Satwinder bugga || "Rab de Samaan"|| k2 Records Present
Вставка
- Опубліковано 29 вер 2012
- singer- Satwinder Bugga
music- Charanjit Ahuja
Lyrics - Jasveer Nathewalia
Video- Rimpy Prince
label - K2 Records
Publisher - Dorimo Publishing
Digital Partners - The Orchard
open.spotify.com/album/56oZc6...
#rabdesaman #satwinderBugga
ਹੈ ਕੋਈ 2024 ਵਿੱਚ ਸੁਣਨ ਵਾਲਾ ਇਹ ਗੀਤ ਲਾਈਕ ਕਰੋ
Yes😊
Ha ji
Bohat suniye bai
❤
😂
Old Memories Yr.... Rona Aa gya.....MH1 Channel ka kisko yaad hai...😊
ਸਤਵਿੰਦਰ ਬੁੱਗਾ ਦੇ ਗੀਤਾਂ ਵਿਚ ਹੀ ਬਹੁਤ ਜ਼ਿਆਦਾ ਸਕੁਣ ਮਿਲਦਾ 😢😢😢😢😢❤❤❤
ਅੱਜ ਕੱਲ੍ਹ ਦੇ ਗੀਤ ਇਹਨਾਂ ਦੀ ਕਿੱਥੋਂ ਰੀਸ ਕਰਨਗੇ, ਕਿੰਨਾ ਸਕੂਨ ਹੈ ਗੀਤਾਂ ਚ
Sachi gal aaji❤❤
Right
ਅੱਜ ਕੱਲ੍ਹ ਦੇ ਗੀਤਾਂ ਵਿੱਚ ਛੋਰ ਜਿਆਦਾ ਸ਼ਬਦਾ ਚ ਵਜਨ ਨਹੀ
@@gurdipsharma1880 sahi kiha
Shai gall a veere
ਕੋਈ ਸਮਾ ਤੇ ਤਰੀਕ ਨਹੀ ਇਹੌ ਜਿਹੇ ਸਦਾਬਹਾਰ ਗੀਤ ਨੂ ਸੁਣਕੇ ਦਿਲ ਨੂੰ ਸਕੂਨ ਮਿਲਦਾ❤❤❤❤
ਅੱਜ ਦੇ ਗੀਤਾ ਨਾਲੋਂ ਕਿਤੇ ਜਿ਼ਆਦਾ ਆਨੰਦ ਆਓਂਦਾ ਇੱਦਾ ਦੇ ਗੀਤ ਸੁਣ ਕੇ..
Sahi gal aa rajider ji
Ryt 😊
Jeonda reh bugge Veer ❤❤❤❤ lok kinne sache dilo pyar krde c os Time...
ਅੱਜ ਵੀ ਇਸ ਗਾਣੇ ਵਿੱਚ ਜਾਣ ਹੈ 2023 ਵਿੱਚ ਕਿੰਨਾ ਸਕੂਨ ਦਿੰਦਾ ਹੈ ਜਦੋਂ ਕਿਸੇ ਨੂੰ ਛੋਟੀ ਉਮਰ ਵਿਚ ਪਿਆਰ ਕੀਤਾ ਸੀ ਹੁਣ ਪਤਾ ਲੱਗਦਾ ਕਿੰਨਾ ਟਾਈਮ ਖਰਾਬ ਕੀਤਾ😢😢
Sahi gal aa veer😢😢😢❤
ਦਿਲ ਤੋੜ ਕੇ ਗਈ 2023 ਚ 😢😢😢 ਮੇਰੇ ਹਾਲਾਤ ਵੀ ਏਵੇਂ ਈ ਨੇ ਵੀਰ ਜੀ 😢😢
Nice song
ਬੜੇ ਚਿਰਾਂ ਬਾਅਦ ਏ ਗਾਣਾ ਸੁਣਿਆ ਫੇਰ ਵੀ ਕੱਲਾ ਕੱਲਾ ਲਫ਼ਜ਼ ਆਪੇ ਜ਼ੁਬਾਨ ਤੇ ਆ ਜਾਂਦਾ
Shi gal h
😊
😊
ਦੁਨੀਆਂ ਦਾ ਸਭ ਤੋਂ ਸੋਹਣਾ ਗਾਣਾ ♥️🥰
2019 ਦੀਆਂ ਯਾਦਾਂ ਤਾਜੀਆ ਹੋ ਗਈਆਂ love u kusam
2024 ਵਾਲੇ ਲਾਈਕ ਕਰੋ ❤❤
07/07/2024
Q😅😅àqqàa😅à😅Qàqaààqqaààqàqqq
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ
ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦਾਸ ਜਾ
ਤੇਰਾ ਕੋਈ ਤੋੜ ਨਹੀਂ ਬੁੱਗੇ ਬਾਈ
GosHI
ਮੇਰੇ ਸਕੂਲ ਟਾਈਮ ਦਾ ਸੋਂਗ 🥰🥰🥰🥰🥰
ਜੀ
Goosebumps...I still remember I had just completed 12th standard...visted jaladhar devi talab mandir.....some random guys singing lines , " kide sikkiyan da chal gya jor das jaaaa..." I heard this song for first time then...and still it's most favourite
2023+2024 ਵਿੱਚ ਕੌਣ ਕੌਣ ਸੁਣ ਰਿਹਾ ਬਾਈ ਦਾ ਗਾਣਾ 💔❤️💔❤️💔❤️💔❤️💔❤️💔❤️💔😥
Hmm
Miss you Nirgun😢😢😢❤❤❤😢😢😢😢😢😢😢😢😢 mil low ji 👏👏👏
Hnji 💔💔🥹🥹
Hm baai
Evergreen
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ, ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾਂ! 💯
G❤
90 ਵਾਲੇਆ ਦਾ ਗੋਲਡਨ ਟਾਈਮ 🙏🙏🙏
Yes
2"4"1990 my
@@jaikumar2613 pocket
Right
🎉
2023 ਵੀਰੋ ਕੌਣ ਕੌਣ ਸੁਣ ਸੁਣ ਰਿਹਾ ਸਦਾਬਹਾਰ ਗਾਣੇ
Bhabhi Maar Di😢😢😢😢
Love from Pakistan Punjab Lahore tuun g 🇵🇰🌹😢😢😢
ਕਾਸ਼ ਉਹ ਦਿਨ ਮੁੜ ਆਉਂਦੇ ਪਰ ਹੁਣ ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤
Right oh din vapis nai aane😢😢
Right
ਦਰਦਾ ਦੀ ਦਵਾ ਹੈ ਇਹ ਗੀਤ 😭😭😭❤️❤️❤️
E hunde a song 🥰🥰🥰ruh khush ho jandi a sun ke
I watched this song first time 2005 somewhere else and this song something special for me what a atmosphere on that period of time. I missed a lot. Bugga zee you were damm brillent.
Sad song da baadshah aa
S. bugga veer....
ਓਦੋਂ ਤਾਜ਼ੀ ਤਾਜ਼ੀ ਸੱਟ ਵੱਜੀ ਸੀ। ਪੰਜਾਬ ਤੋਂ ਦਿੱਲੀ ਜਾ ਰਿਹਾ ਸੀ। ਬੱਸ ਵਿੱਚ ਵੀ ਇਹੋ ਕੈਸਟ ਚਲਦੀ ਰਹੀ ਰਸਤੇ ਵਿਚ ਰਾਜਪੁਰੇ ਰੁਕੇ ਓਥੇ ਵੀ ਇਹੋ ਗਾਣਾ ਚਲੀ ਜਾਵੇ। ਵਾਹ ਓ ਵੀ ਦਿਨ ਹੁੰਦੇ ਸੀ। ਮਲਮ ਵਾਂਗ ਲਗਦਾ ਸੀ ਗਾਣਾ ਇਹ।
😢😢😢
❤👍🏻
😢😢😢😢😢😢😢😢😢😮
@@piyushsharma4068sasssss
ਬਾਈ ਜੀ ਰਾਮਪੁਰੇ ਵਾਲੀ ਨੇ ਤਾਂ ਇਹ ਕੰਮ ਕੀਤਾ
ਯਾਰ ਮੇਰਾ ਦਿਲ ਨਹੀਂ ਭਰਦਾ ਇਹ ਗੀਤ ਸੁਣ ਸੁਣ ਕੇ
ਪਤਾ ਨਹੀਂ ਮੈਨੂੰ ਕਝ ਹੋ ਗਿਆ ਏ
ਸਚੀ ਗੱਲ ਏ ਦੋਸਤ
Dil tutya lgda?????
lun kha le
@@tirathsingh6539 Wahh o tere kusia badi sohni gal kiti o hahaha fite mooh tere warge llun te😂
ਲੰਮਹੋ ਨੇ ਖ਼ਤਾ ਕੀ,ਸਦੀਓਂ ਨੇ ਸਜ਼ਾ ਪਾਈ 😢😢❤❤
Still listening 2024 like here😊
Thanks for the appreciation. New material coming soon
Amledh kumar
👌👍
oye hoye yaar😍😍 😍😘..................., ਕੋਈ ਸ਼ਬਦ ਹੀ ਹੈ ਨੀ ਜੌ ਮੈਂ ਇਹ ਗਾਣੇ ਨੂੰ ਬੋਲ ਸਕਾ,,,,। 2021
Pta ni yar odo vi kde eh din sade te vi ayun ge thx bugga usttad ji aaj fr oh din yadd aa gye 😢
ਮੇਰੇ ਨਾਲ ਇਹ ਗੀਤ ਦੀ ਹਰ ਲਾਈਨ ਵਾਪਰੀ ਏ ਐਸੇ ਲਈ ਮੇਰੇ ਦਿਲ ਨੂੰ ਸਕੂਨ ਏਹੀ song ਸੁਣ ਕੇ ਮਿਲਦਾ 😢😢😢😢
2005 7th class vich eh song sunde c ajj 2021 vich v yaadan purane time vich le gyi...bhut vdiya song c pehla
ਦਿਲ 'ਚ ਘਰ ਇਹਨਾਂ ਗੀਤਾਂ ਨੇ ਹੀ ਕੀਤਾ ਹੋਇਆ......on the repeat🎶☺️
Eh geet kde nhi bhulde
@@MissanjuMem3588 harshkumar
Eda de gems nu aj di generation nahi samj sakdi nahi pehla wRge singer rahe na hi kise lyi kise de dil ch pyar hats off bugga saab
just coming from instagram and remember my old days.
Kya din they yaar..
Itni ruhaani aawaj dil ko chu leti hai ustaad ji..
aaj kal k gano m vo dard nhi na hi sakun jo old songs m hota thaa
@@lisumoyal3145 bilkul sahi keha yr. Ajakal ta bas mardo, chakk lo. Pata ni singers ki bhonki jande ne ajakal de.
@@lisumoyal3145😊😮😅ret
Listening At 2:33 A.M. and missing her .... THIS SONG IS FOREVER
बहुत रोना आता है यह गाना सुन के 😢😢❤आज भी बो बातें हमारी याद आती है 😢😢मिस यू राज़ अवनी ❤❤❤❤
Mere bachpan ke gane ,,,,,when we play on cds .....oh waqt bada payara si ......aaj da jamana matlabi ban geya .....
Mai ehh song hale tk sundi aan😍
Same😅🙋🏻♂️ bchpn di yaad aa jaandi ae🥺♥️ good old days🤩
Mehra wow
asi bi sunde han ji
Wah mare Ver ajj is song da matlib smj lga koi jdo dur hunda ta drd kina hunda kisi nal rb akna na kri love you sb mare veraa nu Jr
Jab b yeh song sunta hu...mujhe apna school time yaad aata hai....or wo sab love feelings 😢 miss my Golden days 😢😢😢
ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀਏ
ਰੱਬ ਸਾਡੇ ਜ਼ੇ ਬਣਾਏ ਕੀਂਨੇ ਹੋਰ ਦਸਦੇ 😢
Murh murh yaad aave o time 10th class.... Salute aa bugga saab.....
Yaadan vi zindagi da hissa ne
M bhi 10th m tha us time
Sahi aa ji👍👍👍
10th I am also
Me also in 10th that time
Jaan nikal gayi song sunn kr.... 💔💔🙏🙏😢😢😢
Aaho😂😁😁
ooooo yaar song sunke ajj v 2011 , 12 da time yaad aa gya jdo eh song sunde hunde si waah yaar oh yaada kya din si ❤
Sirraa song ajj dubara sun k old memories yaad aagia kisy dia ❤
2003 bachppan de 13 saal de age vch pheli war mobile te download krwaya se ahh Geet oudo ta pta nai chlya feeling da ajj 2017 vch bhot khoonj paunda dil nu ahh Geet 💔
Ankhi Jatt
.....
..
Oo Pau 2003 ch krbaya c tain download. Akal nal gal kr
2021...wale Hale v sun wale like krn 👍
best choice
Me too
Me to
@@harshkhanna3770 apko bhi gam lga hua hai 😁
@@realrocky2068 arre nhi bas vadia lagda jad sunda ganne nu
2023 ch fav song a te hmesha rehna
Jad v koi dukh hunda kise v relationship vich fr a song jrur play hunda 💜💜💜💜
ਪੁਰਾਣੀਆਂ ਯਾਦਾ ਤਾਜ਼ਾ ਕਰਤੀਆ ਇਸ ਗਾਣੇ ਨੇ ਬਹੁਤ ਹੀ ਵਧੀਆ ਹੁੰਦੇ ਸਨ ਪੁਰਾਣੇ ਗਾਣੇ ਅੱਜ ਕੱਲ੍ਹ ਦੇ ਗਾਣੇ ਤਾਂ ਬੱਸ ਬਕਵਾਸ ਹੁੰਦੇ ਹਨ
Sahi gal
2021 Da Sab to sona song
Very nice voice
Boot sona song aa ae 😥😥😥
2021
ਬਹੁਤ ਪੁਰਾਣਾ ਤੇ ਸੋਹਣਾ ਗੀਤ ❤❤🎉
Bugge di awaz ch dam aa aggey v carry on krna chahiye
U
Mey song 2003 to aj ve 2019 vich eh song son da h 💚💛💙💚💛💙💛💚💚
Meinu Mera bachpan yaad aa giya legend Satwinder bugga g
2004 ਦਾਂ ਟਾਈਮ ਬਹੂਤ ਯਾਦ ਓਦਾ
ਸਬ ਤੋਂ ਪਹਿਲੋਂ
2003 ਚ ਇਹ ਗੀਤ ਸੁਣਿਆ ਸੀ
ਤਾਜਪੁਰ ਰੋਡ ਦੀ ਕੇਂਦਰੀ ਜੇਲ ਲੁਧਿਆਣਾ
ਵਿੱਚ ।।
ਅੱਜ 2019 ਚ ਇਹ ਗੀਤ ਸੁਣਕੇ ਉਹੀ ਯਾਦਾਂ ਦੋਬਾਰਾ ਤਾਜੀਆਂ ਹੋ ਗੀਆਂ ।।
ਹੋਰ ਕਿਹੜਾ ਮਿੱਤਰ ਪਿਆਰਾ ਸੁਣਦਾ ਵਾ ਇਹ
ਗੀਤ ਉਸੇ ਪਿਆਰ ਨਾਲ ਯੂ-ਟਯੂਬ ਤੇ ਲੱਭ ਕੇ
2019 ਚ ? (Edited- now in 2022 ? )
Sai gal a yaada tajiya karwa dende ne
Female model name please ???
2019 ch veer 😊
@Love U sahi keha veer
Hun ta bahar aa gye veer
Bugga will be remembered till this planet earth earth for this owsm song
Dil k taar hila diye❤❤❤❤
Yaad a gyi pishle dina di
Eh song ta lok 50 saal baad b sunnge..hje ta bs 2021 aya
Ji
Bilkul bhai
Right g
Good
2023 and I'm still listening this masterpiece ❤️
I also
yes
😢
Me also listening in 2023
Me also
Miss old days songs yarro 😢
2023 still listening this legendary song
Literally Crying After Listening To This Masterpeice Kya Din The Woh Bhi Best Times Of Our Life Gone By Only Memories Left Behind Minimal Technology Much Ahead Of Time Every Word Had A Very Deep Meaning That Cannot Be Described In Words Words These Were The Legends That Made Our Childhood Memorable N Awesome Life Was Simple N Sweet When These Legends Were Around No Nudity No Vulgarity No Girls Dancing Around No Daru That Exactly Was Our Childhood 90s Aaj Ki Generation Kya Jaane What They Have Missed In Life Golden Era Childhood 90s
2021 vich v best song real song everygreen song
2004 ਦੀਆਂ ਯਾਦਾਂ ਤਾਜ਼ਾ ਹੋ ਗਈਆਂ 😭😭😭
Schi bhai , us time m 14 saal da si❤
Me too but just memories left 😌
ਪਰ ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤
Sach me bhai ....deck me sunte the
, m 😂😂😂😂😂😂😂😂
Aa song sahi dil te sida ❤
Satwinder. Bugga sad. Songs. Da. Badshah. Kon. Kon. Satwinder. Bugga. Nu. Pyar. Karda. Like. Karo.
Love. You. Satwinder. Bugga. Jee
Gautam Kumar bai bigga nhi bugga va
Bugge wangu koi hor nahi gaa skda
Putt sardool sikander saab nu ni sunya lagda
NYC song
I've u song
i still remember the day when i sang this song when i ws in my 3 class...nd nw im 22 years old ..nw people still demand me this song to sing
Wow beautiful heart touching song ❤️
ਇਹ ਗਾਣਾ ਅੱਜ ਵੀ ਦਿਲ ਨੂੰ ਸਕੂਨ ਦਿੰਦਾ
😢
Kya lyrics hai 🙏🙏osmm kon sunta is song abh tk
Ajj v eh song 2021 vich v loka de dil ch wajda eh hunde NE song
ਇਜ਼ਤ , ਬੇਜ਼ਤੀ ਤੇ ਰੱਬ + ਲਾਵਾਂ , ਫੇਰੇ , ਨਿਕਾਹ ਤੇ ਕੋਰਟ ਮੈਰਿਜ ੭ //7//ਸਰਕਸਾ, ਇਨਸਾਨੀਅਤ ਨੂੰ ਇੱਕ ਕਿਲੇ ਤੇ ਬੰਨ੍ਹਣ ਦਾ ਯਤਨ ,ਕੀ ਇਹ ਹੋ ਪਾਇਆ ❓ ਨਹੀਂ ਨਾਂ...?
ਸੰਵਬਰ ਬਣੇਂ ਅੰਡਬਰ , ਸੀਤਾ ਬਨਵਾਸ ਤੇ ਦਰੋਪਦੀ ਚੀਰ ਹਰਨ ❓ ਕੱਚੀ ਰਿਸ਼ਤੇ ਦਾਰੀ ਦਾ ਆਨੰਦ , ਨਾ ਕੀਰਤਨ ਨਾ ਸਤਸੰਗਿ ❓ ਬੰਦਾ ਹੋ ਜਾਂਦਾ ਹੈ ਬੰਦ , ਨੈੜਤਾ ਵਧੇ ਤਾਂ ਹੋ ਜਾਏ ਭੰਗ...? ਏਸੇ ਗੱਲ ਤੋਂ ਜੰਨਤਾਂ ਤੰਗ...? ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਧਰਤੀ ਤੇ ਸਵਰਗ , ਮਾਂ ਦੀ ਕੁੱਖ ਤੇ ਮਾਂ ਦਾ ਦੁੱਧ + ਜੀਵਨ ਸਾਥੀ ਸੁੱਖ...? ਕੋਈ ਵਸਤੂ ਬਜ਼ਾਰੂ ਨਹੀਂ...?
Eh song sun k m ghar jid krke c.d plyer nwa lya c..te fir din-raat..us nu yaad krke...smj gye g..
Great Song...Satwinder bugga ji jewnde rho vasde raho.👌🏼👌🏼
ਪੁਰਾਣੇ ਗੀਤ ਤਾਂ ਦਿਲ ਦੇ ਵਿਚ ਵੱਜਦੇ ਅਾ ਬਹੁਤ ਸੋਹਣਾ 😍😍
Jandr
... Pp
Sach ha
Hi
Sahi gal
Iss song ne rupay diya 😢😢😢😢❤
M shyd 2 sal ka tha jab ye mne suna hoga ..... But still asa lgta h jse isne dil me koi ghar sa bna liya ho ❤
Still listening in 2022, man this song is ageless 👌🏽
Veere ah Geet sun k college de pyar Wale Dina Di yaad taza ho gyi,,os time Mai bhut te vaar vaar eh Gaana suneya,,hai ethe mere varga koi ta dso yr comment kar k
Shi gal bai miss u oh time
🙁🙁ਬਚਪਨ ਦੇ ਦਿਨ ਯਾਦ ਆ ਜਾਂਦੇ ਇਹੀ ਗਾਣੇ ਸੁਣ ਕੇ ਪਰ ਦੁੱਖ ਹੁੰਦਾ ਉਹ ਦਿਨ ਕਦੀ ਵਾਪਿਸ ਨਹੀਂ ਆਨੇ
😢😢 Sariya sheliya yaad aa giyan yrrr😴😴
kya baat hai !! waise ta bahut vaar eh gaana suneya hai, par first line vi kinni vadiya likhi hai. "muddat baad zamane ne samjhya hai, full nu sunggida hai kade khaayida nahi" (y)
😂
Priceless..real gold... college di yaada...behisab...pyaar...year 2004-5...sma...c...love u Satwinder bro...tere gaane sun k feelings awndi aa bai...love u❤️😘❤️😘
Still listening. Bachpan diya yaada
Kya baat ye us time ke song h jab m jawani ke or dhire dhire bd rhe thye 90 wale kabi nhi bhul sakte
Its 2022...still this is my fav.song ..❤️❤️❤️
P
👌👌
Âa
bugge veera 2017 ch una he swad aya jina 2013 ch aya c pehli bar sunke
MR PUNJABI
Bro this song came out in 2004
Kya he time tha ye bhi❤️❤️ love from London ❤️
Feel the song 13साल बाद व jeonda gana दिल ch love u bugga bros ❤️💐
ਵੀਰੇ ਵੜਾਂ ਸੁਣਿਅਾਂ ਰੀਲ ਚ ਭਰਾ ਕੇ ਅੱਜ਼ ਸੁਣ ਕੇ ਪੁਰਾਣੇ ਦਿਨ ਯਾਦ ਅਾ ਗੲੇ।
Nice bro
Parmjeet singh
Asli sad song aahi aa heart touching song ❤️
ਰੱਬ ਸਾਡੇ ਜੇਹੇ ਬਣਾਏ ਕਿੰਨੇ ਹੋਰ ਦਸ਼ਜਾ 😭
Koi gal nii bugga pra pra de larhai hundia e ney
2020 ch ae song sunan wale like karo
Nice
nice
Nic
Baby di yaad ch
Bhai ji me hariyana se hu mujhe 4 singr pasand hai gurdas maan babu maan Labh Heera chamkila