Sonalika 750 Vich Truck Da Engine || 80 HP || ਸਾਰਾ ਸਮਾਨ ਲਿਆ ਕਵਾੜ ਵਿੱਚੋ 3 ਲੱਖ ਚ ਕੀਤਾ ਤਿਆਰ ਟਰੈਕਟਰ
Вставка
- Опубліковано 26 жов 2021
- Sonalika 750 Vich Truck Da Engine || 80 HP || ਸਾਰਾ ਸਮਾਨ ਲਿਆ ਕਵਾੜ ਵਿੱਚੋ 3 ਲੱਖ ਚ ਕੀਤਾ ਤਿਆਰ ਟਰੈਕਟਰ
#sonalika #80HpTractor #tractormodified
@RespectFarmerTv
Swraj vich JCB Da Engine Rkhya 👇👇
• Swraj 855 Nu 75 Hp kit...
Hor videos Lyi channel nu Subscribe kro
Thank you - Авто та транспорт
ਭਰਾ ਜੀ ਮੰਨ ਗਏ ਸਾਡੇ ਪੰਜਾਬ ਮਿਸਤਰੀਆਂ ਨੂੰ
ਸਿੱਧੇ ਐਕਸਲ ਵਾਲੇ ਟਰੈਕਟਰ ਨੂੰ ਐਡੇ ਇੰਜਣ ਲਾਉਣੇ ਕੋਈ ਵਧੀਆ ਗੱਲ ਨਹੀਂ।ਸਿੱਧੇ ਐਕਸਲ ਇੰਨੇ ਜੋਗੇ ਨਹੀਂ ਹੁੰਦੇ।।
ਐਡੇ ਇੰਜਨ ਵਾਸਤੇ EPI ਪਿਛਲਾ ਹਿੱਸਾ ਜਾ hub reduction ਹੀ ਅਸਲ ਚ ਚਲਦਾ ਏ।।ਫੇਰ ਬਣਦੀ ਗੱਲਬਾਤ।।
Hnji bhra shi a
ਸਾਮਣੇ ਪੰਪ ਦੀ ਝਰੀ ਸੁਕੀ ਚੱਲ ਕੇ ਥੋੜੇ ਟਾਇਮ ਬਾਦ ਘਸ ਜਾਣੀ ਕਰਨੀ ਏ ਅਸੀ ਏ ਕੰਮ ਕਿਸੇ ਟਰੈਕਟਰ ਦੇ ਕਰ ਚੁੱਕੇ ਆ ।ਫਿਰ ਅਸੀ ਬਲਾਕ ਸੋਨਾਲੀਕਾ ਨਵੇਂ ਮਾਡਲ ਦਾ ਲਾਇਆ ਦੋਵੇ ਪੰਪ ਲੱਗ ਗਏ ਸੀ
वीर जी इस ट्रेक्टर की फिल्ड परफॉर्मेंस वीडियो जरूर बनान वीर जी
By ji da drash
बहुत अच्छा विडियो
Rx 60 da ohi engine 90hp da kar dena c nale tractor genuine rehda
Kisaan ekta zindabad 👍🙏🙏🙏
Gatha wali machine te tyre da jor nhi lgna par eh shaft kharab kr doo ga
ਇਦੇ ਨਾਲੋ ਤਾਂ ਸੋਨਾਲੀਕਾ 90 ਦਾ ਇੰਜਣ ਰੱਖ ਦੇਂਦੇ ਨਾਲੇ ਉਰੀਜਨਲ ਰਹਿੰਦਾ। 90 HP ਨਾਲੇ
ਸਵਾ ਲੱਖ ਦਾ ਮਿਲਦਾ ਓਹ... ਬਹੁਤੀ ਮੰਗ ਵਾਲੀ ਚੀਜ ਮਹਿੰਗੀ ਮਿਲਦੀ...
ਬਾਕੀ ਕੈੰਟਰਾਂ ਦੇ ਇੰਜ਼ਨ 400 nm ਟਾਰਕ, ਹਾਈ RPM , ਲੋਅ ਡੀਜ਼ਲ ਖ਼ਰਚਾ....
Punjab ki ek ek maker engineer sa kahi kom nahin hain
Y ji ghaint video hundiya ne teriya yar
Thank you bai ji
Great
Very good reviews
Good g
Vedio banon ala te mistry vr dowen bnde ghaint aa 👌👌
Thank you bai ❤️🙏
ਟਰੈਕਟਰ ਦੇ ਰੂਟਰ ਪੰਪ ਸ਼ਾਇਦ ਹੀ ਕਾਮਯਾਬ ਹੋਵੇ।ਅਰਜਨ ਦੇ ਰੂਟਰ ਪੰਪ ਫੇਲ੍ਹ ਸਾਬਤ ਹੋਇਆ
Nhi y holland router pump e aa
Right y 2006 ch farmtrac 60 deluxe model de aya c jma fail rahya
❤️❤️👍
👌👌👌👌👌👌👌
👌👌👌👌👌
👌
Ghaint aa g
Kya Eicher k bhi kisi tractor me jaise 485 etc. Me koi bada engine fit ho sakta hai kya...?
Mechanic se bat krlo
Video me number diya hai
Good
Bai ji eh engine jada powerfull hai es lai eh tractor da pichla hissa maar di da hai jada jor lwon te graria v tod du ga soch samaj k jor lawaya je
Sirra
Bhai ji 855 3 speed karna ki nahin kharcha aaunga
Top da
Bai pressure plate te cluch plate layi flywheel upper generator vangu double karna peya
Ace tractr nu 80percent sman swaraj da hi hunda
ਵੀਰ ਜੀ ਆਈਛਰ ਇਜਨ ਸਾਡੈ ਚਾਰ ਲੀਟਰ ਡੀਜ਼ਲ ਖਾਓਗਾ ਬਾਕੀ ਲੋੜ ਦੈ ਹਿਸਾਬ ਨਾਲ
Farmtrac 50 old model double clutch krdo ge y
Saravedi Saran
Att a veer
Pump v set krvana pena 80 hp wale da
Bai sde kol 475 aa 1996 model ode vich apa 80 k pawar da injan rakhvona kina ka kharcha aju
Sai a bai chakdo kmm nu apa nasha wale pache shadne a 😛😛😛
Veer ji tusi super mechanic ho
ਏਦਾਂ ਡੀਜਲ ਪੰਪ ਬਦਲ ਦੋ ਰੋਟਰੀ ਨੀ ਚੱਲਣਾ
3.50 purane te la ke ..ohi banda new 969 swaraj le lo
90
90h p बहुत होता है अंतरिक्ष सपेस से आगे कुछ नही ईन्हे थोडा सा समझाईये जरा
Pishla hissa nhi chlna jada tym
Sir mere pas sonalika 50 4selender 14model hai usme engine hi lagana hai kitna pesa lagega please
Mistri 22 siraa banda
By ji arjun 12...13 model shutel gear hove kine ruppes da milega ji dasna
भाई साहब मिस्त्री का नंबर भी नोट कर दिया करो
Video bich plat ta dhakhi ni
Bai ford 3600 de v lagg ju ??
Sonalika tractor di handi lik hai ki kharach hai 22ji
Sonalika 750 de 80 hp da karona hove ta bai kina karcha aju
22 a 1110 da engine a gadi te 7 tu 8 di a reng de da a
95 hp hega
Swaraj 855 xm awaz te show krke pittya ode gear ch koi nukas ni c mistri saab
6000 hours chl gia apne kol aa xm chabi v ni lggi hle tkk
Ace ch swaraj da gear ni odi copy aa eh akhir nu company da frk ta hunda e aa j ena sukha hunda copy krna ace kamyab na ho janda
Veer ji mere kol 744xm a bahot mere kolo mangde a asi dinde nai jore bohat marda
@@KuldeepSingh-mz7tz hmm vdia tractor aa y 744 xm
ਬਾਈ ਜੀ ਟਰੱਕ ਦਾ ਇਜਨ ਦਾ ਲੱਗ ਜਾਦਾ ਆ
Das deo vir j pta 🙏
Thumbnail ch bai 30000 e pai baitha
Bhai Mistri ka number chahie
+91 87609 05911
Mathura 3 with the kar rahe hain Tum Grand thikane Kari Le Le Re
Karloskar ha koi
Bhai us pto wale tralle ka video bna do
Veer oh y nhi bnwa rhe hje
Swaraj 855 xm ni khull da
22ji 575 Di ,2008
ਇਹਦਾ ਪਿਛਲਾ ਹਿੱਸਾ worldtrac 60 ਵਾਲਾ ਲਾਉਂਦੇ ਤਾਂ ਸਿਰੇ ਹੀ ਹੁੰਦੀ ਗੱਲਬਾਤ।ABC ਗੇਅਰ ਹੁੰਦਾ।ਲਿਫਟ capacity ਵੀ ਵੱਧ ਹੁੰਦੀ ,epi ਵੀ ਹੁੰਦਾ।।ਪਟਿਆਲੇ ਤੋਂ ਓਹਦਾ ਪਿਛਲਾ ਹਿੱਸਾ ਲੈਕੇ ਹੀ ਲਗਾਉਂਦੇ ਇਹ ਇੰਜਨ ਨੂੰ ਤਾਂ।
Hnji tuhadi gll v shi a
Eicher da truck kamyab nai hoye eh kitho jao
Bai Ji 3600 ford 3 speed hoju ga
Sade kole Bai 3 3600 ford h
Vrr ji 855 198 madal 1996-1995 hova kisa kolll vrr ji shi halat ch hova sell krna hova ji
Vrr ji Farmtrac de vich v lg skda hai truck da engine
Veer kirloskar 5cylinder da engins rakha lo best 90 HP BH out jada avrage denda
@@manrajsingh323 farmtrac 34 de vich
Eicher 241 da vi lag ju ka
Bai videos kaint aa
Address ki ya shope da.? full address dso
No kina bai ji
Bahi ji kirloskar da lona se 5cylinder 90HP
Bahi Ji kirloskar da engine 3 cylinder47 hp, 4cylinder 75 hp, 5 cylinder 90 HP , 6 cylinder 110 HP... par eh sara engine air cooled aa water cooled nahi par avrage bhout jada aa jor v bhout jada aa sada kol aa kirlsoskar tractor bilkul garam nahi hunda 3 cylinder aa youtube ye search kario kirloskar lover
2 ko saal chl pta chlo kida
Y sadda tractor ah vadia chal reya hun takh tah
Bai ji appa sawraj 855 laina te 4 salander krouna top da jithe marji louna paije
ਇੰਜਣ JCB ਵਾਲਾ 105 Hp ਤੱਕ ਦਾ ਮਿਲ ਜਾਂਦਾ,75 ਦਾ ਬਿਨਾ ਟਰਬੋ ਤੋਂ ਹੁੰਦਾ। ਸੋਨਾਲੀਕਾ ਵਾਲਾ ਇੰਜਨ 90 ਤੇ 110 ਵਾਲਾ ਮਿਲ ਜਾਂਦਾ ਜਰਨੇਟਰ ਵਾਲਾ।
ਅਗਰ ਸਿਰਾ ਹੀ ਕਰਵਾਉਣਾ ਤਾਂ cummins ਦਾ ISB4.5 ਇੰਜਨ ਆਉਂਦਾ 4 ਸਿਲੰਡਰ ਇੰਜਨ ਆ ਤੇ HP 150 ਤੋਂ 210 ਆ। CRDI ਇੰਜਨ ਆ laptop ਨਾਲ 150 ਤੋਂ 210 ਹੋ ਜਾਂਦੀ।।।ਓਹ ਇੰਜਨ ਲਾ ਦਵੋ ਤਾਂ ਭਾਵੇਂ ਮੇਲਿਆਂ ਚ ਲਾਈ ਜਾਇਓ ,150 hp ਤੋਂ ਉਪਰ ਕੋਈ ਟਰੈਕਟਰ ਨੀ ਅਜ੍ਹੇ ਤਕ ਚਲਦਾ ਮੇਲਿਆਂ ਚ।। Cummins ਕੰਪਨੀ ਨਾਲ ਹੀ contact ਕਰਨਾ ਪੈਣਾ ਓਹਨਾ ਕੋਲੋ ਸਿੱਧਾ ਇੰਜਨ ਮਿਲੂ ਪੇਟੀ ਬੰਦ।ਹੈ ਵੀ ਛੋਟਾ ਹੀ 4500 cc ਦਾ ਇੰਜਨ ਆ।ਭਾਵੇਂ ਉਪਰ show ਲਗਾ ਦੋ ਦਿਖਣਾ ਤਕ ਨਹੀਂ ਬਾਹਰ ਤੋਂ।
Toori wali kive chalu
Dekhdeya bhra ehnu chln bad video pawage
ਬਾਈ 2/3 ਸਾਲਾ ਚ ਟਰੈਕਟਰ ਦਾ ਗੇਅਰ ਕੰਮ ਮੰਗਣ ਲੱਗਜੂ👎👎👎👎👎👎👎
Y sadda ehyi tractor ah ajje takh tah koi chkr nyi peya
Mistry bai da no deo bra
Bai video dekho yar sara kij a vich plz bhra pori dekho
Bai g sade tin da ta rignal tractor a jnda sonalika
80 Hp ni aunda ver dekhya jawe ta
ਕਿਓੁ ਟਰੈਕਟਰ ਦੀ ਪੱਟੀ ਮੇਸ ਕਰਦੇ ਓ ?
Y vadia chalda sadda tractor ah pura vadia chalda
Sonalik bin engine ton kine da mileya ga y
Bai ji cal krke pushlo mnu yad ni y dseya ta c bai ne
ਵੀਰ 3600ਦੀ ਲਿਫਟ ਦਾ ਕਿੰਨਾ ਕ ਖਰਚ ਏ
Cal kro veer bai nu vdo ch no a
Numb veer da nalle adrees dasdo bhai ji
Vdo de last ch dekho ji
Bai thodi harek video siraa hundi aa
Bas bai eda hi video leonde reho vir 🙏
Thank you bai ji tuhadi support krke e a .. tuc bss vdo pori dekh deya kr ver
4liter landa tale
Farmtrac 60 03 model power steering karn te kinna kharcha. Houu veer
20-40000
@ADOLF HITLER nale pata fer puchi jana
veer ji vada 80 hp da engine 50 hp de tractor vech kam yab nahi hai kayo pechal hisa ooni Power nahi sahan kar sakad te gear box vech kara bi oni shuru ho ja di hai .....
Send kri
Mkank veer da number mil skda
phaji da numbr deo
Video dekhlo pori bhra vich a
Bai ji tera no kina
Vdo ch dekho bhra Number dita
Not good like thsi
ਕੋਈ ਫਾਇਦਾ ਨਹੀਂ ਪੈਸੇ ਖਰਾਬ ਨਾ ਕਰੋ ਸਭ ਕੁੱਝ ਕਰਕੇ ਦੇਖ ਲਿਆ ਬਾਈ ਚੱਲਦਾ ਨਹੀਂ ਟਰੈਕਟਰ ਬਦਲ ਕੇ ਹੋਰ ਲੈ ਲਿਆ ਕਰੋ ਇਹਨਾਂ ਇਜਨੀਅਰਾ ਤੋਂ ਦੇ ਪਿੱਛੇ ਨਾ ਲੱਗੀਆਂ ਕਰੋ ਮਹਿੰਗਾ ਰੋਵੇ ਇਕ ਵਾਰ ਸਸਤਾ ਰੋਵੇਂ ਵਾਰ ਵਾਰ ਐਵੇਂ ਕਿਹਾ ਸਿਆਣੇ ਆ ਨੇ
Sahi kiha aaa Bai .. Tractor change karna best option aa..
Y sadda tractor ah vadia chalda hun takh tah koi khrabi nyi ayi purra zorh launda
mera set chlda peya a
ਇਹ ਨੀ ਚੱਲਦਾ ਕਿਉ ਲੋਕਾਂ ਨੂੰ ਫੁੱਦੂ ਬਣਾਉਣਾ ਜਿਹੜੇ ਤੇਰੇ ਜੁਗਾੜ ਕਰੇ ਆ ਜਦੋਂ ਟਰਾਲੀ ਤੇ ਖੜਾ ਹੋ ਕੇ ਡਿੱਗੀਆਂ ਵਾਲਾ ਟਾਇਮ ਨਹੀਂ ਚੱਲਦਾ
👌