ਚੋਪਹਿਰੇ ਦੇ ਪਖੰਡ ਤੇ ਬੋਲਣ ਵਾਲਿਆਂ ਨੂੰ ਧਮਕੀ ਵੀ ਦਿੰਦਾ ਇਹ ਖੱਚ, ਗਿਆਨੀ ਬੂਟਾ ਸਿੰਘ

Поділитися
Вставка
  • Опубліковано 4 лип 2024
  • #manjisahibwale #bhaiguriqbalsinghji #gianibutasingh #latestupdate #sukhmani #waheguru #instagram #love #khalsa #punjabi #punjab #singh #guru #goldentemple #sahib #satnamwaheguru #canada #geetanjali #boutique #trending #jaani #punjabisuits #suitstyle #sikhi #gurugobindsinghji #suits #canadaworkpermit #education #khalistan #services #canadaimmigration #canadatouristvisa #canadavisitorvisa #canadastudy

КОМЕНТАРІ • 80

  • @SandhuBaldev-yq6mz
    @SandhuBaldev-yq6mz 11 днів тому +17

    ਗੁਰਬਾਣੀ ਦਾ ਬਹਾਨਾ ਬਣਾ ਕੇ ਲੋਕਾ ਨੂੰ ਮੂਰਖ਼ ਬਣਾ ਰਿਹੈ ਇਹ ਨਾਨਕਸਰੀਆ ਦਾ ਪਰਚਾਰ ਕਰਦੈ ॥

  • @narinderpalsingh1386
    @narinderpalsingh1386 10 днів тому +3

    ਸਹੀ ਕਿਹਾ ਭਾਈ ਸਾਹਿਬ ਜੀ, ਪਾਖੰਡੀ ਬਾਬਿਆਂ ਲੋਕਾਂ ਕੋਲੋਂ ਮੱਥੇ ਟਿਕਵਾ ਕਿ ਆਪਣੀਆਂ ਪ੍ਰਾਪਰਟੀਆਂ ਬਣਾ ਲਈਆਂ ਤੇ ਲਗਜ਼ਰੀ ਲਾਈਫ ਜੀ ਰਾਹੇ ਨੇ ਤੇ ਅੰਨਿਆ ਭਗਤਾਂ ਨੂੰ ਸਮਜ ਨਹੀ ਆਉਂਦੀ।

  • @baldevthakurbaldevbaldev2219
    @baldevthakurbaldevbaldev2219 9 днів тому +2

    ਸਹੀ ਗੱਲ ਹੈ ਗਿਆਨੀ ਜੀ ਨਾ ਰੱਬ ਕਿਸੇ ਨੂੰ ਮਿਲਿਆ ਨਾ ਕਿਸੇ ਨੂੰ ਮਿਲਣਾ ਤੇ ਰੱਬ ਨੂੰ ਮਿਲ ਕੇ ਲੈਣਾ ਵੀ ਕੀ ਹੈ ਜਦੋਂ ਸਾਨੂੰ ਦੋ ਡੰਗ ਦੀ ਰੋਟੀ ਤੇ ਹੋਰ ਲੋੜੀਂਦੀਆਂ ਜਰੂਰਤਾਂ ਪੂਰੀਆਂ ਹੋ ਰਹੀਆਂ ਨੇ ਕੰਮ ਹੀ ਪੂਜਾ ਹੈ

  • @JagjitSingh-fj7du
    @JagjitSingh-fj7du 11 днів тому +6

    ਲੋਕ ਇਸ ਟਿਲੁ ਨੂੰ ਹੀ ਸੁਣਦੇ ਆ ਬਹੁਤੇ ਗਿਆਨੀ ਜੀ

  • @user-uq5bf5rz5c
    @user-uq5bf5rz5c 11 днів тому +9

    Sach. Bolen. Lye. Himent. Jigra. Chyeda. ,,,,

  • @manjinder175
    @manjinder175 11 днів тому +10

    ਗਿਆਨੀ ਜੀ, ਗਪੌੜਾ ਅਤੇ ਤੋਰੀ-ਫੁਲਕੇ ਦੇ ਇੱਕ ਦੂਜੇ ਨਾਲ ਡੂੰਘੇ ਸਬੰਧ ਹਨ!

    • @GurdevSingh-vd5ie
      @GurdevSingh-vd5ie 10 днів тому +1

      ਆਹੀ ਟ੍ਰੇਡ ਚੱਲਦਾ।।ਆ ਯੂ ਪੀ ਵਾਲਾ ਬਾਬੇ ਨੇ ਕਿੰਨੇ ਭਗਤ ਦੱਬਕੇ ਮਰ ਗਏ 😮 ਸਾਡੇ ਵਰਗੇ ਜੇ ਕੇਹਿਦੇ ਨੇ ਸਮਾਜ ਨੂੰ ਵਧਿਆ ਬਣੋਣ ਲਈ ਵਾਹਿਗੁਰੂ ਜੀ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰੋ।।ਕੇਹਿਦੇ ਔ ਕੀ ਹੁੰਦਾ।।ਸਚ ਇਮਾਨਦਾਰੀ ਦਯਾ ਸੰਤੋਖ ਸਬਰ ਪਰੋਪਕਾਰ ਵਫ਼ਾਦਾਰੀਆਂ ਭਰੋਸਾ ਵਾਲਾ ਜੀਵਨ।।🎉 ਇਸਨੂੰ ਸੁਣਕੇ ਖੂਭ ਹਸਦਾ ਸਮਾਜ 😅😅😅😅ਜਾਉ ਪਖੰਡਵਾਦ ਦੇ ਹਥੇ ਚੜ ਜਾਉ ਆਵਦੀ ਲੁੱਟ ਕਰਾਊ 😅

    • @manjinder175
      @manjinder175 10 днів тому

      @@GurdevSingh-vd5ieਛੱਡ ਗਪੌੜ, ਕਰ ਗਿਆ ਬਾਬਾ ਕਲੋਲ!

    • @sandeepsinghlovely4009
      @sandeepsinghlovely4009 День тому

      😂😂😂😂

  • @babbusandhu3133
    @babbusandhu3133 11 днів тому +9

    Sahi gall a very good

  • @santlashmanmuni6045
    @santlashmanmuni6045 10 днів тому +3

    ਗੁਰੁ ਮੁਖੁ ਰੋਮ ਰੋਮ ਹਰਿ ਧਿਆਵਹਿ ਇਸ ਵਾਰੇ ਵੀ ਸਮਝਾ ਦਿਉ

  • @user-uq5bf5rz5c
    @user-uq5bf5rz5c 11 днів тому +7

    Boota. Jdo. Bolda sach. Bolda

  • @sukhpreetsandhu8633
    @sukhpreetsandhu8633 11 днів тому +5

    V good ji

  • @gurjeetsingh9370
    @gurjeetsingh9370 14 годин тому +1

    ਬਿਲਕੁਲ ਸਹੀ ਕਿਹਾ ਬਾਈ ਜੀ ❤ਸਿਰੇ ਦਾ ਗੱਪੀ ਅਤੇ ਬੇਕਾਰ ਬੰਦਾ ਇਕਬਾਲਾ ,ਲੋਕਾਂ ਨੂੰ ਮੂਰਖ ਬਣਾਂ ਕੇ ਪੈਸਾ ਇਕੱਠਾ ਕਰ ਰਿਹਾ ਇਹ

  • @user-bw6mz3bu7v
    @user-bw6mz3bu7v 10 днів тому +1

    ਸਵੇਰ, ਆਥਣ, ਸ਼ਾਮ, ਦੁਪਹਿਰ, ਸਰਘੀ ਵੇਲਾ, ਪਹੁ ਫੁਟਾਲਾ ਆਦਿ ਸ਼ਬਦ ਤਾਂ ਪੜ੍ਹੇ ਸੁਣੇ ਹਨ।ਇਹ ਭੈਂ,,,,ਚੁਪਹਿਰਾ ਕੀ ਬਲਾ ਦਾ ਨਾਂ ਹੈ। ਨਵੇਂ ਨਵੇਂ ਸ਼ਬਦ ਘੜੇ ਜਾ ਰਹੇ ਹਨ। ਇਹ ਗੁਰਇਕਬਾਲ ਸਿੰਘ ਵਰਗਾ ਗੱਪੀ ਹੋਰ ਕੋਈ ਦੁਨੀਆਂ ਤੇ ਨਹੀਂ ਹੋ ਸਕਦਾ, ਇਹ ਮੀਸਣਾ ਜਿਹਾ ਬਣ ਕੇ ਸਾਹਮਣੇ ਬੈਠੀਆਂ ਭੇਡਾਂ ਵੱਲ ਚੋਰ ਅੱਖ ਨਾਲ ਵੇਖਦਾ ਹੈ, ਇਹ ਕਮੀਣਾ ਬਹੁਤ ਹੈ।

  • @zotsingh5075
    @zotsingh5075 11 днів тому +4

    ਹਰਿ ਕੇ ਸੰਤ ਨਾ ਆਖੀਅਹਿ ਬਨਾਰਸ ਕੇ ਠੱਗ।। ਬਾਬਾ ਨਾਨਕ ਜੀ ਨੇ ਅਪਨੇ ਸਮੇਂ ਅਜਿਹੇ ਪਾਖੰਡੀ ਸਾਧਾਂ ਨੂੰ ਨੱਪ ਕੇ ਰਖਿਆ ਸੀ ਠੱਗਾ ਦੀਆਂ ਦੁਕਾਨਦਾਰੀਆਂ ਬੰਦ ਕਰਵਾ ਦਿਤੀਆਂ ਸਨ ਅੱਜ ਕੱਲ ਜੇਹੜੇ ਪਖੰਡੀ ਸਾਧ ਗੁਰਦੁਆਰੇ ਬਣਾ ਕੇ ਬੈਠ ਗਏ ਹਨ ਉਨ੍ਹਾਂ ਪਖੰਡੀਆਂ ਦੀ ਹੀ ਔਲਾਦ ਹਨ ।ਸਿੱਖ ਵੀਰਾਂ ਨੂੰ ਬੇਨਤੀ ਕਰਦਾਂ ਹਾਂ ਇਕਜੁੱਟ ਹੋ ਕੇ ਇਹਨਾਂ ਠੱਗਾ ਨੂੰ ਗੁਰਦੁਆਰਿਆਂ ਵਿੱਚੋਂ ਬਾਹਰ ਕੱਢ ਕੇ ਸਿੱਖੀ ਨੂੰ ਬਚਾਈਏ। ਸਤਿ ਸ੍ਰੀ ਆਕਾਲ ਜੀ

  • @JaspalSingh-rf7sl
    @JaspalSingh-rf7sl 11 днів тому +5

    Babe---Sare----Thag-hunde----Ehna-Thgga-Nu---Babe---Bnan-Vich----Bibia---da--Bdha-Vdda-Hath-hunda😂😂😂😂😂

  • @user-hq1vo8ro9x
    @user-hq1vo8ro9x 11 днів тому +5

    Sahi gyni g

  • @user-fe8ix9so8w
    @user-fe8ix9so8w 9 днів тому +1

    😂Sahi gal aa ji sirre da gappi😂😂😂😂😂😂😂😂🎉🎉

  • @SurjitSingh-iw5ek
    @SurjitSingh-iw5ek 10 днів тому +2

    ਗੁਰਬਾਣੀ ਦੀ ੳਟ ਲੈ ਕੇ ਮਨਘੜ੍ਹਤ ਕਹਾਣੀਆਂ ਸੁਣਾ ਕੇ ਸੰਗਤਾਂ ਨੂੰ ਠੱਗਦੇ ਨੇ ਧਰਮ ਪ੍ਰਚਾਰਕ

  • @kulmindersingh80
    @kulmindersingh80 11 днів тому +4

    ❤ ਸਤਿਕਾਰ ਸਹਿਤ ਬਹੁਤ ਬਹੁਤ ਧੰਨਵਾਦ ਸਤਿਕਾਰਿਤ ਵੀਰ ਜੀਓ 💕 ਵਾਹਿਗੁਰੂ ਜੀ ਕਾ ਖ਼ਾਲਸਾ 🌹 ਵਾਹਿਗੁਰੂਜੀਕੀਫ਼ਤਹਿ 🌹

  • @narinderpalsingh1386
    @narinderpalsingh1386 10 днів тому +2

    ਭਾਈ ਸਾਬ ਜੀ ਆਪਾਂ ਸਰਬੱਤ ਦੇ ਭਲੇ ਵਾਲੀ ਗੱਲ ਕਰੀਏ ਤੁਸੀ ਲੋਕਾਂ ਨੂੰ ਇਕ ਵੀਡੀਓ ਰਾਹੀਂ ਦੱਸੋ ਕਿ ਹਰ ਪਿੰਡ ਵਿਚ ਇਕ ਟੀਮ ਬਨਾਓ ਜੋ ਪੈਸੇ ਇਕੱਠੇ ਕਰ ਕੇ 1 ਜਾਂ 2 ਬੰਦੇ ਨੂੰ ਤਨਖਾਹ ਜਾਂ ਦਿਹਾੜੀ ਤੇ ਰੱਖਣ ਜਿਹੜੇ ਸਿਰਫ ਬੂਟੇ ਲਾਉਣ ਤੇ ਓਹਨਾ ਨੂੰ ਪਾਣੀ ਪਾਉਣ ਦਾ ਕੰਮ ਕਰਨ। ਤੁਸੀ ਦੇਖਿਓ, ਦੇਖਦੇ ਹੀ ਦੇਖਦੇ ਪੰਜਾਬ ਹਰਿਆ ਭਰਿਆ ਹੋਜਾਵੇਗਾ । ਕਿਉਂਕਿ ਲੋਕ ਪੈਸੇ ਖਰਚ ਸਕਦੇ ਹਨ ਪਰ ਹੱਥੀਂ ਕਮ ਨਹੀਂ ਕਰ ਸਕਦੇ । ਬੂਟੇ ਲਾਉਣ ਦਾ ਕੰਮ ਇਦਾਂ ਹੀ ਹੋ ਸਕਦਾ ਹੈ ਜੀ।

  • @rajinder55655
    @rajinder55655 11 днів тому +5

    Babey, Tharki Baba Saroop Singh Chandigarh aale te vi video banao

  • @user-wo8wf9eb1m
    @user-wo8wf9eb1m 10 днів тому +1

    ਜੀਨੇ ਵੀ ਪਖੰਡੀ ਡੇਰਾ ਵਾਦੀ ਜਾੰ ਟਰੱਸਟ ਬਣਾ ਕੇ ਜਨਤਾ ਨੁੰ ਬੇਵਕੁਫ ਬਣਾ ਕੇ ਲੁਟ ਰਹੇ ਹਨ ਇਹਨਾ ਨੁੰ ਹਸਪਤਾਲ ਤੇ ਸਕੁਲ ਸੋ ਪਰ ਸੇੰਟ ਫਰੀ ਖੋਲਣੇ ਚਾਹੀਦੇ ਹਨ ਮਾਇਆ ਇਹਨਾ ਕੋਲ ਬਹੁਤ ਪਰ ਦਿਲ ਨਹੀ ਵੀਧਵਾ ਬੀਬੀਆੰ ਨੁੰ ਮਹੀਨੇ ਬਾਅਦ ਰਾਸ਼ਨ ਦੇੰਦੇ ਹਨ ਉਞੀ ਕਾਣੀ ਵੰਡ ਸੇ ਹਰ ਵਾਲਿਆਂ ਨੁੰ ਦੇੰਦੇ ਪਿਡਾੰ ਨੁੰ ਨਹੀ

  • @bakhshishsingh2711
    @bakhshishsingh2711 9 днів тому +1

    ਇਕ ਮਾਲਵੇ ਦਾ ਗੱਪੀ ,ਇਕ ਮਾਝੇ ਦਾ ਗੱਪੀ। ਤੇ ਦੋਆਬੇ ਦਾ ਵੀ ਲੱਭੋ ? ਫਿਰ ਕਹਿਣਾ ਬੂਟਾ ਬੋਲਦਾ !🙏🎯🎯🎯

  • @PreetSingh-dj4un
    @PreetSingh-dj4un 11 днів тому +2

    Eh kola wala dhoot kehnda k” Rice da ik ik dana waheguru keh k chukoo te, cook karo, bohut maza aye ga chawl khan da😅😅😅😅😅😂😂😂😂😂🎉🎉🎉🎉🎉🎉🎉🎉🎉🎉

  • @legendarygaming7947
    @legendarygaming7947 10 днів тому +1

    You are right.

  • @bholastudio3836
    @bholastudio3836 10 днів тому +4

    ਸੱਚ ਦੀ ਅਵਾਜ਼ ਗਿਆਨੀ ਬੂਟਾ ਸਿੰਘ ਜੀ

  • @officialkaramiqbal
    @officialkaramiqbal 11 днів тому +2

    ❤❤❤❤

  • @MandeepSingh-ug9hi
    @MandeepSingh-ug9hi 10 днів тому +1

    ❤️❤️❤️❤️❤️❤️

  • @rattandhaliwal
    @rattandhaliwal 10 днів тому +1

    ਗਿਆਨੀ ਜੀ ਜਦੋਂ ਭਾਈ ਮਰਦਾਨਾ ਜੀ ਨੂੰ ਜਾਦੂਗਰਨੀਆਂ ਨੇ ਭੇਡੂ ਬਣਾ ਦਿੱਤਾ ਸੀ ਤਾਂ ਬਾਬੇ ਨਾਨਕ ਨੇ ਉਹਨੂੰ ਛੱਡਾ ਲਿਆ ਸੀ ਪਰ ਇਹਨਾਂ ਬੂਬਨੇ ਸਾਧਾਂ ਜਾਦੂਗਰਾਂ ਤੋਂ ਵੇਖੋ ਕੌਣ ਮਹਾਂਪੁਰਸ਼ ਆਕੇ ਇਹਨਾਂ ਭੇਡੂਆਂ ਤੇ ਭੇਡਾਂ ਨੂੰ ਬੰਦੇ ਬਣਾਏ ਗਾ। ਵਾਹਿਗੁਰੂ ਇਹਨਾਂ ਨੂੰ ਸਮੱਤ ਬਖਸ਼ੇ । ਮਾਫ਼ ਕਰਨਾ.from u.s.

    • @gurinderpalsingh467
      @gurinderpalsingh467 10 днів тому

      ਵੀਰੇ ਇਹ ਭਾਈ ਮਰਦਾਨੇ ਆਲ਼ੀ ਸਾਖੀ ਵੀ ਸੂਰਜ ਪ੍ਰਕਾਸ਼ ਗ੍ਰੰਥ ਚ ਹੀ ਹੈ

  • @darshanjoga2038
    @darshanjoga2038 11 днів тому +5

    ਬਹੁਤ ਵਧੀਆ ਬੋਲੇ ਸੵ ਬੂੂਟਾ ਸਿੰਘ ਜੀ ਮੈ ਪਰਸੋਂ ਭਾਈ ਢਪਾਲੀ ਸਾਹਿਬ ਦੀ ਵੀ ਵੀਡੀਓ ਵਿੱਚ ਵਾਰਤਾਲਾਪ ਸੁਣੀ ਸੀ। ਜੇਕਰ ਇਹ ਕੁੱਝ ਇਹੋ ਜਿਹੇ ਪਖੰਡੀ ਇਹੋ ਜਿਹੀ ਭਕਾਈ ਮਾਰਦੇ ਨੇ ਤਾਂ ਲੋਕਾਂ ਨੂੰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਇਸਦਾ ਸਖਤ ਨੋਟਿਸ ਲੈਣਾ ਚਾਹੀਦਾ ਹੈ। ਇਕੱਲੇ ਸਰਸੇ ਵਾਲੇ ਵੱਲ ਨਾ ਉਹ ਵੀ ਲੋਕਾਂ ਵੱਲੋਂ ਡੰਡਾ ਖਿੱਚਣ ਤੇ ਵੇਖੀ ਜਾਉ ਹੋਰ ਵੀ ਵਧੇਰੇ ਦਗੜਦੱਲੇ ਨੇ ਉਹਨਾਂ ਨੂੰ ਵੀ ਖਿਚੋ ਤੇ ਨਹੀਂ ਤੁਸੀਂ ਵੀ ਸਾਧਾ ਵਾਲੇ ਚੋਲੇ ਪਾਉ ਤੇ ਕਿਰਪਾ ਕਰਕੇ ਸਿਖੀ ਦਾ ਨਾਸ਼ ਨਾ ਕਰੋ

  • @InderjeetSingh-ww7tx
    @InderjeetSingh-ww7tx 11 днів тому +2

    Baba sarooop de satang up de vich sangt bhot sunde aa kuch te saram karaya kar masanda

  • @RanjitSingh-dj3pm
    @RanjitSingh-dj3pm 9 днів тому

    100.ਪਰਸੈਟ.ਸਹੀ.❤😂🎉😢👌

  • @amarjeetsingh3869
    @amarjeetsingh3869 10 днів тому +2

    ਨਾ ਇਹਨੂੰ ਬੇਵਕੂਫ ਮੂਰਖ ਨੂੰ ਪੁੱਛਿਆ ਜਾਵੇ ਕਿ ਕੌਲਾਂ ਨੰਗੀ ਫਿਰਦੀ ਤੂੰ ਕਿੱਥੇ ਵੇਖੀ ਕਿਹੜੀ ਕਿਤਾਬ ਵਿੱਚ ਲਿਖਿਆ ਕੇ ਕੌਲਾਂ ਦਾ ਦਿਮਾਗ ਹਿੱਲ ਗਿਆ ਉਹ ਕਤਾਬ ਦਾ ਨਾਂ ਦੱਸੇ ਨਹੀਂ ਤਾਂ ਫਾਲਤੂ ਭੌਂਕਣਾ ਬੰਦ ਕਰ ਦੇ ਹਰੇਕ ਹੀ ਲੱਲੀ ਛੱਲੀ ਉਠਕੇ ਮਹੰਤ ਬਣ ਜਾਂਦੇ ਹੱਗ ਕੇ ਹੱਥ ਧੋਣੇ ਨਹੀਂ ਆਉਂਦੇ ਬੇਵਕੂਫਾ ਮੂਰਖਾ ਬੇਅਕਲ ਸਾਲੇ ਪਖੰਡੀ ਪੰਡਤਾਂ ਅਤੇ ਮੁਸਲਮਾਨਾਂ ਦੀ ਉਲਾਦ ਹੈ ਇਹ

    • @sanjogtarani3997
      @sanjogtarani3997 9 днів тому

      ਬੀਬੀ ਕੌਲਾਂ ਜੀ ਨੂੰ ਸਾਡੇ ਗੁਰੂ ਲਾਹੌਰ ਤੋਂ ਲੈ ਕੇ ਆਏ ਸਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਤਿਹਾਸ ਨੂੰ ਪੜ ਕੇ ਵੇਖੋ ਵੀਰੋ

  • @bakshishnangla8322
    @bakshishnangla8322 11 днів тому +1

    Well said bhai sahib. Appreciable.

  • @kuljindersingh3128
    @kuljindersingh3128 11 днів тому +2

    ਭਾਈ ਸਾਹਿਬ ਇੰਨਾਂ ਗੱਡੀਆਂ ਨੂੰ ਨੰਗਾ ਕਰੋ

  • @dhruvkaushal1635
    @dhruvkaushal1635 10 днів тому +2

    gapaa Maran ge ta hi ta lok Jada paise den ge

  • @SatnamSingh-zk4ce
    @SatnamSingh-zk4ce 11 днів тому +1

    Madican ਬੌਤ ਮਹਿੰਗੀ ਦੇਂਦੇ ਆ ਜੀ

  • @paramjeetsingh8418
    @paramjeetsingh8418 11 днів тому +1

    ਗਿਆਨੀ ਜੀ ਇਹ ਗੱਪਾ ਮਾਰਕੇ ਇਕ ਦੂਜੇ ਤੋ ਵਧਕੇ ਹਨ

  • @lakhvindersingh9844
    @lakhvindersingh9844 11 днів тому +2

    Ehna lokan ne sikhi da bera garkkkita app paise ikathe kite

  • @user-we9qm9br8b
    @user-we9qm9br8b 8 днів тому

    Jehra mera purana ghar c os de vich bahut wari asi path puja karwai akhad path vi karwa lye pr sada ghar barsanta de vich bahut chonda hunda c hun nwa ghar banaya os vich koi vi asi path puja nahi karwai sada kde vi nahi choya na kde ghar ne salabh vi ni asi sab dharam di add vich Loka da bevkuf bna ke sirf loot kiti jandi hai

  • @user-td7cy9hl9f
    @user-td7cy9hl9f 10 днів тому

    Ho sakda z security mil javegi

  • @jellyd99jarnail95
    @jellyd99jarnail95 11 днів тому +3

    Gapi hai

  • @drstehh8112
    @drstehh8112 10 днів тому

    Sai Baba Butta shah ji tuhanu saree Bure kyu lagde ne tu kitho. 🎉 Aasha Ram Bann gaya A. 😊🎉

  • @user-uq5bf5rz5c
    @user-uq5bf5rz5c 11 днів тому +1

    Tusi. Sahe. Kiha

  • @user-td7cy9hl9f
    @user-td7cy9hl9f 10 днів тому

    Tuhade lage hi rehnda ja ke dak video bahut pa lian

  • @Entity777
    @Entity777 11 днів тому +1

    Hahaha Bolo ji hahaha
    Eda de log Asli Guru Ghar Chad Ke Apne Guru Ghar Bana Le Delhi Vich Baithe aa.

  • @user-dc9dh8ep1c
    @user-dc9dh8ep1c 11 днів тому +2

    ਪੰਜ ਡਾਲਰਾਂ ਦਾ ਕੀ ਹਿਸਾਬ ਹੈ ਜੀ?

    • @kuljindersingh3128
      @kuljindersingh3128 11 днів тому +3

      ਤੂੰ ਕਿਹਾ ਰਿਸ਼ਤਾ ਕਰਨਾਂ ਬੂਟਾਂ ਸਿੰਘ ਨੂੰ ਪੰਜ ਰੁਪਏ ਸ਼ਗਨ ਪਾਉਂਣਾ

    • @manjinder175
      @manjinder175 11 днів тому

      5 ਡਾਲਰਾਂ ਨੇ ਗੋਲਕ ਦੇ ਮੂੰਹ ਹੇਠਾਂ ਖਿਸਕਣ ਤੋਂ ਇਨਕਾਰ ਕਰ ਦਿੱਤਾ। ਫਿਰ ਉਨ੍ਹਾਂ ਨੂੰ ਜੇਬ ਅੰਦਰ ਦਮ ਘੁੱਟਣ ਦੀ ਸਜ਼ਾ ਮਿਲੀ। 😮

    • @jaswindersingh4577
      @jaswindersingh4577 10 днів тому +1

      Dollar Wale mahapurush nu namaskar 😂😂

    • @manjinder175
      @manjinder175 10 днів тому

      @@jaswindersingh4577 ਮਹਾਪੁਰੁਸ਼ਾ ਦੀ ਚਰਨ ਵੰਦਨਾ!

  • @sukhchainsinghdhillon1406
    @sukhchainsinghdhillon1406 11 днів тому +4

    ਗੱਪੀ ਦਾ ਬਾਦਸ਼ਾਹ ਇਕਬਾਲ ਠੱਗ

  • @InderjeetSingh-ww7tx
    @InderjeetSingh-ww7tx 11 днів тому +1

    Gyani tu hai nai

  • @akhtiarsingh4554
    @akhtiarsingh4554 18 годин тому

    Ena lokan ne sikhan di ankh hi marti. Pakhandi bna dite. Tgre ho ke tkro giani g ena pakhandian nu.

  • @InderjeetSingh-ww7tx
    @InderjeetSingh-ww7tx 11 днів тому

    bahot putta bolda apne susbrice te views le hamesha utlta bolta

  • @user-td7cy9hl9f
    @user-td7cy9hl9f 10 днів тому

    Golak to paise chak li

  • @basantkumar1832
    @basantkumar1832 8 днів тому

    Orignal lion sikh ji❤❤❤❤❤❤❤❤❤

  • @user-lz6ep6zl6y
    @user-lz6ep6zl6y 11 днів тому

    Shi aw baba ji TUC g ❤

  • @bakshishnangla8322
    @bakshishnangla8322 11 днів тому

    Ena di roti roji eho jehiyan jhoothi kahanian te chaldi hai.