਖੀ ਵਿਵਹਾਰ ਬਾਰੇ ਵਿਸਥਾਰ ਸਹਿਤ ਸਮਝਾਉਣ ਲਈ ਬਹੁਤ ਬਹੁਤ ਧੰਨਵਾਦ ਜੀ।।
    🙏🙏

  • @chetnalakhanpal4037
    @chetnalakhanpal4037 2 місяці тому +4

    ਗੁਰ ਗਿਆਨ ਨੂੰ ਸਮਝਕੇ ਹੰਢਾਕੇ ਸੁੱਚੇ ਵਿਵਹਾਰ ਰਾਹੀ ਕੱਚ ਨੂੰ ਸੱਚ ਵਿੱਚ ਵਟਾਉਣਾ ਹੀ ਅੰਤਹਕਰਣ ਦੀ ਸ਼ੁਧਤਾ ਦਾ ਮਾਰਗ ਹੈ। ਸ਼ੁਕਰ ਹੈ ਗੁਰੂ ਪਿਤਾ ਜੀ।

  • @mandeepgrewal6257
    @mandeepgrewal6257 2 місяці тому +4

    ਵਿਵਹਾਰ ਦੀ ਸ਼ੁੱਧਤਾ ਹੀ ਅਸਲੀ ਕਮਾਈ ਹੈ। ਸਮਝ ਦੇਣ ਲਈ ਸ਼ੁਕਰੀਆ ਸਤਿਗੁਰੂ

  • @loveleengrewal3147
    @loveleengrewal3147 2 місяці тому +4

    ਜੀਵ ਤੱਤ ਨੂੰ ਆਤਮ ਤੱਤ ਵਿੱਚ ਬਦਲਣਾ - ਪਹਿਲੀ ਮੁੱਕਤੀ ਵੱਲ ਨੂੰ ਜਾਣਾ ਹੈ। ਪਰ ਇਹ ਸਭ ਗੁਰੂ ਗਿਆਨ ਤੋਂ ਬਿਨ੍ਹਾਂ ਸੰਭਵ ਨਹੀਂ ਹੀ। ਗਿਆਨ ਲੈਣਾ ਅਤੇ ਗੁਰੂ ਕਿਰਪਾ ਦੇ ਪਾਤਰ ਬਣਾ । ਇਹ ਦੋਨੋ ਹੀ ਬਹੁਤ ਜਰੂਰੀ ਹਨ।

  • @gurdevwarha7150
    @gurdevwarha7150 2 місяці тому +2

    ਜੀਅ ਜੰਤ ਤੇਰੇ ਧਾਰੇ।
    ਪ੍ਭ ਡੋਰੀ ਹਾਥਿ ਤੁਮਾਰੇ।
    ਜਿ ਕਰਾਵੈ ਸੋ ਕਰਣਾ।
    ਨਾਨਕ ਦਾਸ ਤੇਰੀ ਸਰਣਾ।

  • @navdeep9876
    @navdeep9876 2 місяці тому +4

    ਗੁਰ ਗਿਆਨ ਨਾਲ ਸਿਆਣਪ ਤੇ ਸਾਊਪੁਣੇ ਵਾਲਾ ਵਿਵਹਾਰ ਸਭ ਤੋਂ ਜਿਆਦਾ ਜ਼ਰੂਰੀ ਹੈ ਕਿਉਂਕਿ ਵਿਵਹਾਰ ਸਭ ਤੋਂ ਉੱਚਾ,ਸਭ ਤੋਂ ਉੱਤਮ ਮੁਕਤੀ ਦਾ ਰਾਹ ਹੈ ਸਮਝਾਉਣ ਲਈ ਧੰਨਵਾਦ ਸਾਈ

  • @RajbirAujla-
    @RajbirAujla- 2 місяці тому +3

    🙏🏻🙏🏻

  • @rajbirgill1408
    @rajbirgill1408 2 місяці тому +4

    Har pal apny vivahar ty pahira dyna koi easy task nahi guru gian rahi hi possible hunda …sukar hi kar sakdy pita da jo sudha varto vivahar de importance smjhundy 🙏

  • @gurbindergrewal6183
    @gurbindergrewal6183 2 місяці тому +3

    Sat Shri Akal jee 🙏

  • @kuljeetkaur8239
    @kuljeetkaur8239 2 місяці тому +3

    Sahajdhara Mentor's reflections on Sahaj dynamics with their own rhythm raise the bar for spiritual profile of aspirants of truth by making them engage with their inner voice with right knowledge and right behaviour.These notes from the heart are silent weapons to keep off Satan with triad of Naam Simran,Shabad Sadhna and Suhird Varton Vivhaar plus gentlemanliness to avoid existential agony because "in the world of chaos,there is also opportunity." Sun Tzu

    • @alishas4676
      @alishas4676 2 місяці тому +2

      Truly silent notes from the heart to ward off Satan, beautifully said!

    • @kuljeetkaur8239
      @kuljeetkaur8239 2 місяці тому +2

      Feeling a shower of warm vibes with your beautiful perception.

  • @navneetsomal4471
    @navneetsomal4471 2 місяці тому +2

    🙏🏻