Vaade Manjit Rupowalia

Поділитися
Вставка
  • Опубліковано 17 жов 2024
  • Punjabi sad song

КОМЕНТАРІ • 1,7 тис.

  • @GurjantSingh-uv4fw
    @GurjantSingh-uv4fw 7 місяців тому +79

    2024 ਵਿਚ ਵੀ ਸਲਾਮਾਂ ਹੁੰਦੀਆਂ ਨੇ ਪੁਰਾਣੇ ਗੀਤਾਂ ਨੂੰ

  • @preetgill4834
    @preetgill4834 4 роки тому +80

    ਸਹੀ ਗੱਲ ਭਰਾਵਾ,, ਮਜ਼ਬੂਰੀਆਂ door
    ਕਰ ਦਿੰਦੀਆਂ,, ਨਹੀਂ ਦੂਰ ਹੋਣ ਨੂੰ ਕੀਦਾ ਜੀ ਕਰਦਾ,miss u jaan

  • @ManjitKaur-zt7mv
    @ManjitKaur-zt7mv 7 місяців тому +35

    ਪਹਿਲਾਂ ਰੂਹਾਨੀ ਪਿਆਰ ਸੀ ਅੱਜ ਕੱਲ ਤਾਂ time pass

  • @jagsirtiwana3480
    @jagsirtiwana3480 6 місяців тому +17

    ❤❤2008ਸੁਣਿਆ ਸੀ ਅੱਜ 2024 ਸੁਣ ਰਿਆ❤❤❤old is gold 🥇🥇

  • @ahizehen1582
    @ahizehen1582 Рік тому +38

    ਤੂੰ ਅੱਜ ਨਹੀ ਤੇ ਕੱਲ ਕਦੇ ਸਾਡਾ ਹੀ ਹੁੰਦਾ ਸੀ ਸੱਜਣਾ ਤੈਨੂੰ ਲੱਬਣ ਗਿਆ ਨੇ ਮੁੱਕ ਜਾਣਾ ਪਰ ਤੇਰੇ ਵਰਗਾ ਨੀ ਲੱਬਣਾ 🖤🥀

  • @AymonSekhon
    @AymonSekhon Рік тому +330

    2023 ਸਾਲ ਆਗਿਆ.. ਪਰ ਅੱਜ ਵੀ ਇਹ ਪੁਰਾਣੇ ਗੀਤ ਸੁਣਕੇ ਉਹੀ ਚੜਦੀ ਜਾਵਨੀ ਵਾਲੇ ਦਿਨਾਂ ਵਿੱਚ ਚਲੇ ਜਾਈਦਾ 🙏🏽 ਜਦੋਂ ਬੇਪਰਵਾਹੀ ਹੁੰਦੀ ਸੀ ਤੇ ਜਦੋਂ ਪਹਿਲੀ ਵਾਰ ਧੋਖਾ ਮਿਲਿਆ ਸੀ ਤਾਂ ਇਸ ਤਰਾਂ ਲੱਗਦਾ ਸੀ ਕੇ ਦੁਨੀਆ ਦਾ ਸਭ ਤੋਂ ਵੱਡਾ ਦੁਖ ਲੱਗ ਗਿਆ ਸਾਨੂੰ ਜੋ ਕਦੇ ਨੀ ਮੁੱਕ ਸਕਦਾ ਮਰੇ ਤੋਂ ਬਗੈਰ.. ਤੇ ਅੱਜ ਦੇ ਹਾਲਤਾ ਦੇਖ ਕੇ ਪੁਰਾਣੇ ਸਮੇਂ ਤੇ ਹਾਸਾ ਆਉਂਦਾ ਕੇ ਅਸੀਂ ਉਹਨਾਂ ਨਿੱਕੀਆਂ ਨਿੱਕੀਆਂ ਗਲਤਫਹਿਮੀਆਂ ਨੂੰ ਬਹੁਤ ਵੱਡਾ ਦੁਖ ਸਮਝ ਬੈਠੇ ਸੀ

    • @Harpreetkaur-fj8xr
      @Harpreetkaur-fj8xr Рік тому +6

      Yes u r absolutely right

    • @Harpreetkaur-fj8xr
      @Harpreetkaur-fj8xr Рік тому +9

      Pr aj kl pta ni kdo pyr ho jnda te kdo chd ho jnda a kise nu koi frk ni penda , Internet ne bde rah kholte a koi v app open kro frd bnalo

    • @benipalkittu1491
      @benipalkittu1491 Рік тому +10

      @@Harpreetkaur-fj8xr pr eh zamana nahi wddhia lagda. Chithhiya ala smma wdhia c yr jdo wait rehndi c jwaab di😢

    • @goldysingh547
      @goldysingh547 Рік тому +1

      Sahi gal

    • @Harpreetkaur-fj8xr
      @Harpreetkaur-fj8xr Рік тому +5

      @@benipalkittu1491 asha c tuc v kise de leter di wait krde hunde c

  • @lovlypanesar7141
    @lovlypanesar7141 3 роки тому +73

    ਤੂ ਅੱਜ ਨਹੀ ਤੇ ਕੱਲ ਕਦੇ ਸਾਡਾ ਵੀ ਹੁੰਦਾ ਸੀ ਸੱਜਨਾ😥😥

  • @johalfreedish1278
    @johalfreedish1278 9 місяців тому +26

    2024 ਚ ਸੁਤਨ ਞਾਲੇ like ਕਰਿਓ

  • @GurpreetSingh-nt2fm
    @GurpreetSingh-nt2fm 2 роки тому +54

    ਬਹੁਤ ਸੋਹਣੀ ਅਵਾਜ਼ ਬਾਈ ਮਨਜੀਤ ‌ਰੁਪੂਵਾਲੀਆ ਜੀ ਦੀ 💖

  • @kirankainth9274
    @kirankainth9274 2 роки тому +85

    ਸਕੂਲ ਟਾਈਮ ਯਾਦ ਆ ਜਾਦਾ ❤️❤️

  • @JagdevSingh-gd9om
    @JagdevSingh-gd9om Рік тому +14

    ਤੂੰ ਅੱਜ ਨਹੀਂ ਤੇ ਕੱਲ ਕਦੇ ਸਾਡਾ ਵੀ ਹੁੰਦਾ ਸੀ ਸੱਜਣਾਂ
    ਤੈਨੂੰ ਲੱਭਣ ਗਿਆਂ ਨੇ ਮੁੱਕ ਜਾਣਾਂ
    ਪਰ ਤੇਰੇ ਵਰਗਾ ਨਹੀਂ ਲੱਭਣਾ

  • @bhupinderladdi4141
    @bhupinderladdi4141 2 роки тому +21

    ਬਹੁਤ ਟਾਈਮ ਵਾਦ ਸੁਣਿਆ ਗਿਤ ਰੂਹ ਖੂਸ ਹੋ ਗਈ ❤❤❤❤❤❤

  • @PrabhNehmat
    @PrabhNehmat 2 роки тому +79

    2022 'ਚ ਕੌਣ ਸੁਣ ਰਿਹਾ। ਬਹੁਤ ਪਿਆਰਾ ਗੀਤ ਆ।

  • @JaspreetJaspreetkuar
    @JaspreetJaspreetkuar 7 місяців тому +18

    2024,ਚ ਕੌਣ ਸੁਣ ਰਿਹਾ ਆ song 😢

  • @sukhpreet8095
    @sukhpreet8095 7 місяців тому +3

    ਬਚਪਨ ਵਿੱਚ ਸੁਣਿਆ ਸੀ ਅੱਜ ਵੀ ਦਿਲ ਨੂੰ ਸ਼ੋਹਦਾ ♥️♥️♥️

  • @YOUTUBEINDIA01
    @YOUTUBEINDIA01 Рік тому +8

    ਬਹੁਤ ਸਾਰੀਆਂ ਯਾਦਾਂ ਜੁੜਿਆ ਏਹ ਗਾਣੇ ਨਾਲ

  • @guri3818
    @guri3818 2 роки тому +16

    ਆਮਿ੍ੰਤ ਕਹਿਣ ਤਾਂ ਆਪਾਂ ਵੱਖ ਹੋ ਗੇ ਆ ਪਰ ਕਦੀ ਕਦੀ ਤੇ ਰੀ ਯਾਦ ਬਹੁਤ ਆਉਂਦੀ ਆ😭😭😭😭

  • @sunillothia6574
    @sunillothia6574 2 роки тому +12

    8th ch sunde c💓 hun ap 27 de hoge a....song ajj vi dil cheerda 💓

  • @mohindersingh5637
    @mohindersingh5637 5 років тому +23

    Aa song sun k 13 sal purania yaada taza ho gyiaa main apni merij te Apne friend nu aahi song gaa k samjaia c

  • @janveersingh8567
    @janveersingh8567 Рік тому +7

    2023 ਕੋਣ ਸੁਣ ਰਿਹਾ ਇਹ ਗੀਤ ਬਹੁਤ ਪਿਆਰਾ ਗੀਤ ਆ

  • @gopykhairabadiya8139
    @gopykhairabadiya8139 4 роки тому +152

    2020 ਵਾਲਾ ਕੋਈ ਵੀਰ ਸੁਣ ਰਿਹਾ ❤️❤️

  • @ashwanikumar7296
    @ashwanikumar7296 2 роки тому +3

    ਸੁਖਪਾਲ ਨਸਰਾਲੀ ਅੱਜ ਦਾ ਭਗਤ ਸਿੰਘ ਹੈ। ਖੰਨੇ ਰਹਿੰਦਾ sbi patiala ਜੌਬ ਕਰਦਾ। ਲਲਕਾਰ psu ਨੂੰ ਬਲੌਂਗ ਕਰਦਾ। ਇਨੇ ਅੰਤ ਕਰਨਾ ਪੂੰਜੀਵਾਦ ਦਾ

  • @RajwinderKaur-ho5it
    @RajwinderKaur-ho5it Рік тому +4

    ਵਾਹ ਜੀ ਵਾਹ ਪੰਜਾਬ ਹੁੰਦੇ ਬਹੁਤ ਸੁਣਿਆ ਇਹ ਗੀਤ ਫਿਰ ਹੁਣ ਅੱਜ ਥਾਈਂਲੈਡ ਵਿੱਚ ਪੂਰੇ 9 ਸਾਲ ਬਾਦ ਸੁਣਿਆ।

  • @Ashu-do1jq
    @Ashu-do1jq 7 місяців тому +4

    2024 me bhi ye song bhohat acha lagta hai purani life yaad aa jati hai love these song❤❤❤

  • @manpreetkeva2166
    @manpreetkeva2166 7 років тому +27

    mere kismat ch e pyaar ha ne I love this song bhut yaada Judea ne merea song naal

  • @Ursgurmeetsingh
    @Ursgurmeetsingh 3 роки тому +9

    24 June 2021 hor kaun sun reha ?awesome song aa hats of to you jnab manjit rupowalia ji ❤️❤️❤️

  • @deepsarao9483
    @deepsarao9483 7 років тому +21

    dil dareyaa smundro dunge
    kon dila diya jaane
    very nice veere

  • @vikramSohpl87
    @vikramSohpl87 5 місяців тому +2

    1:43
    ਸੱਚੀ ਗੱਲ ਆ ਤੇਰੇ ਵਰਗਾ ਨਹੀ ਮਿਲਣਾ ❤

  • @sukhveerak6235
    @sukhveerak6235 5 років тому +53

    2019 wale thokko like for heart touching song yrr 👍👀👌👌😯

  • @game_shorts_1
    @game_shorts_1 4 роки тому +139

    Kon kon is song nu 2020 vic sun rhe ha like kre 👍

  • @Sukhsandhu95
    @Sukhsandhu95 7 років тому +47

    Kyaa baataa lambe route te eho je song laye hon pta ni lagda safar daa

  • @bhupendrasingh2010
    @bhupendrasingh2010 Рік тому +6

    26 february, 2023 nu sun reha eh geet...missing college time...yaar oh life kinni sohni si.. 🥰

  • @ThePrincegulzarsony
    @ThePrincegulzarsony 9 років тому +46

    dil karda eh song vaar vaar suni java...........very nice

  • @Lover0018
    @Lover0018 3 роки тому +12

    Ajj vi lgda vi ohh aaugi😭😭 tutte dil wale kon kon aw👇👇👇

    • @93ssimran
      @93ssimran 3 роки тому

      ਨਈ ਆਣੀ ।

    • @Lover0018
      @Lover0018 3 роки тому +1

      Hmm mnu pta,ajj tkk ni msg Aaya ohda call tn ki aani aw,but Dil ni mnda 😢😢

    • @93ssimran
      @93ssimran 3 роки тому +1

      @@Lover0018 ਜੇ ਓਹੋ ਆਪਣੇ ਘਰ ਖੁੱਸ਼ ਹੈ ਵੱਸਦੀ ਇਸਤੋਂ ਵੱਡੀ ਗੱਲ ਕਿਹੜੀ ਹੈ ?

    • @Lover0018
      @Lover0018 3 роки тому +2

      @@93ssimran hmm sahi keha,bs ehh hi reason aw mn aapp call ni krda😢❣️❣️but i still love her nd it never ends till the last breath of my lyf❤️

  • @manvir90
    @manvir90 12 років тому +184

    Tenu laban gya ne muk jana par tere varga nhi labna...miss u

  • @varindersharma9870
    @varindersharma9870 3 роки тому +5

    25april 2021ਇਹ ਗਾਣਾ ਕਦੇ ਪੁਰਾਣਾ ਨਹੀ ਹੋ ਸਕਦਾ।

  • @sukhmanrathour7604
    @sukhmanrathour7604 7 років тому +7

    ਯਾਦ ਤੇਰੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਯਾਦ ਆਉਂਦੀ ਸੀ sukhman and tarsan a Gurdit

  • @jaspal.acwarkswarks5696
    @jaspal.acwarkswarks5696 4 роки тому +16

    7 Dec 2019 ck kon kon sunda song
    .......attandes plz

  • @palaabrahm8854
    @palaabrahm8854 7 років тому +27

    kuch yaad aa giya eh song sun ke

  • @rajeshsingla2344
    @rajeshsingla2344 3 місяці тому +1

    ਅੱਜ ਇਹ ਗਾਣਾ ਸੁਣ ਕੇ ਬਹੁਤ ਰੌਣਾ ਆਇਆ ਮੇਰੀ ਪਤਨੀ ਨੂੰ ਗਏ 8 ਮਹੀਨੇ ਹੋ ਗਏ ਅੱਜ

  • @lakhwindersinghlakhi1833
    @lakhwindersinghlakhi1833 7 років тому +14

    majburi a yaar
    Lakwinder fouji sikh Regiment pehowa haryana kade ajrawar da c

    • @ashwanikumar7296
      @ashwanikumar7296 3 роки тому

      ਕੀ ਹੋਇਆ ਯਾਰਾ ਪੂਰੀ ਗੱਲ ਦੱਸ

  • @mrguru2310
    @mrguru2310 4 роки тому +12

    19/12 /2019 sirra lata 👌👌👌👌👌👌👌👌👌👌👌👌🙏

  • @ekamekam7666
    @ekamekam7666 6 років тому +63

    Kuj aise v sach hunde ne jo mooho bole nai jande , true😢😢

  • @JagjitSingh-xu6zm
    @JagjitSingh-xu6zm 3 роки тому

    Eh song meri jaan boldi hundi bahut sohni awaz si aj v bahut Miss krda osnu ..raat 11 vje gal krna start krde si morning 4-5 vje tk gal krde hunde 😀 bahut Vadiya din si yr oh

  • @DamselDoctor
    @DamselDoctor 7 років тому +39

    Its been a decade I heard this song for the first time.. Still have its own charm.. A deep Sadness.. An unexplainable feeling..!!

  • @Inder_nahal
    @Inder_nahal 3 роки тому +1

    ਕੇਸਰ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸਕੂਲ ਪੜ੍ਹਦੇ ਗੳਦੇ ਸੀ 1999। ਵਿਚ ਕੌਂਣ,ਕੌਣ, ਪੜ੍ਹਦੇ ਸੀ

  • @sukhdhaliwal520
    @sukhdhaliwal520 8 років тому +15

    love u love u meriya v buht majboriya c js kr k ohs nu me apni ni bana sakya rabb jan da ho sakya ta os de dilo ch maf kra deve mano plz

  • @SingerKiranGill
    @SingerKiranGill Рік тому

    2023 ਵਿੱਚ ਕੌਣ ਕੌਣ ਸੁਣ ਰਿਹਾ

  • @devinderbambihagroup6284
    @devinderbambihagroup6284 7 років тому +54

    Bht sohna song manjit rupowalia veeR love u

    • @sanjeevKumar-vy8nd
      @sanjeevKumar-vy8nd 6 років тому +2

      Miss you jaan

    • @HussainAli-st7bc
      @HussainAli-st7bc 5 років тому +1

      holle

    • @navneetkaurrandhawa4731
      @navneetkaurrandhawa4731 5 років тому +2

      Tu Tai chal hi geya davinder dil cho

    • @fatehsandhu171
      @fatehsandhu171 4 роки тому

      @@navneetkaurrandhawa4731 kda v nahi ja sakda sada dil vichu davy love u bhra tera ahsan da mul nahi taar sakda asi ajj v kirpala nal tanu miss karda a yaara oh jail da din yaad aga eh comment dekh tera group walo

  • @GurjantSingh-bh5su
    @GurjantSingh-bh5su 4 роки тому +36

    Kon kon ajj vi a song sunda aa comment like karna plzzz...,!

  • @ਸਾਦਗੀਕੋਰ
    @ਸਾਦਗੀਕੋਰ 6 років тому +205

    a song near about 7 year pehla suneya c song jine mrji new aage but ehda da song koi nhi gaa skda 😥😥😥😥😔

  • @davinder2493
    @davinder2493 Рік тому +1

    ਤੈਨੂੰ ਲੱਭਣ ਗਿਆ ਨੇ ਮੁੱਕ ਜਾਣਾ ਪਰ ਤੇਰੇ ਵਰਗਾ ਨਹੀਂ ਲੱਭਣਾ 💞
    ਵੀਰਵਾਰ,3 ਅਗਸਤ,2023

  • @ankushchauhan5166
    @ankushchauhan5166 7 років тому +84

    eh vale song kade purane ni ho skde

  • @silkysehgal1828
    @silkysehgal1828 4 роки тому

    Ehh song true situation explain krda va.... Majbooriyan bhut kuch krwa jandiyan ne

  • @amriksaini6195
    @amriksaini6195 5 років тому +62

    18 sep 2019 nu kon kon sun reha a aeh song

  • @happymasihchairman6081
    @happymasihchairman6081 4 роки тому

    ਏ ਐਸੀ ਖੇਡ ਮਹੋਬਤਾ ਦੀ ਕੋਈ ਜਿਤ ਜਾਦਾ ਕੋਈ ਹਾਰ ਜਾਂਦ
    ਜਿੰਦਾ ਵਿਛੜ ਜਾਵੇ ਦਿਲਦਾਰ ਜੱਸੇ ਉਹ ਜੀਂਦੇ ਜੀਅ ਮਰਜਾਵੇ

  • @comedian6359
    @comedian6359 5 років тому +22

    Hope so these all SINGERs will come back soon with this kinds of awesome songs.... Manjit rupowalia
    Kuldeep rasila
    Harder mahinangal
    & more

  • @sukhdevsunny1020
    @sukhdevsunny1020 Рік тому

    ਵੀਰ ਮੈ 2023 ਵਿੱਚ ਇਹ ਸੋਗ ਸੁਣ ਦਾ ਹਾ

  • @rockfeb1981
    @rockfeb1981 3 роки тому +9

    1/12/2020 still listening very heart touching literally cried

  • @sandeepsingh-wf8my
    @sandeepsingh-wf8my 4 роки тому +1

    LV U moto khush rehii sada

  • @gurvinderkaur8470
    @gurvinderkaur8470 4 роки тому +20

    Very beautiful geet still listening today as well 21/11/19

  • @rajviraarti7523
    @rajviraarti7523 Рік тому

    ਹੈਗਾ ਕੋਈ ਜੋ 2023 ਚੋ ਇਸ ਗੀਤ ਨੂੰ ਸੁਣ ਰਿਹਾ ਹੋਵੇ ਬਹੁਤ ਵਧੀਆ ਗੀਤ ਹੈ ਜੀ

  • @brownpaddygaming
    @brownpaddygaming 9 років тому +19

    speechless...evergreen song saint g

  • @GurwinderSingh-vb4mr
    @GurwinderSingh-vb4mr 8 місяців тому +1

    7.2.24 ch ve sirrra lgda song❤

  • @1Amansidhu
    @1Amansidhu 13 років тому +27

    too emotional song for broken heart

  • @akashdeepsingh4244
    @akashdeepsingh4244 4 роки тому +3

    ਤੇਰੇ ਤੋਂ ਯਾਰਾ ਕੀ ਪਰਦਾ❤️❤️

  • @kalavirkvirkkala3679
    @kalavirkvirkkala3679 6 років тому +19

    Who is lissen this song till now

  • @firdaoshparveen3208
    @firdaoshparveen3208 9 місяців тому +1

    Aaj 2024 ho geya te mein ajj vi ish gaane nu sunn Raha te mainu apne school de din yaad aa rahe te school vich Saturday di balsabha vich teacher kujh sunoanu kehnde ci ta sare akhathe baith de frds love you all frds

  • @HoneySingh-mz6qj
    @HoneySingh-mz6qj 5 років тому +45

    3 April 2019 ch kon kon sunda mai ajj be sunda

    • @divyakour423
      @divyakour423 5 років тому

      @Kuldeep Sharma ਸੁਣਦੇ ਸੀ,ਮਤਲਬ ਹੋਣ ਨਹੀ ਸੁਣਦੇ

  • @Oyehoye1974
    @Oyehoye1974 7 років тому +7

    kmaal e aa voice and wording lub u bro

  • @geetadhillon3773
    @geetadhillon3773 3 роки тому +5

    When was come this song I was in 5th now I have done my graduate and my family has plannings for my marriage 😀😀😀

  • @jaanivee881
    @jaanivee881 7 років тому +18

    Eh song me ruz sunda bohh kuz yaad kra janda

  • @sagarrrajputt487
    @sagarrrajputt487 Рік тому

    Oye oye dill Khush krta song ne Ana Shona song phla mera vda bro sunda❤ c phla Ana Avi lgda c ki kive da song but hun smj lge aa song de ❤❤❤

  • @game_shorts_1
    @game_shorts_1 4 роки тому +4

    Tu aaj nhi te kal kade sada vi hunda c sajna 👍😔😔

  • @baldevsingh-gs8bm
    @baldevsingh-gs8bm 4 роки тому +1

    Eh song yr koi words ni es song jina mrji suni jao dil nu skoon dinda , 😔😔😔😔😔😔 majboori mar gyi sanu dova nu

  • @choudharyrajveer5643
    @choudharyrajveer5643 5 років тому +77

    Oct 2019 ch kon kon sun reha

  • @ChShinda
    @ChShinda 3 місяці тому

    ਰੂਹਾਂ ਤੱਕ ਪੋਹਚ ਸੀ ਇਹਨਾਂ ਗੀਤਾਂ ਦੀ ❤

  • @Manpreet-ny2xn
    @Manpreet-ny2xn 4 роки тому +21

    Tiktok too sun k kine kine search kita ??♥️

    • @Himanshu77-p4b
      @Himanshu77-p4b 4 роки тому +3

      Ni g asi ehde puraane fan aa...tiktok ta mandeer vaste bneya..sache pyara lyi ni

    • @deepybasra1667
      @deepybasra1667 4 роки тому

      Sehi gal a bro

  • @SandeepSingh-qe4od
    @SandeepSingh-qe4od 3 місяці тому

    ਅੱਜ ਵੀ ਰੂਹ ਨੂੰ ਸਕੂਨ ਮਿਲਦਾ ਇਸ ਗਾਣੇ ਨੂੰ ਸੁਣਕੇ

  • @sonam9130
    @sonam9130 3 роки тому +4

    Old song bouht sohne hunde a dil hi ni bharda bar bar sun ke ve 👍👌

  • @soni9378
    @soni9378 Місяць тому +1

    Koi time yaar enna da par hun v purani yaad aoudi aa

  • @KIDS_Paradise-n2w
    @KIDS_Paradise-n2w 5 років тому +9

    August 2k19....imotional moments

  • @jaskarankhela1239
    @jaskarankhela1239 10 місяців тому +1

    2023 dec cha sunda a song like kro comment

  • @Jyotibankura
    @Jyotibankura 7 років тому +17

    i lv this song....till whn i hrd it first time...

  • @vierlvideo170
    @vierlvideo170 2 роки тому +1

    Hai koi purana Sathi Jo aaj bhi eh song sun k oh purana Time yaar kr reha

  • @deepshergill89
    @deepshergill89 2 роки тому +6

    2022 still these songs better then new hip hop

  • @ParamjitKaur-wq9em
    @ParamjitKaur-wq9em Рік тому +1

    Tu ajj ni kal kde sada hi hunda c sajna 😢

  • @sunnybrar7966
    @sunnybrar7966 7 років тому +57

    jad kise apne vichre nu achanak milde aa ta eh song odo hi yaad aounda

  • @manisadiq9226
    @manisadiq9226 2 роки тому +1

    Kya Baat Hai Usstad Ji

  • @manindernain16
    @manindernain16 4 роки тому +8

    8 December 2019 nu kon kon sun rhya

  • @thuglifea2678
    @thuglifea2678 8 місяців тому +2

    2024ch kon kon sun reha bai

  • @harjotkaur7320
    @harjotkaur7320 5 років тому +13

    Janu 2019vich kon kon sun reha ae song

  • @baljinderkaur-yk2bg
    @baljinderkaur-yk2bg Рік тому +1

    ਅੱਜ ਆਪਣੀ ਦਿਨ ਯਾਂਦ ਆਗੇ 😔😔😔song ਸੁਣ ਕੇ

  • @saroopsidhu6910
    @saroopsidhu6910 5 років тому +7

    My favourites old sad songs 😭😭😭😭😭😭😭😭😭😭😭😭😭😭

  • @baljitnijjar5680
    @baljitnijjar5680 2 роки тому +2

    ਬਹੁਤ ਵਧੀਆ ਗੀਤ💕

  • @JoginderSingh-dn3pl
    @JoginderSingh-dn3pl 4 роки тому +27

    Still listening in 2019....Really hearttouching song.

  • @RajeevKumar-ru5wy
    @RajeevKumar-ru5wy 17 днів тому +1

    This song attached my heart. I do not understand my happened in my Life. God know

  • @amitgill_
    @amitgill_ Рік тому +3

    ਦਿਲ ਕਰਦਾ ਬਾਰ ਬਾਰ ਸੁਣਨੀ ਜਾਵਾ

  • @hgill8825
    @hgill8825 4 роки тому +1

    2020 De vich kon sun rehaaa ji love the song puraneyaa yaadaa

  • @ShivKumar-gk3ne
    @ShivKumar-gk3ne 5 років тому +4

    Love u jaan g miss u jaan g n..