SahajdharaTV | ... ਸਾਈ ਭਲੀ ਕਾਰ || | ਨਵਾਂ ਮਨੁੱਖ ਨਵਾਂ ਧਰਮ 110 | Dr.Jagjit Singh Grewal

Поділитися
Вставка
  • Опубліковано 18 гру 2024

КОМЕНТАРІ • 24

  • @parmjitkaur1513
    @parmjitkaur1513 2 місяці тому +3

    ,ਸ਼ੁਕਰ ਹੈ ਸਤਿਗੁਰੂ ਪਿਤਾ ਜੀ 🙏

  • @BaljinderkaurGrewal
    @BaljinderkaurGrewal 2 місяці тому +3

    Precious life lessons…..Thank you 🙏🏼🙏🏼

  • @jatindersinghgrewal8223
    @jatindersinghgrewal8223 2 місяці тому +4

    ਸ਼ੁਕਰੀਆ ਗੁਰੂ ਪਿਤਾ ਜੀ

  • @amanaujla7694
    @amanaujla7694 2 місяці тому +3

    ਸਹਿਜਧਾਰਾ ਦੀ ਬੁਨਿਆਦ - ਨਾਮ ਸਿਮਰਨ ਸ਼ਬਦ ਸਾਧਨਾ ਸੁਹਿਰਦ ਵਰਤੋ ਵਿਵਹਾਰ।
    Goodness, justice, no ownership, natural living, pure nature, no borrowing, no begging ਵਾਲੇ ਗੁਣ ਹੋਣ।
    ਸ਼ੁਕਰੀਆ ਗੁਰੂ ਪਿਤਾ ਜੀ । 🙏

  • @bindusahota1053
    @bindusahota1053 2 місяці тому +3

    Thank you guru ji 🙏

  • @charansingh650
    @charansingh650 2 місяці тому +3

    ਜੀ ਮੈਂ ਸਾਰ ਨਾ ਜਾਣਾ ਤੇਰੀ !👏ਪਿਤਾ ਜੀ !ਨਿੰਦਕ ਦੇ ਵਾਰੇ ਹੋਰ ਸਮਝਾਉਣ ਦੀ ਕਿਰਪਾ ਕਰਨੀ ਜੀ॥

  • @chetnalakhanpal4037
    @chetnalakhanpal4037 2 місяці тому +3

    ਕਰਮ ਜੋ ਕੀਤੇ ਦੁਨਿ ਮੇ ਤੇ ਦਰਗੇ ਆਏ ਕੰਮ। ਸ਼ੁਕਰ ਹੈ ਸਾਈ ਜੀ।

  • @amanbrar1340
    @amanbrar1340 2 місяці тому +4

    🙏🙏

  • @tarsemgrewal6778
    @tarsemgrewal6778 2 місяці тому +3

    ਅਵਧੂ ਸਹਿਜੇ ਲੈਣਾ ਸਹਿਜੇ ਦੇਣਾ ਸਹਿਜੇ ਪੀ੍ਤ ਲਿਉ ਲਾਇ।।
    ਸਹਿਜੇ ਸਹਿਜੇ ਚਲੇਗਾ ਰੇ ਅਵਧੂ ਤਉ ਬੈਸਣ ਹੋਇਗਾ ਸਮਾਇ।।
    ਸੁਵਰਤੋ ਅਤੇ ਕੁਵਰਤੋਂ ਬਾਰੇ ਗੁਰ ਗਿਆਨ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।।
    🙏🙏

  • @navdeep9876
    @navdeep9876 2 місяці тому +3

    ਅੰਤਹਕਰਨ ਦਾ ਸ਼ੁੱਧੀਕਰਨ ਹੀ ਮੁਕਤੀ ਦਾ ਰਾਹ ਹੈ ਇਸਦਾ ਕਿਵੇਂ ਸ਼ੁੱਧੀਕਰਨ ਕਰਨਾ ਸਮਝਾਉਣ ਲਈ ਧੰਨਵਾਦ ਸਾਈ

  • @damanjohal242
    @damanjohal242 2 місяці тому +4

    "ghaal khai kichh hathahu dhei naanak raahu pachhaaneh sei" - Baba Nanak
    Thank you Guru Pita Ji 🙏 Always grateful

  • @loveleengrewal3147
    @loveleengrewal3147 2 місяці тому +4

    ਅੰਤਹਕਰਨ ਦਾ ਸ਼ੁੱਧੀਕਰਨ ਹੀ ਸਾਡਾ ਮੁੱਕਤੀ ਦਾ ਰਸਤਾ ਹੈ, ਸਾਡੀ ਧਰਤੀ ਉੱਤੇ ਹੋਂਦ ਦਾ ਸਾਡੇ ਪੁਨਰ ਜਨਮ ਦਾ ਜਰੀਆ ਹੈ। ਸਾਡੇ ਕਰਮ ਸਾਡੇ ਵਿਕਾਸ ਦਾ ਰਸਤਾ ਹਨ। ਪਰਮਾਤਮਾ ਸੁਮੱਤ ਦੇ। ਸ਼ਕਲਾਂ ਨੂੰ ਅਕਲਾਂ ਦੇ।

  • @rajbirgill1408
    @rajbirgill1408 2 місяці тому +3

    Ghaal khaie kucha hathoh deh Nanak raah pachaneh saie … Eh line jy pakar wich aa jave guru kirpa naal tah sudh varto vihar di smjh pyndi Sukariya pita g 🙏

  • @sahajdharasatsang4653
    @sahajdharasatsang4653  2 місяці тому +3

    ਸਬਸਕਰਾਈਬ ਕਰਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ -
    youtube.com/@sahajdharasatsang4653

  • @kuljeetkaur8239
    @kuljeetkaur8239 2 місяці тому +5

    This enriching, evolutionary discourse induces introspection to ask myself if l am investing in right activities and emotions since today established religion is making use of Naam Simran as Adhar card by exploiting religious ideology for commercial interests.Blessed are the seekers of Sahajdhara who are not only made aware of dasha of the present times but also given disha to channelise their faculties in positive direction with cherry picked spiritual property.Gratefully yours for this soulful script planned to perfection but "yeh dil mange more."

  • @beckykang859
    @beckykang859 2 місяці тому +3

    🙏

  • @alishas4676
    @alishas4676 2 місяці тому +4

    110
    Swird Varto Vivhaar - Varto is when something comes in kirth. In this yog, where machine has taken over, a manook doesn’t do hard work therefore changing our savay and character
    Also varto is when you bring something into use/ into shakthi like using our giaan nidray
    Giaan in itself is nothing until we put into action/varto
    “Two men looked out the prison bars, one saw the stars, the other saw the mud”
    In our intentions, actions and sway- stay positive and optimistic. And do not add to puhrum
    One of the first lessons I learned from Guru Pita Ji was saying hello to others in passing is a very positive action as you may save someone from doing something they regret. Our Varto is in our action and inaction. Do good, and receive good. I must have done something good to be in the presence of my Guru Ji and may I continue on this beautiful blissful path. And continue to grow with all this knowledge and make every action meaningful. Forever yours and forever grateful.

  • @Ramneek_Gill
    @Ramneek_Gill 2 місяці тому +1

    “ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ”👃

  • @davinder105
    @davinder105 2 місяці тому +5

    ਗੁਰ ਗਿਆਨ ਦੀ ਰੌਸ਼ਨੀ ਵਿਚ ਆਪਣਾ ਆਪ ਸੁਧਾਓ
    ਮੁਕਤੀ ਪਾਓ

  • @RajbirAujla-
    @RajbirAujla- 2 місяці тому +1

    🙏🏻🙏🏻

  • @bindusahota1053
    @bindusahota1053 2 місяці тому +3

    🙏

  • @navneetsomal4471
    @navneetsomal4471 2 місяці тому +4

    🙏🏻