Duniya ਦੁਨੀਆਂ
Duniya ਦੁਨੀਆਂ
  • 1 057
  • 5 311 593
1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਦੇ ਉਮੀਦਵਾਰਾਂ ਦੀ ਖਿੱਚ ਧੂਹ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ
1158 ਸਹਾਇਕ ਪ੍ਰੋਫ਼ੈਸਰ ਤੇ ਲਾਇਬ੍ਰੇਰੀਅਨ ਦੀ ਭਰਤੀ ਦੇ ਉਮੀਦਵਾਰਾਂ ਦੀ ਖਿੱਚ ਧੂਹ
ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਸੀ ਨੌਜਵਾਨ | Duniya ਦੁਨੀਆਂ
.
.
.
.
#duniya #1158 #assistantprofessor #professor #college #university
Subscribe to DUNIYA 🌍
Переглядів: 65

Відео

ਭਾਰਤ-ਮਾਲਾ ਦੀਆਂ ਨਵੀਆਂ ਸੜਕਾਂ ਦਾ ਕਿਉਂ ਹੋ ਰਿਹਾ ਵਿਰੋਧ? ਧਿਆਨ ਨਾਲ ਸੁਣਨ ਵਾਲੀਆਂ ਗੱਲਾਂ | Duniya ਦੁਨੀਆਂ
Переглядів 1 тис.4 години тому
ਭਾਰਤ-ਮਾਲਾ ਦੀਆਂ ਨਵੀਆਂ ਸੜਕਾਂ ਦਾ ਕਿਉਂ ਹੋ ਰਿਹਾ ਵਿਰੋਧ ਧਿਆਨ ਨਾਲ ਸੁਣਨ ਵਾਲੀਆਂ ਗੱਲਾਂ | Duniya ਦੁਨੀਆਂ . . . . #duniya #bharatmala #bharat #road #nhai #roads #nitingadkari Subscribe to DUNIYA 🌍
ਕਿਸਾਨ ਯੂਨੀਅਨ ਵਾਲੇ ਸੱਚੀ ਖੋਹਣਗੇ ਕਿਸਾਨਾਂ ਤੋਂ ਜ਼ਮੀਨਾਂ! ਪੰਜਾਬ ਦੇ ਕਿਸਾਨਾਂ ਲਈ ਸੋਚਣ ਤੇ ਸਮਝਣ ਦਾ ਸਵਾਲ | Duniya
Переглядів 4,4 тис.4 години тому
ਕਿਸਾਨ ਯੂਨੀਅਨ ਵਾਲੇ ਸੱਚੀ ਖੋਹਣਗੇ ਕਿਸਾਨਾਂ ਤੋਂ ਜ਼ਮੀਨਾਂ! ਪੰਜਾਬ ਦੇ ਕਿਸਾਨਾਂ ਲਈ ਸੋਚਣ ਤੇ ਸਮਝਣ ਦਾ ਸਵਾਲ | Duniya ਦੁਨੀਆਂ . . . . #duniya #land #acquisition #acquire #punjab Subscribe to DUNIYA 🌍
ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ ਬਣਿਆ ਯੂਪੀ ਤੋਂ ਆਇਆ ਪਰਵਾਸੀ ਵੀਰ, ਪੰਜਾਬੀ ਚ ਪੜ੍ਹਾਉਂਦਾ ਸਾਇੰਸ | DUNIYA ਦੁਨੀਆਂ
Переглядів 1,1 тис.7 годин тому
ਪੰਜਾਬੀ ਮਾਂ ਬੋਲੀ ਦਾ ਲਾਡਲਾ ਪੁੱਤ ਬਣਿਆ ਯੂਪੀ ਤੋਂ ਆਇਆ ਪਰਵਾਸੀ ਵੀਰ, ਪੰਜਾਬੀ ਚ ਪੜ੍ਹਾਉਂਦਾ ਸਾਇੰਸ | DUNIYA ਦੁਨੀਆਂ . . . . #duniya #punjab #migration #migrant #inspirational #story #motivational #video Subscribe to DUNIYA 🌍
ਕੀ ਪੰਜਾਬ ਦਾ ਕਿਸਾਨ ਚਾਂਭਲਿਆ ਹੋਇਆ! ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਸੱਚ ਜਾਂ ਝੂਠ? ਭਾਗ-1| DUNIYA ਦੁਨੀਆਂ
Переглядів 15212 годин тому
ਕੀ ਪੰਜਾਬ ਦਾ ਕਿਸਾਨ ਚਾਂਭਲਿਆ ਹੋਇਆ? ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਸੱਚ ਜਾਂ ਝੂਠ? ਕੱਲੇ ਕਿਸਾਨ ਹੀ ਕਿਉਂ ਕਰਦੇ ਸੜਕਾਂ ਜਾਮ? | DUNIYA ਦੁਨੀਆਂ . . . . #duniya #stubbleburning #delhi #pollution Subscribe to DUNIYA 🌍
ਬਾਬੇ ਨਾਨਕ ਬਾਰੇ ਸੱਚ ਦੀ ਖੋਜ, ਚਮਤਕਾਰੀ ਬਣਾ ਕੇ ਬਾਬੇ ਨੂੰ ਕੀਤਾ ਲੋਕਾਂ ਤੋਂ ਦੂਰ | DUNIYA ਦੁਨੀਆਂ
Переглядів 95816 годин тому
ਬਾਬੇ ਨਾਨਕ ਨੇ ਧਰਮਿਕ ਆਗੂ ਤੇ ਰਾਜਿਆਂ ਨੂੰ ਮਾਰੇ ਮਿਹਣੇ ਚਮਤਕਾਰੀ ਬਣਾ ਕੇ ਬਾਬੇ ਨੂੰ ਕੀਤਾ ਲੋਕਾਂ ਤੋਂ ਦੂਰ | Duniya ਦੁਨੀਆਂ . . . . #duniya #gurunanakdevji #babananak #sikh #philosophy Subscribe to DUNIYA 🌍
ਪੰਜਾਬੀ ਮੁੰਡੇ ਨੇ ਮਾਰੀ ਨੌਕਰੀ ਨੂੰ ਲੱਤ! ਪਿੰਡ ਚ ਖੋਲ੍ਹੀ ਆਧੁਨਿਕ ਲੈਬੋਰਟਰੀ, ਹੁਣ ਪੂਰੇ ਪੰਜਾਬ ਚ ਕਰਦਾ ਸਪਲਾਈ ਆਲੂ
Переглядів 48219 годин тому
ਪੰਜਾਬੀ ਮੁੰਡੇ ਨੇ ਮਾਰੀ ਵੱਡੀ ਕੰਪਨੀ ਦੀ ਨੌਕਰੀ ਨੂੰ ਲੱਤ! ਪਿੰਡ ਚ ਖੋਲ੍ਹੀ ਆਧੁਨਿਕ ਲੈਬੋਰਟਰੀ ਹੁਣ ਪੂਰੇ ਪੰਜਾਬ ਚ ਕਰਦਾ ਆਲੂ ਸਪਲਾਈ | DUNIYA ਦੁਨੀਆਂ . . . . #duniya #punjab #potato #aloo #farmer Subscribe to DUNIYA 🌍
ਬਾਬਾ ਨਾਨਕ ਸਾਡੇ ਲਈ ਖ਼ਤਰਨਾਕ ਕਿਉਂ? ਅਸੀਂ ਬਾਬੇ ਨਾਨਕ ਦੇ ਕੀ ਲੱਗਦੇ ਹਾਂ | DUNIYA ਦੁਨੀਆਂ
Переглядів 2,8 тис.День тому
ਬਾਬਾ ਨਾਨਕ ਸਾਡੇ ਲਈ ਖ਼ਤਰਨਾਕ ਕਿਉਂ? ਅਸੀਂ ਬਾਬੇ ਨਾਨਕ ਦੇ ਕੀ ਲੱਗਦੇ ਹਾਂ | DUNIYA ਦੁਨੀਆਂ ਜ਼ਿੰਦਗੀ ਨਾਲ ਜੁੜੀਆਂ ਵੀਡਿਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ Subscribe to our channel for more interesting content #duniya #ਦੁਨੀਆਂ
ਕਿਹੋ ਜਿਹੇ ਹੋਣ ਕੁੜੀਆਂ ਮੁੰਡਿਆਂ ਚ ਰਿਸ਼ਤੇ? ਕੁੜੀਆਂ ਨੂੰ ਵਿਗਾੜ ਰਿਹਾ ਨਾਰੀਵਾਦ? ਨਾਈਜੀਰੀਆ ਦੀ ਕੁੜੀ ਨੇ ਲਿਖੀ ਕਿਤਾਬ
Переглядів 298День тому
ਕਿਹੋ ਜਿਹੇ ਹੋਣ ਕੁੜੀਆਂ-ਮੁੰਡਿਆਂ ਵਿੱਚ ਰਿਸ਼ਤੇ? ਕੁੜੀਆਂ ਨੂੰ ਵਿਗਾੜ ਰਿਹਾ ਨਾਰੀਵਾਦ ? ਨਾਈਜ਼ੀਰੀਆ ਦੀ ਕੁੜੀ ਨੇ ਲਿ ਦਿੱਤੀ ਕਿਤਾਬ| Duniya ਦੁਨੀਆਂ . . . . #duniya #feminism #girl #woman #women #womenempowerment Subscribe to DUNIYA 🌍
ਇਹਨਾਂ ਪੰਜਾਬੀ ਨੌਜਵਾਨਾਂ ਦਾ ਫ਼ਲਸਤੀਨੀ ਲੋਕਾਂ ਨਾਲ ਕੀ ਰਿਸ਼ਤਾ? ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਚੁੱਕੇ ਝੰਡੇ | Duniya
Переглядів 13314 днів тому
ਇਹਨਾਂ ਪੰਜਾਬੀ ਨੌਜਵਾਨਾਂ ਦਾ ਫ਼ਲਸਤੀਨੀ ਲੋਕਾਂ ਨਾਲ ਕੀ ਰਿਸ਼ਤਾ ? ਫ਼ਲਸਤੀਨੀ ਲੋਕਾਂ ਦੇ ਹੱਕ ਵਿੱਚ ਚੁੱਕੇ ਝੰਡੇ | Duniya ਦੁਨੀਆਂ . . . . #duniya #palestine #israel #israelhamaswar Subscribe to DUNIYA 🌍
ਸੁਣੋਂ ਪੰਜਾਬ ਦੀ ਕਵੀਸ਼ਰੀ ਦਾ ਵੱਖਰਾ ਰੰਗ! ਤੀਰ ਬਣ ਜਾਇਓ ਕੁੱਲੀਆਂ ਦੇ ਕਾਨਿਓ ਮੇਲਾ ਗਦਰੀ ਬਾਬਿਆਂ ਦਾ | Duniya ਦੁਨੀਆਂ
Переглядів 55414 днів тому
ਸੁਣੋਂ ਪੰਜਾਬ ਦੀ ਕਵੀਸ਼ਰੀ ਦਾ ਵੱਖਰਾ ਰੰਗ ਤੀਰ ਬਣ ਜਾਇਓ ਕੁੱਲੀਆਂ ਦੇ ਕਾਨਿਓ ਮੇਲਾ ਗ਼ਦਰੀ ਬਾਬਿਆਂ ਦਾ | Duniya ਦੁਨੀਆਂ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ (98039-23828) . . . . #duniya #punjabi #song #kavishrijatha #inqlabikavshrijatharasulpur #punjab Subscribe to DUNIYA 🌍
ਰਵਨੀਤ ਬਿੱਟੂ ਦੇ ਬਿਆਨ ਤੇ ਕਿਸਾਨ ਆਗੂ ਦਾ ਠੋਕਵਾਂ ਜਵਾਬ! ਪੰਜਾਬ ਦੇ ਲੋਕ ਕੀਤੇ ਸੁਚੇਤ, ਕਬੂਲਿਆ ਬਿੱਟੂ ਦਾ ਚੈਲੰਜ
Переглядів 2,3 тис.14 днів тому
ਰਵਨੀਤ ਬਿੱਟੂ ਦੇ ਬਿਆਨ ਤੇ ਕਿਸਾਨ ਆਗੂ ਦਾ ਠੋਕਵਾਂ ਜਵਾਬ! ਪੰਜਾਬ ਦੇ ਲੋਕ ਕੀਤੇ ਸੁਚੇਤ, ਕਬੂਲਿਆ ਬਿੱਟੂ ਦਾ ਚੈਲੰਜ
ਵਪਾਰੀ ਬੰਦਾ ਇਹੋ ਜਿਹਾ ਪਿਆਰ ਨਹੀਂ ਕਰ ਸਕਦਾ ਕਿਤਾਬਾਂ ਨੂੰ ਪਿਆਰ ਕਰਨ ਵਾਲਿਆਂ ਦਾ ਮੇਲਾ ਗ਼ਦਰੀ ਬਾਬਿਆਂ ਦਾ! | DUNIYA
Переглядів 33314 днів тому
ਵਪਾਰੀ ਬੰਦਾ ਇਹੋ ਜਿਹਾ ਪਿਆਰ ਨਹੀਂ ਕਰ ਸਕਦਾ ਕਿਤਾਬਾਂ ਨੂੰ ਪਿਆਰ ਕਰਨ ਵਾਲਿਆਂ ਦਾ ਮੇਲਾ ਗ਼ਦਰੀ ਬਾਬਿਆਂ ਦਾ! | DUNIYA
ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਪਰ ਸਕਿਉਰਟੀ ਸੈਂਟਰ ਦੀਕੀ SGPC ਤੇ BJP ਦਾ ਕਬਜ਼ਾ? | Duniya ਦੁਨੀਆਂ
Переглядів 1,4 тис.14 днів тому
ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਪਰ ਸਕਿਉਰਟੀ ਸੈਂਟਰ ਦੀਕੀ SGPC ਤੇ BJP ਦਾ ਕਬਜ਼ਾ? | Duniya ਦੁਨੀਆਂ
ਵਿਦਿਆਰਥੀਆਂ ਨੇ ਮਾਰੀ ਚੋਣਾਂ ਚ ਐਂਟਰੀ! ਗਿੱਦੜਬਾਹਾ ਚ ਘੇਰਿਆ ਡਿੰਪੀ ਢਿੱਲੋਂ ਦਾ ਦਫ਼ਤਰ | DUNIYA ਦੁਨੀਆਂ
Переглядів 42214 днів тому
ਵਿਦਿਆਰਥੀਆਂ ਨੇ ਮਾਰੀ ਚੋਣਾਂ ਚ ਐਂਟਰੀ! ਗਿੱਦੜਬਾਹਾ ਚ ਘੇਰਿਆ ਡਿੰਪੀ ਢਿੱਲੋਂ ਦਾ ਦਫ਼ਤਰ | DUNIYA ਦੁਨੀਆਂ
ਏਸ ਨੌਜਵਾਨ ਨੇ ਰੱਖੀ ਨਵੇਂ ਰਾਖਵੇਂਕਰਨ ਦੀ ਮੰਗ! ਨੌਕਰੀ ਦੀ ਤਿਆਰੀ ਕਰ ਰਹੇ ਮੁੰਡੇ ਕੁੜੀਆਂ ਧਿਆਨ ਨਾਲ ਸੁਣੋ! | DUNIYA
Переглядів 34921 день тому
ਏਸ ਨੌਜਵਾਨ ਨੇ ਰੱਖੀ ਨਵੇਂ ਰਾਖਵੇਂਕਰਨ ਦੀ ਮੰਗ! ਨੌਕਰੀ ਦੀ ਤਿਆਰੀ ਕਰ ਰਹੇ ਮੁੰਡੇ ਕੁੜੀਆਂ ਧਿਆਨ ਨਾਲ ਸੁਣੋ! | DUNIYA
ਪੰਜਾਬ ਚੋਂ ਖਤਮ ਹੋ ਜਾਵੇਗਾ ਅਕਾਲੀ ਦਲ? ਅਮ੍ਰਿਤਪਾਲ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਧੜੇ ਪਿੱਛੇ ਕੀ ਭਾਜਪਾ ਦਾ ਹੱਥ?
Переглядів 1,3 тис.21 день тому
ਪੰਜਾਬ ਚੋਂ ਖਤਮ ਹੋ ਜਾਵੇਗਾ ਅਕਾਲੀ ਦਲ? ਅਮ੍ਰਿਤਪਾਲ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਧੜੇ ਪਿੱਛੇ ਕੀ ਭਾਜਪਾ ਦਾ ਹੱਥ?
ਕਿਸਾਨਾਂ ਦਾ ਨਿਕਲ ਗਿਆ ਦਵਾਲਾ ਕਹਿੰਦੇ "ਸਾਡੀ ਕਾਹਦੀ ਦੀਵਾਲੀ"ਵੱਢੀ ਲੈ ਕੇ ਭਰਿਆ ਜਾ ਰਿਹਾ ਝੋਨਾਂ | Duinya ਦੁਨੀਆਂ
Переглядів 9221 день тому
ਕਿਸਾਨਾਂ ਦਾ ਨਿਕਲ ਗਿਆ ਦਵਾਲਾ ਕਹਿੰਦੇ "ਸਾਡੀ ਕਾਹਦੀ ਦੀਵਾਲੀ"ਵੱਢੀ ਲੈ ਕੇ ਭਰਿਆ ਜਾ ਰਿਹਾ ਝੋਨਾਂ | Duinya ਦੁਨੀਆਂ
ਦੋ ਸਾਲ ਤੱਕ ਪੰਜਾਬ ਬਣ ਜਾਵੇਗਾ ਯੂਪੀ, ਬਿਹਾਰ! 92 MLA ਵਾਲੀ ਸਰਕਾਰ ਐਨੀ ਕਮਜ਼ੋਰ ਕਿਉਂ? | Duniya ਦੁਨੀਆਂ
Переглядів 82428 днів тому
ਦੋ ਸਾਲ ਤੱਕ ਪੰਜਾਬ ਬਣ ਜਾਵੇਗਾ ਯੂਪੀ, ਬਿਹਾਰ! 92 MLA ਵਾਲੀ ਸਰਕਾਰ ਐਨੀ ਕਮਜ਼ੋਰ ਕਿਉਂ? | Duniya ਦੁਨੀਆਂ
ਕਿਸਾਨਾਂ ਵੱਲੋਂ ਕੀਤਾ ਪੰਜਾਬ ਵਿੱਚ ਚੱਕਾ ਜਾਮ, ਤਕਲੀਫ਼ ਮੰਨਣ ਵਾਲਿਆਂ ਦੀ ਕਿਸਾਨ ਆਗੂ ਨੇ ਲਾਈ ਕਲਾਸ | Duniya ਦੁਨੀਆਂ
Переглядів 1,2 тис.Місяць тому
ਕਿਸਾਨਾਂ ਵੱਲੋਂ ਕੀਤਾ ਪੰਜਾਬ ਵਿੱਚ ਚੱਕਾ ਜਾਮ, ਤਕਲੀਫ਼ ਮੰਨਣ ਵਾਲਿਆਂ ਦੀ ਕਿਸਾਨ ਆਗੂ ਨੇ ਲਾਈ ਕਲਾਸ | Duniya ਦੁਨੀਆਂ
ਖੱਜਲ ਹੋ ਰਹੇ ਕਿਸਾਨਾਂ ਦੀ ਆਵਾਜ਼ ਬਣਿਆ ਨੌਜਵਾਨ ਕਿਸਾਨ! ਸੈਂਟਰ ਤੇ ਪੰਜਾਬ ਸਰਕਾਰ ਨੂੰ ਹੋ ਗਿਆ ਸਿੱਧਾ | Duniya ਦੁਨੀਆਂ
Переглядів 1,7 тис.Місяць тому
ਖੱਜਲ ਹੋ ਰਹੇ ਕਿਸਾਨਾਂ ਦੀ ਆਵਾਜ਼ ਬਣਿਆ ਨੌਜਵਾਨ ਕਿਸਾਨ! ਸੈਂਟਰ ਤੇ ਪੰਜਾਬ ਸਰਕਾਰ ਨੂੰ ਹੋ ਗਿਆ ਸਿੱਧਾ | Duniya ਦੁਨੀਆਂ
ਇਸ ਵਾਰ ਵੀ ਜਾਊ ਦਿੱਲੀ ਤੱਕ ਕਿਸਾਨਾਂ ਦਾ ਧੂੰਆਂ ?ਉਗਰਾਹਾਂ ਵਾਲਿਆਂ ਨੇ ਕਰ ਦਿੱਤੇ ਵੱਡੇ ਐਲਾਨ | Duniya ਦੁਨੀਆਂ
Переглядів 2,7 тис.Місяць тому
ਇਸ ਵਾਰ ਵੀ ਜਾਊ ਦਿੱਲੀ ਤੱਕ ਕਿਸਾਨਾਂ ਦਾ ਧੂੰਆਂ ?ਉਗਰਾਹਾਂ ਵਾਲਿਆਂ ਨੇ ਕਰ ਦਿੱਤੇ ਵੱਡੇ ਐਲਾਨ | Duniya ਦੁਨੀਆਂ
ਸਿੱਖ ਆਪਣੇ ਮਸਲਿਆਂ ਲਈ ਕਿਉਂ ਰੱਖਦੇ ਨੇ ਸ਼੍ਰੋਮਣੀ ਅਕਾਲੀ ਦਲ ਉੱਪਰ ਹੀ ਟੇਕ? ਧਰਮ ਅਤੇ ਸਿਆਸਤ ਦਾ ਕੀ ਰਿਸ਼ਤਾ? DUNIYA
Переглядів 796Місяць тому
ਸਿੱ ਆਪਣੇ ਮਸਲਿਆਂ ਲਈ ਕਿਉਂ ਰੱਖਦੇ ਨੇ ਸ਼੍ਰੋਮਣੀ ਅਕਾਲੀ ਦਲ ਉੱਪਰ ਹੀ ਟੇਕ? ਧਰਮ ਅਤੇ ਸਿਆਸਤ ਦਾ ਕੀ ਰਿਸ਼ਤਾ? DUNIYA
ਗੁਰਪ੍ਰੀਤ ਸਿੰਘ ਹਰੀ ਨੌਂ ਕਿਹੜੀ ਵੱਡੀ ਸਾਜਿਸ਼ ਦਾ ਹੋਇਆ ਸ਼ਿਕਾਰ? ਅੰਮ੍ਰਿਤਪਾਲ ਸਿੰਘ ਨਾਲ ਸਨ ਮਤਭੇਦ? | DUNIYA
Переглядів 357Місяць тому
ਗੁਰਪ੍ਰੀਤ ਸਿੰਘ ਹਰੀ ਨੌਂ ਕਿਹੜੀ ਵੱਡੀ ਸਾਜਿਸ਼ ਦਾ ਹੋਇਆ ਸ਼ਿਕਾਰ? ਅੰਮ੍ਰਿਤਪਾਲ ਸਿੰਘ ਨਾਲ ਸਨ ਮਤਭੇਦ? | DUNIYA
ਮਗਰਮੱਛ ਦੇ ਹੰਝੂ ਰੋ ਰਿਹਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ! ਜਥੇਦਾਰਾਂ ਨੇ ਹੀ ਕੀਤਾ ਸਿੱਖੀ ਦਾ ਘਾਣ | DUNIYA ਦੁਨੀਆਂ
Переглядів 68 тис.Місяць тому
ਮਗਰਮੱਛ ਦੇ ਹੰਝੂ ਰੋ ਰਿਹਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ! ਜਥੇਦਾਰਾਂ ਨੇ ਹੀ ਕੀਤਾ ਸਿੱਖੀ ਦਾ ਘਾਣ | DUNIYA ਦੁਨੀਆਂ
1158 ਅਸਿਸਟੈਂਟ ਪ੍ਰੋਫ਼ੈਸਰ ਭਰਤੀ ਕਿੱਥੇ ਅਟਕੀ? ਪੱਕੇ ਪ੍ਰੋਫ਼ੈਸਰਾਂ ਨਾਲ ਕਾਲਜਾਂ ਦੀ ਬਦਲੇਗੀ ਤਸਵੀਰ? DUNIYA ਦੁਨੀਆਂ
Переглядів 96Місяць тому
1158 ਅਸਿਸਟੈਂਟ ਪ੍ਰੋਫ਼ੈਸਰ ਭਰਤੀ ਕਿੱਥੇ ਅਟਕੀ? ਪੱਕੇ ਪ੍ਰੋਫ਼ੈਸਰਾਂ ਨਾਲ ਕਾਲਜਾਂ ਦੀ ਬਦਲੇਗੀ ਤਸਵੀਰ? DUNIYA ਦੁਨੀਆਂ
ਇਤਿਹਾਸਕ ਗੁਰੂ ਘਰਾਂ ਕੋਲ ਹੀ ਕਿਉਂ ਬਣਾਈਆਂ ਠਾਠਾਂ? ਕੀ ਹੈ ਵੱਡਾ ਕਾਰਨ ਤਰਕਸ਼ੀਲ ਆਗੂ ਨੇ ਦੱਸਿਆ | Duniya ਦੁਨੀਆਂ
Переглядів 2,1 тис.Місяць тому
ਇਤਿਹਾਸਕ ਗੁਰੂ ਘਰਾਂ ਕੋਲ ਹੀ ਕਿਉਂ ਬਣਾਈਆਂ ਠਾਠਾਂ? ਕੀ ਹੈ ਵੱਡਾ ਕਾਰਨ ਤਰਕਸ਼ੀਲ ਆਗੂ ਨੇ ਦੱਸਿਆ | Duniya ਦੁਨੀਆਂ
ਰਾਵਣ ਦੀਆਂ ਨੌਜਵਾਨ ਨੇ ਕੀਤੀਆਂ ਸਿਫ਼ਤਾਂ, ਕਹਿੰਦਾ "ਲੀਡਰਾਂ ਨੂੰ ਅੱਜ ਦੇ ਰਾਵਣ ਨਾ ਆਖੋ" | Duniya ਦੁਨੀਆਂ
Переглядів 340Місяць тому
ਰਾਵਣ ਦੀਆਂ ਨੌਜਵਾਨ ਨੇ ਕੀਤੀਆਂ ਸਿਫ਼ਤਾਂ, ਕਹਿੰਦਾ "ਲੀਡਰਾਂ ਨੂੰ ਅੱਜ ਦੇ ਰਾਵਣ ਨਾ ਆਖੋ" | Duniya ਦੁਨੀਆਂ
ਕੀ ਨਾਨਕਸਰੀਏ ਸਿੱਖੀ ਨੂੰ ਬਦਨਾਮ ਕਰ ਰਹੇ ਨੇ ?ਸੋਚਣ ਅਤੇ ਸਮਝਣ ਲਈ ਮਜ਼ਬੂਰ ਕਰਨਗੀਆਂ ਇਸ ਤਰਕਸ਼ੀਲ ਦੀਆਂ ਗੱਲਾਂ | Duniya
Переглядів 8 тис.Місяць тому
ਕੀ ਨਾਨਕਸਰੀਏ ਸਿੱਖੀ ਨੂੰ ਬਦਨਾਮ ਕਰ ਰਹੇ ਨੇ ?ਸੋਚਣ ਅਤੇ ਸਮਝਣ ਲਈ ਮਜ਼ਬੂਰ ਕਰਨਗੀਆਂ ਇਸ ਤਰਕਸ਼ੀਲ ਦੀਆਂ ਗੱਲਾਂ | Duniya
ਸੰਤ ਭਿੰਡਰਾਂਵਾਲਿਆਂ ਦੇ ਪਿੰਡ ਸਰਪੰਚੀ ਦੀ ਚੋਣ ਲੜ ਰਹੇ ਪ੍ਰਵਾਸੀ ਮਜ਼ਦੂਰ ਨੇ ਉਲਟ ਬੋਲਣ ਵਾਲਿਆਂ ਨੂੰ ਦਿੱਤੇ ਠੋਕਵੇ ਜਵਾਬ
Переглядів 96 тис.Місяць тому
ਸੰਤ ਭਿੰਡਰਾਂਵਾਲਿਆਂ ਦੇ ਪਿੰਡ ਸਰਪੰਚੀ ਦੀ ਚੋਣ ਲੜ ਰਹੇ ਪ੍ਰਵਾਸੀ ਮਜ਼ਦੂਰ ਨੇ ਉਲਟ ਬੋਲਣ ਵਾਲਿਆਂ ਨੂੰ ਦਿੱਤੇ ਠੋਕਵੇ ਜਵਾਬ

КОМЕНТАРІ

  • @harjeetkaur7856
    @harjeetkaur7856 22 години тому

    Eh mugla diya ròoha c ji Ehna loga de khandan khtam honge

  • @ShardpalSingh-r5q
    @ShardpalSingh-r5q 23 години тому

    ਇਸਲਾਮ ਜਿੰਦਾ ਹੋਤਾ ਹੈ ਹਰ ਕਰਬਲਾ ਕੇ ਬਾਅਦ

  • @dilbaghsinghsandhusingh4780
    @dilbaghsinghsandhusingh4780 День тому

    Eh avdi Jamin vech chuka😅

  • @ravikant-ww8wg
    @ravikant-ww8wg 2 дні тому

    Apna tool free card Bana laya aam aadmi tool tax de raha hun

  • @mr.vsentertainment512
    @mr.vsentertainment512 2 дні тому

    Bakbas Mari janda

  • @MustakKhan-q9d
    @MustakKhan-q9d 2 дні тому

    Good, goop,brother

  • @jogasingh2574
    @jogasingh2574 2 дні тому

    Sukhvir badal or us de chamache jathedar s a d da bhog paun liye ba zid ne

  • @jasbirdhaliwal1271
    @jasbirdhaliwal1271 2 дні тому

    ਬਾਈ ਜੀ ਤੇਰਾ ਲੱਖ ਲੱਖ ਸ਼ੁਕਰ ਹੈ ਤੇਰੀ ਜਮੀਰ ਹੈ ਕਰੋੜਾਂ ਕਮਾ ਲਏ ਜ਼ਮੀਰ ਨੀ ਵਾਹਿਗੁਰੂ ਚੱੜਦੀ ਕੱਲਾ ਰੱਖੇ

  • @harpreetsinghsandhu4112
    @harpreetsinghsandhu4112 2 дні тому

    Bagbes aa

  • @suchasinghnar
    @suchasinghnar 2 дні тому

    ਬਹੁਤ ਵਧੀਆ ਵਰੁਣ ਜੀ ਨੇ ਗੱਲਬਾਤ ਕੀਤੀ ਹੈ। ਮੈਂਨੂੰ ਅਠਤਾਲੀਵਾਂ ਸਾਲ ਹੋਰ ਕੁੱਝ ਮਹੀਨਿਆਂ ਨੂੰ ਪੂਰਾ ਹੋ ਜਾਵੇਗਾ ਭਾਰਤ ਤੋਂ ਵਿਦੇਸ਼ ਨੂੰ ਪਰਵਾਸ ਕੀਤਿਆਂ। ਜੇ ਕੋਈ ਵਿਦੇਸ਼ੀ ਸਨਕੀ ਸੋਚ ਦਾ ਮਾਲਕ ਹੋਵੇ ਵਿਦੇਸ਼ੀ ਨਾਗਰਿਕ, ਉਹ ਮੈਂਨੂੰ ਪੰਜਾਬ ਦਾ ਭਈਆ ਵੀ ਕਹਿ ਸਕਦਾ ਹੈ। ਹੋ ਸਕਦਾ ਕਿਹਾ ਵੀ ਹੋਵੇ। ਇਹਨਾਂ ਪਰਵਾਸੀ ਵੀਰਾਂ ਦੀ ਜਦੋਂ ਆਮਦ ਪੰਜਾਬ ਵਿੱਚ ਸ਼ੁਰੂ ਹੋਈ ਸੀ ਤਾਂ ਜਸਵੰਤ ਸਿੰਘ ਕੰਵਲ ਨੇ 1982 ਦੇ ਨੇੜੇ ਇੰਗਲੈਂਡ ਵਿੱਚ ਆਕੇ ਬਿਆਨ ਦਿੱਤਾ ਸੀ ਕਿ ਭਈਏ ਪੰਜਾਬ ਦਾ ਸਭਿਆਚਾਰ ਖਰਾਬ ਕਰ ਰਹੇ ਹਨ। ਉਸ ਦੇ ਵਿਰੋਧ ਵਿੱਚ ਮੈਂ ਇੱਕ ਖੁੱਲ੍ਹੀ ਚਿੱਠੀ ਲਿਖੀ ਸੀ ਇੰਗਲੈਂਡ ਤੋਂ ਛਪਦੇ ਮਜ਼ਦੂਰਾਂ ਦੇ ਪੇਪਰ ਲਲਕਾਰ ਵਿੱਚ। ਜਸਵੰਤ ਸਿੰਘ ਕੰਵਲ ਦੇ ਨਾਮ। ਪੰਜਾਬ ਦੇ ਬਹੁਤੇ ਵਿਰੋਧ ਕਰਨ ਵਾਲੇ ਲੋਕ ਜਸਵੰਤ ਸਿੰਘ ਕੰਵਲ ਦੇ ਪੈਰ ਚਿੰਨ੍ਹਾਂ ਤੇ ਹੀ ਚੱਲਕੇ ਪਰਵਾਸੀ ਮਜ਼ਦੂਰਾਂ ਦਾ ਵਿਰੋਧ ਕਰ ਰਹੇ ਹਨ। ਇਹ ਹੀ ਲੋਕ ਜਦੋਂ ਵਿਦੇਸ਼ਾਂ ਵਿੱਚ ਭਾਰਤੀ ਕਿਰਤੀ ਜਾਂ ਪਰਵਾਸੀ ਭਾਰਤੀ ਪਰਧਾਨ ਮੰਤਰੀ, ਰੱਖਿਆ ਮੰਤਰੀ ਬਣਦੇ ਹਨ ਉਦੋਂ ਖੁਸ਼ੀ ਵਿੱਚ ਕੱਛਾਂ ਵਜਾਉਂਦੇ ਹਨ। ਕਿ ਭਾਰਤੀਆਂ ਨੇ ਮੱਲ ਮਾਰੀ ਹੈ। ਅੱਜ ਜੇ ਪੰਜਾਬੀ ਬੋਲੀ ਬਚਾਉਣੀ ਹੈ ਤਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਹੀ ਬਚਾਉਣੀ ਹੈ। ਅਸੀਂ ਵਰੁਣ ਜੀ ਹੋਰਾਂ ਨੂੰ ਜਰਮਨੀ ਤੋਂ ਪੰਜਾਬੀ ਵਿੱਚ ਸਲਾਮ ਭੇਜਦੇ ਹਾਂ ।

  • @ng7coachings717
    @ng7coachings717 2 дні тому

    Veere eh tan nazara hi lyata❤

  • @gurdevkhokhar7814
    @gurdevkhokhar7814 3 дні тому

    ਬਹੁਤ ਵਧੀਆ

  • @RajaYTR
    @RajaYTR 3 дні тому

    Punjabi log sahi ne but kuch ku dharam de thekedar mahol kharab kr rahe

  • @brijrajiana
    @brijrajiana 3 дні тому

    Bot vadian glbat ji

  • @azadutube510
    @azadutube510 3 дні тому

    ਵਰੁਣ ਦਾ ਸੰਪਰਕ ਨੰਬਰ ਪਤਾ ਹੋਵੇ ਕਿਸੇ ਨੂੰ ਤਾਂ ਦੱਸਣਾ ਜੀ।

  • @bhindersingh3389
    @bhindersingh3389 3 дні тому

    ❤❤

  • @azadutube510
    @azadutube510 3 дні тому

    ਵਧੀਆ ਗੱਲਾਂ

  • @rythamsharma6821
    @rythamsharma6821 3 дні тому

    ❤❤❤salute

  • @HarpreetSingh-xh3cn
    @HarpreetSingh-xh3cn 3 дні тому

    ਬਹੁਤ ਵਧੀਆ ਗੱਲਾਂ ਰੱਖੀਆਂ ਵਰੁਣ ਨੇ 👍

  • @inderjitpaswan6492
    @inderjitpaswan6492 3 дні тому

    Good

  • @Construction.Master
    @Construction.Master 3 дні тому

    ❤ great sir

  • @anumourya6085
    @anumourya6085 3 дні тому

  • @amarkranti3
    @amarkranti3 3 дні тому

    Good Varun bai

  • @bikramjitsingh418
    @bikramjitsingh418 3 дні тому

    🎉🎉🎉🎉

  • @GurvinderKaur-ci5qs
    @GurvinderKaur-ci5qs 3 дні тому

    Varun has been one of my best students So proud of him Doing great job as a teacher Hats off to him😊

  • @jashanmeemsa159
    @jashanmeemsa159 3 дні тому

    🌸❤

  • @Jacksran1
    @Jacksran1 3 дні тому

    ਸਲਾਮ ਵੀਰ ਨੂੰ

  • @soniamouryamourya9149
    @soniamouryamourya9149 3 дні тому

    👍👍👍👍👍

  • @sparrowgaming6941
    @sparrowgaming6941 3 дні тому

    ਅਸ਼ਕੇ❤❤❤

  • @stoplookgo1905
    @stoplookgo1905 3 дні тому

    Very nice amit sir

  • @Gagandeepg7960
    @Gagandeepg7960 3 дні тому

    ਚਿੱਟਾ ਕੌਣ ਵੇਚਦਾ ਹੈ, ਤੇ ਲੜਾਈ ਭਈਆਂ ਖਿਲਾਫ ਸ਼ੁਰੂ ਕੀਤੀ ਜਾ ਰਹੀ ਹੈ

  • @Gagandeepg7960
    @Gagandeepg7960 3 дні тому

    ਭਾਜਪਾ ਲੋਕਾਂ ਨੂੰ ਆਪਸ ਵਿੱਚ ਲੜਾ ਰਹੀ ਹੈ, ਤੇ ਭਾਜਪਾ ਦੇ ਗੁਪਤ ਬੰਦੇ ਭਈਆਂ ਖਿਲਾਫ ਲੋਕਾਂ ਨੂੰ ਭੜਕਾਉਣ ਲੱਗੇ ਨੇ ।

  • @SukhdevSingh-zc9fk
    @SukhdevSingh-zc9fk 3 дні тому

    Nice

  • @TereNaam197
    @TereNaam197 5 днів тому

    ਤੇਰੇ ਚਨ ਨੇ ਹੀ ਜੱਟਾਂ ਦਾ ਬੇੜਾ ਗਰਕ ਕਰਿਆ ਸਾਰਿਆਂ ਤੋਂ ਪਹਿਲਾਂ ਤੂੰ ਹੀ ਮਜ਼ਦੂਰਾਂ ਤੇ ਜੱਟਾਂ ਦੇ ਵਿਚਕਾਰ ਕਿਸਾਨਾਂ ਵਿਚਕਾਰ ਪੱਥਰਾਂ ਵਾਲੀ ਸਥਿਤੀ ਪੈਦਾ ਕੀਤੀ ਅਤੇ ਹੁਣ ਤੂੰ ਤੈਨੂੰ ਪਤਾ ਲੱਗ ਗਿਆ ਤੇ ਟੀਆਰਪੀ ਤੇਰੀ ਖਤਮ ਹੋਊਗੀ ਤੂੰ ਨਲਾਇਕ ਕਿਸੇ ਜੱਟ ਦੀ ਬੇਲਾ ਦਾ ਜਿਸ ਨੇ ਮਜ਼ਦੂਰਾਂ ਤੇ ਕਿਸਾਨਾਂ ਦਾ ਪੁਆੜਾ ਪਵਾਇਆ ਹਰ ਕਿਤੇ ਮੈਇਕ ਲੈ ਕੇ ਘੁਟ ਜਾਂਦਾ ਇਹਨਾਂ ਦੇ 15 ਸੇਵੇ ਨੇ ਇਹਨਾਂ ਦੇ ਕਸਬੇ ਵੀ ਨਹੀਂ ਹੈਗੇ ਇੱਥੇ ਇਨੇ ਗੁਰੂ ਘਰ ਨੇ ਤੇਰਾ ਕੰਮ ਆ ਪੱਤਰਕਾਰ ਹੀ ਕਰਨਾ ਤੇ ਤੇਰਾ ਕੰਮ ਨਹੀਂ ਹੈਗਾ ਕਿਸੇ ਤੋਂ ਪੈਸੇ ਲੈ ਕੇ ਦਲਾਲ ਕੀ ਕਰਨਾ ਹੁਣ ਤੇਰੀ ਦਲਾਲੀ ਚੱਲਦੀ ਨਹੀਂ ਹੁਣ ਤੇ ਤੂੰ ਸਹੀ ਰਹਾਂ ਤੇ ਆ ਗਿਆ ਤੂੰ ਅੱਜ ਜੁੰਮੇਵਾਰ ਤਿੰਨ ਚਾਰ ਚੈਨਲ ਹੋਰ ਨੇ ਜਿਹੜੇ ਪੈਸੇ ਲੈ ਕੇ ਜੱਟਾਂ ਖਿਲਾਫ ਅਤੇ ਕਿਸਾਨਾਂ ਖਿਲਾਫ ਵੀਡੀਓ ਪਾਉਂਦੇ ਸੀ ਹੁਣ ਤੂੰ ਆ ਗਿਆ ਸਹੀ ਰਾਹ ਤੇ

  • @bhindersingh3389
    @bhindersingh3389 5 днів тому

    Good👍

  • @kulveergagan3761
    @kulveergagan3761 5 днів тому

    ਤਰਕਸ਼ੀਲ ਵਾਲਿਓ, ਤੁਹਾਡਾ ਪੈਦਾ ਹੋਣਾ ਵੀ ਚਮਤਕਾਰ ਹੀ ਆ, ਹਰ ਗੱਲ ਚ ਤਰਕ ਨਹੀਂ ਹੁੰਦਾ, ਪਰ ਹਰ ਗੱਲ ਚ ਚਮਤਕਾਰ ਜ਼ਰੂਰ ਹੁੰਦਾ

  • @jagjeetsangha9249
    @jagjeetsangha9249 6 днів тому

    Sant maskeen g nu suno sab ans mil jaan ge

  • @NirmaljitBajwa
    @NirmaljitBajwa 6 днів тому

    ਭਾਈ ਸਾਹਿਬ ਬਹੁਤ ਵੱਧੀਆ ਤੱਥਾਂ ਤੇ ਗੱਲ ਕਰਕੇ ਸੱਚਾਈ ਪੇਸ਼ ਕਰ ਰਹੇ ਹਨ । ਧੰਨਵਾਦ ਸਾਹਿਤ ਨਮਸਕਾਰ ।🙏🙏

  • @JagpalSingh-q5l
    @JagpalSingh-q5l 6 днів тому

    ਬਿਲਕੁਲ ਸਹੀ ਗੱਲ ਕੀਤੀ ਬਾਈ ਜੀ ਤੁਸੀਂ

  • @jasbirsinghpamar1787
    @jasbirsinghpamar1787 7 днів тому

    Je Nanak Ji nu sade bache copy nahi karange tan oh DUNIYA te RAJ nahi kar sakange.MUN JEETE JAG JEET te shak karna Sikhi naal majak hai .Bacho.Waheguru.

  • @sukhdevRandhawa-f5z
    @sukhdevRandhawa-f5z 7 днів тому

    Everything is true.

  • @pargatsingh4334
    @pargatsingh4334 8 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @James-Prinsep
    @James-Prinsep 8 днів тому

    ਤੁਸੀਂ ਵੀ ਫੋਟੋ ਮੋਹਮ ਭਾਗਵਤ ਦੀ ਲਾਤੀ

  • @Expo-v8r
    @Expo-v8r 9 днів тому

    ਤਸਵੀਰ ਬਣਾਉਣ ਦੀ ਸੋਚ ਤਾ ਠੀਕ ਹੈ , ਪਰ ਖਾਖੀ ਨਿਕਰ ਦਾ ਕੀ ਮਤਲਬ?

    • @wahegurujiwaheguruji4306
      @wahegurujiwaheguruji4306 9 днів тому

      ਅਸਲ ਵਿੱਚ ਅੱਜਕਲ ਕਈ ਪੱਗਾਂ ਵਿੱਚ ਸਿਰ ਫਸਾਏ ਵਾਲੇ ਵੀ ਥੱਲੇ ਖਾਕੀ ਨਿੱਕਰ ਪਾਈ ਵਾਲੇ ਮਿਲ ਜਾਣਗੇ ਫਿਰ ਉਹ ਜੱਗ ਜ਼ਾਹਰ ਵੀ ਕਿਤੇ ਨਾਂ ਕਿਤੇ ਜਾ ਕੇ ਹੋ ਹੀ ਜਾਂਦੇ ਹਨ! ਜਿਵੇਂ ਗਦਾਰ ਏ ਕੌਮ ਵੀ ਅੱਜ ਜੱਗ ਜ਼ਾਹਰ ਹੋ ਗਿਆ ਕਿ ਓਹਨੇ ਵੀ ਨੀਚੇ ਖਾਕੀ ਨਿੱਕਰ ਹੀ ਪਾਈ ਹੋਈ ਸੀ!

    • @internationalvillager3091
      @internationalvillager3091 9 днів тому

      RSS

  • @jasbirsinghpamar1787
    @jasbirsinghpamar1787 9 днів тому

    Sikhi da matlab lokan tak pahunchona he bani da maksad hai.Kite nahi likheya ki Babe Nanak di deh di pooja hove.Babe naal nahi usdi Bani naal jurna hai.Waheguru.

  • @suchasinghnar
    @suchasinghnar 9 днів тому

    ਬਿਲਕੁਲ ਸਹੀ ਹੈ ਜੀ। ਬਾਬਾ ਜੀ ਦੇ ਵਿਚਾਰਾਂ ਤੇ ਬਹੁਤ ਘੱਟ ਲੋਕ ਅਮਲ ਕਰਦੇ ਹਨ।

  • @satindersingh6266
    @satindersingh6266 10 днів тому

    Heading theek hona chahida

  • @KaramjitSandhu-rc1kz
    @KaramjitSandhu-rc1kz 10 днів тому

    Bhut vadhia

  • @karansingh2532
    @karansingh2532 10 днів тому

    Bhut vdia galbat ji thoria glla ch bhut kuch keh dita ji dhanvaad thuada bhut bhut ji🙏

  • @bhindersingh3389
    @bhindersingh3389 10 днів тому

    Good👍