ਉਧੜਣਗੀਆਂ ਪਰਤਾਂ ? ਕਰਤੇ ਸਸਪੈਂਡ ਦੋ ਅਧਿਕਾਰੀ ! ਫਸਾਤੇ ਪ੍ਰਧਾਨ ਜੀ ਲੰਗਾਹ ਨੇ… Punjab Television

Поділитися
Вставка
  • Опубліковано 12 тра 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 158

  • @gsingh8774
    @gsingh8774 16 днів тому +11

    ਬਿੱਟੂ ਵਰਗੀਆਂ ਰੂਹਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਮੁਲਾਜ਼ਮਾਂ ਨੂੰ ਗਲਤ ਸਸਪੈਡ ਕੀਤਾ ਗਿਆ ਹੈ

  • @baljitsingh6957
    @baljitsingh6957 16 днів тому +2

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @jorawarsingh4400
    @jorawarsingh4400 16 днів тому +1

    ਕੀ ਜੋ ਲੋਕ ਆਪ ਦੇ ਹਿੱਤਾ ਦੀ ਮੰਗ ਕਰਨ ਉਹ ਗਰਮ ਖਿਆਲੀ ਕਿੱਦਾ ਹੋਂ ਗਏ
    ਜੇ ਤੁਸੀਂ ਬੁੱਧੀ ਜੀਵੀ ਹੋ ਤੇ ਸ਼ਬਦਾਂ ਦੀ ਚੋਣ ਦਾ ਖ਼ਿਆਲ ਰੱਖੋ

  • @deepbrar.
    @deepbrar. 16 днів тому +10

    ਅੱਖੀਆਂ ਕੇਵਲ ਸਾਨੂੰ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ ਪਰੰਤੂ ਅਸੀ ਕਦੋਂ ‬
    ‪ *ਕਿਸ ਚ ਕੀ ਦੇਖਦੇ ਹਾਂ ਇਹ ਸਾਡੀਆਂ ਭਾਵਨਾਵਾਂ ਤੇ ਨਿਰਭਰ ਕਰਦਾ ਹੈ*

  • @user-gx5se9yv4e
    @user-gx5se9yv4e 16 днів тому +18

    ਸ਼ਹੀਦਾਂ ਦੀ ਜਥੇਬੰਦੀ , ਸ਼ਹੀਦ ਭਾਈ ਬੇਅੰਤ ਸਿੰਘ ਜੀ ਦੀ ਫੋਟੋ ਕੇਂਦਰੀ ਅਜਾਇਬ ਘਰ,ਚ ਲਾਈ ਬੈਠੀ ਆ।ਪਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਦੀ ਹਮਾਇਤ ਨਹੀਂ ਕਰ ਰਹੀ। ਸਮਝ ਤੋਂ ਪਰ੍ਹੇ ਦੀ ਗੱਲ ਆ।

    • @deepinder8484
      @deepinder8484 16 днів тому

      ਬੀਬੀ ਖਾਲੜਾ ਨੂੰ ਵੀ ਤਾਂ ਬਾਦਲ ਐਂਡ ਕੰ ਨੇ ਹਰਾਇਆ ਸੀ ਹੁਣ ਇਕ ਸੀਟ ਵੀ ਨਹੀਂ ਮਿਲਣੀ ਅਕਾਲੀ ਸੀ ਅਕਾਲੀ ਰਹਾਂਗੇ ਪਰ ਬਾਦਲ ਜੁੰਡਲੀ ਨੂੰ ਰਾਜਨੀਤਕ ਤੌਰ ਤੇ ਖੱਤਮ ਕਰਨਾ ਜ਼ਰੂਰੀ ਹੈ ਜੀ

    • @manmohanlal5525
      @manmohanlal5525 15 днів тому +1

      ❤ ni❤❤❤

  • @deepbrar.
    @deepbrar. 16 днів тому +21

    ਚੀਜ਼ਾਂ ਦੇ ਗਿਰਨ ਦੇ ਵੀ ਨਿਯਮ ਹੁੰਦੇ ਹਨ ਮਗਰ
    *ਇਨਸਾਨ ਦੇ ਗਿਰਨ ਦਾ ਕੋਈ ਨਿਯਮ ਨਹੀਂ ਹੁੰਦਾ*

  • @deepbrar.
    @deepbrar. 16 днів тому +12

    ਫਿਤਰਤ ਨਹੀਂ ਬਦਲਦੀ ਕੱਪੜੇ ਬਦਲਣ ਨਾਲ
    *ਕਿਰਦਾਰ ਹੋਵੇ ਬੁਲੰਦ ਤਾਂ ਮਹਿਕਦੀ ਹੈ ਸ਼ਖ਼ਸੀਅਤ*

  • @boharsingh5225
    @boharsingh5225 16 днів тому +2

    ਸਜਣੋ ਸਾਡੇ ਲੋਕਤੰਤਰ ਵਿੱਚ ਇਹੀ ਘਾਟ ਹੈ ।ਇੱਥੇ ਅੰਨੀ ਪੀਹਵੇ ਕੁਤਾ ਖਾਏ ।ਚਲਦਾ ਹੈ ।ਰਬ ਸਾਨੂੰ ਸੁਮਤ ਬਖਸ਼ੇ ।

  • @RS-yn9jt
    @RS-yn9jt 16 днів тому +5

    ਕੋਠੀ ਵੀ 75,25ਵਾਲੇ ਫਾਰਮੂਲੇ ਦੀ ਉਦਾਹਰਣ ਹੀ ਲਗਦੀ ਹੈ ।

  • @harjinderkaur3978
    @harjinderkaur3978 16 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @user-gx5se9yv4e
    @user-gx5se9yv4e 16 днів тому +4

    ਕਿਹੋ ਜਿਹੀ ਵਿਡੰਬਨਾ ਹੈ ਕਿ ਸਿਮਰਨਜੀਤ ਸਿੰਘ ਮਾਨ ਲੱਖੇ ਸਿਧਾਣੇ ਨੂੰ ਤਾਂ ਮੱਲੋ ਮੱਲੀ ਸਮੱਰਥਨ ਦੇ ਰਹੇ ਹਨ।ਪਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਸਮੱਰਥਨ ਨਹੀਂ ਦੇ ਰਹੇ।

    • @tejindersingh890
      @tejindersingh890 16 днів тому

      ਸਿਮਰਨਜੀਤ ਸਿੰਘ ਮਾਨ ਨੇ 1989 ਤੋਂ ਅੱਜ ਤੱਕ ਕੌਮ ਨੂੰ ਚੱਕਰਾਂ ਵਿੱਚ ਹੀ ਪਾਇਆ ਹੈ,, ਸੰਸਦ ਤੋਂ ਬਾਹਰ ਖਾਲਸਤਾਨ ਦੀ ਗੱਲ ਕਰਦਾ, ਅੰਦਰ ਜਾਕੇ ਖਾਲਿਸਤਾਨ ਬਾਰੇ ਕੁੱਝ ਵੀ ਨਹੀਂ ਬੋਲਦਾ।।।।।

  • @jjnhfdk
    @jjnhfdk 16 днів тому +4

    ਵਿਚਾਰਾ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਕੇ ਕਰੋੜਾਂ ਦਾ ਜੁਰਮਾਨਾ ਭਰਨਾ ਪੈ ਗਿਆ ਫਾਇਦਾ ਕੀ ਹੋਇਆ ਵੱਡੇ ਰਾਜੇ ਦੀ ਸ਼ਰਨ ਵਿੱਚ ਜਾਣ ਦਾ 🤔🤔

  • @gur0092
    @gur0092 16 днів тому +10

    ਕਾਗ਼ਜ਼ ਭਰਣ ਤੋਂ ਪਹਿਲਾਂ 2 ਕਰੌੜ ਜੁਰਮਾਨਾ ਲਗਣਾ ਬਿੱਟੂ ਵਾਸਤੇ ਮਾੜੇ ਸੰਕੇਤ ਨੇ ਕਿ ਭਵਿੱਖ਼ ਵੀ ਮਾੜਾ ਹੀ ਹੋਵੇਗ਼ਾ

    • @jeetasingh9510
      @jeetasingh9510 16 днів тому

      This shows the misuse of power by these politicians.

    • @sohansinghsandhu4025
      @sohansinghsandhu4025 16 днів тому +1

      ਰੰਧਾਵਾ ਸਾਹਿਬ'ਹਮੀਰ ਸਿੰਘ ਸਾਹਿਬ ਝਾੜੂ ਪਾਰਟੀ ਵਾਲੇ ਜਾਣ ਬੁਝ ਕੇ ਚੰਨੀ 'ਜਗੀਰ ਕੌਰ ਦੇ ਪਵਿਤਰ ਮਿਲਣੀ ਨੂੰ ਗਲਤ ਰੰਗਤ ਕਰਦੇ ਹਨ।

    • @sohansinghsandhu4025
      @sohansinghsandhu4025 16 днів тому

      🎉

    • @sukhmindersinghchehil5498
      @sukhmindersinghchehil5498 16 днів тому +1

      ਪਹਿਲਾਂ ਬਿੱਟੂ ਨੇ ਕਿਰਾਏ ਦੇਣਾ ਨਹੀਂ ਸੀ ਆਪਣੇ-ਆਪ

  • @jjnhfdk
    @jjnhfdk 16 днів тому +4

    ਜਦੋਂ ਘਪਲੇ ਦਾ ਰੌਲਾ ਪੈ ਜਾਵੇ ਵਿਚਾਰੇ ਛੋਟੇ ਮੁਲਾਜ਼ਮਾਂ ਨੂੰ ਭੁਗਤਣਾ ਪੈਂਦਾ ਹੈ। ਮੁਲਾਜ਼ਮਾਂ ਨੂੰ ਸਟੈਂਡ ਲੈਣਾ ਚਾਹੀਦਾ ਹੈ ਕਿ ਜੀ ਲਿਖਤੀ ਆਰਡਰ ਦਿਓ ਜਬਾਨੀ ਤੇ ਅਮਲ ਨਹੀ ਕਰਨਾ। ਜਿਹੜੇ ਅਫਸਰ /ਨੇਤਾ ਲਿਖਤੀ ਆਰਡਰ ਦੇਣਗੇ ਆਪੇ ਜਵਾਬ ਦੇਹ ਹੋਣਗੇ

  • @balwantsinghdhadda2644
    @balwantsinghdhadda2644 16 днів тому

    Very nice discussion Randhawa Ji

  • @malkitsidhukhudian403
    @malkitsidhukhudian403 15 днів тому

    ਰੰਧਾਵਾ ਸਾਹਿਬ ਜੀ, ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ

  • @krsingh2924
    @krsingh2924 16 днів тому +3

    ਬਿਟੂ ਦੇ ਮਾਮਲੇ ਚ ਸਪੱਸ਼ਟ ਹੈ ਕਿ ਜੇ ਕੇਜਰੀਵਾਲ ਤੇ ਭਗਵੰਤ ਮਾਨ ਕੋਲ ਕੋਈ ਈਡੀ ਵਰਗੀ ਸੰਸਥਾ ਹੋਵੇ ਇਹ ਕੀ ਕਰ ਸਕਦੇ ਹਨ।ਹਵਾ ਚ ਉਡਣ ਵਾਲਾ ਲਾਲਾ ਜੇ ਵਸ ਚੱਲੇ ਤਾਂ ਕਿਸ ਕਿਸ ਨਾਲ ਕੀ ਕਰੇ।

  • @charandeepsingh8702
    @charandeepsingh8702 16 днів тому

    Wahh.great hamir.singh

  • @BittuSingh-fk2je
    @BittuSingh-fk2je 16 днів тому

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਸਨ।

  • @JarnailSingh-iy7wf
    @JarnailSingh-iy7wf 16 днів тому

    Sir ji good discussion

  • @sukhdevsinghbhatti3235
    @sukhdevsinghbhatti3235 16 днів тому +1

    ਬਹੁਤ ਚੰਗਾ ਫੈਸਲਾ ਬਿੱਟੂ ਹੀ ਨਹੀਂ।ਬਾਕੀ ਨੇਤਾਵਾਂ ਦੇ ਖਿਲਾਫ ਵੀ ਐਕਸ਼ਨ ਹੋਣਾ ਚਾਹੀਦਾ ।

  • @BittuSingh-fk2je
    @BittuSingh-fk2je 16 днів тому +1

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ਼ ਕਰਦੇ ਹਨ।

    • @maxyt9635
      @maxyt9635 16 днів тому

      Billkul theek🙏

  • @boharsingh5225
    @boharsingh5225 16 днів тому +1

    ਸੱਜਣ ਜੀ ਸਾਡਾ ਇਖਲਾਕ ਕਿੰਨਾ ਡਿਗ ਗਿਆ ਹੈ ?ਕੋਰਟਾਂ ਕੀ ਕਰਨ ?ਸਾਨੂੰ ਖੁਦ ਕੁਝ ਤਿਆਗ ਕਰਨ ਦੀ ਲੋੜ ਹੈ ।

  • @jjnhfdk
    @jjnhfdk 16 днів тому +11

    ਫਰੀਦਕੋਟ ਬਠਿੰਡਾ ਖਡੂਰ ਸਾਹਿਬ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਅਤੇ ਅਜਾਦ ਉਮੀਦਵਾਰ ਅੰਮ੍ਰਿਤ ਪਾਲ ਸਿੰਘ ਨੂੰ ਜਿਤਾਓ ਪੰਜਾਬੀਓ ਸ਼ੋਸ਼ਲ ਮੀਡੀਆ ਤੇ ਜੋ ਲਿਖਦੇ ਹੋ ਪੰਜਾਬ ਦੇ ਹੱਕ ਵਿੱਚ ਇਹ ਲੀਡਰ ਤੁਹਾਡੀ ਗੱਲ ਲੋਕ ਸਭਾ ਵਿੱਚ ਪੁਚਾ ਸਕਦੇ ਹਨ। ਅਫਵਾਹਾਂ ਤੋਂ ਬਚੋ। ਗਦਾਰੀਆਂ ਏਜੰਸੀਆਂ ਦੇ ਬੰਦੇ ਗੈਗਸਟਰਾਂ ਦਾ ਸਾਥੀ ਵਰਗੇ ਵਿਰੋਧੀਆਂ ਵੱਲੋਂ ਵਰਤੇ ਲਕਬਾ ਤੋਂ ਬਚੋ

  • @baljindersingh7802
    @baljindersingh7802 16 днів тому

    Waheguru ji

  • @user-gd9pp9hy2r
    @user-gd9pp9hy2r 16 днів тому

    Harjinder Singh Randhawa and S Hameer Singh Jio SSA Jio 🙏🙏 From Advocate GS Khaira Ldh ✍️✍️✍️

  • @ajaibsinghpanesarCanada
    @ajaibsinghpanesarCanada 16 днів тому

    S S A 🙏🙏 Randhawa Sahib ji and S.Hamir Singh ji

  • @TarsemSingh-cx8mj
    @TarsemSingh-cx8mj 16 днів тому

    Nice

  • @HarpreetSingh-qp4hc
    @HarpreetSingh-qp4hc 16 днів тому +2

    ਖਡੂਰ ਸਾਹਿਬ ਅੰਡਰ crunt ਬਹੁਤ ਵਾ

  • @GurdeepSingh-rf9fb
    @GurdeepSingh-rf9fb 16 днів тому +1

    ਹਮੀਰ ਸਿੰਘ ਜੀ ਜਦੋਂ ਸਮਾਂ ਅਨਕੂਲ ਨਹੀਂ ਹੁੰਦਾ ਓਦੋਂ ਉਠ ਤੇ ਚੜ੍ਹੇ ਨੂੰ ਵੀ ਕੁੱਤਾ ਵੱਢ ਲੈਂਦਾ ਇਸ ਲਈ ਲੰਗਾਹ ਦੇ ਖਿਲਾਫ ਬੋਲਣ ਦਾ ਬਾਦਲ ਸਾਹਬ ਰਿਸਕ ਨਹੀਂ ਲੈ ਰਹੇ

  • @BittuSingh-fk2je
    @BittuSingh-fk2je 16 днів тому

    ਸਤਿ ਸ੍ਰੀ ਆਕਾਲ ਜੀ।

  • @sarwansingh895
    @sarwansingh895 15 днів тому

    ❤👍🙏🙏

  • @jjnhfdk
    @jjnhfdk 16 днів тому +2

    ਮੰਨਦੇ ਹਾਂ ਹਮੀਰ ਸਿੰਘ ਜੀ ਦੀਪ ਸਿੱਧੂ ਦੀ ਸਪੀਚ ਅਤੇ ਉਸ ਦੀ ਮੌਤ ਫੈਕਟਰ ਬਣੇ, ਕੀ ਹੁਣ ਉਹ ਫੈਕਟਰ ਖਤਮ ਹੋ ਗਿਆ?

  • @navjeetsingh6783
    @navjeetsingh6783 16 днів тому

    🎉🎉🎉🎉

  • @guriqbalpannu1188
    @guriqbalpannu1188 16 днів тому

    Excellent discussion

  • @NirmalSingh-ft6pn
    @NirmalSingh-ft6pn 16 днів тому

    ਆਮ ਜਨਤਾ ਲਈ ਬਹੁਤ ਮੁਸ਼ਕਲ ਹੈ ਕੇ ਉਹ ਕਿਸੇ ਬਦਲ ਬਾਰੇ ਸੋਚ ਸਕੇ ਕਿਉਂਕਿ ਆਮ ਜਨਤਾ ਨੂੰ ਜੋ ਪਾਰਟੀਆਂ ਹੋਂਦ ਵਿੱਚ ਹਨ ਓਸੇ ਵਿੱਚੋਂ ਹੀ ਚੋਣ ਕਰਨੀ ਪੈਂਦੀ ਹੈ ਔਰ ਉਹ ਸਭ ਪਾਰਟੀਆਂ ਵੀ ਛਲਾਵਾ ਕਰਕੇ ਸੱਤਾ ਵਿੱਚ ਆਉਂਦੀਆਂ ਨੇ ਅਪਣੇ ਕੀਤੇ ਵਾਇਦੇਆ ਤੂੰ ਮੁੱਕਰ ਜਾਂਦੇ ਹਨ।

  • @user-he7gr5mx6q
    @user-he7gr5mx6q 16 днів тому

    Great news

  • @jjnhfdk
    @jjnhfdk 16 днів тому +1

    19 ਤਰੀਕ ਨੂੰ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਜੀ ਜੀਰਾ ਹਲਕੇ ਦੇ ਪਿੰਡ ਮਹੀਆਂਵਾਲਾ ਕਲਾਂ ਗੁਰਦੁਆਰਾ ਵਿਚ ਆ ਰਹੇ ਹਨ। ਵੱਧ ਤੋਂ ਵੱਧ ਲੋਕਾਂ ਨੂੰ ਪੁੱਜਣ ਦੀ ਅਪੀਲ ਹੈ

  • @SurjitKaur-xb5vm
    @SurjitKaur-xb5vm 16 днів тому

    Very nice discussion God bless both of you

  • @kamaldhindsa7528
    @kamaldhindsa7528 16 днів тому

    Excellent discussion 👏

  • @inderbirsingh6299
    @inderbirsingh6299 16 днів тому

    ਰੰਧਾਵਾ ਜੀ ਸ ਹਮੀਰ ਸਿੰਘ ਜੀ ਨੇ ਕੋਠੀ ਬਾਰੇ ਸਹੀ ਬਿਆਨ ਕੀਤਾ ਹੈ ਜੀ

  • @ikodapasara8143
    @ikodapasara8143 16 днів тому

    ਲ਼ੰਗਾਹ ਕਿੱਥੇ ਲੰਘ ਰਿਹਾ ਇਹਨੂੰ ਲੰਗਾਹ ਕਿਓਂ ਨੀ ਰਹੇ ?

  • @gurcharnsingh8342
    @gurcharnsingh8342 16 днів тому

    Very admirable discussion reality is this, all talk is weighty talk 🙏🌾🎊🌳🌴🎉🌾🌾🌾🎉🙏

  • @krsingh2924
    @krsingh2924 16 днів тому +1

    ਸਾਰੇ ਪੰਜਾਬ ਦੇ ਖਾਲਿਸਤਾਨੀ ਤੇ ਮਾਅਰਕੇਬਾਜ ਅਮ੍ਰਿਤਪਾਲ ਨੂੰ ਉਸੇ ਤਰ੍ਹਾਂ ਜਿਤਾ ਦੇਣਗੇ ਜਿਵੇਂ ਸਿਮਰਨਜੀਤ ਸਿੰਘ ਨੂੰ ਸੰਗਰੂਰ ਤੋਂ ਜਿਤਾਇਆ ਸੀ,ਸ਼ਾਇਦ ਲੱਖੇ ਦਾ ਵੀ ਦਾਅ ਲੱਗ ਜਾਵੇ ਪਰ ਉਸ ਤੋਂ ਅੱਗੇ ਕੀ????

  • @arvindersingh9507
    @arvindersingh9507 16 днів тому

    It shows the character of bittu,how much he clean?

  • @harpreetsinghthind2816
    @harpreetsinghthind2816 16 днів тому

    🙏🙏

  • @rishidnl
    @rishidnl 16 днів тому

    Very good analysis..

  • @user-gx5se9yv4e
    @user-gx5se9yv4e 16 днів тому +2

    ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਦੀ ਕੁਰਬਾਨੀ ਤਾਂ ਲੋਕਾਂ ਨੂੰ ਪਤਾ,ਪਰ ਆਹ ਲੱਖੇ ਹੋਰੀਂ ਕਦੋਂ ਸ਼ਹਾਦਤਾਂ ਦੇ ਗੇ,ਇਹਦਾ ਨਹੀਂ ਪਤਾ ਲੱਗਿਆ।

    • @tejindersingh890
      @tejindersingh890 16 днів тому +1

      ਬੇਵਕੂਫ਼ ਸੋਚ ਵਾਲ਼ੇ ਲੋਕ ਗੈਂਗਸਟਰ ਨੂੰ ਵੀ ਉਹੀ ਸ੍ਰੇਣੀ ਵਿਚ ਰੱਖੀ ਜਾਂਦੇ ਹਨ।

    • @AmarjeetChatha-nz5qd
      @AmarjeetChatha-nz5qd 16 днів тому

      Bituvrgeblatkarikatiljdtiademobnskdehelkhakionhibevkufaxesrdara

  • @parkashsinghkhurmi2941
    @parkashsinghkhurmi2941 16 днів тому

    ਕੀ ਲੱਖਾ ਪੰਥਕ ਉਮੀਦਵਾਰ ਹੈ ਰੰਧਾਵਾ ਸਾਹਿਬ

  • @surjeetsingh8809
    @surjeetsingh8809 16 днів тому

    👍👍👌

  • @JagseerSingh-mq2cr
    @JagseerSingh-mq2cr 16 днів тому

    Sat Sri akal sir ji ❤

  • @jagtarsidhu3758
    @jagtarsidhu3758 16 днів тому +1

    O creator lord of the universe please bless Amritpal Singh khalsa with chardikla and victory in the election,the new leader in the Punjab.

  • @angrejsingh-zk5lj
    @angrejsingh-zk5lj 16 днів тому

    🙏🙏👍

  • @lakhvirsingh1450
    @lakhvirsingh1450 16 днів тому

    SSA ji s Randhawa ji s Hamir singh all members Punjab Television

  • @adv.madanlal13
    @adv.madanlal13 16 днів тому

    Yes sirs,the entery of Bhai Amrit pal Singh in poll fray has changed the equations of poll results.....

  • @gurmailsingh994
    @gurmailsingh994 16 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @ajaibsinghpanesarCanada
    @ajaibsinghpanesarCanada 16 днів тому

    S S A 🙏🙏🙏🙏🙏🙏🙏🙏🙏🙏 to all members present at this time

  • @gsingh8774
    @gsingh8774 16 днів тому +1

    25 75ਵਾਲਿਆ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

    • @mangalsinghkhosa4503
      @mangalsinghkhosa4503 16 днів тому

      ਹੁਣ ਵਾਲਿਆਂ ਨੇ ਬਿਲਕੁਲ ਹੀ ਬਿਠਾ ਦੇਣਾ ਹੈ

  • @jagjitsingh5212
    @jagjitsingh5212 16 днів тому

    Good news and views thanks Randhawa saab and Hamir saab 🙏🏻 🙏🏻👌👌👍👍✌️💯

  • @jiwanprakash6538
    @jiwanprakash6538 16 днів тому

    Satsri Akal ji

  • @rattansingh5478
    @rattansingh5478 16 днів тому +1

    Sab tu jiada nuksaan Punjab de mulajma da congress ne kitta center da scale la ke

  • @GurdeepSingh-sp9ul
    @GurdeepSingh-sp9ul 15 днів тому

    ਲੁਧਿਆਣਾ ਦੀ ਸੀਟ ਜਿੱਤੇ ਪਤਾ ਨਹੀਂ ਕੋਣ,ਪਰ ਹਰੂ ਰਾਜਾ ਵੜਿੰਗ ਜਰੂਰ, ਕਿਉਕਿ ਜਿਹੜਾ ਬੰਦਾ ਆਪਣੇ ਪੁੱਤ ਨੂੰ ਜਿਤਾ ਨਾ ਸਕੇ ਓਹਨੂੰ ਨਾਲ ਲਈ ਫਿਰਦਾ.......

  • @melasingh9214
    @melasingh9214 16 днів тому

    There are Estates Officers in the districts they're all powerful.

  • @user-ts4es6bp8w
    @user-ts4es6bp8w 16 днів тому

    Ssa g

  • @iqbalsingh401
    @iqbalsingh401 16 днів тому

    Punjab ujarhan wale khud tan ujjarh gaey. Pr Punjab guran de naa te sda hee wasda hai !

  • @satwinderpalsingh948
    @satwinderpalsingh948 16 днів тому

    Inspector in MC is a very important post. Legal and illegal activities always remained under the eye of an Inspector.

  • @parkashsinghkhurmi2941
    @parkashsinghkhurmi2941 16 днів тому

    ਰਾਜਾ ਵੜਿੰਗ ਹਾਰੇਗਾ ਲਿੱਖ ਲਵੋ

  • @jarnailsingh9949
    @jarnailsingh9949 16 днів тому +1

    694th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @rishidnl
    @rishidnl 16 днів тому

    Good analysis nn

  • @nirmalsinghnarain1952
    @nirmalsinghnarain1952 15 днів тому

    ਦੋਨੋ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕੀ ਬਿੱਟੂ ਨੇ ਮੂਲਾਜਮਾ ਨੂੰ ਫਸਾਇਆ ਉਹਨਾ ਨੂੰ ਪਤਾ ਨਹੀ ਕਿ ਉਹ ਤਿੰਨ ਤਿੰਨ ਮਕਾਨ ਨਹੀ ਰਖਦੇ ਧੰਨਵਾਦ

  • @thanabrar1741
    @thanabrar1741 16 днів тому

    ਰੰਧਾਵਾ ਪੰਜਾਬ ਵਿਚ ਅਗ ਲਾਉਣ ਲਈ ਬਹੁਤ ਕਾਹਲਾ ਹੈ

  • @gsingh8774
    @gsingh8774 16 днів тому

    ਗਲਤੀਆਂ ਬੰਦੇ ਦੀ ਕਿਸਮਤ ਵਿਗਾੜਨ ਵਿੱਚ ਸਹਾਈ ਹੁੰਦਾ ਹੈ

  • @user-wh6lx7np1x
    @user-wh6lx7np1x 16 днів тому

    Hamir Singh. Jee you are correct one should be given one chance to reform him self so to Lagah

  • @mohinderpal327
    @mohinderpal327 16 днів тому

    ਦੋਨਾ ਨੂੰ ਸਤਿ ਸ੍ਰੀ ਅਕਾਲ

  • @pargatsingh-nf8zm
    @pargatsingh-nf8zm 15 днів тому

    ਰੰਧਾਵਾ ਜੀ ਕੋਠੀ ਅਲਾਟ ਕਰਾਉਣੀ ਹੋਵੇ ਤਾ ਦਰਖਾਸਤ ਦੇਣੀ ਪੈਦੀ ਹੈ ਨੰਬਰ ਲਗਦਾ ਹੈ ਰਿਜਸਟਰ ਵਿਚ ਦਰਜ ਹੁੰਦੀ ਹੈ ਇਨਸਪੈਕਸ਼ਨ ਹੁਦੀ ਹੈ ਮੁਰਮਤ ਦੇ ਖ਼ਰਚੇ ਪਾਏ ਜਾਂਦੇ ਹਨ ਸਿਆਸੀ ਦਬਾਅ ਨਾਲ ਕਬਜ਼ਾ ਕੀਤਾ ਹੋਇਆ ਸੀ ਅਗਰ ਬੀਜੇਪੀ ਵਿਚ ਨਾ ਜਾਂਦਾ ਤਾ ਹੋ ਸਕਦਾ ਇਹ ਕੰਮ ਨਾ ਹੁੰਦਾ ਕਿਓ ਕਿ ਇਹ ਕੰਮ ਇਸ ਦੇ ਜਾਣਕਾਰ ਕਿਸੇ ਖਾਸ ਬੰਦੇ ਜਿਸ ਨੂੰ ਸਾਰੀ ਗੱਲ ਦਾ ਪਤਾ ਸੀ ਨੇ ਕਰਾਇਆ ਹੋਵੇ ਬਿੱਟੂ ਦੇ ਵੀ ਖਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ

  • @jeetasingh9510
    @jeetasingh9510 16 днів тому +1

    It means this kothi was encroached upon by this leader during SAD rule which ended in 2017.

  • @HARJITSINGH-qo6pl
    @HARJITSINGH-qo6pl 16 днів тому

    It is tradition that verbal orders of higher authorities has to be obeyed by subordinates staff and there is no provision of verbal orders in constitution .

  • @paramjitsingh8773
    @paramjitsingh8773 16 днів тому

    Randhawa saab, MP swati mahiwal mamle ch kise nu knock nhi keeta😅

  • @sandhufarmarnews7090
    @sandhufarmarnews7090 16 днів тому

    ਪੰਜਾਬ ਵਿੱਚ 7 ਤੋਂ 8 ਸੀਟਾਂ ਕਾਂਗਰਸ ਪਾਰਟੀ ਜਿੱਤੇਗੀ

  • @SukhjinderSingh-xs1zg
    @SukhjinderSingh-xs1zg 16 днів тому

    ਪਾਰਟੀ ਚ ਕੱਢ ਦਿਓ ਉਹ ਕਿਹੜੀ ਤਨਖਾਹ ਲੈਣ ਡੱਹੇ ਨੇ, ਨੁਕਸਾਨ ਕਰਾ ਕੇ ਕੁਝ ਨਹੀਂ ਆਉਣਾ, ਜੇ ਲੰਗਾਹ ਪਾਰਟੀ ਚ ਨਹੀਂ ਗਿਆ ਤਾਂ ਰਵੀਕਰਨ ਕਾਹਲੋਂ, ਤੇ ਬੱਬੇਹਾਲੀ ਨੂੰ ਮਜਬੂਰੀ ਚ ਅਕਾਲੀ ਦਲ ਛੱਡਣਗੇ, mla ਬਣਨ ਖਾਤਿਰ,

  • @parkashsinghkhurmi2941
    @parkashsinghkhurmi2941 16 днів тому

    ਛੋਟਾ ਬੈਂਸ ਲੋਕਾਂ ਦੇ ਘਰ ਪੱਟਣ ਵਾਲੇ ਹਨ

  • @sharmatenthouse1848
    @sharmatenthouse1848 16 днів тому

    Hamir Singh Randhawa by sat shri akal

  • @jogindersingh-eb2jk
    @jogindersingh-eb2jk 16 днів тому

    Kejriwal Sab handling the things his own way ultimately he will minimise the status of CM Punjab possible congress and AAP will make arrangements according to the situation in favour INDIA group

  • @Amriksingh-cn5oh
    @Amriksingh-cn5oh 16 днів тому

    Bandą raja vi change nhi par bitu te harna hi chahida

  • @SukhdevSingh-rx3om
    @SukhdevSingh-rx3om 16 днів тому

    Ansari nu jail me, Arusha Alum nu Pakistan se lekar aaya koun?

  • @HarjinderSingh-ku9bh
    @HarjinderSingh-ku9bh 16 днів тому

    Valtoha saab hun kuj chup chup nahi lagg rehe

  • @_harman_mk_001
    @_harman_mk_001 15 днів тому

    Hu

  • @sarabpalboparai2431
    @sarabpalboparai2431 16 днів тому

    Due to appointment of wrong halqa incharg,circle incharge,and sgpc members not attached with workers, good candidate ìs seeing to faces ìn campaigns for parliament difficulties.

  • @dalbirbrar6523
    @dalbirbrar6523 16 днів тому

    Wave seems in Khadoor Sahib for Amritpal Singh

  • @jeetasingh9510
    @jeetasingh9510 16 днів тому

    Bittu should admit his guilt and apologise to voters. Someone should move high court against many more such encroachments.

  • @kulwantsinghbiring1554
    @kulwantsinghbiring1554 16 днів тому

    Badbria fuffar and bua wale bahut vadhia sunen nu mile ,Haha Haha

  • @Amriksingh-cn5oh
    @Amriksingh-cn5oh 16 днів тому

    Brains nu jan buj ke fsa dita gandi rajniti ne kam karan wale bande hai ik qrat te mukar gi

  • @jeetasingh9510
    @jeetasingh9510 16 днів тому

    In which capacity an MP occupied this govt house.

  • @RajwindraSingh-jo7iu
    @RajwindraSingh-jo7iu 16 днів тому

    ਸਲੀਕੇ ਦਾਰ ਬੰਦੇ ਤਹਾਨੂੰ ਦੋਹਾਂ ਨੂ ਬਹੁਤ ਪਸੰਦ ਨੇ ਸਵੇਰ ਤੋ ਗੁਣ ਗਾਉਣ ਲਗਦੇ ਹਨ

  • @Amriksingh-cn5oh
    @Amriksingh-cn5oh 16 днів тому

    Suche. Di. 24:43 filam chal gi par hun Rajniti nhi chalni par banda bahla besharm hai

  • @bipenlekhi2709
    @bipenlekhi2709 16 днів тому +1

    ਮੁਖ ਮੰਤਰੀ ਨੂੰ ਵੀ ਕਿਵੇਂ ਪਤਾ ਲੱਗ ਗਿਆ ਕੇ ਵਿਟੂ ਨੇ ਕੋਠੀ ਦੱਬੀ ਹੋਈ ਹੈ ਅੱਠ ਸਾਲਾ ਤੋ ਦੱਬੀ ਹੋਈ ਹੈਂ

  • @bhupindersharma6944
    @bhupindersharma6944 16 днів тому

    Singhvi Nu Rajya Sabha member banana Vaste Udaipur istifa bangles ke

  • @jeetasingh9510
    @jeetasingh9510 16 днів тому

    How NDC was issued in 2019 elections this should also be enquired into?

  • @jeetasingh9510
    @jeetasingh9510 16 днів тому

    Why FIR has not been registered against this politician for encroachment of Govt building for ten years? Which political leader helped Bittu to keep this house unauthorisedly as no local level officer could dare to do this? This shows the level of loot of Govt resources by these politicians.

  • @krsingh2924
    @krsingh2924 16 днів тому +2

    ਹਮੀਰ ਸਿੰਘ ਨੂੰ ਪਤਾ ਨਹੀਂ ਕਿ ਅਮ੍ਰਿਤਪਾਲ ਜਿੱਤ ਰਿਹਾ ਹੈ।

    • @mangalsinghkhosa4503
      @mangalsinghkhosa4503 16 днів тому

      ਹਮੀਰ ਸਿੰਘ ਜੀ ਦਾ ਵਿਸ਼ਲੇਸ਼ਣ ਹਮੇਸ਼ਾ ਹੀ ਠੀਕ ਅਤੇ ਸਟੀਕ ਹੁੰਦਾ ਹੈ, ਤਸਵੀਰ ਦੇ ਦੋਵੇਂ ਪਾਸੇ ਵੇਖ ਕੇ ਵਿਚਾਰ ਚਰਚਾ ਕਰਦੇ ਹਨ।

    • @krsingh2924
      @krsingh2924 15 днів тому

      ਇਹ ਤਾਂ ਰਾਹੁਲ ਗਾਂਧੀ ਨੂੰ ਜਿਤਾ ਰਿਹਾ ਜਾਂ ਜਿਤ ਦੇ ਨਜਦੀਕ ਪੁਚਾ ਰਿਹਾ ਹੈ