Live | Akal Takht Sahib 'ਤੇ ਪੇਸ਼ ਹੋਣਗੇ Sukhbir Badal, ਆਮ੍ਹੋ-ਸਾਹਮਣੇ SAD ਆਗੂ ਤੇ ਬਾਗ਼ੀ ਧੜਾ | News18

Поділитися
Вставка
  • Опубліковано 23 сер 2024
  • ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋਣਗੇ Sukhbir Badal, ਆਮ੍ਹੋ-ਸਾਹਮਣੇ SAD ਆਗੂ ਤੇ ਬਾਗ਼ੀ ਧੜਾ | News18 Punjab
    #sukhbirbadal #akalidalcrisis #news18punjab #punjabnews #akaltakhtsahib
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative. n18oc_Live
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 40

  • @NirmalSingh-eu2vj
    @NirmalSingh-eu2vj Місяць тому +8

    ਬੀਬੀ ਜੀ ।ਵੀ ਚਮਚਾ ਬਣਦੀ ਰਹੀ ਹੁੰਦੀ ਤਾਂ ਤੁਸੀਂ ਚੰਗੇ ਕਹਿਣਾਂ ਸੀ

  • @HarjinderSingh-ju4rv
    @HarjinderSingh-ju4rv Місяць тому +4

    ਜਦੋਂ ਸਿੰਘ ਸਾਹਿਬ ਮਨਜੀਤ ਸਿੰਘ ਜੀ ਨੂੰ ਇਨ੍ਹਾਂ ਬਾਦਲ ਦੇ ਪੰਜਾਹ ਕਾਲੀਆਂ ਓਹਨਾ ਧੱਕੇ ਤੇ ਮਾਰ ਕੁਟਾਈ ਕੀਤੀ ਓਹਨਾ ਕਿਸੇ ਕਮਰੇ ਵਿਚ ਵੜਕੇ ਜਾਨ ਬਚਾਈ ਸੀ ਤੇ ਸਿੰਘ ਸਾਹਿਬ ਰਣਜੀਤ ਸਿੰਘ ਨੇ ਕੀ ਗੁਨਾਹ ਕੀਤਾ ਸੀ ਮਾਲਕ ਤਾਂ ਫਿਰ ਏਦਾਂ ਹੀ ਕਰਦੇ ਵੲਈ ਨੌਕਰ ਕੀ ਤੇ ਨਖਰੇ ਕੀ ਇਹ ਬੱਜਰ ਗੁਨਾਹ ਕੀ ਮੁਆਫੀ ਦੇ ਲਾਇਕ ਆ,,,,, ;

  • @harpalkaursandhu4250
    @harpalkaursandhu4250 Місяць тому +17

    ਸਭ ਨੂੰ ਬਾਹਰ ਕਰੋ ਨਵੀ ਪਾਰਟੀ ਅਕਾਲੀ ਦਲ ਤਿਆਰ ਕਰੋ ਪੰਜਾਬ ਦੇ ਲੋਕ ਸਭ ਸਮਝ ਜਾਣ ਕੋਈ ਵੀ ਏਨਾ ਨੂੰ ਵੋਟਾਂ ਨਾ ਪਾਵੋ ….ਤਾ ਜੋ ਸਭ ਆਉਣ ਵਾਲਿਆਂ ਨੂੰ ਸਬਕ ਮਿਲ ਜਾਵੇ

  • @hajarasingh5129
    @hajarasingh5129 Місяць тому +5

    ਝੂਠ ਨੂੰ ਸਿਆਸਤ ਕਹਿੰਦੇ ਨੇ, ਇਹ ਸਭ ਸਿਆਸਤ ਹੈ ਇਹਨਾਂ ਦੀ, ਧਰਮ ਦੀ ਗੱਲ ਕੋਈ ਨਹੀਂ ਕਰਦਾ, ਇਹਨਾਂ ਨੂੰ ਚੁੱਪ ਕਰਕੇ ਬੈਠ ਜਾਣਾ ਚਾਹੀਦਾ ਹੈ, ਇਸ ਵਿੱਚ ਹੀ ਭਲਾ ਹੈ

  • @BalwinderSingh-yu4tq
    @BalwinderSingh-yu4tq Місяць тому +4

    ਇਹ ਕੋਈ ਵੀ ਅਕਾਲੀ ਵੀ ਨਹੀ ਗਲਾਂ ਵੱਧ ਵੱਧ ਕਰਦੇ ਨੇ ਤੁੱਸੀ ਕਾਂਗਰਸੀ ਤੋ ਘਟ ਹੋ ਓਨਾ ਤੋ ਵਧ ਨੁਕਸਾਨ ਤੁੱਸੀ ਕੀਤਾ ਕੌਮ da

  • @BhupinderSinghmangtBhupi-mn7zb
    @BhupinderSinghmangtBhupi-mn7zb Місяць тому +3

    ਤੇ ਹੁਣ ਤੁਹਾਨੂੰ ਅਕਾਲ ਤਖਤ ਸਾਹਿਬ ਲਿਖਣ ਲੱਗ ਪਿਆ ਜਦੋਂ ਸਿੱਖੀ ਤੇ ਲੋਕਾਂ ਵਿਰੋਧੀ ਫੈਸਲੇ ਕੀਤੇ ਨੇ ਜਾਂ ਤੁਹਾਡੀਆਂ ਅੱਖਾਂ ਤੇ ਮੋਤੀਆਂ ਉਤਰਿਆ ਹੋਇਆ ਸੀ

  • @gurmailsingh9517
    @gurmailsingh9517 Місяць тому +9

    ਸਾਰੇ ਬੁੱਢੇ ਅਕਾਲੀ ਦਲ ਚੌ ਬਾਹਰ ਕੱਡੇ ਜਾਣ ਸਣੇ ਜਗੀਰੋ 20 ਸਾਲ ਕਿਸੇ ਵੀ ਧਾਰਮਕ ਸਥਾਨ ਤੇ ਜਾਂਣ ਤੇ ਪਾਬੰਦੀ ਲਾਈ ਜਾਵੇ ਫਿਰ ਅਕਾਲੀ ਦਲ ਜਿਉਦਾ ਹੋ ਸਕਦਾ ਅ ਨਵੀ ਪਨੀਰੀ ਨੂੰ ਭਰਤੀ ਕੀਤਾ ਜਾਵੇ

  • @manmohansingh9425
    @manmohansingh9425 Місяць тому +8

    ਮਗਰਮੱਛ ਦੇ ਹੰਝੂ ਵਾਲੀ ਗੱਲ ਹੈ।
    ਪਹਿਲਾਂ ਕਿੰਨੇ ਕੁ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਇਹਨਾਂ ਨੇ ਹੁਕਮ ਮੰਨਿਆ ਹੋਵੇ।

  • @BhupinderSinghmangtBhupi-mn7zb
    @BhupinderSinghmangtBhupi-mn7zb Місяць тому +1

    ਇਹ ਸਾਰੇ ਬਹਿਰੂਪ ਹੀ ਨੇ ਇਹਨਾਂ ਨੇ ਤਾਂ ਸਾਡੇ ਸਾਡੇ ਵਰਗੇ ਵਰਕਰ ਜਿਹਨੂੰ ਕਹਿਦੇ 35 ਸਾਲ ਹੋ ਗਏ ਇਹਨਾਂ ਦੇ ਪਿੱਛੇ ਲੱਗੇ ਹੋ ਓਏ ਹੋ ਸਾਨੂੰ ਵ ਵੀ ਕਾਸੇ ਯੋਗਾ ਨਹੀਂ ਛੱਡਿਆ

  • @BeantSingh-d9h
    @BeantSingh-d9h Місяць тому +1

    ਜਿੰਨੇ ਮਰਜ਼ੀ ਗੁਨਾਹ ਕਰੋ, ਸਭ ਕੁਝ ਧਰਮ ਦਾ ਬੇੜਾ ਗਰਕ ਕਰਨ ਵਾਲੇ ਕੰਮ ਕਰੋ, ਫ਼ਿਰ ਆਪੇ ਆਪਣੇ ਥਾਪੇ ਅਖੌਤੀ ਜਥੇਦਾਰਾਂ ਅੱਗੇ ਲੋਕਾਂ ਨੂੰ ਮੂਰਖ ਬਨਾਉਣ ਲਈ ਦਿਖਾਵੇ ਦੀ ਪੇਟੀ ਭੁਗਤ ਕੇ ਅਖੌਤੀ ਧਾਰਮਿਕ ਸਜ਼ਾ ਭੁਗਤ ਕੇ ਫ਼ੇਰ ਦੁੱਧ ਧੋਤੇ ਹੋ ਕੇ ਫ਼ੇਰ ਉਹੀ ਕੰਮ ਕਰਨ ਲਈ ਅਜਾਦ ਹੋ ਜਾਵੋ, ਵਾਹ ਜੀ ਵਾਹ, ਮੇਰੇ ਧਰਮ ਦੇ ਅਸੂਲਾਂ ਦੀ ਕਿਆ ਬਾਤ ਹੈ।

  • @SatnamSingh-le4lb
    @SatnamSingh-le4lb Місяць тому +1

    ਇਹ ਸਭ ਮਤੱਸਬੀ ਬੁੱਢੀ ,ਗਲੀ ,ਸੜੀ ਸੋਚ ਨੂੰ ਲਾਭੇ ਕਰ ਨੌਜਵਾਨ ਕੁਰਬਾਨੀ ਵਾਲਿਆਂ ਪਰੀਵਾਰ ਆਂ,,,ਜਿੰਨਾਂ ਦੇ ਹਿਰਦੇ ਚ ਕੌਮ ,ਪੰਜਾਬ ਪ੍ਤੀ ਹਮਦਰਦੀ, ,,ਪੰਥ ਦੀ ਇਨਸਾਨ ਲਈ ਕੁਰਬਾਨੀ ਕੀਤੀ ਹੋਵੇ ,,,ਉਹਨਾਂਂ ਦੀ ਅਧੀਨਗੀ ਕਬੂਲ ਕਰ ਨਵਾਂ ਅਕਾਲੀ ਦਲ ਬਣਾ ਕੇ ਕੌਮ ਨੂੰ ਉਸਾਰੂ ਸੋਚ ਦੇ ਧਾਰਨੀ ਬਣਾ ਪੰਜਾਬ ਤੇ ਕੌਮ ਦਾ ਭਲਾ ਹੋ ਸਕੇ ,,,,,

  • @user-nu6fv1ne9z
    @user-nu6fv1ne9z Місяць тому +1

    Par pardangi na koho fer valtohe honi vi jange

  • @JaspalKandola-uq4pz
    @JaspalKandola-uq4pz Місяць тому +3

    ਵਲਟੋਹੇ ਦ ਕੰਮ ਹੇ ਝੂਠ ਬੋਲਨਾ ਹਰ ਗੱਲ ਦੇ ਸਬੂਤ ਸਪਸ਼ਟੀਕਰਨ ਹਨ

  • @ajitrana482
    @ajitrana482 Місяць тому

    ਜੇਕਰ ਸੁਖਬੀਰ ਸਿੰਘ ਬਾਦਲ ਦੇ ਪੇਸ਼ ਹੋਣ ਤੋਂ ਬਾਅਦ ਮਿਲੀ ਸਜ਼ਾ ਨੂੰ ਉਹ ਭੁਗਤ ਲੈਂਦੇ ਹਨ ਤਾਂ ਬਾਗੀ ਧੜੇ ਨੂੰ ਚੈਨ ਫਿਰ ਵੀ ਨਹੀਂ ਆਏਗੀ ਕਿਉਂਕਿ ਕਈ ਐਸੇ ਆਗੂ ਹਨ ਜਿਹੜੇ ਪਾਰਟੀ ਦੀ ਬਾਗਡੋਰ ਸੰਭਾਲਣ, ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੇ ਕਬਜ਼ਾ ਕਰਨ ਸਮੇਤ ਹੋਰ ਰਾਜਸੀ ਹਿਤਾਂ ਦੀ ਪੂਰਤੀ ਕਰਨ ਤੱਕ ਵਿਰੋਧ ਕਰਦੇ ਰਹਿਣਗੇ। ਇਸ ਦਾ ਇੱਕੋ ਇੱਕ ਹੱਲ ਹੈ ਕਿ 50 ਸਾਲ ਤੋਂ ਉੱਤੇ ਉਮਰ ਦੇ ਜਿੰਨੇ ਵੀ ਆਗੂ ਹਨ ਸਾਰਿਆਂ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ ਕਿਉਂਕਿ ਸੱਤਾ ਹੁੰਦਿਆਂ ਇਹਨਾਂ ਸਾਰਿਆਂ ਨੇ ਸੱਤਾ ਦਾ ਸੁੱਖ ਹੰਡਾਇਆ ਹੈ ਅਤੇ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਸਿਆਸੀ ਹਿੱਤਾਂ ਦੀ ਪੂਰਤੀ ਕੀਤੀ ਹੈ, ਕਿੱਥੋਂ ਤੱਕ ਇਹ ਆਥਾਹ ਜਾਇਦਾਦਾਂ ਬਣਾ ਕੇ ਬੈਠੇ ਹੋਏ ਹਨ। ਨਵੀਂ ਪੀੜੀ ਨੂੰ ਉਹਨਾਂ ਦੀ ਕਾਬਲੀਅਤ ਦੇ ਅਨੁਸਾਰ ਅੱਗੇ ਲਿਆਉਣਾ ਚਾਹੀਦਾ ਹੈ ਪਰ 50 ਸਾਲ ਤੋਂ ਉੱਪਰ ਦੇ ਕਿਸੇ ਵੀ ਆਗੂ ਨੂੰ ਸਰ ਗਰਮ ਸਿਆਸਤ ਮਨਫੀ ਕਰ ਦੇਣਾ ਚਾਹੀਦਾ ਹੈ। ਜਿਸ ਨੂੰ ਬੇਅਦਬੀਆਂ ਅਤੇ ਪਾਰਟੀ ਦੇ ਨਿਘਾਰ ਲਈ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਉਸ ਤੋਂ ਇਲਾਵਾ ਜਿਹੜੇ ਮੁੱਖ ਦਰਸ਼ਕ ਬਣ ਕੇ ਬੈਠੇ ਰਹੇ ਹਨ ਅਤੇ ਸਿਰਫ ਸੱਤਾ ਦਾ ਆਨੰਦ ਮਾਣਦੇ ਰਹੇ ਹਨ ਉਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਮਿਲਣੀ ਚਾਹੀਦੀ ਹੈ।

  • @BhupinderSinghmangtBhupi-mn7zb
    @BhupinderSinghmangtBhupi-mn7zb Місяць тому +1

    ਹੁਣ ਜਿੰਨੀਆਂ ਮਰਜ਼ੀ ਮਾਫੀਆਂ ਮੰਗ ਦੋ ਸਿੱਖ ਜਗਤ ਨੇ ਤੁਹਾਨੂੰ ਮਾਫ ਨਹੀਂ ਕਰਨਾ ਤੁਸੀਂ ਤੁਸੀਂ ਸਿੱਖਾਂ ਦਾ ਅਤੇ ਪੰਜਾਬੀ ਦਾ ਬੇੜਾ ਗਰਕ ਕਰਤਾ ਜਿੱਥੇ ਆਪੋਜੀਸ਼ਨ ਨਹੀਂ ਹੋਵੇਗੀ ਉਥੇ ਲੋਕਾਂ ਨੂੰ ਇਨਸਾਫ ਨਹੀਂ ਮਿਲੇਗਾ

  • @dhiansingh3103
    @dhiansingh3103 Місяць тому +2

    ਪਤਰਕਾਰ ਵੀਰ ਇਹ ਵਲਟੋਹਾ ਤਾਂ ਪਹਿਲਾਂ ਹੀ ਬੋਲੀ ਬਾਦਲਾਂ ਦੀ ਬੋਲਦਾ ਹੈ, ਕਿਉਂਕਿ ਇਸਨੂੰ ਬੁੱਢੇ ਬਾਦਲ ਨੇ ਬਹੁਤ ਵੱਡੀ ਪ੍ਰੋਪਰਟੀ ਦਾ ਮਾਲਕ ਬਣਾਇਆ ਹੈ, ਸਿਆਸਤ ਵਿੱਚ ਸੱਤਾ ਦਾ ਸੁੱਖ ਭੋਗਦਿਆਂ ਇਸ ਬੰਦੇ ਨੇ ਬਹੁਤ ਮਨ ਮਾਨੀਆਂ ਕੀਤੀਆਂ ਸਨ ਅਤੇ 84 ਵੇਲੇ ਦਰਬਾਰ ਸਾਹਿਬ ਹਮਲੇ ਦੌਰਾਨ ਇਹ ਬੰਦਾ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਅਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਪਿੱਠ ਦੇ ਕੇ ਭਾਰਤੀ ਫੌਜ ਸਾਹਮਣੇ ਹੱਥ ਖੜੇ ਕਰਕੇ ਸਮੇਤ ਹਰਮਿੰਦਰ ਸਿੰਘ ਸਾਬਕਾ mla ਖੱਡੂਰ ਸਾਹਿਬ, ਅਮਰਜੀਤ ਚਾਵਲਾ ਬਾਹਰ ਆਇਆ ਸੀ। ਲੱਖ ਲਾਹਨਤ ਹੈ ਇਸ ਬੰਦੇ ਨੂੰ।

  • @gsmalra381
    @gsmalra381 Місяць тому +1

    ਵਲਟੋਹਾ ਜੀ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਪੰਥ ਵਾਸਤੇ ਮਹਾਨ ਹੈ ਸਰਵਓਚ ਹੈ , ਪਰ ਅਕਾਲੀ ਦਲ ਬਾਦਲ ਜੁੰਡਲੀ ਨੂੰ ਕੋਈ ਪਰਵਾਹ ਨਹੀਂ ਹੈ ਜੇਕਰ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਮੰਨਦੇ ਹੁੰਦੇ ਤਾਂ ਫਿਰ ਤੁਹਾਡਾ ਇਹ ਹਾਲ ਨਹੀ ਹੋਣਾ ਸੀ

    • @gsmalra381
      @gsmalra381 Місяць тому

      ਵਲਟੋਹਾ ਜੀ ਸ੍ਰੀ ਅਕਾਲ ਤਖਤ ਸਾਹਿਬ ਤੇ ਅਟੈਕ ਅਕਾਲੀ ਦਲ ਬਾਦਲ ਜੁੰਡਲੀ ਦੀ ਸਹਿਮਤੀ ਨਾਲ ਹੋਇਆ ਹੈ ਬਾਦਲ ਜੁੰਡਲੀ ਨੇ ਸਿੱਖੀ ਦਾ ਘਾਂਣ ਕੀਤਾ ਓਹਨਾਂ ਨੁਕਸਾਨ ਕਾਗਰਸ ਪਾਰਟੀ ਨਹੀ ਕਰ ਸਕੀ

  • @user-nu6fv1ne9z
    @user-nu6fv1ne9z Місяць тому +1

    Ehna aap hi ekelian ne apna akalidal smjia pritikal parti smjhi firdene ahna ton kite bdia sewa karsakde h pase hojo glon letho

  • @user-nu6fv1ne9z
    @user-nu6fv1ne9z Місяць тому +1

    Midia g sikhan ton penth ton v puchlo

  • @bawasingh8752
    @bawasingh8752 Місяць тому +2

    100 chuche kha billi hajj nu jaan da drama Karan lgi ????

  • @kulwindersingh3912
    @kulwindersingh3912 Місяць тому +2

    Thoo maaria khedangey Akaali daliey....punjab de lokan nu fir apnei haqq vich karnn dee saajiss kar rahe hann...hor kujh nahi nikkalnna...guru fateh waheguru Waheguru

  • @user-nu6fv1ne9z
    @user-nu6fv1ne9z Місяць тому +1

    Badlan noo akalidal bna lia te shromni kmete v badl h

  • @gurwindersinghsandhu1977
    @gurwindersinghsandhu1977 Місяць тому +1

    Bibi ji tusi saria ral mil ke akali dal da beda garak kita jis time akali dal di do sal sarkar Rahi os time tusi goonge ho ke baithe rahe os time sirse vala lucha sadh tuhanu nahi disia

  • @avtarmaan2098
    @avtarmaan2098 Місяць тому

    Phela akalidal de pardsngi tou regin karke phat phase hove aķaltakhst shaib tae phase houe

  • @user-nu6fv1ne9z
    @user-nu6fv1ne9z Місяць тому +1

    Hun v badl orunge ne akaltkht di takt bhut ghtati aphi jundli ne fesle leneba ki matlav ki penth manda

  • @user-nu6fv1ne9z
    @user-nu6fv1ne9z Місяць тому +1

    Votan v ahna herafere karnian

  • @user-ze8tl3le9t
    @user-ze8tl3le9t Місяць тому

    ਸਿੱਖ ਕੌਮ ਦੋ ਪੀਹੜੀਆ ਖਾ ਗਿਆ ਅਕਾਲੀ ਦਲ,,,,,,,ਅੱਜ ਨਿਮਾਣਾ ਸਿੱਖ,,,,,ਮੀਰ ਮੰਨੂੰ ਵੀ ਡਰਦਾ ਮੰਜੇ ਥੱਲੇ ਵੜ ਲੁਕਿਆ ਹੋਣਾ ਜਦੋਂ ਪ੍ਰਕਾਸ਼ ਚੰਦ ਬਾਦਲ ਯਮਰਾਜ ਕੋਲ ਪੇਸ਼ ਹੋਇਆ ਹੋਣਾ,,,ਜਿਨਾਂ ਨੇ ਜਥੇਦਾਰ ਕਾਉਂਕੇ ਵਰਗੇ,,ਖਪਾ ਦਿੱਤੇ ,,,ਗੁਰੂ ਗ੍ਰੰਥ ਸਹਿਬ ਰੂੜੀਆਂ ਤੇ ਰੋਂਲਿਆ,,,,,,ਪੰਥ ਵੀ ਰੋਲਤਾ,,,,,,ਗ੍ਰੰਥ ਵੀ ਰੋਲਤਾ,,,,,,,,,ਫਖਰੇ ਏ ਕੌਮ ਦਾ ਖਿਤਾਬ ਆਪਣੇ ਆਪ ਲੈਣ ਲਿਆ,,,,,ਨਾਦਿਰ ਸ਼ਾਹ ਵੀ ਸ਼ਰਮ ਨਾਲ ਝੁੱਕ ਕੇ ਸਲਾਮ ਕੀਤਾ ਹੋਣਾ ਕਹਿੰਦਾ ਹੋਣਾ,,,,ਰਾਹ ਛੱਡ ਦੋ ਬਾਦਲ ਸਹਿਬ ਆ ਰਹੇ ਨੇ

  • @YuvrajSingh-cs6qg
    @YuvrajSingh-cs6qg 18 днів тому

    Bar
    Korsar

  • @user-fp2sm5jr4g
    @user-fp2sm5jr4g Місяць тому

    Jamanat jabat vala bhi bholda hai

  • @ranjitsinghbal1630
    @ranjitsinghbal1630 Місяць тому

    ਡਰਾਮੇਬਾਜੀ

  • @BhupinderSinghmangtBhupi-mn7zb
    @BhupinderSinghmangtBhupi-mn7zb Місяць тому

    ਇਹ ਮਰਿਆਦਾ ਦਾ ਲੰਘਣ ਨਹੀਂ ਹੈ ਤਾਂ ਜੁਤੀਆਂ ਕਾਹਦੀਆਂ ਪਈਆਂ ਤੁਹਾਡੇ ਕੀ ਕਰ ਸੁਖਬੀਰ ਕਸੂਰਵਾਰ ਹੈ ਤਾਂ ਤੁਸੀਂ ਨਾਲੇ ਹੋ

  • @avtarmaan2098
    @avtarmaan2098 Місяць тому

    Badal de puter nae drama karna chamchay nal lajake

  • @baldevsingh2338
    @baldevsingh2338 18 днів тому

    Akaleo Sam jao nahin tuhada rhino kakh nahih

  • @gurmailsingh9517
    @gurmailsingh9517 Місяць тому

    ਸਾਰੇ ਬੁੱਢੇ ਅਕਾਲੀ ਦਲ ਚੌ ਬਾਹਰ ਕੱਡੇ ਜਾਣ ਸਣੇ ਜਗੀਰੋ 20 ਸਾਲ ਕਿਸੇ ਵੀ ਧਾਰਮਕ ਸਥਾਨ ਤੇ ਜਾਂਣ ਤੇ ਪਾਬੰਦੀ ਲਾਈ ਜਾਵੇ ਫਿਰ ਅਕਾਲੀ ਦਲ ਜਿਉਦਾ ਹੋ ਸਕਦਾ ਅ ਨਵੀ ਪਨੀਰੀ ਨੂੰ ਭਰਤੀ ਕੀਤਾ ਜਾਵੇ