Sonalika 80 Hp Da Jor || Truck Da Engine Wala Tractor || ਟਰੱਕ ਦੇ ਇੰਜਣ ਵਾਲਾ ਟਰੈਕਟਰ
Вставка
- Опубліковано 4 жов 2024
- Sonalika 80 Hp Da Jor || Truck Da Engine Wala Tractor || ਟਰੱਕ ਦੇ ਇੰਜਣ ਵਾਲਾ ਟਰੈਕਟਰ
#sonalika #Sonalikamodified
@RespectFarmerTv
Sonalika vich Truck Da Engine
• Sonalika 750 Vich Truc...
Hor videos lyi channel nu subscribe kro
Thank you
Very nice bai g ਬਹੁਤ ਵਦੀਆ ਟਰੈਕਟਰ ਸਿਰਾ ਬਾਈ 💪👌👌👍
ਆਵਾਜ਼ ਵੀ ਜਮਾ ਰਾਫੇਲ ਵਰਗੀ ਕੱਢਦਾ 👍👌👌👌👌👌👌👌
Sira Lata java Bai mistri nu slaam ✔️✔️✔️✔️✔️✔️✔️✔️✔️✔️✔️✔️
ਬਹੁਤ ਹੀ ਵਧੀਆ ਬਾਈ ਜੀ
ਬਾਈ ਟਰੈਕਟਰ ਦੀ ਕਿਸਮਤ ਬਦਲਤੀ ਤੁਸੀਂ ਬਹੁਤ ਖੁਬਸੁਰਤ ਹੈ ਖਚਾਈ
वीर जी बहुत इनफार्मेशन फुल वीडियो thnks veer ji
Technology from kisan👍
No,,,,technology from Punjabi.
ਬਾਈ ਚੰਗੀ ਤਰ੍ਹਾਂ ਦੱਸਿਆ ਕਰ ਯਾਰ, ਕੀ ਇਹ
ਟ੍ਰੈਕਟਰ ਸੋਨਾਲਿਕ-60 ਹੈ ਜਾਂ 50 ਹੈ ਅਤੇ
ਇੰਜਨ ਕਿਸ ਕੈਂਟਰ ਦਾ ਇਹ TATA-407
ਜਾਂ EICHER ਦਾ ਹੈ ⁉️
Canter Bai eicher valia Di AA gaddi
@@shivrandwa948 Thanks 🙏🏻
ਬੋਹਤ ਵਧੀਆ ਕੰਮ ਕੀਤਾ
End la ta yyy ji 😚😚😚😚
ਬਹੁਤ ਵਧੀਆ ਜੀ ਜਾਣਦਾਰ ਪਾਵਰਫੁੱਲ ਟਰੈਕਟਰ ਅਵਾਜ ਬਹੁਤ ਵਧੀਆ
ਬਾਈ ਫੇਰ ਗੱਲ ਛੇੜ ਲੈਂਦਾ 😁
ਰੇਡੀਏਟਰ..ਸ਼ੋ..
😅😅😅
Siraaa video bro
ਬਹੁਤ ਵਧੀਆ
Bahut vadia mistry
Bhut vadia 22 g dabda bilkul nhi slip maari janda good job
Good work
Eh nahi dabda hun jahaz bana ditta bai ne bahut vadiya kam kita
22g.menu.sodi.sachi.emandari.badi.pasand.ayi.g
Good brother
Sira babe bhut att tyair hoya
ਬਹੁਤ ਵਧੀਆ ਕੰਮ ਲੱਗਦਾ ਹੈ। ਬਾਈ ਜੀ ਮਿਸਤਰੀ ਜੀ ਦਾ ਐਡਰੈੱਸ ਦੇ ਦਿਆ ਕਰੋ ਜੀ। 🙏 ਸਰਬੱਤ ਦਾ ਭਲਾ।
Number dita bai sry adress bhul gye
ਬਾਈ ਬਹੁਤ ਮਿਹਨਤ ਹੌ ਬਹੁਤ ਵਧੀਆ 👍💯
Very Nice 👍👍👍👍
Nice voice n ultimate job
Kya baat a ve jatta kya baaat a💪💪💪
Sirra👍
Siraaa vrr ji
ਡੀਜ਼ਲ ਖਰਚੇ ਬਾਰੇ ਜਾਣਕਾਰੀ ਦਿਉਂ ਬਾਈ
Sirra chej aa bai
Bahut vdiya kmm Krna saaf kro sachi gll hai veer ji d jo bol rhe 👍👍👍👍👍
Good
Bahut vdiya gll hai veer 👍👍👍👍
Sonalika ❣️❣️
Good ji.
Siraa tractor
.ਮਿਸਤਰੀ.ਨੂੰ.ਨਾਲ.ਜਰੂਰ.ਲੈ.ਕੇ.ਜਾਂ.ਓ..ਫੈਦਾ.ਹੋੳ
Nice g
Good a
vnyc work good
Ghaint galbaat
Bhai 80 ho da dam lag nhi raha hai, rpm tod raha hai...
Dabda kithe aaaa
Sira
Very nice veer ji
Nice👍
आ गियर हुन सोनालिका 745 में आने लग गया वीर
🔥🔥🔥🔥🔥🔥🔥🔥🔥
Good luck 👍👍
👌👌👌👌
Good job vrr ji
nyc veer ji 🥰🔥
Too good
Ok sara
Humara forman is engine te hydraulic pump timing gear te hi set Kar deta hai
Gjb
Lift shade te dabda aa chakar torda
Ok👈👍
Nice
Kesne ne hor kraunha Huda naber dedo
18.4.30 de tayr pao vadeya chlu or v
ਬਾਈ ਮੌੜ ਜਿਹੜਾ ਕਲੌਸਕਰ ਤਿਆਰ ਕਰ ਰਿਹਾ
ਉਹਦੀ ਖਬਰ ਰਖਿਓ
ਜਦੋਂ ਤਿਆਰ ਹੋਜੇ
ਜਰੂਰ ਵੀਡੀਓ ਬਣਾਇਓ
ਬਾਈ ਜੀ
ਧੰਨਵਾਦ ਬਾਈ ਕਰ ਦਿਆ ਗੱਲ
ਲੰਬਾਈ ਦੀ ਕੀ ਹੈ ਵਾਈ ਦੋ ਉਂਗਲਾਂ ਘਟ ਕੀ ਵਧ ਕੀ ਕੀ ਚੱਕਰ ਨੀ
👍👍
80 hp di power eni hundi ehde mgar 21 hal pao fir pta lage ga ki a 80 hp va a te 55 hp jina zor marda
Rate da hisab naal jahaj he tyar krta ha vdia kaam boht paji ek video trali paa ka ve bna do kina weigh kich lga ga engine
Hnji bhra jror
nice voice 👌👌👌
ਵਧੀਆ ਬਨਾਇਆ ਪਰ ਡੀਜ਼ਲ ਖਤਰਾ ਕਿਵੇ
Thik e hou bai jyda ni ammm tractor nlo ght ho skda kihnde wdd ni
Like
Bil kul sach a bai ji loka de moo ni fade jande
Shi s bai
Hp ਵਧਾਉਣ ਨਾਲ ਵੀਰੇ ਤੇਲ ਖਰਚਾ ਕਿੰਨਾ ਕ ਫਰਕ ਪੈਂਦਾ ਆ ?
Koi fark ni painda bro 0.5 lt da fark hunda te kam v dugna karda
Bhai Sonalika 110 Ka engine sett ho jawega, btana Bhai
Hnnji pajji krdas ga
ਇਹ ਇੰਜਣ ਵਾਈ ਜੀ ਡੀਜਲ ਵੀ ਸਾਡੇ ਤਿੰਨ ਲੀਟਰ ਤੋਂ ਉਪੱਰ ਨੀ ਟੱਪਦਾ ਫੁੱਲ ਲੋੜ ਤੇ
Ascha veer
KihrhA tractor। aa
@@khushsibia4124 ਸੋਨਾਲੀਕਾ ਚ ਆਇੱਸਰ ਕੈਂਟਰ ਦਾ ਇੰਜਣ ਲਾਇਆ ਵਾਈ ਜੀ
@@GurpreetSingh-ew7ne ok bro
ਤੇਲ ਦਾ ਖਰਚਾ ਦਸੋ
Eicher canter ka engine ha
ਬਾਈ ਇਨੇ ਪੰਗੇ ਕਿਉਂ ਕਰਦੇ ਹੁੰਨੇ O ਟਰੱਕ ਹੀ ਲੈ ਆਉਂਦੇ ਟਰੱਕ ਮੱਗਰ ਹੀ ਪਾ ਲਿਆ ਕਰੋ ਤਵੀਆਂ 🤣🤣🤣 ਵਧੀਆ ਬਾਈ ਮੈਂ ਤਾਂ ਮਜ਼ਾਕ ਕਰਦਾ 👍👍 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੳੁ ਜੀ ਸਾਰੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
😀😀🙏❤️
@@RespectFarmerTv 😊👍
Diesel kharcha kina k aa
Great bunda bamb engine eicher
Bhaiya ji hame bhi banvana hai aapne liye bhai ka kya address or mobile kya in bhai ka
Y dizel kinna khanda ik ghante da
Johandeer tractor v krdo ge
Mithu kabadd ch milu mansa thoda time nu
Kine silander wa
👌
fdu bnone aa pole wahan ch ki pta lgu
Happy diwali bai ji
Hpy diwali ji
Ode e new ly onda sonalika 75 ovi saaan aaaa
Eh ta vahi paili aa ehde ch ta khich hi lainda
4 lakh da denaa howe te veer ji coment da reply kar de malak
Patterkar show de pichhe hi pia hoya
💪💪
Bai g tel te fir peeda e hovega khada ni
very nice 👍😊
Thank you bai
ट्रेक्टर के आगे weight होर पाओ वीर जी फेर होर जान बन जानी
Wad de vich waho ji
ਬਹੁਤ ਵਧੀਅਾ ਜਰ ਅਸੀਂਂ 969 ਸਬਰਾਜ਼ ਟਰੈਕਟਰ ਲਿਅਾ ਹੈ ਜ਼ੀ ਪਰ ਤੇਲ 1 ਘੰਟੇ ਦਾ ਤੇਲ 11 ਲੀਟਰ ਖਾ ਜ਼ਾਂਦਾ ਹੈ ਜ਼ੀ ਕੀ ਿੲਹ ਸਹੀ ਖਾਂਦਾ ਹੈ ਜ਼ਾਂ ਫੇਰ ਜਾਦਾ ਖਾਂਦਾ ਹੈ ਜ਼ੀ ਸਬਰਾਜ
ਬਾਈ ਜ਼ਿਆਦਾ ਖਾ ਰਿਹਾ ,6 ਲੀਟਰ ਤੱਕ ਹੱਦ7 ਲੀਟਰ
ਭਾਜੀ ਟਾਇਰ 18 ਨੰਬਰ ਮੰਗਦਾ ਟਰੈਕਟਰ ਹੁਣ
Hnji bai slip bhut lai rha
👍👍👍👍👍👍👍👍👍👍👍👍
Lift capacity kini aa
Ford v kr do gy
Bhie chla Kar dekhao