ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹਨ ਵਾਲੇ ਬੇਅੰਤ ਸਿੰਘ ਦੇ ਬੇਟੇ ਦੀ ਧਮਾਕੇਦਾਰ interview

Поділитися
Вставка
  • Опубліковано 15 тра 2024
  • ਇੰਦਰਾ ਗਾਂਧੀ ਨੂੰ ਗੱਡੀ ਚਾੜ੍ਹਨ ਵਾਲੇ
    ਬੇਅੰਤ ਸਿੰਘ ਦੇ ਬੇਟੇ ਦੀ ਧਮਾਕੇਦਾਰ interview
    ਫਰੀਦਕੋਟ ਤੋਂ ਲੜ ਰਿਹਾ ਆਜ਼ਾਦ ਚੋਣ
    ਸਿਮਰਨਜੀਤ ਮਾਨ ਕਿਉੰ ਕਰ ਰਹੇ ਖ਼ਿਲਾਫ਼ਤ?
    ਖਹਿਰੇ ਤੇ ਭਗਵੰਤ ਮਾਨ ਬਾਰੇ ਸੁਣੋਂ ਕੀ ਬੋਲੇ
    #RozanaLokNaadTv #LatestPunjabiNews #LatestNews2024
    For Advertising queries, please call on +91 7087641702

КОМЕНТАРІ • 42

  • @Mannsingh-mv3un
    @Mannsingh-mv3un Місяць тому +8

    ਇੰਦਰਾਂ ਨੇ ਬਹੁਤ ਜੁਲਮ ਕੀਤਾ ।
    ਭਾਈ ਬੇਅੰਤ ਸਿੰਘ ਜੀ ਨੇ ਇੰਦਰਾ ਦਾ ਖਾਤਮਾ ਕੀਤਾ।
    ਭਾਰਤ ਵਿੱਚ ਪੰਜਾਬ ਨਾਲ ਹੋਏ ਜੁਲਮ ਦਾ ਇਨਸਾਫ ਭਾਈ ਬੇਅੰਤ ਸਿੰਘ ਲਿਆ। ਪੰਜਾਬ ਨੂੰ ਭਾਈ ਬੇਅੰਤ ਸਿੰਘ ਜੀ ਤੇ ਮਾਣ ਹੈ।

  • @user-gx5se9yv4e
    @user-gx5se9yv4e Місяць тому +8

    ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਜੀ ਦੀ ਜਿੱਤ ਯਕੀਨੀ ਹੈ 🎉

  • @gurchransingh5674
    @gurchransingh5674 Місяць тому +7

    ਪੱਤਰਕਾਰ ਵੀਰ ਤੁਹਾਡਾ ਦਿਲੋ ਧੰਨਵਾਦ ਤੁਸੀ ਬਹੁਤ ਵਧੀਆ ਇਮਾਨਦਾਰੀ ਵਾਲਾ ਕੰਮ ਕੀਤਾ ਭਾਈ ਸਾਹਿਬ ਦੀ ਇੰਟਰਵਿਊ ਕਰਕੇ

  • @user-gx5se9yv4e
    @user-gx5se9yv4e Місяць тому +8

    ਸਿਮਰਨਜੀਤ ਮਾਨ ,, ਲੱਖੇ ਸਿਧਾਣੇ ਤੇ ਜੈਪਾਲ ਭੁੱਲਰ ਦੇ ਬਾਪ ਦੀ ਹਮਾਇਤ ਕਰ ਸਕਦੇ ਆ,, ਪਰ ਕੌਮ ਦੇ ਮਹਾਨ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਦੀ ਹਮਾਇਤ ਨਹੀਂ ਕਰ ਸਕਦਾ।

  • @HarjeetSingh-PB31
    @HarjeetSingh-PB31 Місяць тому +2

    ਮੈਂ ਸਿਮਰਜੀਤ ਮਾਣ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਆਪਾਂ ਆਪ ਦੇ ਵੈਰੀ ਹੋ ਗਏ ਤਾਂ ਫਿਰ ਇਸ ਦਾ ਫਾਇਦਾ ਸਰਕਾਰਾਂ ਬਹੁਤ ਵਧੀਆ ਢੰਗ ਨਾਲ ਉਠਾਉਣਗੀਆਂ ਆਪਾਂ ਨੂੰ ਖਾਲਿਸਤਾਨ ਬਣਾਉਣ ਵਾਸਤੇ ਇੱਕ ਹੋਣ ਦੀ ਲੋੜ ਆ ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੱਥ ਬੰਨ ਕੇ ਵੀ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਨੂੰ ਆਪਾਂ ਜਿਤਾ ਕੇ ਪਾਰਲੀਮੈਂਟ ਵਿੱਚ ਸ਼ਾਮਿਲ ਕਰੀਏ

  • @kulwindermalhi2321
    @kulwindermalhi2321 Місяць тому +5

    ਬਹੁਤ ਵਧੀਆ ਇਨਸਾਨ ਨੇ

  • @iqbalsidhu8524
    @iqbalsidhu8524 Місяць тому +3

    ਇੱਕ ਵਾਰੀ, ਭਾਈ ਸਾਹਿਬ ਨੂੰ ਜ਼ਰੂਰ ਜਿਤਾਓਣਾ ਚਾਹੀਦਾ

  • @user-gx5se9yv4e
    @user-gx5se9yv4e Місяць тому +4

    ਜੋ ਵੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਨਤਮਸਤਕ ਹੁੰਦਾ,,ਉਸ ਲਈ ਹੁਣ ਸੋਚਣ ਦਾ ਸਮਾਂ।

  • @AmandeepSingh-bu4wn
    @AmandeepSingh-bu4wn Місяць тому +3

    ਵਾਹਿਗੁਰੂ ਸਾਹਿਬ ਜੀ

  • @martinamorgenstern4002
    @martinamorgenstern4002 Місяць тому +3

    ਵਾਹਿਗੁਰੂ ਜੀ chardikla bakhshe veer ਜੀ ਨੂੰ ❤🎉🙏🏽

  • @ArshdeepSingh-oh4qk
    @ArshdeepSingh-oh4qk Місяць тому +3

    ਸਹੀ ਗੱਲਾਂ ਨੇ ਬਾਈ ਸਰਬਜੀਤ ਦੀਆਂ
    ਇਹ ਲੀਡਰ ਦੋ ਮੂੰਹੇ ਸੱਪ ਨੇ

  • @mssurkhan
    @mssurkhan Місяць тому +1

    ਸਿਮਰਨਜੀਤ ਮਾਨ ਦੇ ਸਮਰਥਕ ਕਹਿੰਦੇ ਖੈਹਿਰਾ ਨੂੰ ਨਹੀਂ ਬਰਾਬਰ ਖੜਨਾ ਚਾਹੀਦਾ
    ਉਹ ਇਹ ਗੱਲ ਕਿਉਂ ਨਹੀਂ ਕਹਿੰਦੇ ਕਿ ਇਹਨਾਂ ਖਿਲਾਫ ਵੀ ਸਿਮਰਨਜੀਤ ਆਪਣਾ ਬੰਦਾ ਵਾਪਿਸ ਲਵੇ
    ਆਪਣੀਆਂ ਕਛ ਚ ਤੇ ਅਗਲੇ ਦੀਆਂ ਹੱਥ ਚ

  • @majoruppal7552
    @majoruppal7552 Місяць тому +2

    Waheguru mihar kre

  • @swaransingh5014
    @swaransingh5014 Місяць тому +2

    Wahe guru mehar krnge fateh bakhsange

  • @malkitsingh2292
    @malkitsingh2292 Місяць тому +1

    ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ 🙏🙏🙏

  • @preetsidhu5491
    @preetsidhu5491 Місяць тому

    ਪੱਤਰਕਾਰ ਵੀਰ ਦਾ ਧੰਨਵਾਦ ਜੀਹਨੇ ਭਾਈ ਸਰਬਜੀਤ ਸਿੰਘ ਦੇ ਰੂਬਰੂ ਕਰਵਾਇਆ ਸਰਬਜੀਤ ਸਿੰਘ ਨੂੰ ਮੀਡੀਆ ਕਵਰਜ ਨਾ ਮਾਤਰ ਮਿਲ ਰਹੀ ਆ

  • @jaswindergill973
    @jaswindergill973 Місяць тому +1

    ਇੱਕ ਮੌਕਾ ਜ਼ਰੂਰ ਦਿਓ

  • @ArshdeepSingh-oh4qk
    @ArshdeepSingh-oh4qk Місяць тому +1

    ਜੇ ਬਾਈ ਬਠਿੰਡਾ ਤੋਂ ਉਮੀਦਵਾਰ ਹੁੰਦੈ ਅਸੀਂ
    ਫੁੱਲ ਸਪੌਟਕਰਦੈ

  • @user-fn1my9qg5f
    @user-fn1my9qg5f Місяць тому +1

    Bahut Vaddi Kurbani He Bhai Sahib Di

  • @majoruppal7552
    @majoruppal7552 Місяць тому +1

    Bless you

  • @Janti838
    @Janti838 Місяць тому +1

    Sarabjit Singh Khalsa full sport

  • @Janti838
    @Janti838 Місяць тому +1

    Sarabjit Singh Khalsa zindabad

  • @ArshdeepSingh-oh4qk
    @ArshdeepSingh-oh4qk Місяць тому +1

    ਭਾਈ ਬੇਅੰਤ ਸਿੰਘ ਦੀ ਕੁਰਬਾਨੀ ਬਹੁਤ 2 ਤਕੜੀ ਐਂ
    ਪ੍ਰਚਾਰ ਬਹੁਤ ਘੱਟ ਹੋ ਰਿਹਾ ਹੈ

  • @kulbirkour481
    @kulbirkour481 Місяць тому +3

    Simranjit singh mann nu bhai sarabjit sie
    ngh ji support karne chede

    • @BaljinderSingh-pb7tp
      @BaljinderSingh-pb7tp Місяць тому

      ਬਹੁਤ ਵਧੀਆ ਵਿਚਾਰ ਹਨ ਵੀਰ ਦੇ .ਸਾਡੀ ਕੋਮ ਨੂ..ਮਨ ਤਨ.ਤੇ ਵੋਟ ਪਾਉਣੀ ਚਾਹੀਦੀ

  • @user-gx5se9yv4e
    @user-gx5se9yv4e Місяць тому +4

    ਅਜਿਹੇ ਕੁਰਬਾਨੀ ਵਾਲੇ ਪਰਿਵਾਰਾਂ ਦੀ ਵਿਰੋਧਤਾ ਕਰਕੇ ਅਕਾਲੀ ਦਲ ਕਿਹੜੇ ਪੰਥ ਦੀ ਸੇਵਾ ਕਰ ਰਿਹਾ।

  • @user-gx5se9yv4e
    @user-gx5se9yv4e Місяць тому +5

    ਪੱਤਰਕਾਰ ਵੀਰ ਨੂੰ ਬੇਨਤੀ ਹੈ ਕਿ ਅਕਾਲੀ ਦਲ ਨੂੰ ਸਵਾਲ ਪੁੱਛੇ ਕਿ ਸ਼ਹੀਦਾਂ ਦੀ ਜਥੇਬੰਦੀ,,ਹੁਣ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਦੀ ਹਮਾਇਤ ਕਿਉਂ ਨਹੀਂ ਕਰਦੀ।

  • @bathindadoordarshan2166
    @bathindadoordarshan2166 Місяць тому +1

    ❤❤❤

  • @kewalsekhon8206
    @kewalsekhon8206 Місяць тому

    Good

  • @kaurjapp998
    @kaurjapp998 Місяць тому

    WahegurugJagdiJameerWalioSarbjitSinghnuVotaPaoPleaseMokadeog

  • @jasbirsingh4906
    @jasbirsingh4906 Місяць тому

    BHAI SARBJEET SINGH JI DE SPORT KARNI CHAHIDI LOKA NU BOUHT VADDI KURBANI SARDAR BEANT SINGH JI DE

  • @user-qf6jd1de6q
    @user-qf6jd1de6q Місяць тому

    Noinshaff

  • @user-bb8ss5wv1q
    @user-bb8ss5wv1q Місяць тому

    ਮਾਨ ਦਲ ਦੇ ਸਾਰੇ ਵਰਕਰ ਤਾਂ ਤੇਰੇ ਨਾਲ ਫਿਰਦੇ ਆ

  • @user-qf6jd1de6q
    @user-qf6jd1de6q Місяць тому +1

    Kughnèhonna

  • @liakatali6845
    @liakatali6845 Місяць тому

    Bhai sahib ASI sode nalaa

  • @user-sb4ol2nl8d
    @user-sb4ol2nl8d Місяць тому

    😅

  • @user-qf6jd1de6q
    @user-qf6jd1de6q Місяць тому

    Nokissaànonlynàchar

  • @gurbajsingh3171
    @gurbajsingh3171 Місяць тому

    Simarjeet maan 2muhu snake 🐍 snake 🐍 snake snake 🐍🐍🐍🐍🐍🐍🐍🐍🐍🐍🐍🐍🐍🐍🐍🐍🐍🐍🐍

  • @user-qf6jd1de6q
    @user-qf6jd1de6q Місяць тому

    Totalnachharsaĺagand

  • @gurpreetsingh-ri7jw
    @gurpreetsingh-ri7jw Місяць тому

    Beant Singh hamari biradri par kalank tha

  • @user-gd2dk4nj5p
    @user-gd2dk4nj5p Місяць тому +1

    इस भाई साहब को अमृत पाल से पहले इस भाई साहब का हक है